ਸ਼ਿੰਗਾਰਾ ਕੌਤਕੀ, ਕੁੱਤੇ ਦੀਆਂ ਰੋਟੀਆਂ ਤੇ ਬਲਦੇਵ ਘੈਂਟ || Arbide Punjab || AW Media ||

แชร์
ฝัง
  • เผยแพร่เมื่อ 23 ม.ค. 2025

ความคิดเห็น • 301

  • @devindersingh4606
    @devindersingh4606 11 ชั่วโมงที่ผ่านมา +12

    ਲਗਦਾ ਪੁਲਿਸ ਦੀ ਨੌਕਰੀ ਬਹੁਤ ਇਮਾਨਦਾਰੀ ਨਾਲ ਕੀਤੀ ਹੋਵੇਗੀ, ਲੋਕਾਂ ਨੂੰ ਇਨਸਾਫ਼ ਦਿੱਤਾ ਹੋਵੇਗਾ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ।

  • @tarrybhullar1426
    @tarrybhullar1426 7 ชั่วโมงที่ผ่านมา +10

    ਜਿੰਦਾਂ ਦਿਲੀ ਜਿੰਦਾਬਾਦ। ਮੇਰੇ ਭਰਾ ਬਲਜੀਤ ਸਿੱਧੂ ਤੇ ਵਿਰਕ ਸਾਹਿਬ ਇਸੇ ਤਰਾਂ ਖੁਸ਼ੀ ਤੇ ਹਾਸੇ ਵੰਡਦੇ ਰਹੋ। ਪਿਆਰ ਨਾਲ ਅਮਰੀਕਾ ਤੋਂ।

  • @ishwarpalbhullar6891
    @ishwarpalbhullar6891 12 ชั่วโมงที่ผ่านมา +22

    ਛੋਟੇ ਵੀਰੋ (ਵਿਰਕ ਜੀ ਅਤੇ ਸਿੱਧੂ ਜੀ) ਤੁਹਾਨੂੰ ਸੁਣ ਕੇ ਕਦੇ ਕਦੇ ਲੱਗਦਾ ਕਿ ਤੁਸੀਂ ਪੁਲਸ ਨੋਕਰੀ ਨਹੀਂ ਕੀਤੀ। ਮੈਂ ਆਪਣੀ ੭੫ ਸਾਲ ਦੀ ਉਮਰ ਵਿੱਚ ਕਦੇ ਕਿਸੇ ਥਾਨੇਦਾਰ ਜਾਂ ਵੱਡੇ ਅਫ਼ਸਰ ਨੂੰ ਬਹੁਤ ਘੱਟ ਹੀ ਹੱਸਦਾ ਵੇਖਿਆ। ਜਿਉਂਦੇ ਵਸਦੇ ਰਹੋ। 🎉🎉❤❤

    • @kamalkaila8083
      @kamalkaila8083 10 ชั่วโมงที่ผ่านมา +1

      सच्चाई जी 🙏🙏🙏

  • @JaspalSingh-ih6xd
    @JaspalSingh-ih6xd 12 ชั่วโมงที่ผ่านมา +29

    ਜੇਕਰ ਐਸ ਪੀ ਡੀ ਸਰਦਾਰ ਸੁਖਦੇਵ ਸਿੰਘ ਜੀ ਵਿਰਕ ਨਾ ਹੁੰਦੇ ਤਾਂ ਅੱਜ ਮੇਰਾ ਪਰਿਵਾਰ ਨਾ ਹੁੰਦਾ ਮੇਰੇ ਲੜਕੇ ਨੂੰ ਇਕ ਜਨਾਨੀ ਨੇ ਝੂਠੇ ਕੇਸ ਵਿੱਚ ਉਲਝਿਆ ਤਾਂ ਵਿਰਕ ਸਾਹਿਬ ਜੀ ਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਤਾ ਮੈ ਤੇ ਮੇਰਾ ਪਰਿਵਾਰ ਹਮੇਸ਼ਾ ਸਰਦਾਰ ਸੁਖਦੇਵ ਸਿੰਘ ਜੀ ਵਿਰਕ ਦਾ ਰਣੀ ਰਹਾਂਗੇ ਪ੍ਮਤਮਾ ਵਿਰਕ ਪਰਿਵਾਰ ਨੂੰ ਹਮੇਸ਼ਾ ਚੜਦੀ ਕਲਾ ਬਖਸ਼ਣ ਜੀ

    • @ਵੈਦਜੀਹਾਜ਼ਿਰਹੈ
      @ਵੈਦਜੀਹਾਜ਼ਿਰਹੈ 4 ชั่วโมงที่ผ่านมา +1

      ਸੁਨਾਮ ਵੀ ਰਹੇ ਨੇ ਉਹ, ਬਹੁਤ ਸੋਹਣਾ ਰਿਕਾਰਡ ਰਿਹਾ। ਉਹਨਾਂ ਦਾ

  • @amrikathwal2119
    @amrikathwal2119 9 ชั่วโมงที่ผ่านมา +8

    ਬਹੁਤ ਵਧੀਆ ਗੱਲਬਾਤ ਤੁਹਾਡੀ ਭਾਜੀ ਪੁਲਿਸ ਵਾਲੇ ਬਹੁਤ ਵਧੀਆ ਹੁੰਦੇ ਪਰ ਕੁਝ ਭੁੱਖੜ ਅਫਸਰ ਮਾੜੇ ਘਰਾਂ ਦੇ ਜਦੋਂ ਭੁੱਖ ਖਿਲਾਰਦੇ ਉਸ ਨਾਲ ਸਾਰੇ ਪੁਲਿਸ ਵਾਲੇ ਬਦਨਾਮ ਹੁੰਦੇ

