2026 ਚ ਪੰਜਾਬ ਏਦਾਂ ਦਾ ਦਿਖੇਗਾ ਕਿ ਤੁਹਾਨੂੰ ਯਕੀਨ ਨਹੀਂ ਹੋਵੇਗਾ❗
ฝัง
- เผยแพร่เมื่อ 9 ก.พ. 2025
- FUTURE OF PUNJAB: Top 10 Mega Projects in Punjab | Nek Punjabi Estate
#punjab #upcomingprojects #2026
In this video, I discuss the upcoming mega projects in Punjab that will transform the region.
Here’s what we cover :-
Halwara International Airport
Delhi Amritsar Katra Expressway
Integrated Manufacturing Cluster Patiala
Amritsar Airport Expansion
Ludhiana Roopnagar Expressway
Chandigarh Metro
Ludhiana Ajmer Expressway
Shahpur Kandi Hydroelectric Project
Amritsar Jamnagar Expressway
Eastern Dedicated Freight Corridor
Watch to learn more about each project and how they will impact Punjab!
If you enjoy the video, please like, share, and subscribe for more helpful content! We’d love to hear your thoughts or questions in the comments.
Thanks for watching
╔═╦╗╔╦╗╔═╦═╦╦╦╦╗╔═╗
║╚╣║║║╚╣╚╣╔╣╔╣║╚╣═╣
╠╗║╚╝║║╠╗║╚╣║║║║║═╣
╚═╩══╩═╩═╩═╩╝╚╩═╩═╝
Follow us on❤️
👉Instagram👈 : / nekpunjabiestate
👉Facebook👈 : / nekpunjabiestate
✅ Subscribe To Our Other TH-cam Channels:-
1. NEK PUNJABI HISTORY (Sikh itihas)
TH-cam - @nekpunjabihistory
Instagram - / nekpunjabihistory
2. NEK PUNJABI Podcast (Smartest Punjabi Podcast)
TH-cam - @NekPunjabiPodcast
Instagram - / nekpunjabipodcast
3. THE PENDU PODCAST (Pind diyan Desi but Knowledgeable Gallan)
TH-cam - @thependupodcast
Instagram - / dapendupodcast
4. NEK PUNJABI NEWS (Punjab diyan unbiased Khabran)
TH-cam - @sochke_Vekho
Instagram - / nekpunjabinews
------------------------------------------
,👍👍👍👍 great
ਸੜਕਾਂ ਕਿਸੇ ਇਲਾਕ਼ੇ ਦੀ ਤਰੱਕੀ ਲਈ ਜ਼ਰੂਰੀ ਹਨ। ਤਾਮਿਲਨਾਡੂ ਵਰਗੇ ਪਿਛੜੇ ਪ੍ਰਦੇਸ਼ ਦੀ ਤਰੱਕੀ ਦਾ ਕਾਰਨ ਉਥੇ ਦੀਯਾ ਸੜਕਾਂ ਨੇ,👍👍👍👍👍
ji bilkul
