Adab Parahuna 3 | Gurchet Chitarkar | Guri dhaliwal | jeet Bhari | Kamal Rajpal| Punjabi Movie 2021

แชร์
ฝัง
  • เผยแพร่เมื่อ 15 ธ.ค. 2024
  • Film - Adab Parahuna 3 Bebe Di Delivery
    Story & Dialouge - Gurchet chitarkar
    Dop - Narinder Kurali
    Directer- Kamal Rajpal
    Editor - Sukhchain pal
    Project Manager - Ranvir Deol
    Online Promotions - Oneye Digital
    -------------------------------
    Tuhada Apna Family Kalakaar Gurchet Chitarkar Presents Comedy Skits/Comedy Plays/Short Films & Comedy Show, Which will make you laugh Like Never Before.....
    -------------------------------
    ©Gurchet Chitarkar
    Like || Share || Spread || Love
    Enjoy & stay connected with us!
    ► Subscribe to Gurchet Chitarkar: bit.ly/3yF43r7
    ► Like us on Facebook: bit.ly/3yyYtqh
    ► Follow us on Instagram: bit.ly/2RLUOVq
    ► Snapchat: gurchetchitarkr
    ► Show Bookings Contact: +919814458726
    -------------------------------
    ► Managed and Promoted by Oneye Digital (9888859013)
    ► Instagram - bit.ly/3g3d2d6
    -------------------------------
    ► Published Year ➤ 2021
    ► All Copyright Reserved ➤ Gurchet Chitarkar

ความคิดเห็น • 761

  • @manjitsinghmanjit2623
    @manjitsinghmanjit2623 3 ปีที่แล้ว +15

    ਬਹੁਤ ਵਧੀਆ ਵਿਸ਼ਾ ਚੁਣਿਆ ਬਾਈ ਜੀ 45 ਸਾਲ ਤੋਂ ਬਾਅਦ ਤਾਂ ਸਾਡੇ ਲੋਕ ਜਿਉਣਾਂ ਹੀ ਭੁੱਲ ਜਾਂਦੇ ਆ ਆਪੋ ਆਪਣੀ ਜ਼ਿੰਦਗੀ ਆ ਆਪਣੀ ਮਰਜ਼ੀ ਨਾਲ ਜਿਉਣੀ ਚਾਹੀਦੀ ਆ ਉਮਰ ਭਾਮੇਂ ਕੋਈ ਵੀ ਕਿਉਂ ਨਾ ਹੋਵੇ

  • @kabaddi-zq1vs
    @kabaddi-zq1vs 3 ปีที่แล้ว +87

    *ਜੋ ਕੋਈ ਇਹ ਲਾਈਨਾਂ ਪੜ ਰਿਹਾ ਹੈ ਮੈਂ ਅਰਦਾਸ ਕਰਦੀ ਹਾਂ ਕਿ ਉਹਨਾਂ ਦੀ ਮਾਂ ਦੀ ਲੰਬੀ ਉਮਰ ਹੋਵੇ 🙏🙏*

  • @parmindersingh6072
    @parmindersingh6072 2 ปีที่แล้ว +7

    ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ, ਵੀਡੀਉ ਬਹੁਤ ਵਧੀਆ ਲੱਗੀ। ਬੰਦੇ ਨੂੰ ਬੰਨ ਕੇ ਰੱਖਦੀ ਏ। ਪਰ ਇੱਕ ਗੱਲ ਜਰੂਰ ਬੁਰੀ ਲੱਗਦੀ ਹੈ ਜਦੋਂ ਕੈਲੋ ਗੱਲ ਕਰਨ ਤੋਂ ਬਾਅਦ ਹੀ ਹੀ ਹੀ ਹੀ ਹੀ ਕਰਦੀ ਏ ਕਸਮ ਨਾਲ ਐਨਾ ਗੁੱਸਾ ਆਉਂਦਾ ਕਿ ਦਿਲ ਕਰਦਾ ਮੋਬਾਇਲ ਨੂੰ ਕੰਧ ਵਿਚ ਮਾਰਾ ਪਰ ਕੀ ਕਰੀਏ ਇੱਕੋ ਹੀ ਏ ਉਹ ਵੀ ਕਿਸ਼ਤਾਂ ਤੇ ਲਿਆ।😂😂

