ਸਿੱਖ ਰਾਜ ਦੇ ਗੱਦਾਰ ॥ Traitors of Sarkar-A-Khalsa ॥ Dr. Sukhpreet Singh Udhoke

แชร์
ฝัง
  • เผยแพร่เมื่อ 10 ธ.ค. 2024

ความคิดเห็น • 175

  • @DavinderSingh-ms4jx
    @DavinderSingh-ms4jx 8 หลายเดือนก่อน +6

    ਬਹੁਤ ਅੱਛਾ, ਡਾ ਸਾਹਿਬ।

  • @JagtarSingh-AJaad
    @JagtarSingh-AJaad 8 หลายเดือนก่อน +20

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @sahibsinghcheema4151
    @sahibsinghcheema4151 8 หลายเดือนก่อน +9

    ਧੰਨਵਾਦ ਜੀ ਸ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ♥️

  • @jassikaur8781
    @jassikaur8781 8 หลายเดือนก่อน +19

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਡਾਕਟਰ ਸਾਹਿਬ ਬਹੁਤ ਵਧੀਆ ਇਤਿਹਾਸ ਦੀ ਜਾਣਕਾਰੀ ਦੇਂਦੇ ਹੋ

  • @DarshanSingh-f5s
    @DarshanSingh-f5s 8 หลายเดือนก่อน +7

    S. Sham singh ji ataari te sare shaheedan nu nmskaar hove.

  • @triloksingh4126
    @triloksingh4126 8 หลายเดือนก่อน +16

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @akaliandcongreswastegtsing9275
    @akaliandcongreswastegtsing9275 7 หลายเดือนก่อน +5

    ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਉਦੋਕੇ ਸਾਹਿਬ ਜੀ

  • @surindersandhu2899
    @surindersandhu2899 หลายเดือนก่อน

    ਇਤਿਹਾਸ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਭਾਈ ਸਾਹਿਬ ਵਲੋਂ। ਧੰਨਵਾਦ ਜੀ

  • @kulwindersinghgrewal
    @kulwindersinghgrewal 8 หลายเดือนก่อน +15

    ਅੱਠਵੀਂ ਚ ਪੜਦੇ ਨੇ ਡਾਕਟਰ ਗੰਡਾ ਸਿੰਘ ਦੀ ਕਿਤਾਬ ਚ ਸਿੱਖ ਇਤਹਾਸ ਪੜਕੇਪਹਿਲਾਂ ਵੀ ਹੁਣ ਬਾਈ ਜੀ ਕੋਲੋ ਇਤਹਾਸ ਸੁਣ ਨਹੀਂ ਹੁੰਦਾ ਦਿਲ ਰੋਸ਼ ਚ ਭਰ ਜਾਂਦਾ ਨਹੀਂ ਸੁਣ ਹੁੰਦਾ

  • @kawaljeetkaur9420
    @kawaljeetkaur9420 3 หลายเดือนก่อน +1

    🙏🏻 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🏻 ਇਹ ਪੂਰਾ ਇਤਿਹਾਸ 90% ਲੋਕਾਂ ਨੇ ਨਹੀਂ ਸੁਣਿਆ ਹੋਣਾ ਜੋ ਤੁਸੀਂ ਅੱਜ ਖੋਜ ਕਰਕੇ ਸੁਣਾਇਆ ਹੈ ਅੱਜ ਵੀ ਸਿੱਖ ਰਾਜ ਆ ਸਕਦਾ ਹੈ ਜੇ ਇਕ ਸਿੱਖ ਨੂੰ ਨਾ ਮਾਰੇ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਜਾਣ ਤਾਂ ਕਿ ਸਾਰਾ ਰਾਜ ਖਾਲਸ ਹੋਵੇ ਜੀ

  • @HarwinderSingh-v2d
    @HarwinderSingh-v2d 8 หลายเดือนก่อน +26

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਸੁਤੇ ਸੇਰਾ ਜਗਾਉਂਦੇ ਰਹਿਣਾ ਚਾਹੀਦਾ ਹੈ ਜੀ

    • @MrAmrit66666
      @MrAmrit66666 7 หลายเดือนก่อน

      Bund vich le la waheguru nu. Kis college ton "Docteri" ya kis University ton "Phd" kiti hai is thug ne?

