Prime Special (445) || ਕੈਨੇਡਾ ‘ਚ ਪੰਜਾਬੀ ਵਿਦਿਆਰਥੀ ਇਸ ਕਰਕੇ ਹੋ ਰਹੇ ਨੇ ਤੰਗ ?

แชร์
ฝัง
  • เผยแพร่เมื่อ 6 ต.ค. 2024
  • #PrimeAsiaTV #parmvirbaath #specialreport
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 153

  • @majorsingh7474
    @majorsingh7474 9 หลายเดือนก่อน +18

    ਬਹੁਤ ਵਧਿਆ ਡਾਕਟਰ ਸਾਹਿਬ ਦੇ ਵਿਚਾਰ ਸੁਣ ਕੇ ਮਨ ਬਹੁਤ ਖੁਸ਼ ਹੋਇਆ ਵਾਹਿਗੁਰੂ ਜੀ ਇਹਨਾ ਨੂੰ ਹੋਰ ਤਰੱਕਿਆ ਅਤੇ ਤੰਦਰੁਸਤੀ ਬਖ਼ਸ਼ਣ ਜੀ 🙏🙏🙏🙏🙏👍👍👍👍👍

  • @SukhmanderSingh-uy3xc
    @SukhmanderSingh-uy3xc 9 หลายเดือนก่อน +20

    ਡਾਕਟਰ ਮੈਡਮ ਬਰਾੜ ਬਹੁਤ ਵਧੀਆ ਸੁਝਾਉ ਦੇ ਰਹੇ ਸਭ ਨੂੰ ਸੁਣਨਾ ਚਾਹੀਦਾ।
    ਸੁਖਮਿੰਦਰ ਸਿੰਘ ਕੋਹਲੀ ਬਾਠਿੰਡਾ
    🎉🎉🎉🎉🎉🎉🎉🎉🎉🎉

  • @amriksingh9589
    @amriksingh9589 8 หลายเดือนก่อน +3

    ਡਾਕਟਰ ਸਾਹਿਬ ਬਹੁਤ ਕੁਝ ਸਿੱਖ ਲਿਆ ਤੁਹਾਡੇ ਅੱਧੇ ਘੰਟੇ ਦੇ ਵਿਚਾਰਾਂ ਵਿਚੋ ਜੋ ਮੈ 35,ਸਾਲ ਵਿਚ ਨਹੀਂ ਸਿਖਿਆ ਸੀ ਬਹੁਤ ਵਧੀਆ ਪਰੋਡ ਕਾਸਟ ਸੀ ਧੰਨਵਾਦ ਤੁਹਾਡੇ ਵਰਗੇ ਚੇਹਰੇ ਦੀ ਸਮਾਜ ਨੂੰ ਲੋੜ ਹੈ❤❤

  • @harmeshmanavadvocate2639
    @harmeshmanavadvocate2639 9 หลายเดือนก่อน +32

    ਬੱਚਿਆਂ ਨੂੰ ਗਲਤ ਕਹਿਣ ਸਮੇਂ ਇਹ ਸੋਚਿਆ ਕਰੋ ਕਿ ਇਹ ਤੁਹਾਡੇ ਬੱਚਿਆਂ ਵਰਗੇ ਬੱਚੇ ਹੀ ਹਨ। ਬਹੁਤੀ ਵਾਰ ਇਨਸਾਨ ਹਲਾਤਾਂ ਦਾ ਸ਼ਿਕਾਰ ਹੁੰਦਾ ਹੈ। ਬਹੁਤੇ ਇਨਸਾਨ ਜੋ ਵੀ ਹਨ ਉਹ ਸਮਾਜ ਦੇ ਹਲਾਤਾਂ ਅਨੁਸਾਰ ਹੀ ਹੁੰਦੇ ਹਨ।

    • @Smart-One
      @Smart-One 9 หลายเดือนก่อน +3

      Students never mind these backbiting idles.

  • @jagtarsingh7127
    @jagtarsingh7127 9 หลายเดือนก่อน +6

    ਵਾਪਿਸ ਕੋਈ ਨੀਂ ਮੁੜਦਾ ਪੰਜਾਬੀ ਝੋਨੇ ਦੀ ਤਰ੍ਹਾਂ ਹਨ ਕਿਉਂਕਿ ਝੌਨਾ ਇੱਕ ਜਗ੍ਹਾ ਤੋਂ ਪੁੱਟ ਕੇ ਦੂਜੀ ਜਗ੍ਹਾ ਲਗਾਇਆ ਜਾਂਦਾ

    • @Smart-One
      @Smart-One 9 หลายเดือนก่อน +1

      Very much funny 😂

  • @kulwindergill7483
    @kulwindergill7483 9 หลายเดือนก่อน +6

    ਸਭ ਤੋਂ ਪਹਿਲਾਂ ਵਿਦੇਸ਼ ਜਾਣ ਦੀ ਰੀਤ ਹੀ ਗ਼ਲਤ ਚਲ ਪੲੀ ਕੋਈ ਹੀ ਹੋਵੇਗਾ ਜਿਹੜਾ 12 ਕਲਾਸਾਂ ਤੋਂ ਅੱਗੇ ਜਾਂਦਾ ਹੋਵੇਗਾ ਫੇਰ ਉਹ ਬੱਚੇ ਨੂੰ ਕਿੰਨੀ ਸਮਝ ਹੋਵੇਗੀ ਆਪ ਹੀ ਦੇਖ ਲਵੋ।