@@rknvlogs1604 greebaiorkisana. Nekihrhi. Tralechlaone. He road. Tefectrgapiwrplatasrhka. Relweliana. Nejmeen. Le. Lai. Hetu. Srhka. Nukha. Lio.koijrurt.nhi.drhka.di.bahut.srhka.bn.chukia.hejrurt.piwrplant.vht.kite.jaan.pani.lai.nehrakdhia.jaankheti.waste.pehla.hibshut.gd.paea.hepunjab.vich.drea.ndia.naaleavich.gda.pani.pa.keih.srhka.sbh.msfia.cbira.luterea.dia.heki.krive.srhka.fectrya.nu.ndo.koi.ounjabi.bchea.hi.nakala.piliacensr.sbh.srhka.tefectrya.di.den.hekoi.jrurt.nhi.fectrya.or.riad.bnaon.di.indian.stet.hr.treeke.punjab.nukhtm.krna.chahudi.heor.thsi.v
Tamil nadu far more developed than North
ਜੇ ਟਰੈਕਟਰ ਤੇ ਮੋਟਰਸਾਈਕਲ ਇਹਨਾ ਸੜਕਾ ਤੇ ਨਹੀ ਚੜਨ ਦੇਣੇ ਫਿਰ ਆਪਾ ਧਰਨੇ ਕਿੱਥੇ ਦੇਵਾਂਗੇ
ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰ ਦੋ ਸੰਗਤ ਜੀ ਸਮਾਂ ਖਰਾਬ ਆ ਰਿਹਾ ਹੈ ਕਲਜੁਗ ਖਤਮ ਹੋ ਰਿਹਾ ਹੈ ਸਤਯੁਗ ਆਉਣ ਵਾਲਾ ਹੈ ਆ ਬਿਜਲੀ ਇੰਟਰਨੈਟ ਕੁਝ ਨਹੀਂ ਰਹਿਣਾ ਸਮਾਂ ਬਹੁਤ ਭਿਆਨਕ ਹੈ ਆਪਾਂ ਅਕਸਰ ਅਰਦਾਸ ਕਰਦੇ ਆਂ ਜਦੋਂ ਦੋਹਰਾ ਪੜ੍ਹਦੇ ਆਂ ਦੋਹਰੇ ਵਿੱਚ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ ਇਹ ਪੂਰਾ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Te fer bahrle deshan ch amb len jande je othe v eho kuch a je sdka nhi hongiya fer rojgaar kive milu koi cheej ek jagah toh duji jagah kive jau😮
ਸਵਾਹ ਡਿਵੈੱਲਪਮੈਂਟ। ਆਮ ਲੋਕ ਮਹਿੰਗਾਈ ਨੇ ਮਾਰ ਦੇਣੇ ਆ । ਐਵੇਂ ਈ ਛਡੀ ਜਾਣੇ ਓ। 😢😢😢😢😢😢😢😢😢😢😢
Te fer bahrle deshan ch amb len jande je othe v eho kuch a je sdka nhi hongiya fer rojgaar kive milu koi cheej ek jagah toh duji jagah kive jau😮
@@chahal-j6b eh v gall sahi aa y , par Sadka nu Khaa thoda skde aa Khaava ge ta Roti o. Mehngai ta dekho kive double ho rahi aa
ਜ਼ਮੀਨ ਘੱਟ ਦੀ ਜਾਂਦੀ ਆ । ਤੇ ਖਾਣ ਵਾਲੇ ਵੱਧ ਰਹੇ ਆ ।
ਵੀਰ ਗੁਰੂਆਂ ਨੇ ਸੋ ਸਾਖੀ ਵਿੱਚ ਲਿਖਿਆ ਹੋਇਆ ਹੈ ਕੀ ਪੈਸਾ ਵਾਧੂ ਹੋਣਾ ਇਨਸਾਨ ਕੋਲ ਪਰ ਅਨਾਜ ਨਹੀਂ ਮਿਲਣਾ ਜਿਦਾ ਆਪਾ ਹੁਣ ਸਟੋਰ ਕਰ ਕੇ ਰੱਖ ਲੈਂਦੇ
ਅਨਾਜ ਵਾਦੂ ਆ ਜੀਰੀ ਨੂੰ ਕੋਈ ਨਹੀਂ ਪੁਛਦਾ ,
ਵਧੀਆ ਤਾਂ ਹੀ ਅਨਾਜ ਦੀ ਕੀਮਤ ਤੇ ਕਦਰ ਪਊ
ਪਿੰਡਾਂ ਤੇ ਪਿੰਡ ਤਬਾਹ ਕਰਤੇ ਇਹਨਾਂ ਸੜਕਾਂ ਨੇ । ਪਿੰਡਾਂ ਦੀਆਂ ਅੱਧੀਆਂ ਜ਼ਮੀਨਾਂ ਇੱਕ ਪਾਸੇ ਤੇ ਅੱਧੀਆਂ ਦੂਜੇ ਪਾਸੇ ਰਿਹ ਗਈਆਂ ।ਦੂਜੇ ਪਾਸੇ ਜਾਣ ਲਈ ਪੱਚੀ ਤੀਹ ਕਿਲੋਮੀਟਰ ਘੁੰਮ ਕੇ ਜਾਣਾ ਪੈਂਦਾ । ਇਹ ਕੋਈ ਤਰੱਕੀ ਨਹੀਂ ਉਜਾੜਾ ਹੋ ਰਿਹਾ ਪੰਜਾਬ ਦਾ ॥
ujada te udo v hunda jdo canada america bhejn lyi crore wale kille lakha ch vech dinde ehi so called jmeera wale kisaan
sudhar jo time a age vadn da jo time anusar nhi badlda oh race ch out ho janda🙏
@@raghumalhi4439 menu ek gal ni samaj ondi.