  • @HarjitSingh-g4n
    @HarjitSingh-g4n 8 หลายเดือนก่อน +13

    ਬਹੁਤ ਵਧੀਆ ਵਿਚਾਰ ਚਰਚਾ ਧਨਵਾਦ

  • @surinderchahal7172
    @surinderchahal7172 8 หลายเดือนก่อน +9

    ਵਾਹਿਗੁਰੂ ਜੀ

  • @SHARAMSINGH-uu8pd
    @SHARAMSINGH-uu8pd 8 หลายเดือนก่อน +2

    Parnam shahida nu

  • @kulbeersingh3232
    @kulbeersingh3232 2 หลายเดือนก่อน

    ❤❤❤ ਬਹੁਤ ਵਧੀਆ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਬਹੁਤ ਵਧੀਆ ਲੱਗਿਆ ❤❤❤❤

  • @gurjeetsingh-ql3fm
    @gurjeetsingh-ql3fm 8 หลายเดือนก่อน +6

    Bhut wadiya uprala ji....dhanwad eh sab jankari lyi

  • @JewanSingh-bk3lj
    @JewanSingh-bk3lj 7 หลายเดือนก่อน +15

    ਸ਼ਾਮ ਸਿੰਘ ਅਟਾਰੀ ਦੀ ਗੱਲ ਕਰ ਰਹੇ ਆ ਭਾਈ ਸਾਹਿਬ ਕਿੱਡੇ ਵੱਡੇ ਵਿਦਵਾਨ ਉਹਨਾਂ ਨੂੰ ਕੋਈ ਦੱਸਣ ਦੀ ਲੋੜ ਨਹੀਂ ਇਹਨਾਂ ਦਾ ਆਦਰ ਕਰਨ ਦੀ ਲੋੜ ਹੈ ਜੋ ਕਿ ਨਖਾਲਸ ਸੱਚ ਇਤਿਹਾਸ ਦੱਸ ਰਹੇ ਆ

  • @karamcheema9280
    @karamcheema9280 8 หลายเดือนก่อน +14

    ਪ੍ਰਣਾਮ ਸ਼ਹੀਦਾ ਨੂੰ ।🎉🎉🎉

  • @singhhans79
    @singhhans79 2 หลายเดือนก่อน

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ ਭਾਈ ਸਾਹਿਬ ਜੀ

  • @NavjotKaur-r9g
    @NavjotKaur-r9g 8 หลายเดือนก่อน +7

    Aini soojwan jankari lai bahut bahut dhanwad

  • @beantsinghbirring740
    @beantsinghbirring740 3 หลายเดือนก่อน +1

    ਬਹੁਤ ਵਧੀਆ ਵਿਚਾਰ ਚਰਚਾ ਡਾ. ਸਾਹਿਬ।

  • @darbarasingh6257
    @darbarasingh6257 4 หลายเดือนก่อน +3

    ਡੋਗਰਿਆਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਆ ਪਣੇ। ਰਾਜ ਵਿੱਚ ਵੱਡੇ ਅਹੁਦੇ ਦਿੱਤੇ ਕੀ ਮਹਾਰਜੇ ਨੂੰ ਇਹਨਾਂ ਦੀਆਂ ਕਰਤੂਤਾਂ ਬਾਰੇ ਜਾਣਕਾਰੀ ‌ ਨਹੀਂ ਸੀ ਕਿਉਂ

  • @Destroyer904
    @Destroyer904 8 หลายเดือนก่อน +3

    Very good Dr sahib Sikh history true den sabindi

  • @sukhdeepjohal1569
    @sukhdeepjohal1569 8 หลายเดือนก่อน +35

    ਸਾਡੀ ਕੌਮ ਨੂੰ ਹਮੇਸ਼ਾ ਗਦਾਰਾਂ ਨੇ ਮਾਰਿਆ ਓਹ ਚਾਹੇ ਪੁਰਾਤਨ ਸਮੇ ਵਿਚ ਦੇਖ ਲੋਵੋ ਜਾਂ ਹੁਣ ਦੇ ਸਮੇ ਵਿਚ ।
    ਜਦੋ ਆਪਦੇ ਯੋਧਿਆਂ ਦੀ ਵੀਰਤਾ ਦੇਖਦੇ ਆਂ ਤਾਂ ਫ਼ਖਰ ਮਹਿਸੂਸ ਹੁੰਦਾ ਪਰ ਜਦੋਂ ਗਦਾਰਾਂ ਦੀ ਗਦਾਰੀ ਦੇਖਦੇ ਹਾਂ ਤਾਂ ਦਿਲ ਨੂੰ ਬਹੁਤ ਦੁੱਖ ਲੱਗਦਾ

    • @ArvinderKaur-ev4qj
      @ArvinderKaur-ev4qj 8 หลายเดือนก่อน +2

      Gaddar bnda kis trh hai?? Jdo paraya dhan , aurat ,raaj te kbza krn chahne hai...Guru sahib ne paraya dhan te kbza krn nu mana kt hai .

    • @SukhdevSingh-bn2if
      @SukhdevSingh-bn2if 7 หลายเดือนก่อน

      I am from Patiala and proud of it. You saying that we our king was traitor because Never under Ranjit singh
      empire?
      Because we asked British help to service ?
      Why Khalistani asking help of Pakistan? Those who killed thousands of Sikhs during 1947 partition?

    • @hardarshansingh8017
      @hardarshansingh8017 6 หลายเดือนก่อน

      @@ArvinderKaur-ev4qj Sikhian vich lalchi te gadaar bhut han maharaja ranjeet singh daa Raj chand sikh sardaran di lalch atte ek duje di khe baji kar ke dograian ne aaps vih lraa ke mrwa ditta

    • @HARBHEJ
      @HARBHEJ 4 หลายเดือนก่อน

      Saria kauma da ehi haal a.