  • @jasvirkaur1145
    @jasvirkaur1145 9 หลายเดือนก่อน +26

    ਮੈਡਮ ਜੀ ਜਿਉਂਦੇ ਰਹੋ

  • @harmeshmanavadvocate2639
    @harmeshmanavadvocate2639 9 หลายเดือนก่อน +17

    ਰਾਜਸੀ, ਧਾਰਮਿਕ, ਧਨਾਢਾਂ ਅਤੇ ਸਮਾਜਿਕ ਨੇਤਾਵਾਂ ਨੇ ਲੁੱਟਿਆ ਅਤੇ ਕੁੱਟਿਆ ਹੀ ਹੈ। ਫਲਸਰੂਪ ਪੰਜਾਬ ਕੰਗਾਲ ਅਤੇ ਪ੍ਰਦੂਸ਼ਿਤ ਕੀਤਾ ਹੈ।

    • @beantsingh5006
      @beantsingh5006 9 หลายเดือนก่อน +1

      Very correct brother. Punjab has been ruined

    • @souldhal9536
      @souldhal9536 9 หลายเดือนก่อน

      @@beantsingh5006people are also responsible

  • @narinderpalsingh5349
    @narinderpalsingh5349 9 หลายเดือนก่อน +9

    ਕਨੇਡਾ ਬਹੁਤ ਹੀ ਵਧੀਆ ਦੇਸ਼ ਹੈ,,,ਸਾਰੇ ਸਟੂਡੈਂਟ ਬਹੁਤ ਖੁਸ਼ ਹਨ,,,ਮੀਡੀਆ ਕਨੇਡਾ ਨੂੰ ਬਦਨਾਮ ਕਰ ਰਿਹਾ ਹੈ 😢😢

    • @Smart-One
      @Smart-One 9 หลายเดือนก่อน +1

      Media, ਮਤਲਬ ਅੰਟੀ ? ❤

  • @harindersinghgarcha3287
    @harindersinghgarcha3287 8 หลายเดือนก่อน +1

    Waheguru ji parmatma sab da bla kre ji 🙏🏼 Waheguru

  • @rajdeepmann8935
    @rajdeepmann8935 9 หลายเดือนก่อน +5

    Baath Saab ਝੱਗਾ ਚੁੱਕਿਆ ਨਹੀ ਝੁੱਗਾ
    ਚੌੜ ਬੋਲਨਾ ਸੀ ਬਾਈ ਬਾਕੀ ਸਭ ਠੀਕ ਆ🙏🏻🙏🏻

  • @BALJIT_SINGH_CHAPRA
    @BALJIT_SINGH_CHAPRA 9 หลายเดือนก่อน +7

    ਅਸੀਂ ਹਮੇਸ਼ਾ ਸੌਖਾ ਰਸਤਾ ਲੱਭਦੇ ਹਾਂ। ਇੰਡੀਆ ਚ ਵੀ ਅਸੀਂ ਵਧੀਆ ਜਿੰਦਗੀ ਜੀਅ ਸਕਦੇ ਹਾਂ ਪਰ ਰਸਤਾ ਔਖਾ ਆ। ਇਹ ਇਨਸਾਨੀ ਫਿਤਰਤ ਆ ਹੋਰ ਕਿਸੇ ਦਾ ਦਿਲ ਨ੍ਹੀ ਕਰਦਾ ਕਿ ਸਭ ਕੁਛ ਛੱਡ ਕੇ ਚਲੇ ਜਾਓ। ਕੁਝ ਇੱਕ ਇਹੋ ਜਿਹੇ ਨੇ ਜਿਹੜੇ ਇਥੋ ਦੂਰ ਚਲੇ ਜਾਣ ਲਈ ਵੀ ਜਾਂਦੇ ਨੇ। ਕੁਝ ਇੱਕ ਇਸ ਲਈ ਵੀ ਜਾਂਦੇ ਨੇ ਕਿਉਂ ਕਿ ਉਹ ਜਾਣ ਤੋ ਪਹਿਲਾਂ ਹੀ ਅਮਰੀਕਨ ਬਣ ਜਾਂਦੇ ਨੇ ਤੇ ਫਿਰ ਇਥੋ ਦੇ ਸਮਾਜ ਚ ਫਿੱਟ ਨ੍ਹੀ ਹੁੰਦੇ। ਬਾਕੀ ਪਰਵਾਸ ਤਾਂ ਯੁੱਗਾਂ ਤੋਂ ਚੱਲਦਾ ਆ ਰਿਹਾ ਤੇ ਚੱਲਦਾ ਹੀ ਰਹਿਣਾ।

