ਫਿਲਮੀ ਅੰਦਾਜ਼ ‘ਚ ਸ਼ਰਾਬੀਆਂ ਨੇ ਲਿਆ ਬਦਲਾ ਤੇ ਲਾਲੇ ਦਾ ਕਾਤ-ਲ ਮੁਰਗੇ ‘ਚੋਂ | Baljit Sidhu | AW ||

แชร์
ฝัง
  • เผยแพร่เมื่อ 25 ม.ค. 2025

ความคิดเห็น • 86

  • @VickySingh-jl4mw
    @VickySingh-jl4mw 18 ชั่วโมงที่ผ่านมา

    ਸਾਬ ਬੰਦੇ ਤੁਸੀਂ ਬਹੁਤ ਵਧੀਆ ਹੋ ਗੱਲਾਂ ਵੀ ਤੁਹਾਡੀਆਂ ਸਿਰੇ ਹੁੰਦੀਆਂ ਸਲਾਮ ਸਾਬ ਤੁਹਾਨੂੰ ਼਼਼਼਼਼਼ਵਿੱਕੀ ਰਾਜੋਆਣਾ ।

  • @chahal1234
    @chahal1234 4 หลายเดือนก่อน +22

    ਬਲਜੀਤ ਸਿੰਘ ਸਿੱਧੂ ਸਾਲ 2002--03 ਵਿੱਚ SHO, ਸਦਰ ਮਲੇਰਕੋਟਲਾ ਰਹੇ ਹਨ। ਮੈਂ ਇਹਨਾਂ ਨਾਲ ਥਾਣਾ ਵਿੱਚ ਬਤੌਰ ਤਫਤੀਸ਼ੀ ਅਫਸਰ ਰਿਹਾ ਹਾਂ। ਇਹ ਨੇਕ ਸੁਭਾਅ ਤੇ ਵਧੀਆ ਪੁਲਿਸ ਅਫਸਰ ਸਨ।

  • @ParveenKumar-lf4my
    @ParveenKumar-lf4my 18 ชั่วโมงที่ผ่านมา

    ਸ.ਸ.ਆ. ਸੰਧੂ ਸਾਬ੍ਹ, ਆਪ ਦਾ real stories ਸੁਨਾਉਣ ਦਾ ਅੰਦਾਜ਼❗
    🧐....i mean, that's next level 🌸 keep it up 👍

  • @balamsidhu6961
    @balamsidhu6961 4 หลายเดือนก่อน +12

    ਸਿੱਧੂ ਸਾਹਬ ਬਹੁਤ ਸੁਲਝੇ ਤੇ ਬਹੁਤ ਸਿਆਣੇ ਅਫ਼ਸਰਾਂ ਵਿੱਚੋਂ ਇੱਕ ਨੇ

  • @tarrybhullar1426
    @tarrybhullar1426 หลายเดือนก่อน +4

    ਬਾਈ ਜੀ ਬਲਜੀਤ ਸਿੱਧੂ ਤੇ ਵਿਰਕ ਸਾਹਿਬ ਦੋਨੋ ਹੀ ਬਿੰਠੇਡੇ ਜਿਲੇ ਦੇ ਇਮਾਨਦਾਰ ਪੁਲਿਸ ਅਫਸਰ ਘੱਟ ਹੀ ਮਿਲਦੇ ਆ ਪੰਜਾਬ ਪੁਲਿਸ ਵਿੱਚ ਤੇ ਬਾਹੁਤ ਹੀ ਘੱਟ ਮਿਲਣਗੇ ਅੱਗਲੇ ਸਮੇ ਵਿੱਚ। ਸਿਆਸਤ ਨੇ ਭਾਵੇ ਦਾਗ਼ ਲਾ ਦਿੱਤਾ ਹੋਵੇ ਬੰਦੇ ਦਿਲਦਾਰ ਤੇ ਦਿਲ ਦੇ ਸੱਚੇ ਆ। ਜਦੋਂ ਵੀ ਇੰਨਾਂ ਦੋਨਾ ਦੀਆ ਗੱਲਾਂ ਸੁਣਦਾ ਲੱਗਦਾ ਜਿਵੇਂ ਮੋਰਾ ਆਪਣਾ ਭਰਾ ਗੱਲ ਦੱਸਦਾ ਹੋਵੇ।

