ਜੀਓ ਦੇ ਕੂਨੈਕਸ਼ਨ ਆਲ਼ੇ ਸੁਣ ਲੈਣ

แชร์
ฝัง
  • เผยแพร่เมื่อ 27 มิ.ย. 2024
  • ਜੀਓ ਦੇ ਕੂਨੈਕਸ਼ਨ ਆਲ਼ੇ ਸੁਣ ਲੈਣ
    #MintuGurusaria #Khabarsaar #Jio
    Click & Join Whatsapp Channel : whatsapp.com/channel/0029VaK8...
    Subscribe Our TH-cam Channel : bit.ly/2XqvamN
    Follow us: linktr.ee/iworldtv
    Whatsapp : wa.me/12537502670
    E-Mail: info.iworldtv@gmail.com
    ©iWorldTV

ความคิดเห็น • 29

  • @punjjaabdesh8659
    @punjjaabdesh8659 วันที่ผ่านมา +2

    2002 ਤੱਕ ਅਕਾਲੀ ਦਲ ਦੀ ਸਰਕਾਰ ਸੀ, ਓਦੋਂ ਤੱਕ ਸਿਰਫ਼ ਸਪਾਈਸ ਚੱਲਿਆ ਏਥੇ ਕੁਮੈਂਟਾਂ ਚ ਲੋਕ ਜੋ ਮਰਜ਼ੀ ਗੱਪ ਮਾਰੀ ਜਾਣ।
    ਜਿਆਦਾ ਜਾਣਕਾਰੀ ਲੈਣੀ ਹੋਊ, ਮੇਰੇ ਨਾਲ ਗੱਲ ਕਰਿਓ।
    ਆਊਟਗੋਇੰਗ, ਇਨਕਮਿੰਗ, ਕਾਲ ਦੇ ਰੇਟ, ਮਹੀਨੇ ਦਾ ਖਰਚਾ, ਹੱਥ ਜਿੱਡੇ ਮੋਬਾਇਲਾਂ ਦਾ ਰੇਟ।

  • @jai-hind82
    @jai-hind82 วันที่ผ่านมา +1

    ਰਾਈਟ😊2001ਚ ਆਇਆ ਸੀ ਓਹ ਫੌਨ,,
    ਸਾਡੇ ਵੀ ਹੋਸਟਲ ਚ ਲਿਆਂਦਾ ਸੀ,,500😂 ਆਲਾ,, ਆਈਡੀ ਪਰੂਫ+500ਰੂ ਚ ਮਿਲ ਜਾਂਦਾ ਸੀ,,ਅਨਲਿਮਟਿਡ ਕਾਲਿੰਗ ਸੀ ਫਸਟ ਟਾਈਮ😅,,ਤੇ ਓਹ ਫੌਨ ਵਿਚਾਰਾ ਪਤਾ ਨੀ ਕਿਥੇ ਕਿਥੇ ਕਿਹੜੇ ਕਮਰੇ ਬਰਾਂਡੇ ਗਰਾਊਡ ਚ ਹਰ ਪਲ ਬਿਜੀ ਹੀ ਚਲਦਾ ਸੀ ਵਿਚਾਰਾ।