  • @preetshergill4910
    @preetshergill4910 2 ปีที่แล้ว +4

    ਆਹ ਬਾਬੇ ਨੇਂ ਤਾਂ ਚਮਕੀਲੇ ਦਾ ਗੀਤ ਸੱਚਾ ਸਾਬਤ ਕਰ ਦਿੱਤਾ ਕਿ ਪਿਛਲੀ ਉਮਰੇ ਭੋਟ ਲਿਆ ਨੀਂ ਹੱਥ ਖੜ੍ਹੇ ਕਰਾ ਕੇ ਨਿਆਣਾਂ । 🤣🤣

  • @samardeepvirk7674
    @samardeepvirk7674 3 ปีที่แล้ว +6

    ਕੈਲੋ ਦਾ ਹੱਸਣਾ ਸਾਰੀ ਫਿਲਮ ਦੀ ਪੱਟੀਮੇਸ ਕਰੀ ਜਾਂਦਾ ਬਾਕੀ ਸਾਰੀ ਫਿਲਮ ਬਹੁਤ ਵਧੀਆ ਹੈ

  • @sarakhan-ly5rq
    @sarakhan-ly5rq 3 ปีที่แล้ว +12

    Much love from Punjab Pakistan.....boht vadiya g.......sada punjab sara iko e trha da......apny Punjab tun thuady Punjab aun di hasrat bn gae.....sada vasdy raho..regards Punjabn Te proud Pakistani

  • @RajveerSingh-sb8fd
    @RajveerSingh-sb8fd 3 ปีที่แล้ว +4

    Hor ta hor gurchet chitarkar vargi video ni koyi bna skda 👌👌👌👌👌👌

  • @surindershinda26
    @surindershinda26 3 ปีที่แล้ว +6

    Na Pehla lashi Garm kro fer thandi Karo oye fer ode ch barf pa k laik ao😂😂 God bless all team Baba ji mere karn gye ❤

  • @villagergabru4035
    @villagergabru4035 3 ปีที่แล้ว +2

    ਕੰਮ ਦੀ ਸਾਰੀ ਟੈਨਸਨ ਲੇਹ ਜਾਦੀ 22 ਤੁਹਾਡੇ ਨਾਟਕ ਵੇਖ ਕੇ🙌🙌🙌👻

  • @hardeephardeep1964
    @hardeephardeep1964 ปีที่แล้ว +1

    😂I like gurchet chitarkar's movie❤

  • @sandeepkaurseemu759
    @sandeepkaurseemu759 3 ปีที่แล้ว +6

    Brilliant movie. Bhaji eini ghaint comedy kivea kr leine ooo tussi g🥰🥰🥰👌👌👌👌👌khich ke rkho km bhaji

  • @brindersingh5212
    @brindersingh5212 3 ปีที่แล้ว +3

    ਗੁਰਚੇਤ ਚਿੱਤਰਕਾਰ ਹੀਰਾ ਐ ਹੀਰਾ

  • @khalistaanzindabaad9631
    @khalistaanzindabaad9631 3 ปีที่แล้ว +15

    Yaar sachi bai tenshion door karti saari tuhadi video ne🤗😂😂adab prauhne da record ni koi tod sakda

  • @pendujattbatman7294
    @pendujattbatman7294 3 ปีที่แล้ว +4

    Najra sayo fr aa gaya 😂😂😂. Bai ji pahli bar 2004 ch dekhya se cd 💿 ch najra udo ve bhot aaya se najra aj ve bhot ayaa 🙏 baba ji tuanu khush rakhan