  • @hardyalsinghgrewal1661
    @hardyalsinghgrewal1661 30 นาทีที่ผ่านมา

    ਵਿਰਕ ਸਾਹਿਬ ਅਤੇ ਸਿੱਧੂ ਸਾਹਿਬ ਬਹੁਤ ਸ਼ੁਕਰੀਆ ਤੁਹਾਡੇ ਇਸ ਮਨ ਖੁਸ਼ ਕਰਨ ਵਾਲੇ ਐਪੀਸੋਡਾਂ ਨਾਲ ਕੰਮ ਸੇ ਕੰਮ ਬੰਦਾ ਦੇਖਦਾ ਅਤੇ ਸੁਣਦਾ ਹਸ ਤਾਂ ਲੈੰਦਾ ਹੈ। ਅੱਜ ਦੇ ਯੁੱਗ ਵਿੱਚ ਹੱਸਣਾ ਤਾਂ ਲੋਕਾਂ ਨੂੰ ਤਕਰੀਬਨ ਭੁੱਲ ਹੀ ਗਿਆ ਹੈ। ਮਹਾਰਾਜ ਚੜ੍ਹਦੀ ਕਲਾ ਅਤੇ ਤੰਦਰੁਸਤੀ ਬਖ਼ਸ਼ੇ। ਯੂ ਐੱਸ ਏ.

  • @NirmalSingh-bz3si
    @NirmalSingh-bz3si 13 ชั่วโมงที่ผ่านมา +13

    ਸਾਡੇ ਦੋਵੇਂ ਅਫਸਰ ਸਾਹਿਬਾਨਾਂ ਨੂੰ ਸਲੂਟ, ਸਰ ਬਹੁਤ ਵਧੀਆ ਬੌਡਕਾਸਟ ਹੁੰਦੇ ਨੇ ਤੁਹਾਡੇ ਮੈ। ਸੁਣਦਾ ਰਹਿੰਨਾ ,,ਬਹੁਤ ਵਧੀਆ ਸੁਭਾਅ ਨੇ ਅਫਸਰਾਂ ਦੇ ,,,ਸਸਅ
    ਏ ਐਸ ਆਈ
    ਨਿਰਮਲ ਸਿੰਘ ਪਟਿਆਲਾ

  • @hargobindsingh1359
    @hargobindsingh1359 43 นาทีที่ผ่านมา

    ਧਰਮ ਪਰਿਵਰਤਨ ਵਾਲੀ ਗੱਲ ਬਹੁਤ ਵਧੀਆ ਕੀਤੀ ਜੀ ਗੱਲ ਤਾਂ ਗੱਲਾਂ ਵਿਚੋਂ ਨਿਕਲੀ ਆ । ਹੈ ਪਤੇ ਦੀ ਗੱਲ।।

  • @JagminderSingh-y4o
    @JagminderSingh-y4o 10 ชั่วโมงที่ผ่านมา +2

    ਅਖੀਰਲੀ ਗੱਲ ਬਹੁਤ ਵਧੀਆ ਸੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ

  • @db42dilbagsinghbuttar41
    @db42dilbagsinghbuttar41 12 ชั่วโมงที่ผ่านมา +3

    ਵਿਰਕ ਸਾਹਬ, ਅਤੇ ਸਿੱਧੂ ਸਾਹਬ ਮੈਨੂੰ ਲਗਦਾ ਤੁਸੀ ਪੁਲੀਸ ਸੇਵਾ ਵੀ ਬਹੁਤ ਅਨੰਦ ਨਾਲ ਕੀਤੀ ਹੈ।ਨਹੀ ਤਾਂ ਏਨਾ Humour ਨਹੀਂ create ਕੀਤਾ ਜਾ ਸਕਦਾ।

