Tut Pena Darji 4 | Gurchet Chitarkar | Guri Dhaliwal Kamal Rajpal |Latest Punjabi Comedy 2021
ฝัง
- เผยแพร่เมื่อ 5 พ.ค. 2021
- Title:- Tut Pena Darji 4 | ਟੁੱਟ ਪੈਣਾਂ ਦਰਜੀ 4
Staring:- Gurchet Chitarkar, Guri Dhaliwal, kulwinder kaur, Romi Gramewala, Gurshan
Editor:- Jeet Bhari
Video:- Saroop Cam, Jeet Bhari
Project Manager - Ranvir Deol
Online Promotions - Oneye Digital
-------------------------------
Tuhada Apna Family Kalakaar Gurchet Chitarkar Presents Comedy Skits/Comedy Plays/Short Films & Comedy Show, Which will make you laugh Like Never Before.....
-------------------------------
©Gurchet Chitarkar
Like || Share || Spread || Love
Enjoy & stay connected with us!
► Subscribe to Gurchet Chitarkar: bit.ly/3yF43r7
► Like us on Facebook: bit.ly/3yyYtqh
► Follow us on Instagram: bit.ly/2RLUOVq
► Snapchat: gurchetchitarkr
► Show Bookings Contact: +919814458726
-------------------------------
► Managed and Promoted by Oneye Digital (9888859013)
► Instagram - bit.ly/3g3d2d6
-------------------------------
► Published Year ➤ 2021
► All Copyright Reserved ➤ Gurchet Chitarkar - ตลก
ਦੋਸਤੋ ਕਿਦਾ ਲੱਗੀ ਪੰਜਵਾਂ ਭਾਗ ਵੀ ਆਵੇ ਫਿਰ
Hnji awe g
Hnji awe ji
Jaldi kad do g part 5
Paaji able part Ch ik line c tuhadi film Ch ( mein tan thode ton hairaan a,) eh v add Karo...kite...tuhade te jachdi a....
All parts nice te aon do g pajva part phir te salaru da v agla part jaldi jaldi kad devo
ਮੈਂ ਗੁਰਪ੍ਰੀਤ ਸਿੰਘ ਮੋਹਾਲੀ
ਜਿਹੜੇ ਮਿੱਤਰ ਪਿਆਰੇ ਗੁਰਚੇਤ ਚਿੱਤਰਕਾਰ ਦੀਆਂ ਵੀਡੀਓ ਵੇਖਦੇ ਲਾਈਕ ਕਰੋ।
ਪਿੰਡ ਬ੍ਰਹਾਮਣਾਂ ਦੀ ਬਾਸੀਆਂ ਸੇਵਕ ਦੀ ਦੁਕਾਨ ਕਮਾਲ ਕਰਤੀ ਜੀ👌🏻👌🏻👌🏻
ਮੈਨੂੰ ਇਹ ਦਰਜੀ ਵਾਲੀ series ਸਭ ਤੋਂ ਵਧੀਆ ਲਗਦੀ ਹੈ। I love it 😍
ਮੁੰਦਰੀ ਦਰਜੀ ਵੀ ਘੈਟ ਆ👌👌👌
ਰੀਲਾ਼ ਬਣਾਈ ਯਾਦਾਂ ,ਉਸਤਾਦ ਜੀ ਲਾਓ ,,ਦੋ ਤਿੰਨ ਹੋਰ,,ਛਮਕ ਛੱਲੋ ਦੇ 😂🤣
pro tip: watch series at flixzone. I've been using it for watching loads of movies lately.