  • @sonykour3853
    @sonykour3853 3 ปีที่แล้ว +8

    Oscar ❤️🎉🎊❤️ jatt warga banda pure world ch hai ni🙏🏻❤️👍🏻👍🏻🙏🏻❤️

  • @pb03bti64
    @pb03bti64 3 ปีที่แล้ว +5

    ਵੀਡੀਓ ਤਾਂ ਬਹੁਤ ਸੋਹਣੀ ਹੁੰਦੀ ਹੈ ਲੇਕਿਨ ਕੈਲੋ ਦਾ ਹਾਸਾ ਮੋਬਾਈਲ ਨੂੰ ਹੱਸਣ ਲਾ ਦਿੰਦਾ ਹੈ🤣

    • @kulwinderkaurkulwinderkaur6758
      @kulwinderkaurkulwinderkaur6758 3 ปีที่แล้ว +1

      Dil to shukria g🙏🙏

    • @pb03bti64
      @pb03bti64 3 ปีที่แล้ว

      ਸ਼ੁਕਰੀਆ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸਣ ਜੀ

  • @SukhwinderSingh-mv7rd
    @SukhwinderSingh-mv7rd 3 ปีที่แล้ว +18

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ

  • @kinderkaur7426
    @kinderkaur7426 3 ปีที่แล้ว +6

    ਮੈਨੂੰ ਇਹ ਕਹਾਣੀ ਬੁਹਤ ਸੋਹਣੀ ਲੱਗੀ, ਸਾਨੂੰ ਇਸ ਤੋਂ ਬਹੁਤ ਸੋਹਣੀ ਸਿਖਿਆ ਮਿਲਦੀ ਹੈ ।

  • @parmindersingh6072
    @parmindersingh6072 2 ปีที่แล้ว +1

    ਗੁਰਚੇਤ ਚਿੱਤਰਕਾਰ ਜੀ ਅੱਜ ਚੋਥੀ ਵਾਰ ਵੀਡੀਉ ਦੇਖੀ, ਭੋਰਾ ਵੀ ਬੋਰ ਨੀ ਕਰਦੀ। ਦਿਲ ਕਰਦਾ ਵਾਰ ਵਾਰ ਵੀਡੀਉ ਦੇਖੀ ਜਾਵਾਂ।👍🏾

  • @satnam_bhangu.1915
    @satnam_bhangu.1915 3 ปีที่แล้ว +6

    ਸਿਰਾ ਗੱਲਬਾਤ 👌👌👍👍👍💞

  • @itscookingtime1416
    @itscookingtime1416 3 ปีที่แล้ว +4

    Nice video 👍👌👏 bhut vadiya ji duniya to nhi darna chahida

  • @amritmadahar6247
    @amritmadahar6247 3 ปีที่แล้ว +25

    ਗੁਰਚੇਤ ਬਾਈ ਆਹ ਤੇ ਬਿਲਕੁਲ ਪੁਰਾਣੇ ਜੁਆਨੇ ਵਾਲਾ ਨਵਾ ਤੇ ਫਨੀ ਏਡੀਆ ਤੇ ਬਹੁਤ ਵਧੀਆ ਸੁਨੇਹਾ

  • @GurdeepSingh-cs1xz
    @GurdeepSingh-cs1xz 3 ปีที่แล้ว +5

    ਬਹੁਤ ਖੂਬਸੂਰਤ ਵੀਡੀਓ ਵੇਖ ਕੇ ਦਿਲ ਖੁਸ਼ ਹੈ

  • @navneetkaur8572
    @navneetkaur8572 3 ปีที่แล้ว +1

    Tuci sare bohat vadia acting krde😂😂😂te jo pendu punjabi bolde mainu bohat pasand ayi jive ke lasi peeke nejti charna, sab bohat vadia👏🏻👏🏻👏🏻👏🏻

  • @GagandeepSingh-qy9tp
    @GagandeepSingh-qy9tp 3 ปีที่แล้ว +6

    ਬਹੁਤ ਵਧੀਆ ਵੀਡਿਓ ਆ ਵਾਈ ਗੁਰਚੇਤ ਚਿੱਤਰਕਾਰ ਨਾਇਸ਼ ਵਧੀਆ ਮੈਜਸ਼ ਦਿੱਤਾ ਆ ਧੰਨਵਾਦ ਸਾਰੀ ਟੀਮ ਦਾ 👍👍👍👌👌🌴💯💯💯🌴🌴🎉🎉