  • @PargatSingh-dl5me
    @PargatSingh-dl5me 4 หลายเดือนก่อน +13

    ਦਵਿੰਦਰ ਪਾਲ ਜੀ
    ਬਹੁਤ ਵਧੀਆ ਉਪਰਾਲਾ ਬਾਈ ਜੀ ਇਹ ਤੁਹਾਡਾ,, ਦਿਲਚਸਪ ਕਥਾਵਾਂ ਸੁਣਾ ਰਹੇ ੳ 🙏 ਜੀ ਧੰਨਵਾਦ।
    ਐਸ ਪੀ ਸਾਬ੍ਹ ਦਾ ਵੀ ਤਰੀਕਾ ਬਹੁਤ ਸੋਹਣਾ
    ਗੱਲ ਦੱਸਣ ਦਾ , ਤੁਹਾਡਾ ਤਾਂ ਹੈਗਾ ਈ ਬਹੁਤਾ ਵਧੀਆ ਗੱਲਬਾਤ ਦਾ ਤਰੀਕਾ ।
    ਜ਼ਿਆਦਾਤਰ ਠੇਠ ਪੰਜਾਬੀ ਸ਼ਬਦਾਵਲੀ ਚ ਗੱਲ ਕਰਦੇ ੳਂ , ਬਹੁਤ ਵਧੀਆ

  • @ilovepunjab4810
    @ilovepunjab4810 6 นาทีที่ผ่านมา

    ਇਮਾਨਦਾਰ ਅਫ਼ਸਰ, ਬਲਜੀਤ ਸਿਧੂ

  • @amancheema-t5j
    @amancheema-t5j 4 หลายเดือนก่อน +3

    ਸਲੁਟ ਆ ਸਰ ਜੀ ਨੂੰ

  • @NirmalSingh-fj1hv
    @NirmalSingh-fj1hv 4 หลายเดือนก่อน +18

    ਸ਼ਰਾਬ ਪੀ ਕੇ ਬੰਦਾ ਖਰੂਦ ਪਾਉਦਾ,ਕਤਲ ਕਰਦਾ,ਐਕਸੀਡੈਂਟ ਕਰਦਾ ਪਰ ਪਤਾ ਨਹੀਂ ਕਿਉ ਸਰਕਾਰ ਸ਼ਰਾਬ ਨੂੰ ਨਸ਼ਾ ਹੀ ਨਹੀਂ ਮੰਨਦੀ

    • @ArpanjotSingh-e6d
      @ArpanjotSingh-e6d 4 หลายเดือนก่อน +2

      Sarkar di Kmai

    • @sarbjeetsingh1192
      @sarbjeetsingh1192 4 หลายเดือนก่อน +2

      ਸਰਕਾਰ ਲਈ ਤਾਂ ਆਮਦਨ ਦਾ ਸਾਧਨ ਆ, ਬਾਈ। ਬੰਦਾ ਖਰੀਦੁ ਤਾਂ ਵਿੱਕਰੀ ਨਾਲ ਟੈਕਸ ਦੁਆਰਾ 1 ਨੰਬਰ ਚ ਕਮਾਈ। ਪੀ ਕੇ 90% ਖਰੂਦ ਕਰੁ ਹੀਂ ਕਰੁ ਤਾਂ 2 ਨੰਬਰ ਦੀ ਕਮਾਈ ਵੱਟ ਤੇ ਪਈ।

  • @sarpanchhardeepsidhu3782
    @sarpanchhardeepsidhu3782 4 หลายเดือนก่อน +19

    ਬਾਈ ਜੀ ਕਤਲ ਗੁੱਝਾ ਨਹੀ ਰਹਿੰਦਾ ਇਕ ਦਿਨ ਪਾਪ ਬੋਲ ਹੀ ਪੈਂਦਾ ਹੈ ਬੰਦਾ ਮਾਰਨਾ ਬਹੁਤ ਵੱਡਾ ਪਾਪ ਹੈ

  • @SurjitSingh-vf6kb
    @SurjitSingh-vf6kb 4 หลายเดือนก่อน +9

    ਸ੍ਰ ਬਲਜੀਤ ਸਿੰਘ ਜੀ ਸਿੱਧੂ ਬਹੁਤ ਨੇਕ ਦਿਲ ਇਨਸਾਨ ਹਨ ਜੀ ਸ੍ਰ ਹਫਤੇ ਵਿੱਚ ਦੋ ਵਾਰ ਜਰੂਰ ਕੰਮ ਦੀਆਂ ਗੱਲਾਂ ਦੱਸਿਆ ਕਰੋ ਜੀ
    ਸੁਰਜੀਤ ਸਿੰਘ ਕੱਦੂ ਐਮ ਸੀ ਨਥਾਣਾ

