Tut Pena Darji 5 | Gurchet Chitarkar | Guri dhaliwal | gurshaan | Kamal Rajpal |punjabi Comedy 2021

แชร์
ฝัง
  • เผยแพร่เมื่อ 2 มิ.ย. 2021
  • Staring - Gurchet Chitarkar Guri Dhaliwal. Gurshaan. Rozi kalwinder kaur komal
    Editor - Parminder Singh
    Choreographer - Simranjit Singh
    Makeup Artist - Surinder Singh
    Dop - sonu
    Director - jeet Bhari
    Project Manager - Ranvir Deol
    Online Promotions - Oneye Digital
    -------------------------------
    Tuhada Apna Family Kalakaar Gurchet Chitarkar Presents Comedy Skits/Comedy Plays/Short Films & Comedy Show, Which will make you laugh Like Never Before.....
    -------------------------------
    ©Gurchet Chitarkar
    Like || Share || Spread || Love
    Enjoy & stay connected with us!
    ► Subscribe to Gurchet Chitarkar: bit.ly/3yF43r7
    ► Like us on Facebook: bit.ly/3yyYtqh
    ► Follow us on Instagram: bit.ly/2RLUOVq
    ► Snapchat: gurchetchitarkr
    ► Show Bookings Contact: +919814458726
    -------------------------------
    ► Managed and Promoted by Oneye Digital (9888859013)
    ► Instagram - bit.ly/3g3d2d6
    -------------------------------
    ► Published Year ➤ 2021
    ► All Copyright Reserved ➤ Gurchet Chitarkar
  • ตลก

ความคิดเห็น • 368

  • @gurchetchitarkar420
    @gurchetchitarkar420  3 ปีที่แล้ว +148

    ਬਹੁਤ ਧੰਨਵਾਦ ਜੀ ਐਨਾ ਪਿਆਰ ਦੇਣ ਲਈ ਤੁਹਾਡੇ ਦਿਲੋਂ ਰਿਣੀ ਹਾ ਛੇਵਾਂ ਤੇ ਸੱਤਵਾਂ ਭਾਗ ਵੀ ਹਾਜ਼ਿਰ ਕਰਾਂਗੇ ਜੀ

    • @inquilaabayega944
      @inquilaabayega944 3 ปีที่แล้ว +5

      Rukne ni chahide ji...Gaint ne episode darji wale sare...👍👍👍👍👍❤️❤️❤️❤️❤️

    • @inquilaabayega944
      @inquilaabayega944 3 ปีที่แล้ว +5

      ਵਾਲ ਕਾਹਨੂੰ ਕਟਵਾ ਤੇ ਹੇਲਪਰ ਦੇ ਵਧੀਆ ਲਗਦਾ ਸੀ ਪਹਿਲਾ...😂😂😂😂😂😂

    • @gurchetchitarkar420
      @gurchetchitarkar420  3 ปีที่แล้ว +8

      ਅਗਲੇ ਭਾਗਾਂ ਚ ਹੈਗੇ ਆ

    • @saleemlaisercara2516
      @saleemlaisercara2516 3 ปีที่แล้ว +2

      Sir main PAKISTAN sy ho main aap ki sari video daykh ta hun hamain hindi nhi aati please english Urdu main likh dia kro

    • @inquilaabayega944
      @inquilaabayega944 3 ปีที่แล้ว

      @@gurchetchitarkar420 😆😆😆😆😆😂😂

  • @jass5023
    @jass5023 3 ปีที่แล้ว +7

    ਪੂਰੀ ਟੀਮ ਅਾਪਣੇ ਕੰਮ 'ਚ ਸੰਪੂਰਣ ਹੈ,ਜਿਨੀ ਵੀ ਤਾਰੀਫ ਕੀਤੀ ਜਾਵੇ ਘੱਟ ਹੈ, ਹਰ ਕਿਰਦਾਰ ਦਾ ਬਹੁਤ ਜਿਅਾਦਾ ਵਧੀਅਾ ਰੋਲ ਹੈ, ਸਾਰੇ ਕਿਰਦਾਰ ਅਾੳੁਣ ਵਾਲ਼ੇ ਹਰੇਕ ਪਾਰਟ ਵਿੱਚ ਹੋਣੇ ਚਾਹੀਦੇ ਹਨ, ਬਹੁਤ ਬਹੁਤ ਬਹੁਤ ਜਿਅਾਦਾ ਵਧੀਅਾ ਕੰਮ ਹੈ.... ਮੁੰਦਰੀ ਨੇ ਬਹੁਤ ਸਿਰਾ ਲਾਇਅਾ👌👌👌👌👌👌👌👌👌👌👌👌👌👌👌👌👌👌👌👌