  • @gagandeepkaursandhu7999
    @gagandeepkaursandhu7999 3 ปีที่แล้ว +2

    ਟੀਪੂ ਸੁਲਤਾਨ ਪਰੁਹਣਾ😀😀

  • @lifeofangelnita
    @lifeofangelnita 3 ปีที่แล้ว +43

    AC see gadhi vich tahi thand lag gayi 🤭😉 ਕੈਲੋਂ ਦੀ ਹਾਸੀ ਸੁਣ ਕੇ ਤਾਂ ਮੇਰੀ ਹਾਂਸੀ ਨੀ ਰੁਕਦੀ 🤗
    Very nice movie Paji.. best wishes whole team members 📽️👌 Bahot miss Kita tuhanu teh tuhdi movie nu.. love you Paji 🥰😘💞 tuhadi subdi acting always Super seh v upper hundi.. love you guy's ❤️❤️🥰😘😘😘😘💌❣️

  • @gagansharma4476
    @gagansharma4476 3 ปีที่แล้ว +7

    ਬਹੁਤ ਵਧੀਆ .................!!!!_____ 👍🏻👍🏻

  • @gurpreetsinghshimlapuri8470
    @gurpreetsinghshimlapuri8470 3 ปีที่แล้ว +17

    ਗੁਰਚੇਤ ਚਿੱਤਰਕਾਰ ਵੀਰ ਬੀਤੇ ਦਿਨਾਂ ਵਿੱਚ ਲੈ ਜਾਂਦਾ ਹੈ ਜੀ,
    ਸਦਕੇ

  • @GagandeepSingh-kc5yx
    @GagandeepSingh-kc5yx 3 ปีที่แล้ว +5

    ਬਹੁਤ ਹੀ ਵਧੀਆ ਅਭਿਨੈ ਟੁੱਟ ਪੈਣਾ ਦਰਜੀ ਕਦੋਂ ਆਊ ?

  • @pargatsinghshergill7468
    @pargatsinghshergill7468 3 ปีที่แล้ว +13

    ਬਹੁਤ ਵਧੀਆ ਵੀਡੀਓ 👌👌 ਗੁਰਚੇਤ ਚਿੱਤਰਕਾਰ ਜੀ। ਜੇਠ ਦਾ ਅਗਲਾ ਭਾਗ ਜਲਦੀ ਲੈ ਕੇ ਆਓ ਜੀ

  • @gurrysingh9731
    @gurrysingh9731 3 ปีที่แล้ว +2

    Kapil chitkar wargi comedy kadi v ni kr sakda chitrkar v good actor love from canada

  • @manindersidhu8243
    @manindersidhu8243 3 ปีที่แล้ว +27

    ਜੱਟ ਵਰਗਾ ਬੰਦਾ ਪੂਰੀ ਦੁਨੀਆਂ ਤੇ ਨਹੀਂ ਫੁਲ ਨਜ਼ਾਰੇ 22 ਜੀ ਹਾ ਹਾ ਹਾ ਹਾ ਕਿਹੋ ਜਿਹਾ ਬਾਪੂ ਜੰਮਿਆ ਤੁਸੀਂ ਨਾਲਾਇਕ ਪੂਤਰੋ