    • @ProGurdeep
      @ProGurdeep 4 หลายเดือนก่อน

      ਯਰ ਤੇਰਾ ਪਿੰਡ ਪੂਹਲੀ ਤਾ ਨੀ ਕਿਤੇ

  • @harvindersidhu530
    @harvindersidhu530 14 วันที่ผ่านมา +1

    HE IS A GREAT OFFICER TELLING THE GREAT STORIES

  • @nabarbande
    @nabarbande 4 หลายเดือนก่อน +31

    ਸਿੱਧੂ ਸਾਹਿਬ ਜੇਕਰ ਹਰ ਵਾਕਿਆ ਤੋਂ ਬਾਅਦ ਉਸ ਦੇ ਬੁਰੇ ਨਤੀਜੇ ਬਾਰੇ ਤੁਸੀਂ ਖੁਦ ਬੋਲ ਕੇ ਦੱਸ ਦਿਆ ਕਰੋ ਤਾਂ ਜਿਆਦਾ ਬਿਹਤਰ ਹੋਵੇਗਾ ਜਦੋਂ ਕਿ ਹਰ ਦੋਸ਼ੀ ਜੇਲ ਵਿੱਚ ਜਾ ਕੇ ਨਤੀਜੇ ਤਾਂ ਭਾਵੇਂ ਭੁਗਤ ਹੀ ਰਿਹਾ ਹੁੰਦਾ ਐ ਪਰ ਅਖੀਰ ਵਿੱਚ ਤੁਸੀਂ ਥੋੜਾ ਤਫਸੀਲ ਵਿੱਚ ਬੁਰੇ ਅੰਤ ਬਾਰੇ ਦੱਸ ਦਿਆ ਕਰੋ। ਲੋਕਾਂ ਨੂੰ ਬੁਰੇ ਅੰਜਾਮ ਤੋਂ ਬਚਣ ਦੀ ਪ੍ਰੇਰਨਾ ਜਰੂਰ ਮਿਲ ਸਕਦੀ ਐ।

    • @jamadesigallan5356
      @jamadesigallan5356 4 หลายเดือนก่อน +2

      ਬਾਈ ਜੀ ਸਾਰਿਆਂ ਨੂੰ ਪਤਾ ਹੁੰਦਾ ਵੀ ਮਾੜੇ ਕੰਮਾਂ ਦੇ ਮਾੜੇ ਨਤੀਜੇ ਅੰਤ ਬੁਰਾ ਹੁੰਦਾ ਜਿਵੇਂ ਇੱਕ ਕਹਾਵਤਾ ਚੋਰ ਨੂੰ ਖਾਂਦੇ ਨੂੰ ਨਾ ਦੇਖੋ ਪੈਂਦੀਆਂ ਨੂੰ ਵੇਖੋ ਅਪਰਾਧੀਆ ਨੂੰ ਇਹ ਹੁੰਦਾ ਜੇ ਫਸ ਕੇ ਤਾਂ ਵੇਖੀ ਜਾਊ, ਨਹੀਂ ਠੀਕ ਆ ਕਿਉਂਕਿ ਹਰ ਥਾਂ ਤੇ ਲਿਖਿਆ ਹੁੰਦਾ ਕਾਨੂੰਨ ਦੀ ਪਾਲਣਾ ਕਰੋ ਉਹਦੇ ਵਿੱਚ ਸਾਰਾ ਕੁਝ ਆ ਜਾਂਦਾ