  • @sujansinghsujan
    @sujansinghsujan 9 หลายเดือนก่อน +2

    ਪਰਮਵੀਰ ਬਾਠ ਜੀ ਅਤੇ ਬਰਾੜ ਮੈਡਮ ਨੇ ਬਹੁਤ ਹੀ ਵਧੀਆ ਢੰਗ ਨਾਲ ਵਿਚਾਰ ਪੇਸ਼ ਕੀਤੇ ।ਅਤੇ ਅਸਲੀਅਤ ਪੇਸ਼ ਕੀਤੀ ਹੈ ਜੀ ਸੁਜਾਨ ਸਿੰਘ ਸੁਜਾਨ ਕੈਨੇਡਾ

  • @gurmukhsingh7825
    @gurmukhsingh7825 9 หลายเดือนก่อน +1

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਠ ਸਾਹਿਬ ਜੀ ਤੁਹਾਡੇ ਪ੍ਰੋਗਰਾਮ ਬੁਹਤ ਵਧਾਈਆਂ ਜੀ

  • @JagjitSingh_
    @JagjitSingh_ 9 หลายเดือนก่อน +7

    ਬਹੁਤ ਵਧੀਆ ਇੰਟਰਵਿਊ ਕੀਤੀ ਗਈ ਜੀ ਬਾਠ ਸਾਹਿਬ ਬੀਬੀ ਪਰੋਫੈਸਰ ਜੀ ਧੰਨਵਾਦ

  • @Sahil_Dav
    @Sahil_Dav 9 หลายเดือนก่อน +2

    ਬਹੁਤ ਸੋਹਣੀ ਮੁਲਾਕਾਤ, ਬਹੁਤ ਕੁਝ ਸਿੱਖਣ ਨੂੰ ਮਿਲਿਆ, ਬਹੁਤ ਬਹੁਤ ਪਿਆਰ❤🙏

  • @kamaljitsharma5093
    @kamaljitsharma5093 9 หลายเดือนก่อน +4

    ਬਹੁਤ ਵਧੀਆ ਗਲਬਾਤ ਬਾਠ ਸਾਹਿਬ ਜੇਕਰ ਰੁਜ਼ਗਾਰ ਦੇ ਮੌਕੇ ਪੰਜਾਬ ਵਿੱਚ ਹੋਣ ਤਾਂ ਵਿਦੇਸ਼ ਆਉਣ ਦੀ ਬਚਿਆਂ ਨੂੰ ਲੋੜ ਨਹੀਂ

  • @balvirslnghsahokesingh7446
    @balvirslnghsahokesingh7446 9 หลายเดือนก่อน +1

    ਵਾਹ ਜੀ ਵਾਹ,,, ਬਲਵਿੰਦਰ ਕੌਰ ਬਰਾੜ ਜੀ ਅਤੇ ਦਲੀਪ ਕੌਰ ਟਿਵਾਣਾ ਜੀ ਲੱਗਦਾ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਇਕੱਠੇ ਹੀ ਪੜਾਉਂਦੇ ਰਹੇ ਹਨ ਜੀ। ਕਿਉਂਕਿ ਟਿਵਾਣਾ ਜੀ ਵੇਲੇ ਪੰਦਰਾਂ ਕੁ ਸਾਲ ਪਹਿਲਾਂ ਸਾਡੀ ਯੂਨੀਵਰਸਿਟੀ ਪਟਿਆਲਾ ਵਿਖੇ ਚੋਣ ਡਿਊਟੀ ਲੱਗੀ ਸੀ ਤੇ ਟਿਵਾਣਾ ਜੀ ਆਪ ਪੂਰੇ ਚੋਣ ਅਮਲੇ ਨੂੰ ਮਿਲਕੇ ਗੲਏ ਸਨ। ਦੋਨੋਂ ਮੈਡਮ ਜੀ ਦੀ ਪੂਰੀ ਚੜ੍ਹਾਈ ਹੁੰਦੀ ਸੀ। ਧਨਵਾਦ ਮਿਹਰਬਾਨੀ।

  • @gurdevkaur1209
    @gurdevkaur1209 8 หลายเดือนก่อน

    ਸਤਿਕਾਰ ਯੋਗ ਭੈਣਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਸੱਚਾਈ ਦੱਸੀ ਹੈ ਜੀ ਅੱਜਕਲ ਕਲਯੁੱਗ ਵਿੱਚ ਇਹੋ ਕੁਝ ਹੋ ਰਿਹਾ ਹੈ ਜੀ ਸੁਣ ਕੇ ਬਹੁਤ ਵਧੀਆ ਲੱਗਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ

  • @BhagatSingh-r8u
    @BhagatSingh-r8u 9 หลายเดือนก่อน +1

    ਬਹੁਤ ਵਧੀਆ ਵੀਚਾਰ ਵਟਾਂਦਰਾ ਹੋਇਆ ਹੈ। ਵਾਕਿਆਂ ਹੀ ਮਾਪਿਆਂ ਨੂੰ ਬੱਚੇ ਵਿਦੇਸ਼ਾਂ ਵਿੱਚ ਭੇਜਣ ਤੋਂ ਪਹਿਲਾਂ ਉਨ੍ਹਾਂ ਦੀ ਮਾਨਸਿਕ ਤਿਆਰੀ ਅਤੇ ਹੱਥੀਂ ਕੰਮ ਕਰਨ ਦੀ ਪ੍ਰਵਿਰਤੀ ਨੂੰ ਉਜਾਗਰ ਕਰਨਾ ਬਹੁਤ ਜ਼ਰੂਰੀ ਹੈ। ਸਾਡੇ ਸਰਕਾਰੀ ਤੰਤਰ ਦੀਆਂ ਖ਼ਾਮੀਆਂ ਹੀ ਬੱਚਿਆਂ ਨੂੰ ਵਿਦੇਸ਼ਾਂ ਵੱਲ ਭਜਣ ਨੂੰ ਮਜਬੂਰ ਕਰਦੀਆਂ ਹਨ।

  • @harjitlitt1375
    @harjitlitt1375 9 หลายเดือนก่อน +3

    Salute to Dr Brar for her bold talk. Proud of her as she shown true picture of Canada

  • @rajwindersingh4962
    @rajwindersingh4962 9 หลายเดือนก่อน +12

    ਮਾਇਆ ਤੇਰੇ ਤਿੰਨ ਨਾਮ ਪਰਸੂ,ਪਰਸਾ,ਪਰਸਰਾਮ ਬਸ ਇਹੀ ਚੀਜ਼ ਮਾਰਦੀ ਆ ਭਾਈ ਐਥੇ ਜੰਮੇ ਜਨਮਾਂ -ਜਨਮਾਂ ਦੇ ਪੀੜ੍ਹੀਆਂ ਦੇ ਭੁੱਖੇ ਨੇ ਜੋ ਵੀ ਆਇਆ ਲੁੱਟਿਆ ਸੋ ਜੀਨਜ ਚ ਵੀ ਸ਼ਾਮਲ ਹੋ ਗੀ ਕੀ ਕਰੀਏ?

  • @manjitbedi5836
    @manjitbedi5836 9 หลายเดือนก่อน +6

    Wonderful and Real Advice for new comers to Canada or other countries.

  • @rupinderpalsingh1229
    @rupinderpalsingh1229 9 หลายเดือนก่อน

    ਵਧੀਆ ਗੱਲਬਾਤ।

  • @ranjit7185
    @ranjit7185 9 หลายเดือนก่อน +4

    ਮੈਂਡਮ ਜੀ ਦੀਆਂ ਗੱਲਾਂ ਬਹੁਤ ਜਾਣਕਾਰੀ ਭਰਪੂਰ ਹੈ ਪਰੰਤੂ ਸਤਿਕਾਰ ਯੋਗ ਪਰਮਵੀਰ ਬਾਠ ਜੀ ਨੂੰ ਤੂੰ ਤੂੰ ਕਹਿ ਕੇ ਬੁਲਾਉਣਾ ਕੁਝ ਠੀਕ ਨਹੀਂ ਲੱਗਾ ਧੰਨਵਾਦ ਜੀ

  • @manjinderdhillon5364
    @manjinderdhillon5364 9 หลายเดือนก่อน

    ਵਧੀਆ ਜਾਣਕਾਰੀ ਜੀ

  • @SukhwinderSingh-wq5ip
    @SukhwinderSingh-wq5ip 9 หลายเดือนก่อน +1

    ਸੋਹਣਾ ਪ੍ਰੋਗਰਾਮ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @pardeepsharma303
    @pardeepsharma303 8 หลายเดือนก่อน

    ਬਹੁਤ ਵਧਿਆ ਲ਼ੱਗਿਆ🙏🙏

  • @sandhusabh2216
    @sandhusabh2216 9 หลายเดือนก่อน +1

    ਬਹੁਤ ਵਧੀਆ ਜਾਣਕਾਰੀ ਦਿੱਤੀ ਮੈਡਮ ਜੀ । ਧੰਨਵਾਦ ਜੀ ।

  • @nirmalsingh-ss6oh
    @nirmalsingh-ss6oh 9 หลายเดือนก่อน +1

    Very nice points discussed by Dr Madam Brar.

  • @SadhuSingh-y6c
    @SadhuSingh-y6c 9 หลายเดือนก่อน +2

    ਬਹੁਤ ਬੁਹਤ ਵਧੀਆ ਗੱਲ ਕਰੀ ਮੈਡਮ 🙏

  • @sonikakhurana7416
    @sonikakhurana7416 9 หลายเดือนก่อน +1

    Very good mam

  • @sukhwindersukhi4872
    @sukhwindersukhi4872 9 หลายเดือนก่อน

    ਬਹੁਤ ਵਧੀਆ ਜੀ

  • @harleenkaur2155
    @harleenkaur2155 9 หลายเดือนก่อน +1

    ਬਹੁਤ ਸੋਹਣਾ ਪ੍ਰੋਗਰਾਮ.... Thanks

  • @gurdevsidhu8164
    @gurdevsidhu8164 9 หลายเดือนก่อน +3

    Respected Dr Balwinder Kaur Brar has very good experience she explained importance of the life