  • @laddijatt3306
    @laddijatt3306 3 ปีที่แล้ว +14

    ਮੈਂ ਛੋਟਾ ਹੁੰਦਾ ਤੋ ਸੁਣਦਾ ਬਾਈ ਨੂੰ ਬਹੁਤ ਵਧੀਆ ਵੀਡੀਓ ਹੁੰਦੀਆਂ ਹਨ

  • @Tiktok-b2q6v
    @Tiktok-b2q6v 3 ปีที่แล้ว +5

    bohat achi move or bohat achi soch ko ojagr kiya

  • @soniamehra4643
    @soniamehra4643 3 ปีที่แล้ว +6

    very Good All famliy member nu Rab hmsa khush rakha

  • @son9666
    @son9666 3 ปีที่แล้ว +4

    ਜੱਫੀਆਂ ਪਾ ਲਾ Life partner nu 😂😂😂😂

  • @deepcho2804
    @deepcho2804 3 ปีที่แล้ว +5

    Sari team da kam bhut vadia story bhut mast aa

  • @pb03bti64
    @pb03bti64 3 ปีที่แล้ว +5

    ਮਾਂ ਨੂੰ ਹੁਣ ਬੁਲਾ ਕੇ ਦਿਖਾਈ, 🤣🤣🤣🤣😜

  • @ManbirMaan1980
    @ManbirMaan1980 3 ปีที่แล้ว +18

    ਬਾਈ ਵੀਡੀਓ ਦੇ ਨਾਲ ਸਮਾਜ ਨੂੰ ਸਿਖਿਆ ਵੀ ਬਹੁਤ ਵਧੀਆ ਦਿੱਤੀ, ਕੀ ਬੰਦੇ ਨੂੰ ਆਪਣੀ ਅਤੇ ਆਪਣੇ ਪਰਿਵਾਰ ਦੀ ਪ੍ਰਵਾਹ ਕਰਨੀ ਚਾਹੀਦੀ ਲੋਕਾਂ ਦੀਆਂ ਗੱਲਾਂ ਦੀ ਨਹੀਂ

    • @sukhaman9974
      @sukhaman9974 2 ปีที่แล้ว +1

      Gur and a couple

    • @sukhaman9974
      @sukhaman9974 2 ปีที่แล้ว +1

      Guru and the Lord of all 😁 and my family 👪 and the rest 🙏 and 😁 👪 🙏 and 😁 👪 and the rest are now 👌 ❤ 💙

    • @sukhaman9974
      @sukhaman9974 2 ปีที่แล้ว

      Wehfskgd

    • @sukhaman9974
      @sukhaman9974 2 ปีที่แล้ว +1

      Msigstis

  • @randeepkharay8141
    @randeepkharay8141 3 ปีที่แล้ว +8

    ਨੈਨੋ ਕਾਰ ਤਾਂ ਗੁਰਚੇਤ ਚਿਤਰਕਾਰ ਦੀ ਮਨਪਸੰਦ ਬਹੁਤ ਆ

  • @pretykids4621
    @pretykids4621 3 ปีที่แล้ว +4

    Parhune ta bade dekhe ne par ehde varga fudu parhuna ni dekhea 😂😂😂😂😂👍👍👍👍

  • @aktashpuria5983
    @aktashpuria5983 3 ปีที่แล้ว +18

    ਲਿਆ ਬਾਪੂ 2000ਰੁਪਿਆ 🤣🤣😂😄😃😀😀

  • @zakirhussainjaorawala3602
    @zakirhussainjaorawala3602 3 ปีที่แล้ว +2

    Very naive film good bless your teem🌷🌷👌👌👍

  • @ManjeetKaur-qg5li
    @ManjeetKaur-qg5li 3 ปีที่แล้ว +3

    Very nice kailo da hasa te acting bhut vadia 🙏🙏

  • @pretykids4621
    @pretykids4621 3 ปีที่แล้ว +4

    ਤਿੰਨ ਸਲਿਆ ਦਾ ਕੀਤਾ ਕਤਲ ਸੱਸ ਦਾ ਗਲਾ 👍👍👍😂😂

  • @jiwangill3445
    @jiwangill3445 3 ปีที่แล้ว +7

    ਠੇਠ ਡਾਇਲੋਗ ਸੀ ਬਹੁਤ ਵਧੀਆ ਕਮ ਹੋਇਆ ਵੀਡੀਓ ਵਿਚ 🙏

  • @JasvirSingh-pl1qr
    @JasvirSingh-pl1qr 3 ปีที่แล้ว +1

    Bahut badhiya movie ji 🥰🥰🥰🥰🥰

  • @ArshdeepSingh-or5tk
    @ArshdeepSingh-or5tk 3 ปีที่แล้ว +4

    Nice 👌 video 👍 ❤️ ❤️ 🤗 😊 gurchet bhaji great

  • @raman_pb61
    @raman_pb61 3 ปีที่แล้ว +32

    ਮੈਡਮ ਸੁਖਰੀਤ ਕੋਰ ਬਹੁਤ ਖੂਬਸੂਰਤ ਅੈਕਟਿੰਗ ਕਰ ਰਹੇ ਨੇ ਵੇਖ ਕੇ ਵੀਡੀਓ ਦਿਲ ਖੁਸ਼ ਹੋ ਗਿਆ ਹੈ ਸਾਰੀ ਟੀਮ ਦਾ ਸੱਚੇ ਦਿਲੋਂ ਧੰਨਵਾਦ ਅਤੇ ਮਾਣ ਸਤਿਕਾਰ ਕਰਦੇ ਹਾਂ ਜੀ