@Gunnar Lyle definitely, I've been using Flixzone for since november myself :D
@Gunnar Lyle Definitely, been watching on flixzone for years myself :D
😅😂😅😅
ਬਹੁਤ ਕਮਾਲ .... ਗੁਰਤੇਜ ਵੀਰ ਹਰ ਵਾਰ ਦੀ ਤਰਾਂ ਕਮਾਲ
Experince bahut vaddi gal a .bahut purane actor ne .mere college days thon dekh rahe aa asi ehne diya movies
ਦਰਜੀ ਵਾਲੀਆਂ ਸਾਰੀਆਂ ਵੀਡੀਓ ਸਿਰਾ ਨੇ....😂😂😂😂😂😂👍👍👍👍👍👍
Sirrrra he krata
@@dalveersingh2148 ..,😊😊
, ਮੈਂਨੂੰ ਤਾਂ ਮਸ਼ੂਹਰ ਕਰ ਦਿੱਤਾ ਬਾਈ ਤੂੰ ਸੇਵਕ ਸੇਵਕ ਹੋਈ ਪਈ ਆ 😂😂
😂😂
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਸਿਰਾ 😂😀😀 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਟੁੱਟ ਪੈਣਾ ਦਰਜੀ ਕਰਦਾ ਮਰਜ਼ੀ ਲਵ ਯੂ ਵੀਰ ਬਹੁਤ ਵਧੀਆ
ਵੀਡੀਓ ਦੇਖ ਕੇ ਨਜ਼ਾਰਾ ਆਈ ਜਾਂਦਾ ਨਜ਼ਾਰਾ ਜਾਈ ਜਾਂਦਾ 😂😂😂😂
ਕਾਰੀਗਰ ਦਾ ਹਰ ਰੋਜ਼ ਕੋਈ ਨਾ ਕੋਈ ਰਿਸ਼ਤੇਦਾਰ ਹੀ ਮਾਰ ਜਾਂਦਾ, ਚਲੋ ਇਹ ਵੀ ਇਕ ਬਹਾਨਾ ਗਾਹਕਾਂ ਨੂੰ ਦੱਸਣ ਲਈ 😅😂 ਵਿਆਹ ਵਾਲਾ ਮੁੰਡਾ ਵਿਚਾਰਾਂ ਪਾਗ਼ਲ ਹੀ ਕਰਤਾ,, ਹਰ ਰੋਜ਼ ਉਸਨੂੰ ਤੂ ਕੱਲ ਨੂੰ ਆਜੀ ਕੱਲ ਨੂੰ ਆਜੀ 😄 really very entertaining movie 🎥👌 *L❤️ve you Paji* 🥰😘😘😘
ਮੰਤਰੀ ਕਛੇ ਨੀ ਪਾਉਂਦੇ ਲੋਕਾ ਨੂੰ ਕੱਛਿਆਂ ਦੀ ਪਈ ਏ
ਗਾਲ੍ਹਾਂ ਕਢਕੇ ਢਿੱਡ ਹੋਲਾ ਕਰਦੇ ਲੋਕ..ਸੱਚ ਹੀ ਆ ।
ਟੁੱਟ ਪੈਣਾ ਦਰਜ਼ੀ ....ਕਮਾਲ ਕਰੀ ਜਾਂਦਾ।👌👌👌
ਕੰਜਰ ਦੀ ਕੁੱਤਾ ਨਾ ਹੋਵੇ ਤਾਂ😂😂😂😂😂😂😂😂😂😂😂😂😂😂😂👌👌👌👌👌👌👌👌👌👌👌👌👌👌👌👌👌👌
Lagda Sewak Darji Di Press Wireless hai ..Bina Taar Tu Chaldi ..hshahahah
Hahahahaha ena jhootha darji ni dkehya zindgi ch m ...swaad e lyaata 🤣🤣🤣
ਈਸਰਞਾਲ ਜਲੰਧਰ ਜਸਪਾਲ👍🏻👏✍️🙏👍👌💕💕💕🌹✌️💯💯💯🔥🔥💞💞💞✌🏼🔥💞✌️💯🌹🍁💕👍👌🙏✍️🙏👍🏻
Bohot vadiya acting tuhadi Dona di tuhadi ta mein phela tow fan c but mundri di v hun fan aa mind fresh ho janda vedio dekh k
Hi prabh ..ssa g
ਬਹੁਤ ਵਧੀਆ ਵੀਡਿਓ ਆ ਵੀਰ ਸਿਰਾ ਕਰਤਾ ਗੁਰਚੇਤ 👍👍👍👍👌😂😂🌴