  • @JasskurDhillon-pi1kb
    @JasskurDhillon-pi1kb 9 หลายเดือนก่อน

    Mam de vichar bhut ggg really excellent 👌👌

  • @parmjitkaur772
    @parmjitkaur772 9 หลายเดือนก่อน +1

    Excellent advice from Excellent and experienced person
    Thank you

  • @ggn_1
    @ggn_1 9 หลายเดือนก่อน +1

    ਸਿੱਖ ਨੇ ਦੁੱਖ ਸੁੱਖ ਵਿੱਚ ਖੁਸ਼ ਰਹਿੰਣਾ ਸਿੱਖਿਆ ਆਪਣੇ ਬਾਪੂ ਤੋ

  • @harkanwaluppal7121
    @harkanwaluppal7121 9 หลายเดือนก่อน +2

    Dr Balwinder has got the courage to say the reality of new students who come after plus two to study.Exactly the same happening in UK too.We see the condition of students everyday here.People don’t want to listen the truth and just doing nukta chinne on her the way she is speaking and using tu word. It’s her way of speaking. Leave her alone please.

  • @karammann5014
    @karammann5014 8 หลายเดือนก่อน +1

    nic

  • @avtarsinghsandhu9338
    @avtarsinghsandhu9338 8 หลายเดือนก่อน +1

    ਮੈਡਮ ਜੀ ਠੀਕ ਤੁਸੀ ਪੜੇ ਲਿਖੇ ਲਿਖੇ ਹੋ ਜੀ, ਤੂੰ ਤੂੰ ,ਕਰਕੇ ਗੱਲ ਕਰ ਰਹੇ ਹੋ ਜੀ ,ਪਰ ਤੁਸੀ ਬੇਟਾ ਵੀ ਕਹਿ ਸਕਦੇ ਸੀ ,ਅਸੂਲ ਤਾਂ ਹਰੇਕ ਲਈ ਇਕ ਹਨ ਜੀ ।।

  • @middleclass66
    @middleclass66 9 หลายเดือนก่อน +2

    Wahaguru ji Wahaguru ji

  • @rakeshkumarchander6330
    @rakeshkumarchander6330 9 หลายเดือนก่อน

    Tuhade bohat sukar guzar ha ki tuci dove ne sade mapiya te bachiya bare bohat dunigia galla kitiya

  • @balvirslnghsahokesingh7446
    @balvirslnghsahokesingh7446 9 หลายเดือนก่อน

    ਬਾਥ ਜੀ,,, ਬਰਾੜ ਜੀ ਨੂੰ ਇਹ ਪੁੱਛਣਾ ਚਾਹੀਦਾ ਸੀ ਕਿ ਜਗਮਨਦੀਪ ਸਿੰਘ ਜੁਗਨੂੰ ਸੰਗਰੂਰਵੀ ਨੂੰ ਜਾਣਦੇ ਹਨ ਕਿ ਨਹੀਂ। ਜੇਕਰ ਨਹੀਂ ਜਾਣਦੇ ਤਾਂ ਫਿਰ ਮੈਡਮ ਜੀ ਤੁਸੀਂ ਕੈਨੇਡਾ ਵਿੱਚ ਪੰਜਾਬੀ ਨੌਜਵਾਨ ਪੀੜ੍ਹੀ ਨੂੰ ਦੇਖਿਆ ਹੀ ਨਹੀਂ ਕਿ ਕਿਵੇਂ ਭੰਗ ਦੀ ਖੇਤੀ ਕਰਨ ਨਾਲ ਹੀ ਕਰੋੜਾਂ ਰੁਪਏ ਕਮਾ ਰਹੇ ਹਨ ਤੇ ਸਰਸਾ ਤੇ ਤੋਮਰ ਦੀ ਖੇਤੀ ਵੀ ਕਰਵਾ ਰਹੇ ਹਨ ਜੀ।

  • @jagjeetsingh8282
    @jagjeetsingh8282 9 หลายเดือนก่อน

    95% ਤੇ ਚੈਨਲ ਕਨੇਡਾ ਚ ਦਿਖਾਵੇ ਤੇ ਲੇਡੀਜ਼ ਨੂੰ ਨਾਲ ਲੈ ਜਾਵੋ ਜੀ

  • @ApinderSingh-b2c
    @ApinderSingh-b2c 9 หลายเดือนก่อน

    Mother you are right; well done

  • @jashandeep1785
    @jashandeep1785 9 หลายเดือนก่อน +1

    ਬਹੁਤ ਵਧੀਆ ਹੈ ਜੀ❤❤❤

  • @akashsidhu289
    @akashsidhu289 9 หลายเดือนก่อน +2

    ਗੱਲਾ ਵੋਤ ਵਧੀਆ ਜੀ 🙏🙏🙏🙏🙏❤️❤️👍👍

  • @JasbirKaur-bu3pm
    @JasbirKaur-bu3pm 9 หลายเดือนก่อน +1

    🙏🏻🙏🏻 Bahut wadiya program God bless her ❤️🌹🌹

  • @amanindia11
    @amanindia11 9 หลายเดือนก่อน +6

    She should be a bit more respectful in her language towards Parmvir. Calling him tu..tu.. not seem dignified and shows her arrogance.

