Bout ashi awaj de ne malik anita smana ji ,bout afoos di lal hai jina nal es khoob surat awaj ne gaiya ohna ne es di madad nahi kiti,kirpa kar ke es di madad karan.jassi bai
Chal gareeb he sahi par dil d bahut amir va anita samana g ...... Ehni mehnat karan toon baad v kuz khaas nahi prapat hoeya. And par log v ehho jahe singers nu v bahut pasand karde ne....
Omg Anita ji m tuhade te raj brar ji de sare song sune ne boht hi sohna gaunde o tusi or boht hi sohni thodi awaz aaa pr eh hatal dekh k boht dukh hoeya rabb ji mehr krn thode te dilo support thonu sadi🙏🙏🙏🙏🙏🙏
Sade Punjabi singran nu thorhi bahot es bechari bare v sochna chahida aakinne kine rupee gurdas ji de upper sutt ditte jande ne ki oh ehna de halat nahi badal sakde eh v bahot nice dute veet gaye ehna oh vadhiya c
Taras aaunda vechari is female singer te jis di Awaj ek suraj di roshani wangu chamkdi aa par kiven de halat vich rah rahi aa .inna di awaj ini piyari aa k sayed na kise di hove rabb mehar kre rahmat kre
ਬਹੁਤ ਸੋਹਣੀ ਅਬਾਜ ਹੈ ਭੈਣ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ 🎉🎉🎉❤❤❤❤❤❤
ਸਾਰੇ ਪੰਜਾਬੀ ਕਲਾਕਾਰਾਂ ਨੂੰ ਇਸ ਕਲਾਕਾਰ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ l
ਅਨੀਤਾ ਸਮਾਨਾ ਜੀ ਵਰਗਾ ਦੁਨੀਆਂ ਵਿੱਚ ਕੋਈ ਗਾ ਨੀ ਸਕਦਾ, ਪਰਮਾਤਮਾ ਕਰੇ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰਨ ਜੀ, ਪਰ ਮੇਰੇ ਕੋਲੋਂ ਇਸ ਹਾਲਾਤ ਵਿੱਚ ਦੇਖੀਆਂ ਨਹੀਂ ਜਾਂਦਾ, ਪਰ ਫਿਰ ਵੀ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ !!
