Bunty Romana Podcast | ਜਥੇਦਾਰ 'ਤੇ ਅਕਾਲੀਆਂ ਦਾ ਨਵਾਂ ਹਮਲਾ! Sukhbir Badal ਦੇ ਅਸਤੀਫ਼ੇ 'ਤੇ ਕਿੱਥੇ ਫਸਿਆ ਪੇਚ?

แชร์
ฝัง
  • เผยแพร่เมื่อ 20 ม.ค. 2025

ความคิดเห็น • 677

  • @JaspreetSingh-f3s
    @JaspreetSingh-f3s 15 วันที่ผ่านมา +15

    ਦੁਨੀਆਂ ਨੂੰ ਜਬਰ ਦਾ ਮੁਕਾਬਲਾ ਸਬਰ ਨਾਲ ਕਰਨਾ ਸਿੱਖ ਪੰਥ ਨੇ ਹੀ ਸਿਖਾਇਆ ਹੈ

  • @SandeepDhaliwal-r1z
    @SandeepDhaliwal-r1z 16 วันที่ผ่านมา +4

    ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਜਲਦੀ ਹੀ ਸ਼੍ਰੋਮਣੀ ਅਕਾਲੀ ਦਲ ਆਪਣੇ ਪੁਰਾਣੇ ਰੰਗ ਵਿੱਚ ਆਵੇਗਾ।

  • @AkashdeepLohara-g3g
    @AkashdeepLohara-g3g 15 วันที่ผ่านมา +25

    ਪਾਰਟੀ ਤੋਂ ਬਗਾਵਤ ਕਰਕੇ ਚੱਲਣ ਵਾਲਿਆਂ ਦਾ ਇਹੀ ਹਾਲ ਹੁੰਦਾ ਅੱਗੇ ਦੇਖਿਉ ਇਹਨਾਂ ਦੋਗਲਿਆਂ ਨੂੰ ਕਿਸੇ ਨੂੰ ਨਹੀਂ ਪੁੱਛਣਾ।

    • @RanjitsinghSingh-rn5hp
      @RanjitsinghSingh-rn5hp 14 วันที่ผ่านมา +2

      ਪੁੱਛਣਾ ਬਾਕੀਆਂ ਨੂੰ ਵੀ ਨੀ

    • @SatnamSingh-wv9gg
      @SatnamSingh-wv9gg 13 วันที่ผ่านมา +1

      ਬਾਕੀਆਂ ਨੂੰ ਨਾ ਪੁੱਛੇ ਕੋਈ ਤੂੰ ਹਾਰ ਪਾਕੇ ਇੰਨ੍ਹਾਂ ਨੂੰ ਲਿਜਾ ਆਪਣੇ ਘਰੇ

  • @GeneralJorawarSingh
    @GeneralJorawarSingh 16 วันที่ผ่านมา +71

    ਜਿੱਥੇ ਮਰਜੀ ਭਜਲੋ ਗੁਰੂ ਦੇ ਤਖਤ ਨਾਲ ਮੱਥਾ ਲਾਇਆ ਤੁਸੀਂ,
    ਲੋਕ ਮੂੰਹ ਨਹੀਂ ਲਾਉਣਗੇ ।
    ਅੱਖਾਂ ਖੋਲ੍ਹੋ
    ਲੀਡਰ ਅਕਾਲੀ ਦਲ ਦਾ ਸਿੰਘ ਨਾਮ ਗਾਇਬ?
    ਜਥੇਦਾਰ ਖੜਕ ਸਿੰਘ
    ਜਥੇਦਾਰ ਕੇਸਰ ਸਿੰਘ
    ਤੇ ਹੁਣ ਦਰਸ਼ਨ ਕਰੋ ਜਥੇ ਬੰਟੀ ਰੁਮਾਣਾ 😢
    ਬੇੜਾ ਗਰਕ ਕਰਤਾ ਤੁਸੀ

    • @Gurtej321
      @Gurtej321 16 วันที่ผ่านมา +4

      ਰੋਮਾਣਾ ਸਾਹਬ ਜੇ ਮੱਥਾ ਲਾਉ ਸੇੰਟਰ ਨਾਲ ਲਉ ਤੁਸੀ ਤਾਂ ਸ੍ਰੀ ਅਕਾਲ ਤਖਤ ਸਾਹਿਬ ਨਾਲ ਹੀ ਮੱਥਾ ਲਾ ਲਿਆ ਤੁਸੀ ਕਾ ਦੇ ਅਕਾਲੀ ਹੋ

    • @arunjitkaur2663
      @arunjitkaur2663 16 วันที่ผ่านมา

      ਫਿੱਟੇ ਮੂੰਹ, ਮੱਤ ਮਾਰੀ ਗਈ ਬਾਦਲ ਦਲ ਦੀ, ਅਕਾਲ ਤਖ਼ਤ ਨਾਲ ਟੱਕਰ ਲੈਣ ਰਹੇ ਹਨ,

    • @NarinderTiwana-p7n
      @NarinderTiwana-p7n 16 วันที่ผ่านมา

      Tera kuttya kee dain aa

  • @malooksingh68
    @malooksingh68 9 วันที่ผ่านมา +1

    ਅਮ ਨ ਸ਼ਾਂਤੀ ਲਿਉ ਜੀ

  • @SukhmanSingh-sv6sm
    @SukhmanSingh-sv6sm 15 วันที่ผ่านมา +4

    ਦੇਸ਼ ਦੀਆਂ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਦਿੱਲੀ ਤੋਂ ਆਏ ਹੁਕਮਾਂ ਨਾਲ ਚਲਦੀਆਂ, ਪਰ ਸ਼੍ਰੋਮਣੀ ਅਕਾਲੀ ਦਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਲੈ ਕੇ ਚਲਦਾ ਹੈ।

  • @charanjeetsingh7782
    @charanjeetsingh7782 16 วันที่ผ่านมา +44

    ਸ਼ਕਲਾ ਜੀ ਚਵਲਾ ਦੀ ਇੰਟਰਵਿਉ ਨਾ ਕਰੋ

  • @shanjeetBrar-z5u
    @shanjeetBrar-z5u 16 วันที่ผ่านมา +14

    ਪੰਜਾਬ ਦੇ ਬੰਦ ਪਏ ਵਿਕਾਸ ਨੂੰ ਦੁਬਾਰਾ ਸ਼ੁਰੂ ਕਰਵਾਉਣ ਲਈ ਸ਼ੋਮਣੀ ਅਕਾਲੀ ਦਲ ਨੂੰ ਸੱਤਾ ਵਿਚ ਦੁਬਾਰਾ ਲਿਆਉਣਾ ਸਮੇਂ ਦੀ ਲੋੜ ਹੈ।

  • @JagjeetSingh-s6b
    @JagjeetSingh-s6b 15 วันที่ผ่านมา +7

    ਅੱਜ ਉਹ ਹਰ ਇਕ ਵਰਕਰ ਦੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਲੋੜ੍ਹ ਹੈ ਜਿਸ ਨਾਲ ਖੇਤਰੀ ਪਾਰਟੀ ਨੂੰ ਮੁੜ ਤੋਂ ਮਜ਼ਬੂਤੀ ਮਿਲ ਸਕੇ।

  • @PindaGill-b5d
    @PindaGill-b5d 16 วันที่ผ่านมา +11

    ਅਕਾਲੀ ਦਲ ਪਾਰਟੀ ਹਮੇਸ਼ਾ ਆਪਣੇ ਪੰਥ ਨਾਲ ਚੱਲਣ ਵਾਲੀ ਪਾਰਟੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ

  • @darshandhillon2586
    @darshandhillon2586 16 วันที่ผ่านมา +46

    ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿੰਦਾਬਾਦ

    • @RajpreetKaur-v2f
      @RajpreetKaur-v2f 16 วันที่ผ่านมา +1

      ਗਿਆਨੀ ਹਰਪ੍ਰੀਤ ਜ਼ਿੰਦਾਬਾਦ ਨਹੀ ਸਾਲੀਬਾਜ ਆ

    • @LS.Lambay
      @LS.Lambay 16 วันที่ผ่านมา +2

      ​@@RajpreetKaur-v2f
      ਬੰਟੀ ਰੋਮਾਣਾ ਬਾਰੇ ਵੀ ਦਸਦੋ ਕੀ ਲੱਗਦਾ ਸੋਡਾ.....

