Atomic Habits ਛੋਟੀਆਂ ਪਰ ਤਕੜੀਆਂ ਆਦਤਾਂ | Achieve Happily | Gurikbal Singh

แชร์
ฝัง
  • เผยแพร่เมื่อ 4 ต.ค. 2024
  • #achievehappily #gurikbalsingh #pixilarstudios #atomichabits
    ਇਹ ਵੀਡੀਓ ਵਿੱਚ, ਤੁਸੀਂ ਸਿੱਖੋਗੇ ਕਿ ਕਿਵੇਂ "Atomic Habits" ਕਿਤਾਬ ਦੇ ਮਹੱਤਵਪੂਰਣ ਸੰਦੇਸ਼ਾਂ ਨੂੰ ਕਿਵੇਂ ਅਮਲ ਵਿੱਚ ਲਿਆ ਕੇ ਆਪਣੇ ਜੀਵਨ ਵਿੱਚ ਪਰਿਵਰਤਨ ਕੀਤਾ ਜਾ ਸਕਦਾ ਹੈ। ਇਹ ਕਿਤਾਬ ਤੁਹਾਨੂੰ ਨਵੀਨਤਾ ਅਤੇ ਪ੍ਰਗਤੀ ਵਿੱਚ ਮਦਦ ਕਰ ਸਕਦੀ ਹੈ। ਕਿਵੇਂ ਇਕ ਚੰਗੀ ਆਦਤ ਨੂੰ ਅਪਣਾਉਣਾ ਹੈ ਤੇ ਬੁਰੀ ਆਦਤ ਨੂੰ ਛੱਡਣਾ ਹੈ ਇਹ ਤੁਸੀਂ 10 ਮਿੰਟ ਦੀ ਇਸ ਵੀਡੀਓ ਰਾਹੀਂ ਆਸਾਨੀ ਨਾਲ ਸਿੱਖੋਗੇ
    2024 Goal Setting with Gurikbal Singh in Punjabi, Secure your seat now. Don't miss out on shaping your winning year - calendly.com/g...
    For workshop Inquiries and Social media pages, click on the link below :
    linktr.ee/guri...
    Digital Partner: Pixilar Studios
    / pixilar_studios
    Enjoy & Stay connected with us!

ความคิดเห็น • 70

  • @kulwinderdehla3923
    @kulwinderdehla3923 5 หลายเดือนก่อน

    ਜੇਹੜੇ ਸਕੂਨ ਨੂੰ ਲੱਭਣ ਲਈ ਮਨੁੱਖ ਜਧੋਜੇਹਦ ਕਰ ਰਿਹਾ, ਉਹ ਫ੍ਰੀ ਚ ਮਿਲਦਾ ਸਿਰਫ ਸਾਨੂੰ ਆਪਣੀ ਆਦਤ ਬਦਲਣ ਦੀ ਲੋੜ ਆ,,tuhde ਵਿਚਾਰ ਮੁਤਾਬਿਕ ❤❤❤❤❤❤ ਜੋ ਮੈਨੂੰ ਮਿਲਿਆ ਸਕੂਨ,,postiviti,,,, ਟੈਂਸ਼ਨ ਫ੍ਰੀ

  • @ascheema9754
    @ascheema9754 9 หลายเดือนก่อน

    ਛੋਟੇ ਵੀਰ ਸਾਬਤ ਸੂਰਤ ਆਪਣੇ ਆਪ ਚ ਇਕ ਵੱਡੀ ਤਾਕਤ ਹੈ

  • @DarshanSingh-n8d
    @DarshanSingh-n8d 9 หลายเดือนก่อน +3

    ਬਹੁਤ ਵਧੀਆ ਤਰੀਕੇ ਨਾਲ਼ ਗੱਲ ਕੀਤੀ ਹੈ

  • @gurpreetbrar1133
    @gurpreetbrar1133 9 หลายเดือนก่อน +1

    ਬਹੁਤ ਵਧੀਆ ਜੀ 🙏🏻🙏🏻 ਇਹ ਰਿੱਕ ਲੋਕ ਭਲਾਈ ਦਾ ਵੀ ਕੰਮ ਹੈ

  • @deepchahalchahal2373
    @deepchahalchahal2373 9 หลายเดือนก่อน +3

    Punjab ton bhut pyaar veer ❤️

  • @khalsautube
    @khalsautube 9 หลายเดือนก่อน +3

    Muchh set kar layiye 😂
    First comment veere ❤

  • @balwaant84
    @balwaant84 5 หลายเดือนก่อน +1

    Good details sir. I have read this book fully.