Plz ਸਾਰੇ ਪੰਜਾਬੀਆਂ ਨੂੰ ਆਪਿਲ ਹੈ ਕਿ ਇਸ ਖੁਬਸੂਰਤ ਅਵਾਜ਼ ਦੀ ਮਾਲਿਕ ਦੀ ਦਿਲੋਂ ਮਦਦ ਕੀਤੀ ਜਾਵੇ
Gurjinder Jatana only garry sandhu can help for singing bro
anita ji da Address mel skhda ji
ਅਨੀਤਾ ਸਮਾਣਾ ਨੇ ਜਿੰਨਾਂ ਨਾਲ ਵੀ ਗਾਇਆ ਏ। ਉਨਾਂ ਦੇ ਦਿਲ ਹੀ ਸਾਫ ਨਹੀਂ ਸੀ ਉਹ ਸਾਰੇ ਖੁਦ ਤਾਂ ਜਰੂਰ ਬਣ ਗਏ ਪਰ ਕਿਸੇ ਅਨੀਤਾ ਨੂੰ ਅੱਗੇ ਲਿਜਾਣ ਬਾਰੇ ਸੋਚਿਆ ਹੀ ਨਹੀ।ਕਿਸਮਤ ਕਿਸਮਤ ਵਾਲੀ ਕੋਈ ਗੱਲ ਨਹੀਂ ਬਾਈ।
ਪੰਜਾਬ ਦੀ ਕੋਇਲ ਅਨੀਤਾ ਸਮਾਣਾ
ਉਹ ਕੋਣ ਲੋਕ ਸੀ ਜਿਹਨ੍ਹਾਂ ਨੇ ਇਸ ਵਿਚਾਰੀ ਦਾ ਹਕ ਖਾਧਾ। ਇਨੀ ਸੋਹਣੀ ਅਵਾਜ਼ ਅਤੇ ਘਰ ਆਰਥਿਕ ਹਾਲਤ ਬਹੁਤ ਮਾੜੀ ।ਜਰੂਰ ਇਸ ਗਰੀਬਣੀ ਨਾਲ ਧਕਾ ਹੋਇਆ ਹੈ।
Ryt veer
Raj brar ne kushni dita
ਬੁਲੰਦ ਅਵਾਜ਼ ਦੀ ਮਾਲਿਕ ਅਨੀਤਾ ਸਮਾਣਾ ਜੀ ✔ ਅੱਜ ਬਹੁਤ ਹੈਲਪ ਦੀ ਲੋੜ ਹੈ
ਕਿਰਪਾ ਕਰਕੇ ਕੋਈ ਇਹ ਦੱਸੇ ਕਿ ਅਨੀਤਾ ਸਮਾਨਾ ਅੱਜ ਕਿੱਥੇ ਰਹਿੰਦੀ ਹੈ ਉਸ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ, 🙏🙏🙏🙏🙏
Samana shehar vich ne ji if need contact number I give you
ਓਦੋਂ ਗੱਡੀਆ ਚ ਡੈਕ ਹੁੰਦੇ ਸੀ ਜਦੋ ਕੇਸਟ ਆਈ ਸੀ ਬੜੀ ਸੁਣਦੇ ਸੀ ਬਹੁਤ ਵਦੀਆ ਆਵਾਜ਼ ਆ ਆਨੀਤਾ ਸਮਾਣਾ ਦੀ
ਜਿਹੜੇ ਚੰਗੇ ਸਿੰਗਰ ਅਤੇ ਗੀਤਕਾਰ ਉਹ ਤਾ ਰੋਲ ਹੀ ਦਿੱਤੇ ਅੱਜ ਦੀ ਨਮੀ ਉੱਠੀ ਮੰਡੀਰ ਨੇ ਜਮੀਨਾਂ ਬੇਚੀ ਜਾਂਦੇ ਆ ਗੀਤ ਕੱਢੀ ਜਾਂਦੇ ਆ ਸਾਡੇ ਵਰਗੇ ਗੀਤਕਾਰ ਤੇ ਸਿੰਗਰ ਏ ਕਰ ਨਹੀਂ ਸਕਦੇ ਕਿਊ ਕਿ ਕੁਝ ਹੈਂ ਨਹੀਂ ਕੋਲ ਬੇਚਣ ਨੂੰ
ਵਾਹਿਗੁਰੂ ਤੁਹਾਨੂੰ ਦੁਬਾਰਾ ਤਰੱਕੀਅਾਂ ਬਖਸ਼ੇ. ਕਿੰਨੀ ਸੁਰੀਲੀ ਅਵਾਜ ਹੈ.
ਭਾਰਤ ਅਜਿਹਾ ਦੇਸ਼ ਹੈ ਜਿੱਥੇ ਕਿਸਮਤ ਰਾਜ ਕਰਾਂੳੁਂਦੀ ਹੈ ਤੇ ਕਲਾ ਸੜਕਾਂ ਤੇ ਧੱਕੇ ਖਾਂਦੀ ਹੈ.