    • @Smart-One
      @Smart-One 9 หลายเดือนก่อน +2

      Give her 10, 15 years more to learn more
      ..

    • @harmeshmanavadvocate2639
      @harmeshmanavadvocate2639 9 หลายเดือนก่อน

      @@Smart-Oneਇਸਨੇ ਆਪਣੀ ਮੁਲਾਕਾਤ ਵਿੱਚ ਜਾਤ ਅਤੇ ਜਮਾਤ "ਤੇ ਮਾਣ ਕਰਿਆ ਹੈ ਜੋ ਇਕ ਪੜ੍ਹੇ ਲਿਖੇ ਤੋਂ ਆਸ ਨਹੀਂ ਕੀਤੀ ਜਾਂਦੀ। ਧੰਨਵਾਦ ਵੀਰ ਜੀ

    • @souldhal9536
      @souldhal9536 9 หลายเดือนก่อน

      @@harmeshmanavadvocate2639what did she say?

  • @jarnailsingh9949
    @jarnailsingh9949 9 หลายเดือนก่อน +2

    143rd like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤

  • @nirmalsingh815
    @nirmalsingh815 9 หลายเดือนก่อน

    Very beautiful subject

  • @surjitthapa
    @surjitthapa 9 หลายเดือนก่อน +1

    Program was very good

  • @22virkvlogs
    @22virkvlogs 9 หลายเดือนก่อน

    Bahut sohniya gallan ne ji brar saab diya ❤❤❤ baki gall rahi jo comments likh rahe a v tu tu keh k gall kar rahe aa... bai ji brar saab sade bujurag ne oh sanu tu tu keh sakde aa... ehi sadi punjabi boli di pehchan aa

  • @Kamalmalhi-p6q
    @Kamalmalhi-p6q 9 หลายเดือนก่อน

    ਬਹੁਤ ਵਧੀਆ ਗੱਲਬਾਤ ਸੀ

  • @gillsaab-cf3du
    @gillsaab-cf3du 9 หลายเดือนก่อน

    Waheguru ji

  • @Balwinderkaur356
    @Balwinderkaur356 9 หลายเดือนก่อน +1

    Good vichar mam g meri beti b ehi gal kardi a mansa Punjab

  • @DeepSidhu-re6tz
    @DeepSidhu-re6tz 9 หลายเดือนก่อน

    Thanks mam

  • @tarsemnehal1279
    @tarsemnehal1279 9 หลายเดือนก่อน +1

    SSA MEM JI

    • @Smart-One
      @Smart-One 9 หลายเดือนก่อน +1

      Mem Or mem sahib ?

  • @satvirkaur2414
    @satvirkaur2414 9 หลายเดือนก่อน +3

    Very good program 👍

  • @parmindersinghgill6470
    @parmindersinghgill6470 9 หลายเดือนก่อน

    ਬਹੁਤ ਵਧੀਆ ਗੱਲਬਾਤ

  • @DarsanSingh-q3u
    @DarsanSingh-q3u 7 หลายเดือนก่อน

    Wright

  • @gurmanaujla8926
    @gurmanaujla8926 9 หลายเดือนก่อน +1

    Kash menu v ena da student banan da mauka milda ❤

  • @surindernijjar7024
    @surindernijjar7024 9 หลายเดือนก่อน +1

    Very nice interview best interview 🙏🙏

  • @50-STARS
    @50-STARS 9 หลายเดือนก่อน

    CANADA IS A BEAUTIFUL HUGE COUNTRY AND NEED ALOT OF WORK AND HAS ALOT OF WORK MUST COME TO CANADA

  • @ParamjitKaur-l4k
    @ParamjitKaur-l4k 9 หลายเดือนก่อน

    ਮੈਡਮ ਜੀ ਗੁਸਾ ਨਹੀ ਕਰਨਾ ਤੁਸੀ ਬਹੁਤ ਵਧੀਆ ਇਸਾਨ ਹੋ ਪਰ ਤੁਹਾਡੇ ਕੋਲੋ ਤੂ ਦਾ ਸ਼ਬਦ ਤੂ ਮੇਰੀ ਗਲ ਸੁਣ ਵਧੀਆ ਨਹੀ ਲਗਦਾ ਜੀ ਸੋਰੀ ਮਾਫ ਇਸ ਸੁਝਾ ਵਾਸਤੇ ਕਿਉ ਕਿ ਅਸੁ ਤੁਹਾਡੇ ਕੋਲੋ ਬਹੁਤ ਕੁਝ ਸਿਖਣਾ ਹੈ ਜੀ