    • @KalaSerron
      @KalaSerron 16 วันที่ผ่านมา

      ​@@RajpreetKaur-v2fਕਿਉ ਤੇਰੀ ਭੈਣ ਚੋਦ ਲ਼ਈ ਸਾਲੀ ਕਤੀੜ

    • @jagseerkaurkhalsa9809
      @jagseerkaurkhalsa9809 16 วันที่ผ่านมา +1

      ਗਿਆਨੀ ਹਰਪ੍ਰੀਤ ਸਿੰਘ ਨੂੰ ਕਿਹੜੇ ਪਾਸੋਂ ਤੋਂ ਬਈ ਜ਼ਿੰਦਾਬਾਦ ਕਹਿ ਰਿਹਾ ਹੈ ਉਹ ਤਾਂ ਇਸ ਅਹੁਦੇ ਦੇ ਲਾਇਕ ਵੀ ਨਹੀਂ ਜਿਸ ਅਹੁਦੇ ਦੀ ਪਦਵੀ ਤੇ ਉਹ ਬੈਠਾ ਹੈ

  • @GindiDhillon-z5s
    @GindiDhillon-z5s 16 วันที่ผ่านมา +12

    ਅਕਾਲੀ ਦਲ ਤੋਂ ਬਿਨਾਂ ਕੋਈ ਵੀ ਪੰਜਾਬ ਦਾ ਭਲਾ ਨਹੀਂ ਸੋਚ ਸਕਦਾ

  • @HardeepSingh-n4u
    @HardeepSingh-n4u 15 วันที่ผ่านมา +3

    ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣਿਆਂ ਹੈ ਅਤੇ ਇੱਦਾਂ ਹੀ ਬਣਦਾ ਰਹੇਗਾ।

  • @JagjeetSingh-s6b
    @JagjeetSingh-s6b 15 วันที่ผ่านมา +8

    ਅਕਾਲੀ ਦਲ ਨੂੰ ਸਫਲਤਾ ਦੀ ਰਾਹ ਤੇ ਤੋਰਨ ਸਾਨੂੰ ਪ੍ਰਧਾਨ ਸਾਬ ਦਾ ਸਾਥ ਦੇਣਾ ਚਾਹੀਦਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਝੰਠੇ ਹੇਠਇੱਕਠੇ ਹੋਣਾ ਚਾਹੀਦਾ

  • @SukhwinderSingh-u4q8e
    @SukhwinderSingh-u4q8e 16 วันที่ผ่านมา +10

    ਜੱਥੇਦਾਰ ਸੱਚੀ ਨਹੀਂ ਇਸ ਪੋਸਟ ਦੇ ਲਾਇਕ ਹੈਗਾ। ਹੌਲੀ ਹੌਲੀ ਸਾਰੇ ਘਪਲੇ ਬਾਹਰ ਆ ਰਹੇ ਆ। ਜੋਂ ਪੈਸਾ ਏਨਾਂ ਨੂੰ ਵਿਦੇਸ਼ਾਂ ਤੋਂ ਚੜਾਵਾ ਮਿਲਦਾ ਸੀ ਓਹ ਅਕਾਲ ਤਖ਼ਤ ਸਾਹਿਬ ਕਮੇਟੀ ਵਿੱਚ ਜਮਾ ਕਰਵਾਣਾ ਚਾਹੀਦਾ ਸੀ ਓਹ ਆਪਣੀ ਪ੍ਰਾਪਰਟੀ ਬਣਾਉਣ ਵਿੱਚ ਖਰਚਿਆ।

  • @SukhmanSingh-sv6sm
    @SukhmanSingh-sv6sm 15 วันที่ผ่านมา +3

    ਅੱਜ ਤੱਕ ਪੰਜਾਬ ਦਾ ਜਿੰਨਾ ਵੀ ਵਿਕਾਸ ਹੋਇਆ, ਉਸ ਵਿਚੋਂ 90% ਤਾਂ ਇਕੱਲੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ ਹੀ ਹੋਇਆ।

  • @7starpainting
    @7starpainting 16 วันที่ผ่านมา +49

    ਪੱਤਰਕਾਰਾਂ ਨੂੰ ਚਾਹੀਦਾ ਸੀ ਕਿ ਇਹਨਾ ਦਾ ਬਾਈਕਾਟ ਕੀਤਾ ਜਾਵੇ ਕਿਉਂਕਿ ਅਕਾਲ ਤਖਤ ਦੇ ਭਗੌੜੇ ਨੇ ਇਹ

  • @akashdeepsingh-sd9xb
    @akashdeepsingh-sd9xb 15 วันที่ผ่านมา +3

    ਪਾਰਟੀ ਵਿੱਚ ਮਤਭੇਦ ਹੁੰਦੇ ਰਹਿੰਦੇ ਹਨ ਸਾਰੇ ਟਕਸਾਲੀ ਅਕਾਲੀਆਂ ਨੂੰ ਚਾਹੀਦਾ ਦੁਬਾਰਾ ਇੱਕਠੇ ਹੋਣ ਤਾਂ ਜੋ ਪੰਜਾਬ ਵਿੱਚ ਲੋਕਾਂ ਦੀ ਪੰਥ ਦੀ ਸਰਕਾਰ ਦੁਬਾਰਾ ਬਣੇ।

  • @SukhwinderSingh-u4q8e
    @SukhwinderSingh-u4q8e 16 วันที่ผ่านมา +10

    ਸਿੱਖਾਂ ਦੇ ਸਿਰਮੌਰ ਜਥੇਬੰਦੀ ਸ੍ਰੀ ਅਕਾਲ ਤਖਤ ਸਾਹਿਬ ਦੀ ਪਦਵੀ ਤੇ ਬੈਠੇ ਸ਼ਖਸ ਨੂੰ ਕੌਮ ਦਾ ਫਿਕਰ ਹੋਣਾ ਚਾਹੀਦਾ ਨਾ ਕਿ ਆਪਣੇ ਘਰ ਦਾ

  • @DavinderSingh-o7j
    @DavinderSingh-o7j 16 วันที่ผ่านมา +11

    ਸ੍ਰੋਮਣੀ ਅਕਾਲੀ ਦਲ ਨੇ ਸਿੱਖ ਧਰਮ ਦੇ ਇਤਿਹਾਸ ਤੇ ਕੁਰਬਾਨੀਆਂ ਦੀਆ ਯਾਦਾਂ ਨੂੰ ਸਾਂਭਣ ਲਈ ਹਰ ਸੰਭਵ ਕਦਮ ਚੁੱਕਿਆ

  • @RajanKumar-j2c9p
    @RajanKumar-j2c9p 16 วันที่ผ่านมา +7

    ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਸਾਥ ਕਰਕੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ ਅਤੇ ਸਫਲਤਾਵਾਂ ਵੀ ਹਾਸਲ ਕੀਤਾ ਹੈ ਸੁਖਬੀਰ ਸਿੰਘ ਬਾਦਲ ਜੀ ਨੇ ਹੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਮਜਬੂਤ ਬਣਾਇਆ