ਅੱਜ ਕੱਲ ਦੇ ਗਾਇਕਾ ਨਾਲੋ ਸਿਰਾ ਆਵਾਜ਼ ਸੀ
My
ਅਨੀਤਾ ਸਮਾਣਾ ਜੀ ਦੀ ਗਾਇਕਾ ਨੂੰ ਹੈਲਪ ਕਰਨੀ ਚਾਹੀਦੀ ਆ ਇੰਦਰਜੀਤ ਨਿੱਕੂ ਵੀ ਹੈਲਪ ਕੀਤੀ ਆ
ਕਿਆ ਬਾਤ ਹੈ ਦੀਦੀ ਜੀ 🙏🏻👌🏻ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੁਸੀਂ ਚੜ੍ਹਦੀ ਕਲਾਂ ਵਿੱਚ ਰਹੋ
ਬਹੁਤ ਹੀ ਵਧੀਆ ਬੁਲੰਦ ਅਵਾਜ਼ ਜੀ
ਧਰਮ ਪ੍ਰੀਤ ਦੇ ਜੋ ਹੋਇਆ ਸੀ। ਦੁਆਰਾ ਨਹੀਂ ਹੋਣ ਚਾਹੀਦਾ ਮਦਦ ਕਰੋ।👍👍👍👍🌷🌷🌷🌷🌹🌹🌹🌹
Please je koi madad kar sakada ta jarur karo yi ji
ਬਹੁਤ ਵਧੀਆ ਅਵਾਜ਼ ਤੇ ਗੀਤ ਬਹੁਤ ਵਧੀਆ
👌👌👌👌ਅੱਤ ਅਨੀਤਾ ਜੀ ਤੂਸੀ ਕਿਥੇ ਜੀ
Samana
ਸਮੇਂ ਨੇ ਕਿਸਨੂੰ ਕਿੱਥੇ ਰੱਖਣਾ ਕੋਈ ਨੀ ਜਾਣਦਾ
ਅਸੀਂ ਹਰਿਆਣਾ ਵਾਸੀ ਮੇਰੀ ਭੈਣ ਮੇਰੀ ਧੀ ਅਨੀਤਾ ਪੂਤਰ
ਠੀਕ ਹੈ ਭੈਣ ਦੀ ਅਵਾਜ
Mere sare Punjabi veer we help and support Anita samana plz🙏
Kya baat aa gaunde ta ajj vi bahut sohna a
ਪਰਮਾਤਮਾਂ ਦੇ ਰੰਗ ਨੇ
Bout ashi awaj de ne malik anita smana ji ,bout afoos di lal hai jina nal es khoob surat awaj ne gaiya ohna ne es di madad nahi kiti,kirpa kar ke es di madad karan.jassi bai
Voice still sweet. Very good song show realty.
meri bahut hi piyari behn.very nice voice,hit with Raj brar ji...
nice voice meri sister
Great singer god bless Antina
par tusi eh vekho k khush kini a waheguru khush hi rakhe
You
.
कमाल दी आवाज़ ,singer नु हेल्प करनी चाहिये
Very nice video
ਸਮਾ ਬਹੁਤ ਬਲਵਾਨ ਹੈ। ਮੈਡਮ ਦੇ ਚਿਹਰੇ ਦੀ ਝਲਕ ਦਸਦੀ ਹੈ ਕਿ ਤੁਹਾਡੇ ਅੰਦਰ ਬਹੁਤ ਹੋਸਲਾ ਹੈ ਸ਼ੰਘਰਸ਼ ਜਾਰੀ ਰੱਖੋ
Chal gareeb he sahi par dil d bahut amir va anita samana g ...... Ehni mehnat karan toon baad v kuz khaas nahi prapat hoeya. And par log v ehho jahe singers nu v bahut pasand karde ne....
daro nahi aasi sare fyn tuhnde nall hai dear God bless you mam
Love you your singing❤❤
ਕੇਵਲ ਗੋਨਿਆਣਾ ਬਠਿੰਡਾ 👍🙏🙏🙏🙏🙏🙏🙏
Very nice singer Anita samana ji and very nice voice ji
Very sweety voice God bless her ❤
Very nice voice ina bu agge aana chahida a
Omg Anita ji m tuhade te raj brar ji de sare song sune ne boht hi sohna gaunde o tusi or boht hi sohni thodi awaz aaa pr eh hatal dekh k boht dukh hoeya rabb ji mehr krn thode te dilo support thonu sadi🙏🙏🙏🙏🙏🙏
ਸੁਪਰ ਹਿੱਟ
Khush rakh malk ☺☺😍😍
Plz.veero.Anita.ji.de.help.kro.all.song.nice.
Love.u...canada🌷
Kinna vadhiaa gaoundey ne❤
Bahut badiya g
ANTA SAMANA JI PARMATMA CHANGE DIN JARUR LIAO GA JI🙏🙏
ਮੈ ਅਨੀਤਾ ਜੀ ਦੀ ਮਦਦ ਕਰਨਾ ਚਾਹੁੰਣਾ plz ਇਹਨਾਂ ਨਾਲ contect ਕਿਵੇ ਕੀਤਾ ਜਾਏ plz ਦੱਸੋ ਜੀ
Happi Sappal the
ehna da add tehsil road samana
Gud 22
Happi Sappal haji vere contect das vere
Hanji zrur ji
❤❤❤❤ very nice sitestr
She is more better than now female singers...
Nice voice ihho j talented loka di help krni jruri aa
Mere peyare veeer. Punjabio pliz madat kareo Anita saman di bohat he surely song ne Anita saman and Bai Raj barar de miss you love you
Boot sone song nee. fan haa ehna da taaa eda di kala kari hun sade sare punjab nu bhoot ghat mildi aa
Awesome awaj c thanks
wah ji wah slam aa anita smana nu spot full aa y apne wloo
ਬਹੁਤ ਵिਧਅਾ ਕਲਕਾਰ ਅਨੀਤਾ
Very nice voice ji
Bahuti vadhia awaz jee
Bhut sona👌🏻👌🏻👌🏻👌🏻
patiala destek de 1 no gaika kes halt vich sarm nal ve jaar seer juk gia wahguru khus rakha ana nu
Sade Punjabi singran nu thorhi bahot es bechari bare v sochna chahida aakinne kine rupee gurdas ji de upper sutt ditte jande ne ki oh ehna de halat nahi badal sakde eh v bahot nice dute veet gaye ehna oh vadhiya c
Bhut vdhia ji tuhadi awaz aaj vi buland hai ji
God bless you Forever
wah Anita g
kya awaj h g tohadi
nice very nice
Very nice 👌 👌
Hii shukriya vpo team Da eh gall loka tak pahuchan layi... Please Anita mam Da contact no. Ya address de deyo g ... Eh Ehsan kar deyo g
ਵਹਿਗੁਰੂ। ਜੀ। ਕਿਰਪਾ। ਕਰਗੈ
Ena di awaaz ch ajj b oda hi hai
Menu koi veer ja bhen jis ne eh video bnai ja number de skda
Still so passionate and very confident
God bless you 🙏
Very very nice voice ji
Nice song anita ji best singer.....
Sister tusi vi gurlej akhtar Wang dubara femes ho javoge god bless you
bahut vadiya song c madm g
Taras aaunda vechari is female singer te jis di Awaj ek suraj di roshani wangu chamkdi aa par kiven de halat vich rah rahi aa .inna di awaj ini piyari aa k sayed na kise di hove rabb mehar kre rahmat kre
Waheguru ji waheguru ji waheguru ji waheguru ji waheguru ji Bhala kare
awaj ch bhut dum aa ji best of luck
Very good my sister ji
Very nice madam Jee
Very nice my deer sister ji
Nice job
Outstanding
Bahut vadia
Very voice nice ji
Good job
Hello 🙏🙏🙏🙏 👍👌💯
Nycc aaa veer
Very lively person .... inspiration for others
guys pls like.. because she has orjnl voice melodious.... voice... she is queen....
V nice di super awaz
You come back mam please
U r good singer g
splended she is much better than now female singers
❤️❤️❤️❤️❤️👌
Great song ji
Very nice voice.
VERRY nice awaz
Anita Ji Main Tuhada Bahut Vadda Fan Haan Ji. Tusi Bahut Sohna Gounde Ho Ji. We really miss you
Wah.ji.wah
bhut sohni awaj h ajkl de singhra to ta