  • @gurpreetsinghshimlapuri8470
    @gurpreetsinghshimlapuri8470 3 ปีที่แล้ว +26

    ਅਖੀਰ ਵਿੱਚ ਸਿਰਾ ਲਾ ਦਿੱਤਾ,
    ਅੰਧਭਗਤਾਂ ਦਾ ਪਿਓ ਸ਼ਰੇਆਮ ਠੋਕ ਦਿੱਤਾ,
    ਧੰਨਵਾਦ ਗੁਰਚੇਤ ਚਿੱਤਰਕਾਰ ਵੀਰ ਤੇ ਪੂਰੀ ਟੀਮ ਦਾ।
    🙏🙏🙏🙏🙏🙏🙏🙏🙏🙏🙏🙏
    ਗੁਰਪ੍ਰੀਤ ਸਿੰਘ ਸ਼ਿਮਲਾਪੁਰੀ

  • @Dhaliwalgurpreet1995
    @Dhaliwalgurpreet1995 3 ปีที่แล้ว +13

    ਕਿਵੇ ਢਿੱਲੀ ਜਿਹੀ ਬੋਲਦੀ ਏ ਬੁੱਗੇ 😂😂😂 ਸੀਤਾ ਫਲ

  • @Satindersinghcheema37
    @Satindersinghcheema37 3 ปีที่แล้ว +18

    ਬਹੁਤ ਵਧੀਆ ਬਣਾਇਆ ਸੀਤਾ ਫਲ ਬਸ ਬਚਾ ਰੱਖਿਉ ਕਿਤੇ ਕੈਪਟਨ ਤੁਹਾਡਾ ਸੀਤਾ ਫਲ ਨਾ ਕੁੱਟ ਦਵੇ ਜਿਵੇ ਛਣਕਾਟੇ ਆਲੇ ਭੱਲੇ ਦਾ ਕੁੱਟਿਆ ਸੀ😆😆🤣

    • @prabhdeepkaurgrewal3737
      @prabhdeepkaurgrewal3737 3 ปีที่แล้ว

      Scchi gll aa chankata hi bnnd ho gya c but hun lok aware aa Jada

    • @Satindersinghcheema37
      @Satindersinghcheema37 3 ปีที่แล้ว

      @@prabhdeepkaurgrewal3737 😂😂😂 hnji hnji usto next ਛਣਕਾਟੇ ਚ ਵੀ ਬਹੁਤ ਧਿਆਨ ਨਾਲ ਬੋਲਦੇ ਸੀ ਕਿ ਕਿਤੇ ਕੈਪਟਨ ਤੇ ਫਿਰ ਕਿੱਟ ਨਾ ਲਗਜੇ😂😂

    • @jasvindersingh625
      @jasvindersingh625 3 ปีที่แล้ว

      Bhi bhalle di story da daso, ki chankata kyo band hoei c

  • @jagmohansingh8506
    @jagmohansingh8506 3 ปีที่แล้ว +1

    ਖੂਬਸੂਰਤ/ਦਿਲਚਸਪ
    ਮਨੋਰੰਜਨ ਭਰਪੂਰ ਕਲਾਕਾਰੀ
    ਨੂੰ ਸਲਾਮ
    ਬਹੁਤ ਬਹੁਤ ਵਧਾਈ
    -----------------------------
    ਜਗਮੋਹਨ ਸਿੰਘ
    ਬਸੰਤ ਐਵੀਨਿਊ ਲੁਧਿਆਣਾ
    ----------------------------