  • @AkashdeepLohara-g3g
    @AkashdeepLohara-g3g 15 วันที่ผ่านมา +3

    "ਮੈਂ ਮਰਾ, ਪੰਥ ਜੀਵੈ" ਸ਼੍ਰੋਮਣੀ ਅਕਾਲੀ ਦਲ ਦੇ ਹਰ ਵਰਕਰ ਦਾ ਜਜ਼ਬਾ ਹੈ

  • @gurtejlohara
    @gurtejlohara 15 วันที่ผ่านมา +4

    ਔਖੇ ਸਮੇਂ ਪਾਰਟੀ ਵਿੱਚ ਬਗਾਵਤ ਕਰਨ ਵਾਲੇ ਬੰਦੇ ਲੀਡਰ ਨਹੀਂ ਹੋ ਸਕਦੇ ਇਹ ਲੋਕ ਸਿਰਫ਼ ਅਹੁਦਿਆਂ ਦੀ ਭੁੱਖ ਰੱਖਦੇ ਹਨ ਤੇ ਇਹਨਾਂ ਦਾ ਮਕਸਦ ਇਹੀ ਹੈ ਕਿਸੇ ਤਰ੍ਹਾਂ ਸਾਨੂੰ ਕੁਰਸੀ ਮਿਲੇ ਇੱਕ ਸੁਖਬੀਰ ਸਿੰਘ ਬਾਦਲ ਹਨ ਜਿਹੜੇ ਪੰਜਾਬ ਦੇ ਲੋਕਾਂ ਦੀ ਗੱਲ ਕਰ ਰਹੇ ਹਨ।

    • @SurjitsinghJachak
      @SurjitsinghJachak 13 วันที่ผ่านมา

      ਜਿਸ ਦਿਨ ਸੱਤਾ ਇਹਨਾਂ ਕੋਲ ਸੀਂ ਉਦੋਂ ਫਿਕਰ ਨਾ ਕੀਤਾ ਹੁਣ ਤਾ ਬੇੜਾ ਗਰਕ ਗਿਆ ਬਾਦਲਾਂ ਦੇ ਘਰੋਂ ਹੀ ਅਵਾਜ ਉੱਠੀ ਸੀਂ

  • @HardeepSingh-n4u
    @HardeepSingh-n4u 15 วันที่ผ่านมา +7

    ਸੁਖਬੀਰ ਸਿੰਘ ਬਾਦਲ ਜੀ ਬਹੁਤ ਹੀ ਚੰਗੇ ਇਨਸਾਨ ਹੈ ਉਹ ਸਦਾ ਪੰਜਾਬ ਦੀ ਭਲਾਈ ਲਈ ਕੰਮ ਕਰਦੇ ਰਹੇ ਅਤੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਪੰਜਾਬ ਵਿੱਚ ਕਈ ਤਰੱਕੀਆਂ ਹੋਈਆਂ ਹਨ।

  • @KuldeepSingh-n1r4y
    @KuldeepSingh-n1r4y 15 วันที่ผ่านมา +1

    ਪੰਜਾਬ ਦਾ ਭਲਾ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦੀ ਹੈ। ਇਸ ਲਈ ਪੰਜਾਬ ਦੇ ਲੋਕਾਂ ਨੂੰ ਵੱਧ ਤੋ ਵੱਧ ਸ਼੍ਰੋਮਣੀ ਅਕਾਲੀ ਦਲ ਸਾਥ ਦੇਣਾ ਚਾਹੀਦਾ ਹੈ।

  • @sarpanchkhalsa735
    @sarpanchkhalsa735 16 วันที่ผ่านมา +24

    ਅਕਾਲੀ ਅਕਾਲ ਤੋਂ ਡਰਦਾ ਜਾਂ ਸਰਕਾਰ ਤੋਂ।ਅਕਾਲ ਤਖਤ ਤੋਂ ਬਣਿਆ ਅਕਾਲੀ ਦਲ ਵੋਟਾਂ ਲੜਨ ਵਾਸਤੇ ਨਹੀਂ ਬਣਿਆ ਸੀ। ਵਰਕਿੰਗ ਕਮੇਟੀ ਨੂੰ ਤਾਂ ਜਥੇਦਾਰ ਨੇ ਕਿਹਾ ਅਸਤੀਫ਼ਾ ਪ੍ਰਵਾਨ ਕੀਤਾ ਜਾਵੇ। ਮਨਜੀਤ ਸਿੰਘ ਖਹਿਰਾ ਜੀ ਨਾਲ ਵੀਚਾਰ ਕਰਾ ਦਿਓ ਹਕਲੇ ਸਕੱਤਰ ਦੀ ਜੋ ਆਪਣੀ ਜ਼ਮਾਨਤ ਵੀ ਬਚਾ ਨਹੀਂ ਸਕਿਆ।

  • @shanjeetBrar-z5u
    @shanjeetBrar-z5u 16 วันที่ผ่านมา +11

    ਦਿੱਲੀ ਦੇ ਦਲਾਲਾਂ ਤੋਂ ਪੰਜਾਬ ਨੂੰ ਬਚਾਉਣ ਲਈ ਅੱਜ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਡੱਟਕੇ ਸਾਥ ਦੇਣਾ ਚਾਹੀਦਾ ਹੈ।

  • @JagveerSingh-l6u
    @JagveerSingh-l6u 16 วันที่ผ่านมา +18

    ਇਕੋ - ਇਕ ਸ੍ਰੋਮਣੀ ਅਕਾਲੀ ਦਲ ਪਾਰਟੀ ਹੀ ਹੈ ਜਿਸਨੇ ਸਿੱਖ ਧਰਮ ਦੇ ਇਤਿਹਾਸ ਨੂੰ ਬਹੁਤ ਜ਼ਿਆਦਾ ਮਹੱਤਵ ਦਿੱਤਾ।

  • @DavinderSingh-o7j
    @DavinderSingh-o7j 16 วันที่ผ่านมา +14

    ਸ਼੍ਰੋਮਣੀ ਅਕਾਲੀ ਦਲ ਵਿੱਚ ਸਭ ਤੋਂ ਵੱਧ ਮਿਹਨਤ ਕਰਨ ਵਾਲੇ ਲੀਡਰ ਸੁਖਬੀਰ ਸਿੰਘ ਬਾਦਲ ਹਨ ਜਿਹੜੇ ਉਂਗਲ ਉਠਾਉਂਦੇ ਹਨ ਉਹਨਾਂ ਨੇ ਕਿੰਨੀ ਕੁ ਮਿਹਨਤ ਕੀਤੀ ਹੈ ਪਾਰਟੀ ਲਈ ਸਾਰੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ।

  • @gurpreetsingh-i2s3e
    @gurpreetsingh-i2s3e 15 วันที่ผ่านมา +2

    ਆਉਣ ਵਾਲੀਆਂ ਚੋਣਾਂ ਵਿੱਚ ਲੋਕਾਂ ਨੂੰ ਆਪਣੀ ਮਾਂ ਪਾਰਟੀ ਦਾ ਸਾਥ ਦੇਣਾ ਚਾਹੀਦਾ ਹੈ

  • @RajpreetKaur-v2f
    @RajpreetKaur-v2f 15 วันที่ผ่านมา +1

    ਸਾਡੀ ਖੇਤਰੀ ਪਾਰਟੀ ਦੇ ਬਹੁਤ ਹੀ ਵਧੀਆਂ ਪ੍ਰਧਾਨ ਹਨ ਸਰਦਾਰ ਸੁਖਬੀਰ ਸਿੰਘ ਬਾਦਲ।

  • @HarpreetSingh-q8b
    @HarpreetSingh-q8b 16 วันที่ผ่านมา +13

    ਸੁਖਬੀਰ ਸਿੰਘ ਬਾਦਲ ਵਿੱਚ ਕੋਈ ਤੇ ਖ਼ਾਸ ਗੱਲ ਹੈ ਜਿਸਦੇ ਕਿਰਦਾਰ ਨੂੰ ਖ਼ਰਾਬ ਕਰਨ ਲਈ ਨੈਸ਼ਨਲ ਪਾਰਟੀਆਂ ਤੇ ਪਾਰਟੀ ਵਿੱਚ ਬੈਠੇ ਗ਼ਦਾਰ ਜ਼ੋਰ ਲਾ ਰਹੇ ਹਨ।