  • @sarajmanes4505
    @sarajmanes4505 7 ชั่วโมงที่ผ่านมา +1

    ਬਹੁਤ ਵਧੀਆ ਪ੍ਰੋਗਰਾਮ ਧੰਨਵਾਦ ਜੀ

  • @malkitsidhu8098
    @malkitsidhu8098 13 ชั่วโมงที่ผ่านมา +3

    ਬਹੁਤ ਵਧੀਆ ਗੱਲਾਂਬੱਤਾ ਜੀ, ਜਿੰਦਾ ਦਿਲ ਇਨਸਾਨ ਲੱਗਦੇ ਹੋ ਜੀ

  • @parvindersingh7603
    @parvindersingh7603 12 ชั่วโมงที่ผ่านมา +4

    ਮਨ ਖ਼ੁਸ਼ ਹੋ ਗਿਆ ਤੁਹਾਡੀਆਂ ਗੱਲਾਂ ਸੁਣ ਕੇ

  • @charanjeetgill1708
    @charanjeetgill1708 10 ชั่วโมงที่ผ่านมา +1

    ਵਾਹਿਗੁਰੂ ਮੇਹਰ ਕਰੇ ਜੀ। ਬਹੁਤ ਵਧੀਆ ਗੱਲਾਂ ਸੁਣਾਉਂਦੇ ਹੋ ਜੀ🙏

  • @Jass19-k2f
    @Jass19-k2f 9 ชั่วโมงที่ผ่านมา +1

    ਹਮੇਸ਼ਾ ਸ਼ਾਨਦਾਰ ਪ੍ਰਦਰਸ਼ਨ ਤੁਸੀਂ ਦੋਵੇਂ ਸ਼ਾਨਦਾਰ ਸਾਬਕਾ ਪੁਲਿਸ ਵਾਲੇ ਹੋ। ਮੈ ਉਮੀਦ ਕਰਦਾ ਹੈ ਇਸੀ ਤਰਾਹ ਪੁਲਿਸ ਹੋਵੈ ਜੋ ਸਮਾਜ ਵਿਚ ਬਿਚਰੇ ਤੇ ਲੋਕਾ ਦੀਆ ਮੁਸ਼ਕਿਲਾ ਨੁੰ ਸੁੰਨੇ, ਜੋ ਕਿ ਮੁਸ਼ਕਿਲ ਹੈ ਜੋ 2016 ਦੀ ਬਾਦ ਦੀ ਪੁਲਿਸ ਮੁਲਾਜਿਮ ਹੈ ਓ ਬਹੂਤ ਅਹੰਕਾਰੀ ਹੈ। ਬੁਰਾ ਨਾ ਮਾਨਨਾ ਕਿਸੀ ਵੀ ਗਲ ਦਾ ਪਰ ਜੋ ਮੈਂ ਦੇਖਦਾ ਹਾਂ ਓ ਮੈਂ ਬੋਲ ਰੇਹਾ ਹੈ ਅਤੇ ਮੇਰੇ ਕੋਲ ਥੋੜ੍ਹਾ ਜਿਹਾ ਅਨੁਭਵ ਵੀ ਹੈ। ਬਚੀ ਜੀ ਸਿੱਧੂ ਸਾਹਬ ਅਤੇ ਵਿਰਕ ਸਾਹਬ ਜੀ ਨੇ ਪੁਲਿਸ ਦੀ ਰੰਗ ਰੂਪ ਨੂੰ ਬਦਲ ਰਾਹੇ ਹੈ...❤

  • @gurcharanisandhu970
    @gurcharanisandhu970 5 ชั่วโมงที่ผ่านมา

    ਜੋੜੀ ਬਹੁਤ ਵਧੀਆ ਪਰਮਾਤਮਾ ਸਦਾ ਸਲਾਮਤ ਰੱਖੇ

  • @RupinderBhatti-f9f
    @RupinderBhatti-f9f 11 ชั่วโมงที่ผ่านมา +1

    ਬਹੁਤ ਵਧੀਆ ਸੇਧ ਦੇਣ ਵਾਲੀਆਂ ਗੱਲਾਂ ਹੁੰਦੀਆਂ ਜੀ ਤੁਹਾਡੀਆਂ.. ਸਮਾਜ ਨੂੰ ਸੇਧ ਦੇ ਰਹੋ ਹੋ. ਧੰਨਵਾਦ ji

  • @HarjitSingh-fl5ew
    @HarjitSingh-fl5ew 14 ชั่วโมงที่ผ่านมา +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ
    ਪਰਮਾਤਮਾ ਤੁਹਾਨੂੰ ਦੋਵਾਂ ਵੀਰਾਂ ਨੂੰ ਚੜਦੀ ਕਲਾ ਬਖਸ਼ੇ

  • @BalwinderSingh-mq6xq
    @BalwinderSingh-mq6xq 11 ชั่วโมงที่ผ่านมา +1

    ਬਹੁਤ ਵਧੀਆ ਤਰੀਕੇ ਨਾਲ ਵਿਸ਼ਲੇਸ਼ਣ ਕੀਤਾ ਗਿਆ ਹੈ ਧੰਨਵਾਦ

  • @roosroos4296
    @roosroos4296 11 ชั่วโมงที่ผ่านมา +1

    ਪਰਮਾਤਮਾ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ

  • @gurdialsingh1104
    @gurdialsingh1104 53 นาทีที่ผ่านมา

    ਜੁਨਾਬ ਤੁਹਾਡੀਆਂ ਗੱਲਾਂ ਬਹੁਤ ਵਧੀਆ ਹਨ ਇਕ ਗੱਲ ਕਿਸੇ ਅਪੀਸੋਡ ਸੱਚ ਦਸਣਾ ਕਿ ਜਦੋਂ ਕੋਈ ਮੰਤਰੀ ਜਾਂ ਉਚੇ ਰੁਤਬੇ ਵਾਲ਼ਾ ਵਿਅਕਤੀ ਕੋਈ ਗ਼ਲਤ ਕੰਮ ਕਰਨ ਲਈ ਕਹਿੰਦੇ ਤਾਂ ਆਪਦੇ ਮਣ ਨੁੰ ਪਛਤਾਵਾ ਹੁੰਦਾ ਐ ਕਿ ਨਹੀਂ ਜੀ

  • @arwindersinghaujla7218
    @arwindersinghaujla7218 10 ชั่วโมงที่ผ่านมา

    ਬਹੁਤ ਵਧੀਆ ਸਰ ਜੀ। ਬਹੁਤ ਸੁਣਦੇ ਆ। ਅਖੀਰ ਤੇ ਜੋ ਗੱਲ ਕੀਤੀ। ਦੂਜੇ ਨੂੰ ਬਦਲਣ ਦੀ।ਇਹ 100%ਸੱਚ ਆ ਜੀ। ਧੰਨਵਾਦ