Ek kisaan di zameen oh onu veche , rakhe , fasal bijje na bijje. Ede ch tere arge nu ki dikkat hundi a
Fuddi dea tarraki na hon do panjab fi
@@Hobbit_2024
Fuਡੀi dea. Any. Tarraki. Nal. Sabar. Ni. Aunda. Jyada. Tarraki. ਬੁੰd . Vich. Lani. Ah. 😂😂
ਫਸਲਾਂ ਦੀ ਸਰਕਾਰੀ ਖਰੀਦ ਬੰਦ,ਪ੍ਰਦੂਸ਼ਣ,ਕੈਂਸਰ, ਕਾਲਾ ਪੀਲੀਆ, ਮਿਲਾਵਟਖੋਰੀ, ਪਾਣੀ ਵਿੱਚ ਯੂਰੇਨੀਅਮ, ਕੋਈ ਦਰੱਖਤ ਨਹੀਂ ਬਚਿਆ ਪੰਜਾਬ ਚ, ਸੜਕਾਂ ਢੂਏ ਚ ਲੈਣੀਆਂ ਲੋਕਾਂ ਨੇ?
Te fer bahrle deshan ch amb len jande je othe v eho kuch a je sdka nhi hongiya fer rojgaar kive milu koi cheej ek jagah toh duji jagah kive jau😮
Tere ki vaddha 😅@@chahal-j6b
ਇਹ ਸੜਕਾਂ ਧਰਨੇ ਦੇਣ ਲਈ ਫਾਇਦੇਮੰਦ ਰਹਿਣਗੀਆਂ. ਕਿੳਂਕਿ ਇਂਕ ਥਾਂ ਧਰਨਾ ਦੇ ਕੇ ਸਾਰਾ ਭਾਰਤ ਜਾਮ ਕੀਤਾ ਜਾ ਸਕਦਾ ਹੈ.ਫੇਰ ਧਰਨਾ ਚੁਂਕਣ ਦਾ ਰੇਟ ਵੀ ਡਾਲਰਾਂ ਚ ਹੋਵੇਗਾ
ਇਹ ਪੰਜਾਬ ਨੂੰ ਖਤਮ ਕਰਨ ਦੀਆ ਸਾਜ਼ਿਸ਼ਾਂ ਹਨ ਕੋਈ ਤਰੱਕੀ ਨਹੀ ਹੋਣੀ
Punjab nu badi lod ha ehna projects di ❤️
@@user-eu8iq5mz3l too adani da ristedar lagda 😁
ਪੰਜਾਬ ਨੂੰ ਬਰਵਾਦ ਕਰਨ ਦੀ ਤਿਆਰੀ। ਜ਼ਮੀਨ ਆਪ ਹੀ ਵੇਚੀ ਜਾਂਦੇ ਨੇ।
jdo canada america jaan lyi vechde uddo v ehi soch rkhn
sudhar jo time a age vadn da jo time anusar nhi badlda oh race ch out ho janda🙏
@SandeepSingh-ih2ue ajj hi govt. ne j rate maasa vdd de dita te eh sbb jeeba hlkde jaange saadi jameen lailo. kehn diya glla bss ehna kisaana nu bhukhmari pyi aa punjab barbaad govt. ni kisaan kr rhe aa , jhone kanak toh ilawa koyi fasal beejna ni chahunde kyo k mehnat mngdiya aa hor fsla , te eh nikamme bss khaada sprays de sirr te kisaani krna jaande aa
@@raghumalhi4439 Krn wale kisan etho reh ke vadiya income kr rhe pr eh badlna nhi chaunde bs rice wheat de chakar ch fs ke reh gye ne nhi ta punjab di mitti ch ki nhi ho skda. badlana ta pena ap samaj ta theek nhi kudrat kol bhot tareke a samjaun wale.
