Waheguru ji ka kahlsa waheguru ji ki fathe waheguru ji mehar Karan aap sab ese tra mehanta karde raho te guru sahib aap nu trakia baksan Guru rakha Theek aa na ji 🙏🙏🙏🙏🙏🚩🚩🚩🚩🚩✌✌✌✌👍🏻👍🏻👍🏻
Most population around Chandigarh comprises of Sainis, a sub-caste (both hindus and sikhs).They are renowned vegetable growers and this art is embedded in their blood. The enterpreneurs in the videos seem to be from the class having qualities of their ancestors, Wish them the best.
ਬਹੁਤ ਚੜਦੀ ਕਲਾ ਵਾਲੇ ਮਹਿਨਤੀ ਗੁਰਮੁਖ ਹਨ ਖੇਤੀ ਦੇ ਨਾਲ ਪੜ੍ਹਾਈ ਵੀ ਕਰ ਰਹੇ ਹਨ ਤੇ ਬੱਚਿਆਂ ਨੂੰ ਸੰਗੀਤ ਦੀ ਆਨਲਾਈਨ ਸਿੱਖਿਆ ਵੀ ਦੇ ਰਹੇ ਹਨ। ਮੇਰੇ ਬੱਚੇ ਵੀ ਇਨ੍ਹਾਂ ਪਾਸੋਂ ਕੀਰਤਨ ਦੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਵਾਹਿਗੁਰੂ ਕਿਰਪਾ ਬਣਾਈ ਰੱਖਣ 🙏
ਦੋਵਾਂ ਗੁਰਸਿੱਖ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾ।
ਇਹੀ ਤਾਂ ਆਪਣੇ ਪੰਜਾਬ ਦੇ ਬੱਚਿਆਂ ਦੀ ਪਛਾਣ ਹੈ ਹੋਰ ਸਿੱਖ ਬੱਚਿਆਂ ਨੂੰ ਆਪਣੀ ਪਛਾਣ ਬਣਾਉਣੀ ਚਾਹੀਦੀ ਹੈ ਇਹਨਾਂ ਬੱਚਿਆਂ ਤੇ ਵਾਹਿਗੁਰੂ ਜੀ ਵੱਲੋ ਕਿਰਪਾ ਕੀਤੀ ਹੋਈ ਹੈ ਬੱਚਿਆਂ ਤੇ ਵਾਹਿਗੁਰੂ ਜੀ ਦੀ ਕਿਰਪਾ ਬਣਾਈ ਰੱਖਣ ਪੱਤਰਕਾਰਾਂ ਦਾ ਵੀ ਵੀਡਿਓ ਬਣਾਉਣ ਦਾ ਬਹੁਤ ਬਹੁਤ ਧੰਨਵਾਦ ਜੀ 🙏🙏🤗🤗🤗🤗
ਵਾਹਿਗੁਰੂ ਸਭ ਨੂੰ ਚੜਦੀ ਕਲਾ ਅਤੇ ਸੁੱਖ ਸ਼ਾਂਤੀ ਬਖਸ਼ਣ, ਬਹੁਤ ਹੀ ਸਿੱਧੇ ਸਾਦੇ ਸੁਭਾਅ ਵਾਲੇ ਗੁਰਸਿੱਖ, ਕਿਰਤੀ ਬਚੇ 🙏🙏🙏🙏🙏
ਬਹੁਤ ਵਧੀਆ ਖੇਤੀ ਕਰੀ ਹੈ ਬੀਰਾ ਨੇ
ਪੱਤਰਕਾਰ ਸਾਹਿਬ ਦੀ ਇਹ ਗੱਲ ਬਹੁਤ ਚੰਗੀ ਲੱਗੀ। ਕਿ ਜਦੋਂ ਪਰਮਾਤਮਾਂ ਦੀ ਮਿਹਰ ਹੋਵੇ ਭੂਝੇ ਦਾਣੇ ਵੀ ਹਰੇ ਹੋ ਜਾਂਦੇ ਨੇ।
ਬਹੁਤ ਵਧੀਆ ਉਪਰਾਲਾ ਜੀ, ਜਾਣਕਾਰੀ ਦੇਣ ਦਾ ਬਹੁਤ ਬਹੁਤ ਧੰਨਵਾਦ।