  • @harkaransingh686
    @harkaransingh686 16 วันที่ผ่านมา +4

    ਦਾੜੀ ਮੁੰਨੀ ਦਾੜੀ ਪੁੰਨੀ ਇੱਕ ਬਰਾਬਰ ਇਹ ਕਾਲੀ ਨਹੀਂ ਇਹ ਕਾਮਰੇਡ ਕਿਦਾ ਹੰਕਾਰ ਹੈ ਬੰਦੇ ਵਿੱਚ ਇਲੈਕਸ਼ਨ ਆਉਣ ਦਿਓ ਕੋਈ ਵੀ ਉਹਨਾਂ ਨੂੰ ਜੀਰੋ ਕਰ ਦਿਓ।

  • @JoginderSidhu-f2k
    @JoginderSidhu-f2k 16 วันที่ผ่านมา +9

    ਸੁਖਬੀਰ ਸਿੰਘ ਬਾਦਲ ਤੋਂ ਬਿਨਾਂ ਅਕਾਲੀ ਦਲ ਨਹੀਂ ਚੱਲ ਸਕਦਾ ਅਸੀਂ ਸੁਖਬੀਰ ਸਿੰਘ ਬਾਦਲ ਦੀ ਹਮਾਇਤ ਕਰਦੇ ਹਾਂ। ਜਿੱਤਾਂ ਹਾਰਾਂ ਚਲਦੀਆਂ ਰਹਿੰਦੀਆਂ ਹਨ।

  • @SukhmanderSingh-l5u
    @SukhmanderSingh-l5u 16 วันที่ผ่านมา +10

    ਸ਼੍ਰੋਮਣੀ ਅਕਾਲੀ ਦਲ ਹੀ ਇਕੋ ਇਕ ਸਿਆਸੀ ਪਾਰਟੀ ਹੈ ਜਿਸਦਾ ਮਜ਼ਬੂਤ ਹੋਣਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਬਹੁਤ ਜ਼ਰੂਰੀ ਹੈ।

    • @charanjitmangat9222
      @charanjitmangat9222 13 วันที่ผ่านมา

      ਇਸ ਬਾਦਲ ਦੇ ਚਮਚੇ ਨੂੰ ਕਯੋ ਬੁਲਾਇਆ ਹੈ।ਇਹ ਬੰਟੀ ਤੇ ਸੁਖਬੀਰ ਤੇ ਵਲਟੋਹਾ ਸਾਰੇ ਮੁਲਜ਼ਮ ਪਿਛੋਕੜ ਵਾਲੇ ਬੇਈਮਾਨ ਬੰਦੇ ਹਨ

  • @HarpreetSingh-q8b
    @HarpreetSingh-q8b 16 วันที่ผ่านมา +14

    ਸੁਖਬੀਰ ਸਿੰਘ ਬਾਦਲ ਨੂੰ ਹਮੇਸ਼ਾ ਹੀ ਵਿਰੋਧੀਆਂ ਵਲੋਂ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਗਈਆਂ ਨੇ ਪਰ ਕਹਿੰਦੇ ਨੇ ਸੱਚਾਈ ਦੇ ਰਸਤੇ ਤੇ ਚੱਲਣ ਵਾਲੇ ਕਦੇ ਵੀ ਕਮਜ਼ੋਰ ਨਹੀਂ ਹੁੰਦੇ।

  • @jagseerkaurkhalsa9809
    @jagseerkaurkhalsa9809 16 วันที่ผ่านมา +11

    ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਤਾਂ ਕਰੋੜਾਂ ਦਾ ਘਪਲਾ ਕੀਤਾ ਹੈ ਇਸ ਨੇ ਸਿਰਫ ਆਪਣੀ ਪੋਸਟ ਦਾ ਗਲਤ ਇਸਤੇਮਾਲ ਹੀ ਕੀਤਾ ਹੈ

  • @techbaljeet2
    @techbaljeet2 16 วันที่ผ่านมา +32

    ਕਮਾਲ ਆ,,,ਇਹ ਵੀ ਇੰਟਰਵਿਊਆਂ ਦੇਇ ਜਾਂਦੇ,,, ਇਹਨਾਂ ਨੂੰ ਸਿੱਖ ਕਹਾਉਣ ਦਾ ਹੱਕ ਹੀ ਨਹੀਂ ਹੈ ਇਹਨਾਂ ਨੇ ਖੁਦ ਅਕਾਲ ਤਖਤ ਸਾਹਿਬ ਤੇ ਮੰਨਿਆ ਕਿ ਇਹਨਾਂ ਨੇ ਸਿੱਖਾਂ ਨੂੰ ਕਿਵੇਂ ਕੋ ਕੋ ਕੇ ਮਰਵਾਇਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਇਹ ਸਿੱਖ ਕਿੱਥੋਂ ਨੇ ਅਕਾਲੀ ਦਲ ਨੂੰ ਸਾਰੇ ਨੂੰ ਸਜ਼ਾ ਹੋਣੀ ਚਾਹੀਦੀ ਹੈ ਇਹਨਾਂ ਨੂੰ ਸਿੱਖ ਪੰਥ ਚੋਂ ਛੇਕਣਾ ਚਾਹੀਦਾ ਹੈ

  • @JaggiGharu-v6b
    @JaggiGharu-v6b 15 วันที่ผ่านมา +1

    ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸਾਥ ਦਿਉ
    ਦਿੱਲੀ ਦੀਆ ਰਾਸ਼ਟਰੀ ਪਾਰਟੀਆਂ ਤੋ ਪੰਜਾਬ ਬਚਾਓ

  • @DavinderSingh-o7j
    @DavinderSingh-o7j 16 วันที่ผ่านมา +10

    ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ ਸੁਖਬੀਰ ਸਿੰਘ ਬਾਦਲ ਹੀ ਚੜਦੀਕਲਾ ਵਿੱਚ ਲਿਜਾ ਸਕਦੇ ਹਨ।

  • @SumanpreetSingh-b1k
    @SumanpreetSingh-b1k 16 วันที่ผ่านมา +6

    ਸੁਖਵੀਰ ਸਿੰਘ ਬਾਦਲ ਜੀ ਹੀ ਹਮੇਸ਼ਾ ਪੰਜਾਬ ਦੇ ਲੋਕਾਂ ਨਾਲ ਖੜਦੇ ਆਏ ਹਨ ਸਾਨੂੰ ਸਾਰਿਆ ਨੂੰ ਸੁਖਵੀਰ ਸਿੰਘ ਬਾਦਲ ਜੀ ਦਾ ਸਾਥ ਦੇਣਾ ਚਾਹੀਦਾ ਹੈ ਇਹਨਾ ਦਿੱਲ੍ਹੀ ਦੀਆ ਪਾਰਟੀਆ ਨੇ ਨਹੀਂ ਤਾਂ ਪੰਜਾਬ ਨੂੰ ਖਤਮ ਕਰ ਦੇਣਾ ਹੈ

  • @PardeepSingla-j1j
    @PardeepSingla-j1j 16 วันที่ผ่านมา +12

    ਸ ਸੁਖਬੀਰ ਸਿੰਘ ਬਾਦਲ ਦੀਆਂ ਕੌਮ ਅਤੇ ਪੰਜਾਬ ਪ੍ਰਤੀ ਲਗਨ ਅਤੇ ਉਸਾਰੂ ਸੋਚ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕਾਂ ਨੂੰ ਵੱਧ ਚੜ੍ਹ ਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਣਾ ਚਾਹੀਦਾ ਹੈ

    • @HarmeetSingh-fo6tk
      @HarmeetSingh-fo6tk 15 วันที่ผ่านมา

      ਹਾਜੀ ਬੇ ਅਦਬੀਆ ਦੇ ਦੋਸੀਆਂ ਨੂੰ ਬਚਾਉਣ ਵਾਲਿਆਂ ਨੂੰ ਹੋਰ ਤਕੜੇ ਕਰਨਾ ਚਾਹੁੰਦੇ ਹੋ ਲੋਕਾਂ ਨੇ ਨਹੀਂ ਬਖਸਣਾ

