ਪੰਜਾਬ 'ਚ AAP ਨੂੰ ਕਿਉਂ ਆਈਆਂ ਸਿਰਫ਼ 3 ਸੀਟਾਂ ?

แชร์
ฝัง
  • เผยแพร่เมื่อ 3 มิ.ย. 2024
  • ਪੰਜਾਬ 'ਚ AAP ਨੂੰ ਕਿਉਂ ਆਈਆਂ ਸਿਰਫ਼ 3 ਸੀਟਾਂ?
    ਪੰਜਾਬ ਅਤੇ ਦਿੱਲੀ ਦਰਬਾਰ ਦੀਆਂ ਹੋਰ ਖਬਰਾਂ ਸਵਰਨ ਸਿੰਘ ਟਹਿਣਾ ਦੇ ਨਾਲ
    Report: Swarn Tehna
    Host: Harjinder Thind
    Follow us:
    Website: www.redfm.ca
    Vancouver:
    Facebook: / redfmvancouver
    Twitter: / redfmvancouver
    Instagram: / redfmvancouver
    Calgary:
    Facebook: / redfm1067
    Twitter: / redfmcalgary
    Instagram: / redfmcalgary
    Toronto:
    Facebook: / redfmtoronto
    Twitter: / redfmtoronto
    Instagram: / redfmtoronto
    TH-cam:
    / redfmcanada
    #punjabnews #punjab #punjabi #news #punjabinews #redfmcanada
  • บันเทิง

ความคิดเห็น • 135

  • @user-wq5qw4rm4s
    @user-wq5qw4rm4s หลายเดือนก่อน +42

    ਬਾਦਲਾਂ ਨੂੰ ਬਹੁਤ ਛੇਤੀ ਅਕਾਲੀ ਦਲ ਵਿਚੌ ਸ਼ਿਤਰ ਮਾਰ ਕੇ ਬਾਹਰ ਕੱਢੋ .ਬਾਦਲਾਂ ਨੇ ਬਾਦਲ ਦਲ ਬਣਾ ਕੇ ਅਕਾਲੀ ਦਲ ਦਾ ਬਹੁਤ ਨੁਕਸਾਨ ਕੀਤਾ .ਹੁਣ ਮੌਕਾ ਹੈ ਸ਼ਰੋਮਣੀ ਅਕਾਲੀ ਦਲ ਨੂੰ ਬਚਾਉਣ ਦਾ

    • @lovenpeace271
      @lovenpeace271 หลายเดือนก่อน

      😂😂😂😂 Sutte zameer wale, kada khane

  • @user-wq5qw4rm4s
    @user-wq5qw4rm4s หลายเดือนก่อน +44

    ਭਗਵੰਤ ਮਾਨ ਨੂੰ ਹੁਣ ਚੁਟਕਲੇ ਛੱਡ ਕੇ ਪੰਜਾਬ ਬਾਰੇ ਸੋਚਣਾ ਪਵੇਗਾ

  • @Kiranpal-Singh
    @Kiranpal-Singh หลายเดือนก่อน +22

    ਬਿੱਟੂ ਤੇ ਪ੍ਰਨੀਤ ਕੌਰ ਨੂੰ, ਲੋਕਾਂ ਨੇ ਸਹੀ ਔਕਾਤ ਦਿਖਾਈ !
    *ਇਮਾਨਦਾਰ-ਸਮਾਜ ਸੇਵੀ ਧਰਮਵੀਰ ਗਾਂਧੀ ਨੂੰ ਜਿਤਾਇਆ* !

    • @user-cs7kj5lt7p
      @user-cs7kj5lt7p หลายเดือนก่อน +3

      Shame on those who vote congress never forget 1984

    • @manjeetralli3873
      @manjeetralli3873 หลายเดือนก่อน

      Hona hi c,Punjab De Logan nu NOC di bhot vadi problem + city de nal lgde out of nigam de vich koi kam nhi hona ,ihnna de leader jitan do bad gayeb ho gye

    • @Kiranpal-Singh
      @Kiranpal-Singh หลายเดือนก่อน

      @@user-cs7kj5lt7p
      Which party is good ?
      Indira ordered to attack Darbar Sahib, bjp forced-supported Indira for attack, badal dal have meetings with centre, B Maan sent the sikhs at Dibrugarh jail with NSA, so which party is better ?
      All the parties are corrupt but every party have some honest leaders like Dharamvir Gandhi.

    • @RamRaj-go7fl
      @RamRaj-go7fl หลายเดือนก่อน

      jutt sikhs are root of all problem in punjab ....they want khalistan not development ..amritpal has won but punjabi people have lost , very soon punjab will have president rule

  • @harbhajansinghdua7281
    @harbhajansinghdua7281 หลายเดือนก่อน +3

    ਬਾਈ ਟਹਿਣਾ ਸਾਹਿਬ ਤੁਹਾਨੂੰ ਲਿਖਿਆ ਸੀ ਕੋਮੈਂਟਸ ਚ ਅਨਮੋਲ ਨਹੀਂ ਜਿੱਤਦਾ , ਤੁਸੀਂ ਤਾਂ ਬਹੁਤ ਮਿਹਨਤ ਕੀਤੀ