    • @sbrar05
      @sbrar05 9 หลายเดือนก่อน

      ok ji dhanvad

  • @JaswinderKaur-qq3jw
    @JaswinderKaur-qq3jw 24 วันที่ผ่านมา

    shi hy

  • @binderkalsi8867
    @binderkalsi8867 9 หลายเดือนก่อน

    Very good bath saab ji

  • @NishanSingh-d1t
    @NishanSingh-d1t 9 หลายเดือนก่อน

    Good job ji

  • @harkewalsandhi9523
    @harkewalsandhi9523 9 หลายเดือนก่อน +2

    ਜਿਆਦਾ ਕਰਕੇ ਮਾਪੇ ਲਾਡ ਚ ਆਪਣੇ ਬਚੇ ਨੂੰ ਜਿੰਮੇਵਾਰ ਬਣਨ ਨਈ ਦਿੰਦੇ ਜੀ

  • @ashokkalia4151
    @ashokkalia4151 9 หลายเดือนก่อน +2

    This is a good interview. But by saying barar sahib again and again, you are just taking it back to to British legacy. It would be better to say satkaryog bhain ji.

    • @Smart-One
      @Smart-One 9 หลายเดือนก่อน +1

      "ਬਰਾਰ" ਹੋਣਾ ਕੁਦਰਤੀ ਵਰਤਾਰਾ ਹੈ, ਮਜ਼ਬੂਰੀ ਹੈ।

  • @sukhpreetkaur-gv7ku
    @sukhpreetkaur-gv7ku 8 หลายเดือนก่อน

    Canada golden country

  • @ganeshpandit74
    @ganeshpandit74 9 หลายเดือนก่อน

    Bahut achhi baat bataiye madam ji ne

  • @bibabhullar7712
    @bibabhullar7712 9 หลายเดือนก่อน

    I like this discussion this is very true .

  • @BintRai-o5p
    @BintRai-o5p 9 หลายเดือนก่อน

    Very Nice. + Good. Baath. Bai. Je 🙏 I'm Bint Rai. JODHPUR. PAKHAR. Maur Mandi
    Bathinda

  • @sarbjitkaur431
    @sarbjitkaur431 9 หลายเดือนก่อน

    Bilkul shi keh rhe madam ji

  • @surinderpal8819
    @surinderpal8819 9 หลายเดือนก่อน

    Madam ji thanku

  • @jaspalsingh8891
    @jaspalsingh8891 9 หลายเดือนก่อน

    ਵਧੀਆ ਪ੍ਰੋਗਰਾਮ

  • @harpalkarwal774
    @harpalkarwal774 8 หลายเดือนก่อน

    ਅਧਿਆਪਕਾ ਜੀ ਤੂੰ ਕਰਕੇ ਕਿਉਂ ਬੋਲਦੀਆ

  • @KuldeepSingh-qn3vo
    @KuldeepSingh-qn3vo 9 หลายเดือนก่อน +1

    🙏🙏

  • @surjitthapa
    @surjitthapa 9 หลายเดือนก่อน

    Baath when have u reached in Canada?

  • @Balkarnsingh-mc6ns
    @Balkarnsingh-mc6ns 9 หลายเดือนก่อน +4

    , ਹੋਰ ਤਾਂ ਸਭ ਠੀਕ ਏ ਪਰ ਮੈਡਮ ਦਾ ਬਾਠ ਸਾਹਿਬ ਨੂੰ ਤੂੰ ਕਹਿਕੇ ਬੁਲਾਉਣਾ ਠੀਕ ਨੀ ਲੱਗਾ

    • @InderjeetKaur-db5se
      @InderjeetKaur-db5se 9 หลายเดือนก่อน +4

      ਉਹ ਭਾਈ ਬੁਰਾ ਨਾ ਮਨਾਓ ਮੈਡਮ ਮੋਹ ਨਾਲ ਹੀ ਤੂੰ ਕਹਿੰਦੇ ਨੇ ਇਹ ਉਹ ਰਿਟਾਇਰ ਪ੍ਰੋਫੈਸਰ ਹੈ ਜਿਸਨੇ ਬਹੁਤ ਨੌਜਵਾਨ ਮੁੰਡੇ ਕੁੜੀਆਂ ਦਾ ਦਰਦ ਮੋਹ ਨਾਲ ਹੀ ਅੰਦਰ ਸਮੋਇਆ ਹੈ

    • @Smart-One
      @Smart-One 9 หลายเดือนก่อน +1

      Just forgive & forget about it. Ignore it.

  • @jagjeetsingh8282
    @jagjeetsingh8282 9 หลายเดือนก่อน

    ਇਹੋ ਜਿਹੀਆਂ ਬੀਬੀਆਂ ਨਵਾਂ ਕਾਨੂੰਨ ਪਾਸ ਕਰਾ ਦਿੰਦੀਆਂ ਨੇ ਭਾਰਤ ਚ ਕੁੜੀਆਂ ਦੇ ਹੱਕ ਚ

  • @sukhjinderkaur5902
    @sukhjinderkaur5902 9 หลายเดือนก่อน

    Bilkul sach keha

  • @jatindervirk585
    @jatindervirk585 9 หลายเดือนก่อน

    Very interesting 🎉

  • @ParamjitSidhu-b9p
    @ParamjitSidhu-b9p 9 หลายเดือนก่อน +1

    Madam ji do not think that 5% of this kind behavior is normal or acceptable. Should be zero%. Do you think that 1% drug usage can be accepted?