  • @RajpreetKaur-v2f
    @RajpreetKaur-v2f 15 วันที่ผ่านมา +6

    ਸੁਖਬੀਰ ਸਿੰਘ ਬਾਦਲ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਮਜ਼ਬੂਤ ਚਹਿਰਾ, ਜਿਸਨੇ ਹਮੇਸ਼ਾ ਆਪਣੀ ਧਰਤੀ ਅਤੇ ਲੋਕਾਂ ਦੇ ਹੱਕ ਲਈ ਖੜ੍ਹੇ ਰਹਿਣਾ ਸਿੱਖਿਆ

  • @JagjeetSingh-s6b
    @JagjeetSingh-s6b 15 วันที่ผ่านมา +7

    ਹੁਣ ਸਾਰਿਆਂ ਨੂੰ ਚਾਹੀਦਾ ਅੱਜ ਜੋ ਪੰਜਾਬ ਦੇ ਹਾਲਾਤ ਹਨ ਉਹਨਾਂ ਹਾਲਤਾਂ ਵਿੱਚੋਂ ਪੰਜਾਬ ਨੂੰ ਕੱਢਣ ਲਈ ਸਾਰੇ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ।

  • @DavinderSingh-o7j
    @DavinderSingh-o7j 16 วันที่ผ่านมา +11

    ਸ਼੍ਰੋਮਣੀ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ ਸੁਖਬੀਰ ਸਿੰਘ ਬਾਦਲ ਹਨ ਜੇ ਬਾਦਲ ਸਾਬ ਨੂੰ ਪ੍ਰਧਾਨਗੀ ਤੋਂ ਪਾਸੇ ਕਰ ਦਿੱਤਾ ਤਾਂ ਸ਼੍ਰੌਮਣੀ ਅਕਾਲੀ ਦਲ ਖ਼ਤਮ ਹੋ ਜਾਵੇਗਾ।

  • @jagseerkaurkhalsa9809
    @jagseerkaurkhalsa9809 16 วันที่ผ่านมา +10

    ਦਿੱਲੀ ਦੇ ਦਲਾਲ ਤਾਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਖਤਮ ਕਰਕੇ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦੇ ਹੈ ਇਸ ਕਰਕੇ ਸਾਨੂੰ ਸਾਰਿਆਂ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਸਾਥ ਦੇਣਾ ਚਾਹੀਦਾ ਹੈ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸਿਰਫ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਹੀ ਹੋਣੇ ਚਾਹੀਦੇ ਹੈ

  • @SukhwinderSingh-u4q8e
    @SukhwinderSingh-u4q8e 16 วันที่ผ่านมา +8

    ਤੁਹਾਡੀ ਜਾਣਕਾਰੀ ਤੋਂ ਲਗਦਾ ਹੈ ਕਿ ਜੱਥੇਦਾਰ ਗਿਆਨੀ ਹਰਪ੍ਰੀਤ ਨੇ ਕਰੱਪਟ ਤਰੀਕੇ ਨਾਲ ਪ੍ਰਾਪਰਟੀ ਰਜਿਸਟਰ ਕਰਵਾਇ। ਕਰੋੜਾਂ ਦੀ ਪ੍ਰਾਪਰਟੀ 17 ਲੱਖ ਵਿੱਚ ਰਜਿਸਟਰ ਕਰਵਾਈ।

  • @JagveerSingh-l6u
    @JagveerSingh-l6u 16 วันที่ผ่านมา +17

    ਇੱਕੋ ਇੱਕ ਪਾਰਟੀ ਸ਼ੋਮਣੀ ਅਕਾਲੀ ਦਲ ਜਿਹਨਾਂ ਨੇ ਸਿੱਖਾਂ ਇਤਿਹਾਸ ਨੂੰ ਸੰਭਾਲ ਕੇ ਰੱਖਣ ਦੇ ਯਤਨ ਕੀਤੇ 🙏

  • @Jaspreetsingh-c2p
    @Jaspreetsingh-c2p 16 วันที่ผ่านมา +11

    ਨਿਮਾਣਿਆਂ ਤੇ ਨਿਤਾਣਿਆ ਦੇ ਹੱਕਾਂ ਲਈ ਲੜਨ ਵਾਲੀ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ

  • @HardeepSidhu-n5i
    @HardeepSidhu-n5i 16 วันที่ผ่านมา +8

    ਸ਼੍ਰੋਮਣੀ ਅਕਾਲੀ ਦਲ ਵਿੱਚ ਕੁਝ ਕਮੀਆਂ ਜ਼ਰੂਰ ਆਈਆਂ ਹੋਣਗੀਆਂ, ਪਰ ਅੱਜ ਵੀ ਸਿੱਖ ਪੰਥ ਦੇ ਮਸਲਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਹੀ ਪੰਥ ਦੀ ਅਗਵਾਈ ਕਰ ਰਿਹਾ

  • @JagseerDhillon-k4r
    @JagseerDhillon-k4r 16 วันที่ผ่านมา +12

    ਸ੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਸਿੱਖਾਂ ਦੇ ਲਈ ਹੱਕ ਸੱਚ ਦੀ ਲੜਾਈ ਲੜੀ ਹੈ

  • @harpreetsingh-l1h3e
    @harpreetsingh-l1h3e 15 วันที่ผ่านมา +1

    ਬੀਬੀ ਜਗੀਰ ਕੌਰ ਤੇ ਸੁਖਦੇਵ ਸਿੰਘ ਢੀਂਡਸਾ ਦੇ ਪਿੱਛੇ RSS, ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਸਮੇਤ ਸਾਰੀਆਂ ਸਿੱਖ ਵਿਰੋਧੀ ਤਾਕਤਾਂ ਖੜ੍ਹੀਆਂ ਹਨ। ਸਿੱਖ ਪੰਥ ਨੂੰ ਇਨ੍ਹਾਂ ਦੇ ਮਨਸੂਬੇ ਸਮਝਣੇ ਚਾਹੀਦੇ ਹਨ।

  • @khushwindersinghgillkhazan6560
    @khushwindersinghgillkhazan6560 9 วันที่ผ่านมา +1

    ਅਕਾਲੀ ਦਲ ਨੇ ਹਮੇਸ਼ਾ ਪੰਜਾਬ ਅਤੇ ਸਿੱਖਾਂ ਦੇ ਹੱਕ ਦੀ ਰਾਖੀ ਕੀਤੀ ਹੈ,ਹੋਰ ਕਿਸੇ ਵੀ ਪਾਰਟੀ ਦੇ ਲੀਡਰਾਂ ਨੇ ਹਮੇਸ਼ਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਜੱਥੇਦਾਰ ਹੀ ਨਹੀਂ ਮੰਨਦੇ।

  • @shanjeetBrar-z5u
    @shanjeetBrar-z5u 16 วันที่ผ่านมา +13

    ਸੁਖਬੀਰ ਬਾਦਲ ਨੇ ਪੰਜਾਬ ਦੇ ਭਲੇ ਅਤੇ ਵਿਕਾਸ ਦੇ ਲਈ ਜੋ ਕੰਮ ਕੀਤੇ ਆ ਹੋਰ ਕੋਈ ਲੀਡਰ ਨਹੀਂ ਕਰ ਸਕਦੇ

  • @sarpanchkhalsa735
    @sarpanchkhalsa735 16 วันที่ผ่านมา +29

    ਸਜਾ ਪੂਰੀ ਸੁਖਬੀਰ ਨੇ ਕੀਤੀ ਤਾਂ ਜੋ ਆਸੇ ਪਾਸੇ ਸਿਕਿਓਰਿਟੀ ਵਾਲੇ ਖੜ੍ਹੇ ਸੀ ਉਹ ਕਿਹੜੇ ਦੋਸ਼ ਦੀ ਸਜ਼ਾ ਭੁਗਤ ਰਹੇ ਸੀ। ਫਿਰ ਕਾਂਗਰਸ, ਬੀਜੇਪੀ ਵਾਲੇ ਸਿੱਖ ਨਹੀਂ।

  • @MohanSingh-n7k7u
    @MohanSingh-n7k7u 16 วันที่ผ่านมา +7

    ਗਿਆਨੀ ਹਰਪ੍ਰੀਤ ਸਿੰਘ ਜੀਂ ਜਿੰਦਾਬਾਦ

  • @pritpaljhawar7186
    @pritpaljhawar7186 16 วันที่ผ่านมา +1

    Very good job ji Romana Sahib.