  • @CanadaKD
    @CanadaKD หลายเดือนก่อน +13

    ਫਰੀਦਕੋਟ ਵਿੱਚ ਕਲਾ ਵਰਤ ਗਈ ਥਿੰਦ ਸਾਹਿਬ ਟਹਿਣੇ ਵਰਗਿਆਂ ਨੇ ਬਹੁਤ ਜ਼ੋਰ ਲਾਇਆ ਸੀ ਕਰਮਜੀਤ ਦੀ ਹਵਾ ਬਣਾਉਣ ਲਈ।

    • @sartajsidhu8781
      @sartajsidhu8781 หลายเดือนก่อน +1

      ਕੋਈ ਹਾਰ ਗਿਆ ਕੋਈ ਜਿੱਤ ਗਿਆ ਪਰ ਗੁਰੂ ਦੇ ਪੰਥ ਦਾ ਬੋਲ ਬਾਲਾ ਜਰੂਰ ਹੋ ਗਿਆ | ਕਾਮਰੇਡ ਤਾਂ ਇੰਝ ਫਿਰਦੇ ਆ ਜਿਵੇਂ ਕਰਚਿਆਂ ਚ ਭੇਡਾਂ ਫਿਰਦੀਆਂ ਹੋਣ | ਨਾ ਭੁੱਖੀਆਂ ਨਾ ਰੱਜੀਆਂ |🙏🙏🙏🙏🙏

  • @ginderkaur6274
    @ginderkaur6274 หลายเดือนก่อน +8

    ਬਹੁਤ ਵਧੀਆ ਗਲਬਾਤ ਅਤੇ ਸੁਝਾਅ

  • @sawarnsandhu4266
    @sawarnsandhu4266 หลายเดือนก่อน +10

    ਅਕਾਲੀ ਦਲ ਦੀ ਇਹ ਵੀ ਸੀਟ ਹਾਰਨੀ ਚਾਹੀਦੀ ਸੀ ਫਿਰ ਇਹ ਉਹਨਾਂ ਨੂੰ ਪਤਾ ਲੱਗਦਾ ਵੀ ਗੁਰੂ ਘਰ ਨਾਲ ਮੱਥਾ ਕਿਵੇਂ ਲਾਈਦਾ

    • @jagdeepkaur8160
      @jagdeepkaur8160 หลายเดือนก่อน +1

      ਬਿੱਲੀ ਦੇ ਦਾਅ ਵਾਂਗ,ਪੈਸੇ ਨਾਲ਼ ਵੋਟਾਂ ਖਰੀਦਣਾ ਬਾਦਲ ਤੋਂ ਬਿਨਾਂ ਹਰ ਦੇ ਵੱਸ ਦਾ ਰੋਗ ਨਹੀਂ।ਵੋਟਾਂ ਖਰੀਦਣ ਵਾਲ਼ਾ ਦਾਅ ਤਾਂ ਬੀਬਾ ਜੀ ਨੂੰ ਦੇ ਕੇ ਗਿਆ ਹੈ।

  • @kuljindersingh8282
    @kuljindersingh8282 หลายเดือนก่อน +12

    ਪੰਜਾਬ ਵਿੱਚ ਮਸ਼ੀਨਾਂ ਨਾਲ ਕੋਈ ਛੇੜ ਛਾੜ ਨਹੀਂ ਹੋਈ। ਇਹਨਾਂ ਨੂੰ ਪਤਾ ਕਿ ਪੰਜਾਬੀ ਸਾਡੀ ਪੋਲ ਖੋਲ੍ਹ ਕੇ ਰੱਖ ਦੇਣਗੇ।। ਬਾਕੀ ਦੇਸ਼ ਵਿੱਚ ਕਾਫੀ ਥਾਂ ਤੇ ਮਸ਼ੀਨਾਂ ਨਾਲ ਛੇੜਛਾੜ ਤੋਂ ਮੁਨਕਰ ਨਹੀਂ ਹੋ ਸਕਦਾ ।।।

  • @AvtarSingh-gs1si
    @AvtarSingh-gs1si หลายเดือนก่อน +4

    ਸੁਖਪਾਲ ਖੈਹਰਾ ਜੀ ਜੇ ਲੋਕਾ ਵਾਸਤੇ ਕੋਈ ਕੰਮ ਨਹੀ ਕਰਿਆ ਤਾ ਹੀ ਹਾਰਿਆ ਖੈਹਰਾ ਜੀ ਬੋਲਣ ਦੀ ਬਜਾਏ ਕੋਈ ਕੰਮ ਕਰ ਕੇ ਦਿਖਾਓ ਜਿਸ ਕੰਮ ਨਾਲ ਗਰੀਬ ਵਰਗ ਨੂ ਫਾਇਦਾ ਹੋਵੇ ਜੇ ਕੰਮ ਨਾ ਕਰਿਆ ਤਾ ਲੋਕਾ ਨੇ ਵੋਟਾ ਨਹੀ ਪਾਊਣੀਆ

  • @GurwinderSingh-nx8xk
    @GurwinderSingh-nx8xk หลายเดือนก่อน +5

    ਹੁਣ ਕਿੱਕਲੀ ਨਾਲ਼ ਕੰਮ ਨਹੀ ਚੱਲਦਾ ਕੰਮ ਕਰਕੇ ਹੀ ਗੱਲ ਬਣੀਂ ਹੈ

  • @tashindergill9409
    @tashindergill9409 หลายเดือนก่อน +4

    ਹੁਣ ਭੰਡਪੁਣਾ ਨਹੀਂ ਚਲਣਾ ਕੰਮ ਕਰਕੇ ਦਿਖਾਉਣਾ ਪੈਣਾ ਤੇ ਬੇਅਦਬੀ ਦਾ ਨਿਆਂ ਦੇਣਾ ਪੈਣਾ ਤੇ ਚਿੱਟੇ ਦੇ ਸਮਗਲਰ ਅੰਦਰ ਕਰਨੇ ਪੈਣੇ ਤੇ ਬੰਦੀ ਸਿੰਘਾਂ ਨੂੰ ਰਿਹਾ ਕਰਨਾ ਪੈਣਾ