    • @sarbjeetsingh1192
      @sarbjeetsingh1192 4 หลายเดือนก่อน +3

      ਬਿਲਕੁੱਲ ਬਾਈ ਸਹੀ ਕਿਹਾ। ਹੈਗੇ ਤਾਂ ਚਾਰ ਸ਼ਬਦ ਬੋਲਣੇ ਨੇ ਬੋਲਣਾ ਹੀ ਹੂੰਦਾ, ਜਿਵੇ " ਐਨੇ ਸਾਲਾਂ ਦੀ ਕੈਦ ਬੋਲਗੀ, ਕੋਈ ਦਿਨ - ਦਿਹਾੜ / ਖੁਸ਼ੀ ਗਮੀ ਕੱਖ ਨਈ ਰਿਹਾ, ਪਰੀਵਾਰ ਵੀ ਰੁੱਲ ਗਿਆ/ ਕੋਈ ਜੰਮਿਆ, ਮਰਿਆ, ਵਿਆਹਿਆ ਕਿਤੇ ਸ਼ਮੂਲੀਅਤ ਨਈ ' / ਬਿਮਾਰੀ ਵੇਲੇ, ਹੋਲੀ ਹੋਲੀ ਧਉਲੇ ਤੇ ਸਾਲ ਦਰ ਸਾਲ ਕੋਇ ਜੀਅ ਨੇੜੇ ਨਈ / ਜਿੰਨੀ ਮਰਜੀ ਪੜਾਈ, ਜਿੰਨੀ ਮਰਜੀ ਜਾਇਦਾਦ, ਪੈਸਾ ' ਪਰ ਸਿਰਫ ਅੰਦਰ ਥੋਡਾ ਸੌਖਾ ਹੋਜੂ ਪਰ ਜੇਲ੍ਹ ਤਾਂ ਜੇਲ੍ਹ ਹੀ ਆ।
      ( ਆ ਚੰਦ ' ਸ਼ਬਦ ਕਿਸੇ ਸੁਨਣ ਆਲ਼ੇ ਦੇ ਦਿਮਾਗ ਚ ਪਨਪਣ ਆਲ਼ੇ ਜੁਰਮ ਕਰਨ ਦੇ ਕੀੜੇ ਨੂੰ ਦੱਬਿਆ ਰਹਿਣ ਲਈ ਬੋਹੁਤ ਨੇ)

    • @nabarbande
      @nabarbande 4 หลายเดือนก่อน +1

      @@sarbjeetsingh1192 ਬਿੱਲਕੁੱਲ ਦਰੁਸਤ ਜੀ।

    • @ParveenKumar-lf4my
      @ParveenKumar-lf4my 18 ชั่วโมงที่ผ่านมา

      ​@@jamadesigallan5356👍
      ਬਹੁਤ ਵਧੀਆ ਟਿੱਪਣੀ ❗

  • @mukhtiarsinghbains4109
    @mukhtiarsinghbains4109 4 หลายเดือนก่อน +6

    ਦਵਿੰਦਰਪਾਲ ਜੀ ਤੇ ਬਲਜੀਤ ਸਿਧੂ ਜੀ ਦੀ ਜੁਗਲਬੰਦੀ ਕਮਾਲ ਕਰਦੀ ਆ।

  • @kultarbrar7381
    @kultarbrar7381 2 วันที่ผ่านมา

    ਸਿੱਧੂ ਸਾਹਿਬ ਕੋਟਕਪੂਰਾ ਲੰਮਾ ਸਮਾਂ dsp ਰਹੇ ਹਨ। ਬਹੁਤ ਵਧੀਆ ਅਫ਼ਸਰ ਦੇ ਤੌਰ ਤੇ ਛਾਪ ਛੱਡ ਕੇ ਗਏ ਹਨ।

  • @ajaibsingh6500
    @ajaibsingh6500 4 หลายเดือนก่อน +3

    ਸਿੱਧੂ ਸਾਹਿਬ ਬਹੁਤ ਹੀ ਵਧੀਆ ਪੁਲਿਸ ਅਫਸਰ ਹਨ

  • @hellohello-lf2hu
    @hellohello-lf2hu วันที่ผ่านมา

    Good sir

  • @nitpalsharma3805
    @nitpalsharma3805 10 วันที่ผ่านมา

    Your department secret exposure of murder cases is really exciting and extremely excellent solution of cases Really a big salute to you. Your talks with s Sukhdev singh Virk is really very interesting informative and heartfelt ji sir

  • @sukhdevsinghkharoud4946
    @sukhdevsinghkharoud4946 3 หลายเดือนก่อน +1

    Very nice ji,

  • @Ahmednawazbelogdisstmalerkotla
    @Ahmednawazbelogdisstmalerkotla 10 วันที่ผ่านมา