  • @manmohansingh7426
    @manmohansingh7426 16 วันที่ผ่านมา +22

    ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜ਼ਿੰਦਾਬਾਦ।

  • @Jaspreetsingh-c2p
    @Jaspreetsingh-c2p 16 วันที่ผ่านมา +7

    ਇੱਕੋ ਇੱਕ ਪਾਰਟੀ ਸ਼ੋਮਣੀ ਅਕਾਲੀ ਦਲ ਜਿਹਨਾਂ ਨੇ ਸਿੱਖਾਂ ਇਤਿਹਾਸ ਨੂੰ ਸੰਭਾਲ ਕੇ ਰੱਖਣ ਦੇ ਯਤਨ ਕੀਤੇ 🙏

  • @harmanpreetsingh8387
    @harmanpreetsingh8387 16 วันที่ผ่านมา +11

    ਸਰਦਾਰ ਸੁਖਬੀਰ ਸਿੰਘ ਬਾਦਲ ਜੀ ਪੰਜਾਬ ਦੇ ਲੋਕਾਂ ਦੇ ਹੱਕਾਂ ਦੇ ਲਈ ਲੜ ਦੇ ਆਏ ਹਨ ਉਹਨਾਂ ਬਿਨਾ ਹੋਰ ਕੋਈ ਪੰਜਾਬ ਦੀ ਸਾਰ ਲੈਣ ਵਾਲਾ ਨਹੀਂ ਆ

  • @RajpreetKaur-v2f
    @RajpreetKaur-v2f 15 วันที่ผ่านมา +1

    ਅਕਾਲੀ ਦਲ ਨੂੰ ਮਾੜਾ ਦੱਸਣ ਵਾਲ਼ੇ ਢੀਂਡਸੇ ਵਰਗਿਆਂ ਨੂੰ ਬਾਦਲ ਸਾਹਿਬ ਆਪਣੇ ਪਰਿਵਾਰ ਤੋਂ ਵੱਧ ਪਿਆਰ ਤੇ ਸਤਿਕਾਰ ਦਿੰਦੇ ਰਹੇ ਹਨ।

  • @PindaGill-b5d
    @PindaGill-b5d 16 วันที่ผ่านมา +9

    ਅਕਾਲੀ ਦਲ ਪਾਰਟੀ ਹਮੇਸ਼ਾ ਸਿੱਖਾਂ ਦੇ ਹੱਕਾਂ ਲਈ ਖੜ੍ਹਦੀ ਰਹੀ ਹੈ

    • @gurjas99
      @gurjas99 14 วันที่ผ่านมา

      ਇਹ ਸਭ ਕੁਝ ਸੱਚਾਈ ਨਹੀਂ ਹੈ ਦਿਖਾਵਾ ਕਰਨ ਵਿੱਚ ਮੋਹਰੀ ਮੈਂ ਰਿਹਾ ਹੈ ਇਹ ਪਰਿਵਾਰ ਦੇ ਮੈਂਬਰ ਸਿੱਖ ਹੀ ਨਹੀਂ ਚੈਕ ਕਰ ਸਕਦੇ ਹੋ ਇਹ ਸਭ ਹੀ ਸਿਖੀ ਤੋ ਵਾਂਝੇ ਹਨ

  • @JaggiGharu-v6b
    @JaggiGharu-v6b 15 วันที่ผ่านมา +1

    ਮੈਂ ਹਾਂ ਸੁਖਬੀਰ ਸਿੰਘ ਬਾਦਲ ਦੇ ਨਾਲ।

  • @SukhwinderSingh-xk7mn
    @SukhwinderSingh-xk7mn 16 วันที่ผ่านมา +10

    Rasi Sarh Gi ਪਰ Wat ਨਹੀਂ Gia ਜੀ Wahji ਕਿਆ Baat ਹੈ

  • @RajpreetKaur-v2f
    @RajpreetKaur-v2f 16 วันที่ผ่านมา +11

    ਇਸ ਵਿਚ ਕੋਈ ਸ਼ੱਕ ਨਹੀਂ ਕਿ ਪੂਰੇ ਮਾਲਵੇ ਦੇ ਲੋਕ ਅਕਾਲੀ ਦਲ ਪਾਰਟੀ ਨੂੰ ਚਾਹੁੰਦੇ ਹਨ

  • @JaggiGharu-v6b
    @JaggiGharu-v6b 15 วันที่ผ่านมา +1

    ਸਾਡੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਆਨ ਬਾਨ ਸ਼ਾਨ ਹਮੇਸ਼ਾਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਹਨ।

  • @tehalsinghsherkhan901
    @tehalsinghsherkhan901 16 วันที่ผ่านมา +27

    ਹੁਣ ਸਿਧਾ ਅਕਾਲ ਤਖਤ ਨਾਲ ਮੱਥਾ

  • @shanjeetBrar-z5u
    @shanjeetBrar-z5u 16 วันที่ผ่านมา +6

    ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜੇ ਵਿਦੇਸ਼ਾਂ ਤੋਂ ਪੈਸਾ ਮਿਲਦਾ ਸੀ ਚੜਾਵਾ ਮਿਲਦਾ ਸੀ ਓਹਦੀ ਹੀ ਪ੍ਰੋਪਰਟੀ ਬਨਾਈ ਗਈ ਆ।

  • @AkashdeepLohara-g3g
    @AkashdeepLohara-g3g 15 วันที่ผ่านมา +14

    ਦਿੱਲੀ ਦੀਆਂ ਪਾਰਟੀਆਂ ਤੇ ਸਾਡੇ ਗ਼ਦਾਰ ਬਾਗੀ ਧੜੇ ਦੇ ਲੀਡਰਾਂ ਇਹਨਾਂ ਨੈਸ਼ਨਲ ਪਾਰਟੀਆਂ ਨਾਲ ਰਲਕੇ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰ ਰਹੇ ਹਨ।

  • @RajbirSingh-oj7hf
    @RajbirSingh-oj7hf 16 วันที่ผ่านมา +42

    ਅਕਾਲ।। ਤਖਤ। ਤੇ। ਭਗੋੜੇ। ਲੋਕੋ। ਸਰਮ। ਕਰੋ

  • @AkashdeepSidhu-m8q
    @AkashdeepSidhu-m8q 16 วันที่ผ่านมา +8

    ਖ਼ੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਸਾਨੂੰ ਵੱਧ ਚੜ੍ਹ ਕੇ ਸਹਿਯੋਗ ਦੇਣ ਦੀ ਲੋੜ ਹੈ।

    • @SurjitsinghJachak
      @SurjitsinghJachak 13 วันที่ผ่านมา

      ਬਾਦਲ ਪਾਰਟੀ ਨੂੰ ਨਹੀਂ

  • @RajpreetKaur-v2f
    @RajpreetKaur-v2f 15 วันที่ผ่านมา +4

    ਪੰਥਕ ਸੋਚ ਤੇ ਪਹਿਰਾ ਦੇਣ ਵਾਲੇ ਸੁਖਬੀਰ ਸਿੰਘ ਬਾਦਲ ਜੀ ਖਿਲਾਫ ਕੂੜ ਪ੍ਰਚਾਰ ਕਰਨ ਵਾਲੇ ਵਿਰੋਧੀਆਂ ਖਿਲਾਫ ਵਾਹਿਗੁਰੂ ਲੜਾਈ ਲੜਣ ਦੀ ਹਿੰਮਤ ਬਖਸ਼ਣ

