@@WaheguruWaheguru-b3c paaji rates hona alag gal ve. Par buyer khareede jana gal wakhri ve. Delhi ch vi kai jga 7 to 10 crores tak vi looki dasde ne. Par waichan vaile koi 3 to 6 crores to utte nahi dinda. Naale koi risk leke raaji nahi hun property ch. Wade builder vi looka de crora rupees fasai bhaithe ne. Je koi rate dinda pya te waich ke side kro.🙏
ssa beta, i am from Canada please make video regarding area around halwara airport , ludhiana-dehlon road area, dehlon- sahnewal road area and Rara sahib area. please 🙏
ssa beta, i am from Canada please make video regarding area around halwara airport , ludhiana-dehlon road area, dehlon- sahnewal road area and Rara sahib area. please MAKE VIDEO ON ACTUAL SALE RATES NOT ON GOVERNMENT RATES 🙏
20 lakh valee jmeen kiho jhee h jithe flood da Pani n aunda hove Sbjee vallee jmeen hove Tkseem jmeen hove link road lgdee hove kise prkar da jagra n hove
Ki gallan karda kaka tu lea manu dwa ludhane de nede jmeen lea 35 nu dwa de 20 25 kille jablia Mari jna net te”ehe Ludhiana shote veer 40 lakh ton ghat kite nahi pta kita asi 😂
Khandoor di Jamin eni sasti nhi jini bete tu dassi a 50 lakh nu tan aquire kitti baki 40 45 nu rate a. Galat information deke loan di Jamin de rate ghat krn lagian
hanji 73 75 lakh nu v aquire hoi aa khandoor ch jo road kole c pr apa ess video ch kheti ali zameen de collector rate dse ne market rate ali video jldi aawegi
ਉਹ ਕਿਥੇ ਫਿਰਦਾ ਵੀਰ ਕੁਲੈਕਟਰ ਰੇਟ ਦਾ ਅਸਲ ਰੇਟ ਨਾਲ ਕੋਈ ਲੇਨਾ ਦੇਨਾ ਨਹੀਂ ਸਾਡੇ ਪਿੰਡ ਕੁਲੈਕਟਰ ਰੇਟ ਦੱਸ ਲੱਖ ਹੈ ਕਿੱਲਾ ਕਰੋੜ ਨੂੰ ਵਿਕਦਾ
ਬਹੁਤ ਵਧੀਆ ਜਾਣਕਾਰੀ ਬਾਈ
ਬਹੁਤ ਵਧੀਆ ਜਾਣਕਾਰੀ ਜੀ ਧੰਨਵਾਦ।
🙏❤️
Bhra tuhade vlog bahot vadia main pehla ne dekha te eda da vlog pehla kaade ne dekhya very nice information
ਬੇਕਾਰ ਦੀ ਕਵਾਇਦ ਹੈ। ਗੌਰਮਿੰਟ ਰੇਟ ਤੇ ਕੌਣ ਜ਼ਮੀਨ ਵੇਚਦਾ ਹੈ ? ਮਾਰਕੀਟ ਰੇਟ ਦੀ ਗੱਲ ਕਰੋ।
ਗਲਤ ਰੇਟ
ਬਾਈ ਜੀ ਆਪਾਂ ਜਿੱਥੇ 15 ਲੱਖ ਦਾ ਰੇਟ ਹ ਉਹ ਪਿੰਡ ਵਿੱਚ ਜਮੀਨ ਖਰੀਦਣੀ ਹੈ ਥੋੜੀ ਜਿਹੀ ਦੱਸੋ ਤੇ ਮਦਦ ਕਰੋ ਜਮੀਨ ਲੈਣ ਲਈ ਸਾਡੀ
ਕਿਤੇ ਵੀ ਇਹ ਰੇਟ ਨੀਂ ਵੀਰ ਇਹ ਸਰਕਾਰੀ ਰੇਟ ਨੇਂ ਘੱਟੋ ਘੱਟ 45 ਲੱਖ ਚਲਦਾ
Manu v dwa deo 😅😂 25 30 kille mullanpur de nede 15 lakh nu
ਫੇਰੂਰਾਈ ਰਾਏਕੋਟ ਲੁਧਿਆਣਾ
(ਲੁਧਿਆਣਾ)ਹਲਵਾਰਾ ਨੇੜੇ ਨੂਰਪੁਰ ਰੋਡ ਤੇ ਜ਼ਮੀਨ ਦਾ ਕੀ ਰੇਟ ਆ ਵੀਰਜੀ ।
Great ❤ information
Bhra eh taa sarkari rate ah market price da v vlog banao
ਸਾਡੇ ਪਿੰਡ ਦਾ ਨਾ ਨਹੀ ਦਂਸੀਅ ਸਾਡਾ ਪਿੰਡ ਲੁਧਿਆਣ ਦੇ ਨਾਲ ਹੈ ਸਾਡੇ ਪਿੰਡ ਦੀ ਜਮੀਨ ਸਂਬ ਤੋ ਮੰਗੀ ਹੈ ਇੰਕ ਕਿਲਾ 4 ਕਰੋੜ ਤੋ ਲੈ 2 ਕਰੋੜ ਤੱਕ ਹੈ ਸਾਡਾ ਪਿੰਡ ਮਹਿੰਦਪੁਰਾ ਧਾਦਰਾ ਮਾਣਕ ਵਾਲ ਇਹ 3 ਪਿੰਡਾ ਦੀ ਜਮੀਨ ਦਾ ਰੈਟ ਹੈ
3 to 4 crores da rate ta Delhi da ve.