  • @saleemlaisercara2516
    @saleemlaisercara2516 3 ปีที่แล้ว +3

    Very nice 👍👍👍👍👍 .....
    I'm ASPJ. ABAIDULLAH SALEEM PAKISTANI JATT

  • @amarjitsingh9089
    @amarjitsingh9089 3 ปีที่แล้ว +6

    ਬਹੁਤ ਵਧੀਆ ਵਿਸ਼ਾ ਲਿਆ ਗੁਰਚੇਤ ਬਾਈ ਜੀ।

  • @singhtaj7026
    @singhtaj7026 3 ปีที่แล้ว +9

    ਭਾਜੀ ਅੜਬ ਪ੍ਰਹੋਣਾ 4 ਦੀ ਵੀ ਓਡੀਕ ਕਰਾਗੇ

  • @deepcho2804
    @deepcho2804 3 ปีที่แล้ว +4

    Gurchet veer ji aap di acting ta bhut khoob aa

  • @gurpartapsinghrai3292
    @gurpartapsinghrai3292 3 ปีที่แล้ว +11

    ਪਿੰਡ👌👌❤

  • @gurpreetsinghshimlapuri8470
    @gurpreetsinghshimlapuri8470 3 ปีที่แล้ว +98

    ਡਿਸਲਾਈਕ ਕਰਨ ਵਾਲੇ ਪਤਾ ਨਹੀਂ ਕਿਸ ਮਾਨਸਿਕਤਾ ਦਾ ਸ਼ਿਕਾਰ ਹਨ,
    😂😂 ਮਾਸੂਮ 😀😀ਅੰਧਭਗਤ 😂😂

  • @madanheer1395
    @madanheer1395 3 ปีที่แล้ว +6

    Wah paaji wah jeoooo🤣🤣🤣🤣

  • @pretykids4621
    @pretykids4621 3 ปีที่แล้ว +17

    ਭੈਣ ਦਿਆ ਯਾਰਾ 😂😂😂👍👍❤️

  • @shonkilovely590
    @shonkilovely590 3 ปีที่แล้ว +6

    ❤️❤️great bhaji ..

  • @RK_MOBILE_REPAIR
    @RK_MOBILE_REPAIR 3 ปีที่แล้ว +8

    😂😂😂😂att movie aa bai... nazara aa gya

  • @gurpreetdhandli8389
    @gurpreetdhandli8389 3 ปีที่แล้ว +6

    ਏ ਤਾ ਸਿਰਾ ਕਰਾਤਾ

  • @bibobhuatanojtibbabhanabha4124
    @bibobhuatanojtibbabhanabha4124 3 ปีที่แล้ว +21

    ਬਹੁਤ ਘੈਂਟ ਵੀਡੀਓ ਏ 🔥🙏👍

  • @aktashpuria5983
    @aktashpuria5983 3 ปีที่แล้ว +10

    Gurchet chiterkar bai sira acting love you bai 🥰

  • @gurjantvirk8547
    @gurjantvirk8547 3 ปีที่แล้ว +2

    ਵੋਹਤੀਆ ਪਤੰਦਰ ਹਰ ਵਾਰ ਬਦਲ ਬਦਲ ਲਯੋਂਦਾ ।

  • @vaddakalakaar8110
    @vaddakalakaar8110 3 ปีที่แล้ว +2

    Wah G wah bhot giant movie a🥰🤗🤗🤗🤗🤗

  • @djmaanpatiala4049
    @djmaanpatiala4049 3 ปีที่แล้ว +5

    Boht din bad njare aye thnx gurcheet veer

  • @GurpreetSingh-ix1df
    @GurpreetSingh-ix1df 3 ปีที่แล้ว +14

    Very good story screenplay.. Very nice iss vaar #PM nu 1% hi involve keeta, iss layi like banda aa