  • @rgarg6567
    @rgarg6567 2 วันที่ผ่านมา +3

    Kalle JIO nhi sir sareya ne hi badha ditte

  • @ParamjitSingh-ok8he
    @ParamjitSingh-ok8he วันที่ผ่านมา

    ਰਿਲਾਇੰਸ ਇੰਫੋਕੌਮ ਕੰਪਨੀ ਤਾਂ ਆਈ ਹੀ 2003 ਵਿੱਚ ਹੈ। 2000 ਕੋਈ ਰਿਲਾਇੰਸ ਨਹੀਂ ਆਇਆ ਸੀ।
    ਸੱਭ ਕੁਝ ਸਿਆਸੀ ਪੁਸ਼ਤ ਪਨਾਹੀ ਨਾਲ ਹੋਇਆ। ਦਿਮਾਗ ਦੇ ਤੇਜ ਬਹੁਤ ਕਾਰੋਬਾਰੀ ਹਨ" ਇਕੱਲੇ ਰਿਲਾਇੰਸ ਵਾਲੇ ਨਹੀਂ ਹਨ।
    ਜੇ ਟੈਲੀਕਾਮ ਤੇ ਚਰਚਾ ਕਰਨੀ ਸੀ ਤਾਂ 1995-96 ਤੋਂ ਕਰਨੀ ਸੀ ਜਦੋਂ ਮੋਬਾਈਲ ਸਰਵਿਸ ਦਾ ਪਹਿਲਾ ਲਾਇਸੈਂਸ ਏਅਰਟੈਲ ਨੂੰ ਮਿਲਿਆ ਸੀ।ਟੈਲੀਕਾਮ ਸੈਕਟਰ ਚਰਚਾ ਬਿਲਕੁਲ ਅਧੂਰੀ ਰਹੀ ਹੈ।

  • @Dosanjh84
    @Dosanjh84 2 วันที่ผ่านมา

    ਕਿਸਾਨੀ ਅੰਦੋਲਨ ਸਮੇਂ jio ਦੀਆਂ ਸਿੱਮਾਂ ਕੱਢ ਦਿੱਤੀਆਂ ਸੀ, ਪਰ ਮਿੰਟੂ ਬਾਈ ਸਾਡੇ ਪਿੰਡ ਹੋਰ ਕੰਪਨੀਆਂ ਦਾ ਨੈੱਟਵਰਕ ਨਹੀਂ ਚਲਦਾ ਤੇ ਮਜਬੂਰੀ ਵੱਸ ਦੁਬਾਰਾ ਰੀਚਾਰਜ਼ ਕਰਕੇ ਫੋਨਾਂ ਵਿੱਚ ਪਾਉਣੀਆਂ ਪਈਆਂ Jio sim. ,ਕਹਿਣ ਦਾ ਮਕਸਦ Airtel Idea ਦਾ ਨੈੱਟਵਰਕ ਸ਼ਹਿਰਾਂ ਜਾਂ ਵੱਡੇ ਪਿੰਡਾਂ ਵਿਚ ਹੀ ਵਧੀਆ ਰੇਂਜ ਆ ਸ਼ਹਿਰਾਂ ਤੋਂ ਦੂਰ ਛੋਟੇ ਪਿੰਡਾਂ ਵਿੱਚ ਸਹੀ ਨਹੀਂ ਚੱਲਦਾ, Airtel ਦਾ ਟਾਵਰ ਸਾਡੇ ਨਾਲ ਦੇ ਪਿੰਡ ਡੇਢ ਕ ਕਿਲੋਮੀਟਰ ਦੂਰ ਹੀ ਆ ਪਰ ਫਿਰ ਵੀ ਨੈੱਟਵਰਕ ਸਪੀਡ ਨਹੀਂ ਆਉੰਦੀ

  • @user-dw3lh2ss4n
    @user-dw3lh2ss4n วันที่ผ่านมา +2

    😅😅 rooh laa k

  • @deejay891
    @deejay891 2 วันที่ผ่านมา +2

    Jdo political favor milde hon udo banda bo vadia business man lagda aa.

  • @manjitsingh4053
    @manjitsingh4053 2 วันที่ผ่านมา +7

    B S N L ਦੇ ਟਾਵਰ ਫੵੀ ਵਿੱਚ ਜੀਓ ਨੂੰ ਦੇ ਦਿੱਤੇ ਸਨ ਮੋਦੀ ਨੇ

  • @JohndeereSwarajlover
    @JohndeereSwarajlover วันที่ผ่านมา

    ਫੇਰ ਤਾ ਦੁਬਾਰਾ ਜੀਉ ਤੋੰ bsnl ਚ ਜਾਣਾ ਪਉ ਦੋ ਮਹਿਨੇ ਪੀਹਲਾ ਈ ਕਰਾਇਆ

  • @VikramSend
    @VikramSend วันที่ผ่านมา +1

    Videocon de conection ne bde nzare ditte si

  • @hardeepSingh-um1nm
    @hardeepSingh-um1nm วันที่ผ่านมา +1

    Jadon tak Punjabi nu commercial bhasa nahi banaya janda, Punjabi lae aukha hai.