ਰੋਮੀ ਬਾਈ ਗੁਰਚੇਤ ਨੂੰ ਅੰਮਾ ਕੇ ਭੋਗ ਕੀਆਂ ਜਲੇਬੀਆਂ ਵੀ ਖਿਲਾਓ
Pure no.56 gurchet chitrkar darzi no.4 is class to watch eagerly waiting for many many more episodes
Tuhadia harek videos very nice funny and ਸਿਖਿਆ ਦੇਣ walia ਹੁੰਦੀਆ ne sir g
Very nice work good👍👍
Bahut Vdia Video 😜😅😅
ਬਾਈ ਜੀ ਆਹ ਤਾ ਕਮਾਲ ਕਰਤੀ 😂😂😂😂😂😂
SIRRRAAAAA ❤❤
ਮੋਹਣ ਕਪਿਆਲ ਜੀ ਮੇਰੇ ਮਾਮਾ ਜੀ ਲਗਦੇ ਨੇ
Great👌👌👌
Sira gal baat 😂🤣😂
Haahhaahahhaahahhahaah siraaaaa
Siraaaaaaaa ਵੀਡੀਉ ਬਾਈ ਜੀ
❤️ ਦਿਲੋਂ ਸਲਾਮ ਚਿਤਰਕਾਰ ਸਾਬ੍ਹ ਦੀ ਕਲਾ ਨੂੰ 🙏
Nhi reca gutej dea
Nice 👌👌👌👌👌👌👌👌👌👌👌
Love you gurchet chitrakar and all team
Buht jyada vadia 👍👍👍👍
Tut pena darji series is best😁
Mai tuhada bhut ਵੱਡਾ ਫੈਨ ਆ g
Great to add a Haryanvi touch to the video
ਕੰਜਰ ਦੀ ਕੁੱਤਾ ਨਾਂ ਹੋਵੇ ਤਾਂ..........ਬਾਹਲਾ ਸਿਰਾ ਕਰਓਦਾ ਗੁਰਚੇਤ ਚਿਤਰਕਾਰ ਬਾੲੀ ,,,,,,,,,
,,,,ਸ਼ਲਾਰੂ ਦਾ ਅਗਲਾ ਭਾਗ ਕਦੋ ਅੳੂ ਜੀ ......
Bhut badia next part
Sirra bai
Bhout funny 5 layoo jlde
Very very very very very very nice video bai ji
Super comedy.best of luck 👍
Very very nice video 👍👍👍
And your acting tuci hor films ch vi kum kita bHut vadiyan sir
ha ha ha ha ha ha ਕੰਜਰ ਦੀ ਕੁੱਤਾ ਨਾ ਹੋਵੇ ਤਾਂ ਹਾ ਹਾ ਹਾ ਹਾ ਇਕ ਹੋਰ ਸੁਪਰ ਹਿੱਟ 22 ਜੀ
ਬਹੁਤ ਹੀ ਵਧੀਆ ਬਾਈਁ✅ 💯
ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌
🙏🙏🙏🙏🙏
Very good video brother 👍👌
ਬਹੁਤ ਖੂਬ ਗੁਰਚੇਤ ਚਿੱਤਰਕਾਰ ਜੀ
😂😂😂😂ਅੰਤ ਸਿਰਾ ਕਰਵਾਇਆ ਬਾਈ ਗੁਰਚੇਤ
Waah yaar. Inna iconic character te kamaal di acting,
Bahut vadiya
ਸਰ ਜੀ ਕੋਈ ਵੀਡੀਓ ਮਿਸਤਰੀ ਪਰਿਵਾਰ ਤੇ ਵੀ ਬਣਾ ਦਿਉ ਜੀ
Meri beti,3 saal di aa.oh jdo v phone chkku ta bolu ki mainu darji lake do..usda favourite aa eh show ☺️