  • @usasandhustudio6688
    @usasandhustudio6688 3 ปีที่แล้ว +18

    ਮੈਂ ਪੰਜਾਬੀ ਕੁੜੀ usa ਤੋਂ , ❤️Love from USA❤️

  • @lifeofangelnita
    @lifeofangelnita 3 ปีที่แล้ว +9

    Malaysia vich bahot hai *ਸੀਤਾ ਫ਼ਲ* Paji
    ਤੁਸੀਂ ਮੈਨੂੰ ਲੱਡੂ ਭੇਜ ਦਿਉਂ ਤੇ ਮੈਂ ਸੀਤਾ ਫ਼ਲ ਭਿਜਵਾ ਦਿੰਦੀ ਤੁਹਾਨੂੰ 🤭😄😅😅😅📽️✌️
    ਜ਼ਨਾਨੀਆਂ ਦੀ੍ ਲੜਾਈ ਤੋਂ ਬਿਨਾਂ ਫਿਲਮ ਅਧੁਰੀ ਸੀ,, ਅੱਜ ਹੋਈ ਵਧੀਆ ਜੰਗ 🤭😄😅 🔥🔥🌡️⚡
    Really very entertaining movie 📽️🍿✌️
    *God Bless & keep on bringing more comedy contents* 🥰👌 *L❤️ve you* 🥰😍😘😘🤗

    • @gurchetchitarkar420
      @gurchetchitarkar420  3 ปีที่แล้ว

      Thx ji

    • @lifeofangelnita
      @lifeofangelnita 3 ปีที่แล้ว +1

      @@gurchetchitarkar420 Paji you are always most welcome my dear.. tusi mere favorite Comedian artist ho ji... 😍✌️

  • @gurpartapsinghrai3292
    @gurpartapsinghrai3292 3 ปีที่แล้ว +16

    ਬਹੁਤ ਵਧੀਆ ਗੁਰਚੇਤ ਵੀਰ👍👍👍ਸਿਰਾ ਕਾਮੇਡੀ🤣🤣🤣🤣

  • @user-sy8yq1jf9n
    @user-sy8yq1jf9n 3 ปีที่แล้ว +28

    ਬਾਈ ਇੱਕ ਮਹੀਨਾ ਜੇਠ ਦੇ ਦਾ ਅੱਗਲਾ ਭਾਗ ਜਰੂਰ ਬਣਾਉ ਦੀਵੇ ਦੇ ਬੁਝਣ ਬਿਆਦ ਕਿ ਹੋਇਆ ਸਵਾਦ ਵਿੱਚ ਰਿਹ ਗਿਆ।ਸਲਾਰੂ ਦਾ ਵੀ ਅੱਗਲਾ ਭਾਗ ਜਰੂਰ ਬਣਾਉ।

  • @ale-cj6ls
    @ale-cj6ls 3 ปีที่แล้ว +3

    ਸਭ ਤੋਂ ਵਧੀਆ ਕਮੇਡੀ ਗੁਰਚੇਤ ਸਿੰਘ ਚਿੱਤਰਕਾਰ ਦੀ

  • @happypunjabtelevision704
    @happypunjabtelevision704 3 ปีที่แล้ว +1

    ਅੰਤ ਚ‘ ਰੱਖੀ ਆ ਮੋਦੀ ਦੀ ਹਕੀਕਤ ਪਾਗਲ ਵੋਟਰਾਂ ਸਾਹਮਣੇ 👍🏻👍🏻👍🏻👍🏻👌

  • @a.j.500.k2
    @a.j.500.k2 2 ปีที่แล้ว +2

    ਨਜਾਰਾ ਆ ਗਿਆ ਬਾਈ

  • @gurbirsingh4094
    @gurbirsingh4094 2 ปีที่แล้ว +1

    ਬਹੁਤ ਸੋਹਣਾ ਕਰੈਕਟਰ ਕੈਲੋ ਸਰਸੇਆਲੀ 👍

  • @Itz_jerry_chahal
    @Itz_jerry_chahal 3 ปีที่แล้ว +1

    ਕੰਜਰ ਦੀ ਕੁੱਤਾ ਨਾ ਹੋਵੇ ਤਾਂ😝🙌

  • @Dhaliwalgurpreet1995
    @Dhaliwalgurpreet1995 3 ปีที่แล้ว +4

    Eh sewak di jubaan hai,dharti eider tau oder ghum jau per sewak di jubaan nhi😂😂❤️❤️✅

