Anandpur Sahib Sikha Ne Bedava Nhi Ditta | Dr Sukhpreet Singh Udhoke | Sikh History | Full Lecture |

แชร์
ฝัง
  • เผยแพร่เมื่อ 18 ม.ค. 2025

ความคิดเห็น • 199

  • @sahibsinghcheema4151
    @sahibsinghcheema4151 9 หลายเดือนก่อน +7

    ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ♥️

  • @sukhwinderbling1330
    @sukhwinderbling1330 ปีที่แล้ว +19

    ਸਿਖ ਇਤਿਹਾਸ ਨੂੰ ਹਮੇਸਾ ਹੀ ਜੋਰਾਵਰਾਂ ਨੇ ਬਗਾੜਿਆ ਹੈ ਆਪਜੀ ਦੀ ਜਾਣਕਾਰੀ ਤੱਥਾਂ ਤੇ ਅਧਾਰਤ ਹੁੰਦੀ ਹੈ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸ਼ੇ

  • @jatinderdeol6942
    @jatinderdeol6942 2 ปีที่แล้ว +34

    ਗੁਰੂ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਭਾਈ ਸਾਹਿਬ ਜੀ ਤੁਹਾਡਾ ਦਿਲੋਂ ਧੰਨਵਾਦ।

  • @harwantsingh4749
    @harwantsingh4749 3 วันที่ผ่านมา +4

    ਉਦੋਕੇ ਸਾਹਬ ਬਹੁਤ ਸੇਵਾ ਕਰ ਰਹੇ ਓ ਸਿੱਖੀ ਦੀ , ਵੱਢਾ ਕਾਰਨ ਇਹ ਹੈ ਕਿ ਤੁਸੀਂ ਕਾਫੀ ਪੜੇ ਲਿਖੇ ਤੇ ਤੱਥਾਂ ਤੇ ਖੋਜ ਤੇ ਅਧਾਰਤ ਜਾਣਕਾਰੀ ਲੋਕਾਂ ਨਾਲ ਸਾਂਝੀ ਕਰਦੇ ਓ
    ਤੁਹਾਡੀ ਯਾਦਾਸ਼ਤ ਵੀ ਕਮਾਲ ਦੀ ਆ
    ਜਿਉਦੇਂ ਵੱਸਦੇ ਰਹੋ ਸਦਾ ਹੀ , ਤੁਹਾਡੇ ਵਰਗੇ ਬੁੱਧੀਜੀਵੀ ਦੀ ਸਿੱਖ ਸਮਾਜ ਨੂੰ ਹਮੇਸਾਂ ਹੀ ਲੋੜ ਆ, ਵਾਹਿਗੁਰੂ ਤਹਾਨੂੰ ਹਮੇਸਾਂ ਚੜ੍ਹਦੀ ਕਲਾ ਚ ਰੱਖੇ

  • @ਸੱਤਾਦਿਆਲਪੁਰਾ
    @ਸੱਤਾਦਿਆਲਪੁਰਾ 2 ปีที่แล้ว +21

    ਬਿਲਕੁਲ ਸੱਚ ਇਤਿਹਾਸ ਬਿਆਨ ਕੀਤਾ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਜੀ ਬਹੂਤ ਬਹੁਤ ਧੰਨਵਾਦ

  • @asgill7181
    @asgill7181 2 ปีที่แล้ว +19

    ਬਹੁਤ ਬਹੁਤ ਧੰਨਵਾਦ ਡਾਕਟਰ ਸਾਬ ਇਤਹਾਸ ਦੇ ਸਹੀ ਤੱਥਾਂ ਤੋਂ ਜਾਣੂ ਕਰਵਾਉਣ ਲਈ । ਅਸੀ ਤੁਹਾਡੇ ਉਭਾਰੀ ਹਾਂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @BaljitSingh-bj4vm
    @BaljitSingh-bj4vm 2 ปีที่แล้ว +11

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਦਾ। ਅਸਲੀਅਤ ਦੀ ਜਾਣਕਾਰੀ ਦਿੱਤੀ ਵਾਹਿਗੁਰੂ ਵਾਹਿਗੁਰੂ ਜੀ

  • @ginderkaur6274
    @ginderkaur6274 23 ชั่วโมงที่ผ่านมา

    ਬਹੁਤ ਵਿਵੇਕਸ਼ੀਲ ਅਤੇ ਤਰਕ ਅਧਾਰਿਤ ਗੱਲਬਾਤ ਬਹੁਤ ਵਧੀਆ ਧਨਵਾਦ

  • @dhiansingh3103
    @dhiansingh3103 2 ปีที่แล้ว +12

    Dr ਸੁੱਖਪ੍ਰੀਤ ਸਿੰਘ ਜੀ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @dharmindersingh5939
    @dharmindersingh5939 2 ปีที่แล้ว +9

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਬ ਜੀ ਇਤਹਾਸ ਨਾਲ਼ ਜੋੜਨ ਲਈ 🙏

  • @parminderpanesar600
    @parminderpanesar600 4 วันที่ผ่านมา +2

    Waheguru Ji Ka Khalsa Waheguru Ji Ki FatehJi, Bhai saab Dr. Sukhpreet Singh Udhoke ji, liked the details of parts of sikh history. God bless you.