  • @gurpreetsinghshimlapuri8470
    @gurpreetsinghshimlapuri8470 3 ปีที่แล้ว +35

    ਗੁਰਚੇਤ ਚਿੱਤਰਕਾਰ ਵੀਰ ਜੀ ਸਤਿ ਸ੍ਰੀ ਆਕਾਲ ਜੀ।
    🙏❤️🙏❤️🙏❤️🙏❤️🙏❤️🙏❤️🙏

  • @raman_pb61
    @raman_pb61 3 ปีที่แล้ว +5

    ਵੀਡੀਓ ਵੇਖ ਕੇ ਦਿਲ ਖੁਸ਼ ਹੋ ਗਿਆ ਹੈ

  • @jatinderdhatt0001
    @jatinderdhatt0001 3 ปีที่แล้ว +3

    ਬਹੁਤ ਵਧੀਆ ਜੀ ਧੰਨਵਾਦ 👌👌

  • @hariharsinghmander6077
    @hariharsinghmander6077 3 ปีที่แล้ว +2

    Veer ji sirra video bamb 👌👌👌👌👌👌👌👌👌👌👌

  • @pretykids4621
    @pretykids4621 3 ปีที่แล้ว +11

    Great comedy jio gc bro 👍👍👍🙏🙏🙏❤️❤️❤️❤️❤️😂😂😂

  • @kanwaljitkaur8797
    @kanwaljitkaur8797 3 ปีที่แล้ว +10

    Very nice congratulations to all team members. Very funny video 😆😆😆🤣🤣🤣

  • @VishalKumar-rc8pi
    @VishalKumar-rc8pi 3 ปีที่แล้ว +2

    Aap ki jitni bhi video hai sab acchi Lagti Hai chautha part Jarur bnao

  • @SunnyRana155
    @SunnyRana155 3 ปีที่แล้ว +2

    Very nice story maja aa gya 👍👍👍👍👍👍

  • @Zbofficialstudio
    @Zbofficialstudio 3 ปีที่แล้ว +3

    First view Gurchit sir

  • @lifeofangelnita
    @lifeofangelnita 3 ปีที่แล้ว +15

    #Angelnita bahot miss kar rahi see tuhanu Paji 🥰 Much more Love & God Bless you ❣️💌😘😘😘😘😘😘

  • @vlogswithsharan1890
    @vlogswithsharan1890 3 ปีที่แล้ว +3

    Bhut vdhia 👍👍👍👍😀

  • @somnath9781
    @somnath9781 3 ปีที่แล้ว +3

    ਬਾਈਜੀਵੀਡੀਉਬਹੁਤਵਧੀਆਜੀ

  • @harjitsekhon5528
    @harjitsekhon5528 3 ปีที่แล้ว +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਬੱਲੇ ਬੱਲੇ, ਮੋਦੀ ਕੰਜ਼ਰ ਟੋਲਾ ਥੱਲੇ ਥੱਲੇ 😁😁😁🙄🙄🙄🙄

  • @raman_pb61
    @raman_pb61 3 ปีที่แล้ว +18

    ਬਹੁਤ ਖੂਬਸੂਰਤ ਵੀਡੀਓ ਵੇਖਦੇ ਹੀ ਦਿਲ ਖੁਸ਼ ਹੋ ਗਿਆ ਹੈ ਸੁਖਰੀਤ ਕੋਰ

    • @deepgill6076
      @deepgill6076 8 หลายเดือนก่อน

      Yr jo he sasss bni h mam da kiii naam h vere

  • @sukhmansanghavlogs6617
    @sukhmansanghavlogs6617 3 ปีที่แล้ว +2

    ਸਿਰਾ ਕਰਤਾ ਬਾਈ ਜੀ ਜਵਾਂ ਬਹੁਤ ਵਧੀਆ ਮੂਵੀ ਬਣਾਈ ਆ, ਮੈਸੇਜ ਵੀ ਬਹੁਤ ਵਧੀਆ ਦਿੱਤਾ ਪਰ ਅੱਜਕਲ੍ਹ ਤਣਾਅ ਭਰੇ ਮਾਹੌਲ ਵਿਚ ਏਦਾਂ ਦਾ ਕੁਝ ਦੇਖਕੇ ਕੁਝ ਟਾਈਮ ਸਕੂਨ ਮਿਲਦਾ