  • @RanjitSingh-lv7vo
    @RanjitSingh-lv7vo 3 ปีที่แล้ว +3

    9.37 ਸੀਤਾਫਲ 🤣🤣🤣

  • @jarnailsingh8301
    @jarnailsingh8301 3 ปีที่แล้ว +9

    ਸਾਰੇ ਹੀ ਕਲਾਕਾਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ

  • @gurpreetsinghshimlapuri8470
    @gurpreetsinghshimlapuri8470 3 ปีที่แล้ว +12

    ਟੁੱਟ ਪੈਣਾਂ ਦਰਜ਼ੀ, ਵੀਰ ਗੁਰਚੇਤ ਚਿੱਤਰਕਾਰ ਜੀ,
    ਸਤਿ ਸ੍ਰੀ ਆਕਾਲ ਜੀ।🙏🙏🙏🙏

  • @SinghGill7878
    @SinghGill7878 3 ปีที่แล้ว +6

    ਬੇਸਬਰੀ ਨਾਲ ੳੁਡੀਕ ਰਹਿੰਦੀ ਗੁਰਚੇਤ ਚਿਤਰਕਾਰ ਦੀ ਵੀਡੀਓ ਦੀ ਮਜਾ ਅਾ ਜਾਂਦਾ ਦੇਖ ਕੇ

  • @PreetKAur-wk6cd
    @PreetKAur-wk6cd 3 ปีที่แล้ว +3

    Hahahaha sirra...hasa hasa pagl krta 😂😂

  • @aqgold2600
    @aqgold2600 3 ปีที่แล้ว +6

    All dialogue nice😂😂😂siraa la ta g tusi ta ਹਸਿਆ da badshah gurchet chitarkar 👍👍😂😂😂

  • @sandeepsharma7447
    @sandeepsharma7447 3 ปีที่แล้ว +3

    मजा आ गया वीर जी!😁👍

  • @lifeofangelnita
    @lifeofangelnita 3 ปีที่แล้ว +8

    Starting movie what a dreaming romance 😍🥰 aaj dihki Darji di Bhagwan 🤭😄 aaj ayia pura maza asli comedy da.. *L❤️ve you Paji* 🥰👌😘😘😘