  • @tajsran3472
    @tajsran3472 8 หลายเดือนก่อน +5

    Bahot vadhia jaankari bahot dhanyavaad ji satsriakaal ji

  • @dhantarsingh8401
    @dhantarsingh8401 8 หลายเดือนก่อน +12

    ਵਾਹਿਗੁਰੂ ਜੀ ਮੁੰਡੇ ਦੇ ਜਨਮ ਲੈਣ ਤੇ ਨਿੰਮ ਕਿੳ ਬੰਨਿਆ ਜਾਦਾ ਪਰ ਵਾਹਿਗੁਰੂ ਦੀ ਮੇਹਰ ਸਦਕਾ ਐਤਕੀ ਨਿੰਮ ਠੰਡ ਕਾਰਨ ਕਾਫੀ ਚਿਰ ਦੇ ਖਤਮ ਹੋ ਚੁੱਕੇ ਨੇ ਗੁਰੂ ਰਾਮਦਾਸ ਦੀ ਮੇਹਰ ਹੋਣ ਕਰਕੇ ਸੋਨੂੰ ਬਹੁਤ ਪਤਾ ਜੀਓ ਵਾਹਿਗੁਰੂ ਜੀਓ ਮੇਹਰ ਭਰਿਆ ਹੱਥ ਸਿਰ ਭਾਈ ਸਾਹਿਬ ਤੇ ਰੱਖਣ ਵਾਹਿਗੁਰੂ

  • @Rajvir.S.Dhillon
    @Rajvir.S.Dhillon 17 วันที่ผ่านมา

    ਸਰਦਾਰ ਉਧੋਕੇ ਜੀ ਨੂੰ ਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ਣ 🙏🏼
    ਬੇਨਤੀ ਹੈ ਕੇ ਇੱਕ ਜਾਣਕਾਰੀ ਭਰਪੂਰ ਵੀਡੀੳ ਮਹਾਰਾਜਾ ਰਣਜੀਤ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਅੰਗਰੇਜ਼ੀ ਫੌਜ ਦੇ ਪੂਰਬੀਏ (ਭਈਆਂ) ਵੱਲੋਂ ਪੰਜਾਬੀਆਂ ਖਾਸ ਕਰਕੇ ਸਿੱਖਾਂ ਦੇ ਕਤਲੇਆਮ ਬਾਰੇ ਚਾਨਣਾ ਪਵੇ।

  • @gurnamdhandhi4741
    @gurnamdhandhi4741 4 หลายเดือนก่อน +1

    ਬਹੁਤ ਵਧੀਆ ਵਿਚਾਰ ਹਨ ਸਿੱਖਾਂ ਵਿਚ ਲੋਭ ਲਾਲਚੀ ਗਦ੍ਦਾਰ ਜਿਆਦਾ ਹੈ ਤੇ ਸਿਦ੍ਕੀ ਸਿੱਖ ਘਟ ਹੈ

    • @GSSS-l8l
      @GSSS-l8l 3 หลายเดือนก่อน

      ਸਹੀ ਗੱਲ ਹੁਣ ਇਸਾਈ ਬਣੀ ਜਾਂਦੇ ਥੋੜ੍ਹੇ ਲਾਲਚ ਵਿੱਚ, ਜਿਹੜੇ ਵਿੱਚ ਰਲ਼ੇ ਕੁੱਝ ਲੋਕ ਸਿੱਖਾਂ ਨਾਲ਼ ਗ਼ਦਾਰੀ ਹੁਣ ਵੀ ਕਰੀਂ ਜਾਂਦੇ 😢

  • @PunjabiSikhSangat
    @PunjabiSikhSangat 8 หลายเดือนก่อน +7

    ਸਤਿ ਸ੍ਰੀ ਅਕਾਲ ਜੀ...🙏🏻 .ਬਹੁਤ ਵਧੀਆ....ਨਨਕਾਣਾ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰ ਅਤੇ ਰੋਜ਼ਾਨਾਾਂ ਹੁਕਮਨਾਮਾ ਸਾਹਿਬ ਸਰਵਣ ਕਰਨ ਲਈ ਸਾਡਾ ਚੈਨਲ ਦੇਖੋ ਜੀ 👍❤

  • @jogindersaini7200
    @jogindersaini7200 8 หลายเดือนก่อน +9

    ਸਿੱਖ ਕੌਮ ਕਦੇ ਨਾ ਹਾਰੇ ਜੇ ਸਿੱਖ ਨੂੰ ਸਿੱਖ ਨਾ ਮਾਰੇ I ਏਹ ਇਕ ਸੱਚਾਈ ਹੈ ਅਤੇ ਸੋਚ ਵਿਚਾਰ ਵਾਲੀ ਗੱਲ ਹੈ I 😮😢

  • @ashmeetbrar8169
    @ashmeetbrar8169 7 หลายเดือนก่อน +2

    Waheguru. Ji Salute

  • @amarjitsaini5425
    @amarjitsaini5425 8 หลายเดือนก่อน +3

    Waheguru Ji ka Khalsa Waheguru Ji ke Fateh 🙏🏾🙏🏾🙏🏾🙏🏾🙏🏾

  • @SurjitSingh-xd5sk
    @SurjitSingh-xd5sk 7 หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @manindesingh8633
    @manindesingh8633 3 หลายเดือนก่อน +1

    Vaheguru ji. Too. Hi. Too. Hai

  • @SherSingh-pw9rb
    @SherSingh-pw9rb 8 หลายเดือนก่อน +8

    महाराजा रणजीत सिंह की फौज में हरी सिंह नलवा जैसे जनरल थे कई अजीजुद्दीन जैसे वजीर थे जिस कारण महा राजा रणजीत सिंह का राज कंधार से तिब्बत तक फैला हुआ था पर ध्यान सिंह डोगरा की गद्दारी के कारण महा राजा रणजीत सिंह का राज दस साल के अंदर खत्म हो गया 😮

  • @luckygrewal4421
    @luckygrewal4421 8 หลายเดือนก่อน +3

    Waheguru ji ka khalsa Waheguru ji ki fateh

  • @joshansingh2014
    @joshansingh2014 4 หลายเดือนก่อน

    Waheguru ji ka khalsa Waheguru ji ki fateh🌺🙏🌺⚔️🌺

  • @jarnailbalamgarh4449
    @jarnailbalamgarh4449 8 หลายเดือนก่อน +4

    ਡਾਕਟਰ ਸਾਹਿਬ ਜੀ ਜੋ ਤੁਸੀਂ ਸ਼ਬਦ ਵਾਰ ਵਾਰ ਜ਼ਰਨੈਲ ਬੋਲ ਰਹੇ ਹੋ ਗਲਤ ਹੈ । ਸਹੀ ਸ਼ਬਦ ਜਰਨੈਲ ਹੁੰਦੈ ਜੀ ਗਲਤੀ ਸੁਧਾਰੋ

    • @manrajsingh6490
      @manrajsingh6490 8 หลายเดือนก่อน +1

      ਤੈਨੂੰ ਸਾਰੀ ਵੀਡੀਓ ਚ ਸਿਰਫ (.) ਜ- ਜ਼ ਇਹੀ ਨਜ਼ਰ ਆਇਆ?

  • @dhantarsingh8401
    @dhantarsingh8401 8 หลายเดือนก่อน +4

    Waheguru ji

  • @harbanslalbadhan1587
    @harbanslalbadhan1587 8 หลายเดือนก่อน +3

    *ਸਿੱਖਾਂ ਦੇ ਮਹਾਨ ਸਿੱਖ ਵਿਦਵਾਨ, ਨੇਤਾ, ਲੇਖਕ, ਚਿਤੰਕ, ਇਤਹਾਸਕਾਰ, Ex-MP ਸਿਰਦਾਰ ਕਪੂਰ ਸਿੰਘ ਆਈ.ਸੀ.ਐਸ. (Sirdar Kapur Singh ICS) ਨੇ ਆਪਣੀ ਪੁਸਤਕ "ਸਾਚੀ ਸਾਖੀ" ਅੰਦਰ ਸਪੱਸ਼ਟ ਸ਼ਬਦਾਂ ਵਿੱਚ ਲਿਖਿਆ ਹੈ ਕਿ 1936 ਵਿੱਚ ਅੰਬੇਡਕਰ ਜਦੋਂ ਅੰਮ੍ਰਿਤਸਰ ਆਇਆ ਸੀ ਤਾਂ ਉਸ ਸਮੇਂ ਦੇ ਜਾਤੀਵਾਦੀ ਸਿੱਖ ਨੇਤਾਵਾਂ ਨੇ ਅੰਬੇਡਕਰ ਨੂੰ ਜਾਤੀ ਸੂਚਕ ਸ਼ਬਦਾਂ ਨਾਲ ਸੰਬੋਧਤ ਕੀਤਾ, ਅੰਬੇਡਕਰ ਨੂੰ ਬੇਇਜ਼ਤ ਕੀਤਾ, ਅਪਮਾਨਤ ਕੀਤਾ, ਜ਼ਲੀਲ ਕੀਤਾ, ਅੰਬੇਡਕਰ ਨਾਲ ਉਨ੍ਹਾਂ ਨੇ ਧੋਖਾ ਵੀ ਕੀਤਾ.*
    *ਅੰਬੇਡਕਰ ਚੁੱਪ ਚਾਪ ਵਾਪਸ ਚਲਾ ਗਿਆ.*

  • @satwantchahal9807
    @satwantchahal9807 2 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤ ਜੀ ਗ਼ਦਾਰ ਹੁਣ ਵੀ ਬਹੁਤ ਵੱਧਗੇ

  • @JasvinderSinghbajwa-ny7ob
    @JasvinderSinghbajwa-ny7ob 8 หลายเดือนก่อน +2

    Ainy soojvan jankari den lai bahut bahut dhanvad

  • @dalersingh6053
    @dalersingh6053 3 หลายเดือนก่อน

    Waheguru ji ka Khalsa waheguru ji ka fathe

  • @harbansbrar1946
    @harbansbrar1946 8 หลายเดือนก่อน +21

    ਗਦਾਰੀਆ ਬਾਬਤ ਇਤਿਹਾਸ ਸੁਣਕੇ ਮਨ ਬੜਾ ਉਦਾਸ ਹੋਇਆ , ਡੋਗਰਿਆ ਦੀ ਗਦਾਰੀ ਤੇ ਪੰਜਾਬ ਨੂੰ ਗੁਲਾਮ ਕਰਾਉਣ ਦਾ ਇਤਿਹਾਸ ਬੜਾ ਦਰਦਨਾਕ ਮੰਜਰ ਸੁਣਿਆ ਤੇ ਗੁਰੂ ਦਾ ਸਿੱਖ ਸੂਰਮਾ ਸਰਦਾਰ ਸ਼ਾਮ ਸਿੰਘ ਅਟਾਰੀ ਸ਼ਹਾਦਤ ਪ੍ਰਾਪਤ ਕਰਕੇ ਦਸਮੇਸ ਪਿਤਾ ਕੋਲ ਜਾ ਬਰਾਜਿਆ ,
    ਸਿੱਖਿਆ ਗਦਾਰਾ ਤੋ ਬਚੋ

    • @PunjabiSikhSangat
      @PunjabiSikhSangat 8 หลายเดือนก่อน +3

      ਸਤਿ ਸ੍ਰੀ ਅਕਾਲ ਜੀ...🙏🏻 .ਬਹੁਤ ਵਧੀਆ....ਨਨਕਾਣਾ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰ ਅਤੇ ਰੋਜ਼ਾਨਾਾਂ ਹੁਕਮਨਾਮਾ ਸਾਹਿਬ ਸਰਵਣ ਕਰਨ ਲਈ ਸਾਡਾ ਚੈਨਲ ਦੇਖੋ ਜੀ 👍❤

  • @ParamjeetKaur-sg7in
    @ParamjeetKaur-sg7in 7 หลายเดือนก่อน +1

    Thanks doctor sahib God bless you

  • @GursahibSingh-ng7pr
    @GursahibSingh-ng7pr 8 หลายเดือนก่อน +2

    Bahut time to thanu sunda aya reha a bhai sahib g. Bahut vadia sewa kar reha ho. Rab thanu hor khojja karn da mann baksha🫡

    • @Sarkar-A-Khalsa
      @Sarkar-A-Khalsa  8 หลายเดือนก่อน

      ਧੰਨਵਾਦ ਜੀ 🙏

  • @bhupinderjitsingh7648
    @bhupinderjitsingh7648 4 หลายเดือนก่อน

    Waheguru ji 🙏🙏🙏🙏🙏🙏🙏

  • @Gurpreetsingh-vz2ue
    @Gurpreetsingh-vz2ue 8 หลายเดือนก่อน +1

    ਵਾਹਿਗੁਰੂ

  • @BalrajSingh-pb7mq
    @BalrajSingh-pb7mq 7 หลายเดือนก่อน +1

    Bauhat kirpa hai thhade te

  • @fuffarkkpwala
    @fuffarkkpwala 4 หลายเดือนก่อน

    Very nice , people like me hearing first time real
    history off our king and what really happened, thanks for sharing,

  • @satnamsingh-we3zr
    @satnamsingh-we3zr 2 หลายเดือนก่อน

    ਗਲਤ ਇਤਿਹਾਸ, ਭਾਈ ਜੀ ਜਵਾਹਰ ਸਿੰਘ ਨੇ ਪਹਿਲਾ ਹੀਰਾ ਸਿੰਘ ਮਾਰਿਆ ਫਿਰ ਬਾਅਦ ਵਿੱਚ। ਖਾਲਸਾ ਫੌਜ ਨੇ ਜਵਾਹਰ ਸਿੰਘ ਮਾਰਿਆ

  • @jaschahal7408
    @jaschahal7408 5 หลายเดือนก่อน +1

    Thank you, found this to be a very informative piece on our history ✨

  • @manjindersingh1353
    @manjindersingh1353 8 หลายเดือนก่อน +5

    ਵਣਜਾਰਿਆਂ ਨਾਲ ਕੀਤੀ ਗਦਾਰੀ ਬੜੀ ਪੈਣੀ ਹੈ ਭਾਰੀ ਸਭ ਨੂੰ

  • @sahabsingh8412
    @sahabsingh8412 6 หลายเดือนก่อน +2

    Great history

  • @surjitsingh6134
    @surjitsingh6134 4 หลายเดือนก่อน

    ਸਲਾਮ ਸਿੰਘਾਂ ਨੂੰ ਜੀ

  • @Ladisingh9
    @Ladisingh9 8 หลายเดือนก่อน +4

    Hanji Hanji ਸਾਡੀ ਆਪਣੀ ਕੋਈ ਗਲਤੀ ਨਹੀਂ ਬਸ ਦੂਜੇ ਹੀ ਗਦਾਰ ਨੇ

  • @jagsirsingh5188
    @jagsirsingh5188 7 หลายเดือนก่อน +1

    Excellent

  • @jaswinderbrar8954
    @jaswinderbrar8954 หลายเดือนก่อน

    Very nice ji

  • @Ravinder53028
    @Ravinder53028 8 หลายเดือนก่อน +1

    WAHEGURU JI Aina Dardnaak ithas BAHADUR Kaum da Aida Shandar Sikh Raj.Naii Sunya gaya ikko Vaar Hanju aa gaye Audio Band karni pa gayi Naii Sunya Ja Raha Ji.Dushman na Apas Vich lada ka bass

  • @robindeepsingh4499
    @robindeepsingh4499 7 หลายเดือนก่อน +1

    Video sundya sundya awaj pta nai kyo band hon lag jandi a sir adhiya gallan khrab sundiya fir

  • @sukhjitsingh7093
    @sukhjitsingh7093 7 หลายเดือนก่อน +2

    Waheguru ji Akhan ch hanju aagye, kiven sada sikh Raj gore te dogle Dogre kha gaye

  • @sukhwinderbassi2957
    @sukhwinderbassi2957 8 หลายเดือนก่อน +1

    Baba ji very good ❤❤❤❤❤

  • @matordasingh8931
    @matordasingh8931 8 หลายเดือนก่อน +2

    Bai ji oh gadrran de pariwar bare dasso ke oh khere ne te ajj Sikh Raj nu hond vich aoun ton rokan lai ke sajisan kar rehe ne dhanwad

  • @ginderkaur6274
    @ginderkaur6274 8 หลายเดือนก่อน +2

    ਬਾਕਮਾਲ ਇਤਿਹਾਸ ਦੀ ਜਾਣਕਾਰੀ ਧਨਵਾਦ

  • @chanansingh8319
    @chanansingh8319 2 หลายเดือนก่อน

    ਵੀਰ ਜੀ ਹੈਰਾਨੀ ਹੁੰਦੀ ਹੈ ਕਿ ਕੰਵਰ ਨੌ ਨਿਹਾਲ ਸਿੰਘ ਨੂੰ ਧਿਆਨ ਸਿੰਘ ਡੋਗਰੇ ਤੇ ਤੱਕ ਸੀ ਪਰ ਫੇਰੵ ਵੀ ਆਪਣੇ ਪਿਤਾ ਦੇ ਨਾਲ ਮਿਲਕੇ ਕੋਈ ਵਿਚਾਰ ਨਾ ਕੀਤੀ ਅਤੇ ਨਾ ਹੀ ਰਾਣੀ ਚੰਦ ਕੌਰ ਨੇ ਨੇ ਖੜਗ ਸਿੰਘ ਜੀ ਨਾਲ ਕੋਈ ਚਰਚਾ ਕੀਤੀ ਤਾਂ ਬਰਬਾਦੀ ਤਾਂ ਹੋਣੀ ਸੀ। ਜੇਕਰ ਇਹ ਤਿੰਨੇ ਸਿਰ ਜੋੜਕੇ ਸਲਾਹ ਕਰਦੇ ਤਾਂ ਸ਼ਾਇਦ ਅੱਜ ਦਾ ਇਤਿਹਾਸ ਕੁਝ ਹੋਰ ਹੁੰਦਾ।

  • @VkrmRandhawa
    @VkrmRandhawa 7 หลายเดือนก่อน +2

  • @SahibAvtar
    @SahibAvtar 7 หลายเดือนก่อน +1

    Wheguru je Wheguru

  • @RoopSidhu-f4x
    @RoopSidhu-f4x 8 หลายเดือนก่อน +2

    Very good

  • @bm-qu3zc
    @bm-qu3zc 8 หลายเดือนก่อน +3

    👍

  • @Nrayanjot1313
    @Nrayanjot1313 2 หลายเดือนก่อน +1

    Paji ranjeet paji sardar mangal singh virk JHABBAR bare v dasso ? Ranjeet singh da kebenent mantri san Bapu MAGALSINGH virk Jihnato hara c ranjeet singh ji

  • @SarbjitSingh-yg7bs
    @SarbjitSingh-yg7bs 8 หลายเดือนก่อน +1

    Udhoke Sahib Ji....Why are you mentioned the Photos of Baba Ala Singh and Mharaj Bhupendra Singh??