ਬਹੁਤ ਵਧੀਆ,,ਕਣਕ ਤੇ ਝੋਨੇ ਦੇ ਵਿਚਕਾਰ ਫਿਰ ਵੀ 10,000 ਰੁਪਏ ਵਿੱਘਾ ਬਚ ਗਿਆ =45 ਹਜ਼ਾਰ ਰੁਪਏ ਕਿੱਲਾ,,ਜੇ ਆਪ ਵੇਚਦੇ ਤਾਂ ਸ਼ਾਇਦ ਲੱਖ ਵੀ ਬਚਾਅ ਲੈਂਦੇ,,,ਧੰਨਵਾਦ ਸੁੱਖੀ ਹਰੀਗੜ੍ਹ ਦਾ
150ਰੁਪਏ ਤਕ ਕਿਲੋ ,200ਤਕ ਵੀ ਵਿਕ ਜਾਣਾ ਸੀ
ਦੋਨੇ ਵੀਰ ਗੁਰਸਿੱਖ ਤੇ ਮਿਹਨੇਤੀ ਆ ਪਰ ਅਸੀਂ ਤਾਂ ਹਿੰਡ ਫੜੀ ਆ ਝੋਨਾ ਲਾਉਣਾ ਪਾਣੀ ਤੇ ਧਰਤੀ ਨੂੰ ਬਰਬਾਦ ਕਰਨ ਤੇ ਲੱਗੇ ਆ ਧੰਨਵਾਦ ਵੀਰ ਤੇਰੇ ਜਿਹਨੇ ਬਦੀਆਂ ਚੀਜ਼ ਦਿਖਾਈ ਰਾਜਾਂ ਚੁੱਘੇ ਕਲਾਂ ਦਿਹਾਤੀ ਬਠਿੰਡਾ
ੳੁੱਤਮ ਖੇਤੀ ਮੱਧਮ ਵਪਾਰ । ੲਿਸ ਲੲੀ ਕਿਹਾ ਹੈ । ੲਿਸ ਵਿੱਚ ਕੋੲੀ ਮਿਲਾਵਟ ਨਹੀ । ਵਾਹਿਗੁਰੂ ਤੇ ਭਰੋਸਾ ।ਸਿੱਖੀ ਸਰੂਪ ਵਿੱਚ ਦੋਵੇਂ ਭਰਾ । ਬਹੁਤ ਵਧੀਅਾ ਜੀ ।
ਵੀਰ ਜੀ ਮੈ ਸਾਡੇ ਨਾਲ ਗੱਲ ਕਰਨੀਹੈ
@@karndeepsingh4208 ਹਾਂਜੀ ਦੱਸੋ ਰਿਪਲਾੲੀ ਕਰੋ ਜੀ । ਮੈਂ ਜਰੂਰ ਸਲਾਹ ਦੇਵਾਂਗਾ ।
@@karndeepsingh4208 tytttyyyyyyyyyyt
@@sakinderboparai3046bhaji please reply kro kuch puchna c ji
ਬਹੁਤ ਵਧੀਆ ਵੀਰ ਜੀ ਪਰਮਾਤਮਾ ਤਹਾਨੂੰ ਤਰੱਕੀ ਬਖ਼ਸ਼ੇ ਇਦਾ ਹੀ ਖੇਤੀਬਾੜੀ ਕਰਦੇ ਰਹੋ
ਬਹੁਤ ਵਧੀਆ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ
ਸਾਡੇ ਪੰਜਾਬ ਦੇ ਵੀਰ ਬਹੁਤ ਮੇਹਨਤੀ ਹਨ
Bot vadia bai ji..Dr BR Shergill......
बहुत अच्छे 👌
ਬਹੁਤ ਵਧੀਆ ਜੀ
Bhai ih parmatma di kirpa haa good job
. ਬਹੁਤ ਵਧੀਆ ਖੇਤੀ ਵੀਰ ਜੀ ਧੰਨਵਾਦ ਜੀ 🙏🙏❤❤
ਪੱਤਰਕਾਰ ਵੀਰ ਜੀ --ਬਹੁਤ ਵਧੀਆ ਆਪ ਜੀ ਦਾ ਉਪਰਾਲਾ --ਮੈਨੂੰ ਆਪ ਜੀ ਦੇ ਬੋਲ ਬਹੁਤ ਵਧੀਆ ਲੱਗੇ -ਜੇ ਪਰਮੇਸ਼ੁਰ ਚਾਹੇ ਤਾਂ ਭੁੱਜੇ ਛੋਲੇ ਵੀ ਉੱਗ ਸਕਦੇ --ਹੋਰ ਵੀ ਗੁਰੂ ਸਾਹਿਬ ਵਾਸਤੇ ਬਹੁਤ ਸਰਧਾ ਵਾਲੇ ਬੋਲ -
ਇਹ ਵੀਰ ਵੀ ਬਹੁਤ ਚੰਗੇ ਲੱਗੇ --ਗੁਰੂ ਮਹਾਰਾਜ ਤੇ ਸਰਧਾ ਵਾਲੇ
--ਨਹੀ ਤਾਂ ਅੱਜ ਕੱਲ ਤਾਂ ਸਰਧਾ ਤਾਂ?