  • @NirmalSingh-jk6md
    @NirmalSingh-jk6md วันที่ผ่านมา

    ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਹੈ ਜੀ ਤੁਹਾਡੇ ਵਲੋਂ। ਵਾਕਿਆ ਹੀ ਇਸ ਗੱਲ ਤੇ ਯਕੀਨ ਕਰਨਾ ਮੁਸ਼ਕਲ ਹੈ ਕਿ ਦਸ਼ਮੇਸ਼ ਪਿਤਾ ਜੀ ਦੇ ਸਿੱਖ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਦੇ ਗਏ।

  • @onlyonetab2323
    @onlyonetab2323 2 วันที่ผ่านมา +1

    ਬਹੁਤ ਸਹੁਣਾ ਗਿਆਨ ਦਿੱਤਾ ਜੋ ਅਜ ਤੱਕ ਕਿਸੇ ਨਹੀਂ ਦੱਸਿਆ ਇਹੋ ਜਿਹੇ ਗਿਆਨ ਦੱਸੋ ਜਿਸ ਤੋਂ ਆਪਣੇ ਬੱਚੇ ਜਾਣੂ ਹੋਣ ਉਨ੍ਹਾਂ ਵਿੱਚ ਜਾਗਰਤੀ ਆਵੇ ਬਹੁਤ ਬਹੁਤ ਧੰਨਵਾਦ

  • @daljeetsingh5152
    @daljeetsingh5152 2 ปีที่แล้ว +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
    ਸਤਿ ਸ੍ਰੀ ਆਕਾਲ ਗੁਰ ਬਰ ਅਕਾਲ।
    ਰਾਜ ਕਰੇਗਾ ਖਾਲਸਾ।

  • @SanmukhSingh-c8j
    @SanmukhSingh-c8j 4 ชั่วโมงที่ผ่านมา

    Bahut khoob veer ji

  • @narindersingh9321
    @narindersingh9321 ปีที่แล้ว +2

    After the birth of many scholars in Sikh community our land of five rivers is again blessed with birth of Dr Sukhpreet Singj ji Udhoke.

  • @bakhshishsingh4525
    @bakhshishsingh4525 15 วันที่ผ่านมา +1

    Thanks!

  • @karamsingh3601
    @karamsingh3601 15 ชั่วโมงที่ผ่านมา

    thnx ji bhut❤

  • @ManjitSingh-jg6my
    @ManjitSingh-jg6my 2 ปีที่แล้ว +27

    Dr ਸਾਹਿਬ ਤੁਸੀਂ ਬਹੁਤ ਵਧੀਆ ਢੰਗ ਨਾਲ਼ ਇਤਹਾਸ ਦਸਿਆ ਹੈ ਵਾਹਿਗੁਰੂ ਤੁਹਾਡੇ ਤੇ ਚੜਦੀਕਲਾ ਬਣਾਈ ਰੱਖੇ

    • @bhupinderdhillon7429
      @bhupinderdhillon7429 ปีที่แล้ว

      ਬਹੁਤ ਵਧੀਆ ਜੀ। ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਦੀ

    • @satwantkaur7417
      @satwantkaur7417 ปีที่แล้ว +1

      ​@@bhupinderdhillon7429∆‹ will mmi mm

  • @shahdevsingh7951
    @shahdevsingh7951 2 ปีที่แล้ว +9

    ਸ਼ੁਰੂ ਤੋਂ ਹੀ ਸਿੱਖ ਇਤਿਹਾਸ ਦੀ ਜਾਣਕਾਰੀ ਗ਼ਲਤ ਦਿੱਤੀ ਜਾ ਰਹੀ ਹੈ ਜੀ ਵਾਹਿਗੁਰੂ ਜੀ

  • @GurjantSingh-il5qq
    @GurjantSingh-il5qq 9 วันที่ผ่านมา +1

    ਏਂ ਇਤਿਹਾਸ ਤਾਂ 90%ਸਿੱਖਾ ਨੂੰ ਵੀ ਨਹੀਂ ਪਤਾ ਧੰਨਵਾਦ ਡਾਕਟਰ ਸਾਹਿਬ ਜੀ

  • @onehope8779
    @onehope8779 2 ปีที่แล้ว +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏 ਵੀਰ ਜੀ😊

  • @DaljeetSingh-rl3pj
    @DaljeetSingh-rl3pj 2 ปีที่แล้ว +7

    Waheguru ji ka khalsa waheguru ji ki Fateh Veer ji

  • @BillHothi-b3b
    @BillHothi-b3b วันที่ผ่านมา

    ਸਿਖ ਕਦੇ ਅਸਲੀਅਤ ਸਮਝਣ ਲਈ ਤਿਆਰ ਨਹੀਂ ਜਾਂ ਪ੍ਰਚਾਰਕ, ਢਾਡੀ ਤੇ ਇਤਹਾਸਕਾਰਾਂ ਨੇ ਮਾਹੌਲ ਐਸਾ ਬਣਾਇਆ ਕਿ ਅਸੀਂ ਗਲਤ ਇਤਿਹਾਸ ਦੇ ਗੁਲਾਮ ਬਣ ਗਏ।
    ਗੁਰੂ ਨਾਨਕ ਪ੍ਰਥਾ ਤਾਂ ਤੀਸਰੀ ਪਿਹੜੀ ਤੋਂ ਖਤਮ ਹੋ ਗਈ ਤੇ ਗੱਦੀ ਘਰ ਵਿੱਚ ਰਹਿ ਗਈ।
    ਖ਼ਾਸ ਧਿਆਨ ਗੁਰੂ ਹਰ ਗੋਬਿੰਦ ਜੀ ਤੋ ਬਾਦ ਸਮਝਣ ਯੋਗ ਹੈ
    ਅਗਰ ਤੇਗ ਬਹਾਦਰ ਜੀ ਹਿੰਦ ਦੀ ਚੱਦਰ ਬਣੇ ਤੇ ਫੇਰ ਬਾਈ ਧਾਰ ਦੇ ਰਾਜੇ ਗੁਰੂ ਗੋਬਿੰਦ ਸਿੰਘ ਜੀ ਨਾਲ ਕਿਓਂ ਦੁਸ਼ਮਣੀ ਰੱਖਦੇ ਰਹੇ।
    ਫੇਰ ਅਨੰਦਪੁਰ ਸਾਹਿਬ ਕਿਓਂ ਛੱਡਣਾ ਪਿਆ ਤੇ ਪੰਜਾਬੀ ਗੁਰੂ ਸਾਹਿਬ ਨਾਲ ਕਿਓਂ ਨਹੀਂ ਜੁੜੇ।
    ਓਹਨਾ ਨੂੰ ਨਾਂਦੇੜ ਕਿਓਂ ਜਾਣਾ ਪਿਆ।
    ਹਿਸਟਰੀ ਨੂੰ ਟਟੋਲਣਾ ਤੇ ਹਿੰਮਤ ਨਾਲ ਸਵੀਕਾਰਨਾ ਪਵੇਗਾ।
    ਨਹੀਂ ਤਾਂ ਜੋ ਹੋ ਰਿਹਾ ਉਹ ਹੁੰਦਾ ਰਹੇਗਾ ਤੇ ਅਸੀਂ ਕਦੇ ਸਿੱਖੀ ਨੂੰ ਸੰਭਾਲ ਨਹੀਂ ਸਕਦੇ।