  • @LovepreetSingh-e7i
    @LovepreetSingh-e7i 15 วันที่ผ่านมา +3

    ਬਾਦਲ ਤੋਂ ਬਿਨਾ ਅਕਾਲੀ ਦਲ ਖ਼ਤਮ ਹੋ ਜਾਵੇਗਾ ਇਹ ਗੱਲ ਪੰਜਾਬੀਆਂ ਨੂੰ ਸੋਚਣੀ ਪਵੇਗੀ , ਪੰਜਾਬ ਬਰਬਾਦ ਹੋ ਜਾਵੇਗਾ

  • @DavinderSingh-o7j
    @DavinderSingh-o7j 16 วันที่ผ่านมา +13

    ਆਪਣੀਆਂ ਗਲਤੀਆਂ ਦਾ ਅਹਿਸਾਸ ਹੋਣਾ ਹੀ ਬਹੁਤ ਵੱਡੀ ਗੱਲ ਹੈ ਇਹ ਫੈਸਲਾ ਸਿਰਫ਼ ਸੁਖਬੀਰ ਸਿੰਘ ਬਾਦਲ ਜੀ ਵਰਗੇ ਵੱਡੇ ਦਿਲ ਵਾਲੇ ਇਨਸਾਨ ਹੀ ਲੈ ਸਕਦੇ ਹਨ।

  • @DeepArsh-o1d
    @DeepArsh-o1d 15 วันที่ผ่านมา +4

    ਰਾਸ਼ਟਰੀ ਪਾਰਟੀਆਂ ਸ਼ੁਰੂ ਤੋਂ ਹੀ ਪੰਜਾਬ ਦੀ ਖੇਤਰੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਸਾਜ਼ਿਸ਼ਾਂ ਰਚਦੀਆਂ ਆ ਰਹੀਆਂ ਹਨ

  • @HarmanSingh-q7d
    @HarmanSingh-q7d 16 วันที่ผ่านมา +28

    ਬੰਟੀ ਰਮਾਣੇ ਚੋਂ ਹੰਕਾਰ ਬੋਲਦਾ ਹੈ। ਅਕਾਲੀ ਦਲ ਦੇ ਬਾਗੀਆਂ ਨੇ ਹਜੇ ਕੋਈ ਪਾਰਟੀ ਨਹੀਂ ਬਣਾਈ ਪਾਰਟੀ ਬਣਾਉਣਗੇ ਤੇ ਕਾਮਯਾਬ ਹੋਣਗੇ

  • @gurpreetsingh-i2s3e
    @gurpreetsingh-i2s3e 15 วันที่ผ่านมา +2

    ਇਕੱਲਾ ਸੁਰਬੀਰ ਸਿੰਘ ਬਾਦਲ ਜਿਹੜਾ ਦੇਸ ਦੀਆ ਰਸਟਰੀ ਪਾ੍ਰਟੀਆ ਅੱਗੇ ਝੁੱਗਦਾ ਤਾਹੀ ਵਿਰੋਧੀਆ ਨੂੰ ਝੁੱਬਦਾ ਹੈ

  • @RajpreetKaur-v2f
    @RajpreetKaur-v2f 16 วันที่ผ่านมา +8

    ਇਸ ਵਾਰ ਹੋਈ ਗਲਤੀ ਨੂੰ ਭੁੱਲ ਕੇ ਲੋਕਾਂ ਨੂੰ ਆਉਣ ਵਾਲੀਆਂ ਚੋਣਾਂ ਵਿਚ ਅਕਾਲੀ ਦਲ ਦਾ ਸਾਥ ਦੇਣਾ ਚਾਹੀਦਾ ਹੈ

  • @JaggiGharu-v6b
    @JaggiGharu-v6b 15 วันที่ผ่านมา +1

    ਪੰਜਾਬ ਦਾ ਵਿਕਾਸ ਕਰਨ ਵਾਲੀ ਇਕੋ ਇਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ

  • @giansingh4519
    @giansingh4519 16 วันที่ผ่านมา +11

    ਰਸਿਟਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਰਾਈ ਢਿੱਡ ਪੀੜ ਜਥੇਦਾਰ ਬੰਟੀ ਰੁਮਾਣਾ ਦੇ ਹੋਈ ਜਾਦੀ ਏ

  • @RajpreetKaur-v2f
    @RajpreetKaur-v2f 15 วันที่ผ่านมา +5

    ਜੇ ਸਿਆਸਤ ਦਾ ਸੱਚਾ ਅਰਥ ਹੈ ਲੋਕਾਂ ਦੀ ਸੇਵਾ, ਤਾਂ ਸੁਖਬੀਰ ਸਿੰਘ ਬਾਦਲ ਨੇ ਇਸਨੂੰ ਹਰ ਪਲ ਜਿੰਦਗੀ ਵਿੱਚ ਜਿਊਂਦਾ ਕੀਤਾ

  • @GindiDhillon-z5s
    @GindiDhillon-z5s 16 วันที่ผ่านมา +4

    ਸਰਦਾਰ ਸੁਖਬੀਰ ਸਿੰਘ ਬਾਦਲ ਜੀ ਬਹੁਤ ਵਧੀਆ ਪ੍ਰਧਾਨ ਹੈ ਉਹਨਾਂ ਤੋਂ ਬਿਨਾਂ ਪੰਜਾਬ ਦੇ ਕਿਸੇ ਨੇ ਵੀ ਭਲਾਈ ਨਹੀਂ ਕਰਨੀ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸਿਰਫ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਹੀ ਹੋਣੇ ਚਾਹੀਦੇ ਹਨ

  • @AkashdeepSidhu-m8q
    @AkashdeepSidhu-m8q 16 วันที่ผ่านมา +8

    ਬਾਦਲ ਸਾਬ ਨੇ ਲੰਬੇ ਅਰਸੇ ਦੌਰਾਨ ਬੜੇ ਉਤਰਾਅ-ਚੜਾਅ ਦੇਖੇ ਹਨ ਅਤੇ ਸਰਕਾਰੀ ਜਬਰ ਦਾ ਮੁਕਾਬਲਾ ਕੀਤਾ ਹੈ

    • @LakhawinderSingh-u3u
      @LakhawinderSingh-u3u 14 วันที่ผ่านมา

      ਗਦਾਰ ਸੇ ਨਾਰਨੁ ਮਨਤ ਦਿ ਲਾਦ

  • @bb-vi5db
    @bb-vi5db 16 วันที่ผ่านมา +3

    ਕਿਨੇ ਵੱਡੇ ਪਾਪ ਨੇ ਬਾਦਲ ਦਲੱ ਦੇ ਅਜੇ ਕੋਈ ਚੈਲਜ ਨਹੀ ਕੋਸਲਰ 11 ਜਿਤੇ ਹਨ ਇਹ ਬਾਦਲ ਦੇ ਚਮਚੇ ਹਨ ਕੋਈ ਸੀਟ ਜਿਤੇ ਨੇ ਹੁਣ ਵੀ ਕੋਈ ਸੀਟ ਨਹੀ ਮਿਲਣੀ ਰਮਾਣਾ ਜੀ ਅਕਾਲ ਤੱਖਤ ਨਾਲ ਮੱਥਾ ਨਾ ਲਾਊ