  • @navneetkaur5418
    @navneetkaur5418 9 หลายเดือนก่อน +1

    ਵਾਹ ਵੀਰੇ

  • @sarbjeetsingh6632
    @sarbjeetsingh6632 9 หลายเดือนก่อน +1

    ਬਹੁਤ ਵਧੀਆ ਵੀਰ ਜੀ

  • @searchgrow837
    @searchgrow837 9 หลายเดือนก่อน

    ਸੋਹਣਾ ਕੰਮ ਕੀਤਾ ਤੁਸੀ

  • @BalrajSingh-ty4uh
    @BalrajSingh-ty4uh 6 หลายเดือนก่อน

    Good 👍

  • @rahul_dhakaa
    @rahul_dhakaa 8 หลายเดือนก่อน

    Real person for knowledge....koi faltu bakwas.nhi...na hi imagination show krna..yee vooo krke🎉

  • @KuldeepSingh-r4t2y
    @KuldeepSingh-r4t2y 12 ชั่วโมงที่ผ่านมา

    Nice veer ji

  • @kirandeepkaur7703
    @kirandeepkaur7703 9 หลายเดือนก่อน +2

    ਹੈਲੋ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਇਸ ਵਿਸ਼ੇ ਤੇ ਵੀਡੀਓ ਬਣਾਓ ਕਿ ਜਦੋਂ ਕੋਈ ਮੇਰੇ ਨਾਲ ਨਾ ਗੱਲ ਕਰਦਾ ਉਹ ਗੱਲ ਕਿਸੇ ਵੀ ਵਿਸ਼ੇ ਤੇ ਹੋਵੇ ਜਿਸ ਤਰ੍ਹਾਂ ਕੋਈ ਮੇਰੇ ਤੇ ਗੁੱਸਾ ਕਰਦਾ ਹੈ ਨਾ ਤਾਂ ਮੈਨੂੰ ਨਾ ਉਹਨਾਂ ਨੂੰ ਜਵਾਬ ਨਹੀਂ ਦੇਣੇ ਦ ਆਉਂਦਾ ਉਸ ਗੱਲ ਦਾ ਬੇਸ਼ਕ ਉਹਦੇ ਵਿੱਚ ਮੈਂ ਸਹੀ ਹੋਵਾਂ ਤੇ ਫਿਰ ਜਦੋਂ ਸਾਰਾ ਕੁਝ ਹੋ ਜਾਂਦਾ ਹੈ ਫਿਰ ਉਸ ਤੋਂ ਬਾਅਦ ਮੈਂ ਸੋਚਦੀ ਆਂ ਕਿ ਮੈਨੂੰ ਉਸ ਟਾਈਮ ਤੇ ਆਹ ਗੱਲ ਕਹਿਣੀ ਚਾਹੀਦੀ ਸੀ ਜਿਸ ਟਾਈਮ ਉਹ ਬੰਦਾ ਮੈਨੂੰ ਇਹ ਗੱਲ ਕਹਿੰਦਾ ਜਾਂ ਕਹਿੰਦੀ ਹੈ ਮੈਨੂੰ ਉਸ ਟਾਈਮ ਤੇ ਇਹ ਗੱਲ ਕਿਉਂ ਯਾਦ ਨਹੀਂ ਆਉਂਦੀ ਹੈਗੀ ਮੈਨੂੰ ਇਹ ਗੱਲ ਨਹੀਂ ਸਮਝ ਆ ਰਹੀ ਦਾ ਮਤਲਬ ਕਿ ਮੇਰੇ ਕੋਲ ਸ਼ਬਦਾਂ ਦੀ ਕਮੀ ਆ ਜਾਂ ਫਿਰ ਮੈਨੂੰ ਮੌਕੇ ਤੇ ਕੁਝ ਸੁੱਝਦਾ ਨਹੀਂ ਕਿ ਮੈਨੂੰ ਕੀ ਕਹਿਣਾ ਚਾਹੀਦਾ ਪਲੀਜ਼ ਵੀਰ ਜੀ ਵਿਸ਼ੇ ਤ ਤੇ ਜਰੂਰ ਵੀਡੀਓ ਬਣਾਓ ਤੁਸੀਂ ਸਮਝ ਚੁੱਕੇ ਹੋਵੋਗੇ🙏🙏🙏🙏plzz humbale request