  • @nirmalmahi1476
    @nirmalmahi1476 หลายเดือนก่อน +1

    ਟਹਿਣਾ ਸਾਬ੍ਹ ਅੰਮ੍ਰਤਪਲ ਸਿੰਘ ਇਸ ਕਰ ਕੇ ਜਿੱਤਿਆ ਕਿਉਂਕਿ ਉਸ ਨਸ਼ੇ ਦੇ ਕਾਰੋਬਾਰੀਆਂ ਤੇ ਹਮਲਾ ਕੀਤਾ ਸੀ jo k ਹਰ ਪੰਜਾਬੀ ਦੀ ਡਿਮਾਂਡ ਹੈ ਇਸ ਤੇ ਕੰਮ ਕਰਨਾ ਹੋਏਗਾ, ਓਹ ਹੀ ਪੰਜਾਬੀਆਂ ਨੂੰ ਜਿੱਤਣਗੇ

  • @sukhdeepmaan3946
    @sukhdeepmaan3946 หลายเดือนก่อน +14

    ਸਵੇਰੇ ਦਾ ਰਵਨੀਤ ਬਿੱਟੂ ਨੀ ਦੇਖਿਆ

    • @jagjeetkaur5262
      @jagjeetkaur5262 หลายเดือนก่อน +1

      ਖਹਿਰਾ ਵੀ ਨੀ ਦੇਖਿਆ 😅😅

    • @RamRaj-go7fl
      @RamRaj-go7fl หลายเดือนก่อน

      BJP has not lost but punjab has lost the race to development , due to andolans all business has shifted to himachal rajasthan and haryana

  • @narindersandhu8298
    @narindersandhu8298 หลายเดือนก่อน +1

    ਥਿੰਦ ਜੀ ਤੇ ਟੇਹਣਾ ਜੀ ਸੱਤ ਸ੍ਰੀ ਆਕਾਲ ਬਾਦਲਾਂ ਨੇ ਪੰਜਾਬ ਨੂੰ ਲੁਟਿਆ ਵੀ ਦੱਬ ਕੇ ਹੈ

  • @baldevsingh-bi7wz
    @baldevsingh-bi7wz หลายเดือนก่อน +2

    ਜੇਕਰ ਬੀਜੇਪੀ ਨੂੰ ਜਰੂਰਤ ਪਈ ਤਾ ਪੰਜਾਬ ਦੇ ਹਰਸਿਮਰਤ ਕੌਰ ਸਮੇਤ ਤਿੰਨੇ ਐਮ ਪੀ ਬੀਜੇਪੀ ਦੇ ਹੱਕ ਚ ਭੁਗਤੱਣਗੇ॥

  • @kirankaur4504
    @kirankaur4504 หลายเดือนก่อน +1

    ਸਤਿ ਸ੍ਰੀ ਅਕਾਲ ਜੀ 🙏🙏

  • @PunjabiMunda-sz3sk
    @PunjabiMunda-sz3sk หลายเดือนก่อน +3

    ssa ji

  • @armindersingh1724
    @armindersingh1724 หลายเดือนก่อน +1

    Right

  • @hargopallal1334
    @hargopallal1334 หลายเดือนก่อน

    ❤❤❤❤❤❤❤❤ 22 G SATSHEREE AKAAAL G FROM PALA DUBAI UAE FROM MY FAMELY SIR ❤❤❤❤❤

  • @user-br9xr3xf5f
    @user-br9xr3xf5f หลายเดือนก่อน

    Kla guru de vrtaige❤❤❤❤❤❤❤❤❤❤❤❤❤

  • @gk797
    @gk797 หลายเดือนก่อน +3

    Sukhpal khaire di Nooh bdi Car te khad khad ke boldi c hun kidhr gyi oh vaddi Leader

  • @nasibkaur1645
    @nasibkaur1645 หลายเดือนก่อน +5

    Maan srkar nu slah aa ke je tuci aapni bchi khuchi ejt bchaoni aa ta nshe pishe pai jao hth dhoke te aapne MLAs nu khicho km kro punjab de nhi ta lokan ne tuhanu bahr da rsta dikha hi dita aa

  • @jeetbaath1900
    @jeetbaath1900 หลายเดือนก่อน +6

    ਕਿੱਕਲੀ ਕਲੀਰ ਦੀ
    ਹੋਗੀ ਲੀਰੋ ਲੀਰ ਜੀ

  • @Tagore603
    @Tagore603 หลายเดือนก่อน +1

    When they talk about EVM hack it does not mean all machines are hacked. The current results doesn’t mean no hack occurred anywhere.