  • @mohgrewal9601
    @mohgrewal9601 ปีที่แล้ว +2

    Suhkpreet ji, appreciable work you are doing. Thanks.🎉

  • @ranjitkaur8609
    @ranjitkaur8609 ปีที่แล้ว +2

    🙏🌷WAHEGURU❤🙏

  • @harjotsinghgoa2391
    @harjotsinghgoa2391 2 ปีที่แล้ว +4

    🙏ਵਾਹਿਗੁਰੂ ਜੀ ਧੰਨਵਾਦ ਆਪ ਜੀ ਦਾ🙏

  • @balvindersandhar4657
    @balvindersandhar4657 2 ปีที่แล้ว +2

    ਸਹੀ ਤੱਤਾਂ ਤੇ ਅਧਾਰਿਤ ਜਾਣਕਾਰੀ ਦਿੱਤੀ ਆ ਜੀ ਬਹੁਤ ਬਹੁਤ ਧੰਨਵਾਦ ਜੀ

  • @Kaurpunia5709
    @Kaurpunia5709 3 วันที่ผ่านมา

    ਧੰਨਵਾਦ ਡਾਕਟਰ ਸੁੱਖਪ੍ਰੀਤ ਸਿੰਘ ਓਧੋਕੇ ਜੀ ਤੁਸੀ ਜਾਣਕਾਰੀ ਤੱਥਾਂ ਦੇ ਆਧਾਰ ਤੇ ਦਿੰਦੇ ਹੋ । ਸਾਡੇ ਸਿੱਖ ਇਤਿਹਾਸ ਨੂੰ ਸਿੱਖ ਵਿਰੋਧੀ ਤਾਕਤਾਂ ਨੇ ਹਮੇਸ਼ਾ ਵਿਗਾੜਿਆ ਹੈ।

  • @harpreetbrar7717
    @harpreetbrar7717 2 วันที่ผ่านมา

    Knowledgeable posting. Thanks

  • @sukhmindersinghshahbanddeh543
    @sukhmindersinghshahbanddeh543 วันที่ผ่านมา

    Very good vichar doctor shaib salam hai tuhanu

  • @kulwantsingh2986
    @kulwantsingh2986 2 ปีที่แล้ว +2

    Gall tan sahi lagdia g

  • @hardipsingh8324
    @hardipsingh8324 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🎉

  • @amarjitkaur9251
    @amarjitkaur9251 ปีที่แล้ว

    Dr sahib sukkar karda haa thuhadi mehant da

  • @ajaybatra2024
    @ajaybatra2024 2 ปีที่แล้ว +1

    Wonderful Sardar saab

  • @inderjitsingh893
    @inderjitsingh893 2 ปีที่แล้ว +3

    Waheguru ji 🙏 🙏

  • @GurvinderSingh-tj3dg
    @GurvinderSingh-tj3dg 2 วันที่ผ่านมา

    ਬਹੁਤ ਬਹੁਤ ਧਨਵਾਦ ਜੀ

  • @satpalsinghvirk5827
    @satpalsinghvirk5827 2 ปีที่แล้ว +2

    There is a very sublime difference between to tell the history n distort history.

  • @G.S.Sandhu739
    @G.S.Sandhu739 2 ปีที่แล้ว +7

    ਭਾਈ ਸਾਹਿਬ ਤੁਸੀਂ ਅਸਲ ਇਤਿਹਾਸ ਨਾਲ ਜਾਣੂ ਕਰਵਾਇਆ ਤੁਹਾਡਾ ਬਹੁਤ ਧੰਨਵਾਦ ਪਰ ਮੈਂ ਹਰਾਣ ਹਾਂ ਕੇ ਚੰਗੇ ਪੜੇ ਲਿਖੇ ਲੋਕ ਅੱਜ ਵੀ ਇਸ ਇਤਿਹਾਸ ਨੂੰ ਆਨੰਦਪੁਰ ਸਾਹਿਬ ਨਾਲ ਜੋੜ ਕੇ ਹੀ ਬਆਨ ਕਰਦੇ ਨੇ

  • @BhagwanSingh-ub4gc
    @BhagwanSingh-ub4gc 3 วันที่ผ่านมา

    Waheguru ji ka Khalsa waheguru ji ki fateh. Dhan Wad Bhai Sahib Ji 🙏🙏

  • @AffectionateHot-AirBallo-mp2th
    @AffectionateHot-AirBallo-mp2th 2 วันที่ผ่านมา

    Sardar sahibji aap mahan hon. Ddhanwad

  • @paramveersingh5155
    @paramveersingh5155 5 วันที่ผ่านมา

    Waheguru ji waheguru ji waheguru ji waheguru ji waheguru ji 🙏🙏🙏🙏🙏

  • @darshansinghrandhawa5985
    @darshansinghrandhawa5985 5 วันที่ผ่านมา

    Prof.sahib very nice. God bless you jee

  • @rachapolth
    @rachapolth ปีที่แล้ว +1

    Very nice and well explained ❤🙏🏻🙏🏻

  • @surjitsingh6818
    @surjitsingh6818 2 ปีที่แล้ว +1

    Wahaguru ji

  • @livingindia9198
    @livingindia9198 2 วันที่ผ่านมา

    ,ਧਨਵਾਦ‌‌ ਜੀ‌।ਹ।ਸਿ।ਜੀੳਬਾਲਾ🎉

  • @ParamjitSingh-co1fv
    @ParamjitSingh-co1fv 23 วันที่ผ่านมา

    ਧੰਨਵਾਦ। ਜੀ। 🙏🙏🙏🙏🙏💪

  • @gurcharansembhi8722
    @gurcharansembhi8722 2 ปีที่แล้ว +2

    Verry verry good . Long live dr. Sahib. Thank u verry much .

  • @BalwinderSingh-xx7hg
    @BalwinderSingh-xx7hg 19 ชั่วโมงที่ผ่านมา

    Dr.sahibbuskaro

  • @nirmalbains6522
    @nirmalbains6522 2 ปีที่แล้ว +2

    Well done!!

  • @niarakhalsa3831
    @niarakhalsa3831 3 หลายเดือนก่อน

    ਬਹੁਤ ਬਹੁਤ ਧੰਨਵਾਦ ਜੀ by reference ਇਤਿਹਾਸ ਸੁਣਾਉਣ ਦਾ ਜੀ

  • @Panjab618
    @Panjab618 2 ปีที่แล้ว +2

    ਵਾਹਿਗੁਰੂ ਜੀ🙏📿☝️🤲

  • @sohansinghbharaj3635
    @sohansinghbharaj3635 วันที่ผ่านมา

    ❤🙏

  • @jagseersingh8084
    @jagseersingh8084 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @JagtarSingh-jh9yj
      @JagtarSingh-jh9yj ปีที่แล้ว

      ਬਹੁਤ-ਬਹੁਤ ਧੰਨਵਾਦ ਸਹਿਤ

  • @Kashmirsinghusa
    @Kashmirsinghusa 6 ชั่วโมงที่ผ่านมา

    ❤❤

  • @jogasingh1907
    @jogasingh1907 2 วันที่ผ่านมา

    Veer ji Fathey parwan karna ji. Veer ji ki sadian panthak tiran sade amir virseyy/history nu sadi sikhiya parnali da hissa bnan vaste efforts karn gia. Akalpurakh mehar karn. Dhanwad ji

  • @MohanSingh-mm5kb
    @MohanSingh-mm5kb 2 ปีที่แล้ว +1

    ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ 🙏🙏🙏🙏🙏🙏👍👍👍👍👍👍
    💛🧡💚💙❤️💐💐💐💐💐💐

  • @rajrandhawa2090
    @rajrandhawa2090 5 วันที่ผ่านมา

    Very nice ji..

  • @Sukhwindersingh-nr6so
    @Sukhwindersingh-nr6so 12 วันที่ผ่านมา

    ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🌹

  • @bsingh7247
    @bsingh7247 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਭਾਈ ਸਹਾਬ ਜੀ

  • @moglitoypom6019
    @moglitoypom6019 2 ปีที่แล้ว +1

    🙏

  • @AmrikSingh-mu3ly
    @AmrikSingh-mu3ly ปีที่แล้ว +2

    ਭਾਈ ਜੀਅਾਪ ਪੁਰੀ ਹਿਸਟਰੀ ਸੁਣਾਈ ਮੇਰੀਅਾ ਅੱਖਾ ਰੋਦੀਅਾ ਰਹੀਅਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਜੰਗ ਬਾਰੇ ਰੁਹ ਬਾਰੁਹ ਕਰਾਇਅਾ ਮੇਰੀਅਾ ਅੱਖਾ ਵਿਚੋ ਪਾਣੀ ਖਤਮ ਨਹੀ ਹੋਇਅਾ

  • @ਪੰਜਾਬਚੈਨਲ24
    @ਪੰਜਾਬਚੈਨਲ24 5 หลายเดือนก่อน +1

    ਬਿਲਕੁੱਲ ਸਹੀ ਜਾਣਕਾਰੀ ਦਿੱਤੀ ਤੁਸੀ ਭਾਜੀ,ਏਹੋ ਹੀ ਸੱਚ ਹੈਗਾ ਪਰ ਸਾਡੇ ਕੁੱਝ ਅਨਪੜ ਇਤਿਹਾਸਕਾਰਾ ਨੇ ਸਿੱਖੀ ਦਾ ਮਜਾਕ ਬਨਾਇਆ ਹੋਇਆ

  • @singhdhakel873
    @singhdhakel873 2 ปีที่แล้ว +4

    ਬਹੁਤ ਵਧੀਆ ਸਪੱਸ਼ਟ ਜਾਣਕਾਰੀ ਦਿੱਤੀ ਹੈ । ਡਾ ਸ

  • @chhajjasinghchakkal2521
    @chhajjasinghchakkal2521 2 ปีที่แล้ว +3

    ਇਸਦਾ ਸਬੰਧ ਔਰੰਗਜੇਬ ਨਾਲ ਨਹੀਂ ਸੀ ਜਫਰਨਾਮਾ ਵਿੱਚ ਲਿਖਣ ਦੀ ਲੋੜ ਨਹੀਂ ।

  • @malkitsinghsidhutoorbanjar9286
    @malkitsinghsidhutoorbanjar9286 16 วันที่ผ่านมา

    ਵਾਹਿਗੁਰੂ ਜੀ ਭਾਈ ਸਾਹਿਬ ਜੀ ਦੇ ਸਿਰ ਤੇ ਹੱਥ ਰਖਿਉ

  • @dupindersinghgill2923
    @dupindersinghgill2923 2 ปีที่แล้ว +2

    🙏🙏🙏🙏🙏

  • @amarjitpannu9357
    @amarjitpannu9357 ปีที่แล้ว +1

    Thank you for shedding light on reality!

  • @kanwarjeetsingh1086
    @kanwarjeetsingh1086 2 ปีที่แล้ว +4

    ਬਿਲਕੁੱਲ ਸਹੀ ਜਾਣਕਾਰੀ ,ਧੰਨਵਾਦ ਜੀ

  • @gurmeetdhaliwal2757
    @gurmeetdhaliwal2757 ปีที่แล้ว +2

    Raj karega khalsa 2024

  • @harsimransingh9097
    @harsimransingh9097 2 ปีที่แล้ว +1

    Very very good vir g

  • @malkiatbrar7973
    @malkiatbrar7973 2 ปีที่แล้ว +1

    Thank u very much

  • @ManjitSingh-jg6my
    @ManjitSingh-jg6my 2 ปีที่แล้ว

    ਵਾਹਿਗੁਰੂ ਜੀ

  • @niarakhalsa3831
    @niarakhalsa3831 3 หลายเดือนก่อน

    ਉਦੋਕੇ ਜੀ ਆਪ ਜੀ ਦਾ ਵੀ ਬਹੁਤ ਖੋਜ ਭਰਭੂਰ ਪ੍ਰਚਾਰ ਹੈ
    ਇੱਕ ਗੁਰੂ ਗ੍ਰੰਥ ਸਹਿਬ ਜੀ ਨੇ jehri ਗੁਰਮਤ ਪ੍ਰਚਾਰ ਦੀ ਸੇਵਾ Gurbakhsh ਸਿੰਘ ton ਲਈ ਆ aje ਤੱਕ eho jahi neat and ਕਲੀਨ ਗੁਰਮਤ ਦੀ ਸੇਵਾ shayad ਹੀ ਹੈ ਕਿਸੇ ਤੋਂ ਲਈ hove

  • @sahibsingh4988
    @sahibsingh4988 2 วันที่ผ่านมา

    ਡਾ ਸੁਖਪ੍ਰੀਤ ਸਿੰਘ ਵੀ ਜ਼ਿਆਦਾ ਸਿਆਣਾ ਹੀ ਬਣ ਰਹੇ ਹਨ। ਕਈ ਵਾਰ ਘਟਨਾਵਾਂ ਅਜਿਹੀਆਂ ਵਾਪਰ ਜਾਂਦੀਆਂ ਨੇ ਜਿਸ ਤੇ ਯਕੀਨ ਕਰਨਾ ਸੌਖਾ ਨਹੀਂ

  • @SanjeevKumar-ur3pl
    @SanjeevKumar-ur3pl 10 หลายเดือนก่อน

    ❤❤🙏🙏🙏🙏🙏❤❤

  • @davindersingh2592
    @davindersingh2592 วันที่ผ่านมา

    ਮਾਫ ਕਰਨਾਂ ਮੇਰੇ ਸਪੈਲਿੰਗ ਗ਼ਲਤ ਹੋ ਸਕਦੇ।ਜਿ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਤੁਮਾਰੀ ਬਿਧਿ ਤੁਮ ਜਾਨੋਂ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ।

  • @drgurnam6486
    @drgurnam6486 2 ปีที่แล้ว +3

    God 🙏 bless you
    Very deeply information
    Thanvad ji

    • @JaswinderSingh-wl5gk
      @JaswinderSingh-wl5gk 2 ปีที่แล้ว

      Magh..Mahine.is.sal.Giani.Ranjit.Singh.ji.mukh.granthy.Gurdwara.Sh.Bangla.Sahib.walian.ne.Sangrand.wale.din.kiha.ce.ke.khidrane.de.jang.Vasakh.mahine.which.hoe.ce.par.garmi.da.mausam.hon.karn.Magh.mahine.de.sangrand.nun.manaya.jave.ga.maghi.da.teohar.

  • @realkhalsa5919
    @realkhalsa5919 2 ปีที่แล้ว +3

    ਅਜ ਅਸਲੀ ਇਤਿਹਾਸ ਦਾ ਪਤਾ ਲਗਾ
    ਧੰਨਵਾਦ ਜੀ

  • @theallinone5611
    @theallinone5611 25 วันที่ผ่านมา

    🙏🙏🙏🙏🙏🙏🙏

  • @gurpyarmaan9204
    @gurpyarmaan9204 2 ปีที่แล้ว +4

    ਵਾਹਿਗੁਰੂ ਜੀ, ਹਰ ਤੱਥ ਸਹੀ ਫਰਮਾੲਿਅਾ ਜੀ ਪਰ ਲੜਾੲੀ ਦਾ ਪੋਹ/ਮਾਘ ਚ ਹੋਣ ਵਾਰੇ ਸੰਕਾ ਦੂਰ ਕਰੋ, ਕੀ ਗੁਰੂ ਸਾਹਿਬ ਜੀਅਾਂ ਨੂਂ ਰੂਪੇਅਾਣਾ ਪਹੁੰਚਣ ਚ ਸਾਲ ਦਾ ਸਮਾਂ ਲੱਗ ਗਿਅਾ, ਕਿਾਓਕਿ ਜੇਠ ਵਾਰਟ ਵੀ ਚਰਚਾ ਹੈ!

  • @singhjoginderwahguruji1556
    @singhjoginderwahguruji1556 2 ปีที่แล้ว +16

    ਅੱਸੀ 44 ਸਾਲ ਦੇ ਹੋ ਗੲੇ ਪਰ ਅਾ ਗੱਲ ਪਹਿਲਾ ਕਿਸੇ ਨੇ ਨਹੀ ਦੱਸੀ ਕਿ ਬੇਦਾਵਾ ਅਨੱਦ ਪੁਰ ਸਾਹਿਬ ਨਹੀ ਕੋੲੀ ਹੋਰ ਜੱਗਾ ਦਿਤਾ ਬੇਦਾਵਾ ਅਨੱਦ ਪੁੱਰ ਹੀ ਦਿੱਤਾ ਸੀ ਖਾਲਸਾ ਪੱਥ ਨੁੰ ਗੁਮਰਾ ਕਿਤਾ ਜਾ ਰਿਹਾ

    • @ਸਰਦਾਰਸਾਬ-ਟ6ਟ
      @ਸਰਦਾਰਸਾਬ-ਟ6ਟ 2 ปีที่แล้ว +2

      ਕੋਈ ਇਤਿਹਾਸਕ ਹਵਾਲਾ ਦਿਉ

    • @MalkeetSingh-pk6sf
      @MalkeetSingh-pk6sf 20 วันที่ผ่านมา +4

      ਭਾਈ ਸਾਹਿਬ ਰਾਮੇਆਣਾ ਪਿੰਡ ਜੈਤੋ ਕਸਬੇ ਕੋਲ ਮਝੈਲ ਚੌਧਰੀ ਆਏ ਸਨ ਜਦੋਂ ਗੁਰੂ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋ ਚੁੱਕੀ ਸੀ ਦੁਆ ਸਲਾਮ ਤੋਂ ਬਾਅਦ ਗੁਰੂ ਨੂੰ ਮੁਗਲਾਂ ਨਾਲ ਸਮਝੌਤਾ ਕਰਨ ਦੀ ਗੱਲ ਤੋਰੀ ਤਾਂ ਗੁਰੂ ਜੀ ਨੇ ਉਹਨਾਂ ਨੂੰ ਬਹੁਤ ਸਵਾਲ ਕੀਤੇ ਉਹਨਾਂ ਦਾ ਕੋਈ ਜਵਾਬ ਨਾ ਦੇ ਸਕੇ ਕਿਉਂਕਿ ਉਨ੍ਹਾਂ ਮਝੈਲਾਂ ਦੀ ਸਰਕਾਰੇ ਦਰਬਾਰੇ ਸੁਣੀਂ ਦੀ ਸੀ ਤੇ ਗੁਰੂ ਦੀਆਂ ਸੁਣਕੇ ਨਰਾਜ਼ ਹੋ ਕੇ ਬੋਲ ਕੁਬੋਲ ਬੋਲਦੇ ਜਾਣ ਲੱਗੇ ਤਾਂ ਗੁਰੂ ਜੀ ਨੇ ਬੇਦਾਵਾ ਲਿਖ ਜਾਓ ਉਹਨਾਂ ਲਿਖ ਦਿੱਤਾ ਤੇ ਚਲੇ ਗਏ ਜਦੋਂ ਬੀਬੀ ਭਾਗੋ ਨੂੰ ਪਤਾ ਲੱਗਾ ਬੇਦਾਵਾ ਲਿਖਣ ਤਾਂ ਉਸਨੇ ਫਟਕਾਰ ਪਾਈ ਫਿਰ ਮਾਤਾ ਦੀ ਅਗਵਾਈ ਹੇਠ ਖਿਦਰਾਣਾ ਆਏ​@@ਸਰਦਾਰਸਾਬ-ਟ6ਟ

    • @MalkeetSingh-pk6sf
      @MalkeetSingh-pk6sf 20 วันที่ผ่านมา +3

      ਵੀਰ ਜੀ ਤੁਸੀਂ ਕਦੇ ਪੜਿਆ ਹੀ ਨਹੀਂ ਹੋਵੇਗਾ ਸਾਨੂੰ ਤਾਂ 199798ਵਿਚ ਪੜ੍ਹ ਲਿਆ

    • @baldevram125
      @baldevram125 วันที่ผ่านมา

      Itihaas nu putha gheda den da maqsad hai, bedawa eslai ditta gaya dasya janda hai kyoke neewi kahi jandi jat de loka nu bhi guru sahib ne sikhi di dat dende amritpan kraya jis to uchi jat de loka nu eh manjoor nahi c

    • @pargatsinghkhalistangroup7433
      @pargatsinghkhalistangroup7433 4 ชั่วโมงที่ผ่านมา

      ਵੀਰ ਜੀਓ ਜਿਸ ਤਰ੍ਹਾਂ ਰਾਮੇਆਣੇ ਸਿੱਖਾਂ ਦੀ ਗੁਰੂ ਜੀ ਨਾਲ ਗੱਲ ਬਾਤ ਹੁੰਦੀ ਦਸੀ ਜਾਦੀ ਹੈ ਓਹੋ ਜਿਹੀ ਗੱਲਬਾਤ ਆਨੰਦਪੁਰ ਬੇਦਾਅਵਾ ਦੀ ਗੱਲ ਕਰਨ ਵਾਲੇ ਵੀਰ ਜਿਕਰ ਨਹੀ ਕਰ ਸਕੇ ਜੀ ਸੋ ਰਾਮੇਆਣੇ ਵਾਲੇ ਪੱਖ ਵਿਚ ਸਚਾਈ ਸਾਬਤ ਹੁੰਦੀ ਵੱਡੇ ਵੱਡੇ ਇਤਹਾਸਕਾਰ ਮੈਕਾਲਿਫ਼ ਤੱਕ ਇਸ ਉੱਤੇ ਹੀ ਮੋਹਰ ਲਾਉਂਦੇ ਹਨ ਜੀ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ​@@MalkeetSingh-pk6sf

  • @niarakhalsa3831
    @niarakhalsa3831 3 หลายเดือนก่อน

    Bahot Bahot ਕਿਰਪਾ ਜੀ ਆਪ ਜੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਜੀ ਨੂੰ ਤੰਦਰੁਸਤੀ chardi Kala ਕਾਮਯਾਬੀ bakshan ਜੀ ajj Banta Singh munda ਪਿੰਡ ਵਾਲਾ ਕਿ bol ਰਿਹਾ ਸੀ ਤੁਸਾਂ son ਹੀ ਲਿਆ hona ਖੈਰ ਗੁਰੂ ਭਲਾ ਕਰਨ