    • @Kulwinderkaur-pz1kf
      @Kulwinderkaur-pz1kf 9 หลายเดือนก่อน +1

      Same with me

    • @FOOTBALLFEVERR07
      @FOOTBALLFEVERR07 9 หลายเดือนก่อน

      ਮੈਂਨੂੰ ਵੀ ਏਹੀ problem ਸੀ
      ਸ਼ਾਂਤ ਰਹੋ l
      ਸ਼ਾਂਤ ਰਹੋ
      ਸ਼ਾਂਤ ਰਹੋ
      ਸ਼ਾਂਤ ਰਹੋ l

  • @samandeepsinghpannu2239
    @samandeepsinghpannu2239 9 หลายเดือนก่อน +1

    ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ। 😊❤❤❤❤

  • @prabhjotkaur9263
    @prabhjotkaur9263 9 หลายเดือนก่อน +3

    The main take away for me were to make Cue visible and manage Friction according to task. If you could make a video on as a team leader how to increase team engagement and their time management, especially when people get overwhelmed even with additon of simple task would be great. Thanks

  • @AmandeepsinghGaur-p6u
    @AmandeepsinghGaur-p6u 6 หลายเดือนก่อน

    🙏🙏ਬਹੁਤ ਵਧੀਆ ਵੀਰ

  • @HealthyPunjabiFood
    @HealthyPunjabiFood 9 หลายเดือนก่อน +1

    ਬਹੁਤ ਧੰਨਵਾਦ 🙏

  • @Manraj1265
    @Manraj1265 8 หลายเดือนก่อน

    ਬਹੁਤ ਵਧੀਆ ਵਿਚਾਰ। ਧੰਨਵਾਦ। ।

  • @KaurJi11
    @KaurJi11 6 หลายเดือนก่อน

    ਬਹੁਤ ਵਧੀਆ 🙏🏼

  • @charnjeetmaan
    @charnjeetmaan 9 หลายเดือนก่อน +1

    ਧੰਨਵਾਦ ਜੀ 🙏

  • @kamaljeetkaur2159
    @kamaljeetkaur2159 2 หลายเดือนก่อน

    Bht sohni video 🎉❤

  • @kulwinderdehla3923
    @kulwinderdehla3923 5 หลายเดือนก่อน

    ❤❤❤❤

  • @brarharman5416
    @brarharman5416 7 หลายเดือนก่อน

    Nice ji

  • @manjit185
    @manjit185 9 หลายเดือนก่อน +1

    Thank you from Melbourne 🙏🏻🙏🏻

  • @sonusidhu4155
    @sonusidhu4155 6 หลายเดือนก่อน

    🙏🏻

  • @tarjitsohal443
    @tarjitsohal443 9 หลายเดือนก่อน

    ਵਧੀਆ ਲੱਗਾ ਜੀ

  • @gurwindercheema4630
    @gurwindercheema4630 9 หลายเดือนก่อน +1

    Bhutt vadia veera❤❤🎉

  • @YasmeenKaur-po6sp
    @YasmeenKaur-po6sp 9 หลายเดือนก่อน +1

    Really like yours videos❤❤❤❤❤ make more videos on books review

  • @MrGurjinder42
    @MrGurjinder42 9 หลายเดือนก่อน +1

    Thanks veer ji very useful information

  • @studentrajvir6970
    @studentrajvir6970 8 หลายเดือนก่อน

    God Bless You Brother

  • @HardeepSingh-gv7md
    @HardeepSingh-gv7md 9 หลายเดือนก่อน +1

    Big brother thanks ji

  • @simranpreetsran6395
    @simranpreetsran6395 9 หลายเดือนก่อน +1

    can you please make a video regarding choosing right life partner, happy married life, overcome your fears, work with your trigger points, get over the failures. how to let go your past, happiness, get yourself out from abusive relationships.