Mohali 10 caror hai
@@tiger-rn9mj ਜੇ ਜਕੀਨ ਨਹੀ ਆਉਦਾ ਤਾ ਪਤਾ ਕਰ ਸਕਦੇ ਹੋ
@@WaheguruWaheguru-b3c paaji rates hona alag gal ve. Par buyer khareede jana gal wakhri ve. Delhi ch vi kai jga 7 to 10 crores tak vi looki dasde ne. Par waichan vaile koi 3 to 6 crores to utte nahi dinda. Naale koi risk leke raaji nahi hun property ch. Wade builder vi looka de crora rupees fasai bhaithe ne. Je koi rate dinda pya te waich ke side kro.🙏
ਸਹੀ ਗੱਲ ਹੈ ਕਿਉਂਕਿ ਮੁੱਲਾਂਪੁਰ ਦਾਖਾ ਦੇ ਆਸ ਦੇ ਪਿੰਡਾਂ ਵਿਚ ਡੇਢ -ਦੋ ਕਰੋੜ ਰੁਪਏ ਦਾ ਰੇਟ ਹੈ@@WaheguruWaheguru-b3c
Very. Good. Information
Thanks ji🙏❤️
GOOD, 👍👍👍👍👍👍👍
Thanks ji🙏❤️
Good 👍 👍
Thanks ji🙏❤️
Bahadurgarh seel road,,,mehmad pura (patiala) ji rate g
ssa beta, i am from Canada
please make video regarding area around halwara airport , ludhiana-dehlon road area, dehlon- sahnewal road area and Rara sahib area. please 🙏
Kanaulli, Ropar wich agriculture land, 1 Killa da Sarkari rate kinna hai ji
ਸ਼ਭ ਜਗ੍ਹਾ ਪੈਸੇ ਦਾ ਰੋਲਾ ਹੈ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ,
Commercial jamin rate in Dewatwal and Dakha pls tell Sir
Tah Dahlon DIST Ludhana
Good ji
Thanks ji🙏❤️
ਮੋਗਾ ਜਿਲ੍ਹੇ ਦਾ ਰੇਟ ਦੱਸੌਪਿਡ ਘੱਲ ਕਲਾ
Jodhan ton dhak rha veer Sade pind da v daso
In sangrur distt wich kina rate he ji dacia jawe ji
Sat shri akal sir ji moga dasna ji
Pind Purain da ki rate ji.
Fategarh sahib de nal lagde pind da ki Rate hai jmeen da
Good
Thanks ji🙏❤️
Bai ji khamanon panjab vich rahse jameen da RS ki aa ji
Mai Burj Hari Singh wala kile da rate kee hai
ssa beta, i am from Canada
please make video regarding area around halwara airport , ludhiana-dehlon road area, dehlon- sahnewal road area and Rara sahib area. please MAKE VIDEO ON ACTUAL SALE RATES NOT ON GOVERNMENT RATES 🙏
@@scioga 50 lakh araam nll
Jalandhar kol di vi veer daso
How to find this list bro ? Can you send me link bro
suggestion make a video on village house for sale rate with an owner paper details, also on new colony rate and colony facility ?
Ok sure thanks for the suggestion🙏❤️
Jagraon vich
Lalto kalan pakhwal rood rat dasoo
Near. Maler. Kotla
Teh sanarla lage sihala a pind bondli main Chandigarh high way te ke rate rahi si commercial main j t road te
Near. Ĺudhiana. New. Jail. Nadiana
Mangla Enclave - Bodwal
Pind pakhowal ch agricultural land da rate ?