  • @sambrar8463
    @sambrar8463 10 ชั่วโมงที่ผ่านมา +1

    ਤੁਹਾਡੀ ਵੀਡੀਓ ਦਾ ਇੰਤਜ਼ਾਰ ਰਹਿੰਦਾ ਜੀ

  • @suminderjeetsingh6767
    @suminderjeetsingh6767 11 ชั่วโมงที่ผ่านมา +3

    ਦੋਵੇਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਭਰਾਵੋ ਤੁਹਾਡੇ ਵਿਹਾਰ ਅਤੇ ਸਲੀਕੇ ਤੋਂ ਲੱਗਦਾ ਨਹੀਂ ਕਿ ਤੁਸੀਂ ਪੁਲਿਸ ਵਾਲੇ ਹੋਂ, ਤੁਹਾਡੇ ਵਰਗੇ ਖੁਸ਼ਮਿਜਾਜ ਆਦਮੀ ਪੁਲਿਸ ਵਿਚ ਛੇਤੀ ਕਿਤੇ ਲਭਦੇ ਨਹੀਂ

  • @JaspalSingh-jd5zg
    @JaspalSingh-jd5zg 11 ชั่วโมงที่ผ่านมา +1

    ਸ਼੍ਰੀਮਾਨ ਵਿਰਕ ਸਾਬ ਅਤੇ ਸ਼੍ਰੀਮਾਨ ਸਿੱਧੂ ਸਾਬ ਤੁਹਾਨੂੰ ਦਿਲੋਂ ਸਲੂਟ ਹੈ ਜੀ. .👏👏🙏💕❤️🙏

  • @sodhi_blogs
    @sodhi_blogs 9 ชั่วโมงที่ผ่านมา +2

    Sir me pvt job krda ha tuhanu sun ke sari thkavat door ho jandi hai g Live u virk n sidhu sahib g God bless u

  • @punjabicalligraphyclassesm7692
    @punjabicalligraphyclassesm7692 15 ชั่วโมงที่ผ่านมา +5

    ਸਰ ਤੁਹਾਡਾ ਐਪੀਸੋਡ ਉਡੀਕਦੇ ਰਹਿਨੇ ਆਂ,, ਬਹੁਤ ਦਿਲਚਸਪ ਗੱਲਾਂ।।। ਸੱਚਮੁੱਚ ਪੁਲਿਸ ਦੀਆਂ ਗੱਲਾਂ ਬੜੀਆਂ ਦਿਲਚਸਪ ਹੁੰਦੀਆਂ ਨੇ।।।ਦਿਨ ਰਾਤ ਸਰਕਾਰੀ ਡਿਊਟੀ ਵੀ ਕਰਨੀ,ਮਸਤ ਰਹਿਣਾ, ਖੁਸ਼ ਰਹਿਣਾ। ਸੈਲਿਊਟ ਸਰ।

  • @SurinderSingh-fc6wv
    @SurinderSingh-fc6wv 11 ชั่วโมงที่ผ่านมา +1

    Sir lots of thanks
    Rooh khush ho jandi aap ji diyan gallan sun ke

  • @GurmailButtar-gg9fq
    @GurmailButtar-gg9fq 9 ชั่วโมงที่ผ่านมา +1

    Bohot vadhiya jnab ghaint podcast

  • @gurdevsidhu8164
    @gurdevsidhu8164 13 ชั่วโมงที่ผ่านมา +3

    ਵਿਰਕ ਸਾਹਿਬ ਅਤੇ ਸਿੱਧੂ ਸਾਹਿਬ ਤੁਹਾਡੇ ਪਾਸੋ ਸਿੱਖਣ ਲਈ ਅਤੇ ਹੱਸਣ ਲਈ ਵੀ ਮਿਲਦਾ ਹੈ

  • @sanjeevmaheshwari8150
    @sanjeevmaheshwari8150 11 ชั่วโมงที่ผ่านมา +1

    Bai ji tusi dono officers 💯 hi bahut well talented and Brilliant ho ✅ tuhanu sun ke bahut khushi hundi aa🙏🏻🙏🏻 💯 salute to you

  • @JagsirSingh-b2c
    @JagsirSingh-b2c 11 ชั่วโมงที่ผ่านมา +1

    ਬਾਈ ਜੀ ਬਹੁਤ ਦਿਨ ਲਾ ਦਿਤੇ 🌹🙏🙏🌹🌹

  • @ravindersidhu4553
    @ravindersidhu4553 10 ชั่วโมงที่ผ่านมา +1

    Virk Saab tusi great hoo ji 🙏🏻 Hamesha I really respect 🙏🏻 u Sir

  • @iqbalsinghkalsiraj22g92
    @iqbalsinghkalsiraj22g92 14 ชั่วโมงที่ผ่านมา +4

    ਦੋਨਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ਼ਿਰੀ ਅਕਾਲ ਜੀ।ਬੇਨਤੀ ਇਹ ਹੈ ਕਿ ਪ੍ਰੋਗਰਾਮ ਦਾ ਸਮਾਂ ਵਧਾਇਆ ਜਾਵੇ। ਅਤੇ ਹੋਰ ਸਕੇ ਹਫਤੇ ਦੇ ਦੋ ਪ੍ਰੋਗਰਾਮ ਕਰ ਲਿਆ ਕਰੋ।❤🎉🎉🎉🎉🎉