  • @Keepsmilinggg
    @Keepsmilinggg 2 ปีที่แล้ว +8

    ਰੋਜ਼ ਕੋਈ ਨਾ ਕੋਈ ਉੱਠ ਪੈਂਦਾ ਸਿੱਖ history ਨੂੰ change ਕਰੀ ਜਾਂਦਾ... ਬੇਨਤੀ ਹੈ ਸਾਧ ਸੰਗਤ ਜੀ... ਚਾਲਾਂ ਨੂੰ ਸਮਝੋ

    • @sarbjitsinghsidhu5141
      @sarbjitsinghsidhu5141 2 ปีที่แล้ว

      Tuseee TAKSALIs CHHABIL valian di GAPP KAHAANIA hi prhia kro ji

    • @Keepsmilinggg
      @Keepsmilinggg 2 ปีที่แล้ว

      , ਹਮ ਹਰਿ ਸਿਉ ਧੜਾ ਕੀਆ....
      ਸਾਨੂੰ ਕਿਸੇ ਧੜੇ ਨਾਲ ਕੋਈ ਮਤਲਬ ਨਹੀਂ... ਬਸ ਸਿੱਖ ਕੌਮ ਨਾਲ ਹੁੰਦੇ ਧੋਖਿਆਂ ਤੋਂ ਅਕਲ ਆ ਗਈ...ਬਾਕੀ ਏਨਾ ਗੁੱਸਾ ਕਰਨ ਵਾਲੀ ਕੋਈ ਗੱਲ ਨੀ

    • @Aajadpunjab
      @Aajadpunjab 3 วันที่ผ่านมา +1

      ਅਸਲੀ ਇਤਿਹਾਸ ਆ ਵੀਰ ਜੀ ਕੋਈ change ਨਹੀਂ ਕੀਤੀ dr udhoke ji ਨੇ

    • @Kaurpunia5709
      @Kaurpunia5709 3 วันที่ผ่านมา

      ਡਾਕਟਰ ਸੁੱਖਪ੍ਰੀਤ ਸਿੰਘ ਓਧੋਕੇ ਜੀ ਦਾ ਸੁਣਾਇਆ ਇਤਿਹਾਸ ਤੱਥਾਂ ਦੇ ਅਧਾਰਤ ਹੁੰਦਾ ਹੈ ਤੇ 💯 ਸੱਚ ਹੁੰਦਾ ਹੈ।

  • @MakhanSingh-xr9ow
    @MakhanSingh-xr9ow 13 ชั่วโมงที่ผ่านมา

    ਜੇਹੜਾ ਸਮਾਂ ਬੀਤ ਗਿਆ ਹੋਵੇ ਉਸ ਦਾ ਸੱਚ ਕਿਵੇਂ ਲੱਭਿਆ ਜਾ ਸਕਦਾ ਹੈ,, ਕਿਸ ਨੂੰ ਸੱਚ ਤੇ ਕਿਸ ਨੂੰ ਝੂਠ ਮੰਨਿਆ ਜਾਵੇ,, ਚਮਕੌਰ ਦੀ ਗੜ੍ਹੀ ਵਿੱਚ ਬਾਬਾ ਸੰਗਤ ਸਿੰਘ ਜੀ ਵਾਰੇ ਸੁਣਿਆ ਸੀ ਕਿ ਗੁਰੂ ਸਾਹਿਬ ਜੀ ਦਾ ਪਹਿਰਾਵਾ ਦੁਸ਼ਮਣਾ ਨੂੰ ਧੋਖਾ ਦੇਣ ਲਈ ਧਾਰਨ ਕੀਤਾ ਤੇ ਜੰਗ ਵਿੱਚ ਸ਼ਹੀਦ ਹੋਏ,, ਜੇਕਰ ਬੇਦਾਵਾ ਨਾ ਲਿੱਖਕੇ ਜਾਂਦੇ ਤਾਂ ਨਤੀਜੇ ਕੁੱਝ ਹੋਰ ਹੋ ਸਕਦੇ ਸਨ,, ਧੰਨਵਾਦ

  • @sarajsinghgill1567
    @sarajsinghgill1567 2 ปีที่แล้ว +2

    Veer g baba sham Singh attari di history share kro plz sabhrawa di battle bare daso plzzzz

  • @thuhewale
    @thuhewale 20 วันที่ผ่านมา

    ਵਾਹਿਗੁਰੂ ਬਹੁਤ ਵਧੀਆ ਜੀ ਬਿਲਕੁਲ ਸੁੱਚ ਹੈ ਜੀ

  • @pammisandhu8655
    @pammisandhu8655 2 ปีที่แล้ว +1

    Dr saab a good historian 🙏

  • @budhram2881
    @budhram2881 2 ปีที่แล้ว +1

    Tobha wich it

  • @dhadikamalsinghbaddowal5167
    @dhadikamalsinghbaddowal5167 3 วันที่ผ่านมา +1

    ਡਾ ਸਾਬ ਇਹ ਮੁਕਤਸਰ ਦੀ ਸਾਕਾ ੧੮ ਵਿਸਾਖ ੧੭੬੨ ਬਿਕਰਮੀ ਸੰਮਤ ਨੂੰ ਵਾਪਰਿਆ

  • @RahulRekwar-y1s
    @RahulRekwar-y1s ปีที่แล้ว +2

    Waheguru ji tuhanu charhdi kla wich rakhe

  • @narindersingh2387
    @narindersingh2387 8 หลายเดือนก่อน +1

    ਅਸਲ ਵਿੱਚ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਵੋਟ ਪ੍ਰਚਾਰ ਦੇ ਚੁੰਗਲ ਵਿੱਚੋ ਨਿਕਲ ਕੇ ਇਹਨਾਂ ਵਿਦਵਾਨਾਂ ਦਾ ਪ੍ਰਚਾਰ ਘਰ ਘਰ ਪਹੁੰਚਾਓਣ ਆਪ ਵੀ ਹਰ ਰੋਜ਼ ਸਵੇਰੇ ਸ਼ਾਮ ਵਿਦਵਾਨਾਂ ਦੇ ਵਿਚਾਰ ਸਰਵਣ ਕਰਨ ਤੇ ਸੰਗਤਾਂ ਨੂੰ ਪਰੇਰਣ ਇਹ ਪ੍ਰਚਾਰ ਨ ਕਰਨ ਕਿ ਇੱਕ ਸਿਆਸੀ ਦਲ ਨੂ ਮਨਣ ਵਾਲਾ ਹੀ ਸਿੱਖ ਹੋ ਸਕਦਾ ਹੈ ਬਾਕੀ ਅਜੈਂਸੀਆ ਦੇ ਬੰਦੇ ਹਨ ਅਤੇ ਸਿੱਖ ਨਹੀਂ