  • @Rinkle1978
    @Rinkle1978 9 หลายเดือนก่อน +2

    Nice info❤
    We want next vdo on
    RICH DAD POOR DAD

  • @RamanDeep-f5f
    @RamanDeep-f5f 9 หลายเดือนก่อน +3

    Thank you so much Sir..Tusi Es book bare v daso please “The 7 Habits of Highly Effective People “ by Stephen Covey

  • @sunnysidhu7549
    @sunnysidhu7549 9 หลายเดือนก่อน +1

    Thanku veer ji

  • @binduparkashbains1669
    @binduparkashbains1669 9 หลายเดือนก่อน +1

    Many thanks 🙏 veer ji

  • @panjab-wh3gd
    @panjab-wh3gd 9 หลายเดือนก่อน

    Mai saari kitaab padi aa boht badiya per hebtual rehna boht aukha

  • @BalwinderSingh-rj5cz
    @BalwinderSingh-rj5cz 9 หลายเดือนก่อน +2

    Sir plz procrastination study focus te video bna do plz

  • @Kaur-anmol97
    @Kaur-anmol97 9 หลายเดือนก่อน +1

    Bohot shoni book a g “the secret” ware b gall kareo nale joe dispenza di book te

  • @FALCON-us5yk
    @FALCON-us5yk 9 หลายเดือนก่อน +1

    ❤️🦅🙏

  • @KulwinderKaur-tt6yl
    @KulwinderKaur-tt6yl 9 หลายเดือนก่อน +1

    God bless you ❤

  • @sukhvirkaur1313
    @sukhvirkaur1313 9 หลายเดือนก่อน +1

    Thank you bai ji for this Powerful video and you make it so simple to understand. Waheguru bless you. I like the investment part. 💰

  • @jasbirvirk9769
    @jasbirvirk9769 9 หลายเดือนก่อน

    Love you boss

  • @pawanali4259
    @pawanali4259 9 หลายเดือนก่อน +1

    Wmk boht chnga kmm kr rhe o sirr ❤️🧿

  • @majorelectronicswaddikhurd2732
    @majorelectronicswaddikhurd2732 5 หลายเดือนก่อน

    Ena ch jo couple di gal hoi oh saade lai bohat vadiaa c .... keo k asi v savings ni kar ponde

  • @harwinderkaur279
    @harwinderkaur279 9 หลายเดือนก่อน

    Supbbbbb

  • @mohinderpartap1651
    @mohinderpartap1651 9 หลายเดือนก่อน +1

    🎉🎉🎉🎉🎉

  • @savisingingrockstuhinirank5708
    @savisingingrockstuhinirank5708 9 หลายเดือนก่อน

    vry nice explain sir……. thorndike maine bhi prha hua ctet k liye

  • @cam9178
    @cam9178 9 หลายเดือนก่อน

    thanks bhaji, it's amazing summary!! If you get chance please summarize The Power of Now. It's a spiritual one and gives you inner peace, but in a little deeper context.

  • @jaswindermomi1855
    @jaswindermomi1855 9 หลายเดือนก่อน

    I have had this book - Atomic Habits from a very long time but never felt motivated enough to read it. It’s great to have the jist of the book. Much appreciated 😊 thank you

  • @dandiwaljass9106
    @dandiwaljass9106 9 หลายเดือนก่อน

    Nice video y g

  • @kamleshkaurkhalsa2267
    @kamleshkaurkhalsa2267 9 หลายเดือนก่อน

    Law of attraction, you can change your life.

  • @ascheema9754
    @ascheema9754 9 หลายเดือนก่อน

    Punjabi vich publish ho gai hai

  • @snehascraftycorner1994
    @snehascraftycorner1994 9 หลายเดือนก่อน

    Thanks Paji
    Book name IKIGAI
    KINDLY MAKE BOOK REVIEW

  • @harmandhindsa099
    @harmandhindsa099 9 หลายเดือนก่อน

    Can’t hurt me by David Goggins di book di bnao video brother

  • @GurpreetSingh-lu1ey
    @GurpreetSingh-lu1ey 9 หลายเดือนก่อน

  • @Happy-hk8gt
    @Happy-hk8gt 9 หลายเดือนก่อน

    Mai apne mobile te Alam lga k exercise krn di habit continue kr ski

  • @jazznick5465
    @jazznick5465 9 หลายเดือนก่อน

    ਮੁੱਛਾਂ ਸੈੱਟ ਕਰ ਲਈਏ ਪਹਿਲਾਂ 😂

  • @brownrover1827
    @brownrover1827 9 หลายเดือนก่อน +1

    Bahut galla’n milia’n kam diya’n bai

  • @iqbalkaur281
    @iqbalkaur281 9 หลายเดือนก่อน

    Bhaji apna phone number send kar deo

  • @jatindersingh2036
    @jatindersingh2036 6 หลายเดือนก่อน

    ❤❤

  • @baljinderkaur2326
    @baljinderkaur2326 9 หลายเดือนก่อน

    ❤❤❤❤❤

  • @annushergill9834
    @annushergill9834 9 หลายเดือนก่อน

    Nice Veer ji