Siraaa
Hanji Siraa ji.next jaldi banao ty thodi long vedeo banao
Jaru ji jarur aana cahida ea
sira jma
Bahut badhiya sar ji ❤️❤️❤️❤️
ਪੰਜਾਬ ਕਮੇਡੀਅਨ champion🏆
2:33 ghost in the Shop
OMG BROTHER Gurchet your video had me in stitches 🤣lol, your the best God Bless you and your team Lots of Love From England.🙏🏽👍👍👍👍👍👍👍👍👍👍
ਵਾਹਲਾ ਵਧੀਆ ਕਾਮੇਡੀ
Kailo da sirra
Nice👍👍👍
ਵਾ ਬਾਈ ਗੁਰਚੇਤ ਸਿਆਂ ਜਿਓੰਦਾ ਵੱਸਦਾ ਰਹਿ
❤❤❤❤ਜਸਪਾਲ ਸਿੰਘ🙏🙏🙏🙏 ਈਸ਼ਰਵਾਲ👌👌👌👌👌😂😂😂😂😂😂😂
My favorite character's khela buda, jeet panchar wala.
WAAH. SIRAAAAA.
ਬਾਈ ਸਲਾਰੂ ਵਾਲਾਂ ਭਾਗ ਤਾਂ ਪੂਰਾ ਕਰ ਦੋ ਉਸਨੂੰ ਨੂੰ ਬਚਾਲੇ ਛੱਡ ਦਿੱਤਾ ਹੈ।
ਬਹੁਤ ਵਧੀਆ
bhut vadia ji love u sir ji punjab de best comedian ji ap
ਬਹੁਤ ਵਧੀਆ ਵੀਡੀਓ ਹੈ ਜੀ
Very good vedio hor bnabo vedio AME Diya vedio ji
👌👌👌👌👌👌👍👍👍👍👍👍👍👍👍👍👍👍💯💯💯💯💯💯💯💯🤣🤣🤣🤣🤣🤣🤣🤣🤣end aa 22 ji
ਬਾਈ ਮੇਰਾ ਨਾਮ ਵੀ ਲੇ ਦੇ ਯਾਰ ,ਸਿਰਫ ਬਾਹਮਣਾ ਦਾ ਦਲਵੀਰ ਹੀ ਕਮਲਾ ਕਰ ਰੱਖਿਆ
😂😂😂😂 ਹਾਹਾਹਾ,,,,
Very funny video 👍👍👍👍
VERY GOOD WORK
Lokdown de nazare with tut pena darzi de
Good sir ji
Sir tuhade nal miln nu bhut jee karda g
ਬੁਹੁਤ ਵਧੀਆਂ series,👌👌👌👌
ਗੋਦੀ ਤੇ ਵੀ ਕੋਈ series ਬਣਾ ਦੋ ਕੋਈ👍
Hooooo very funny 😄 video
A ta video sirraa c virji...ehde he part la ka ayo hor
Kafan wale d language 🤣🤣🤣saade wali
Ghaint
Jatt barga banda puri dunya vich nai 👍👍👍
Siraaaa darji
Balle Balle maja hi aa gaya 😂😂😂😂
gurchet is the best actor!
Very nice ❤️❤️😘😘😘👍👍👍👍🙂🙂
Veer g bahut sohni video🎥 g God bless you👉👉
Best Punjab comedian
Sierra krwti bai
ਰੋਣਕਾਂ ਲਾੲੀ ਰੱਖੋ ਜੀ ਧੰਨਵਾਦ
की होया जी, असी अगले एपिसोड नु उडीक रहे है जी, कदो आऊगा जी।
Very nice video