ਕੈਨੇਡਾ ਵਿੱਚ ਰਹਿੰਦੇ ਪੰਜਾਬੀ ਬਜ਼ੁਰਗਾਂ ਦੇ ਸੁਖੀ ਜੀਵਨ ਦਾ ਦੇਖੋ ਅਸਲ ਸੱਚ

แชร์
ฝัง
  • เผยแพร่เมื่อ 18 ก.ค. 2019
  • ਕੈਨੇਡਾ ਵਿੱਚ ਰਹਿੰਦੇ ਪੰਜਾਬੀ ਬਜ਼ੁਰਗਾਂ ਦੇ ਸੁਖੀ ਜੀਵਨ ਦਾ ਦੇਖੋ ਅਸਲ ਸੱਚ
    For More updates subscribe us by click on above Red Subscribe Button
    Daily Post Punjabi:
    punjabi.dailypost.in /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

ความคิดเห็น • 1.2K

  • @balwinderbeahniwal9391
    @balwinderbeahniwal9391 5 ปีที่แล้ว +181

    ਜਿਸ ਨੇ ਮਾਂ ਪਿਉ ਸੇਵਾ ਕਰਨੀ ਉਹ ਕਰਦਾ ਹੀ ਹੈ ਚਾਹੇ ਕਿਤੇ ਵੀ ਹੈ

  • @mohindersinghbathla6390
    @mohindersinghbathla6390 3 ปีที่แล้ว +44

    ਜਿਸਨੇ ਮਾਂ-ਬਾਪ ਦੇ ਹੰਜੂ ਧਰਤੀ ਤੇ ਡਿੱਗਾ ਦਿਤੇ, ਉਹਨੂੰ ਕਿਤੇ ਵੀ ਸੁੱਖ ਨਹੀਂ ਮਿਲਣਾ ।। ਮਾਪਿਆਂ ਤੋਂ ਵਡਾ ਕੋਈ ਤੀਰਥ ਨਹੀਂ, ਜਿਥੇ ਮਾਪਿਆਂ ਦਾ ਸਤਿਕਾਰ ਨਹੀਂ, ਉਹ ਥਾਂ ਨਰਕ ਤੋਂ ਘਟ ਨਹੀਂ। ਆਪਣਾ ਵਿਰਸਾ ਸੰਭਾਲੋ ।।

    • @hardevkaur2806
      @hardevkaur2806 2 ปีที่แล้ว +4

      Koyee nhi smjhda ji .koyee virle e aa jo krde aa .noohaan bhut ght ne jo maa baap sass sohre da krdiaan ne

    • @kanchankaur6604
      @kanchankaur6604 2 ปีที่แล้ว

      Q59by54

    • @RupinderKaur-cw7tw
      @RupinderKaur-cw7tw 2 ปีที่แล้ว

      111889p8p8p

    • @sandeepsandhu4097
      @sandeepsandhu4097 2 ปีที่แล้ว

      @@hardevkaur2806 ji

  • @Gurshantsinghsandhu0008
    @Gurshantsinghsandhu0008 2 ปีที่แล้ว +2

    ਲੱਭਣੀ ਨਹੀਂ ਧਰਤੀ ਪੰਜਾਬ ਵਰਗੀ।

  • @bhajansingh275
    @bhajansingh275 3 ปีที่แล้ว +15

    ਸਾਰੇ ਬੱਚੇ ਤੇ ਸਾਰੇ ਬਜੁਰਗ ਇਕੋ ਜਿਹੇ ਨਹੀ ਹੁੰਦੇ ਆਪਣੇ ਪਰਿਵਾਰ ਦਾ ਮਹੌਲ ਸੈਟ ਕਰਨਾ ਪੈਦਾ ਹੈ।

    • @manpreetmathi8729
      @manpreetmathi8729 3 ปีที่แล้ว +1

      ਬਿਲਕੁੱਲ ਸਹੀ ਕਿਹਾ, ਬਜੁਰਗਾਂ ਨੂੰ ਵੀ ਚਾਹੀਦਾ ਕਿ ਉਹ ਆਪਣੇ ਬੱਚਿਆਂ ਨੂੰ ਸਮਝਣ,

  • @gurpreetbenipal7167
    @gurpreetbenipal7167 5 ปีที่แล้ว +79

    ਕੁੱਝ ਮਰਜੀ ਕਹੀ ਜਾਓ ਲੱਬਣੀ ਮੋਜ ਪੰਜਾਬ ਵਰਗੀ Daily post wala ਤਾ ਵੇਲੇ

  • @AmanpreetKaur-ge9ho
    @AmanpreetKaur-ge9ho 5 ปีที่แล้ว +131

    ਮੇਰੇ ਪੰਜਾਬ ਦੀ ਕੋਈ ਰੀਸ ਨਹੀ ਕਰ ਸਕਦਾ ਪੈਸਾ ਬੇਸ਼ੱਕ ਘੱਟ ਬਣਦਾ ਪਰ ਮਾਂ ਪਿਉ ਦੀ ਸਾਭ ਸਭਾਲ ਕਰਨਾਂ ਉਹ ਬੱਚੇ ਆਪਣਾ ਫਰਜ ਸਮਜਦੇ ਹਨ (ਸੱਜਣਾਂ ਸਦਾ ਨਹੀ ਰਹਿਣੇ ਮਾਪੇ ਬਾਕੀ ਗੱਲ ਸਮਜਲੀ ਆਪੇ ਮੱਨਨੂੰ ਸਮਜਾਲੀ ਓਏ ਰੱਖ ਰੱਬ ਦੀਆਂ ਸਾਭ ਸੌਗਾਤਾਂ ਪੈਸਾ ਫੇਰ ਕਮਾਲੀ ਓਏ ) ਮਾਂ ਬਾਪਦਾ ਦੇਣ ਬੰਦਾ ਨਹੀ ਦੇ ਸਕਦਾ ਇਹ ਅਣਮੁੱਲੀ ਦਾਤ ਹੈ ਇਹਨਾਂ ਦਾ ਸਤਿਕਾਰ ਕਰੋ

  • @jagtarcanada5578
    @jagtarcanada5578 2 ปีที่แล้ว +1

    ਸੰਤੁਸਟ ਤਾਂ ਇਨਸਾਨ ਕਿਤੇ ਵੀ ।
    ਨਾਨਕ ਦੁਖੀਆ ਸਬ ਸੰਸਾਰ

  • @gaganbrar7169
    @gaganbrar7169 4 ปีที่แล้ว +26

    ਬਿਲਕੁਲ ਸੱਚੀਆਂ ਗੱਲਾਂ ਕਹੀਆਂ ਜੀ ਬਜ਼ੁਰਗਾਂ ਨੇ

  • @gurpreetgill615
    @gurpreetgill615 5 ปีที่แล้ว +23

    ਸੁਖ ਨਾਹੀ ਬਹੁਤਾ ਧਨ ਖਾਟੇ ਸੁਖ ਨਾਹੀ ਦੇਖੈ ਨਿਤ ਨਾਟੇ ਸੁਖ ਨਾਹੀ ਬਹੁ ਦੇਸ ਕਮਾਏ ਸਰਬ ਸੁਖਾ ਹਰਿ ਹਰਿ ਗੁਣ ਗਾਇ ॥ ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀਆ ਜਿਸ ਨਾਮ ਅਧਾਰ

  • @gurjindersingh1532
    @gurjindersingh1532 3 ปีที่แล้ว +3

    ਗੱਲ ਆਪਣੇ ਮਨ ਦੀ ਆ ਬਾਈ ਜੀ,,,, ਜਿਸ ਨੇ ਮਾਂ ਪਿਉ ਨੂੰ ਐਥੇ ਨੀ ਸੰਭਾਲਣਾ ਉਹਨਾਂ ਨੇ ਉਥੇ ਵੀ ਮਾਂ ਪਿਉ ਨੂੰ ਕੁਝ ਨਹੀਂ ਸਮਝਣਾ......... ਪੰਜਾਬ ਦੇ ਵਿੱਚ ਵੀ ਬਥੇਰੇ ਗੰਦੇ ਲੋਕ ਨੇ ਜੋ ਮਾਂ ਪਿਉ ਨੂੰ ਬੋਝ ਸਮਝਦੇ ਨੇ..........

  • @nevergiveup6791
    @nevergiveup6791 5 ปีที่แล้ว +9

    ਬਹੁਤ ਵਧੀਆ ਪਰੋਗਰਾਮ
    ਜੇ ਕੋਈ ਬਜੁਰਗ ਇਹ ਵੇਖ ਰਿਹਾ ਤਾਂ ਕਨੇਡਾ ਦੇ ਨਰਕਾਂ ਵਿਚ ਜਾਣ ਤੋਂ ਬਚੋ।
    ਕਨੇਡਾ ਦੇ ਨਰਕਾਂ ਦਾ ਸੱਚ।
    ਕਨੇਡੀਅਨ ਪੈਸੇ ਦੇ ਸਿੱਖਾਂ ਦੀ ਇਹ ਹੈ ਅਸਲ ਕਰਤੂਤ
    ਬਜੁਰਗਾ ਦੀ ਬੇਸਰਮੀ ਦੀ ਜਿੰਦਗੀ ।
    ਇਹ ਬੁਢੇ ਵਿਚਾਰੇ ਕੁਝ ਨੀ ਬੋਲ ਸਕਦੇ ਨਹੀਂ ਤਾਂ ਨੂੰਹਾਂ ਪੁੱਤ ਤੋ ਛਿੱਤਰ ਪਰੇਡ ਕਰਵਾਉਣੀ। ਚੱਕ ਕੇ ਬਾਹਰ ਮਾਰਦੀਆਂ ਭੂਤਨੀਆ ਨੂੰਹਾਂ
    ਇਹ ਐਨ ਆਰ ਆਈ ਦੀ ਅਸਲ ਕਰਤੂਤ ਸਿੱਖ ਕੌਮ ਨੇ ਬਹੁਤ ਮੱਲਾਂ ਮਾਰੀਆਂ ਹਨ। ਇਹ ਲਾਹਨਤਾਂ ਭਰੀ ਜ਼ਿੰਦਗੀ ਨਾਲੋਂ ਮਰਣਾ ਚੰਗਾ ਹੈ । ਇਹ ਹੈ ਪੰਜਾਬ ਤੋ ਗਏ ਸਭ ਅਣਖੀ ਜੱਟ ਜੱਟੀਆ ਮਿਸਟਰ ਸਿੰਘਾਂ ਦੀਆਂ ਕਰਤੂਤ ਕਹਾਣੀਆਂ ।
    ਇਹ ਕਨੇਡਾ ਅਮਰੀਕਾ ਇੰਗਲੈਂਡ ਅਸਟ੍ਰੇਲੀਆ ਦੇ ਸਿੱਖਾਂ ਦੀ ਅਣਖ ਤੇ ਕਰਤੂਤ ਹੈ।