  • @amritmadahar6247
    @amritmadahar6247 3 ปีที่แล้ว +3

    ਹਾ ਹਾ ਹਾ ਹਾ ਹਾ ਸਿਰਾ ਗੱਲ ਬਾਤ

  • @mpwazidke
    @mpwazidke 3 ปีที่แล้ว +1

    veer ji end gallbaat👌👌👌 comedy

  • @boharsingh7725
    @boharsingh7725 2 ปีที่แล้ว +1

    ਬਹੁਤ ਵਧੀਆ ਬਾਈਁ

  • @fanmoosejaatda3267
    @fanmoosejaatda3267 3 ปีที่แล้ว +5

    ਕਿੰਨੇ ਟਾਈਮ ਹੋਗਿਆ ਉਡੀਕਦੇ ਨੂੰ ਇਹਦੇ ਹੋਰ part ਜਰੂਰ ਬਣਾਇਓ ਬਾਈ

  • @sukhchainbrar767
    @sukhchainbrar767 3 ปีที่แล้ว +2

    ਜੇਠ ਦਾ ਮਹੀਨਾ ਦਾ ਦੂਜਾ ਭਾਗ ਕਦੋਂ ਆਉਗਾ

  • @rimpalkalacd
    @rimpalkalacd ปีที่แล้ว

    ਬਹੁਤ ਧੰਨਵਾਦ ਜੀ ਐਨਾ ਪਿਆਰ ਦੇਣ ਲੀੲ
    ਹਾ ਛੇਵਾਂ ਤੇ ਸ

  • @HarvinderSingh-gp1il
    @HarvinderSingh-gp1il 2 ปีที่แล้ว +1

    Bahut vadiyaa kalakari kittiyaa chitarkar saab

  • @jaskaransingh1388
    @jaskaransingh1388 3 ปีที่แล้ว +1

    ਬਹੁਤ ਵਧੀਆ ਸੋ ਫਨੀ ਵੀਡੀਓ ।

  • @GagandeepSingh-qy9tp
    @GagandeepSingh-qy9tp 3 ปีที่แล้ว +4

    ਬਹੁਤ ਵਧੀਆ ਵੀਡਿਓ ਆ ਵਾਈ ਗੁਰਚੇਤ ਸਿਰਾ ਕਰਤਾ ਨਾਇਸ਼ 👍👍👌🌴😍😍😍😍

  • @jarnailsingh8301
    @jarnailsingh8301 3 ปีที่แล้ว +3

    ਬਹੁਤ ਵਧੀਆ ਗੁਰਚੇਤ ਚਿਤਰਕਾਰ ਜੀ ਲਾਜਵਾਬ

  • @ramandeepkourraman7918
    @ramandeepkourraman7918 3 ปีที่แล้ว +2

    1 millon kro ppzzzz

  • @hkaur5444
    @hkaur5444 3 ปีที่แล้ว +7

    Kalo te mundri👌👌👌

  • @iqbalthiara7225
    @iqbalthiara7225 3 ปีที่แล้ว +1

    ਚਿਤਰਕਾਰ ਬਾਈ ਪੇਟ ਕੁਝ ਜਿਆਦਾ ਵੱਡਾ ਬਣਾ ਲਿਆ

  • @manindersidhu8243
    @manindersidhu8243 3 ปีที่แล้ว +3

    ha haha ha ਸੁਪਰਹਿੱਟ ਸੀਰੀਜ਼ 22 ਜੀ ਲਬ ਜੂ

  • @piarabhullar8210
    @piarabhullar8210 3 ปีที่แล้ว +33

    ਪੂਰਾ ਮਨੋਰੰਜਨ। । ਗੁਰਚੇਤ ਦੀ ਕਮੇਡੀ ਨਵੀਆਂ ਸਿਖਰਾਂ ਤੇ ਪਹੁੰਚ ਗਈ ਹੈ । ਬਹੁਤ ਮੁਬਾਰਕਬਾਦ ਟੀਮ ਨੂੰ ।

  • @fatimasaad434
    @fatimasaad434 3 ปีที่แล้ว +1

    Hhhhh kamal😂😂

  • @armanjotsingh2477
    @armanjotsingh2477 3 ปีที่แล้ว +3

    Bhut vadiya comedy episode all siraa karta bai

  • @mr.khehra0001
    @mr.khehra0001 2 ปีที่แล้ว +1

    ਵਧੀਆ ਜਨਾਬ

  • @parveeninsan
    @parveeninsan 3 ปีที่แล้ว +2

    Sira la ti

  • @ManinderSingh-xw1vc
    @ManinderSingh-xw1vc 3 ปีที่แล้ว +1

    ਸਾਡੇ ਗਵਾਂਢੀ ਆ ਭਰਾ ਦਰਜੀ ਪਰ ਉਹ ਟੁੱਟ ਪੈਣਾ ਨਹੀਂ 🤣🤣🤣👌🙏

  • @ManinderSingh-xw1vc
    @ManinderSingh-xw1vc 3 ปีที่แล้ว +1

    ਟੁੱਟ ਪੈਣਾ ਦਰਜੀ ਸਾਡਾ ਗੁਰਚੇਤ ਵੀਰਾ 😘🙏

  • @gagansohal5645
    @gagansohal5645 3 ปีที่แล้ว +2

    Bai nazara auna ajj bas dekhen lagan.manu pata k sira hi hou.👍👍

  • @lifeofangelnita
    @lifeofangelnita 3 ปีที่แล้ว +8

    *Vah Guru Vah Guru..*
    Last vich Mundri hi ਪੂੰਨ ਖੱਟ ਗਿਆ..‌ 🤗
    Mere val toh 5 Samose teh 2 cup special tea for Mundri.. ☕☕🥰🤭😄😅 really wonderful acting Paji tuhadi subdi 📽️✌️

  • @SukhwinderSingh-mv7rd
    @SukhwinderSingh-mv7rd 3 ปีที่แล้ว +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @amritmadahar6247
    @amritmadahar6247 3 ปีที่แล้ว +5

    ਇਕ ਮਹੀਨਾ ਜੇਠ ਦਾ ਦਾ ਦੂਸਰਾ ਭਾਗ ਕਦ ਤੱਕ ਆਜੂ ਬਾਈ

  • @ManinderSingh-xw1vc
    @ManinderSingh-xw1vc 3 ปีที่แล้ว +1

    ਬਾਈ ਜੀ ਲਿਪਸਇੰਗ ਥੋਡੀ ਠੀਕ ਆ ਬਾਕੀ ਕਲਾਕਾਰਾਂ ਨੂੰਵੀ ਕਹੋ..