  • @MalkitSingh-nl1sg
    @MalkitSingh-nl1sg 13 ชั่วโมงที่ผ่านมา +1

    ਸੁਣਕੇ ਸ੍ਰ ਜੀ ਦਿਲ ਖੁਸ਼ ਹੋ ਜਾਂਦਾ

  • @TarsemSingh-ci5ls
    @TarsemSingh-ci5ls 14 ชั่วโมงที่ผ่านมา +1

    ਬਹੁਤ ਵਧੀਆ ਵਿਰਕ ਪ੍ਰੋਗਰਾਮ ਤੁਹਾਡਾ 👍

  • @AshokKumar-zg8yn
    @AshokKumar-zg8yn 13 ชั่วโมงที่ผ่านมา +2

    Bhut vadhia uprala tuhada entertain bhi te baat cheet bhi vadhia bhut vadhia

  • @harvindersidhu530
    @harvindersidhu530 ชั่วโมงที่ผ่านมา

    ONLY HONEST OFFICERS CAN HAVE THIS TYPE OF DISCUSSIONS .. GOOD WORK

  • @sandeepsinghvirk1285
    @sandeepsinghvirk1285 10 ชั่วโมงที่ผ่านมา +1

    ਵੀਰ ਜੀ ਬਹੁਤ ਵਧੀਆ।

  • @lakhwinderdhillon4484
    @lakhwinderdhillon4484 9 ชั่วโมงที่ผ่านมา

    ਬਹੁਤ ਵਧੀਆ ਐਪੀਸੋਡ ਸਿੱਧੂ ਸਾਹਿਬ ਅਤੇ ਵਿਰਕ ਸਾਹਿਬ ਧੰਨਵਾਦ ਜੀ ਇਸ ਤਰ੍ਹਾਂ ਦੇ ਐਪੀਸੋਡ ਕਰਦੀ ਰਿਹਾ ਕਰੋ

  • @lakhveerchahal23
    @lakhveerchahal23 13 ชั่วโมงที่ผ่านมา +2

    ਜਿਓ ਵਧੀਆ ਜਾਣਕਾਰੀ ਜਿਦਗੀ ਦੇ ਤਜਰਬੇ ਸਾਝੇ ਕਰੇ। ਬਹੁਤ ਬਹੁਤ ਇਤਜਾਰ ਕਰਦੇ ਤੁਹਾਡਾ ਐਪੀਸੋਡ ਪੋਡਕਾਸਟ ਕਦੋ ਆਓਗਾ ਚਲਦਾ ਰੱਖੀਓ ਜਨਾਬ ਧੰਨਵਾਦ

  • @vakhrekaraj9948
    @vakhrekaraj9948 14 ชั่วโมงที่ผ่านมา +6

    ਤਾਏ ਵਾਲਿਆ ਗੱਲਾਂ ਸਿਰਾ ਨੇ ਸਿੱਧੂ ਸਾਬ ਇਹੋ ਜਿਹੇ ਇਨਸਾਨ ਪਿੰਡਾ ਦੀ ਸ਼ਾਨ ਹੁੰਦੇ

  • @karanjatt9986
    @karanjatt9986 9 ชั่วโมงที่ผ่านมา +3

    ਅੱਜਕਲ੍ਹ ਡਾਕਟਰ, ਪ੍ਰੋਫੈਸਰ, ਇੰਜੀਨੀਅਰ ਨਹੀਂ ਸਿਰਫ ਰਿਟਾਇਰ ਪੁਲਿਸ ਵਾਲੇ ਹੀ ਸੋਸ਼ਲ ਮੀਡੀਆ ਉੱਤੇ ਬੀਬੇ ਰਾਣੇ ਬਣ ਕੇ ਗਿਆਨ ਵੰਡ ਰਹੇ ਹਨ। ਬਾਕੀ ਡਿਊਟੀ ਦੌਰਾਨ ਇਹਨਾਂ ਦਾ ਵਰਤਾਰਾ ਸਭ ਨੂੰ ਪਤਾ ਹੀ ਹੁੰਦਾ ਹੈ

  • @nitpalsharma3805
    @nitpalsharma3805 11 ชั่วโมงที่ผ่านมา +1

    Lajawaab post ji Your Jodi is great. Best amusement

  • @yesghumman1
    @yesghumman1 ชั่วโมงที่ผ่านมา

    ਆਪ ਜੀ ਦੋਹਾਂ ਨੂੰ ਜ਼ੁਬਾਨ ‘ਤੇ ਅਬੂਰ ਹਾਸਲ ਹੈ, ਪਰ ਕਿਤੇ ਨਾ ਕਿਤੇ ਗ਼ਲਤੀ ਸਭ ਤੋਂ ਹੋ ਜਾਂਦੀ ਹੈ । ਹਾਲਤ’ ਇੱਕ ਵਚਨ ਅਤੇ ‘ਹਾਲਾਤ’ ਬਹੁਵਚਨ ਹੈ । ਪੰਜਾਬੀ ਲਹਿਜੇ ਅਨੁਸਾਰ ‘ਹਲਾਤ’ ਵੀ ਠੀਕ ਹੈ । ‘ਹਲਾਤਾਂ’ ਜਾਂ ‘ਹਾਲਾਤਾਂ’ ਗ਼ਲਤ ਹੈ । ਉਂਞ ਬ੍ਰਿਤਾਂਤ ਕਮਾਲ ਦਾ ਹੈ ।

  • @klgoyal4710
    @klgoyal4710 10 ชั่วโมงที่ผ่านมา +1

    Good experiences sharing

  • @MandeepSingh-rv1wn
    @MandeepSingh-rv1wn 13 ชั่วโมงที่ผ่านมา +2

    ਬਹੁਤ ਵਧੀਆ ਗੱਲਬਾਤ ❤

  • @avtarasaSAsingh
    @avtarasaSAsingh 9 ชั่วโมงที่ผ่านมา +1

    Very nice episode sir 👌

  • @minakshidevi1915
    @minakshidevi1915 14 ชั่วโมงที่ผ่านมา +2

    Both esteemed officers have treasure of sweet ,sour and funny experiences. Nice to hear both of u......