  • @mrgg7543
    @mrgg7543 5 ปีที่แล้ว +143

    ਜੇ ਪੰਜਾਬ ਵਿੱਚ ਦੇਖਿਆ ਜਾਵੇ ਤਾਂ ਸਾਡੇ ਪੰਜਾਬ ਦੇ ਡੰਗਰ ਦਮਾਗ ਲੋਕ ਮੁੜ ਮੁੜ ਦੋ ਪਾਰਟੀਆਂ ਨੂੰ ਵੋਟਾਂ ਪਾ ਕੇ ਜੁਤੀਆਂ ਖਾਂਦੇ ਹਨ

  • @loksewa1395
    @loksewa1395 3 ปีที่แล้ว +5

    ਬਹੁਤ ਵਧੀਆ ਵੀਰ ਜੀ ਇੰਡੀਆ ਨਾਲੋਂ ਕਿਤੇ ਜ਼ਿਆਦਾ ਵਧੀਆ ਢੰਗ ਨਾਲ ਕੀਤੀ ਹੈ ਇਜੱਤ

  • @gurpreetsinghbhatti4123
    @gurpreetsinghbhatti4123 5 ปีที่แล้ว +140

    ਪਰ ਸਾਰੇ ਬਜ਼ੁਰਗ ਦਿਲੋਂ ਦੁਖੀ ਲਗੇ

  • @NikhilKumar-ci2yx
    @NikhilKumar-ci2yx 3 ปีที่แล้ว +5

    ਲੱਖ ਪਰਦੇਸੀ ਹੋਈਏ...........
    ਲੱਖ ਪਰਦੇਸੀ ਹੋਈਏ...........ਆਪਣਾ ਦੇਸ਼ ਨਹੀਂ ਭੰਡੀ ਦਾ,
    ਜਿਹੜੇ ਮੁਲਕ ਦਾ ਖਾਈਏ.......ਉਸਦਾ ਬੁਰਾ ਨਹੀਂ ਮੰਗੀ ਦਾ,
    ਜਿਹੜੇ ਘਰ ਵਿੱਚ ਇੱਕ ਦੂਜੇ ਦੀ ਪੁੱਛ ਪ੍ਰਤੀਤ ਨਹੀਂ,
    ਐਸੇ ਘਰ ਤੋਂ ਚੰਗਾ...............ਲੋਕੋ ਕੋਠਾ ਰੰਡੀ ਦਾ,
    ਜਿਹੜੇ ਮੁਲਕ ਦਾ ਖਾਈਏ.......ਉਸਦਾ ਬੁਰਾ ਨਹੀਂ ਮੰਗੀ ਦਾ,
    ਲੱਖ ਪਰਦੇਸੀ ਹੋਈਏ...........

  • @bsstudiopb0253
    @bsstudiopb0253 4 ปีที่แล้ว +37

    ਸੋਚ ਮੱਖੀ ਮੱਛਰ ਤਕ ਸੀਮਤ ਹੋ ਗਈ

  • @user-qs3uw1wl6q
    @user-qs3uw1wl6q 5 ปีที่แล้ว +52

    ਆਪ ਬੀਤੀ ਏ ਬਾਈ ਜੇ ਤੁਸੀ ਅੱਜ ਆਪਣੇ ਮਾਂ ਪਿਓ ਨੂੰ ਦੁਖ ਦਿੰਦੇ ਹੋ ਤਾਂ 100% ਗਰੰਟੀ ਏ ਤੁਸੀ ਸੁਖੀ ਨਹੀ ਰਹਿ ਸਕਦੇ
    ਉਹਨਾਂ ਦੇ ਜਾਣ ਤੋ ਬਾਦ ਸਿਰਫ ਰੋਣਾ ਤੇ ਪਛਤਾਵਾ ਹੀ ਪੱਲੇ ਰਹਿ ਜਾਂਦਾ ।
    ਮਾਪੇ ਮੁੜਕੇ ਸੇਵਾ ਦਾ ਮੋਕੇ ਨਹੀ ਦਿੰਦੇ ਜਿਨਾ ਮਰਜੀ ਰੋ ਰੋ ਬੁਲਾਉਂਦੇ ਰਹੋ

  • @Ra-mu7bo
    @Ra-mu7bo 4 ปีที่แล้ว +3

    ਲਵ ਪੰਜਾਬ

  • @dhillonsaab3241
    @dhillonsaab3241 ปีที่แล้ว +1

    ਅਸੀ ਕਿੱਥੇ ਜਾ ਕੇ ਖੁਸ਼ ਰਹਿਣ। ਪੰਜਾਬ ਵਿੱਚ ਪੁੱਛ ਉਹ ਵੀ ਦੁੱਖੀ। ਅਸੀ ਕੰਮ ਕਰਨ ਨੂੰ ਸਜਾ ਕਿਉ ਮੰਨਦੇ। ਖੁਸ਼ ਰਿਹਾ ਕਰੋ।ਸਾਰੀ ਦੁਨੀਆ ਬਹੁਤ ਸੋਹਣੀ ਆ। ਜਿੰਦਗੀ ਵਿੱਚ ਥੋੜ੍ਹੀ ਬਹੁਤੀ ਮੁਸ਼ਕਲ ਆਉਂਦੀ ਆ।

  • @sakinderboparai3046
    @sakinderboparai3046 5 ปีที่แล้ว +2

    ਨਾਨਕ ਦੁਖੀਅਾ ਸਭ ਸੰਸਾਰ ਸੋੲੀ ਸੁਖੀ ਜਿਸ ਨਾਮ ਅਧਾਰ ।

  • @keepsidhu8642
    @keepsidhu8642 5 ปีที่แล้ว +14

    ਜੇ ਫਰਕ ਦੀ ਗੱਲ ਕੀਤੀ ਜਾਵੇ ਕਿ ਦੋਵੇ ਮੁਲਕਾਂ ਚ ਕੀ ਫਰਕ ਏ ਤਾਂ ਸਭ ਤੋਂ ਵੱਡਾ ਫਰਕ ਵੀਡੀਓ ਚ ਦਿਸ ਰਿਹਾ ਏ। ਹਰ ਬਜੁਰਗ ਤੇ ਨਾਲ 40-50 ਸਾਲ ਦੀ ਉਮਰ ਵਾਲੇ ਵੀਰ ਸਭ ਨੂੰ ਵੇਖੋ ਵਧੀਆ ਸਾਫ ਸੁੱਥਰੇ ਕੱਪੜੇ ਸਭ ਦੇ ਪਾਏ ਹੋਏ ਨੇ ਪਰ ਜੇ ਇਹ ਵੀਡੀਓ ਐਥੇ ਪੰਜਾਬ ਚ ਸ਼ੂਟ ਕੀਤਾ ਹੁੰਦਾ ਤਾ ਅੱਧਿਓਂ ਵੱਧ ਬਜੁਰਗ ਤਾ ਹੋ ਸਕਦਾ ਖੇਤਾਂ ਬੰਨਿਆਂ ਤੋਂ ਆਕੇ ਤੇ ਕੈਮਰੇ ਮੂਹਰੇ ਹੋ ਜਾਂਦੇ ਤੇ ਬਾਕੀ ਜੇ ਕੋਈ ਸਜ ਧਜ ਕੇ ਬੈਠਾ ਵੀ ਏ ਤਾਂ ਘੰਟੇ ਚ ਪਸ਼ੀਨੇ ਦੇ ਨਾਲ ਨਾਲ ਧੂੜ ਜੰਮ ਜਾਂਦੀ ਏ ਤੇ ਕੱਪੜੇ ਆਪ ਨੂੰ ਪਛਾਣ ਨੀ ਆਉਂਦੇ। ਪਰ ਹਰ ਕਿਸੇ ਦੀ ਆਪਣੀ ਆਪਣੀ ਸੋਚ ਹੁੰਦੀ ਆ ਏਸ ਕਰਕੇ ਕੋਈ ਓਥੇ ਸੌਖਾ ਵੀ ਹੋਊਗਾ ਤੇ ਕੋਈ ਮਾੜੀ ਕਿਸ਼ਮਤ ਔਖਾ ਵੀ ਹੋਊਗਾ।

  • @barinderpreetsinghkhunger2077
    @barinderpreetsinghkhunger2077 5 ปีที่แล้ว +4

    ਬਾਈ ਆਹ ਪਹਿਲੇ ਦੋ ਬੰਦਿਆਂ ਨਾਲ ਗੱਲ ਕੀਤੀ ਉਹਨਾਂ ਦੀ ਆਪਣੀ ਮਾਨਸਿਕਤਾ ਦਾ ਅੰਦਾਜ਼ਾ ਆਪ ਹੀ ਲਗਦਾ ਕਿ ਇਹਨਾਂ ਦੀ ਆਪਣੀ ਕੀ ਸੋਚ ਹੈ

  • @sadapunjabivirsassb
    @sadapunjabivirsassb 2 ปีที่แล้ว

    ਨਾਨਕ ਦੁਖੀਆ ਸਭੁ ਸੰਸਾਰੁ ਸੋ ਸੁਖੀਆ ਜਿਸ ਨਾਮ ਉਧਾਰ ਕਰਤਾਰ ਦੀ ਲੀਲਾ ਕਰਤਾਰ ਹੀ ਜਾਣੇ ਜੀ

  • @ajmerdhillon3013
    @ajmerdhillon3013 2 ปีที่แล้ว +1

    ਇਹ ਜ਼ਿਆਦਾਕਰ ਪਿਨਸ਼ਨ ਦੇ ਲਾਲਚ ਵਿੱਚ ਇੱਥੇ ਬੈਠੇ ਹਨ ।ਪਰ ਦਿਲ ਇਹਨਾਂ ਦਾ ਪਿੱਛੇ ਹੀ ਹੈ

  • @gurjitsaggu5025
    @gurjitsaggu5025 4 ปีที่แล้ว +20

    Born in India 🇮🇳 and living in Canada for last 40 years love Canada but India is in my heart Should never talk bad about your mother land Love my mother land Shahpur Punjab India