    Virk sab ,,boht vadiya officer

  • @balvirsinghbrar1089
    @balvirsinghbrar1089 4 หลายเดือนก่อน +1

    Very nice ji. Sir.ji ✌️✌️👍💚💚🙏🙏

  • @gurdeepsinghsidhu42
    @gurdeepsinghsidhu42 หลายเดือนก่อน

    Sat Sri akal ji thanx sidhu sahib ji

  • @malkitsidhu8098
    @malkitsidhu8098 4 หลายเดือนก่อน +1

    ਵਹੁਤ ਵਧੀਆ ਜੀ

  • @SarbjitSingh-yg7bs
    @SarbjitSingh-yg7bs 4 หลายเดือนก่อน +2

    Good 👍 Job 👍 BS Sidhu Sahib Ji.,........

  • @davindersahni6975
    @davindersahni6975 13 ชั่วโมงที่ผ่านมา

    Like ur videos from Calgary..Canada.

  • @ParmjeetSingh-qy5yn
    @ParmjeetSingh-qy5yn 4 หลายเดือนก่อน +1

    Good Job Sir

  • @HPHRPB
    @HPHRPB 4 หลายเดือนก่อน +2

    Respected sir..twaada experience is great as from your way of talk.imaandaari disdii hai..disciplined hovoge tussi.

  • @ritukharbanda4437
    @ritukharbanda4437 2 หลายเดือนก่อน

    Waheguru ji waheguru ji waheguru ji

  • @bupindersingh7592
    @bupindersingh7592 4 หลายเดือนก่อน +1

    Intresting

  • @satnambrar5750
    @satnambrar5750 4 วันที่ผ่านมา

    ਸਿੱਧੂ ਸਹਿਬ ਬਹੁਤ ਵਧੀਆ ਅਫਸਰ ਰਹੇ

  • @sikindersinghchhinachhina3553
    @sikindersinghchhinachhina3553 4 หลายเดือนก่อน +1

    Best of luck

  • @gurditsingh1792
    @gurditsingh1792 4 หลายเดือนก่อน +2

    ਕਿੰਨੇ ਵਧੀਆ ਅਫਸਰ ਹਨ ਸਿੱਧੂ ਸਾਬ ❤

  • @KaramJeet-hp6jj
    @KaramJeet-hp6jj 18 วันที่ผ่านมา

    Good

  • @Nirbhai-e3r
    @Nirbhai-e3r หลายเดือนก่อน +1

    👍❤️👍

  • @balbirsinghkainth2836
    @balbirsinghkainth2836 3 หลายเดือนก่อน

    Excellent Presentation (Ex Senior Pharmacy Officer Civil Hospital MOGA PB Bhaarat)