Dhudike & lohgarh district Moga rate ki haa ji.
ਗੁਰੂਸਰ ਸੁਧਾਰ ਬਜ਼ਾਰ ਚ ਕੀ ਰੇਟ ਹੈ 22 G ਨੇੜੇ ਮੁੱਲਾਪੁਰ ਦਾਖਾ
1.5 ਤੋਂ 1.75 ਕਰੋੜ ਵੀਰੇ
Sir Air Force halwara da daso please
ਰਜਿਸਟਰੀ ਰੇਟ ਦਸੇ ਨਾਲ ਦੀ ਨਾਲ ਮਾਰਕੀਟ ਰੇਟ ਵੀ ਦਸੋ ।
ਓਹਦੇ ਲਈ ਮੇਨੂ ਥੋੜਾ ਜੇਹਾ ਸਮਾਂ ਚਾਹੀਦਾ ਵੀਰੇ ਫਿਰ ਵਧੀਆ ਤਰੀਕੇ ਨਾਲ ਚੰਗੀ ਤਰਾਂ ਪਤਾ ਕਰਕੇ ਵੀਡੀਓ ਬਣੂਗਾ ਜੀ
Pajii mainu Farm House waste koi 15 to 20 lackh/ kila de nede tede hove. Jara daso Ji
brother I'm from Canada so I like to buy land in district Ludhiana
@@garybassi2014 how much acres do you want
Bassian bet ki rate
Hoshiarpur near dasuya
Nakodae da daeo veer
Please tell rates in Raikot area agriculture land
Government price o agricultural lands in raikot area is around 15 Lakhs per acre
Mulllapur Fatehgarh sahib
Baee ji Ludhiana de nede dee jmeen dso jehhree jmeen vich sariyan fsla ho skn hove road ute sbjee mandee vee nede hove nale rate vee dsyo
Cl me brother 12 kile raikot kol haigi aa
@@sahibsingh4644 rate
ਬਾਈ ਜੀ 15 15 ਲੱਖ ਰੁਪਏ ਦੇ ਜਿੱਥੇ ਤੁਸੀਂ ਗੱਲ ਕੀਤੀ ਹੈ ਉਹ ਬਾਈ ਕਿੱਥੇ ਫਿਰਦੇ ਆ ਤੁਸੀਂ ਇਹ ਤਾਂ ਗੱਲ ਪਰੇ ਤੋਂ ਪਰੇ ਦੀ ਹੋਈ ਪਈ ਆ ਕਿੰਨਾ ਜਿਆਦਾ ਰੇਟ ਹੋ ਗਿਆ ਜਮੀਨਾਂ ਦਾ ਬਾਈ ਜੀ ਸਰਵੇ ਕਰੋ
ਹਾਂਜੀ ਵੀਰੇ ਇਹਨਾਂ ਪਿੰਡ ਦੀਆ ਜ਼ਮੀਨਾਂ ਦਾ ਮਾਰਕਿਟ ਰੇਟ ਤਾ ਏਦੂ ਜ਼ਿਆਦਾ ਵਾ ਪਰ ਆਪਾਂ ਐੱਸ ਵੀਡੀਓ ਚ ਸਰਕਾਰੀ ਰੇਟ ਦੱਸੇ ਨੇ ਉਹਵੀ ਖੇਤੀ ਆਲੀਆਂ ਜ਼ਮੀਨਾਂ ਦੇ, ਉਹ ਰੇਟ ਇਹਨੇ ਹੀ ਨੇ🙏
@@NekPunjabiEstateਜੇ ਸਰਕਾਰੀ ਰੇਟ ਦੇਖਦੇ ਰਹੇ ਫਿਰ ਤਾਂ ਖਰੀਦ ਲਈ ਜ਼ਮੀਨ what is the point about this video just watch and waste your time 😑
ਪਿੰਡ ਸਿੰਘ ਭਗਵੰਤ ਪੁਰ ਰੋਪੜ੍ਹ
Tuhade pind ki rate chal riha
@@JatinderSingh-ey3cl ਤਿੰਨ ਲੱਖ ਤੋਂ ਚਾਰ ਲੱਖ ਨੂੰ ਵਿਸਵਾ
Mohali
Mehal kalan tou ji.. Ikk ekarh
Chachrari
Tande pind jhawan da vi daeo
Jalalabad west, dist. Fazilka, agriland rate dasso ji.