  • @shubhamwadhwa6914
    @shubhamwadhwa6914 2 วันที่ผ่านมา

    Reliance ਦਾ ਫ਼ੋਨ ਓਸ ਸਮੇਂ ਸਾਡੇ ਕੋਲ਼ ਵੀ ਸੀ, ਓਸ ਵਿਚ 1500-2000rs. Use krn nu v milde c free 🤓

  • @simransandhu302
    @simransandhu302 วันที่ผ่านมา

    ਫਿਰ ਵੀ ਬਹੁਤ ਸਸਤਾ ਇੰਡੀਆ ਵਿੱਚ

  • @nirmalghuman6077
    @nirmalghuman6077 2 วันที่ผ่านมา

    ਪਹਿਲਾਂ ਜੀਓ ਦੀ ਐਂਟੀ ਵਾਇਰਸ ਐਪ ਵੀ ਫ੍ਰੀ ਹੁੰਦੀ ਸੀ, ਹੁਣ ਇਹ ਐਂਟੀ ਵਾਇਰਸ ਐਪ ਦੇ ਵੀ ਪੈਸੇ ਮੰਗਦੇ ਨੇ

  • @gurjantsingh772
    @gurjantsingh772 2 วันที่ผ่านมา +1

    3 july

  • @user-he3jo1mw9y
    @user-he3jo1mw9y วันที่ผ่านมา

    BSNL vich kro

  • @Go-kh8em
    @Go-kh8em วันที่ผ่านมา

    1 rs

  • @jeetasingh9510
    @jeetasingh9510 วันที่ผ่านมา

    Children, youth, old people all are addicted to u tube now. Whatever may be the rate of data we will buy data instead of fruits or vegetables.

  • @navgillnavgill7086
    @navgillnavgill7086 2 วันที่ผ่านมา

    Paji 501 Rs da Samsung Da si phn

  • @shavindersingh710
    @shavindersingh710 วันที่ผ่านมา

    😂 ਆਪਣੇ ਮੋਬਾਈਲ ਫੋਨ ਨੰਬਰ ਨੂੰ BSNL ਵਿੱਚ ਤਬਦੀਲ ਕਰ ਲਵੋ।

  • @GurDhindsa
    @GurDhindsa 2 วันที่ผ่านมา +4

    ਸਾਡੇ ਕੈਨੇਡਾ ਵੇਖੋ... ਕਿੰਨਾ ਮਹਿੰਗਾ ਇੰਟਰਨੈਟ... Data ਜੀਓ ਨੂੰ thanks ਕਰੋ... ਪੰਜਾਬ ਵਾਲੇਓ

    • @jolly513
      @jolly513 2 วันที่ผ่านมา +6

      ਤੁਹਾਡੇ Canada ਦਿਹਾੜੀ 400 ਰੁਪਏ ਹੈ?

    • @Malikmumbaisattaking
      @Malikmumbaisattaking วันที่ผ่านมา +1

      ਸਾਡੇ ਨੂੰ fuddi dya ਕਰਨ bullet a

    • @user-kq8bo2sm8r
      @user-kq8bo2sm8r วันที่ผ่านมา

      Fudu ji Canada te india de rupye da fark nahi hai ki

    • @sikandersingh6507
      @sikandersingh6507 วันที่ผ่านมา

      ਆਇਆ ਸਵਾਦ ਜੇਂ

    • @pb61army81
      @pb61army81 วันที่ผ่านมา

      ਇੰਡੀਆ ਨੂੰ ਕੈਨੇਡਾ ਨਾਲ ਕਿ ਮੁਕਬਲਾ ਨਾ ਸਪੀਡ ਵਜੋ ਨਾ ਕਮਾਈ ਵਜੋ

  • @Jashan4282
    @Jashan4282 วันที่ผ่านมา

    ਅਗਲੇ ਦੀ ਮਰਜੀ ਤੁਸ਼ੀ ਐਵੀ ਭੋਂਕੋ ਨਾਂ, ਜੇਕਰ ਨਹੀਂ ਪਸੰਦ ਤਾਂ ਤੁਸ਼ੀ ਬੰਦ ਕਰ ਦਿਉ,