  • @jogindergill5433
    @jogindergill5433 5 ปีที่แล้ว +51

    ਦੋਸਤ ਆਪਣੇ ਆਪਣੇ ਕੀਤੇ ਕਰਮਾਂ ਦੇ ਫਲ ਹਨ, ਇਸ ਤਰ੍ਹਾ ਹੀ ਲੇਖਾ ਲੈਣ ਤੇ ਦੇਣ ਆਉਂਦਾ ਹੈ ਹਰ ਇਨਸਾਨ ।
    ਵਿਚ ਇਨਸਾਨਾ ਰੱਬ ਵਸਦਾ ਹੈ,
    ਕਮੈਂਟ ਵਾਲੇ ਰੁੱਖ ਨੂੰ ਕਲਿੱਕ ਕਰੋ ।ਦਬਾਓ

    • @sharanjeet1384
      @sharanjeet1384 4 ปีที่แล้ว

      No one is happy either in india or in canada but our india is great there are so many holy places jase bangla sahib. Darbar sahib and many gurdwaras in punjab and delhi you can go to gurdwaras and listen kirtan there

    • @jogindergill5433
      @jogindergill5433 4 ปีที่แล้ว +1

      ਸਰਨ ਜੀਤ ਜੀ ਸਤਿ ਸ੍ਰੀ ਅਕਾਲ ਤੁਹਾਡੀ ਗੱਲ 100%ਠੀਕ ਹੈ, ਅੱਜ ਦੀ ਤਾਜਾ ਉਦਾਹਰਨ ਦੱਸਾਂ ਵੀਰੇ ਕਪੂਰਥਲੇ ਤੋ ਸੁਲਤਾਨਪੁਰ ਲੋਧੀ ਗੁਰਦੁਆਰਾ ਬੇਰ ਸਾਹਿਬ, ਹੱਟ ਸਾਹਿਬ (ਜਿਥੇ ਬਾਬਾ ਨਾਨਕ ਜੀ ਨੇ 13/13 ਤੋ ਤੇਰਾ ਤੇਰਾ ਕਿਹਾ ਸੀ) ਤੇ ਬੇਬੇ ਨਾਨਕੀ ਜੀ ਦਾ ਘਰ ਤਿੰਨ ਵੱਡੇ ਗੁਰੂ ਘਰ ਹਨ, 550 ਸਾਲਾ ਪਰੋਗਰਾਮ ਇਥੇ ਮਨਾਇਆ ਜਾ ਰਿਹਾ ਹੈ ।ਹੁਣ ਤੋ ਬਹੁਤ ਸੰਗਤ ਦਰਸ਼ਨ ਕਰਨ ਆ ਰਹੀ ਹੈ, ਜਾਣਾ ਆਉਣਾ ਲੱਗਿਆ ਰਹਿੰਦਾ ਹੈ, ਸਕੂਨ ਮਿਲਦਾ ਹੈ,
      ਧੰਨਵਾਦ ਜੀ ਜਿਉਂਦੇ ਵਸਦੇ ਰਹੋ, ਪਰਦੇਸ ਵਿੱਚ ਵੀਰ ਜੀ, ।

  • @user-vi9ng9lv6j
    @user-vi9ng9lv6j 3 ปีที่แล้ว +2

    ਕਾਨਾਡਾ ਬਾਹੁਤ ਵਧੀਆ ਹੈ ਪਰ ਜੋ ਬੰਦਾ ਇਥੋ ਹੀਰੋ ਹੈ। ਓਥੋ ਜੀਰੋ ਤੋ ਸਰੂ ਕਰਨਾ ਪੈਦਾ ਹੈ ਪੰਜਾਬ ਵਰਗੀ ਮੌਜ ਨਹੀ ਹੈ।

  • @tervendersingh3536
    @tervendersingh3536 5 ปีที่แล้ว +2

    ਭਾਈ ਸਾਹਿਬ ਜੀ, ਕਿ ਸ਼ੀਸ਼ਾ,ਆਈਨਾ, ਮਿਰਰ,ਐਨਾ ਸਾਫ ,ਸਪਸ਼ਟ ,ਵਿਖਾਉਂਦਾਯਾ ਅੱਜ ਪਹਿਲੀ ਵੇਰਿ ਮਹਿਸੂਸ ਕੀਤਾ ਵਾ
    ਪੰਜਾਬਚ ਬੁਜ਼ੁਰਗ ਕੋਲੈ ਉਮਰ ਹੋਣ ਤੋਂ ਬਾਅਦ ਭੀ ਆਪਣੀ ਜੰਮੀ ਰੂਪ ਵਿਚ ਤਾਕਤ ਆਪਣੇ ਕੋਲ ਸੀ ,ਸੱਭਿਆਚਾਰ ਵੱਜੋਂ ਨੂੰ,ਧੀ ਜਆਂਡੇਟਰ ਘਰੇ ਹੀ ਰਹਿਣ ਬੇਨ ਹੁੰਦਾ ਵਾ ਪੁੱਟ, ਅਤੇ ਬਾਕੀ ਪਰਵਾਰ ਖੇਤੀ ਨੂੰ ਸਵੇਰ ਸ਼ਾਮ ਚਾਹੇ ਰੌਲਾ ਪੈਣ ਤੋਂ ਮਗਰ ਕਰਨ ਘਰ ਦਾ ਕੰਮ ਆ ,ਇਕ ਹਿਸਾਬ ਨਾਲ ਸੰਯੁਕਤ ਪਰਿਵਾਰ ਅਤੇ ਆਮਦਨ ਬਾਰੇ ਦੂਜਾ ਸਿਸਟਮ ਹਨ ਕਾਰਨ ਸਬ ਕੁਛ ਘਰੇ ਹੀ ਹੇਗਾ
    ਜਦਕਿ ਕਨੇਡ਼ੇ ਪੁੱਟ,ਨੂੰਹ ਦੋਹੇ ਕਮ ਜਾਨਦੇ ਨੇ ,ਪਰ ਕਮ ਦਾ ਫਰਕ ਭੀ ਬਉਤਾ ,ਸਹੂਲਤਾਂ ਫਰਕ ਖਾਣ ਪੈਣ ਫਰਕ ,ਨਾ ਕੋਈ ਡੰਗਰ ,ਨਾ ਕੋਈ ਤੂੜੀ ਪੱਠੇ,ਪਾਣੀ ਪਯਾਨ ਦਾ ਰੌਲਾ ,ਅੰਗਰੇਜ਼ੀ ਝਾਂ ਪੈਣ ਰਹਿਣ,ਉਹੈਂ ਬੋਕਣ ਬੱਚਿਆਂ ਦੀ ਉਸੇ ਪ੍ਰਕਾਰ ਪਰਵਰਿਸ਼ ਕਰਕੇ ਸਬਚੂਚ ਵੱਖਰਾ ਹੇਗਾ
    ਪਿੰਡ ਦੇ ਜੀਵਨ ਦੇ ਸਾਮ੍ਹਣੇ ਕਨੇਡਾ ਦਾ A,Cਵਾਲਾ ਫਲੈਟ ਚਾਰੋਂ ਪਾਸੇ ਸਾਫ ਸਫਾਈ ,ਖਾਣ ਦਾਸਮਾਂ ਥੈਲੀ ਬੰਦ ਅਤੇ ਪੈਸੇ ਵਜੋਂ ਬਉਤਾ ਫਰਕ ਮਜਬੀਰ ਕਰ ਦੇਂਦਾ ਹੈਂ ਕਿ ਸਾਰੇ ਟੈਕਸ,ਟਿਕਟ,ਬਿੱਲ,ਖਰਚੇ ਅਤੇ ਬੱਚਿਆਂ ਦੀ ਸਹੀ ਪਰਵਰਿਸ਼ ਕਰਕੇ ਦੋਨਾਂ ਜੇਹਾ ਮੁਬਾਰ ਨਿਕਲ ਕੇ ਘਰ ਚਲਾਉਣ ਨੂੰ ਕਮਾਉਣ ਜਾਣਾ ਪੈਂਦਾ ਹੈ
    ਪਰ ਇਸ ਸਭ ਤੋਹਤ ਕੇ ਬੁਜ਼ੁਰਗਾਂ ਦਾ ਮਾਣ ਕਰਨਾ ਹੀ ਹੋਊਗਾ ਜਵਾਕ ਪਹਿਲਾਂ ਆਏ ਮਾਪਿਆਂ ਨੂੰ ਪਿੱਛੇ ਸਦਿਆਂ ਢਾਹ ਇੱਜਤ ਮਾਣ ਤਾਂ ਪਹਿਲਬੰਦੀ ਤੇ ਬੁਜ਼ੁਰਜਾ ਨੇ ਜਵਾਕ ਨੂੰ ਤੁਹਾਡੀ ਵਾਇਫ਼ ਲਿਆਂਦੀ ਏ ਉੰਨਾ ਦਾ ਸਤਿਕਾਰ ਪਹਿਲਾਂ ,ਬਾਅਦ ਨੂੰ ਸਬ ਕੁਛ ਜੀ
    ਕੋਈ ਫਿਰ ਨੀ ਪੈਂਦਾ ਕਿ ਸੀਨੀਅਰ ਕਮਾ ਨਹੀਂ ਰਹੇ,
    ਇੱਜਤ ਵੱਡੇ ਹੋਣ ਕਾਰਨ ਹੈ ਨਾ ਕਿ ਪੰਜਾਬ,ਕਨੇਡਾ ਕਰਕੇ ਫਰਕ ਹੋਵੇ ਏ ਆਪਣੀ ਨਕ ਵੜਾਂ ਵਾਲੀ ਗੱਲ ਹੈ ਬਾਕੀ ਢਾਹ ਕੁਛ ਜੀ
    ਵਾਧਾ ਘਾਟਾ ਮਾਫ ਜੀ

  • @drharvindersingh518
    @drharvindersingh518 3 ปีที่แล้ว +5

    Thank you bhaji 🙏 tusi MERI Canada lai perception badal diti

  • @oldagehomeamritsar9757
    @oldagehomeamritsar9757 3 ปีที่แล้ว +6

    ਸਤਿਕਾਰਯੋਗ ਮੇਰੇ ਬਜ਼ੁਰਗੋ, ਦਾਸ ਬਲਵਿੰਦਰ ਸਿੰਘ ਚਾਹਲ, ਮੁੱਖ ਸੇਵਾਦਾਰ-ਬਿਰਧ ਘਰ ਭਾਈ ਘਨ੍ਹੱਈਆ ਜੀ ਸੁਲਤਾਨਵਿੰਡ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵੱਲੋਂ, ਆਪ ਜੀ ਨੂੰ ਬੇਨਤੀ ਕਰਦਾ ਹਾਂ। ਬੂਰਾ ਨਾ ਮੰਨਣਾ, ਦਾਸ ਨੇ ਤੁਹਾਡੀ ਸਾਰੀ ਇੰਟਰਵਿਊ ਦੇਖੀ ਤੇ ਸੁਣੀਂ ਹੈ। ਮੇਰੀ ਬੇਨਤੀ ਹੈ ਕਿ ਦਾਸ ਨੇ ਪਿਛਲੇ ਤਿੰਨ ਦਹਾਕਿਆਂ ਤੋਂ ਬਜ਼ੁਰਗਾਂ ਦੀਆਂ ਮੁਸ਼ਕਲਾਂ ਨੂੰ ਵੇਖ ਕੇ ਛੋਟਾ ਜਿਹਾ ਉਪਰਾਲਾ ਕੀਤਾ ਸੀ। ਉਸ ਟਾਈਮ ਸੰਗਤਾਂ ਨੇ ਰਲਵਾਂ ਮਿਲਵਾਂ ਹੁੰਗਾਰਾ ਦਿੱਤਾ ਸੀ । ਚਲੋ ਬੂਰਾ ਭਲਾ ਵੀ ਕਿਹਾ ਸੀ। ਮੇਨੂੰ ਵੀ ਉਸ ਟਾਈਮ ਇੱਕ ਵਾਰ ਇਉਂ ਲੱਗਾ ਕੇ ਕਿਤੇ ਮੇਰੇ ਕੋਲੋਂ ਕੋਈ ਗ਼ਲਤ ਕੰਮ ਤੇ ਨਹੀਂ ਹੋ ਰਿਹਾ। ਚੰਦ ਦਿਨਾਂ ਬਾਅਦ ਹੀ ਜ਼ਰੂਰਤਮੰਦ ਬਜ਼ੁਰਗ ਆਉਣੇ ਸ਼ੁਰੂ ਹੋ ਗਏ। ਸ਼ਾਇਦ ਵਾਹਿਗੁਰੂ ਜੀ ਇਹ ਸੇਵਾ ਲੈਂਣੀ ਚਾਉਂਦੇ ਹੋਣਗੇ। ਗੱਲ ਜ਼ਿਆਦਾ ਲੰਮੀ ਨਾਂ ਕਰਾਂ। ਜਿਹੜੇ ਵੀ ਮੇਰੇ ਬਜ਼ੁਰਗ ਤੁਸੀਂ ਕੰਮ ਕਾਰ ਨਹੀਂ ਕਰ ਸਕਦੇ। ਉਹ ਆਪਣੀ ਖੂਸ਼ੀ ਤੇ ਪ੍ਰੀਵਾਰ ਦੀ ਸਹਿਮਤੀ ਨਾਲ ਇਸ ( ਆਪਣੇ ਘਰ ) ਵਿੱਚ ਆ ਸਕਦੇ ਹੋ।
    ਇਥੇ ਰੋਟੀ, ਕੱਪੜਾ, ਮਕਾਨ, ਦਵਾਈਆਂ ਆਦਿ ਦਾ ਛੋਟਾ ਜਿਹਾ ਉਪਰਾਲਾ ਕੀਤਾ ਹੋਇਆ ਹੈ। ਇਸ ਵਕਤ ਇਥੇ 50 ਤੋਂ ਵੱਧ ਮੇਰੀਆਂ ਮਾਵਾਂ ਤੇ ਬਾਪੂ ਰਹਿ ਰਹੇ ਹਨ। ਆਪ ਜੀ ਜੋਂ ਵੀ ਆਪਣੇ ਆਪ ਨੂੰ ਜ਼ਰੂਰਤਮੰਦ ਸੰਮਝਦੇ ਹੋਣ ਉਹ ਨਿਸ਼ਚਿਤ ਆ ਸਕਦੇ ਹਨ। ਇਹ ਆਪਣਾ ਸਾਰਿਆਂ ਦਾ ਸਾਂਝਾ ਘਰ ਹੈ।
    ਤੁਹਾਡਾ ਆਪਣਾ ਸੇਵਾਦਾਰ:
    ਬਾਬਾ ਚਾਹਲ ਫੋਨ ਨੰਬਰ 78890_37063
    98158-05363
    Facebook , Oldage home Amritsar Punjab
    ਪੈਜ old age home
    ਵਾਹਿਗੁਰੂ ਜੀ ਕਾ ਖਾਲਸਾ,
    ਵਾਹਿਗੁਰੂ ਜੀ ਕੀ ਫਤਿਹ, ਜੀ

  • @yaddhillon200
    @yaddhillon200 3 ปีที่แล้ว +2

    ਕਨੇਡਾ ਸਵਰਗ ਹੈ ਤਾਂ ਹੀ ਲੋਕੀਂ ਜਾ ਰਹੇ ਹਨ। ਪਰ ਆਪਣੇ ਆਪ ਨੂੰ ਬਦਲੇ ਹਾਲਤ ਅਨੁਸਾਰ ਢਾਲ ਨਹੀਂ ਸਕਦੇ ਉਹ ਹੀ ਦੁਖੀ ਹਨ। ਕਨੇਡਾ ਕੰਮ ਕਰੋ ਤੇ ਖੁਸ਼ ਰਹੋ। ਕੀ ਇੰਡੀਆ ਵਿਚ ਸਾਰੇ ਬੁਜਰਗ ਖ਼ੁਸ਼ ਹਨ ????

  • @dalvirjudge4498
    @dalvirjudge4498 5 ปีที่แล้ว +145

    ਏਥੇ ਭਈਏ ਆਈ ਏ ਐੱਸ ਬਣੀ ਜਾਦੇ ਨੇ ਪੰਜਾਬੀ ਬਾਹਰ ਦਿਹਾੜੀਆ ਕਰ ਕੇ ਖੁਸ਼ ਹੋਈ ਜਾਦੇ ਨੇ

    • @sammy194080
      @sammy194080 4 ปีที่แล้ว +4

      you 100% right Brother

    • @bsstudiopb0253
      @bsstudiopb0253 4 ปีที่แล้ว +3

      ਵੀਰ ਸਹੀ ਕਿਹਾ

    • @manjeetdhiman8546
      @manjeetdhiman8546 4 ปีที่แล้ว +8

      Sorry Veer ehi difference a Canada te Apne India ch apne lokan di soch sirf Cast te hi fasi payi a apa keh dine a b oh Bhayie IAS ban de a but oh Mehnat karke ban de main ohna nu bura ni keh skde. Sorry je meri gal buri lagi kise nu.

    • @harinderbasra8567
      @harinderbasra8567 4 ปีที่แล้ว +4

      Manjeet Dhiman great soach
      Truth always hurts to peoples

    • @loin650
      @loin650 4 ปีที่แล้ว +2

      Tu banja dc

  • @satpreetsinghbhandohal2690
    @satpreetsinghbhandohal2690 5 ปีที่แล้ว +6

    ਪੰਜਾਬੀਅਤ ਸਾਰੀ ਦੁਨੀਆਂ ਚ ਫੈਲੇ ,ਇਹੋ ਅਰਦਾਸ ਹੈ।

    • @SurajYadav-jg6op
      @SurajYadav-jg6op 5 ปีที่แล้ว

      Lan mera failna

    • @harpreetsinghmonga11
      @harpreetsinghmonga11 5 ปีที่แล้ว

      Punjab 70 saal ho gaye azaad hoye,sari vadiyaa kursiyaan se jatt oh vi sikh rahe ehne saal, Anni corruption hoyi,oh corruption kinne kiti, zahir hai Sikhaan ne jattan ne, hun ohi log kehnde Canada ch honesty hai..badal jatt, captain jatt, har mehakme de har post te 2010 toh pehla top post te jatt hi si...punjab da paisa lutt ke canada le gaye, hun kehnde ethe kanoon hai

    • @SurajYadav-jg6op
      @SurajYadav-jg6op 5 ปีที่แล้ว

      Sallla email nasha Punjab c

  • @jugrajsingh8474
    @jugrajsingh8474 4 ปีที่แล้ว +3

    ਨਹੀਂ ਲੱਭਣੀ ਐਸ਼ ਪੰਜਾਬ ਵਰਗੀ।

  • @jasskhokhar5610
    @jasskhokhar5610 4 ปีที่แล้ว +73

    ਲਖ ਪਰਦੇਸੀ ਹੋਈਏ ਆਪਣਾ ਦੇਸ਼ ਨੀ ਭੰਡੀ ਦਾ

    • @virtuosoproductions4589
      @virtuosoproductions4589 3 ปีที่แล้ว

      Means one should lie? What's truth, is truth which can be bitter.

  • @saibindia9952
    @saibindia9952 5 ปีที่แล้ว +23

    Lakh pardesi hoyiye apna desh ni bhandi da.. Always give respect to your motherland 🙏🙏

  • @jassibhullar1143
    @jassibhullar1143 5 ปีที่แล้ว +14

    i love my only Punjab

  • @JatinderSingh-qi5mu
    @JatinderSingh-qi5mu 5 ปีที่แล้ว +38

    ਜੇ ਇੱਜਤ ਕਰਾਉਣੀ ਹੁੰਦੀ ਤਾਂ ਕਨੇਡਾ ਵਿੱਚ ਕੀ ਧੱਕੇ ਖਾਣ ਗੲਏ ਉ

    • @sonybadesha2993
      @sonybadesha2993 4 ปีที่แล้ว +2

      Right aa veere

    • @jagdeepdhaliwal3515
      @jagdeepdhaliwal3515 3 ปีที่แล้ว +5

      Bai majboori bus jawaka magar jana penda hai sare ethe aukhe he ne

  • @KuldeepSingh-cx2iq
    @KuldeepSingh-cx2iq ปีที่แล้ว

    ਮੇਰੀ ਤਮੰਨਾ ਹੈ ਕਿ ਇੰਡੀਆ ਵਿੱਚ ਇਹ ਕਨੂੰਨ ਬਣ ਜਾਵੇ ਕਿਆ ਕਹਿਣੈ ਪਰ ਕਨੈਡਾ ਕਨੂੰਨ ਨੂੰ ਫੌਲੋ ਕਰਦੇ ਨੇ ਟ੍ਰੈਫਿਕ ਦਾ ਕਨੂੰਨ ਬਹੁਤ ਵਧੀਆ ਮਾੜੀ ਜੇਹੀ ਮਿਸਟੇਕਸ ਹੋਈ ਉਸ ਵਕਤ ਟਿਕਟ ਮਿਲ ਜਾਦੀਂ ਹੈ ਸੋ ਇੰਡੀਆ ਵਿੱਚ ਕਨੂੰਨ ਵਧੀਆ ਬਣ ਜਾਵੇ ਨੌਕਰੀਆਂ ਬੱਚਿਆਂ ਨੂੰ ਮਿਲਣ ਕਨੇਡਾ ਵਲ ਕੋਈ ਮੂੰਹ ਨਾਂ ਕਰੇ। ਧੰਨਵਾਦ ਵੀਰ ਜੀ ।।

  • @manas9752
    @manas9752 2 ปีที่แล้ว

    ਪੰਜਾਬ ਦੀ ਜ਼ਮੀਨ ਵੇਚ ਕੇ ਬਾਹਰਲੇ ਮੁਲਕ ਵਿੱਚ ਸੁੱਖ ਕਿੱਥੋਂ ਮਿਲੂ

  • @balwanthande1997
    @balwanthande1997 5 ปีที่แล้ว +30

    ਸਟਰੌਂਗ ਲਾਈਫ ਜਿੰਦਗੀ ਜਿਉਣਾ ਸਿਰਫ ਕਨੇਡਾ ਸਿਖਾਉਦਾ ਹੈ ,, ਮਤਲਬ ਦਾ ਮਲਵਾ ਇਕੱਲਾ ਬਜ਼ੁਰਗ ਤੋਂ ਨਹੀਂ ਜਿਹਦਾ ਸੂਤ ਆ ਗਿਆ ਦਾਅ ਵੀ ਉਹੀ ਲਾਉਦਾ ਹੈ
    ਨੂਹਾਂ ਧੀਆਂ ਪੁੱਤ ਪੋਤੇ ਸੱਸ ਨੂੰਹ ਨੂੰ ਜਿੰਨੀ ਖੁਲ ਕਨੇਡਾ ਦਿੰਦਾ ਹੈ ਉਹ ਹੋਰ ਕਿਤੇ ਨਹੀਂ ਬੱਸ ਜੋ ਇੰਡੀਆ ਤੋਂ ਆਉਦਾ ਹੈ ਉਹ ਇਲਜਾਮ ਲਗਾ ਸਕਦਾ ,, ਜੇਕਰ ਇੰਡੀਆ ਸਵਰਗ ਚ ਰਹਿਣਾ ਹੈ ਤਾਂ ਸਵਰਗ ਦੇ ਕਨੂੰਨ ਨੂੰ ਵੀ ਸਮਝੋ ਜਿੰਨੀ ਬਜ਼ੁਰਗ ਠਰਕ ਇਥੇ ਭੌਰਦੇ ਹਨ ਉਹ ਇੰਡੀਆ ਚ ਨਹੀਂ ਮਿਲਦੀ ਇੰਨਾ ਨੂੰ ਮੇਰਾ ਰੋਜ ਇੰਨਾ ਨਾਲ ਵਾਹ ਪੈਦਾ ਹੈ ਜਿੰਨੀ ਸੋਹਣੀ ਇਹ ਬਜ਼ੁਰਗ ਐਸ਼ ਕਰਦੇ ਹਨ ਇਥੇ ਉਹ ਐਸ਼ ਇੰਨਾ ਦੇ ਬੱਚੇ ਸਖਤ ਮੇਹਨਤ ਕਰਕੇ ਆਪਣੇ ਘਰ ਚਲਾਉਦੇ ਹਨ , ਇਹ ਬਜ਼ੁਰਗ ਚੌਧਰ ਦੇ ਭੁੱਖੇ ਹਨ , ਇਹ ਮੁਲਕ ਬਹੁਤ ਵਧੀਆ ਹੈ ਸਰਕਾਰ ਬਹੁਤ ਵਧੀਆ ਹੈ ਇਥੋਂ ਦੇ ਪ੍ਰਬੰਧ ਸੁਪਰ ਹਨ ਐਨੀ ਸੁਖ ਸਹੂਲਤ ਹੋਰ ਕਿਧਰੇ ਨਹੀਂ ਮਿਲੇਗੀ ਮੇਹਨਤ ਤਾਂ ਕਰਨੀ ਪੈਣੀ ਆ ਕੁਝ ਪਾਉਣ ਲਈ ਕੁਝ ਤਾਂ ਖੋਹਣਾ ਪੈਦਾ ਹੈ ਜਹਾਜ਼ ਤੇ ਝੂਟੇ ਲੈਣੇ ਤੁਹਾਡੇ ਬੱਚਿਆਂ ਨੇ ਹੀ ਸਿਖਾਏ ਹਨ ,, ਆਪਣੇ ਅੰਦਰ ਜਿੰਨਾ ਛੁੱਪੀਆਂ ਹੋਇਆ ਪਹਾੜ ਹੈ ਉਨੀ ਡੂੰਘੀ ਖਾਈ ਵੀ ਹੋਵੇਗੀ ਕਿਤੇ ਆਪਣੇ ਬੱਚਿਆਂ ਨੂੰ ਵੀ ਪੁੱਛਕੇ ਦੇਖੇ ਜਿਹੜੇ ਟਰੱਕਾਂ ਤੇ 10 10 ਦਿਨ ਬਾਹਰ ਰਹਿੰਦੇ ਹਨ ਆਪਣੀਆਂ ਨੂਹਾਂ ਦੇ ਦਿਲਾਂ ਨੂੰ ਪੁੱਛਕੇ ਦੇਖੋ ਜਿਹੜੀਆਂ ਆਪਣੇ ਮਸੂਮਾਂ ਨੂੰ ਛੱਡਕੇ ਜੌਬ ਤੇ ਜਾਂਦੀਆਂ ਹਨ ਘਰਦੇ ਕੰਮ ਕਰਦੀਆਂ ਹਨ ਸਾਰੀ ਜਿੰਮੇਵਾਰੀ ਬੜੀ ਦਲੇਰੀ ਨਾਲ ਨਿਭਾਉਂਦੀਆਂ ਹਨ

    • @manpreetmann1302
      @manpreetmann1302 3 ปีที่แล้ว

      ਸਹੀ ਕਹੀ 🙏

    • @MaxiMGaming-wi8me
      @MaxiMGaming-wi8me 3 ปีที่แล้ว

      Kuz bache nice and kuz ma baap v nice per tari ek hath nal nhi vajdi ji

  • @mrgg7543
    @mrgg7543 5 ปีที่แล้ว +27

    ਅਸਲ ਵਿੱਚ ਸਾਡੇ ਪੰਜਾਬ ਦੇ ਲੋਕਾਂ ਨੂੰ ਆਦਤ ਪੈ ਗਈ ਹੈ 5 ਸਾਲ ਕਾਂਗਰਸ ਤੋਂ ਜੁਤੀਆਂ ਖਾਂਦੇ ਹਨ ਅਤੇ 5 ਸਾਲ ਅਕਾਲੀਆਂ ਜੁਤੀਆਂ ਖਾਂਦੇ ਹਨ

    • @bindibai191
      @bindibai191 3 ปีที่แล้ว

      Right ee sab khande pende dakate marde ne je ene dukhi oo ta vapis aa jo ... Canada warga koi desh ne

  • @prabhdyalsingh4722
    @prabhdyalsingh4722 5 ปีที่แล้ว +2

    ਪੰਜਾਬੀ ਮੁੰਡੇ ਕਿਉ ਗਏ ਕੈਨੇਡਾ ਜੇ ਇਥੇ ਕੰਮ ਹੁੰਦਾ ਤਾਂ ਘਰੋਂ ਬਾਹਰ ਕਿਉ ਜਾਂਦੇ। ਦੂਜੇ ਦੇਸ਼ ਚ ਜਾ ਕੇ ਸੈਟਲ ਹੋਣਾ ਸੋਖਾ ਨਹੀ ਆ। ਕੰਮ ਕਰਨਾ ਮਾੜੀ ਗੱਲ ਨਹੀ ਆ। ਹਰ ਘਰ ਚ ਕੋਈ ਨਾ ਕੋਈ ਗੱਲ ਤਾਂ ਹੋ ਹੀ ਜਾਂਦੀ ਆ ਇਸ ਦਾ ਮਤਲਬ ਇਹ ਨਹੀ ਕਿ ਇਜੱਤ ਨਹੀ ਹੁੰਦੀ। ਬਜੁਰਗਾਂ ਨੂੰ ਜਾਣ ਬੁੱਝ ਕੇ ਉਕਸਾਇਆ ਜਾ ਰਿਹਾ। ਟੀਆਰਪੀ ਲਈ ਪੰਜਾਬੀ ਬਜੁਰਗਾਂ ਦਾ ਮਜਾਕ ਬਣਾ ਰਿਹਾ ਇਹ ਮਾਈਕ ਵਾਲ।

  • @_malhi0032_
    @_malhi0032_ 2 ปีที่แล้ว +2

    ਘੁੰਮ ਕੇ ਦੇਖ ਆਇਆ ਦੁਨੀਆਂ ਮੈਂ ਸਾਰੀ ਲੱਭਣੀ ਨੀ ਮੌਜ ਪੰਜਾਬ ਵਰਗੀ

  • @Naturelover-lp7yn
    @Naturelover-lp7yn 4 ปีที่แล้ว +8

    ਐਵੈ ਈ ਲੋਕਾਂ ਦਾ ਘਰ ਪੱਟਣ ਨੂੰ ਤੁਰ ਪੈਂਦੇ ਮਾਇਕ ਜਿਹਾ ਫੜਕੇ

  • @charanpreetsingh147
    @charanpreetsingh147 5 ปีที่แล้ว +94

    ਕੁਝ ਨੀ ਖਾਲ਼ੀ ਲਿਫ਼ਾਫ਼ੇ ਵਰਗੀ ਜ਼ਿੰਦਗੀ ਆ ਬਾਹਰੇ ਮੁਲਕਾਂ ਦੀ

    • @simplydami6752
      @simplydami6752 4 ปีที่แล้ว +4

      Sahi keha 22g depression hi hai bahar de mulka vich

    • @ranygilluk1158
      @ranygilluk1158 3 ปีที่แล้ว +3

      Veere mere ghar England ajjo khula khao peoo free rho i help everyone no rent nothing 5 ungle braber nhi. 😂

    • @inderjitbhullar831
      @inderjitbhullar831 3 ปีที่แล้ว

      Sache sahe kaha veer uk cha rahda a 15 saal ho gaya

    • @sajjansingh8897
      @sajjansingh8897 3 ปีที่แล้ว

      @@ranygilluk1158 ahi aa jna j

    • @ranygilluk1158
      @ranygilluk1158 3 ปีที่แล้ว +2

      @@sajjansingh8897 menu khud nhi ptta me ki. Likheya. Ahi aa jana. 😂😂😂

  • @sukhramrajpal8379
    @sukhramrajpal8379 2 ปีที่แล้ว

    ਨਾਨਕ ਦੁਖੀਆ ਸਭੁ ਸੰਸਾਰ

  • @jotvirk1743
    @jotvirk1743 3 ปีที่แล้ว +1

    ਜਿਹਨੇ ਦੁੱਖ ਦੇਖੇ ਆ ਉਹ ਆਪਣੇ ਮਾ ਬਾਪ ਨੂੰ ਨ੍ਹੀ ਭੁੱਲਦੇ ਨਾ ਬਜੁਰਗਾ ਨੂੰ ❤️ਓਹਨਾ ਕਰਕੇ ਹੀ ਆਪਾ ਬਾਹਰ ਆਏ ਆ ਮਾ ਬਾਪ ਪਰਿਵਾਰ ਬਿਨਾ ਕੁਝ ਨ੍ਹੀ

  • @mrgg7543
    @mrgg7543 5 ปีที่แล้ว +37

    ਬਾਹਰਲੇ ਮੁਲਕਾਂ ਵਿੱਚ ਸਿੱਖਾਂ ਦੀ ਵੱਖਰੀ ਪਛਾਣ ਅਤੇ ਪੰਜਾਬ ਨਾਲੋਂ ਕਿਤੇ ਵੱਧ ਮਾਣ ਸਤਿਕਾਰ ਮਿਲਿਆ ਹੈ

    • @Nadarsandhu911
      @Nadarsandhu911 2 ปีที่แล้ว

      Bhai ji maan kahda mithi jail aa bsss pese naal mtlb aaa ethon diya sarkara indian loka nu murakh samjdiya aaa... Bajurga da bohat bura hall a bhai saab

    • @jasvinderbrar5058
      @jasvinderbrar5058 2 ปีที่แล้ว

      Sahi gall ah veer sikhi ser deh k milde ah eh marda da kam ni hunda v abde jmen dharam shad k bahar baj jeh

    • @gurwindergill5397
      @gurwindergill5397 2 ปีที่แล้ว +1

      Koi respect nhi 22 ji bhulekha ee aa tuhada

    • @god.is.one682
      @god.is.one682 2 ปีที่แล้ว +1

      Kina maan mil riha hai bjuraj das hi rhe ne

  • @khushwantsinghkhushwantsin7558
    @khushwantsinghkhushwantsin7558 4 ปีที่แล้ว +6

    ਮੇਰੇ ਪੰਜਾਬ ਵਰਗੀ ਮੋਜ ਕਿਤੇ ਨਹੀਂ

  • @desadhaliwal3939
    @desadhaliwal3939 ปีที่แล้ว

    I love my canada ONT Brampton thanks life is very good 👍 waheguru ji mehar rakhan ji 🙏🙏🙏🙏🙏🙏🙏🙏🙏❤️❤️

  • @mohanaujlainfotainmentlive7422
    @mohanaujlainfotainmentlive7422 4 ปีที่แล้ว +1

    ਵਕਤ ਸੀ ਜਦ ਦੌਖੀ ਕਹਿ ਕੇ ਤਾਹਨਾ ਮਾਰਦੇ ਸੀ ਜਾ ਤੇਰੀ ਜੜ੍ਹ ਪੱਟੀ ਜਾਵੇ ਹੁਣ ਪੰਜਾਬੀ ਖੁੱਦ ਜੜ੍ਹਾਂ ਪੱਟ ਰਹੇ ਨੇ ਉਹ ਆਪਣੇ ਮੂਲ ਤੌ ਟੁੱਟ ਗੁਲਾਮੀ ਦੀ ਮਿੱਠੀ ਜੇਲ੍ਹ ਵਿੱਚ ਆਪਣੀ ਬੁਢਾਪੇ ਵੇਲੇ ਇਕੱਲਤਾ ਤੇ ਅਸੰਤੌਖ ਅਸਾਤੀ ਵਿੱਚ ਮਜਬੂਰ ਵੱਸ ਆਪਣੇ ਪੁੱਤ ਪੋਤੇ ਪਰਵਾਸ ਕਰ ਜੜ੍ਹਾਂ ਤੌ ਸਮਾਜਿਕ ਤੌਰ ਤੇ ਪੰਜਾਬ ਦੀ ਜਰਖੇਜ ਧਰਤ ਤੇ ਅਮੀਰ ਮੁਲਕ ਤੋਂ ਬੇਗਾਨੇ ਹੌ ਜਾਦੇ ਨੇ ਆਖਰ ਤੀਜੀ ਪੀੜ੍ਹੀ ਸਭ ਵੇਚ ਵੱਟ ਪੱਛਮੀ ਮੁਲਕਾਂ ਵਿੱਚ?

  • @paramcanada7552
    @paramcanada7552 5 ปีที่แล้ว +36

    ਅਰਦਾਸ ਕਰਾਂ..ਫਿਲਮ ਦੇਖੋ ਓਸ ਚ ਆਹੀ ਕੁਝ ਦਿਖਾਇਆਾ

  • @Politics-Situation
    @Politics-Situation 5 ปีที่แล้ว +28

    Kite v rho. Khush rho Azaad rho. Life da Swad lao
    ਮਿੱਤਰਾਂ ਛੱਡ Future ਦੀਆਂ ਸੋਚਾ ਨੂੰ
    ਕੀ ਪਤਾ ਕੱਲ ਹੋਣਾ ਜ਼ਾ ਨਾ ਹੋਣਾ ਤੁੰ ।

  • @manjitsinghexsarpanch21
    @manjitsinghexsarpanch21 3 ปีที่แล้ว +1

    ਇੱਥੇ ਜੋ ਨੌਜਵਾਨ ਖਲੋਤੇ ਹਨ ਉਹ ਕਿਉਂ ਨਹੀਂ ਕੁਝ ਬੋਲ ਰਹੇ...ਬਸ...ਇੱਥੋਂ ਹੀ ਸਮਝ ਲਵੋ ਸਾਰੀ ਗਲ ।

  • @surjitsingh6305
    @surjitsingh6305 5 ปีที่แล้ว +1

    ਬਾਪੂ ਜੀ ਪੰਜਾਬ ਵਿੱਚ ਸਿੱਖੀ ਨੂੰ ਕੋਈ ਖਤਰਾ ਨਹੀਂ ਚੰਗਾ ਕੰਮ ਕਰੋ ਕੋਈ ਕੁਜ਼ ਨਹੀਂ ਕਹਿੰਦਾ ਤੁਸੀ ਤਾਂ ਪੰਜਾਬ ਨੂੰ ਆਜ਼ਾਦ ਕਰਨ ਦੀ ਗੱਲ ਕਰੋਗੇ ਤਾਂ ਇੱਜਤ ਤਾਂ ਕਿਸੇ ਨੇ ਕਰਨੀ ਨਹੀਂ ਨਾਲੇ ਪੰਜਾਬ ਵਰਗੀ ਮੋਜ਼ ਕਿਤੇ ਨਹੀਂ ਤੁਸੀ ਜੀ ਮਰਜ਼ੀ ਕਹਿ ਜਾਵੋ ਮਾਣ ਪੰਜਾਬੀ ਹੋਣ ਦਾ

  • @prabhrajsingh9745
    @prabhrajsingh9745 5 ปีที่แล้ว +45

    Punjb is best 👍💯

    • @virtuosoproductions4589
      @virtuosoproductions4589 3 ปีที่แล้ว

      Punjab minus india is the best.

    • @gurmandeepsingh9473
      @gurmandeepsingh9473 3 ปีที่แล้ว

      Not now

    • @virtuosoproductions4589
      @virtuosoproductions4589 3 ปีที่แล้ว +1

      @@gurmandeepsingh9473 without punjab, India is a banana republic. And, rest of the india knows it very well.

    • @virtuosoproductions4589
      @virtuosoproductions4589 3 ปีที่แล้ว

      @@gurmandeepsingh9473 few years ago, I was in a party where a retired Pakistani general was attending too. He said- if sikhs weren't there. Pakistan will do sha Vela of india.means have it for breakfast.

  • @inderjithunjan4394
    @inderjithunjan4394 5 ปีที่แล้ว +10

    Problem is that our requirement are more than sources due to system of other countries but in India home production things are helpful in life, Now everyone wants to go to Canada

  • @cloudiagillis4695
    @cloudiagillis4695 5 ปีที่แล้ว +1

    ਬਾਬਾ ਐਵੇਂ ਨਾ ਛੱਡੀ ਜਾ ਪਤਾ ਆਪਾਂ ਨੂੰ ਸਾਰਿਆਂ ਨੂੰ ਉੱਥੇ ਕਿੰਨੀ ਇਜਤ ਆ ਐਥੇ ਪੰਜਾਬ ਬਿਹਾਰ ਨਾਲੋ ਮਾੜਾ ਹਾਲ ਹੋਣਾ ਸੀ ਜੇ ਪੰਜਾਬੀ ਬਾਹਰ ਨਾ ਨਿਕਲਦੇ ਤੁਸੀਂ ਆਪਣੇ ਪੁੱਤਾਂ ਨੂੰਹਾਂ ਦੀਆਂ ਮਜਬੂਰੀਆਂ ਵੀ ਸਮਝੋ ਇੱਥੇ ਹਰ ਚੀਜ਼ ਮੁਲ ਦੀ ਉਥੇ ਇਕ ਕਣਕ ਦੇ ਡਰੰਮ ਨਾਲ ਸਾਰੇ ਟੱਬਰ ਦਾ ਸਾਲ ਲੰਘ ਜਾਂਦਾ ਸੀ ਕਈ ਬਜੁਰਗ ਹਿੰਡ ਵੀ ਨਹੀ ਛੱਡਦੇ

  • @lakhvirsingh952
    @lakhvirsingh952 3 ปีที่แล้ว +1

    ਬੱਚਿਆਂ ਨੂੰ ਚੰਗੇ ਸੰਸਕਾਰ ਅਤੇ ਸਮਾਂ ਨਾ ਦੇਣ ਦਾ ਨਤੀਜਾ ਹੈ।

  • @user-ix1ch6wh3u
    @user-ix1ch6wh3u 5 ปีที่แล้ว +8

    ਜੋ ਧੀਆੰ ਨੇ ਸੱਦੇ ਉਹ ਮੌਜ ਕਰਦੇ ਨੇ ਨੂੰਹਾ ਵਾਲੇ ਰੁਲਦੇ ਨੇ ਜੋ ਆਖਦੇ ਨੇ ਸਵਰਗ ਵਿਚ ਹਾੰ ਉਹ ਧੀਆ ਨੇ ਬੁਲਾਏ ਹੁੰਦੇ ਨੇ ਜੋ 100% ਸਚ ਹੈ

    • @simrajdhaliwal5277
      @simrajdhaliwal5277 5 ปีที่แล้ว

      Sorry it’s not true , so many daughter in-law respect ✊ there in-laws

  • @sandeepmukhtiar6870
    @sandeepmukhtiar6870 5 ปีที่แล้ว +9

    ਜਦੋਂ ਪੈਸੇ ਖਾਤਰ ਆਪਣੇ ਜਿਗਰ ਦੇ ਟੁਕੜੇ ਨੂੰ ਆਪਣੇ ਤੋਂ ਦੂਰ ਕਰ ਦਿੰਦੇ ਹੋ ਹੁਣ ਕੁਰਲਾਉਂਦੇ ਹੋ ਜਦ ਉਹ ਦੂਰ ਹੋ ਜਾਂਦੇ

  • @avtarsinghsandhu9338
    @avtarsinghsandhu9338 2 ปีที่แล้ว

    ਸਤਿਕਾਰ ਯੋਗ ਸਾਥੀਓ, ਬੱਚੇ ਤਾਂ ਸਾਡੇ ਵੀ ਕਨੇਡਾ,ਆਸਟ੍ਰੇਲੀਆ ਵਿੱਚ ਹਨ, ਤਰਲੇ ਲੈਂਦੇ ਹਨ ਪਿਤਾ ਜੀ ਆਉ,ਆਪਣੀ ਮਰਜੀ ਮੁਤਾਬਕ ਜਾਂਦੇ ਹਾਂ, ਆਪਣੇ ਘਰ ਦੀ ਜੱਦੀ ਜਾਇਦਾਦ ਖੇਤੀਬਾੜੀ ਤੇ ਰਹਿ ਰਹੇ ਹਾਂ,ਚੰਗਾ ਜੀਵਨ ਬਤੀਤ ਕਰਨਾ ਤਾਂ ਪੰਜਾਬ ਨਾ ਛੱਡਿਓ ।

    • @ranjodhsingh3946
      @ranjodhsingh3946 2 ปีที่แล้ว

      Jehna kol zameen ghat aa ja limta ne lak todea ohnu ta canada desi gheo wang lagda bhot aukha garib bande lai punjab rehna apna apna circle hunda ji

  • @hsReaction7863
    @hsReaction7863 ปีที่แล้ว

    ਬਿਲਕੁੱਲ ਰਾਈਟ ਜੀ ਪੰਜਾਬ ਦੀ ਕੋਈ ਰੀਸ ਨੀ ਹੈਗੀ ਜਿਆਦਾ ਕੈਨੇਡਾ ਵਾਲੇ ਬਾਬੇ ਝੂਠ ਬੋਲੀ ਜਾਂਦੇ ਵਿਚਾਰੇ ਇਕ ਬਾਬੇ ਨੇ ਪਰਦੇ ਖੋਲ ਕੇ ਰੱਖਤੇ

  • @premsingh-kr1lz
    @premsingh-kr1lz 5 ปีที่แล้ว +3

    Pls request to all of you
    Pls respect babe bapu ji
    Paisa risthya to upar
    Ho Gaya
    ਵਾਹਿਗੁਰੂ ਜੀ ਮੇਹਰ ਕਰੋ

  • @BaljeetSingh-ed7ms
    @BaljeetSingh-ed7ms 5 ปีที่แล้ว +11

    Wheguru ji 🙏🙏

  • @gurdeepsekhon772
    @gurdeepsekhon772 2 ปีที่แล้ว +1

    Wah ji wah kanada vich bajurggan da interviu suniyan sab ne apni jag biti had beeti dashi bahut change laga waheguru ji ka khalsa waheguru ji ki sattah

  • @kuldipnandchahal8994
    @kuldipnandchahal8994 2 ปีที่แล้ว +1

    बात सच्ची है बाहर की जिंदगी बेकार है पैसे के अलावा कुछ नहीं है

  • @sarwansingh2999
    @sarwansingh2999 4 ปีที่แล้ว +7

    ਵੀਰ ਜੀ ਜਿਸ ਨੇ ਮਾਪਿਆਂ ਦੀ ਸੇਵਾ ਕਰਨੀ ਹੈ ਉਹ ਕਰਨਗੇ ਕਨੇਡਾ ਇੰਡੀਆ ਨਾਲ ਕੋਈ ਫਰਕ ਨਹੀਂ ਪੈਂਦਾ

  • @avatarsinghrandhawa4645
    @avatarsinghrandhawa4645 5 ปีที่แล้ว +199

    Punjab ch 1 banda kam karda tan sarra tabbar palda , par canada ch 10 rall k v 1 bande nu bitha k nahi khwa sakde ,te phir amir koun

    • @sunilrajput8058
      @sunilrajput8058 5 ปีที่แล้ว +1

      Ye baat

    • @gurjeetsandhu8952
      @gurjeetsandhu8952 5 ปีที่แล้ว +3

      Sahi gall bro

    • @gurdevmatharoo7595
      @gurdevmatharoo7595 5 ปีที่แล้ว +4

      100% Right brother

    • @aseemkumar958
      @aseemkumar958 5 ปีที่แล้ว +3

      Hun oh glla hai ni.eb thoda bhulekha.

    • @harpreetwaraich204
      @harpreetwaraich204 5 ปีที่แล้ว +4

      Ahi soch krke tan jatt suicide kri janda je sare jane kam kr ke ghar de mukhi da hath vandoun tan hi gal banu

  • @gurwindersinghbrar93
    @gurwindersinghbrar93 5 ปีที่แล้ว +2

    ਇਨਾਂ ਨੂੰ ਕੋਈ ਇਹ ਪੁੱਛੇ ਕਿ ਪੰਜਾਬ ਵਿੱਚ ਆਪਾ ਕਿਨਾਂ ਕਾ ਕਾਨੂੰਨਾ ਦੀ ਪਾਲਣਾ ਕੀਤੀ ਅੇ ਇਹ ਜਦੋ ਪੰਜਾਬ ਆਉਦੇ ਆਂ ਕੂੜਾ ਸੜਕਾ ਤੇ ਸੁੱਟਦਾ ਅੇ ਇਨਾਂ ਦੀਸੋਚ ਕਿੱਦਰ ਜਾਦੀ ਅੇ ਤੁਸੀ ਉਨਾਂ ਮਿਹਨਤ ਦਾਨਾ ਬੇਜਤੀ ਕਰ ਰਿਹੇ ਹੋ ਜੋ ਮਿਹਨਤ ਕਰਕੇ ਪੰਜਾਬ ਵਿੱਚ ਜਿੰਦਗੀ ਗੁਜਾਰ ਰਿਹੇ ਆਂ ਪੰਜਾਬ ਨੀ ਮਾਂੜਾ ਅਪਣੀ ਸੋਚ incrse kro ਮੰਨਦੇ ਆਂ ਕਨੇਡਾ ਵਿੱਚ ਸਹੂਲਤਾ ਬਹੁਤ ਨੇ ਪਰ ਪੰਜਾਬ ਵਿੱਚ ਕਿਸੇ ਹੱਦ ਚੰਗੀਆਂ ਸਹੂਲਤਾ ਨੇ ਹੁਣ ਕਈ ਲੋਕ ਅਪਣੇ ਪੰਜਾਬ ਵਿੱਚੋ ਨੋਕਰੀ ਕਰਕੇ ਗਏ ਆ ਕਿ ਉਨਾ ਨੇ ਪੈਨਸਨ ਆਦਿ ਸਹੂਲਤਾਂ ਹਾਸਿਲ ਕੀਤੀਆਂ ਬਸ ਸਮਝਨ ਦੀ ਲੋੜ ਆਂ ਸਾਡਾ ਪੰਜਾਬ ਵੀ ਕਿਸੇ ਤੋ ਘੱਟ ਨੀ ਜੇ ਵਿਚਾਰ ਲਈ agree oh ta ਆਪਣੇ ਕੀਮਤੀ ਸੁਝਾਅ ਜਰੂਰ ਦਿਉ

  • @LearnEnglish-ex4dk
    @LearnEnglish-ex4dk 5 ปีที่แล้ว +5

    ਚਾਹੇ ਜਿਥੇ ਮਰਜੀ ਜਾਓ । ਹਕੂਮਤ ਮਾੜੀ ਹੋ ਸਕਦੀ । ਮੇਰੇ ਗੁਰੂਆਂ ਦੀ ਧਰਤੀ ਅੰਮਿ੍ਰਤ ਤੇ ਪਵਿੱਤਰ ਆ । ਗੁਰੂਆਂ ਤੇ ਹੀ ਉਂਗਲ਼ ਕਰੀ ਜਾਂਦੇ ਨੇ ।

  • @karanveer1244
    @karanveer1244 5 ปีที่แล้ว +12

    ਜਿਹੜੇ ਬੰਦੇ ਜਨਾਨੀ ਤੇ ਬੱਚਿਆਂ ਦੇ ਥੱਲੇ ਲੱਗ ਕੇ ਰਹਿ ਸਕਦੇ ਉਹਨਾਂ ਲੋਕਾਂ ਲਈ ਕਨੇਡਾ ਮੁਲਖ ਆ

  • @manuverma2784
    @manuverma2784 5 ปีที่แล้ว +43

    Earning 30k in India is far better than earning 3k $ in Canada lol 😂

  • @swarnpunia1425
    @swarnpunia1425 4 ปีที่แล้ว

    ਜੀਨੇ ਸੇਵਾ ਮਾਂ ਪਿੳ ਦੀ ਕਰਨੀ ਹੈ ੳਹ ਕਨੇਡਾ ਵਿੱਚ ਵੀ ਕਰਦੇ ਪੰਜਾਬ ਵਿੱਚ ਵੀ ਬਿਰਧ ਆਸ਼ਰਮ ਬਹੁਤ ਹੈ

  • @deepkaur5064
    @deepkaur5064 ปีที่แล้ว +1

    Love you Indian.

  • @sukhjitubbu2493
    @sukhjitubbu2493 5 ปีที่แล้ว +29

    You respect your parents. You love your parents

  • @user-cx4nq3kt7x
    @user-cx4nq3kt7x 5 ปีที่แล้ว +13

    ਨਾਨਕ ਦੁਖੀਆ ਸਭ ਸੰਸਾਰ 🙏🙏🙏🙏

  • @dhillonsaab3241
    @dhillonsaab3241 ปีที่แล้ว

    ਪੱਤਕਾਰ ਨੂੰ ਵੀ ਪੁੱਛੋ ਉਹ ਕਿੱਥੇ ਰਹਿੰਦਾ ਕੀ ਉਹ ਰੋਬ ਝੱਲਦਾ ਆਪਣੇ ਬਜੁਰਗਾਂ ਦਾ

  • @ajmerdhillon3013
    @ajmerdhillon3013 2 ปีที่แล้ว

    ਪਰ ਪਤਾ ਨਹੀਂ ਕਿਉਂ ਇਥੇ ਪੰਜਾਬੀ ਬਜ਼ੁਰਗ ਮਜ਼ਦੂਰੀ ਕਿਉਂ ਕਰਦੇ ਹਨ ਬੱਚੇ ਸੱਦਦੇ ਕਿਉਂ ਹਨ ਜੇ ਰੋਟੀ ਨਹੀਂ ਦੇ ਸਕਦੇ ?

  • @goldykhanpur7229
    @goldykhanpur7229 5 ปีที่แล้ว +10

    I love my india

  • @nindasomal2996
    @nindasomal2996 5 ปีที่แล้ว +3

    Miss you my sweet india

  • @venicaburnto4182
    @venicaburnto4182 2 ปีที่แล้ว

    11.38 te bapu di gal sun k bhut man bhar gya .

  • @paramjitisinghbaj
    @paramjitisinghbaj 4 ปีที่แล้ว

    Daily post da bohat bohat tanwaad canada day es pakh bare jankaari den lai. tay umeed kar day aa k aon wali video ch tusi canada day bare ch punjab day lokan dae pharam door karon gay.

  • @lakhvindersingh8742
    @lakhvindersingh8742 4 ปีที่แล้ว +5

    Ik gal ta hai jo grbi din ktn tai njara auda hai o amri vic nhi jai shamt ho like kr diu

  • @singhking286
    @singhking286 5 ปีที่แล้ว +17

    ਇੰਟਰਵਿਊ ਲੈਣ ਵਾਲਾ ਵੀ ਕਮਲਾ ਈ ਆ ,,,

  • @amriksingh9589
    @amriksingh9589 2 ปีที่แล้ว

    ਬਾਈ ਜੀ ਮੰਖੀ ਮੰਛਰ ਅਤੇ ਗੰਦਗੀ ਹਿੰਦੁਸਤਾਨ ਦੇ ਵਿਚੋ ਖਤਮ ਹੋ ਜਾਊ ਜੇ ਲੋਕ ਸੂਦਰ ਜਾਣ ਸੜਕਾ ਤੇ ਕੂੜਾ ਸੁੱਟਣਾ ਬੱਦ ਕਰ ਦਿਉ ਖੁਲੇ ਪਲਾਟਾ ਵਿਚ ਗਿਲਾ ਗੋਹਾ ਰੂੜੀਆ ਲਾਉਣੀਆਂ ਬੰਦ ਕਰ ਦੋ ਸਫਾਈ ਨਾਲ ਹਿੰਦੂਸਤਾਨ ਵੀ ਕਨੇਡਾ ਅਮਰੀਕਾ ਨਾਲੋ ਸੋਹਣਾ ਹੋਜੂ ਨਾਲੇ ਸਾਡੇ ਗੁਰੂ ਸਾਹਿਬਾਨ ਅਤੇ ਦੇਵੀ ਦੇਵਤਾ ਵੀ ਖੂਸ਼ ਹੋ ਜਾਣਗੇ

  • @NarinderKaur-qh2nj
    @NarinderKaur-qh2nj 4 ปีที่แล้ว

    Good reporting.

  • @ravijit9
    @ravijit9 5 ปีที่แล้ว +17

    Reporter da main issue hai hai ki koi buzarg apne ghar di gal ,munde and daughter-in-law di chugli kare😁
    But babbe pakke hai , uhna ne ghar v andar jana😁

  • @rajdhillon7590
    @rajdhillon7590 5 ปีที่แล้ว +6

    Centre wale bapu ne bilkul sach bolya te baaki jehre kehnde saanu nzaare aa o ta siree de gapi ghrdya to dr de kahi jnde

  • @kamaljit1133
    @kamaljit1133 3 ปีที่แล้ว +2

    ਇਹ ਸਭ ਦੁਖੀ ਨੇ ਬਾਹਰ ਤੋ ਲਿਖਵਾ ਕਰਦੇ ਨੇ. ਨਿਆਣੇ ਖਿਡੌਣੇ ਗਾਰਬਿਜ ਚੱਕਾਉਦੇ ਨਿਆਣੇ ਇੰਨਾ ਤੋ, ਜਿਆਦਾ ਦੁਖੀ ਦੇਖੇ ਨੇ, ਇੰਡੀਆ ਵਾਪਿਸ ਆਉਣ ਲਈ ਨਿਆਣੇ ਟਿਕਟ ਨਹੀ ਲੈ ਕੇ ਦਿੰਦੇ

  • @punjabivloggerritikasharmareal
    @punjabivloggerritikasharmareal 4 ปีที่แล้ว +2

    Nice🙏🙏

  • @kuldeepkaur3414
    @kuldeepkaur3414 4 ปีที่แล้ว +5

    I love India

  • @harminderpalrehill5103
    @harminderpalrehill5103 5 ปีที่แล้ว +14

    Je ene aukhe aa fir vapis mudh jana chahida punjab nu.apni life apne hisab naal jeeo.

    • @jasbirsingh-kl9cg
      @jasbirsingh-kl9cg 5 ปีที่แล้ว +2

      zameen ta vach te vapas a ke karan hon bai hon sonoo mithia mithia

  • @devd005
    @devd005 5 ปีที่แล้ว +1

    Apne te hi depend a apa kve rhne a, sari jgh vdya ne, m here

  • @user-ij9rq4bb5c
    @user-ij9rq4bb5c 3 ปีที่แล้ว +1

    ਬੰਦੇ ਨੂੰ ਸਬਰ ਸੰਤੋਖ ਹੁਣਾ ਚਾਹਿਦਾ ਫਿਰ ਕਿਤੇ ਵੀ ਜਾਣ ਦੀ ਲੋੜ ਨਹੀਂ ਹੁੰਦੀ
    ਜੇਕਰ ਸਬਰ ਸੰਤੋਖ ਹੇਨੀ ਫਿਰ ਜਿਥੇ ਮਰਜ਼ੀ ਧੱਕੇ ਖਾਈ ਜਾਉ
    ਬਸ ਇਨੇ ਵਿੱਚ ਗੱਲ ਮੁੱਕਦੀ ਹੈ ਜੇ ਮੁੱਕੋਣੀ ਹੈ ਤਾਂ ਨਹੀ ਤਾਂ ਦਿਮਾਗ ਖ਼ਰਾਬ ਕਰੀ ਜਾਵੇ ਨਾਲ ਹੀ ਮੀਡੀਆ ਤੇ ਜਨਤਾ 🙏
    ਜੇ

  • @avtarsidhu8039
    @avtarsidhu8039 5 ปีที่แล้ว +9

    ਜੇ ਕੁਲ ਮਲਾਕੇ ਕੇ ਦੇਖੀਅੇ ਖਾਣਾ ਪੀਣਾ ਅੇਸ ਅਜਾਦੀ 25 ਲॅਖ ਪिਹਲਾ ਲਾੳੁਣਾ िਦਨ
    ਰਾਤ िਮਅਾ ਬੀਵੀ ਲॅਗੇ ਰਹੋ ਕੰਮਤੇ ਜੇ ਰੁਕੋਗੇ
    ਤਾ ਖਰਚਾ ਅॅਗੇ ਲॅਗੂਗਾ ਤਾ ਪਜਾਬ िਠਕ

  • @KusumLata-nt6px
    @KusumLata-nt6px 5 ปีที่แล้ว +24

    ਜੋ ਸੁੱਖ छਜੂ ਦੇ ਚੁਬਾਰੇ ਉਹ ਬਲਖ ਨ ਬੁੁਖਾਰੇ

  • @NarinderKaur-qh2nj
    @NarinderKaur-qh2nj 4 ปีที่แล้ว +2

    Those who are free from alcohol are happy everywhere.

  • @malkitsingh8730
    @malkitsingh8730 4 ปีที่แล้ว

    Sachia galla han ji. Parents di sewa karni chahidi hai.