  • @harpalsingh1703
    @harpalsingh1703 7 หลายเดือนก่อน +1

    👍🙏🏻

  • @MuninderSingh-l2c
    @MuninderSingh-l2c 8 หลายเดือนก่อน +3

    🙏🏻Sahid surmyma nu kot kot pranam 🙏🏻 gaddaar dogrya nu lahnata👎

  • @Meharbanf1tness
    @Meharbanf1tness 8 หลายเดือนก่อน +1

    Do we really need background music .He described it so well , but the background music is disturbing.

  • @rooplal2294
    @rooplal2294 7 หลายเดือนก่อน +1

    ਅੰਗਰੇਜ਼ ਇਤਿਹਾਸਕਾਰਾਂ ਅਨੁਸਾਰ ਸ਼ੇਰੇ ਪੰਜਾਬ ਦੇ ਆਪਣੇ ਪੁੱਤਰ ਖੜਕ ਸਿੰਘ ਤੇ ਦਲੀਪ ਸਿੰਘ ਹੀ ਸਨ।ਬਾਕੀ ਫਰੇਬ ਨਾਲ ਰਾਣੀਆਂ ਨੇ ਆਪਣੇ ਪੇਟੋਂ ਜੰਮੀਆਂ ਕੁੜੀਆਂ ਦੀ ਥਾਂ ਗੋਲੀਆਂ ਰਾਹੀਂ ਵਟਾਏ ਸਨ।

  • @manmohansingh-j4s
    @manmohansingh-j4s หลายเดือนก่อน +1

    ਕਮਾਲ ਦਾ ਲੈਕਚਰ। ਅੱਜ ਦੇ ਹਲਾਤਾਂ ਬਾਰੇ ਵੀ ਕੋਈ ਗੋਸ਼ਟੀ ਕਰਵਾਓ।

  • @JasmineSidhu-sv5gr
    @JasmineSidhu-sv5gr 8 หลายเดือนก่อน +4

    Nhi suneya ja reha .... sada raj kiwe gya

  • @Sohansingh-qg7ow
    @Sohansingh-qg7ow หลายเดือนก่อน

    ਵੀਰੇ ਕਦੀਂ ਸਿੱਖਾਂ ਚ ਦਲਿਤਾਂ ਨਾਲ।ਹੋ ਰਿਹਾ ਵਿਤਕਰਾ ਤੇ ਜ਼ੁਲਮ ਤੇ ਭਿੰਚਰਚਾ ਕਰੋ ਤੇ ਸਿੱਖਾਂ ਚ ਵਧਦੀ ਬਿਪਰਨਵਤਾ ਬਾਰੇ ਭੀ ਲੋਕਾਂ ਨੂੰ ਦਸੋ । ਇਹ ਨਵੀਂ ਗਲ ਨਹੀਂ ਹੈ ਜਿਹੜੀ ਤੁਸੀ ਲੋਕਾਂ ਨੁੰਦਸ ਰਹੇ ਹੋ ।

  • @vickysingh3028
    @vickysingh3028 8 หลายเดือนก่อน +2

    Dukh hunda aa sab sun k ..par asi kuch kar ne skda ..sada raaz pta ne rab ne kyo khatam kita jido ki o raaz insaaniyat ta based se ..fooza di haar jo hoye dhokha nal o sunya ne janda

  • @kulwindersinghgrewal
    @kulwindersinghgrewal 8 หลายเดือนก่อน +1

    ਡੋਗਰੇ ਵਾਰੇ ਵੀ ਦੱਸੋ ਕੁਝ ਅਜਕਲ

  • @Born_to_flyy
    @Born_to_flyy 7 หลายเดือนก่อน +1

    ਕਿੱਥੇ ਪੜ ਸਕਦੇ ਆ…

  • @AasraTeraa
    @AasraTeraa 8 หลายเดือนก่อน +2

    todha bahut dhan vahad

  • @HarwinderSingh-v2d
    @HarwinderSingh-v2d 8 หลายเดือนก่อน +2

    ❤❤❤

  • @satnamkaur1299
    @satnamkaur1299 7 หลายเดือนก่อน +2

    Sikho,Punjab de gadara toh bacho.Sabh Sikhan ko hukam hai Guru manio Granth.Sikhi naal Judhoh.

  • @AasraTeraa
    @AasraTeraa 8 หลายเดือนก่อน +2

    why playing american national anthem in background at 26:00????