  • @AmandeepSingh-lc6jl
    @AmandeepSingh-lc6jl 3 ปีที่แล้ว +2

    Bahut badhiya Veer ji ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @gursharansingh5609
    @gursharansingh5609 2 ปีที่แล้ว +1

    Bahut ghaint video

  • @gurpreetsinghshimlapuri8470
    @gurpreetsinghshimlapuri8470 3 ปีที่แล้ว +3

    ਹਾਸਿਆਂ ਦਾ ਬਾਦਸ਼ਾਹ,
    ਗੁਰਚੇਤ ਚਿੱਤਰਕਾਰ ਵੀਰ ❤️👍🙏🙏

  • @gurpreetkamboj858
    @gurpreetkamboj858 3 ปีที่แล้ว +2

    ਸੀਤਾ ਫ਼ਲ

  • @JaspreetKaur-yy1zd
    @JaspreetKaur-yy1zd 2 ปีที่แล้ว

    Sirra.................. 🥀😂😂😂😂😂😂😂

  • @aqgold2600
    @aqgold2600 3 ปีที่แล้ว +7

    ਕੰਜ਼ਰ ਦੀ ਕੁੱਤਾ ਨਾ ਹੋਵੇ ਤਾਂ very nice dialogue 😂😂😂

  • @TRUETRUE-dl7gy
    @TRUETRUE-dl7gy 3 ปีที่แล้ว +3

    Tut pena darji😍😍😍

  • @punjabinstants7246
    @punjabinstants7246 3 ปีที่แล้ว +1

    ਕੈਲੋ👌🏻❤️

    • @auditionvedios
      @auditionvedios 3 ปีที่แล้ว

      Shukria g

    • @punjabinstants7246
      @punjabinstants7246 3 ปีที่แล้ว

      ਵੈਲਕਮ ਜੀ ਤੇ ਤਵਾਡਾ ਨਵਾਂ ਸ਼ੋ ਕਦੋ ਆ ਰਿਹਾ ਜੀ ..?

  • @bhaimandeepsinghlaroi
    @bhaimandeepsinghlaroi 3 ปีที่แล้ว +1

    Very nice ਹਲਕੀ ਫੁਲਕੀ comedy

  • @pretykids4621
    @pretykids4621 3 ปีที่แล้ว +6

    Kailo 👍👍👍 hi hi hi hi hi❤️❤️❤️

  • @anandicheema7112
    @anandicheema7112 3 ปีที่แล้ว +1

    Bhut vadhia video hai gurchet bhaji

  • @beetbaljit1793
    @beetbaljit1793 3 ปีที่แล้ว +6

    Seetafal wala scene bhot vadhia kita 😂

  • @ramandeepsingh6976
    @ramandeepsingh6976 3 ปีที่แล้ว +2

    Aa gaya best darzi no.56 gurchet chitrkar

  • @gogigogi6229
    @gogigogi6229 3 ปีที่แล้ว +1

    wait kr rhe ci a hi gye darji wali hor banao darji te

  • @amarjitsingh7380
    @amarjitsingh7380 3 ปีที่แล้ว +2

    Attt puri karde o

  • @sukhjinderghuman5412
    @sukhjinderghuman5412 3 ปีที่แล้ว +1

    Bahot ਵਧੀਆ ਜੀ

  • @jaskaransingh1388
    @jaskaransingh1388 3 ปีที่แล้ว +1

    Endless video 📸

  • @shahidimran8412
    @shahidimran8412 3 ปีที่แล้ว +5

    Allah pak AP ko lambi zindgi de gurcetr je😂🇵🇰

  • @kaurharshmusic5865
    @kaurharshmusic5865 3 ปีที่แล้ว +3

    Boht vadiya acting ji

  • @sukhjinderangroia9461
    @sukhjinderangroia9461 3 ปีที่แล้ว +2

    ਬਹੁਤ ਵਧੀਆ

  • @g-randhawa8581
    @g-randhawa8581 3 ปีที่แล้ว +1

    Dekhi kite mundri da mundra na bana di darjiya lol

  • @bharpursingh8263
    @bharpursingh8263 2 ปีที่แล้ว +2

    Bai agla part banao

  • @gurmeetwalia84
    @gurmeetwalia84 3 ปีที่แล้ว +1

    Legend ਗੁਰਚੇਤ ਚਿਤਰਕਾਰ

  • @sukhsony7512
    @sukhsony7512 3 ปีที่แล้ว +2

    Sitaphal Madhya Pradesh da phal hai

  • @24hoursmovies99
    @24hoursmovies99 3 ปีที่แล้ว +1

    ਰੋਂਦਾ ਹੋਏ ਬੰਦੇ ਨੂੰ ਵੀ ਹਸਾ ਦਿੰਦਾ ਗੁਰਚੇਤ ਬਾਈ
    ਬਹੁਤ ਕਾਮੇਡੀ ਵਾਲੀ ਵੀਡਿਓ , from Manila