  • @er.ranjitsingh4436
    @er.ranjitsingh4436 หลายเดือนก่อน +1

    ਮੁਲਾਜ਼ਮਾਂ ਕਰਕੇ

  • @didarburmi3706
    @didarburmi3706 หลายเดือนก่อน +4

    ਕਾਰਨ ਟੋਲ਼ਣੇ ਹਨ ਤਾਂ ਮਾਲ ਖਾ ਕੇ ਨਹੀ ਲੱਭਣੇ।

  • @montysingh1034
    @montysingh1034 หลายเดือนก่อน +1

    Tehna sahib tuhade program ch kehnda c amritpal de kol 500 bande nhi , hun daso oh kistrah more than lakh votes le gye

  • @didarburmi3706
    @didarburmi3706 หลายเดือนก่อน +5

    अकाली अजे भी नहीं सुधरे अपना रवैयानही बदलियाँ

  • @rajwantsingh2523
    @rajwantsingh2523 หลายเดือนก่อน +1

    ਸੋ਼ਰ ਬਹੁਤ ਪੈ ਗਿਆ ਸੀ ,ਇਸ ਕਾਰਨ ਵੀ ------

  • @Kiranpal-Singh
    @Kiranpal-Singh หลายเดือนก่อน +6

    ਚੁਟਕਲੇ-ਕਿਕਲੀਆਂ ਨਾਲ ਸਰਕਾਰਾਂ ਨਹੀਂ ਚੱਲਦੀਆਂ, ਭ ਮਾਨ ਨਾ-ਕਾਬਲ ਮੁ ਮੰ ਹੈ, ਲੋਕਾਂ ਨੇ ਸਹੀ ਫੈਸਲਾ ਲਿਆ !

  • @user-zb4gw9vi8q
    @user-zb4gw9vi8q หลายเดือนก่อน +4

    Amartpal singh next c.m Punjab

  • @user-bn3zz4od4d
    @user-bn3zz4od4d หลายเดือนก่อน +1

    ਬਿ ਲਕੁਲ।ਜੇ।ਮਾਨ।ਅਜੇ।ਨਾ।ਸਮਝੇ।ਅਤੇ।ਪੰਥਕ।ਮੋਰਚੇ।ਨੇ।ਥੋੜੀ।ਮਿਹਨਤ।ਕੀਤੀ।ਤਾਂ।ਸੋਚ।ਵੀ।ਪੰਥਕ।ਬਣ।ਸਕਦੀ।ਐ

  • @harwindersingh950
    @harwindersingh950 หลายเดือนก่อน +8

    ਆਪ ਦੀ ਹਾਰ ਦਾ ਕਾਰਨ ਹੇਠਲੇ ਪੱਧਰ ਜੱਥੇਬੰਦੀ ਦਾ ਨਾ ਹੋਣਾ ਵੀ ਹੈ

    • @Tagore603
      @Tagore603 หลายเดือนก่อน +1

      ਆਪ ਦਾ ਜਿੱਤਣ ਦਾ ਕਾਰਨ ਸੀ ਕਿ ਕੇਜਰੀਵਾਲ ਨੇ ਦਿੱਲੀ ਵਿਚ ਚੰਗੇ ਕੰਮ ਕੀਤੇ ਅਤੇ ਲੋਕਾਂ ਦਾ ਅਕਾਲੀ ਅਤੇ ਕਾਂਗਰਸ ਤੋਂ ਅਕਣਾ ।

  • @user-pl6rz1vk4y
    @user-pl6rz1vk4y หลายเดือนก่อน

    ਭਗਵੰਤੁ ਨੂੰ ਭਰਾਵਾਂ ਤੇ ਐਨ ਐਸ ਏ ਲਵੌਣ ਦਾ ਮਜ਼ਾ ਆ ਗਿਆ

  • @charanjitsingh5922
    @charanjitsingh5922 หลายเดือนก่อน

    Very Very good 😢😅😂

  • @Amar96Singh
    @Amar96Singh หลายเดือนก่อน

    AAP (Comrades) got razzed... Hahahahhaa

  • @bhupinderssood4004
    @bhupinderssood4004 หลายเดือนก่อน +1

    सूक्खे कोल होर विकल्प ही की है 😅

  • @birbhangoyal999
    @birbhangoyal999 หลายเดือนก่อน

    Not listen to pensioners and employees was a bhool of AAP govt.?

  • @tajindersohal890
    @tajindersohal890 หลายเดือนก่อน

    Good infermation JjjTtanna sa b

  • @Santokhsingh-ci3bd
    @Santokhsingh-ci3bd หลายเดือนก่อน

    3:27

  • @SsMaan
    @SsMaan หลายเดือนก่อน

    Kikkli 😅

  • @kaurpreetinderkandhola5026
    @kaurpreetinderkandhola5026 หลายเดือนก่อน

    Karn h mulajam haale vi soch lavo ji age baste

  • @_punjabi_singh
    @_punjabi_singh หลายเดือนก่อน

    Too much VIP culture by AAP , the whole Punjab Police busy on a very normal duty . Drugs uncontrolled in Punjab. Corruption at his highest level and Lawlessness are some factors

  • @kanwalpreets1181
    @kanwalpreets1181 หลายเดือนก่อน

    ਕਿੱਕਲੀ ਪਵਾ ਦਿੱਤੀ ਲੋਕਾਂ ਨੇ

  • @KawaljitSingh-nu7vh
    @KawaljitSingh-nu7vh หลายเดือนก่อน

    Punjab state da voter and Lok jagrut ha masena nu kohi hath nhi la Sakta Punjab da Loka kolo dar lagta ha