@@user-eu8iq5mz3l bilkul sahi keha tusi , pishle saal jdo paani aa gya c fir ronde firde c k rabb ne kehar krta saade utte , te jdo hrr 6 mahine baad eh kudrat utte kehar krde aa agga la la k nikamme
Veer ji aise project bare hor video jroor.pao ji mehrbani
ਪੰਜਾਬ up ਬਿਹਾਰ ਬਣ ਰਿਹਾ ਵਾ
Bihar bicho Road bilkul hi katt hai, tahi Bihar saton poor hai
sudhar jo time a age vadn da jo time anusar nhi badlda oh race ch out ho janda🙏
@@Anmoldeepsingh-tv8ix je kar Punjab UP Bihar ban reha hai te fer UP Bihar Rehan nu chale jao kiyon ke Canada te hun work permit nahi dein laga
Right ho raya va very ji ❤
Vyapar vadhega, Development hovegi te Berozgaraa nu jobs vi milegi 🎉🎉🎉
ਐਨੀਆਂ ਸੜਕਾਂ ਦੀ ਕੀ ਲੋੜ ਸੀ । ਜੋ ਪਹਿਲਾਂ ਬਣੀਆਂ ਉਹਨਾਂ ਨੂੰ ਚੌੜੀਆਂ ਕਰ ਦਿੰਦੇ । ਕਿੰਨੀ ਉਪਜਾਊ ਜਮੀਨ ਖਤਮ ਹੋ ਜਾਣੀ ਆ । ਅਨਾਜ ਕੰਮਪਿਊਟਰ ਤੇ ਡਾਉਨਲੋਡ ਕਰਨਾ ਪਿਆ ਕਰਨਾ ॥
Bhai saddka hon giya ta hi desh traqi karda America Canada awe nahi pujhi jaande punjabi otho de road karke hi otho de desh traqi kar reya.. Awe rowo na desh nu traqi karn deyo. Delhi Amritsar highway dekho kinna rojgaar mileya loka nu jine zyada road oni zyada traqi
@@RameshKumar-c6c7rehna chawla nu ki pata.. USA warge kamyaab tahi kyoki infrastructure aa ohna kol.. Tuttia sadka te tusi ki kar laoge.. Kamayi de sadhan hor v aa ikalli zameen he ni
ਸਾਰੇ ਵੀਰੋ ਅਮਰੀਕਾ ਤੇ ਕੈਨੇਡਾ ਦੀ ਜ਼ਮੀਨ ਰਕਬਾ ਭਾਰਤ ਨਾਲੋ ਕਿੰਨੇ ਗੁਣਾ ਜ਼ਿਆਦਾ ਤੇ ਅਬਾਦੀ ਭਾਰਤ ਨਾਲੋ ਕਿੰਨੇ ਗੁਣਾ ਘੱਟ ਆ ।ਕੈਨੇਡਾ ਵਿੱਚ ਤਾਂ ਅਬਾਦੀ ਪੰਜ ਸੱਤ ਕਰੋੜ ਹੀ ਆ ।ਤੇ ਭਾਰਤ ਵਿੱਚ ਡੇਡ ਅਰਬ ਅਬਾਦੀ ਆ ਤੇ ਰਕਬਾ ਕਿੰਨਾ ਥੋੜਾ ਇਸ ਬਾਰੇ ਕੀ ਵਿਚਾਰ ਆ ॥
Te fer bahrle deshan ch amb len jande je othe v eho kuch a je sdka nhi hongiya fer rojgaar kive milu koi cheej ek jagah toh duji jagah kive jau😮
@@punjabiludhiana332tri gl di koi smjh aundi heni gl te infrastructure di ho rhi abaadi da ki lena dena sdka naal 😅
Bhra bagot vadia dasya tusi te eh saara kuch dekh k swad aagya yaar eh hunda content great yaar very beautiful✨❤ information yaar mazaa aagya eh saara kuch dekh k bcz ehde naal general knowledge v vad di ah
❤❤Grow Punjab Grow India❤❤
Freebies. Debt . On par citizen ... sadak projects comes from center govt . Drug addiction. Parmery education infrastructure low ... higher education parmoted ....base majboot krna chahida ... ground water level ... aa sare topic te v roshni pao veer
Punjabi candana jayi jande ...