  • @madanbhatiabhatia5833
    @madanbhatiabhatia5833 3 ปีที่แล้ว +1

    Good 22 ji 😆😆🤔

  • @gagansohal5645
    @gagansohal5645 3 ปีที่แล้ว +2

    Sira bai g .mundri ne bcha leya ajj

  • @HarjinderBhullar6076
    @HarjinderBhullar6076 3 ปีที่แล้ว +1

    ਰੋਜੀ ਸਹੀ ਗੱਲ ਬੈਅਸਹੂਰੀ ਜਨਾਨੀ ਆ ਤਾਂਹੀ ਛਿੱਤਰ ਪਰੇਡ ਕਰਾਉਂਦੀ ਆ

  • @gurindersingh8859
    @gurindersingh8859 3 ปีที่แล้ว +2

    Sirra la ta ::mundri nu ebachata :..great acting gurchet ji:::Roshni da phone 📱 aunda hai love u tark bhar ke

  • @baazbrarvlogs1593
    @baazbrarvlogs1593 3 ปีที่แล้ว +5

    Ghaint vlog bai ji

  • @shahidmd
    @shahidmd 3 ปีที่แล้ว +1

    Maza as gaya sir.
    Kamal actor o tosi
    Grt

  • @roshanlal6111
    @roshanlal6111 3 ปีที่แล้ว +2

    Wah ji wah well done

  • @a.s.ikandiyara7193
    @a.s.ikandiyara7193 3 ปีที่แล้ว +1

    ਸਿਰਾ ਗੱਲ ਬਾਤ

  • @sewakbudhrawa5264
    @sewakbudhrawa5264 3 ปีที่แล้ว +2

    Siraa bro

  • @luckypaul8092
    @luckypaul8092 3 ปีที่แล้ว

    Suppprrrr.. comedy... love all videos.... 👍🏿👍🏿👍🏿👍🏿 Amazing

  • @kaileyProduction
    @kaileyProduction 3 ปีที่แล้ว +4

    Ajj ta Mundri ne ustad nu bacha leya nhi ta ajj sewak darji da kaffan siyun ho jana hahahahahaa

  • @easyenglishforsuccess
    @easyenglishforsuccess 3 ปีที่แล้ว +5

    Good Evening, I had been waiting for this episode for many weeks, but i must say 2nd episode was best one. 💐👌

  • @paramjitpammi5311
    @paramjitpammi5311 3 ปีที่แล้ว +1

    Sira

  • @kapursingh2336
    @kapursingh2336 3 ปีที่แล้ว +2

    Nice and best commedy by all artist. Good work bai Chitrkar saab ji

  • @bhupindersingh-zw2ub
    @bhupindersingh-zw2ub 3 ปีที่แล้ว +1

    Wait ch rakhede ho bai

  • @deepsinghdeepu4567
    @deepsinghdeepu4567 3 ปีที่แล้ว +2

    Very gud

  • @hitbeat3059
    @hitbeat3059 3 ปีที่แล้ว +1

    sirra veere

  • @drsonudhaliwal4290
    @drsonudhaliwal4290 3 ปีที่แล้ว +5

    Kehra ਅੱਡਾ a ਜਿੱਥੇ ਦੁਕਾਨ ਕਰੀ ਆ

  • @GURCHANTKHAIRA
    @GURCHANTKHAIRA 3 ปีที่แล้ว +2

    Nice

  • @jaskransingh3552
    @jaskransingh3552 3 ปีที่แล้ว +4

    I love kelo

  • @pretykids4621
    @pretykids4621 3 ปีที่แล้ว +2

    Cheeta 22 jandabad❤️❤️

  • @guridhaliwal971
    @guridhaliwal971 3 ปีที่แล้ว +3

    Captain da sitafal

  • @honeyhoney8465
    @honeyhoney8465 3 ปีที่แล้ว +1

    Kaint

  • @Dhaliwalgurpreet1995
    @Dhaliwalgurpreet1995 3 ปีที่แล้ว +5

    Fisrt comment 🔥🔥🔥♥️♥️

  • @ranjitbrar3309
    @ranjitbrar3309 3 ปีที่แล้ว

    Sirra bro