Thanks for interview bai ji I lived 10 km from samana but I didn't know about Anita ji situation At the moment I'm in Australia But I will come end of this year I will definitely do something Thanks again both of you guys
Harman thind and Tahina Saab ji, appropriate words aren't coming to my mind to praise you both for doing such a noble job. I am your regular audience and watch your almost every video. Keep on doing such interviews of forgotten people. It's very great service. God bless you both.
ਜੀਵਨ ਵਿੱਚ ਇੰਨੇ ਉਤਾਰ ਚੜ੍ਹਾਅ ਆਉਣ ਤੇ ਵੀ ਖੁਸ਼ ਦਿਲੀ,ਸਬਰ ਬਹੁਤ ਆ ਜੀ, ਨਹੀਂ ਤਾਂ ਆਮ ਖੁਦਕੁਸ਼ੀ ਜਾਂ ਪਾਗ਼ਲ ਹੋ ਜਾਂਦੇ, ਇਹ ਮਿਸਾਲ ਆ ਜੀ ਜ਼ਿੰਦਾਦਿਲੀ ਦੀ
👍👍👍👍👍👍
ਅੱਜ ਦੇ ਹਿਟ ਗਾਇਕੋ
ਰੱਬ ਦਾ ਵਾਸਤਾ
ਇਸ ਹੀਰੇ ਨੂੰ ਸੰਭਾਲ ਲੌ 🙏
ਰੁਪਿੰਦਰ ਹਾਂਡਾ ਨੇ ਵੀ ਬੜੀਆਂ ਗੱਲਾਂ ਕੀਤੀਆਂ ਸੀ, ਇਹਦੇ ਘਰ ਵਿੱਚ ਜਾਕੇ, ਫੇਰ ਪਤਾ ਨਹੀਂ ਕੁਝ ਕੀਤਾ ਜਾਂ ਨਹੀਂ। ਇਸ ਦੇ ਦਿਨ ਨਹੀਂ ਫਿਰੇ। ਪਰ ਇਹਨਾਂ ਹਾਲਾਤਾਂ ਵਿੱਚ ਕੋਈ ਖੁਸ਼ ਕਿਵੇਂ ਰਹਿ ਸਕਦਾ, ਅਨੀਤਾ ਤੋਂ ਕੋਈ ਸਿੱਖੇ।
ਰੁਪਿੰਦਰ ਹਾਂਡਾ ਸਿਰੇ ਦੀ ਫੁਕਰੀ ਹੈ! ਇਹਦੇ ਤੋਂ ਕੋਈ ਆਸ ਨਾਂ ਰੱਖੇ!
ਅਨੀਤਾ ਸਮਾਣਾ ਜੀ ਦੇ ਗੀਤ ਸੁਣ ਕੇ ਦਿਲ ਨੂੰ ਬੜੀ ਸ਼ਾਣਤੀ .ਮਿਲਦੀ ਹੁੰਦੀ ਸੀ ਵੀਰ ਜਵਾਨੀ ਤਾਜਾ ਕਰਾਤੀ ਅਣੀਤਾ ਜੀ ਦੀ ਉਮਰ ਪ੍ਰਮਾਤਮਾ ਲੰਬੀ ਕਰੇ । ਏ ਗੀਤ ਤੇ ਅੱਜ ਦੇ ਫਰਕ ਤੁਸੀ ਆਪੇ ਦੇਖਲੋ ਵੀਰ।ਟੈਹਣਾ ਬੇਟਾ ਰੂ ਖੁਸ਼ ਹੋ ਗਈ ਅਣੀਤਾ ਜੀ ਦੀਆ ਗ਼ੱਲਾ ਸੁਣ ਕੇ ਵੇਖ ਕੇ ਮਣ ਖੁਸ਼ ਹੋ ਗਿਆ
ਜਵਾਨ ਹੀ ਰਹੋ ❤🇮🇳⚘️ਢਿੱਲੋਂAਪੰਜਾਬ ਭਾਰਤ ਜਿੰਦਾਬਾਦ
ਲੱਖ ਲਾਹਣਤ ਸਾਡੀ ਪੰਜਾਬੀ ਇੰਡਸਟਰੀ ਤੇ ਜੋ ਐਨੇ ਸੋਹਣੇ ਗਾਇਕ ਨੁੰ ਸੰਭਾਲ ਨਹੀਂ ਸਕੀ
🥺🥺🥺
ਅਨੀਤਾ ਸਮਾਣਾ ਦਾ "ਬੈਂਕ ਅਕਾਊਂਟ" ਚਾਹੀਦਾ ਥੋੜ੍ਹੀ ਬਹੁਤ ਹੈਲਪ ਕਰ ਲੈਂਦੇ ਜੀ।
Veer g zure kario
ਟਹਿਣਾ ਸਾਹਬ ਜਦ ਵੀ ਤੁਸੀਂ ਏਹੋ ਜਿਹੇ ਭੈਣਾਂ ਭਰਾਵਾਂ ਦੀ ਇੰਟਰਵਿਊ ਲੈਦੇ ਹੋ ॥ਜੋ ਪੈਸੇ ਧੇਲੇ ਦੀ ਤੰਗੀ ਨਾਲ ਓੋੁਲਝੇ ਆ ਓਹਨਾਂ ਦਾ ਅਕਾਓੋੂਟ ਨੰਬਰ ਕਿਸੇ ਤਰ੍ਹਾਂ ਸਰੋਤਿਆਂ ਨਾਲ ਸਾਂਝਾ ਕਰਿਆ ਕਰੋ ਜੀ
Right veer g
Right bro
Right veer ji❤️❤️
ਬਿਲਕੁਲ ਸਹੀ ਕਿਹਾ ਵੀਰ ਜੀ
ਸਹੀ ਕਿਹਾ ਵੀਰ ਨੇ Account detail share kr deo ਟਹਿਣਾ ਸਾਬ
ਜੇ ਕਿਸੇ ਦਾ ਘਰ ਜਾਂ ਹਸਪਤਾਲ ਹਾਲ ਪੁੱਛਣ ਜਾਣਾ ਹੋਵੇ
ਇਹ ਨੀ ਚਾਹ ਪੀ ਕੇ ਤੁਰ ਪੋ।।।।ਜੇਬ ਵਿਚ ਨੋਟ ਪਾ ਕੇ ਰੱਖੋ।।।ਮਦਦ ਕਰੋ।।।ਆਪਣੀ ਹਿੰਮਤ ਅਨੁਸਾਰ
ਦੇਖੋ ਜੀ ਅਨੀਤਾ ਨੇ ਜਿਹੜਾ ਆਖਰੀ ਵੇਲੇ ਜਵਾਬ ਦਿੱਤਾ ਬਹੁਤ ਕਮਲ
ਕਹਿੰਦੀ ਵੀਰ ਨੇ ਸਾਰੇ ਕਲਾਕਾਰਾਂ ਦੀ ਇੰਟਰਵਿਊ ਕਰਤੀ ਪਰ ਅਨੀਤਾ ਕੋਲ ਨੀ ਆਏ ਭਾਵ ਸੀ ਅਨੀਤਾ ਸਮਾਣਾ ਦਾ ਦਿਲ ਕਰਦਾ ਸੀ ਕੇ ਮੇਰੀ ਵੀ ਇੰਟਰਵਿਊ prime Asia tv te ਹੋਵੇ ਵੀ ਸ਼ਹਿਦ ਗਰੀਬ ਕਰਕੇ ਨੀ ਆਉਂਦੇ ਪ੍ਰ ਟਹਿਣਾ ਸਾਹਬ ਅੱਜ ਤੁਸੀ ਵਿਚਾਰੀ ਗ਼ਰੀਬਣੀ ਦੀ ਮਨੋਕਾਮਨਾ ਪੂਰੀ ਕਰਤੀ ਰੱਬ ਤੁਹਾਨੂੰ ਖੁਸ਼ ਰੱਖੇ
ਇਹਨਾਂ ਦਾ ਨੰਬਰ ਕਿਵੇਂ ਮਿਲ ਸਕਦਾ
@@ThePamGill 9877560753 menu mere iss number te whatsaap message krdo
Mai de duga Anita Samana ji da number..
}
ਬੰਦਾ ਉਹੀਓ ਅਮੀਰ ਹੰਦਾ ਜੋ ਸਬਰ ਸੰਤੋਖ ਵਾਲਾ ਹੋਵੇ ਜੀ
Ryt g
ਸ਼ਿੰਗਾਰਾਂ ਸਿੰਘ ਚਾਹਲ ਨਾਲ ਵੀ ਬਹੁਤ ਵਧੀਆ ਕੈਸਿਟ ਆਈ ਸੀ ਅਨੀਤਾ ਸਮਾਣਾ ਦੀ ।
ਮੁਲਾਕਾਤ ਬਹੁਤ ਵਧੀਆ ਸੀ।
ਟੈਹਣਾ ਸਾਬ ਤੇ ਹਰਮਨ ਜੀ ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰਖਣ।
ਬਹੁਤ ਜ਼ਿੰਦਾਦਿਲ ਇੰਨਸਾਨ ਹੈ ਬੀਬੀ ਜੀ
😇😇
ਨੀਲੇ ਮੋਰ ਤੇ ਚਿੱਟੇ ਬਗਲੇ 👌wonderful song..
Gurwinder Brar ji da shukraaana jihna krke dubara eh awaz suni 🙏🏻
ਸਰਪੰਚੀ ਵਾਲਾ ਗਾਣਾ ਅੱਜ ਵੀ ਵਿਆਹਾਂ ਵਿੱਚ ਬਹੁਤ ਚਲਦਾ 👍👍👍👍👍
Good
@@amazerakeshgupta344 deer m refer f f d
hn ji
👌👌
ਬਹੁਤ ਸਿੰਗਰਾ ਦੀ ਮੁਲਾਕਾਤ ਦੇਖੀ ਸੀ ਪਰ ਜੋ ਸੁਆਦ ਅਜ ਆਇਆ ਪਹਿਲਾਂ ਕਦੀ ਆਇਆ
Sahi gl wa ji apnapan mehsos hoea
ਸਵਰਨ ਸਿੰਘ ਜੀ ਟਹਿਣਾ ਸਾਬ ਅਜਕਲ ਦੇ ਉੰਟਪਟਾਂਗ ਗਾਉਣ ਵਾਲਿਆਂ ਤੋਂ ਕਈ ਗੁਣਾਂ ਵਧੀਆ ਗਾਇਕ ਨੂੰ ਲੋਕਾਂ ਸਾਹਮਣੇ ਪੇਸ਼ ਕਰਨ ਲਈ ਸ਼ੁਕਰੀਆ
ਹੀਰਾ ਬੰਦਾ ਸੀ ਸਾਡਾ ਰਾਜ ਬਾਈ,,ਚੰਗੇ ਇਨਸਾਨ ਨੂੰ ਹਮੇਸ਼ਾ ਲੋਕ ਆਪਣੀਆਂ ਯਾਦਾਂ ਵਿੱਚ ਸਾਂਭਕੇ ਰੱਖਦੇ ਆ😔🙏
ਬਹੁਤ ਸੋਹਣਾ ਪ੍ਰੋਗਰਾਮ ਹੋਇਆ ਅਨੀਤਾ ਸਮਾਣਾ ਜੀ ਨਾਲ ਪਰਾਇਮ ਏਸੀਆ ਟੀਮ ਦਾ ਧੰਨਵਾਦ🙏💕 ਜੀ
ਬੜੇ ਦਿਲ ਖੁਸ਼ ਨੇ ਅਨੀਤਾ ਸਮਾਣਾ ਜੀ
APPNAY WAQAT DE EK YADGARI LAMHAY NU SAMBAL KAY RAKHAN WALI ANITA SAMANA G DE HIMMAT NU SALAM WAHEGURU JARUR MEHAR KARAN GAY G
VERY VERY GOOD SINGER
To
March August in the p
P7
ਕਮਾਲ ਹੈ ਇਹ ਬੀਬੀ!ਐਨੇ ਮੁਸ਼ਕਲ ਭਰੇ ਹਾਲਾਤਾਂ ਵਿੱਚ ਵੀ ਜ਼ਿੰਦਾਦਿਲੀ ਵਾਲੀ਼ ਜ਼ਿੰਦਗੀ ਬਸਰ ਕਰ ਰਹੇ ਹਨ। ਸਲਾਮ !!!
ਅਨੀਤਾ ਸਮਾਣਾ ਜੀ ਸਿੱਧੇ ਸਾਧੇ ਤੇ ਸਾਫ ਦਿਲ ਇਨਸਾਨ ਹਨ ਅਗਰ ਐਸੀ ਵੇਸੀ ਹੁੰਦੀ ਤਾਂ ਗ਼ਰੀਬੀ ਨਾ ਕਟਦੀ??
👍👍👍👍👍👍
🙏🙏🙏👌👌👌😘😘😘
Sahi gall a
Ha ji Thik khdia tusi
ਏਹ ਵਿਚਾਰੀ ਦਿਲ ਦੀ ਸਾਫ ਆ
ਇਕ ਦੋ ਨੂੰ ਛੱਡ ਕੇ ਕਿਸੇ ਨੇ ਦੂਕੀ ਨੀ ਦਿੱਤੀ
ਰੁਪਿੰਦਰ ਹਾਡਾਂ ਤਾਂ ਆਪਣੀ ਪਬਲੀਸਿਟੀ ਕਰਨ ਆਈ ਸੀ
ਉਦੋਂ ਬੱਬੁ ਮਾਨ ਸਾਬ ਨਾਲ ਰੁਪਿੰਦਰ ਹਾਡਾ ਦਾ ਪੰਗਾ ਸੀ
ਉਹ ਤਾਂ ਗੱਲ ਦਾ ਟੋਪਿਕ ਚੇਜ ਕਰਨ ਆਈ ਸੀ
ਸੋਹਣਾ ਗਾਉਣਾ ਤੇ ਦਿਲ ਦੇ ਸੋਹਣਾ ਹੋਣਾ ਬਹੁੱਤ ਵੱਡੀ ਗੱਲ ਹੈ
Sabh to wakhri awaz aa anita ji di
ਜਦ ਅਨੀਤਾ ਗਾਉਂਦੀ ਆ ਨਾ ਮੇਰਾ ਖਿਆਲ ਆ ਕੇ ਟਹਿਣਾ ਜੀ ਅਤੇ ਹਰਮਨ ਜੀ ਵੀ ਨਹੀ ਦਿਸਦੇ ਅਨੀਤਾ ਕਿਸੇ ਦੁਜੀ ਦੁਨੀਆਂ ਚ ਪਹੁੰਚ ਜਾਂਦੀ ਆ।
Good 👍
U r ryt
Dil ton gauna bahut aukha hai ji
ਦਿਲ ਰੋਂਦਾ ਹੈ ਇਦੇ ਦੇ ਹੀਰੇ ਜਦੋ ਰੂਲਦੇ ਹਨ ਪਰ ਕੂਝ ਕਰ ਸਕਦੇ
ਬਹੁਤ ਵਧੀਆਂ ਉੱਦਮ ਟਹਿਣਾ ਸਾਹਿਬ
ਜੇ ਅੱਜ ਅਨੀਤਾ ਜੀ ਨੂੰ ਪੰਜਾਬੀ ਸੰਗੀਤ ਦੀ ਲਤਾ ਮੰਗੇਸ਼ਕਰ ਕਹਿ ਲਿਆ ਜਾਵੇ ਤਾ ਕੋਈ ਅਤਕਥਨੀ ਨਹੀਂ ਹੋਵੇਗੀ ਬਾਕੀ ਜ਼ਿਹਨਾਂ ਸੁਰ ਨਾਲ ਇਸ਼ਕ ਹੁੰਦਾ ਹੈ ਉਹਨਾਂ ਨੂੰ ਜ਼ਿੰਦਗੀ ਤੋਂ ਕੋਈ ਗ਼ਮ ਤੇ ਸ਼ਿਕਾਇਤ ਨਹੀਂ ਹੁੰਦੀ
ਵਾਹਿਗੁਰੂ ਇਹਨਾਂ ਦੀ ਉਮਰਦਰਾਜ ਕਰੇ
ਟਹਿਣਾ ਜੀ ਅਤੇ ਹਰਮਨ ਥਿੰਦ ਜੀ ,ਬਹੁਤ ਵਧੀਆ ਗੱਲਬਾਤ ਕੀਤੀ ਤੁਸੀਂ ਅਨੀਤਾ ਜੀ ਨਾਲ । ਏਨੇ ਮਾੜੇ ਹਲਾਤਾਂ ਵਿਚ ਰਹਿ ਕੇ ਵੀ ,ਅਨੀਤਾ ਜੇ ਕਿੰਨੇ ਖੁਸ਼ ਹੋ ਕੇ ਹਰ ਗੱਲ ਦਾ ਜੁਆਬ ਦੇਦੇ ਹਨ । ਸਾਰੀ ਗੱਲਬਾਤ ਬਹੁਤ ਹੀ ਵਧੀਆ ਲੱਗੀ ਜੀ । ਧੰਨਵਾਦ ਜੀ ।
ਰੱਬਾ ਦਵਾਰਾ ਵੀ ਏਹਨਾ ਤੇ ਮੇਹਰ ਕਰੋ, ਸੱਚੇ ਦਿਲੋਂ ਸਲਾਮ 🙏
ਖਿਸ਼ ਦਿਲ ਅਨੀਤਾ ਸਮਾਣਾ। ਵਾਹਿਗੁਰੂ ਮੇਹਰ ਕਰੇ
ਦਿਲੋ ਅਰਦਾਸ ਹੈ ਵਾਹਿਗੁਰੂ ਜੀ ਅੱਗੇ ਕਿ ਅਨੀਤਾ ਜੀ ਦੀ ਮਨੋਕਾਮਨਾ ਪੂਰੀਆਂ ਕਰਨ 🙏
Bhut e nice tusi v paji tohr bhut ji
Parwindr ji love you
ਜ਼ਿੰਦਾ ਦਿਲ ਔਰਤ ਨੂੰ ਦਿਲੋਂ ਸਲਾਮ
ਅਨੀਤਾ ਸਮਾਣਾ ਜੀ ਨੇ ਇੱਕ ਦੋ ਗੀਤਾਂ ਨੂੰ ਛੱਡ ਕੇ ਬਾਕੀ ਸਾਰੇ ਗੀਤ ਚੰਗੇ ਗਾਏ
ਮੈਨੂੰ ਲਗਦਾ ਕਿ ਅੱਜ ਤੱਕ ਜਿੰਨਾ ਨੰਗਾ ਲੀਡਰਾਂ ਨੂੰ ਇਸ ਬੀਬੀ ਨੇ ਕੀਤਾ ਹੋਰ ਕਿਸੇ ਨੇ ਨਹੀਂ ਕੀਤਾ ਹੋਣਾ । ਅੱਜ ਬੀਬੀ ਜੀ ਦੀ ਮਦਦ ਕਰਨ ਦੀ ਲੋੜ ਹੈ।
ਅਨੀਤਾ। ਸਮਾਣਾ ਜੀ ਨੰਬਰ ਦੇ ਦਿਉ
@@ਵੀਰਪਾਲਧਾਲੀਵਾਲ veer ji 9877560753 te veer nu what's up kar ke pata kalo ji.
Beant mahal name aa veer da
ਰਾਜ ਬਰਾੜ ਤੋਂ ਪਹਿਲਾਂ ਨਹੀਂ ਸੀ ਜਾਣਦੇ ਸਮਾਣਾ ਜੀ ਨੂੰ ਬਾਕਮਾਲ ਆਵਾਜ਼ ਅਨੀਤਾ ਜੀ
ਟਹਿਣਾ ਸਾਹਿਬ ਤੁਸੀਂ ਤਾਂ ਅੱਜ ਯਾਦਾਂ ਤਾਜ਼ਾ ਕਰਵਾ ਦਿੱਤੀਆਂ । ਵਾਹ ਜੀ ਬਹੁਤ ਖੂਬ
ਵੀਰ ਟਹਿਣਾ ਸਾਹਿਬ ਤੇ ਹਰਮਨ ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਓ ਇਹੋ ਜਿਹੀਆਂ ਰੱਜੀਆਂ ਰੂਹਾਂ ਦੇ ਹੁਬਰੂਹ ਕਰਦੇ ਹੋ।
ਅਮਨ ਤੇ ਟਹਿਣਾ ਵੀਰ ਜੀ ਬਹੁਤ. ਬਹੁਤ ਧੰਨਵਾਦ ਤੁਸੀਂ ਇਕ ਚੰਗੀ ਆਵਾਜ਼ ਦੀ ਮਲਿਕਾ ਨੂੰ ਹੋਣਹਾਰ ਕਲਾਕਾਰ ਨੂੰ ਸਭ ਦੇ ਰੂਬਰੂ ਕੀਤਾ ਬਹੁਤ ਬਹੁਤ ਧੰਨਵਾਦ veer jii🙏🙏🙏🙏
ਪੈਸੇ ਸਾਂਭਣ ਦੀ ਸੀਖਿਆ ਦਿੱਤੀ ਹੈ, ਜ਼ਰੂਰ ਸੋਚਣਾ ਚਾਹੀਦਾ ਹੈ
ਅਨੀਤਾ ਨੇ ਹੈ ਗੱਲ ਦਾ ਜਵਾਬ ਬੜਾਸਿਧਾ ਦਿੱਤਾ ਗੱਲਾਂ ਚ ਸਚਾਈ ਸੀ
ਪਰ ਪੈਸੇ ਸਾਭਨ ਦੀ ਗਲਤੀ ਕੱਲੀ ਅਨੀਤਾ ਦੀ ਨੀ ਏਸੇ ਲੋਕ ਸਾਨੂੰ ਆਪਣੇ ਨੇੜੇ ਤੇੜੇ ਆਮ ਮਿਲ ਜਾਣਗੇ
ਅਵਤਾਰ ਚਮਕ ਅਮਰਜੀਤ ਨਗੀਨਾ ਪਰਵਾਨਾ ਇਹਨਾਂ ਤੋਂ ਵੀ ਪੈਸੇ ਸਾਂਭੇ ਨਹੀਂ ਗੲੇ
ਅਵਤਾਰ ਚਮਕ ਅਮਰਜੀਤ ਨਗੀਨਾ ਪਰਵਾਨਾ ਇਹਨਾਂ ਤੋਂ ਵੀ ਪੈਸੇ ਸਾਂਭੇ ਨਹੀਂ ਗੲੇ
Oh veere mere khud nal eho hoya...
ਜੇ ਨੇੜਲੇ ਰਿਸ਼ਤੇਦਾਰ ਲਾਲਚੀ ਬਿਰਤੀ ਦੇ ਹੋਣ ਤਾਂ ਕਿਸੇ ਕੋਲ ਵੀ ਪੈਸੇ ਨਹੀਂ ਠਹਿਰਦੇ ਹੁੰਦੇ
ਆਹ vdiya ਦਸ ਦਿੱਤਾ ਕੇ rupinder handa ਸਿਰਫ live hon ਹੀ ਆਈ ਸੀ l
ਸਮਾਣਾ ਜੀਬੜੇ ਖੁਸ਼ ਦਿਲ ਨੇ, ਪੋ੍ਗਰਾਮ ਕਰਾਉਣੇ ਚਾਹੀਦੇ ਹਨ।ਕਲਾ ਦਾ ਮੁੱਲ ਪੈਣਾ ਚਾਹੀਦਾ ਹੈ।
ਕਿੰਨੇ ਸਾਦੇ ਹਨ ਭੈਣ ਜੀ । ਕਿੰਨੇ ਖੋਹ ਜਾਂਦੇ ਸਗੀਤ ਵਿੱਚ
ਪਰਾਇਮ ਟੀ.ਵੀ. ਬਹੁਤ ਵੱਧੀਆ 👍🙏
ਬਹੁਤ ਵਧੀਆ ਗੀਤ ਗਾਇਆ ਹੈ ਮੈਡਮ ਨੇ ਬਹੁਤ ਹੈਂ ਮੈਡਮ ਦੇ ਹੈਂ ਸਵਰਨ ਸਿੰਘ ਟਹਿਣਾ ਮੈਡਮ ਦਾ bank account ਜਾਰੀ ਕਰਤਾ ਤੁਹਾਡਾ ਦਿਲ ਕਰੇ ਗਾ ਮਦਦ ਕਰਾਂਗੇ ਮੈਡਮ ਦੀ ਸਵਰਨ ਸਿੰਘ ਟਹਿਣਾ ਤੇ ਹਰਮਨ ਥੰਦ ਜੀ ਨੂੰ ਸਤਿ ਸ੍ਰੀ ਆਕਾਲ ਜੀ
ਟਹਿਣਾ ਵੀਰ ਬੀਬਾ ਥਿੰਦ ਜੀ ਸਤਿ ਸ਼ਿਰੀ ਅਕਾਲ ਜੀ ।ਬਹੁਤ ਵਧੀਆ ਪਰੋਗਰਾਮ ਐ ਵੀਰ ।ਗੁਰਬਿੰਦਰ ਬਰਾੜ ਦੇ ਗੀਤ ਵੀ ਬਹੁਤ ਵਧੀਆ ਹੁਸ਼ਦੇ ਨੇ ਕਾਂਗਰਸੀਆ ਵਾਲੇ ਮੈ ਕੲਈ ਵਾਰ ਸੁਣਿਆ।ਮੈਡਮ ਵੀ ਖੁਲੇ ਦਿਲ ਨਾਲ ਗਲਾਂ ਕੀਤੀਆਂ । ਵੀਰ ਤੁਸੀਂ ਪੁਛਦੇ ਸੀ ਕਿਸੇ ਨੇ ਪੈਸੈ ਤਾਂ ਨੀ ਦਬੇ ।ਹਾ ਇਸ ਚ ਕਰਦੇ ਨੇ ਪੂਰੇ ਪੈਸੇ ਕੲਈ ਨਹੀਂ ਦਿੰਦੇ ਸੰਗਰੂਰ ।
ਰੁਪਿੰਦਰ ਹਾਡਾਂ ਜੀ ਬਹੁਤ ਗਲਾਂ ਕਰਕੇ ਗਏ ਸੀ
ਪਰ ਸ਼ਾਇਦ ਕਿਸੇ ਨੇ ਹੈਲਪ ਨਹੀਂ ਕੀਤੀ
ਮੈਂ ਤਾਂ ਸਾਰੀ ਪੰਜਾਬੀ ਇੰਡਸਟਰੀ ਨੂੰ ਕਹਿਨਾਂ
ਕਿ ਇਸਦੀ ਮੱਦਦ ਕਰੋ
ਅਸੀਂ ਤਾਂ ਆਪਣੇ ਲੜਕੇ ਦੇ ਵਿਆਹ ਵਿਚ ਜਰੂਰ ਬੁਲਾਵਾਂਗਾ ਅਨੀਤਾ ਭੈਣ ਜੀ ਨੂੰ
👌👌👌👌👌👌
🙏🙏🙏🙏🙏
Thanks for interview bai ji
I lived 10 km from samana but I didn't know about Anita ji situation
At the moment I'm in Australia
But I will come end of this year I will definitely do something
Thanks again both of you guys
👍👍
Wah bai ❤️
ਬਹੁਤ ਬਹੁਤ ਮੇਹਰਬਾਨੀ ਟਹਿਣਾਂ ਸਾਬ, ਬਹੁਤ ਭਾਵੁਕ ਇੰਟਰਵਿਊ
ਦੋਵੇਂ ਭਾਗ ਬਹੁਤ ਵਧੀਆ ।
hnji m bhut chota si jdo ehda song suneya si bhut great m first time ehde geet raj brar nal sune
ਟਹਿਣਾ ਵੀਰ ਜੀ ਤ, ਥਿੰਦ ਭੈਣ ਅਤੇ ਅਨੀਤਾ ਭੈਣ ਜੀ ਬਹੁਤ ਵਧੀਆ ਜੀ। ਵਾਹਿਗੁਰੂ ਜੀ ਆਪ ਸਭ ਤੇ ਮਿਹਰ ਰੱਖਣ ਜੀ।
ਧੰਨ ਵਾਹਿਗੁਰੂ ਜੀ ਸਭ ਨੂੰ ਆਪਣਾ ਰਾਮ ਰੂਪ ਸੱਚਾ ਪਿਆਰ ਬਖਸ਼ੇ ਜੀ।
ਭੈਣ ਅਨੀਤਾ ਸਮਾਣਾ ਜੀ ਦਿਲ ਦੇ ਬਹੁਤ ਅਮੀਰ ਹਨ।
ਬਹੁਤ ਵਧੀਆ ਇੰਟਰਵਿਊ ਜੀ ਬਹੁਤ ਵਧੀਆ ਕਲਾਕਾਰ ਅਨੀਤਾ ਸਮਾਣਾ ਜੀ ਇੱਕ ਵਾਰ ਬਠਿੰਡੇ ਮਿਲਣ ਦਾ ਮੌਕਾ ਮਿਲਿਆ ਸੀ ਬਹੁਤ ਵਧੀਆ ਕਲਾਕਾਰ ਸੀ ਰਾਜ ਬਰਾੜ ਸਾਹਿਬ ਮਿਸ ਯੂ ਰਾਜ ਬਰਾੜ ਸਾਹਿਬ 🙏🙏🙏🙏
NRI ਵੀਰਾਂ ਨੂੰ ਬੇਨਤੀ ਹੈ ਕਿ ਅਨੀਤਾ ਸਮਾਣਾ ਦੀ ਮਦਦ ਕਰਨ
ਸਤਿ ਸ੍ਰੀ ਅਕਾਲ ਜੀ ਟਹਿਣਾ ਸਾਵ ਤੇ ਹਰਮਨ ਜੀ ਤੇ ਅਨੀਤਾ ਜੀ🙏🙏🙏🙏
ਕਹਿਣਾ ਛੋਟੇ ਵੀਰ ਤੇ ਥਿੰਦ ਛੋਟੀ ਭੈਣ ਮਨ ਖੁਸ਼ ਕਰ ਦਿੱਤਾ ਰੱਬ ਚੜਦੀ ਕਲਾ ਵਿੱਚ ਰੱਖੇ 🙏🙏
"ਕਹਿਣਾ" ਨੀਂ
"ਟਹਿਣਾ" ਕਹੋ
@@777SHARMA ਵੀਰ ਜੀ ਮੈਂ ਟਹਿਣਾ ਹੀ ਲਿਖਿਆ ਸੀ ਪਤਾ ਨਹੀਂ ਕਹਿਣਾ ਕਦੋਂ ਬਣ ਗਿਆ
🙏🙏🙏👍✌
ਅੱਖਾਂ ਵਿੱਚ ਪਾਣੀ ਆ ਗਿਆ 😢😢
Sachi ji bygod meri vi akhan ch pani aa gya waheguru ji mehar karange behn ji di
ਅਨੀਤਾ ਸਮਾਣਾ ਇੱਕ ਬਹੁਤ ਹੀ ਵਧੀਆ ਕਲਾਕਾਰ ਹੈ ਪਰ ਇਸ ਕਲਾਕਾਰ ਨੂੰ ਬਹੁਤੇ ਕਲਾਕਾਰਾਂ ਨੇ ਵਰਤਿਆ ਹੀ ਹੈ ਇਸ ਦਾ ਸਹੀ ਮੁੱਲ ਨਹੀਂ ਪਾਇਆ
ਪ੍ਰੋਗਰਾਮ ਦਾ ਅੰਤ ਦਿਲ ਨੂੰ ਛੂਹ ਗਿਆ
❤️👍🙏
ਕਿੰਨੇ ਮਨਭਾਉਂਦੇ ਬੋਲ ਨੇ ਅਨੀਤਾ ਜੀ ਦੇ।ਅੱਜ ਵੀ ਉਸੇ ਤਰਾਂ ਹੀ ਨੇ ਜੋ ਵੀਹ ਪੱਚੀ ਸਾਲ ਪਹਿਲਾਂ ਸੀ।
ਲੰਡੂ ਕਲਾਕਾਰਾਂ ਪਿੱਛੇ ਪੈਸਾ ਖ਼ਰਾਬ ਨਾ ਕਰੋ, ਏਦਾਂ ਦੇ ਟੈਲੇੰਟ ਨੂੰ ਸਾਂਭ ਲਓ ਵੀਰ, ਦੁਬਾਰਾ ਕਾਮਯਾਬ ਕਰੋ ਵੀਰ, ਅਨੀਤਾ ਜੀ ਦਾ ਮੋਬਾਇਲ ਨੰਬਰ ਹੈ ਕਿਸੇ ਕੋਲ ਤਾ ਕਮੈਂਟ ਚ ਦਸੋ ਵੀਰ 🙏🙏🙏
ਅਨੀਤਾ ਜੀ ਪੰਜਾਬ ਦਾ ਮਾਣ ਹੈ।
ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਬੀਬਾ ਹਰਮਨ ਥਿੰਦ, ਵੀਰ ਸਵਰਨ ਟੈਹਣਾ ਸਾਹਿਬ, ਦਾ🙏🙏।
ਬੀਬਾ ਸਮਾਣਾ ਜੀ ਬਹੁਤ ਖੁੱਲੇ ਸੁਭਾਅ ਦੇ ਮਾਲਕ ਹਨ। ਜਿੰਦਾ ਦਿਲ ਇਨਸਾਨ ਹਨ। ਅਜਿਹੇ ਹਾਲਤਾਂ ਵਿੱਚ ਵੀ ਬਹੁਤ ਖੁਸ਼ ਹਨ।
ਟੈਹਣਾ ਸਾਹਿਬ ਅਕਾਉਂਟ ਨੰਬਰ ਦੀ ਵੀ ਖੇਚਲ ਕਰਦਿਆ ਕਰੋ। 🙏🙏
9815450055
ਅਨੀਤਾ ਸਮਾਣਾ ਜੀ ਪਰਵਾਹ ਨਾ ਕਰੋ।ਵਾਹਿਗੁਰੂ ਜੀ ਕਿ੍ਪਾ ਕਰਨਗੇ।
ਪਵਿੱਤਰ ਰੂਹ ਆ ,ਸੁਣ ਕੇ ਸਕੂਨ ਮਿਲਦਾ ,ਈਮਾਨ ਤੇ ਸੱਚ ਦੀ ਬਦੌਲਤ ਇਹਨਾਂ ਦੇ ਇਹ ਹਲਾਤ ਆ, ਸੱਚੇ ਬੰਦੇ ਦੇ ਪਰਮਾਤਮਾ ਬੀ ਭਿਰਤਾਆਵੇ ਲਿੰਦਾ 🙏
ਟਾਹਿਣਾ ਸਾਹਿਬ ਸਾਡੇ ਏਰੀਏ ਵਿੱਚ ਆਕੇ ਚਲੇ ਗਏ ,ਸਾਇਦ ਕਦੇ ਮੁਲਾਕਾਤ ਹੋਵੇ
ਜਿੰਦਗੀ ਵਿੱਚ ਐਨੀਆਂ ਮੁਸ਼ਕਲਾਂ ਚੋਂ ਗੁਜਰਕੇ ਐਨਾ ਖੁਸ਼ਦਿਲ ਕੋਈ ਵਿਰਲਾ ਇਨਸਾਨ ਹੀ ਹੁੰਦਾ ਅਨੀਤਾ ਸਮਾਣਾ ਜੀ ਵਰਗਾ।
ਕੌਣ ਕੌਣ ਸਮਝਦਾ ਕਿ ਸਿੱਧੂ ਮੂਸੇ ਵਾਲਾ ਬਾਈ ਹੀ ਬੀਬੀ ਅਨੀਤਾ ਸਮਾਣਾ ਦੀ ਜਿੰਦਗੀ ਬਦਲ ਸਕਦਾ ਇੱਕੋ ਗੀਤ ਨਾਲ 💪
ਕੋਈ ਵੀ ਨਹੀਂ ਸਮਝਦਾ
Akalpurukh toh bina koi kise di jindgi badal sakda
Oh rabb a rabb ne sara kuj krna jo krna
Koi v ni
ਬਹੁਤ ਹੀ ਵਧੀਅਾ ਪ੍ੋਗਰਾਮ , ਧੰਨਵਾਦ ਟਹਿਣਾ ਤੇ ਹਰਮਨ ਜੀ ਦਾ ਿਮੱਠੀ ਅਵਾਜ਼ ਤੇ ਹੌਸਲੇ ਵਾਲੀ ਵਧਅਾ ਸਖ਼ਸ਼ੀਅਤ ਨਾਲ ਮੁਲਾਕਾਤ ਕਰਨ ਲੲੀ । ਰੱਬ ਅਨੀਤਾ ਜੀ ਨੂੰ ਹਮੇਸ਼ਾਂ ਖੁਸ਼ ਤੇ ਸਹਿਤਯਾਬ ਰੱਖੇ ।
ਅਨੀਤਾ ਸਮਾਣਾ ਜੀ ਦਾ ਹਰ ਗੀਤ ਲਾਜਜਬ ਹੈ ਇਹਨਾਂ ਵਰਗੀ ਅਵਾਜ਼ ਕਿਸੇ ਦੀ ਨੀ 🙏🙏🙏
ਅਨੀਤਾ ਸਮਾਣਾ ਜੀ ਬਹੁਤ ਉੱਚ ਕੋਟੀ ਦੀ ਗਾਇਕਾ ਨੇ! ਇਹਨਾਂ ਦੀ ਇੰਟਰਵਿਊ ਲਈ ਧੰਨਵਾਦ Tehna Sahab & Harman Madam. 🙏 ਜ਼ਿੰਦਾ-ਦਿਲੀ ਦੀ live example. Huge respect
ਇਹਨਾਂ ਨੇ ਹਮੇਸ਼ਾ। ਸਰਕਾਰ ਤੇ ਨਿਸ਼ਾਨਾ ਸਾਧਿਆ ਇਸ ਕਰਕੇ ਹੀ ਇਹ ਗਰੀਬੀ ਵਿੱਚ ਨੇ ਪਰ ਮੈਂ ਸਲਾਮ ਕਰਦਾ ਹਾਂ ਇਹਨਾਂ ਨੂੰ
ਮੈ ਰਾਜ ਬਰਾੜ ਤੇ ਅਨੀਤਾ ਦਾ ਇਨਾ ਵਡਾ ਫੈਨ ਹਾ ਕੇ ਤਾਰੀਫ ਲੲਈ ਲਫਜ ਹੈਨੀ
ਬਹੁਤ ਖੂਬ ਅਨੀਤਾ ਸਮਾਣਾ ਜੀ ਤੁਹਾਡਾ ਵੀ ਕੋਈ ਤੋੜ ਨਹੀਂ ਤੁਸੀ ਅੱਜ ਵੀ ਉਸੇ ਮੁਕਾਮ ਤੇ ਹੋ ਜੋ ਸ਼ੁਰਵਾਅਤ ਵਿੱਚ ਸੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਅਨੀਤਾ ਬਹੁਤ ਪਿਆਰੀ ਬੇਬਾਕ ਸੱਚੀ ਔਰਤ ਹੈ
ਰੋਂਗਟੇ ਖੜੇ ਹੁੰਦੇ ਆ ਜੀ...salute for art
ਮੈਮ ਜੀ ਬਹੁਤ ਖੂਬ ਬਹੁਤ ਚੰਗਾ ਲੱਗਿਆ ਤੁਹਾਡੀਆਂ ਗੱਲਾਂ ਸੁਣਕੇ
ਸਭ ਤੋਂ ਪਹਿਲਾਂ ਸਰਕਾਰੀ ਪੈਨਸ਼ਨ ਲਵਾਊ ਇਹਨਾਂ ਨੂੰ । ਪ੍ਰੋਗਰਾਮ ਵੀ ਦਿਉ ।ਤੇ ਪੈਸੇ ਨਾਲ ਮੱਦਦ ਵੀ ਕਰੋ ।
ਟਹਿਣਾ ਸਾਬ ਜੀ ਅਨੀਤਾ ਜੀ ਦਾ ਨਾਂ ਅਤੇ ਪਤਾ ਦੱਸਿਓ ਜੀ ਜੇ ਕੋੲੀ ਮੱਦਦ ਕਰ ਸਕੀੲੇ।
ਸਮਾਨਾ ਪਟਿਆਲਾ ਬਾਕੀ ਉਥੇ ਆਕੇ ਪਤਾ ਲੱਗਜੂ ਬਾਈ ਜੀ ਜਰੂਰ ਕਰੋ ਮਦਦ
@@pandatji5008 ਸਮਾਣਾ ਸਹਿਰ ਵਿਚ ਜਿਸ ਨੂੰ ਚਾਹੋ ਮਰਜੀ ਪੁੱਛ ਲਓ
City samana, muhala majri aw ji
@@pandatji5008 *ਤੂੰ ਕਰਤੀ ਪਹਿਲਾਂ ❓*
*ਜਾਂ ਜਨਾਬ ਦੀ ਡਿਊਟੀ ਦੂਜਿਆਂ ਨੂੰ ਪ੍ਰੇਰਨਾ ਦੇਣ ਦੀ ਹੀ ਹੈ ਬੱਸ*
ਗੜਵਾ ਚਾਂਦੀ ਦਾ ਜੁਆਨੀ ਬਾਰੇ ਬਹੁਤ ਸੁਣਿਆ
ਰੁਪਿੰਦਰ ਹੰਡਾ ਫੁਕਰੀ ਨੇ ਮਜਾਕ ਉਡਾਇਆ ਆਨਿਤਾਂ ਮਾਂ ਦਾ
ਸ਼ਰਮ ਨਹੀਂ ਆਈ ਰੁਪਿਦਰ ਹੰਡਾ ਨੂੰ
ਵੀਰ ਜੀ ਸੱਤ ਸ੍ਰੀ ਅਕਾਲ ਵੀਰ ਜੀ ਅੱਜ ਤੇ ਮਾਮੇ ਦੇ ਲੜਕੇ ਦੇ ਵਿਆਹ ਜਾਦ ਆਗਿਆ ਉਹ ਇਸ ਟਾਈਮ ਇਸ ਦੁਨੀਆ ਵਿੱਚ ਨਹੀਂ ਰਹੇ ਤਵੇ ਵਾਲੇ ਰਿਕਾਰਡ ਹੁੰਦੇ ਸੀ
ਟੈਣਾ ਜੀ ਧੰਨਵਾਦ ਤੁਹਾਡਾ
ਕਿਸੇ ਸਿੰਗਰ ਨੂੰ ਲੈਣਾ ਚਾਹੀਦਾ ਹੈ ਆਨੀਤਾ ਸਮਾਨਾ ਤਾ ਹੀਰਾ ਉਹਦੀ ਵੀ ਰੋਟੀ ਤੇ ਇਹਦੀ ਵੀ
Positive person🙏💗🙏
Harman thind and Tahina Saab ji, appropriate words aren't coming to my mind to praise you both for doing such a noble job. I am your regular audience and watch your almost every video. Keep on doing such interviews of forgotten people. It's very great service. God bless you both.