Jalalabad
20 lakh valee jmeen kiho jhee h jithe flood da Pani n aunda hove Sbjee vallee jmeen hove Tkseem jmeen hove link road lgdee hove kise prkar da jagra n hove
apna number share krdo ji nai ta sanu whatsapp krleo 7087060991 iss number te
ਕਿਥੇ ਫਿਰਦਾ ਬਾਈ ਆਪਣਾ ਏਰੀਆ ਏਹ ਇਸੇਵਾਲ ਡੇੜ ਕਰੋੜ ਤੋਂ ਦੋ ਕਰੋੜ ਤੱਕ ਵਿੱਕੀਆ ੧ ਕਿੱਲਾ
ਕਿਹੜੀ ਜਗਾ ਸੀ ਵੀਰੇ ਆਪਣੀ ਜ਼ਮੀਨ ?
Ladana Haryana ambala city
latala village agriculture land
ਮਾਰਕਿਟ ਰੇਟ ਦੱਸੋ ਜੀ l
ਹਾਂਜੀ ਜ਼ਰੂਰ ਜੀ ਜਲਦ ਹੀ ਕੋਸ਼ਿਸ਼ ਕਰੂਗਾ ਮਾਰਕੀਟ ਰੇਟ ਉੱਪਰ ਵੀ ਵੀਡੀਓ ਬਣਾਉਣ ਦੀ
Veer je barnala Dist da Rate pl
barnala district de kehde area da dsa veere ?
I am kalakh ton.ky ratr chada bhi
Asli rate market ch ki chalda
ode lyi jyade jaanch padtaal krni pau veere pr apa zarur kosish krage krn di te fr video bnadage
ਮੋਹੀ ਵਿੱਚ ਇੱਕ ਕਿਲਾ ਜਮੀਨ ਕਿਨੇ ਕੁ ਵਿੱਚ ਮਿਲੂ
15 lakh nu 😂😂
Gill enclave kothe rahalan jagraon
ਫਾਲਤੂ ਗੱਲਾਂ
Jaimal wala jila Moga agri land rat daso ji
Assi Pinder Cheenawal hathur vich kila da price kehai
@@AmarjitKaurDhaliwal-r2j 30-35 lakh per acre j chaidi hoyi dsna ji
20Lakh ta kite v nahi 30/35 to ghat kite v nahi
hega veere area de saab nal baki apa ehe collector rate dse c market rate ali video jldi bnamage
Hoshiarpur 15 kilometer dur mil janda 15-20 lakh nu
müllanpur jagraon road n h highway
10 ton 15 kile cheede ji
apna number share krdo ji nai ta sanu whatsapp krleo 7087060991 iss number te
Pinf.panwan.di.Rate.hai
Hoshiarpur.Teh.Dasuya..panwan.the
Jamen.The.Rate.ke.hai.meRe.ko.Two.kille...làhdo.ji
Ki gallan karda kaka tu lea manu dwa ludhane de nede jmeen lea 35 nu dwa de 20 25 kille jablia Mari jna net te”ehe Ludhiana shote veer 40 lakh ton ghat kite nahi pta kita asi 😂
ਦੋਲੋ ਕਲਾ ਲੁਧੀਆਨਾ ਜਮੀਨ ਦਾ ਰੇਟ?
Mullanpur pind
Bains ???
Saholi
Main property Lena chahta hun menu acchi Rai do main Ludhiana
Ji aapko kitni aur kaisi property chahiye aap apni requirements 7087060991 par whatsapp kr skte ho
Zira da pind basti game wale
20 lakh ton ghat tan ehna pinda vich kite v nhi
Nai g pinda vich v 35 lakh ho geya rate g
hega ji kafi jga baki eh apa collector rate dse ne market rate ali video jldi aawegi.
@@NekPunjabiEstate😂😂
Khandoor di Jamin eni sasti nhi jini bete tu dassi a 50 lakh nu tan aquire kitti baki 40 45 nu rate a. Galat information deke loan di Jamin de rate ghat krn lagian
hanji 73 75 lakh nu v aquire hoi aa khandoor ch jo road kole c pr apa ess video ch kheti ali zameen de collector rate dse ne market rate ali video jldi aawegi
Gltt aa pravva gahour rehnaa 1.30 crore de nedde aa
sudhar resi
ਨਾਸ ਕਰਕੇ ਬੋਲੀ ਜਾਨਾ
ਨਹੀਂ ਅੰਕਲ ਜੀ
Chakar
Fail
dakha 6 crore rate aw
Bai ji asi 15 lakh vale pind ch jmeen lani hai15 kile help kro
😂😂😂
Pajji apna number daso Ji
ਸ਼ਭ ਜਗ੍ਹਾ ਪੈਸੇ ਦਾ ਰੋਲਾ ਹੈ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ,