Chajj Da Vichar (1922) || ਆਹ ਕੁੱਝ ਵੀ ਹੁੰਦਾ ਨਿਊਜ਼ੀਲੈਂਡ 'ਚ, ਗੋਰੇ ਕਿਉਂ ਨਹੀਂ ਆਉਂਦੇ ਪੰਜਾਬ

แชร์
ฝัง
  • เผยแพร่เมื่อ 26 พ.ย. 2023
  • #PrimeAsiaTv #ChajjDaVichar #SwarnSinghTehna #HarmanThind #newzealand
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 90

  • @deepbrar.
    @deepbrar. 6 หลายเดือนก่อน +25

    ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
    ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥

  • @deepbrar.
    @deepbrar. 6 หลายเดือนก่อน +12

    ਬੱਲੇ ਬੱਲੇ ਮੇਰੇ ਨਾਨਕਿਆਂ ਦਾ ਦੇਸ਼ ਨਿਊਜ਼ੀਲੈਂਡ *ਦੁਨੀਆਂ ਦਾ ਸਭ ਤੋਂ ਸੁੰਦਰ ਤੇ ਸ਼ੁੱਧ ਵਾਤਾਵਰਨ ਦਾ ਮੁਜਸਮਾਂ ਹੈ ਨਿਊਜ਼ੀਲੈਂਡ*

  • @tirathkaur847
    @tirathkaur847 6 หลายเดือนก่อน +5

    ਪੰਜਾਬ ਦਾ ਵਾਤਾਵਰਣ ਵੀ ਵਧੀਆ ਬਣ ਸਕਦਾ ਹੈ ਜੇਕਰ ਇਥੋਂ ਦੀਆਂ ਸਰਕਾਰਾਂ ਅਤੇ ਲੋਕਾਂ ਵਿਚ ਵੀ ਸੌਂਂਕ ਹੋਵੇ

  • @amanbrar273
    @amanbrar273 6 หลายเดือนก่อน +10

    ਕਾਕਾ ਜੀ ਇਨਾ ਗੁਰੂ ਨਾਨਕ ਦੇਵ ਜੀ ਫਲਫਸੇ ਨੂੰ ਸੰਭਾਲ ਸਲੂਟ ਇਨਾ ਗੋਰੇ ਲੋਕਾ ਨੂੰ

  • @daljitsingh8044
    @daljitsingh8044 6 หลายเดือนก่อน +10

    ਸਰਕਾਰ ਨੂੰ ਬੇਨਤੀ ਹੈ ਕਿ ਥਿੰਦ ਦੀ ਗੈਰ ਹਾਜ਼ਰੀ ਵਿੱਚ ਸੰਸਾਰ ਪੁਰ ਵਿੱਚ ਵੀ ਸੀਵਰੇਜ ਦਾ ਪ੍ਰਬੰਧ ਕਰ ਦਿਓੁ।

  • @baljindersingh1184
    @baljindersingh1184 6 หลายเดือนก่อน +8

    ਇਸ ਜੋੜੀ ਦਾ ਵੀ ਕੋਈ ਮਕਾਬਲਾ ਨਹੀਂ।ਬਹੁਤ ਸੂਝਵਾਨ ਤੇ ਸੋਹਣੇ,ਮਨਮੋਹਕ ਢੰਗ ਨਾਲ ਗੱਲਬਾਤ ਕਰਕੇ ਰੂਹ ਖੁਸ਼ ਕਰ ਦਿੰਦੇ ਹਨ। ਵਾਹਿਗੁਰੂ ਤਰੱਕੀਆਂ ਬਖਸ਼ੇ ।

  • @navjotsingh4324
    @navjotsingh4324 6 หลายเดือนก่อน +5

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੪ ਵੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਾਧਾਈਆਂ🙏🙏🙏🙏🙏🙏

  • @gursharnsingh1180
    @gursharnsingh1180 6 หลายเดือนก่อน +7

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ

  • @ManjitSingh-no3qs
    @ManjitSingh-no3qs 6 หลายเดือนก่อน +5

    ਹਰਮਨ ਥਿੰਦ ਜੀ,ਟਹਿਣਾ ਸਾਬ ਸਤਿ ਸ੍ਰੀ ਅਕਾਲ ਜੀ।ਬਹੁਤ ਹੀ ਵਧੀਆ ਦ੍ਰਿਸ਼ ਦਿਖਾਏ ਨੇ ਜੀ।ਬਹੁਤ ਵਧੀਆ ਲੱਗਿਆ।

  • @bootasinghaulakh3118
    @bootasinghaulakh3118 6 หลายเดือนก่อน +1

    ਟਹਿਣਾ ਸਾਹਿਬ ਤੁਹਾਡੇ ਅਤੇ ਥਿੰਦ ਜੀ ਤੋਂ ਖੁਸ਼ੀ ਨਹੀਂ ਸੰਭਾਲੀ ਨਹੀਂ ਜਾ ਰਹੀ

  • @SukhwinderSingh-wq5ip
    @SukhwinderSingh-wq5ip 6 หลายเดือนก่อน +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @KulbirSingh-cb2oh
    @KulbirSingh-cb2oh 6 หลายเดือนก่อน +2

    ਟਹਿਣਾ ਜੀ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਜਾਨਕਾਰੀ ਦਿਤੀ ਜੀ ਧੰਨਵਾਦ

  • @gurtejsinghsidhu9161
    @gurtejsinghsidhu9161 6 หลายเดือนก่อน +4

    ਟਹਿਣਾ ਸਾਬ ਜੀ ਪੰਜਾ ਚ ਪ੍ਰਮੇਸ਼ਵਰ ਹੁੰਦਾ ਹੈ ਸਾਇਦ ਤੁਹਾਡੇ ਧਿਆਨ ਚ ਨਹੀ ਆਇਆ ਕੀ ਕਹੀਏ😮😮

  • @satojsatoj3208
    @satojsatoj3208 6 หลายเดือนก่อน +4

    ਬਹੁਤ ਵਧੀਆ ਉਪਰਾਲਾ ਕੀਤਾ ਹੈ ❤️👍

  • @jagjeetsingh279
    @jagjeetsingh279 6 หลายเดือนก่อน +1

    ਟੈਣਾ ਸਾਬ ਮੁਆਫ ਕਰਨਾ ਜਦੋਂ ਵੀ ਤੁਸੀਂ ਕਿਸੇ ਦੂਜੇ ਦੇਸ਼ ਜਾਂਦੇ ਹੋ ਉਸ ਦੇਸ਼ ਦੇ ਹੋ ਜਾਂਦੇ ਹੋ ਤੇ ਆਪਣੇ ਦੇਸ਼ ਆਪਣੇ ਪੰਜਾਬ ਨੂੰ ਤੇ ਉੱਥੇ ਦੇ ਲੋਕਾਂ ਨੂੰ ਮਾੜਾ ਕਹਿਣਾ ਸ਼ੁਰੂ ਕਰ ਦਿੰਦੇ ਹੋ ਇਹ ਬਿਲਕੁਲ ਸਹੀ ਨਹੀਂ ਹੈ ਤੁਸੀਂ ਵੀ ਉੱਥੇ ਹੀ ਰਹਿੰਦੇਹੋ ਹਰ ਵਾਰ ਭੰਡਣਾ ਚੰਗੀ ਗੱਲ ਨਹੀਂ ਜਿੰਨਾ ਮਰਜ਼ੀ ਪੰਜਾਬ ਵਿੱਚ ਗੰਦ ਹੋਵੇ ਪਰ ਹਰ ਐਨ ਆਰ ਆਈ ਪੰਜਾਬ ਨੂੰ ਬਹੁਤ ਪਿਆਰ ਕਰਦੇ ਹਨ ਤੇ ਪੰਜਾਬ ਹਰ ਸਾਲ ਆਉਂਦੇ ਹਨ🙏🙏

  • @user-ub4yg3fc8e
    @user-ub4yg3fc8e 6 หลายเดือนก่อน +2

    Tehna Bai Lainda Najjare yaar ❤🎉

  • @balwantkaurchahal8382
    @balwantkaurchahal8382 5 หลายเดือนก่อน

    ਬਹੁਤ ਵਧੀਆ ਲੱਗਾ ਟਹਿਣਾ ਜੀ ਤੇ ਹਰਮਨ ਥਿੰਦ ਜੀ ਬਹੁਤ ਵਧੀਆ ਨਿਊਜ਼ੀਲੈਂਡ ਦੀ ਸੈਰ ਤੇ ਕੁਦਰੱਤ ਦੇ ਨਜ਼ਾਰੇ ਮਾਨਣ‌ਦੇ ਲਈ ਤੁਸੀਂ ਵਧਾਈ ਦੇ ਪਾਤਰ ਹੋ ਧੰਨਵਾਦ ਸਾਹਿਤ ਸਲੂਟ ਮਾਰਦੇ ਹਾਂ ਜੀ ਵਾਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ।

  • @GurcharanSandhu-gf4yc
    @GurcharanSandhu-gf4yc 6 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @sardoolsingh8639
    @sardoolsingh8639 6 หลายเดือนก่อน +2

    ਬਹੁਤ ਵਧੀਆ ਜੀ,ਮੇਰੇ ਤਿੰਨ ਬੱਚੇ ਵੀ ਔਕਲੈਡ(ਪਾਪਾ ਟੋਏ-ਟੋਏ) ਰਹਿੰਦੇ ਹਨ।👌🙏

  • @kirankaur4504
    @kirankaur4504 6 หลายเดือนก่อน +4

    ਸਤਿ ਸ੍ਰੀ ਅਕਾਲ ਜੀ 🙏🙏🙏🙏🙏🙏🙏🙏🙏

  • @gurcharansinghmann1814
    @gurcharansinghmann1814 6 หลายเดือนก่อน +4

    ਮਜਾ ਆ ਗਿਆ ❤❤

  • @gurtejsinghsidhu9161
    @gurtejsinghsidhu9161 6 หลายเดือนก่อน +5

    ਟਹਿਣਾ ਸਾਬ ਜੀ ਤੁਸੀ ਸਰਦਾਰ ਬੱਚੇ ਨਾਲ ਗੱਲਬਾਤ ਨਹੀ ਕਰੀ ।😮😮😮😮😮

  • @Tangovlog_CHD
    @Tangovlog_CHD 6 หลายเดือนก่อน +2

    Punjabi boli Dey Shan thena sabh zindabad zindabad zindabad 💪👍💪👍💪👍

  • @SatnamSingh-bc5zm
    @SatnamSingh-bc5zm 6 หลายเดือนก่อน +7

    ਨਿਊਜ਼ੀਲੈਂਡ ਦੀ ਧਰਤੀ ਸਬਜ਼ਮੰਦਰ(ਹਰਿਆਵਲ, ਰੁੱਖ ਬੂਟੇ) ਹੈ।

  • @nachhattarsingh4890
    @nachhattarsingh4890 5 หลายเดือนก่อน

    Sat shri akal ji sawarn Singh tenha and Harman thind ji good work good news

  • @raghwirjammu1165
    @raghwirjammu1165 6 หลายเดือนก่อน +4

    Harman is always happy awesome

  • @deepsoni2208
    @deepsoni2208 6 หลายเดือนก่อน +2

    Ssa tehna Saab Harman thind ji bhut shonk naal tuhada program dekhde a ji plz jldi show ja episode krea kro ji m Ludhiana Punjab dugri pind to a ji ❤❤❤❤❤😊

  • @gurtejsinghsidhu9161
    @gurtejsinghsidhu9161 6 หลายเดือนก่อน +15

    ਟਹਿਣਾ ਜੀ ਪਲੀਜ ਛੋਟੇ ਬੱਚੇ ਦੀ ਅਵਾਜ ਸੁਣਾ ਦਿੰਦੇ 🎉

  • @harbhajansoomal4709
    @harbhajansoomal4709 5 หลายเดือนก่อน

    Very good Tehna and Harman ji

  • @Tangovlog_CHD
    @Tangovlog_CHD 6 หลายเดือนก่อน +2

    Tehna sabh Ji ajo Hun Punjab veche please 🥺❤😊

  • @Tangovlog_CHD
    @Tangovlog_CHD 6 หลายเดือนก่อน +2

    Waheguru ji waheguru ji 🙏🌹🙏🌹🙏🌹🙏🌹🙏

  • @tejinderpalsingh7817
    @tejinderpalsingh7817 6 หลายเดือนก่อน +2

    Sat shriakalTehna j andHarman j

  • @balbirsinghusajapmansadasa1168
    @balbirsinghusajapmansadasa1168 6 หลายเดือนก่อน

    ਸਵਰਗ ਨਾਲ ਦਾ ਇਸ ਲੋਕ ਵਿੱਚ ਖੁਸ਼ ਨਹੀਂ।ਸਵਰਗ ਵਿੱਚ ਆਕਸੀਜਨ ਦੀ ਲੋੜ ਈ ਨਹੀਂ।।ਵਧੀਆ ਸਾਰੇ ਜਾਣੇ।

  • @user-ub4yg3fc8e
    @user-ub4yg3fc8e 6 หลายเดือนก่อน +1

    Swad Aa gia yaar V nice Yaar

  • @user-so1tm4gm6x
    @user-so1tm4gm6x 6 หลายเดือนก่อน +1

    Jankari bhot vadhia

  • @Tangovlog_CHD
    @Tangovlog_CHD 6 หลายเดือนก่อน +3

    Tehna sabh Ji Aaj Gore lag rahee ho 😂❤😂😂❤

  • @navisharma3469
    @navisharma3469 6 หลายเดือนก่อน +1

    ਟਹਿਣਾ ਸਾਹਿਬ, ਬੀਬਾ ਹਰਮਨ ਥਿੰਦ ਸਤਿ ਸ਼੍ਰੀ ਅਕਾਲ ਜੀ।ਕਿਰਪਾ ਕਰਕੇ ਹੋ ਸਕੇ ਤਾਂ ਗਾਇਕ ਹਰਦੇਵ ਮਾਹੀਨੰਗਲ ਨਾਲ ਮੁਲਾਕਾਤ ਜਰੂਰ ਕਰਨਾ ਜੀ।ਉਹ ਅੱਜ ਕੱਲ ਨਿਊਜੀਲੈਂਡ ਦੀ ਧਰਤੀ ਤੇ ਹੀ ਹਨ

  • @gurtejsinghsidhu9161
    @gurtejsinghsidhu9161 6 หลายเดือนก่อน +5

    ਗੋਰੇ ਪੰਜਾਬ ਚ ਆਉਣਗੇ ਹਰਮਨ ਜੀ ਕੋਕਾ ਜੜ੍ਹ ਗਏ 😂

  • @jobanjaat4924
    @jobanjaat4924 5 หลายเดือนก่อน

    Very nice ❤❤❤❤

  • @gurtejsinghsidhu9161
    @gurtejsinghsidhu9161 6 หลายเดือนก่อน +5

    ਟਹਿਣਾ ਸਾਬ ਅਤੇ ਹਰਮਨ ਬਿੰਦ ਜੀ ਸਿਰੇ ਦੀ ਗਲਬਾਤ ❤❤

  • @harrygill3982
    @harrygill3982 6 หลายเดือนก่อน +2

    Good job sir ji

  • @Tangovlog_CHD
    @Tangovlog_CHD 6 หลายเดือนก่อน +2

    Gud evening sir ji 🙏🌹🙏🌹🙏🌹🙏🌹🙏🌹

  • @GURDEEPSINGH-fw4gl
    @GURDEEPSINGH-fw4gl 6 หลายเดือนก่อน +1

    Sat Sri kal g ❤

  • @gurtejsinghsidhu9161
    @gurtejsinghsidhu9161 6 หลายเดือนก่อน +6

    ਟਹਿਣਾ ਸਾਬ ਜੀ ਕਮੈਟ ਮੇਰਾ ਛੇਵਾ ਹੈ ਪਰ ਇਹ ਆਪਣੀ ਆਉਣ ਵਾਲੀ ਪੀੜੀ ਹੈ । ਬਹੁਤ ਧਿਆਨ ਦਿਓ ❤❤❤

  • @Tangovlog_CHD
    @Tangovlog_CHD 6 หลายเดือนก่อน +3

    Very good job sir please carry on 💪💪👍💪

  • @arvindersinghvirk2
    @arvindersinghvirk2 5 หลายเดือนก่อน

    I went up to this hill everyday for three years

  • @balvirslnghsahokesingh7446
    @balvirslnghsahokesingh7446 6 หลายเดือนก่อน +4

    ਟਹਿਣਾ ਜੀ,,,,,, ਨਿਊਜ਼ੀਲੈਂਡ ਵਿੱਚ ਅੰਗਰੇਜ਼ਾਂ ਤੋਂ ਜਾਣਕਾਰੀ ਜ਼ਰੂਰ ਲੈਣੀ ਚਾਹੀਦੀ ਹੈ ਕਿ ਬਾਬਾ ਰਾਮਦੇਵ ਦੇ ਆਸ਼ਰਮ ਦੀਆਂ ਗਾਵਾਂ ਦਾ ਮੂਤ ਪੀਂਦੇ ਹਨ ਜੀ। ਜੇਕਰ ਮੂਤ ਪੀਂਦੇ ਹਨ ਤਾਂ ਰੇਟ ਭਾਰਤ ਵਾਲਾ ਹੀ ਹੈ ਕਿ ਮਹਿੰਗਾ ਮਿਲਦਾ ਹੈ ਜੀ। ਧਨਵਾਦ ਮਿਹਰਬਾਨੀ।

  • @user-ub4yg3fc8e
    @user-ub4yg3fc8e 6 หลายเดือนก่อน +1

    Rambo khus hua 😂😂😂❤

  • @deeparsh223
    @deeparsh223 6 หลายเดือนก่อน +1

    ਓ ਟੈਹਿਣਾ ਸਿੰਘ ਜੀ ਇਸ਼ਕ ਹਰ ਇੱਕ ਪੜਾਅ ਆਪਣੇ ਕੋਲ ਦੀ ਲੰਘਾਇਆ ਹੁੰਦਾ ਹੈ।

  • @harjitpandher221
    @harjitpandher221 6 หลายเดือนก่อน

    Wow! Bharat desh mahaan! ❤❤ . Kamaal da program chajj da vichaar.

  • @kashmirsingh3304
    @kashmirsingh3304 5 หลายเดือนก่อน

    Beautiful scenery of land scape in newzealand which further add on the beauty by both of you Mr Tanya and Madam Thinde

  • @Raisaab911
    @Raisaab911 6 หลายเดือนก่อน +1

    Very nice 👍👍

  • @veryniceranisharma8103
    @veryniceranisharma8103 6 หลายเดือนก่อน

    Bahut vadhia 👌👌

  • @simranrandhawa9037
    @simranrandhawa9037 6 หลายเดือนก่อน

    Bahut vadhia tehna sahb te harman bhain g

  • @GurdeepSingh-jw6gb
    @GurdeepSingh-jw6gb 5 หลายเดือนก่อน

    Good

  • @sukhmailsingh7306
    @sukhmailsingh7306 6 หลายเดือนก่อน +1

    Very nice and beautiful ❤

  • @JayS-iw3vi
    @JayS-iw3vi 6 หลายเดือนก่อน +1

    ਗੱਲਾਂ ਦਾ ਕੜਾਹ ਬਣਾਉਣਾ ਬੰਦਾ ਇਹਨਾਂ ਦੋਨਾਂ ਕੋਲੋਂ ਸਿੱਖੇ 😂😂😂😂। ਹੱਸਣਾ ਹਸਾਉਣਾ ਇਹਨਾਂ ਦਾ ਧਰਮ ਕਾ। ਜਿਉਂਦੇ ਵਸਦੇ ਰਹੋ।

  • @gurpalgill9314
    @gurpalgill9314 5 หลายเดือนก่อน

    ਪਿੱਛੇ ਗੋਰਿਆਂ ਤੋਂ ਨਹੀਂ ਲੱਗਦਾ ਕਿ ਇੰਨੀ ਠੰਡ ਹੈ।

  • @veryniceranisharma8103
    @veryniceranisharma8103 6 หลายเดือนก่อน

    God bless you always ❤

  • @amanbrar273
    @amanbrar273 6 หลายเดือนก่อน +2

    🙏🙏🙏🙏🙏

  • @gurpreetsinghdhaliwal807
    @gurpreetsinghdhaliwal807 6 หลายเดือนก่อน

    ਸਤਿ ਸ੍ਰੀ ਅਕਾਲ ਜੀ

  • @bhindersingh_sidhu
    @bhindersingh_sidhu 6 หลายเดือนก่อน

    very good

  • @mandeepsidhu7790
    @mandeepsidhu7790 6 หลายเดือนก่อน

    Very good

  • @sewaksinghshamiria4488
    @sewaksinghshamiria4488 6 หลายเดือนก่อน +1

    ਟਹਿਣਾ ਸਾਹਿਬ ਆਪਣੇ ਤਾਂ ਬੱਕਰੀ ਦਾ ਦੁੱਧ ਵੀ ਸੈਲ ਵਧਾਉਂਦਾ

  • @manjitkaurdhillon1874
    @manjitkaurdhillon1874 6 หลายเดือนก่อน +1

    🙏🙏🙏🙏🙏🌳🌳

  • @jarnailsingh9949
    @jarnailsingh9949 6 หลายเดือนก่อน +1

    713th like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia.