Meh v punjabi aa ... jo halat ban gye aa accept kro ...
Well News.
ਕਿਸਾਨਾਂ ਤੋਂ ਜ਼ਮੀਨ ਖੋਹ ਕੇ ਉਹਨਾਂ ਨੂੰ ਮਜ਼ਦੂਰ ਤੇ ਪ੍ਰਾਈਵੇਟ ਮੁਲਾਜ਼ਮ ਬਣਾ ਦੇਣਾ
Ki gall ਮਜ਼ਦੂਰ bn na chnga ni lgda ja km krn nu jii ni krda
@@LovepreetSingh-mh8gnki tusi apne hi ghar vich kirayedar ban ke rehna pasand karoge ?
Apne wale tan Canada jan ch mohre aa.. Jehde bache aa Iphone laike kudia pichhe firde aa. Kum karn toh ehna nu sharam aundi aa.. Tan cir bhayiye he aune aa Punjab ch
Os paise di hor jameen lai lain
@@toplayerran8380 bahane jinne mrji ਬਣਾ la ਭਰਾ ਮੇਰੇ km ਦਾ dhkka tu v ni ਤੋਡ਼ k rajji ਹੱਡ haraami ਹੋਏ ਹੋਏ aa sode
Good 👍👍👍
Good One Brother , Keep It Up
Bahot wadia jankari
ਹੋਰ ਤਾਂ ਮੈਨੂੰ ਪਤਾ ਨਹੀਂ ਸਭ ਤੋਂ ਵੱਧ ਤੱਰਕੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੁਣ ਢਾਈ ਆ।
Let's see if all these projects are completed by 2026.
Very Informative video👍
Punjab is development state
Any project between Ludhiana and Chandigarh?
Good information 👍
ਸਭ ਤੋਂ ਵੱਡੀ ਸਮੱਸਿਆ ਧਰਨੇ ਲਾਉਣ ਦੀ ਆਵੇਗੀ ਸੜਕਾਂ ਦੀ ਗਿਣਤੀ ਵਧ ਰਹੀ ਹੈ ਅਤੇ ਕਿਸਾਨਾਂ ਨੁੰ ਕੁਝ ਸਮਝ ਆ ਰਹੀ ਹੈ ਬਹੁਤੇ ਲੋਕ ਸਵਾਰਥੀ ਲੀਡਰਾਂ ਦਾ ਸਾਥ ਛੱਡ ਰਹੇ ਹਨ ਬੰਦੇ ਇਕੱਠੇ ਕਰਨੇ ਔਖੇ ਹੋ ਜਾਣਗੇ ਪੰਜਾਬ ਦੀਆਂ ਸੜਕਾਂ ਬੰਦ ਕਰਨ ਵਾਸਤੇ।
Te fer bahrle deshan ch amb len jande je othe v eho kuch a je sdka nhi hongiya fer rojgaar kive milu koi cheej ek jagah toh duji jagah kive jau😮
😂😂😂
ਇਹ ਸੜਕਾਂ ਜੋ ਬਣ ਰਹੀਆਂ ਹਨ ਇਹ ਆਮ ਲੋਕਾਂ ਲਈ ਨਹੀ ਹਨ ਇਸ ਉੱਤੇ ਟਰੈਕਟਰ ਟਰਾਲੀ ਮੋਟਰਸਾਇਕਲ ਆਦਿ ਨਹੀ ਚੱਲ ਣ ਦੇਣੇ
Hor ki jahaj challea karnge..
Te fer bahrle deshan ch amb len jande je othe v eho kuch a je sdka nhi hongiya fer rojgaar kive milu koi cheej ek jagah toh duji jagah kive jau😮
@@robbysandhu4425😂
Hor saliya ghode hathi chalan ge 😅😅😅 jamiya he fudu c ya baad bich hoiya
Ki Canada, America wich tractor expressway te Chaldey ne. kujh gain karna hovey te uss lai kujh loose bhi karna painda hai
🎉❤😊 veer bahut vadhiya hai tuhadi ditti jaankaari. Bahut aachhaa laggaya.
dhanwaad veere menu v tuhada comment padd k bahut acha lageya🙏❤️
Thanks veere, I appreciate your work.
ਪਤਾ ਨੀ ਪੰਜਾਬ ਦਾ ਕੀ ਬਣਨਾ ਜੋ ਅਸੀਂ ਸਾਰੇ ਛੱਡ ਛੱਡ ਕੇ ਪਾਹਰ ਚਲਾ ਗਏ ਬਿਹਾਰੀਆਂ ਦੇ ਸਾਬਣ ਲਈ
Brother very impressive very nice vlog and very informative
ਬਿਲਕੁਲ ਜੀ ਪੰਜਾਬ ਨੇ ਬਹੁਤ ਤਰੱਕੀ ਕਰਨੀ ਥੋੜੋਂ ਹੀ ਟਾਈਮ ਵਿੱਚ
Traki. Nhi. Hebrbadi. Krti. Punjab. Di
Galami samjo 22 ni ta tusi kutt maar khande rehna te bachna kush ni. Eh sab adani huna li kar rahe Panjab nu vartia jana.
@Humanity0101salyo jado canada,Australia jande othe ni hega Capitalism. Panjab nu development na hon dyo fuddu jhatto
@@Hobbit_2024 Teri kamjori karke mirch lagi. Koi jawab ni te tere warge kamjor galt bolde na.
@Humanity0101Te fer bahrle deshan ch amb len jande je othe v eho kuch a je sdka nhi hongiya fer rojgaar kive milu koi cheej ek jagah toh duji jagah kive jau😮
Very nice veer
Very very very very very good
Dhanvaad Ji🙏❤️
Good job j
very informative 👍👍👍
Glad you think so!
Bu up punjab we are proud to be punjabi keep it up punjab
VERY INFORMATIVE VIDEO.
ਧੰਨਵਾਦ ਜੀ😊❤️
Airports without any linkages. What’s the use?
Ludhiana Roopnagar expressway di update video banao 22
Good
Sara panjab khaleya sade kol ki bacheya waheguru ji mehar karna sab te ji
Saale Ronde hi rehna tusi kadi time naal agge Vado kuch innovative karo te agge koi business karo bus hey kissan mar ge da rona band karo
Saale Ronde hi rehna tusi kadi time naal agge Vado kuch innovative karo te agge koi business karo bus hey kissan mar ge da rona band karo
ਸਾਲ 2026 ਵਿੱਚ ਪੰਜਾਬ ਦੇ ਹਰ ਪਿੰਡ ਵਿਚ ਇਕ ਚਰਚ ਵੀ ਹੋਵੇਗੀ।
Very good
Thank you 🙏
V.V.GOOD JI.PUNJAB AMRICA.CANADA BAN JANA. LOK GALT PARCHAR KARDA NA
Bahut badhiya kar rahe hain
Good information brother
ਪੈਸੇ ਹੋਣਗੇ ਸਾਡੇ ਕੋਲ ਪਰ ਦਾਣੇ ਨੀ ਹੋਣੇ ਖਾਣ ਵਾਸਤੇ
Mansa val ds bai koi Mansa to Sardulghar. Road da dso
ਪੰਜਾਬ ਦੀਆਂ ਉਪਜਾਊ ਜਮੀਨਾਂ ਦੀ ਦਾ ਸੱਤਿਆਨਾਸ ਹੋ ਰਿਹਾ ਵਾ ਬੇੜਾ ਗਰਕ ਪੰਜਾਬ ਦਾ ਕਰੀ ਜਾ ਰਿਹਾ ਮੋਦੀ ਹੋਣੀ
Te fer bahrle deshan ch amb len jande je othe v eho kuch a je sdka nhi hongiya fer rojgaar kive milu koi cheej ek jagah toh duji jagah kive jau😮😡
ਮੋਦੀ ਨੇ ਤੇਰੀ ਭੈਣ ਕਦੋਂ ਚੁੱਕ ਲਈ😂😂😂
Nice
ਪੰਜਾਬ ਦੇ ਸਾਰੇ ਜਮੀਨ ਤਬਾਹ ਕਰ ਦੇਣੇ ਆ
होर वादिया होगा
No mention
No tension
Punjab Aur sunder
Hoga.....
ਘਟੀਅਾ ਕੱਮ
Ehna kolo ferozpur fazilaka abhor road bn nhi rea.. Jo India di last road ae.. Te other state export v bhot hunda... Aye din ethe ene jada accident hunde.. Oh ta ehna nu disde ne
Good brother
Development de nal greenrary da v dhyan rakhna chahida
Where from you have this information
22 g Barbara to janda raikot vich di halware nu 100 feet karna daseo kus is ware
ਬੇੜਾ ਗਰਕ ਹੋ ਜਾਣਾ ਪੰਜਾਬ ਦਾ, ਜੋ ਮੋਦੀ ਤੇ ਕੰਜਰੀਵਾਲ ਕਰ ਹੀ ਰਹੇ ਨੇ, ਇਕ ਹੋਰ ਗਦਾਰ ਬਿੱਟੂ ਤੇ ਭੰਤਾ ਰਹਿੰਦੀ ਖੂੰਦੀ ਕਸਰ ਪੂਰੀ ਕਰਨ ਲਈ ਜੀ ਜਾਨ ਦਾ ਜੋਰ ਲਗਾ ਰਹੇ ਨੇ, ਗੁਰੂ ਰਾਮਦਾਸ ਏਅਰਪੋਰਟ ਦਾ ਨਾਮ ਬਦਲ ਕੇ ਅੰਮ੍ਰਿਤਸਰ ਏਅਰਪੋਰਟ ਕਰਨ ਲਗੇ ਹੋਏ ਨੇ, ਤੇ ਪਿੰਡ ਪੰਜਾਬ ਦੇ ਬਰਬਾਦ ਕਰ ਰਹੇ ਨੇ ਸੜਕਾਂ ਸਭ ਲਈ , ਵਾਹ! ਜਿਵੇਂ ਚੰਡੀਗੜ੍ਹ ਖੋਹ ਲਿਆ ਚਵਲਾਂ ਨੇ, ਭਾਖੜਾ ਖੋਹ ਲਿਆ, ਹੁਣ ਪੰਜਾਬ ਯੂਨੀਵਰਸਿਟੀ ਖੋਹਣ ਲਈ ਕਦਮ ਪੁੱਟੇ ਜਾ ਰਹੇ ਨੇ ਤੇ ਫੇਰ ਵਾਰੀ ਪੰਜਾਬ ਦੀ, ਨਾਮ ਹੀ ਉਹਨਾਂ ਹਰਾਮੀਆਂ ਨੇ ਬਦਲ ਦੇਣਾ ਪੰਜਾਬ ਦਾ, ਪਹਿਲਾਂ ਤੁਸੀਂ ਕੀ ਕਰ ਲਿਆ ਹੁਣ ਕੀ ਕਰ ਲਵੋਗੇ, ਕਿਧਰੇ ਤਸੀ ਵੀ ਬੀਜੇਪੀ ਦੇ ਸਪੋਰਟਰ ਤਾਂ ਨਹੀਂ?
Te fer bahrle deshan ch amb len jande je othe v eho kuch a je sdka nhi hongiya fer rojgaar kive milu koi cheej ek jagah toh duji jagah kive jau😮
😂😂😂fudu sahab😂😂😂😂
Bhaut vadiya
ਹੁਣ ਵੀ ਬੂਰਾ ਹਾਲ ਹੈ ਪੰਜਾਬ ਦਾ, ਸ਼ਭ ਜਗ੍ਹਾ ਪੈਸੇ ਦਾ ਰੋਲਾ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ,
This Work very Very Good Ji I Like you
Zirakpur panchkula bypass project da vi daso ji kuch
Nice information
ਧੰਨਵਾਦ ਜੀ ❤
❤❤
ਬੱਲੇ ਓ ਦੀਵਿਓ! Airbus380 ਤੇ Boeing700?? ਕਰੀ ਚਲੋ ਬਕਵਾਸ। ਕਿਹੜਾ ਕਿਸੇ ਨੇ ਸੋਚਣਾ?
What is the. Contribution of panjab?
Kotshameer TO BHWANIGHAR ROAD VERA DASO
Sadka de accidents te mobile da internet new generation nu khatam kardu
Punjab de lower malwa area lie Kuch v ni
❤
Building new highways 🛣️ is not a development , can common man afford paying toll tax on these roads ? what about industries , job opportunities???
Startup Punjab
OMSHIVJI 🦁🦁🦁🦉🦉
ਕਣਕ ਦੇ ਦਾਣੇ ਪਲਾਸਟਿਕ ਦੇ ਹੋਣਗੇ
ਜੋ ਹੋ ਰਿਹਾ ਚੰਗਾ ਕੰਮ ਹੈ ਐਵੇ ਹਰ ਗੱਲ ਚ ਸਾਜਿਸ਼ ਨਾ ਲਬਿਆ ਕਰੋ ਪਾਕਿਸਤਾਨਿਆਂ ਵਾਂਗੂ
Meri zmeen v aa gyi jmu ktra
Kine pese mile kile de
ਸੜਕਾ ਤੋ ਬਿਨਾ ਵੀ ਕੁੱਛ ਹੋ ਰਿਹਾ ?
ਜ਼ਮੀਨਾਂ ਤੋਂ ਹੱਥ ਧੋ ਲਏ ਵੀਰ
ਇਸ ਇਨਾ ਵੱਡੀ ਸੜਕਾਂ ਨਾਲ ਪੰਜਾਬ ਨੂੰ ਡੋਬਿਆ ਜਾਉ
ਆਉਣ ਵਾਲੇ ਸਮੇਂ ਚ ਅੰਨ ਦੇ ਥਾਂ ਤੇ ਲੋਕੀ ਸੜਕਾਂ ਨੂੰ ਝਾਕ ਮਾਰਨਗੇ ਰੋਟੀ ਤੇ ਲੱਭਣੀ ਨੀ
Right
What about job opportunities ?
New industries ?
22 g a kahabar puarane ho gia ha g
Very good information veere . Hun Punjab trakki kr reha a bhut vadea km ho reha a .permatma is trakki ch hor improvement kray
Punjab che jhede project aunde oh complete nhi hunde agge ketho waad gya veer
Anandpur Sahib Road jankari
It will become concrete jungle.
Plsake video on SIDHU MOOSEWALA ❤️❤️
Paji NH ni NE 05
Supne Alina sabh da hak aa. Development enni cheti nahi hundi,
bai Airbus A320 and Boeing 737 not A380
ata ATQ v ni janda
PUNJAB DI UPJAOO ZAMEEN BARBAAD KARANI HAI AISE PROJECT LAGA K SARKAR NE
Ek nehar pas hoyi c o v rok ti....rajstan bnu GA...j na Pani milya
A380 double decker aw oh ni land ho sKda a 320 and 737 hi land ho sKda
2025😊