ਦਿਲ ਨੁ ਛੂ ਲੈਣ ਵਾਲੀ ਗਲਬਾਤ 🙏
ਬਹੁਤ ਹੀ ਸੋਹਣੀ ਅਵਾਜ ਹੈ ਅਨੀਤਾ ਸਮਾਣਾ ਜੀ
Looks like she is in desperate need u can feel it in her words .
Salute to u sis that u are still smiling after so many ups and downs.
ਗਾਇਕ ਤੇ ਮਲ ,😍😍,😘,ਬੀਤੇ ਵੇਲੇ ਨੁ ਝੁਰਦੇ
ਹਰਮਨ ਥਿੰਦ ਸਵਰਣ ਟਹਿਣਾ ਜੀ ਅਨੀਤਾ ਸਮਾਣਾ ਦੀ ਮੁਲਾਕਾਤ ਕਰਨ ਲਈ thanx
ਬਹੁਤ ਮਨ ਖੁਸ਼ ਹੋਈਆਂ ਸਮਾਣਾ ਦੀ ਅੈਟਰਵਿਉ ਸੁਣ ਕੇ 🙏🙏
ਲਾਜਵਾਬ ਮੁਲਕਾਤ ਅੇਨਰਜੀ ਭਰਭੂਰ
Veary good sister
ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਨੂੰ ਚਾਹੀਦਾ ਹੈ ਕਿ 2022 ਚ ਅਨੀਤਾ ਸਮਾਣਾ ਜੀ ਨੂੰ ਸਮਾਣਾ ਤੋਂ ਐਮ ਐਲ ਦੀ ਸੀਟ ਦਿੱਤੀ ਜਾਵੇ! ਇਹਨਾਂ ਨੇਂ ਬੜੇ ਗੀਤ ਗਾ ਕੇ ਨੇਤਾਵਾਂ ਦੇ ਭੇਦ ਖੋਲੇ ਆ,ਨਾਲੇ ਇਹਨਾਂ ਦੀ ਗਰੀਬੀ ਦੂਰ ਹੋ ਜੇ ਗੀ ਨਾਲੇ ਪਾਰਟੀ ਨੂੰ ਇਕ ਸੱਚੀ ਲੀਡਰ ਮਿਲਜੂ🎯🌾🌾🌾🌾
ਸੱਚੇ ਬੰਦਿਆਂ ਨੂੰ ਲੀਡਰ ਨਹੀਂ ਬਣਾਉਂਦੀ ਕੋਈ ਪਾਰਟੀ
@@GurpreetSingh-xz1rc ਇਹ ਸੱਚ ਨਹੀਂ ਬਹੁਤ ਸੱਚੇ ਲੀਡਰ ਵੀ ਨੇਂ ਸਾਡੇ ਦੇਸ਼ ਚ!
ਬਹੁਤ ਵਧੀਆ ਗੱਲਬਾਤ ਹੈ
ਰੱਬ ਦੇ ਰੰਗ ਦੇਖ ਕੇ ਮਨ ਬਹੁਤ ਦੁਖੀ ਹੋਇਆਂ ਵਾਹਿਗੁਰੂ ਕਿਸੇ ਨੂੰ ਗਰੀਬੀ ਨਾਂ ਦੇਵੀ ਬੇਸੱਕ ਮੌਤ ਦੇਂਦੀ
ਸਬਦ ਮੁੱਕ ਗਏ ਜੀ ਉਸਤਤ ਲਈ।
aj pehli var kise singer di interview suni jis ne koi sikwa nhi kita bhut khus a
ਬੜੀ ਜਮਾਨਤ ਔਖੀ ਘਪਲੇ ਬਾਜਾਂ ਦੀ ਮੁਟਿਆਰੇ
ਨੀ ਟਹਿਣਾ ਸਾਹਿਬ ਨੇ ਇਹ ਗੀਤ ਦੇ ਬੋਲ ਸਾਝੇ ਕਰਕੇ ਬਰਾੜ ਸਾਹਿਬ ਦੀ ਯਾਦ ਨੂੰ ਤਾਜਾ ਕੀਤਾ
ਸਰਕਾਰਾ ਤੇ ਜਿੰਨੀ ਲਾਹਨਤ ਪਾਈ ਜਾਵੇ ਥੋੜੀ ਪਰ ਜਦੋ ਆਪਣੇ ਲੋਕੀ ਈ ਸਾਥ ਛੱਡ ਜਾਣ ਫੇਰ ਤੇ ਰੱਬ ਈ ਰਾਖਾ...ਜਦੋ ਤੱਕ ਪੈਸਾ ਹੁੰਦਾ ਉਹਨਾ ਚਿਰ ਈ ਕਦਰ ਹੁੰਦੀ ਬੰਦੇ ਦੀ ਇੱਥੇ
ਅਨੀਤਾ ਜੀ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਚ ਰੱਖੇ