  • @GindiDhillon-z5s
    @GindiDhillon-z5s 16 วันที่ผ่านมา +4

    ਸਰਦਾਰ ਸੁਖਬੀਰ ਸਿੰਘ ਬਾਦਲ ਜੀ ਬਹੁਤ ਵਧੀਆ ਵਿਕਾਸ ਪੁਰਸ਼ ਹੈ

  • @sukhwinderSingh-zu3id
    @sukhwinderSingh-zu3id 16 วันที่ผ่านมา +22

    ਹੁਣ ਤੁਸੀਂ ਪਾਰਟੀ ਦਾ ਬੇੜਾ ਗ਼ਰਕ ਕਰਨ ਤੇ SAD ਦੇ ਲੱਗੇ ਹੋ ਬੰਟੀ ਜੀ ਲੋਕ ਮਾਫ ਨਹੀਂ ਕਰਨਗੇ

  • @RajpreetKaur-v2f
    @RajpreetKaur-v2f 15 วันที่ผ่านมา +5

    ਸੁਖਬੀਰ ਬਾਦਲ ਇਕ ਸੱਚੇ ਪੰਥਕ ਲੀਡਰ ਹਨ ਜਿਸ ਕਰਕੇ ਇਨਾ ਤੇ ਗੁਰੂ ਦੀ ਮਿਹਰ ਹੋਈ

  • @JashanDhillon-w6n
    @JashanDhillon-w6n 16 วันที่ผ่านมา +9

    ਸੁਖਬੀਰ ਬਾਦਲ ਹੀ ਸ਼੍ਰੋਮਣੀ ਅਕਾਲੀ ਦੱਲ ਦੇ ਵਧੀਆ ਪ੍ਰਧਾਨ ਹਨ ਉਨ੍ਹਾਂ ਜਿੰਨਾ ਕੋਈ ਨਹੀਂ ਕੰਮ ਕਰ ਸਕਦਾ ਪਾਰਟੀ ਲਈ

  • @jathedarharnathsinghjalalp7604
    @jathedarharnathsinghjalalp7604 16 วันที่ผ่านมา +4

    ਬੰਟੀ ਰੋਮਾਣਾ ਜੀ, ਤੁਹਾਡੇ ਪੱਲੇ ਕੀ ਹੈ ਤੁਹਾਡੇ ਕੋਲ ਹੁਣ ਇੱਕ ਮੈਂਬਰ ਪਾਰਲੀਮੈਂਟ ਅਤੇ ਇੱਕ ਵਿਧਾਇਕ ਰਹਿ ਗਿਆ ਹੈ।

  • @rajindersinghsingh6725
    @rajindersinghsingh6725 13 วันที่ผ่านมา +1

    ਸੁੱਖੇ ਤੋਂ ਬਿਨਾਂ ਹੋਰ ਬਹੁਤ ਆਗੂ ਹੈਗੇ ਅਕਾਲੀ ਦਲ ਨੂੰ ਚਲਾਉਣ ਵਾਲੇ ਅਜੇ ਵੀ ਬਾਦਲਾਂ ਨੂੰ ਪੰਜਾਬ ਦੀ ਡੋਰ ਦੇਣ ਨੂੰ ਫਿਰਦੇ ਓ ਜਿਹਨੇ ਪੰਜਾਬ ਦਾ ਬੇੜਾ ਗਰਕ ਕੀਤਾ 🙏🙏

  • @HardeepSidhu-k6r
    @HardeepSidhu-k6r 15 วันที่ผ่านมา +5

    ਸੁਖਬੀਰ ਬਾਦਲ ਖੇਤਰੀ ਪਾਰਟੀ ਦੇ ਮਜ਼ਬੂਤ ਲੀਡਰ ਹਨ , ਪਰ ਵਿਰੋਧੀਆਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ

  • @PardeepSingla-j1j
    @PardeepSingla-j1j 16 วันที่ผ่านมา +4

    ਸਰਦਾਰ ਸੁਖਬੀਰ ਸਿੰਘ ਬਾਦਲ ਜੀ ਹੀ ਪੰਜਾਬ ਦੇ ਹੱਕਾਂ ਲਈ ਲੜਦੇ ਹੈ ਇਸ ਕਰਕੇ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਸਿਰਫ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਹੀ ਪ੍ਰਧਾਨ ਹੋਣੇ ਚਾਹੀਦੇ ਹੈ ਅਸੀਂ ਸਿਰਫ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਹੀ ਪ੍ਰਧਾਨ ਬਣਾਉਣਾ ਚਾਹੁੰਦੇ ਹਾਂ

  • @TejinderAujla-h6i
    @TejinderAujla-h6i 16 วันที่ผ่านมา +3

    ਬਰਬਾਦ ਕਰ ਦਿੱਤਾ ਤੇਰੇ ਵਰਗੇ ਚਵਲ ਚਗਲ ਤੀਮੀਆ ਨੇ ਤੁਸੀਂ ਅਕਾਲ ਤਖਤ ਦਾ ਹੁਕਮਨਾਮਿਆਂ ਨੂੰ ਪਹਿਲਾਂ ਮੰਨੋ

  • @akashdeepsingh-sd9xb
    @akashdeepsingh-sd9xb 15 วันที่ผ่านมา +2

    ਪੰਜਾਬ ਦੇ ਲੋਕ ਸੁਖਬੀਰ ਬਾਦਲ ਦੀ ਮਾਫੀ ਤੋ ਬਾਅਦ ਉਸਨੂੰ ਚਾਹੁੰਣ ਲੱਗ ਗਏ ਤਾਹੀ ਵਿਰੋਧੀ ਉਸਦੀ ਕਿਦਾਰ ਕੁਸੀ ਕਰਨ ਲੱਗੇ ਹੋਏ

  • @LovepreetSingh-e7i
    @LovepreetSingh-e7i 15 วันที่ผ่านมา +3

    ਸੰਸਦ ਹੋਵੇ ਜਾਂ ਕੋਈ ਹੋਰ ਜਗ੍ਹਾ, ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਹੱਕਾਂ ਹਿੱਤਾਂ ਦੀ ਰਾਖੀ ਲਈ ਜ਼ੋਰਦਾਰ ਅਵਾਜ਼ ਉਠਾਈ ਹੈ

  • @jagseerkaurkhalsa9809
    @jagseerkaurkhalsa9809 16 วันที่ผ่านมา +8

    ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਿਰਫ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਹੀ ਹੋਣੀ ਚਾਹੀਦੀ ਹੈ ਕਿਉਂਕਿ ਉਹਨਾਂ ਤੋਂ ਬਿਨਾਂ ਕਿਸੇ ਨੇ ਵੀ ਪੰਜਾਬ ਦੇ ਬਾਰੇ ਸੋਚਣਾ ਨਹੀਂ

  • @JashanDhillon-w6n
    @JashanDhillon-w6n 16 วันที่ผ่านมา +8

    ਸੁਖਬੀਰ ਸਿੰਘ ਬਾਦਲ ਜੀ ਹੀ ਨੇ ਜੋਂ ਪੰਜਾਬ ਦੀ ਭਲਾਈ ਬਾਰੇ ਸੋਚਦੇ ਹਨ ਉਹਨਾਂ ਬਿਨਾ ਪੰਜਾਬ ਦਾ ਵਿਕਾਸ ਨੀ ਹੋ ਸਕਦਾ।

  • @KulwantkaurSandhu-b9g
    @KulwantkaurSandhu-b9g 16 วันที่ผ่านมา +6

    ਜੱਥੇਦਾਰ ਹਰਪ੍ਰੀਤ ਸਿੰਘ ਜਿੰਦਾਬਾਦ

  • @gurjeetnagra1104
    @gurjeetnagra1104 14 วันที่ผ่านมา +1

    ਜਿਸ ਤਰਾ ਭਾਰਤ ਮੋਦੀ ਤੋ ਬਿਨਾ .ਇਸ ਤਰਾ ਸੁਖਬੀਰ ਸਿੰਘ ਬਾਦਲ ਤੋ ਬਿਨਾ ਪੰਜਾਬ ਤਰੱਕੀ ਨਹੀ .

  • @shanjeetBrar-z5u
    @shanjeetBrar-z5u 16 วันที่ผ่านมา +5

    ਜੱਥੇਦਾਰ ਨੇ ਕਰੋੜਾਂ ਦੇ ਘਪਲੇ ਕਿਤੇ ਹੋਏ ਆ। ਆਪਣੀ ਪੋਸਟ ਦਾ ਗਲਤ ਫਾਇਦਾ ਲਿਆ ਆ।