  • @kanwalpreets1181
    @kanwalpreets1181 หลายเดือนก่อน

    ਝੰਡਾ ਲੰਡਾ ਕਰਤਾ ਲੋਕਾਂ ਨੇ

  • @nanaksingh1977
    @nanaksingh1977 หลายเดือนก่อน

    Evm mudda kithe hai

  • @narindersingh3140
    @narindersingh3140 หลายเดือนก่อน

    ਅੱਜ ਤੁਹਾਨੂੰ ਈਵੀਐਮ ਦਾਤਾ ਸਬੂਤ ਮਿਲ ਗਿਆ ਜੇ 30 ਸੀਟਾਂ ਬੀਜੇਪੀ ਹੋਰ ਜਿੱਤ ਜਾਂਦੀ ਤੇ ਤੁਸੀਂ ਆਪਦੀ ਛਾਤੀ ਲਾਲ ਕਰ ਲੈਣੀ ਸੀ ਜਿਹੜੇ ਮੋਦੀ ਨਾਲ ਨਫਰਤ ਕਰਨ ਵਾਲੇ ਮੀਡੀਆ ਏ ਛਾਤੀ ਤੇ ਹੱਥ ਮਾਰ ਮਾਰ ਕੇ ਤੁਸੀਂ ਕਹਿਣਾ ਸੀ ਕਿ ਮੋਦੀ ਹਾਏ ਜਿੱਤ ਗਿਆ 10 ਸਾਲ ਸਰਕਾਰ ਚਲਾਉਣ ਤੋਂ ਬਾਅਦ ਅਗਰ 240 ਸੀਟਾਂ ਬੀਜੇਪੀ ਲੈ ਆਉਂਦੀ ਹੈ ਤੇ ਮਨਮੋਹਣ ਸਿੰਘ 10 ਸਾਲ ਸਰਕਾਰ ਚਲਾਉਣ ਤੋਂ ਬਸ ਸਿਰਫ 44 ਸੀਟਾਂ ਲਿਆਉਂਦੀ ਮੂਰਖ ਮੀਡੀਆ ਤੁਸੀਂ ਇੱਕ ਤਰਫਾ ਚੱਲਦੇ ਸੱਚ ਕਿੱਥੇ ਆ

  • @gurvinderusingthe2097
    @gurvinderusingthe2097 หลายเดือนก่อน

    Be,Adbi De Doshiyan De Wakeel Nu Advocate Janral Punjab Te Hariyana Laun Karan APP Da Bahut Nuksaan Hoyia Hai.

  • @harshdeepsingh5715
    @harshdeepsingh5715 หลายเดือนก่อน

    ehde workers nei gali mohlka ch bahut tang keeta aam lokan noo

  • @Mack_057x
    @Mack_057x หลายเดือนก่อน

    Jinay kam Maan sab nay kar detay aaj tak kesay nay nahi ketay. Tusi daso hor Maan saab karan.

  • @user-mu6lg2rx8i
    @user-mu6lg2rx8i หลายเดือนก่อน

    ਟਹਿਣੀਆ ਜੂਨ 84 ਦੇ 40 ਹੋੲਏ ਭੰਗੜੇ ਨਹੀਂ ਪਾਏ

  • @balrajkumar9281
    @balrajkumar9281 หลายเดือนก่อน

    Because of non serious cm bhagwant mann.also it is not victory of congress or indi alliance but set back for bjp. Thank god now you all analysit are not blaming evm

  • @NZVlog824
    @NZVlog824 หลายเดือนก่อน

    Loka ne kuch badlav dekhna c app to es krke last time ena vote ditta c par sanu kuch badlav nai dikhea jis krke app agge nai aa saki … krari chped a app de mooh te last time bht zor layea c app nu win krn ch

  • @nav_sidhu118
    @nav_sidhu118 หลายเดือนก่อน

    ਬੱਕੀ ਦੇ ਪੰਪਾਂ ਚ ਆ ਕੇ ਗੰਗਾ ਨੇ ਆਪਣੀ ਇੱਜ਼ਤ ਲੀਰੋ ਲੀਰ ਕਰਵਾ ਲਈ 😂

  • @harbhajansinghdua7281
    @harbhajansinghdua7281 หลายเดือนก่อน

    ਬਾਈ ਮਸ਼ੀਨਾਂ ਚ ਕਦੇ ਵੀ ਛੇੜਛਾੜ ਨਹੀਂ ਹੁੰਦੀ, ਛੇੜਛਾੜ ਤਾਂ ਬਲਕਾਰ ਕਟਾੜੁ ਜੁਗਾੜੂ ਦੋ ਦੋ ਚੋਪੜੀਆਂ ਵਾਲੇ ਕਰਦੇ

  • @money.sharma
    @money.sharma หลายเดือนก่อน

    ਇਸ ਟਹਿਣਾ ਨੇ ਵੀ ਬੜਾ ਜੋਰ ਲਾਇਆ ਸੀ ਕੀ ਕਰਮਜੀਤ ਅਨਮੋਲ ਜਿੱਤੇ।
    ਪਰ ਸਾਨੂ ਪਤਾ ਸੀ ਟਹਿਣਾ ਟਹਿਣੀਆਂ
    ਸਭ ਝਾੜ ਦੇਣੀਆਂ ਇਸ ਵਾਰ
    ਅੰਦਰੋ ਤਾਂ ਵਿਚਾਰੇ ਇਹੋ ਜਿਹੇ ਭਰੇ ਬੈਠੇ ਆ ਮਿਰਚਾਂ ਲੱਗੀਆਂ ਬਹੁਤ 😂😂😂😂
    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
    ਭਾਈ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ

  • @user-xp7lb2oi3u
    @user-xp7lb2oi3u หลายเดือนก่อน +1

    Cm. Ik. Bahut. Waddi. Seat. Hai. Ithe. Gentle. Ban. Ke. Kamm. Kerna. Pau. Stajan. Te. Faltu. Chutkalle. Nahi. Bolne. Chahide

  • @user-xp7lb2oi3u
    @user-xp7lb2oi3u หลายเดือนก่อน

    Sarabjeet. Taan. Theek. Kamm. Karu. Amritpal. Bare. Kujh. Keh. Nahi. Sakde

  • @Mack_057x
    @Mack_057x หลายเดือนก่อน

    Tehna saab tusi daso Aap ki kam kar dekhaway. Kisan nu 100% bijli mil rahe hai congress da lottu toll plaza bend kar detay kafi youth nu naikri day deti sarkari jameen tay ketay kamjay khali karwa detay 600 unit mauf kar detay sadak surakhaya force bana deti metawara jungle congress da pass keta project bend kar deta Zira sharab factory bend kar deti hun hor daso Tehna saab CM Maan jaan day deway.

  • @maninderchandi4420
    @maninderchandi4420 หลายเดือนก่อน +1

    ਕਿਕਲੀ.ਕਲੀਰ ਦੀ, ਪੱਗ.ਭੰਡ ਦੀ❤❤❤😄😃😀

  • @anhotelsresorts5538
    @anhotelsresorts5538 หลายเดือนก่อน

    Raula sb to badd jisne India gathbandhan da paya c…seat 3 ayia ne…😂😂

  • @harmeshjangra3912
    @harmeshjangra3912 หลายเดือนก่อน +1

    Sattta da hankar lai dubeaaa ehna nu

  • @devindersingh9803
    @devindersingh9803 หลายเดือนก่อน

    Eh sach hai k NSA laun karke Sam admi party da virodh goes bale Kunwar Vijay Partap walk midday v AAP noo lai Beth’s Jae v Kunwar noo home minister ban den ke sakh bchauni hai tan

  • @openmind-bc8ir
    @openmind-bc8ir หลายเดือนก่อน +1

    AAP in Punjab got just three seats, why you know ? Because you guys did not support AAP vigorously ,whole heartedly despite having been paid loads of money.So next time be more supportive and cross all the limits of shame for the sake of money.

  • @hell123um
    @hell123um หลายเดือนก่อน

    Congress nu wadh wandiya kinne payea? 70 sal purni prty 99 nhi mil reha

  • @sona.bajwa5209
    @sona.bajwa5209 หลายเดือนก่อน +1

    Llakkha sidhana te bhana sidhu bare dasso kush😂

  • @CharanjitSingh-qe7qn
    @CharanjitSingh-qe7qn หลายเดือนก่อน

    1000 .rupees lai bathia

  • @Kenkalsi
    @Kenkalsi หลายเดือนก่อน

    B Company saves its Home again.
    2027 will be last chance of B Company.

  • @RajeshKumar-fp4vf
    @RajeshKumar-fp4vf หลายเดือนก่อน

    Govt employees every where bother to public in departments so public donot like them our cm drunk hoki govt job govt job karda rehada public don't like this or when punjab ch bsm govt aee ta full hunger see tee pp da use hoea that resion youth donot like department s

  • @Dilbagdhillon33
    @Dilbagdhillon33 หลายเดือนก่อน

    ਬਾਦਲਾਂ ਅਤੇੇ ਮਜੀਠੀਆ ਨੇ ਪੰਜਾਬ ਵਿੱਚ ਚਿੱਟਾ ਅਤੇ ਹੋਰ ਨਸ਼ਿਆਂ ਦੇ ਭੰਡਾਰ ਖੋਲ੍ਹ ਦਿੱਤੇ ਸੀ।ਇਸ ਕਰਕੇ ਇਹਨਾਂ ਦਾ ਸਤਿਆ ਨਾਸ਼ ਹੋ ਗਿਆ ਹੈ।

  • @baldevsingh3568
    @baldevsingh3568 หลายเดือนก่อน

    Lagda hai shehri voter naraz hai dal badlu loka nu at the spot ticket den naal workers mayoos ho jande ne centre vich vong di sarkar aun di umeed karan v loka ne c 2:49 ong nu direct vote kar ditta faridkot seat bhavukta karan loka ne jita ditti ohne loka khatar kujh nahi kita akalian nu ik seat jis tra mili oh lakha sidhana ne das hi ditta hai

  • @getabawa2848
    @getabawa2848 หลายเดือนก่อน

    😅😅😅

  • @nanaksingh1977
    @nanaksingh1977 หลายเดือนก่อน

    Eh dilhi da gulam hai ehdi dilhi Hazari lagdi hai ehnu Punjab nal koi matlab nahi sirf ashh te gulami karni hai

  • @user-bo7ic3kv6r
    @user-bo7ic3kv6r หลายเดือนก่อน

    Sir ehna dai mla nu boln di akal nehi cheta eh vech rhye rait eh vech rhe

  • @Mack_057x
    @Mack_057x หลายเดือนก่อน

    India di sab ton purani party congress last 10 saal toh sarkar ni bana pa rahi matlab congress khatam hon ja rahe hai.