ਵਾਰ ਵਾਰ ਬੋਲਾਂ ਚੋ ਗੁਰੂ ਮਹਾਰਾਜ -ਅਰਦਾਸ -ਖਾਲਸਾ ਰਾਜ
ਸੁਣਨ ਨੂੰ ਮਿਲਿਆ ਬਹੁਤ ਚੰਗਾ ਲੱਗਾ
--ਬਹੁਤ ਮਿਹਨਤ ਕੀਤੀ ਵੀਰਾਂ ਨੇ -ਰਹਿਮਤ ਕੀਤੀ ਵਾਹਿਗੁਰੂ ਨੇ
Vnice
Waheguru ji ka kahlsa waheguru ji ki fathe waheguru ji mehar Karan aap sab ese tra mehanta karde raho te guru sahib aap nu trakia baksan Guru rakha Theek aa na ji 🙏🙏🙏🙏🙏🚩🚩🚩🚩🚩✌✌✌✌👍🏻👍🏻👍🏻
ਬਹੁਤ ਵਧੀਆ
Buhat vadaiya waheguru mehar Karen 👍
ਬਹੁਤ ਬਹੁਤ ਵਧੀਆ ਵੀਰ ਜੀ
Bhut vdiaa g, waheguru ji taraki bakshe
we love two brother Ekta ma bal ha we salute you
ਬਹੁਤ ਵਧੀਆ ਕੰਮ ਕਰ ਰਹੇ ਜੇ ਵੀਰ ਜੀ
Well done bache. Waheguru ji bless you always
Thnks so much g
Well done
Congratulations to both Brothers keep it up
V good veer g
Waheguru ji bachia nu bohut taruky dai Australia
Sira Lai jnade yaar, Khushi hundi dekh ke....
Very good waheguru ji chadikala ch rakhe
Waheguru ji very good
Very good veer
Very good 🙏🙏
Good job vr
Ba v ba Gurjinder singh Harinder singh
Waheguru charhdi klaa bkhshe g
Good brother
ਵਾਹ ਜੀ ਵਾਹ
Good veer g
Akaal purkh ave he kirpa bnai Rakhe ji gurmukh peyareo aap ji te hemsha 🙏💗😊👌👍
Waheguru ji di kirpa ji dove prawa te
Bhut vdia soch veer di
Good🙏🙏👌👌🌹🌹❤️❤️
ਬਾਈ ਜੀ ਇਹਨਾਂ ਵੀਰਾਂ ਦਾ ਫੋਨ ਨੰਬਰ ਭੇਜ ਦੋ ਜੀ
Good work bi g gbu 🙏🙏🙏🙏
Good Bai Harinder
Very appreciable.
Very nice👍👍👍
waheguru g🙏🙏🌺🌺👌
Very good
ਲਕੀਰ ਦੇ ਫਕੀਰੋ, ਕੁੱਛ ਸਿੱਖ ਲੳਂ ਇਹਨਾਂ ਸਿੱਖਾਂ ਤੋਂ...
ਅਕਾਲਪੁਰਖ ਮੇਹਰ ਰੱਖੇ।
Good job 👍
👍👍
jionde rho sajno carry on
Congratulations
Very proud of you both young men Waheguru bless you both,keep it up 🙏🙏❤️❤️
Good job bhaji
ਵਾਹਿਗੁਰੂ ਜੀ
Waheguru ji 🙏
बहुत सुंदर काम किया है भाईसाहब ने
Waheguru ji wah gurmukh pyario
Waheguru ji keeps aa
Carry on
Veero ssa ,untamed kheti, madham bazaar,during charity,punjabio jago,punjab nu more 60, 70 valla punjab banao, vaheguru ji ang sang rahe
ਵੈਰੀ ਗੁੱਡ ਵੀਰ ਜੀ
Waheguru g mehar karen gy
baee pattarkar ji galla kiven bolda jaar????