  • @gaganaulakh8624
    @gaganaulakh8624 4 หลายเดือนก่อน +1

    6,50ਕੀ ਮਹਾਰਾਜਾ ਰਣਜੀਤ ਸਿੰਘ ਰੌਸ਼ਨ ਦਿਮਾਗ ਵਾਲਾ ਨਹੀ ਸੀ? ਉਹ ਕਿਸ ਤਰਾਂ ਡੋਗਰੇ ਦੀ ਏਹ ਗੱਲ ਚੁਪਚਾਪ ਸਹਿ ਗਿਆ ਕੇ ਇਕ ਜਰਨੈਲ ਤੋਂ ਆਪਣੇ-ਜੇਠੇ ਪੁਤ ਲਈ ਜਰ ਲੈਣਾ ਕੇ ਤੇਰਾ ਪੁਤ ਰਾਜ ਕਰਨ ਦੇ ਕਾਬਿਲ ਨਹੀ??? ਜੇ ਰਣਜੀਤ ਸਿੰਘ ਉਸੇ ਵਕਤ ਡੋਗਰੇ ਦਾ ਗਾਟਾ ਲਾਹ ਦਿੰਦੇ ਤਾ ਅਜ ਇਤਿਹਾਸ ਕੁਝ ਹੋਰ ਹੋਣਾ ਸੀ

  • @ArvinderKaur-ev4qj
    @ArvinderKaur-ev4qj 8 หลายเดือนก่อน +1

    Guru Gobind singh ji da treatment v angrez doctor ne kt

  • @jagjit960
    @jagjit960 8 หลายเดือนก่อน +2

    Just history

  • @amrikdhillon3389
    @amrikdhillon3389 8 หลายเดือนก่อน +2

    Sardar Kishan Singh Dhillon Pind kaserla Tarn Taran iska Parivar Aaj Haryana Mein Basa Hua Hai

    • @unlokyourlife4567
      @unlokyourlife4567 8 หลายเดือนก่อน

      Tuhanu koi jankari hai ihna de parivar vare ta zaroor dasyo

  • @boharsingh4559
    @boharsingh4559 8 หลายเดือนก่อน +2

    ਆਪਣੀ ਆਉਣ ਵਾਲੀ ਪੀੜ੍ਹੀ ਨੂੰ ਕਿਵੇਂ ਪਤਾ ਲੱਗੇ ਗਾ ਕੇ ਇਹ ਜੱਟ ਕੌਮ ਵਿੱਚ ਪੈਦਾ ਹੋਏ ਹਨ

  • @Ak47king190
    @Ak47king190 4 หลายเดือนก่อน

    Sikh raj bhut sochi samji chaal naa khatam keta gya 😢😢😢

  • @chananrayat7267
    @chananrayat7267 8 หลายเดือนก่อน +3

    Hun tan SGPC wale sare de sare Dogre aa ji. Nou Nihal Singh was stupid to arrest his own father. Waheguru ji.

  • @Amrik-x5k
    @Amrik-x5k หลายเดือนก่อน

    ਆਜ਼ਾਦੀ hi hul ਆ,,, ਇਤਿਹਾਸ ਖਤਮ ho ਗਿਆ ਜੀ,, ਅੱਗੇ ਦਾ ਇਤਿਹਾਸ ਸਾਂਭ ਲੋ ਹੁਣ,, ਖਾਲਿਸਤਾਨ ਜ਼ਿੰਦਾਬਾਦ

  • @anmolpreet2085
    @anmolpreet2085 5 หลายเดือนก่อน

    🙏q🙏🙏

  • @satishurdu9818
    @satishurdu9818 8 หลายเดือนก่อน +2

    Tusi bahut tez dimag ho Aur tuhadi history uper bahut changi pakarr hai Aur gehri pakarr hai.

  • @boharsingh4559
    @boharsingh4559 8 หลายเดือนก่อน +1

    ਜੱਟ ਕੌਮ ਦੇ ਸੂਰਬੀਰਾਂ ਦਾ ਨਾਮ ਦੱਸਿਆ ਕਰੋ ਜੀ

  • @gaganaulakh8624
    @gaganaulakh8624 4 หลายเดือนก่อน

    7,49 ਜੇ ਕੰਵਰ ਨੌਨਿਹਾਲ ਸਿੰਘ ਰੌਸ਼ਨ ਦਿਮਾਗ ਹੁੰਦਾ ਤਾਂ ਉਹ ਕਿਸ ਤਰਾਂ ਪਿਛੇ ਲਗ ਗਿਆ ।।? ਜੇ ਪਿੳ ਪੁਤ ਵਿੱਚ ਇਤਫਾਕ ਨਹੀ ਹੋਵੇਗਾ ਫੇਰ ਤਾਂ ਕੋਈ ਵੀ ਫਾਇਦਾ ਚੁਕ ਸਕਦਾ ਚਾਹੇ ਡੋਗਰੇ ਜਾਂ ਗੋਰੇ

  • @gurdeepahluwalia957
    @gurdeepahluwalia957 4 หลายเดือนก่อน

    What about Gaddar of present time who have butcher our sikh race. One day, you should talk about them too so that the young generation also know about them.

  • @balsingh5965
    @balsingh5965 3 หลายเดือนก่อน

    ਗੱਦਾਰ
    1 ਆਲਾ ਦਾ ਟੱਬਰ
    2 ਧੀਆਂਨੂੰ ਡੋਗਰਾ
    3 ਗੁਲਾਬ ਡੋਗਰਾ

  • @sadhusingh5342
    @sadhusingh5342 4 หลายเดือนก่อน

    Nima ya sharing bhee banian janda