  • @FatehSingh-sn5eu
    @FatehSingh-sn5eu หลายเดือนก่อน

    App😢nu😮o😅ddo😅

  • @user-ij9qd2pj5r
    @user-ij9qd2pj5r หลายเดือนก่อน

    A ki Punjab ch gdar bahut ne jo c.m bni bethe ne.

  • @ashoki.game.1m198
    @ashoki.game.1m198 หลายเดือนก่อน

    Corona volunteer

  • @Kiranpal-Singh
    @Kiranpal-Singh หลายเดือนก่อน +1

    *ਕਾਰਣ ਸਾਫ ਹੈ, ਬਾਦਲ ਤੇ ਚਾਪਲੂਸ ਪਿੱਛੇ ਹੋ ਜਾਣ, ਅਗਵਾਈ ਵਿੱਚ ਤਬਦੀਲੀ ਦੀ ਲੋੜ ਹੈ* …….
    ਬੀਬੀ ਬਾਦਲ ਨੇ ਤਾਂ ਜਿੱਤਣਾ ਹੀ ਸੀ, ਕਿੰਨਾ ਪੈਸਾ ਤੇ ਨਸ਼ਾ ਇਸ ਪਰਿਵਾਰਕ ਸੀਟ ਲਈ ਵੰਡਿਆ ਜਾਂਦਾ ਹੈ, ਗਿਣਤੀ ਕਰਨੀ ਮੁਸ਼ਕਲ ਹੈ !

    • @jagdeepkaur8160
      @jagdeepkaur8160 หลายเดือนก่อน +1

      ਸਾਰਾ ਲੁੱਟਿਆ ਪੈਸਾ ਲਾ ਦਿੱਤ ।ਕਿਹੜਾ ਹਲ਼ ਵਾਹ ਕੇ ਕਮਾਇਆ ਸੀ।

    • @Kiranpal-Singh
      @Kiranpal-Singh หลายเดือนก่อน

      @@jagdeepkaur8160
      ਸਹੀ ਕਿਹਾ

  • @hssingh964
    @hssingh964 หลายเดือนก่อน

    Aap nu lokka ne aukaat dikhaa diti 20 seats vicho sirf 3 jite aa oh v congrats naal jor k jive sngrur khera nu naal laa k maan di vote tori delhi 7-0 hogi aap

  • @pbroadways
    @pbroadways หลายเดือนก่อน

    Mann sab de mla minister corrupt hn. Congress de bnde aa gae vich

  • @gurjantgill3253
    @gurjantgill3253 หลายเดือนก่อน

    Cnni tere nall pad da c
    Canni saab ne 🎉

  • @sarwansingh8653
    @sarwansingh8653 หลายเดือนก่อน

    Kejri wal di sari sari gal munke bhagwant maan chalde ne kejri nu pm banaun ki khatre bhagwant maan galt kar rahe nale punjab de mla sare chitta bechan wale aur chor badmass di maded karde una paise kumande ne

  • @Happysingh-lp9jq
    @Happysingh-lp9jq หลายเดือนก่อน +1

    Bhagwant sharbi joker hai aap party

  • @indipaand7879
    @indipaand7879 หลายเดือนก่อน

    👉🏿👉🏿Wah wah punjabiyo pehle Congrees se preshaan hoke AAP ko jitaya ab AAP se preshaan hoke fir Congress ko Jitaya😂😂😂😂 Shahbaash Bahut samajhdaar voter

    • @Kiranpal-Singh
      @Kiranpal-Singh หลายเดือนก่อน

      ਹੋਰ ਕੀ ਕਰਨ, ਸਭ ਪਾਰਟੀਆਂ ਭ੍ਰਿਸ਼ਟ ਹਨ, ਬਦਲਾਵ ਵੀ ਗੱਪਾਂ ਸਨ !

    • @indipaand7879
      @indipaand7879 หลายเดือนก่อน

      isko badlaav nahi murkhtaa kehte he is se badi to BJP ko mauka dete kuch totarakki hoti congress ne sabse badaa dhokhaa diya tha 84 me

    • @Kiranpal-Singh
      @Kiranpal-Singh หลายเดือนก่อน

      @@indipaand7879
      ਭਾਜਪਾ ਵੀ ਡਟ ਕੇ ਨਾਲ ਸੀ, ਭੁਲੇਖਾ ਕੱਢੋ !

  • @Mack_057x
    @Mack_057x หลายเดือนก่อน

    Galat tahna saab galat hoo tusi congress na sab kuj gawa laya jis party na desh vich 50-70 saal raaj keta oh hun chaa k v desh vich sarkar nahi bana pa rahe palay k hai hun congress day.

  • @satinderkaur6950
    @satinderkaur6950 หลายเดือนก่อน +1

    Punjab de lok 84 bhul gaye

    • @Kiranpal-Singh
      @Kiranpal-Singh หลายเดือนก่อน

      ਨਹੀਂ ਭੁੱਲੇ, ਦੋ ਅਜਾਦ ਜਿਤਾ ਦਿੱਤੇ !