  • @iqbalsinghkahlsa1970
    @iqbalsinghkahlsa1970 ปีที่แล้ว +1

    ਭਾਈ ਸਾਹਿਬ ਜੀ ਇਕ ਗੱਲ ਵਿਸਰ ਗਈ ਇਹ ਜੰਗ ਗਰਮੀ ਵਿੱਚ ਲੜੀ ਗਈ ਸੀ ਤਾਂ ਹੀ ਖਿਦਰਾਣੇ ਦੀ ਢਾਬ ਦਾ ਸਹਾਰਾ ਲਿਆ ਗਿਆ ਸੀ

  • @SukhchanSingh-ng8kg
    @SukhchanSingh-ng8kg 2 วันที่ผ่านมา

    Do, ਸਾਬ,ਜੀ!ਪ੍ਰਚਾਰ,ਬਹੁਤ,ਸੋਹਣਾ। ਪਰ ਕਲਫ਼ ਨਾ, ਲਾਵੈ ਬਦਨ ਪਰ,, ਕਟੇਹੁ ਨਾ,ਲਾਹੇ, ਕਛ।

    • @mukhtarsingh3581
      @mukhtarsingh3581 2 วันที่ผ่านมา

      ਭਾਈ ਸਾਹਿਬ ਜੀ ਬਹੁਤ ਪੁਰਾਣੀ ਵੀਡੀਓ ਹੈ ਕਿਸੇ ਨੇ ਦੁਬਾਰਾ ਚਲਾ ਦਿੱਤੀ ਹੁਣ ਤਾਜਾ ਵੀਡੀਓ ਵੇਖੋ ਡਾ ਸਾਹਿਬ ਦਾ ਦਾਹੜਾ ਸਾਫ ਦਿਸਦਾ ਵਿੱਚ ਬਹੁਤ ਹੀਰੇ ਆਏ ਹੋਏ ਆ ਜੀ

  • @prabhjotPandher493
    @prabhjotPandher493 2 ปีที่แล้ว +1

    ਗੁੱਡ ਭਾਈ ਸਾਬ ਜੀ।

  • @SUKHWINDERSINGH-ru5ip
    @SUKHWINDERSINGH-ru5ip 2 ชั่วโมงที่ผ่านมา

    ਵੀਰ ਜੀ ਮੈਂ ਵੀ ਇਸ ਵਿਸ਼ੇ ਤੇ ਕੁੱਝ ਖੋਜ ਪੜਤਾਲ ਕਰ ਰਿਹਾ ਹਾਂ, ਆਪ ਦੀ ਗੱਲ ਦਰੁਸਤ ਹੈ, ਪਰ ਇੱਕ ਗੱਲ ਹੈ ਕਿ ਮੁਕਤਸਰ ਸਾਹਿਬ ਗੁਰਦਵਾਰਾ ਵਿੱਚ ਜੋ ਇਤਿਹਾਸ ਲਿਖਿਆ ਹੈ ਉਸ ਵਿੱਚ ਇਹ ਲੜਾਈ ਵਿਸਾਖ ਦੇ ਮਹੀਨੇ ਹੋਈ ਲਿਖਿਆ ਹੈ, ਉਸ ਬਾਰੇ ਜੇ ਕੋਈ ਜਾਣਕਾਰੀ ਹੋਵੇ ਤਾਂ ਜਰੂਰ ਚਾਨਣਾ ਪਾਇਓ

  • @Harjindersingh-fc1xg
    @Harjindersingh-fc1xg 2 ปีที่แล้ว +3

    ਭਾਈ ਸਾਹਿਬ ਬਹੁਤ ਵਧੀਆ ਜਾਣਕਾਰੀ,ਪਰ ਗੁਰਦੁਆਰਾ ਸ਼ਹੀਦ ਗੰਜ ਵਿਖੇ ਮਈ ਮਹੀਨੇ ਵਿੱਚ ਵੀ ਸ਼ਹੀਦੀ ਦਿਨ ਮਨਾਇਆ ਜਾਂਦਾ ਹੈ,ਇਸ ਬਾਰੇ ਵੀ ਚਾਨਣਾ ਪਾਉ।

  • @Memories2341
    @Memories2341 2 ปีที่แล้ว +4

    ਰੰਘਰੇਟਿਆ ਦੇ ਇਤਿਹਾਸ ਵੀ ਕੁੱਝ ਦੱਸੋ ਜੀ

  • @DaljeetSingh-fu5qb
    @DaljeetSingh-fu5qb 2 ปีที่แล้ว

    Bohot badia ji
    Dhanwad ji twada bot ji
    Ikk gal bhai ji ki tc kehre elakey to ho, majha malwa duaba ya puaad.
    Mai puaad to haa ji. Tc b plz dasna

  • @GurmailsinghDhillon-q1w
    @GurmailsinghDhillon-q1w 4 วันที่ผ่านมา

    ਜੇਕਰ ਹੋਰ ਇਤਿਹਾਸਕਾਰ ਤਾਰੀਖਾਂ ਵੀ ਇਵੇਂ ਘਾਗਾਲ ਕੇ ਦੱਸੀਆਂ ਜਾਣ