  • @vinodbansal36
    @vinodbansal36 4 หลายเดือนก่อน +1

    Sindhu sahib sat shri akal bai ji

  • @baljitsingh7534
    @baljitsingh7534 4 หลายเดือนก่อน +1

    Nice 👍

  • @gurditsingh1792
    @gurditsingh1792 4 หลายเดือนก่อน +2

    ਵੈਲੀ ਨਾਲ ਜੱਗੋਂ ਤੇਰ੍ਹਵੀਂ ਹੋ ਗਈ ਵੈਸੇ
    😂😂😂😂😂

  • @balwindersinghjattana5770
    @balwindersinghjattana5770 4 หลายเดือนก่อน +2

    ਸਰਦੂਲਗਡ਼ ਥਾਣੇ ਚ ਵੀ ਰਿਹਾ ਬਲਜੀਤ ਥਾਣੇਦਾਰ ਦਾਦੂਆਲੇ ਦੇ ਨਾਮ ਨਾਲ ਮਸਹੂਰ ਰਿਹਾ

  • @RavinderSharma-qd4bs
    @RavinderSharma-qd4bs 21 วันที่ผ่านมา

    Best police oficet

  • @victorjohn2345
    @victorjohn2345 5 วันที่ผ่านมา

    ਬਜਰਗ ਆਖਦੇ ਹੁੰਦੇ ਸੀ ਕਿ ਕਤਲ ਕਦੇ ਨਹੀਂ ਛੁੱਪਦਾ ।

  • @gurdawarsingh8480
    @gurdawarsingh8480 4 หลายเดือนก่อน +2

    ❤👍

  • @SohanSingh-jn2lc
    @SohanSingh-jn2lc 4 หลายเดือนก่อน +6

    ਸ਼ਰਾਬ ਬਹੁਤੇ ਮਾਮਲਿਆਂ ਵਿੱਚ ਦੋਸ਼ੀਆਂ ਦੇ ਬਰਾਬਰ ਹੀ ਦੋਸ਼ੀ ਹੁੰਦੀ ਆ ਪਰ ਨਿਕੰਮੀਆ ਸਰਕਾਰਾਂ ਨੂੰ ਆਪਣਾ ਆਓਣ ਵਾਲਾ ਪੈਸਾ ਹੀ ਦਿਸਦਾ ਆ ਸ਼ਰਾਬ ਬੰਦ ਹੋਣੀ ਚਾਹੀਦੀ ਹੈ

  • @satnamsingh-fi2zi
    @satnamsingh-fi2zi 15 วันที่ผ่านมา

    👍👍

  • @harwindersingh7181
    @harwindersingh7181 4 หลายเดือนก่อน

    Goodsirgee

  • @JagdeepSinghDhillon-nt1gv
    @JagdeepSinghDhillon-nt1gv 4 หลายเดือนก่อน +5

    ਬਲਜੀਤ ਸਿੰਘ ਜੀ ਦੇ ਸਰਦੂਲਗੜ ਥਾਣਾ ਮੁਖੀ ਹੁੰਦਿਆ ਮਾੜੇ ਅਨਸਰ ਇੱਲਾਕਾ ਛੱਡ ਜਾਦੇ ਸੀ ਚੰਗੇ ਇਨਸਾਨ ਦੀ ਕਦਰ ਕਰਦੇ ਸਨ

  • @bupindersingh7592
    @bupindersingh7592 4 หลายเดือนก่อน +1

    Baljeet sidhu is good officer

  • @MaanBrar7007
    @MaanBrar7007 8 วันที่ผ่านมา

    ਹੁਣ ਕਿਉਂ ਨੀ ਰਿਵਾਜ਼ ਹੁਣ ਕਿਹੜਾ ਕੁੱਟਦੇ ਨੀ ਪੁਲਿਸ ਵਾਲੇ

    • @Surjeet-z5q
      @Surjeet-z5q 8 วันที่ผ่านมา

      ਪਹਿਲਾਂ ਵਾਂਗ ਨਹੀਂ ਢਾਹੁੰਦੇ ਹੁਣ ਥੋੜ੍ਹਾ ਫਰਕ ਆ CIA ਵਾਲੇ ਹਾਲੇ ਵੀ ਪੁਰਾਣੇ ਰੀਤੀ ਰਿਵਾਜ ਕਰਦੇ