Singh is king
Waheguru ji
ਜਵਾਨੋਂ ਮੂਲੀ ਦੀ ਖੇਤੀ ਵੀ ਕਰੋ । ੲਿੱਕ ਕਿਸਾਨ ਨੇਂ ਧਨੀੲੇ ਅਤੇ ਮੂਲੀ ਤੋ ੲਿੱਕ ਕਿੱਲੇ ਤੋਂ ਪੰੰਜ ਕਿੱਲੇ ਜਮੀਨ ਬਣਾ ਲੲੀ ।
Hlo veer g
Ohh bass karo veer 50 killeee
@@tipsforhealth8387ਪੰਜਾਹ ਨਹੀਂ ਪੰਜ ਕਿੱਲੇ ਕਿਹਾ
ਵੀਰ ਤੂੰ ਕਿਉ ਪਿੱਛੇ ਏ ਤੂੰ ਵੀ ਕਰ 😅 ਬਣਾਂ 5ਕਿੱਲੇ
Good 👌
Thandi sapry da jaroor daso je
🙏🙏🙏🙏👌
In last which crop he recommend
🙏🙏🙏👌👌👌👌👌👍👍
👍
Good bai gurjinder te bai chhota bai Harinder
Very nice good
Desi sed jyada accha h ya hybrid me lgana chata ho sir
Bhaji jdo ess vich kakh ho jnda tusi khurpa nll gudai krnde ho j koi spray use krde ho please daseyo main vejiya vich kakh ho reha ji.reply kreyo ji
🙏🙏
Ok
Layea kive c machine nl ya labor to
Variety kon se ha dso
WAH PUTTRO THODI MEHNAT NU SALUTE AA WAHEGURU JI CHARDIKLA TANDRUSTI TE TRAKIA BAKSHAN SADE BACHE A NU
Organic khety kro
❤🙏🙏🙏🙏🙏
Sir app se bat ho skde aa g
ਵੀਰ ਜੀ ਠੇਕੇਦਾਰ ਨੂੰ ਕਿੰਨੇ ਟਾਈਮ ਲਈ ਜ਼ਮੀਨ ਦਿੱਤੀ
ਸੱਤ ਸ੍ਰੀ ਅਕਾਲ ਜੀ
Most population around Chandigarh comprises of Sainis, a sub-caste (both hindus and sikhs).They are renowned vegetable growers and this art is embedded in their blood. The enterpreneurs in the videos seem to be from the class having qualities of their ancestors, Wish them the best.
Bhaji saag vi bijo 🙏
Veer eh garmiya wala daniya aa es nu jaar smet put ke bech dena aa is to baad 1121 laa dinde aa
ਬਾਈ, ਚੈਨਲ, ਵਾਲਿਆ, ਵਿਊ, ਲੈਕੇ, ਬਾਈ, ਪੜਦਾ, ਰੱਖ, ਸਰਕਾਰੀ, ਤੋ
Sade v lga 1 killa
Doha bachia no 🙏🙏 tusi new jeneranation no ik sed diti 🙏🙏
main 2015 to 2018 tak layea garmi vala par mera treeka hor c ennia spray ni kitia
Bai m pehli varr layea
ਨਾਲ਼ੇ ਕਹਿੰਦੇ ਘਾਟੇ ਵਾਲ਼ੀ ਖੇਤੀ। ਬਿਜਲੀ ਦਾ ਬਿੱਲ ਦੇਣ ਵੇਲੇ ਚੀਕਾਂ ਕਿਉਂ ਮਾਰਦੇ ਹਨ
ਚਵਲਾ ਸਾਰੇ ਨੀ ਮਾਰਦੇ ਜਿਹੜਾ ਚੰਗਾ ਕੰਮ ਕਰਦਾ ਉਹਨੂੰ ਤਾਂ ਚੰਗਾ ਕਹੋ ਤੇਰੀ ਕਿਉਂ ਗਾਡ ਫਟਦੀ
Je koi patrakaar bahi nu koi puche ithe ke tu daniya len ayi c😂
I think you can yield 20000 gushi (handfuls) from this field. I mean about 200 gushi from one siar (bed) Thanks
urea ਪਾਇਆ spray ਵੀ ਕੀਤਾ.....isn't it harmful.....educated people should at least avoid these chemicals....
Very good Young sikh use your brain for new ideas and progressing