  • @deepbrar.
    @deepbrar. 6 หลายเดือนก่อน +7

    ਆਪਣੇ ਗਿਰੇਬਾਨ ਵਿੱਚ ਝਾਕ ਕੇ ਦੇਖੋ ‬
    ‪ *ਮੇਰਾ ਗਿਰੇਬਾਨ ਬੇਹਤਰ ਲੱਗੇਂਗਾ ਤੈਨੂੰ*

  • @user-ub4yg3fc8e
    @user-ub4yg3fc8e 6 หลายเดือนก่อน +1

    Dainy Bha ji apna ph nu Reply me please Bro g

  • @balukaur1402
    @balukaur1402 5 หลายเดือนก่อน

    😂swarn Singh tehna thathlan dye v ha

  • @ParamjitKaur-zy4lp
    @ParamjitKaur-zy4lp 5 หลายเดือนก่อน

    Tera papa Marda
    Very good 😂😂

  • @singh-bp9zo
    @singh-bp9zo 6 หลายเดือนก่อน

    sada nz 😁🙌

  • @ManjitSingh-ey5gv
    @ManjitSingh-ey5gv 6 หลายเดือนก่อน

    🙏🙏🙏🙏🙏🙏🙏🙏🙏🙏🙏🙏🙏🙏🙏🙏

  • @gurnamsingh9372
    @gurnamsingh9372 6 หลายเดือนก่อน

    Tusi kehnde ho k thand bahot a tuhade back side te gora nikar pa k fir reha

  • @madanbange6620
    @madanbange6620 6 หลายเดือนก่อน

    Sorry Harman ji it is drainage not sewage ❤

  • @simranrandhawa9037
    @simranrandhawa9037 6 หลายเดือนก่อน

    Botlan te ki hor nhi compania walea v mashoori roadan te card preflat v suta dindea ne

  • @pushpinderkaurtv
    @pushpinderkaurtv 6 หลายเดือนก่อน +1

    Eni thandd te gore ne nikkar pa rakhi hai

  • @rsarora5644
    @rsarora5644 6 หลายเดือนก่อน

    Ludhiana population 35lac today

  • @manjitbedi5836
    @manjitbedi5836 6 หลายเดือนก่อน +1

    Tehna Sahib, if your Cut Hair are Flying, then why don't you WEAR A TURBAN INSTEAD BEING A SOCALLED SIKH.?

  • @boharsingh7725
    @boharsingh7725 6 หลายเดือนก่อน

    ✅✅✅✅✅✅
    🙏🙏🙏🙏🙏

  • @rsarora5644
    @rsarora5644 6 หลายเดือนก่อน

    Population of new Zealand 51 lac only ...but bharat have 140cr

  • @user-vu8zz7gi3p
    @user-vu8zz7gi3p 6 หลายเดือนก่อน

    Hahahahaha

  • @jagjeetsinghsingh8212
    @jagjeetsinghsingh8212 6 หลายเดือนก่อน

    Capprian walean Di lassi karti

  • @shere-punjabsinghshergill3257
    @shere-punjabsinghshergill3257 6 หลายเดือนก่อน

    90% Pbi sirf paise de putt ne. Kai ne sari umar NY ch kadh diti par WTC nahi si dekhiya. 9/11 baad kehnde yaar assi ta ja hi nahi sakke. jado 7e din machine waang 12 ghante di shift laoge ta iho haal hunda. Kam karo par khud nu maar k nahi. harman ta sif hi hi karn da role hi lagda. Europe USA Canada Austrlia, NZ sabh swarg ne.

  • @gurdevsingh-oc2sh
    @gurdevsingh-oc2sh 6 หลายเดือนก่อน

    tahna veer ji harman bahin ji Lakh prdesi hoiye apna desh nhi Bhandi da

  • @vijaygarg8275
    @vijaygarg8275 6 หลายเดือนก่อน

    Thank you Tehnna Veer je. .Im. Sunita. garg. JODHPUR PAKHAR ( Maur mandi )

  • @talwindersingh7014
    @talwindersingh7014 6 หลายเดือนก่อน

    tehna saab tuc ikle hi show kr lea kro , pagal nu airport te hi bharti krva ayea kro