  • @babbugrewal549
    @babbugrewal549 4 หลายเดือนก่อน +1

    ਧੰਨੇ ਹੁਣਾ ਨੇ ਬੇਕਸੂਰ ਪਤਾ ਨੀ ਕਿੰਨੇ ਕਹ ਰਗੜੇ ਹੋਣੇ ਨੇ ਮੁਰਗਿਆਂ ਦੇ ਲਾਲਚ ਵਿੱਚ

  • @lovie5h271
    @lovie5h271 4 หลายเดือนก่อน +5

    ਸਰਦੂਲਗੜ੍ਹ ਥਾਣੇ ਚ ਇਸ ਦੇ ਖਿਲਾਫ ਭੂਕੀ ਦਾ ਪਰਚਾ ਹੋ ਗਿਆ ਸੀ।

  • @balkourdhillon5402
    @balkourdhillon5402 วันที่ผ่านมา

    ਪਹਿਲਾਂ ਰਿਵਾਜ ਲੰਮਾ ਪਾਉਣ ਦਾ ਹੁੰਦਾ ਸੀ ਪਰ ਹੁਣ ਪੁੱਠਾ ਟੰਗਦੇ ਆ।

  • @surindersingh-ei8xk
    @surindersingh-ei8xk 4 หลายเดือนก่อน +4

    ਇਹ ਕਤਲ ਮੇਰੇ ਡੈਡੀ ਨੂੰ ਫਸਾਉਣ ਵਾਸਤੇ ਕੀਤਾ ਗਿਆ ਸੀ ਮੇਰੇ ਭਰਾ ਨੂੰ ੭ ਦਿਨ ਟਾਰਚਰ ਕੀਤਾ ਗਿਆ ਫਾਦਰ ਸਾਬ ਨੂੰ ਵੀ ਟਾਰਚਰ ਦੀ ਧਮਕੀ ਦਿੱਤੀ ਪੁਲਸ ਨੇ ਬਹੁਤ ਪੈਸਾ ਖਾਧਾ ਮੇਰੇ ਫਾਦਰ ਤੋਂ ਪਰ ਅਸੀਂ ਸੱਚੇ ਸੀ ਬਚ ਗਏ ਮੈ ਨਬਾਲਿਗ ਸੀ ਤਾਂ ਬਚ ਗਿਆ ਪਰ ਪਿੰਡ ਚੋਂ ਬਹੁਤ ਬੰਦਿਆਂ ਨੇ ਜ਼ੋਰ ਲਾਇਆ ਸਾਨੂੰ ਫਸਾਉਣ ਵਾਸਤੇ ਬਾਣੀਏ ਦਾ ਨਾਮ ਸੋਹਣ ਲਾਲ ਸੀ ਸਾਡੀ ਅਮਣੋ ਸਾਮ੍ਹਣੇ ਦੁਕਾਨ ਸੀ ਬਹੁਤ ਚੰਗਾ ਸੇਠ ਸੀ ਉਮਰ ਚ ਵੱਡਾ c ਪਰ ਮੇਰਾ ਦੋਸਤ ਸੀ

    • @deepb31beats
      @deepb31beats 4 หลายเดือนก่อน +1

      HA ji vr

    • @manjinderdhillon5953
      @manjinderdhillon5953 4 หลายเดือนก่อน +1

      ਪਿੰਡ ਕਿਹੜਾ ਸੀ

    • @surindersingh-ei8xk
      @surindersingh-ei8xk 4 หลายเดือนก่อน

      Kishangarh pharwahi mansa​@@manjinderdhillon5953

  • @meharsinghgill1734
    @meharsinghgill1734 4 หลายเดือนก่อน

    ਪੁਲਿਸ ਤਾ ਅੱਜ ਵੀ ਉਹੀ ਆ।

  • @chahal-pbmte
    @chahal-pbmte 4 หลายเดือนก่อน +3

    Eh katal 1992 vich nahi 1996-97 vich atle hoiya si.

    • @Khalsa1699mrsingh
      @Khalsa1699mrsingh 4 หลายเดือนก่อน

      Kitho d gall ha te tuhanu saal kiwen pata ha ?

  • @janakrajjanakraj8904
    @janakrajjanakraj8904 วันที่ผ่านมา

    Sidhu te virk sahab ji nokri doran aap ji da koi yad valla vakia kita hove k lok aap di kahani sunaon j r ahuja fzk

  • @93baggi
    @93baggi 4 หลายเดือนก่อน +1

    😮😂😂😂

  • @Fivestars-5
    @Fivestars-5 7 วันที่ผ่านมา

    Jinnay ko officer ehna bulaye Hun Kuj nu shadd Kay baki saray officer Wadiya lagg Rahe Hun ohna di bol baani ohna da tareeka..jaalam NAHI lagg Rahe ....kehan da matlab sahi officer laggay ..Baki WAHEGURU janay

  • @manjinderdhillon5953
    @manjinderdhillon5953 4 หลายเดือนก่อน +1

    😂😂

  • @filmychakkar9975
    @filmychakkar9975 3 หลายเดือนก่อน

    Shaarab kalle aavde ghar da nuksaan ew ni kardi sago, doojeya nu kai vaar bina gallon nuksaan pahuncha dindi aa

  • @Saroopsingh102
    @Saroopsingh102 4 หลายเดือนก่อน +1

    Murga hi bol Pia ji

  • @gamingbrothers7108
    @gamingbrothers7108 4 หลายเดือนก่อน +1

    Na murga khanda murge ne budla le lea🎉

  • @rajveersekhon6263
    @rajveersekhon6263 3 หลายเดือนก่อน

    Sohan lal c

  • @PreetKaur-et8np
    @PreetKaur-et8np 4 หลายเดือนก่อน +1

    😂😂😂😂

  • @PreetKaur-et8np
    @PreetKaur-et8np 4 หลายเดือนก่อน +1

    😂😂😂😂

  • @amarjeet3447
    @amarjeet3447 21 วันที่ผ่านมา

    😂😂😂😂