    • @minakshidevi1915
      @minakshidevi1915 14 ชั่วโมงที่ผ่านมา

      Taaaya' episode is grt😂😅

  • @avtarDhillon-sw3gs
    @avtarDhillon-sw3gs 12 ชั่วโมงที่ผ่านมา +1

    ਵਿਰਕ ਸਾਹਿਬ ਸਿੱਧੂ ਸਾਹਿਬ ਤੁਹਾਡੇ ਸਾਰੇ ਬ੍ਰਾਡਕਾਸਟ ਵਧੀਆ ਹਨ।

  • @gurnaibsingh609
    @gurnaibsingh609 12 ชั่วโมงที่ผ่านมา +2

    ਬਹੁਤ ਹੀ ਵਧੀਆ ਅਫਸਰ ਸਨ ਸਰਦਾਰ ਸੁਖਦੇਵ ਸਿੰਘ ਵਿਰਕ

  • @DspHariChand
    @DspHariChand 9 ชั่วโมงที่ผ่านมา +1

    Bahut vadia lagda jaldi Jaldi episode kariya karo g

  • @Propertysalepurchaspanjabhimac
    @Propertysalepurchaspanjabhimac 7 ชั่วโมงที่ผ่านมา +1

    Very enjoyable talk sp sahib

  • @SantoshSingh-xp8cl
    @SantoshSingh-xp8cl 4 ชั่วโมงที่ผ่านมา +3

    ਸਰਦਾਰ ਵਿਰਕ ਸਾਬ ਜੀ
    ਸਰਦਾਰ ਬਲਜੀਤ ਸਿੰਘ ਸਿੱਧੂ।ਸਾਬ ਜੀ ਸਾਡੇ ਭੁੱਚੋ D S P ਰਹੇ ਬਹੁਤ ਵਧੀਆ ਇਨਸਾਨ ਸਨ ਧੰਨਵਾਦ ਜੀ
    ਵੱਲੋ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੋ ਚੇਤ ਸਿੰਘ ਬਠਿੰਡਾ

  • @KuldeepsinghBhour
    @KuldeepsinghBhour 13 ชั่วโมงที่ผ่านมา +1

    ਬਹੁਤ ਖੂਬ ਜਨਾਬ 👏

  • @kamalkaila8083
    @kamalkaila8083 10 ชั่วโมงที่ผ่านมา +1

    आप जी दी गल्ला विच बेबाकी सच्चाई दे नाल नाल बहुत ही प्यार भरा मनोरंजन भी है, बहुत ही ज्यादा निगा वेलकम जी❤❤❤

  • @JagsirSingh-b2c
    @JagsirSingh-b2c 11 ชั่วโมงที่ผ่านมา +1

    ਪ੍ਰਮਾਤਮਾ ਆਪ ਜੀਆ ਦੀ

  • @surindernijjar7024
    @surindernijjar7024 14 ชั่วโมงที่ผ่านมา +1

    ਬਹੁਤ ਵਧੀਆ ਪੇਸ਼ਕਸ਼ ਹੈ

  • @bikram2026
    @bikram2026 11 ชั่วโมงที่ผ่านมา +2

    Virk saab boht polite insaan ne... we met in my office at Bathinda.

  • @BalkerDhanday
    @BalkerDhanday 13 ชั่วโมงที่ผ่านมา +2

    ਵੀਰੋਂ ਤੁਹਾਡੇ ਐਪੀਸੋਡ ਸਾਰੇ ਸੁਣਦਾ ਹਾਂ ਅਤੇ ਹੋਰ ਭਰਾਵਾਂ ਨੂੰ ਵੀ ਤੁਹਾਡੀਆਂ ਹਾਸੇ ਵਾਲੀਆਂ ਗੱਲਾਂ ਸੁਣਾਉਦਾ ਹਾਂ ਖਾਸ ਕਰਕੇ ਬਾਦਰ ਵਾਲੀ ਘਟਨਾ ਜੈ ਬਜਰੰਗ ਬਲੀ ਦੀ😊😊😊