  • @dunyamereaagay-6554
    @dunyamereaagay-6554 3 ปีที่แล้ว +2

    Good video content...@Dunya Mere Aagay

  • @lucky-bu1ji
    @lucky-bu1ji 3 ปีที่แล้ว +3

    Wah gurchet veer Bahut vadhiya likhea

  • @mlajatti7413
    @mlajatti7413 3 ปีที่แล้ว +3

    ਜੈ ਲਦਾਰ ਕਿਉਂ ਨਹੀਂ ਆਏ

  • @_gill9627
    @_gill9627 3 ปีที่แล้ว +11

    ਬਾਈ ਜੀ ਘਰ ਬਹੁਤ ਸੋਹਣਾ , ਕਿਹੜੇ ਪਿੰਡ ਦਾ ਅ ਜੀ

    • @amritabk608
      @amritabk608 3 ปีที่แล้ว

      Schi

    • @_gill9627
      @_gill9627 3 ปีที่แล้ว

      @@amritabk608 ਜੀ

  • @kuldeepsinghsingh7648
    @kuldeepsinghsingh7648 3 ปีที่แล้ว +2

    Bahut vadya video veer ji parmatma tuhanu khush rakhe

  • @pretykids4621
    @pretykids4621 3 ปีที่แล้ว +11

    ਬਾਪੂ ਅੰਦਰ ਚੀਕਾਂ ਕਿਓਂ ਮਰਦੀਆ ਨੇ😂😂

  • @jagdeeshsahote8047
    @jagdeeshsahote8047 3 ปีที่แล้ว +6

    Good 👍 job 👌 and 😉 God 🙏 bless 🙌 you 😇

  • @sukh_bnl
    @sukh_bnl 3 ปีที่แล้ว +2

    sidhu moose wala da name lai ke bahot ghaint kam kiya

  • @ramneektiwana1813
    @ramneektiwana1813 3 ปีที่แล้ว +3

    Jeet bhari 👌👌👌👌👌

  • @bulliwrestler1069
    @bulliwrestler1069 3 ปีที่แล้ว +2

    ਬਾਬੂ ਆ ਦਵੀ ਪੈਸੇ 2000 ਤੇਲ ਦੇ 😄😅🤣🤣🤣🤣🤣

  • @gursewaksekhon5368
    @gursewaksekhon5368 3 ปีที่แล้ว +8

    Bohat wadyia bro

  • @harryj933
    @harryj933 3 ปีที่แล้ว +3

    Bhout vadia aaa

  • @punjabi1988.
    @punjabi1988. 3 ปีที่แล้ว +2

    Siraaaa film aa yaar

  • @gurvinderbrar623
    @gurvinderbrar623 3 ปีที่แล้ว +1

    Congratulations g bahut sohni movie Hai ji

  • @_gill9627
    @_gill9627 3 ปีที่แล้ว +5

    ਸਿਰਾ ਈ ਅ😍😍

  • @soninathana4153
    @soninathana4153 3 ปีที่แล้ว +2

    Sirrrrrrrrrra 👍👍👍👍👍

  • @simratpalsinghbrar5222
    @simratpalsinghbrar5222 3 ปีที่แล้ว +1

    ਬਹੁਤ ਵਧੀਆ ਵੀਰ ਜੀ ਧੰਨਵਾਦ

  • @ਪੇਂਡੂਜੱਟ-ਭ9ਡ
    @ਪੇਂਡੂਜੱਟ-ਭ9ਡ 3 ปีที่แล้ว +2

    ਵਾਹਿਗੁਰੂ ਜੀ