    • @Smart-One
      @Smart-One 9 หลายเดือนก่อน +1

      You wish to teach !! 😂

  • @thenaturevlogger9816
    @thenaturevlogger9816 9 หลายเดือนก่อน

    Jina marzi krlo .. jina 12 th walya ne Nhi serious lena .. ohna ne nahi manna.. mainu canada ch 5 saal ho gye india toh v masters krk ayi c .. fer v struggle c job and PR ch .. ehi gal hun je india toh aun wale students nu dseie k ki sikhna chahida aun toh pehla .. oh care e ni krde
    Even pehla dsna ni k kehra colg apply kita .. visa lagan baad yaad aa jnda k brampton clg aa .. kam mil jyu ….dsso mai ta pta ni kiniya magar matha mardi k sade walya galtiya na kri agge agge aukha aa hun.. but they are very confident even after studying till 12 th

    • @souldhal9536
      @souldhal9536 9 หลายเดือนก่อน

      100 % correct. Same thing I told many of my relatives, but they don’t wanna listen or they just completely ignore😂😂
      5-7 sall lgga ke hardwork krke lokki jadd jande jann internet te share krde lokka nu lgda ke shaid sabb di life edda di hai western countries ch . Phir jadd ohh ethe land krde phir dekhde ki ethe aw ke tann india walia luxuries b chliya gyian phir lokki lukk luk ke ronde dekhe . Ethe sirf hardworking te creative mindset wala really successful aw bakki lokki average safe india wali life jionde but people don’t know that reality because media or social media don’t show that on the screen so when people get here it’s like a shocking thing for them

  • @harbhajansoomal4709
    @harbhajansoomal4709 9 หลายเดือนก่อน

    Very nice program veer ji

  • @Gagandeep21493
    @Gagandeep21493 9 หลายเดือนก่อน

    Good soch sister ji abohar. To like karda ha

  • @amarbajwa6534
    @amarbajwa6534 9 หลายเดือนก่อน +7

    This Doctor lacks respectful language for others. Cultural sensitivity training is recommended.

    • @Smart-One
      @Smart-One 9 หลายเดือนก่อน +1

      Just ignore it. It's a time pass. Idle souls.

  • @tarsemnehal1279
    @tarsemnehal1279 9 หลายเดือนก่อน

    Very nice program

  • @RajinderKaur-b4b
    @RajinderKaur-b4b 9 หลายเดือนก่อน

    Very nice

  • @rupinderkaler3517
    @rupinderkaler3517 9 หลายเดือนก่อน

    Very very. Nic. Ji 🙏🙏

  • @niteshaggarwal3845
    @niteshaggarwal3845 9 หลายเดือนก่อน +1

    3 time kmm krde, mdm kamm 1 time ni mil rea lokan nu 3 time kon krda kmm

    • @Smart-One
      @Smart-One 9 หลายเดือนก่อน +1

      ਝੂਠ ਦੇ ਪੈਰ ਨਹੀਂ ਹੁੰਦੇ, ਫ਼ਿਰ ਵੀ ਭੱਜ ਜਾਂਦਾ ਹੈ 😂

  • @jaskarnsingh3884
    @jaskarnsingh3884 9 หลายเดือนก่อน +1

    ਪਹਿਲੇ ਬਾਹਰੋ ਆਏ ਨਤੀਆ ਪਾ ਹਵਾ ਕਰਦੇ ਹੁਣ ਨੈਟ ਨੇ ਪੋਲ ਖੋਲੀ ਦਿਹਾੜੀ ਕਰਦੇ ਮਿੰਨਤਾ ਕਰ

  • @dalbirkaur4948
    @dalbirkaur4948 9 หลายเดือนก่อน

    Nice

  • @Narinderkaur-h9z
    @Narinderkaur-h9z 9 หลายเดือนก่อน +1

    good

  • @jaswinderdhaliwal7386
    @jaswinderdhaliwal7386 9 หลายเดือนก่อน

    Bahut chaga Topic Bachea nu amal karna chahida ena gala tea

  • @pandatji5008
    @pandatji5008 9 หลายเดือนก่อน

    ਤੂੰ ਸਭ ਨੂੰ ਇਕੋ ਰੱਸੇ ਬੰਨੀ ਜਾਂਦੀ ਬੀਬਾ ਫੇਰ ਤੇਰੇ ਘਰ ਦੇ ਵੀ ਇਦਾਂ ਹੋਣਗੇ ਪਹਿਲਾ ਤੋਲੋ ਫੇਰ ਬੋਲੋ

  • @jaspalsingh8891
    @jaspalsingh8891 9 หลายเดือนก่อน

    ਮੈਡਮ ਜੀ ਦਾ ਨੰਬਰ ਦੇਉਂ ਜੀ