  • @roosroos4296
    @roosroos4296 11 ชั่วโมงที่ผ่านมา +1

    ਦਿਲੋਂ ਸਲੂਟ ਆ ਦੋਨਾਂ ਅਫ਼ਸਰਾ ਨੂੰ

  • @RajaWarring-h5k
    @RajaWarring-h5k 11 ชั่วโมงที่ผ่านมา +1

    ਸਲੂਟ।ਆ।ਤੁਹਾਨੰ।ਵਿਰਕ।ਸਾਹਬ।ਤੇ।ਸਿੱਧੂ।ਸਾਹਬ।ਜੀ।ਨੂੰ।

  • @nachattersingh8348
    @nachattersingh8348 14 ชั่วโมงที่ผ่านมา +1

    ਬਹੁਤ ਵਧੀਆ ਵਿਚਾਰ ਸ੍ਰ ਜੀ

  • @nonukuldeep8539
    @nonukuldeep8539 11 ชั่วโมงที่ผ่านมา +2

    ਬਲਜੀਤ ਸਿੰਘ ਸਿੱਧੂ ਸਾਬ ਤਾ ਪ੍ਰਸ਼ਾਨਲਤੀ, ਬੋਲ ਚਾਲ ਵਿਚ ਗੁੱਗੂ ਗਿਲ ਨੂੰ ਫੇਲ੍ਹ ਕਰਦੇ ਨੇ ❤❤❤🙏

  • @gilldhurkotwala2921
    @gilldhurkotwala2921 13 ชั่วโมงที่ผ่านมา +2

    ਬਹੁਤ ਵਧੀਆ ਬਾਈ ਜੀ

  • @BKK1521
    @BKK1521 10 ชั่วโมงที่ผ่านมา +1

    Very informative

  • @vakhrekaraj9948
    @vakhrekaraj9948 14 ชั่วโมงที่ผ่านมา +1

    👍🙏 ਵਿਰਕ ਸਾਬ ਤੇ ਸਿੱਧੂ ਸਾਬ ਤੁਹਾਡਾ episode ਦੀ wait ਕਰਦੇ ਰਹੇ ਹਾਂ

  • @TaranBajwa-j8e
    @TaranBajwa-j8e 14 ชั่วโมงที่ผ่านมา +1

    ਬਹੁਤ ਵਧੀਆ ਵਿਚਾਰ ਜੀ

  • @baljinderbhangu4019
    @baljinderbhangu4019 4 ชั่วโมงที่ผ่านมา +1

    🎉❤Goodji

  • @Sachaiyan_De_Safar
    @Sachaiyan_De_Safar 6 ชั่วโมงที่ผ่านมา +1

    Very Good Episode

  • @vakhrekaraj9948
    @vakhrekaraj9948 14 ชั่วโมงที่ผ่านมา +1

    ਬਹੁਤ ਧੰਨਵਾਦ sir ਤੁਹਾਡਾ ਬਹੁਤ ਵਧੀਆ ਲਗਦੇ episode ਤੁਹਾਡੇ

  • @ManpreetSingh-l2x6n
    @ManpreetSingh-l2x6n 10 ชั่วโมงที่ผ่านมา +2

    Virk saab good Officer honest man 💯

  • @Ahmednawazbelogdisstmalerkotla
    @Ahmednawazbelogdisstmalerkotla 9 ชั่วโมงที่ผ่านมา +1

    Virk sab ,,ik honest te gentle officer.

  • @GurmeetUppal-wd8fl
    @GurmeetUppal-wd8fl 14 ชั่วโมงที่ผ่านมา +1

    ਬਹੁਤ ਵਧੀਆ ਜੀ

  • @RajinderSingh-yg2cd
    @RajinderSingh-yg2cd 7 ชั่วโมงที่ผ่านมา +1

    ਸਤਿ ਸ਼੍ਰੀ ਆਕਾਲ ਸਰ 🙏😊

  • @sukhveersandhu4u87
    @sukhveersandhu4u87 14 ชั่วโมงที่ผ่านมา +2

    Bhut vdiya ji 🎉🎉

  • @jagmohangrewal9250
    @jagmohangrewal9250 8 ชั่วโมงที่ผ่านมา +1

    Mr Virk is very very honest officer it’s my personal experience

  • @SukhchainDhaliwal-e7q
    @SukhchainDhaliwal-e7q 11 ชั่วโมงที่ผ่านมา +1

    Sir tussi dono bhut vadeya lagde ho. Thnx sir

  • @RajinderSingh-dk5rn
    @RajinderSingh-dk5rn 7 ชั่วโมงที่ผ่านมา +2

    ਇਕ ਪੁਲਸ ਵਾਲੇ
    Dujja ਜੱਟ
    ਸਹੀ ਗੱਲਾਂ ਕਰਦੇ ਹਨ

  • @tarlochansingh8655
    @tarlochansingh8655 13 ชั่วโมงที่ผ่านมา +1

    Very very nice podcast sir. Jeoundy raho🎉🎉🎉🎉

  • @GurjantSingh-gz5xk
    @GurjantSingh-gz5xk 15 ชั่วโมงที่ผ่านมา +4

    ਦੋਨੋਂ ਵੀਰ ਬਹੁਤ ਹਸਾਉਂਦੇ ਹਨ ਮੈਂ ਵੀਰੇ ਹੁਣਾਂ ਦਾ ਬਹੁਤ ਧੰਨਵਾਦ ਕਰਦਾ ਹਾਂ। ਕਦੇ ਵੀਰੇ ਮੈਂਨੂੰ ਵੀ ਆਪਣੇ ਪੌਡਕਾਸਟ ਹਿੱਸਾ ਬਣਨ ਦਾ ਮੌਕਾ ਦਿਓ ਜੀ।

  • @balvirsinghbrar1089
    @balvirsinghbrar1089 14 ชั่วโมงที่ผ่านมา +2

    Very nice ji. Sir.ji. good. Job. 🎉💚💚💚❤️❤️👌👌👌✌️✌️✌️👍👍🙏🙏🙏🙏

  • @yashsannan7772
    @yashsannan7772 8 ชั่วโมงที่ผ่านมา +1

    Hello Brother'S, Sat Sri Akal Ji. Sat Samundro Par Tuhadi Video Dekh Ke Kush Times Pass Ho Janda Anyway good Video.
    Thanks
    Yash Sannan
    Toronto