    • @sanjhkamboj5451
      @sanjhkamboj5451 หลายเดือนก่อน

      ਭੁਗਤਣਾ ਤਾਂ BJP ਦੇ ਹੱਕ ਵਿੱਚ ਹੀ ਹੈ

    • @satinderkaur6950
      @satinderkaur6950 หลายเดือนก่อน

      @@sanjhkamboj5451 na bhra BJP nu ta kade v vote na payia

  • @sanjayvishisht5021
    @sanjayvishisht5021 หลายเดือนก่อน

    ਅਯੋਧਿਆ ਵਿਚ ਵਿਕਾਸ ਹੋਣ ਦੇ ਬਾਵਜੂਦ ਲੋਕਾਂ ਨੇ bjp ਨੂੰ ਨਕਾਰਿਆ, ਏਹ ਗੱਲ ਸਮਝ ਨਹੀਂ ਲੱਗੀ।

    • @r.jawandha5343
      @r.jawandha5343 หลายเดือนก่อน +1

      ਕਿਹੜਾ ਵਿਕਾਸ????😂😂😂😂😂

    • @sanjhkamboj5451
      @sanjhkamboj5451 หลายเดือนก่อน +1

      ਆਮ ਗ਼ਰੀਬ ਆਦਮੀ ਦਾ ਨੁਕਸਾਨ ਹੋਇਆ
      Corporate ਦਾ ਫਾਇਦਾ। ਗ਼ਰੀਬਾਂ ਦੀਆਂ ਨਿੱਕੀਆਂ ਦੁਕਾਨਾਂ ਘਰ ਮੰਦਰ ਵਿਕਾਸ ਦੇ ਨਾਂ ਤੇ ਢਾਹੇ ਗਏ ਤੇ ਵਸੇਬਾ ਵੀ ਨਹੀਂ ਕੀਤਾ ਉੱਤੇ ਰੱਬ ਦਾ ਅਵਤਾਰ ਹੋਣ ਦਾ ਭੁਲੇਖਾ ਵੀ ਲੈ ਬੈਠਾ

  • @user-cs7kj5lt7p
    @user-cs7kj5lt7p หลายเดือนก่อน

    Shame on those people who vote congress

  • @Young.man.
    @Young.man. หลายเดือนก่อน +1

    AAP da buraa haal😂

  • @satinderkaur6950
    @satinderkaur6950 หลายเดือนก่อน +1

    Bhagwant Maan de Kam Nazar nhi aye anpadh loka nu punjab de lok besabre ne ohi Congress akali ghumauna jande ne 2 saal vich kite Kam Nazar nhi aye

    • @Kiranpal-Singh
      @Kiranpal-Singh หลายเดือนก่อน

      ਕੰਮ ਘੱਟ ਗੱਪਾਂ ਜਿਆਦਾ

    • @satinderkaur6950
      @satinderkaur6950 หลายเดือนก่อน

      @@Kiranpal-Singh 2 saal vich bijli free, ladies bus free, school vadhiya ban rahe , hospital vich medicine mil rhia , mohalla clinic khul rahe ,kisana nu kheta vich paani mil reha ,time lgega koi na 2 saal vich bahut Kam kare hor v tusi Congress aur akalia de v koi kam das deo veere jina ne aene saal raaj kita Bhagwant Maan di gapp te nhi lagdi

    • @Kiranpal-Singh
      @Kiranpal-Singh หลายเดือนก่อน

      @@satinderkaur6950
      ਕੁਝ ਗੱਲਾਂ ਠੀਕ ਹਨ, ਬਾਕੀ ਸਭ ਡਰਾਮਾ ਹੋ ਰਿਹਾ, ਕੰਮ ਨਹੀਂ, ਮੈਂ ੫੦ ਗੱਲਾਂ ਝੂਠ-ਡਰਾਮੇ ਵਾਲੀਆਂ ਲਿਖ ਸਕਦਾ ਹਾਂ, ਬਾਦਲ-ਕੈਪਟਨ ਵਾਂਗ ਹੀ ਚੱਲ ਰਿਹਾ !

  • @5555dsp
    @5555dsp หลายเดือนก่อน

    10 saal baad 40 seat congress 10 saal baad bjp 241 shame on you which arr aginst bjp

    • @Kiranpal-Singh
      @Kiranpal-Singh หลายเดือนก่อน

      Shame on those who are andh bhagat of Modi.

  • @shivdutt2783
    @shivdutt2783 หลายเดือนก่อน

    Mulajam pensioners Ekta zindabad

  • @mikehazard7995
    @mikehazard7995 หลายเดือนก่อน

    Maan talk’s too much and also power got to his head crime rate is up in Punjab.

  • @JaspalSingh-ok4wi
    @JaspalSingh-ok4wi หลายเดือนก่อน

    Sukhvveer.akalidal.hoout.❤🎉

  • @Ohimunda
    @Ohimunda หลายเดือนก่อน

    ਠਿੰਡ ਸ਼ੋ ਚ?😅😅

  • @GurpreetkourPreet-fw3xo
    @GurpreetkourPreet-fw3xo หลายเดือนก่อน

    Tena saab hans ken kithe aa bahut hamyat karde c silli silli hawa aundi ni kse pasyo garmi lgi jandi aa kan kse banere te batha dikha do

  • @GurwinderSingh-nx8xk
    @GurwinderSingh-nx8xk หลายเดือนก่อน +2

    ਹੁਣ ਕਿੱਕਲੀ ਨਾਲ਼ ਕੰਮ ਨਹੀ ਚੱਲਦਾ ਕੰਮ ਕਰਕੇ ਹੀ ਗੱਲ ਬਣੀਂ ਹੈ