  • @KarmSingh-o9y
    @KarmSingh-o9y 13 ชั่วโมงที่ผ่านมา +1

    Wah..veerji. verry. Good

  • @DPJaspreetchahal
    @DPJaspreetchahal 12 ชั่วโมงที่ผ่านมา +1

    ਦਰਸ਼ਨ ਦਿਆ ਕਰੋ sir
    ਬਹੁਤ ਵਦੀਆ ਗੱਲ਼ਾਂ
    ਟਾਈਮ ਪਾਸ ਬਹੁਤ ਬਦੀਆ ਹੁੰਦਾਂ

  • @raghveersingh153
    @raghveersingh153 12 ชั่วโมงที่ผ่านมา +1

    Salute From the heart ❤️❤️❤️❤️❤️❤️💟❤️❤️❤️❤️❤️

  • @Hardwork-Army
    @Hardwork-Army 36 นาทีที่ผ่านมา

    Veey nice ji very funny , eh episode agy vi jarri rakhiyo bahut sahnder ❤🙏

  • @JanpalSingh-n1v
    @JanpalSingh-n1v 13 ชั่วโมงที่ผ่านมา +1

    Always sira video virk sabh gud person and sharp minded

  • @diljotsingh0003
    @diljotsingh0003 10 ชั่วโมงที่ผ่านมา +1

    Very nice👍

  • @gurpreetrandhawa2230
    @gurpreetrandhawa2230 12 ชั่วโมงที่ผ่านมา +2

    ਵੀਡੀਓ ਜਲਦੀ ਪਾ ਦਿਓ ਕਰੋ ਜਨਾਬ,ਵੇਖ ਕੇ ਹਾਸਾ ਵੀ ਆਉਂਦਾ ਅਤੇ ਜਾਣਕਾਰੀ ਵੀ ਬਹੁਤ ਵਧੀਆ ਮਿਲਦੀ

  • @PremSingh-w5b
    @PremSingh-w5b ชั่วโมงที่ผ่านมา

    Sir waheguru aap ji te Mehar bharya hath rakhe /Raj police

  • @balbirsingh4913
    @balbirsingh4913 10 ชั่วโมงที่ผ่านมา +1

    Very good 👍

  • @BalkerDhanday
    @BalkerDhanday 13 ชั่วโมงที่ผ่านมา +1

    ਨੌਕਰੀ ਦੌਰਾਨ ਜਦੋਂ ਕੋਈ ਅਜੀਬ ਗੱਲਾਂ ਉਸ ਸਮੇਂ ਵਾਪਰਦੀਆਂ ਹਨ ਤਾਂ ਸੀਰੀਅਸ ਲੈਣੀਆਂ ਪੈਦੀਆਂ ਹਨ ਪਰ ਉਨ੍ਹਾਂ ਨੂੰ ਹੁਣ ਯਾਦ ਕਰਕੇ ਹਾਸਾ😊 ਮੱਲੋ ਮੱਲੀ ਆਉਂਦਾ ਹੈ👌

  • @JaswinderSingh-i6l
    @JaswinderSingh-i6l 12 ชั่วโมงที่ผ่านมา +1

    Nice sir ji
    Excellent 👍

  • @darshanmatharoo5868
    @darshanmatharoo5868 14 ชั่วโมงที่ผ่านมา +1

    ਬਹੁਤ ਵਧੀਆ ਗਲਾਂ ਹਨ ਜਿੰਦਗੀ ਦੀ ਯਾਦਾਂ ਹਨ ,ਕਿਸੇ ਨਜਾਇਜ ਨੂੰ ਛੱਡਿਆ ਹੈ ? ਯਾਦ ਸਾਂਝੀ ਕਰੋਂ ,।

  • @bupindersingh7592
    @bupindersingh7592 14 ชั่วโมงที่ผ่านมา +1

    Very interesting. We wait this program eagerly.

  • @kanwarshah3862
    @kanwarshah3862 10 ชั่วโมงที่ผ่านมา +1

    Brothes god bless you and your families

  • @zorasangha6135
    @zorasangha6135 12 ชั่วโมงที่ผ่านมา +1

    Very nice Bai ji 👌

  • @prof.manpreetsinghgill8880
    @prof.manpreetsinghgill8880 14 ชั่วโมงที่ผ่านมา +2

    Bai ji you both have created a Niche about the contents of PodCasting…..
    Keep it up

  • @amrikathwal2119
    @amrikathwal2119 9 ชั่วโมงที่ผ่านมา +1

    ਇੱਕ ਸਾਡੇ ਮਾੜੀ ਨੀਅਤ ਦਾ mla ਬਣ ਗਿਆ ਬਣਾਇਆ ਵੀ ਅਸੀ ਜੋਰ ਲਾਕੇ ਬੂਥ ਲੇਬਲ ਦੇ ਪੱਧਰ ਤੇ ਕੰਮ ਕਰ ਕੇ ਕਾਂਗਰਸ ਦਾ ਬੜਾ ਵੱਡਾ ਹਰਾਇਆ ਛੇ ਬਾਰ ਦਾ mla ਮੰਤਰੀ ਉਸ ਨੇ ਦੁੱਧ ਵੀ ਥਾਣੇ ਤੋ ਲਵਾ ਲਿਆ ਰੋਜ ਮੁਣਸ਼ੀ ੧੦ ਲੀਟਰ ਦੁੱਧ ਪਿੰਡਾਂ ਤੋ ਕਠਾ ਕਰਕੇ ਭੇਜਦਾ ਦੋ ਸਿਪਾਹੀ ਇਸ ਕੰਮ ਤੇ ਲਾਏ ਸੀ ਕਦੇ ਉਹ ਦੋਧੀ ਘੇਰ ਲੈਦੇ ਲਾਬੜੇ ਥਾਣੇ