ਟਰੈਕਟਰ ਤੇ ਮਸ਼ੀਨ ਈ ਨਾਂ ਸਮਝ ਲਿਓ ਜਹਾਜ ਤੋਂ ਜਿਆਦਾ ਫੀਚਰ ਆ ਏਦੇ ਚ

แชร์
ฝัง
  • เผยแพร่เมื่อ 23 ธ.ค. 2024

ความคิดเห็น • 94

  • @arjunsinghvirk605
    @arjunsinghvirk605 2 ปีที่แล้ว +33

    ਇਹਨਾਂ ਮਸ਼ੀਨਾਂ ਤੇ ਸਰਕਾਰ ਨੂੰ ਵੱਧ ਤੋਂ ਵੱਧ ਸੱਬਸੀਡੀ ਦੇਣੀ ਚਾਹੀਦੀ ਆ ਪੰਜਾਬ ਦੇ ਵਾਤਾਵਰਣ ਲਈ ਬਹੁਤ ਜ਼ਰੂਰੀ ਹੈ ਵੱਧ ਜ਼ਮੀਨਾਂ ਵਾਲੇ ਕਿਸਾਨਾਂ ਨੂੰ ਇਹਨਾਂ ਮਸ਼ੀਨਾਂ ਵੱਲ ਧਿਆਨ ਦੇਣਾ ਚਾਹੀਦਾ ਤਾਂ ਕੀ ਛੋਟੇ ਕਿਸਾਨਾਂ ਦਾ ਵੀ ਫਾਇਦਾ ਹੋਵੇਗਾ ਅਤੇ ਜ਼ਮੀਨ ਦੇ ਪੋਜਟੀਕ ਤੱਥ ਵੀ ਬੱਚਦੇ ਨੇ ਬਹੁਤ ਧੰਨਵਾਦ ਇਹਨਾਂ ਭਰਾਵਾਂ ਦਾਂ ਜਿੰਨਾ ਨੇ ਇਹ ਹੋਂਸਲਾ ਕਰਕੇ ਇਹ ਪੁੰਨ ਦਾ ਕੰਮ ਸ਼ੁਰੂ ਕੀਤਾ

    • @Office-w8j
      @Office-w8j 2 ปีที่แล้ว

      Ow

    • @kamalsamana6182
      @kamalsamana6182 2 ปีที่แล้ว +4

      Sarkar tann sali 200 parcent tax laundi aa

  • @Gurjinder_S_Sandhu76
    @Gurjinder_S_Sandhu76 2 ปีที่แล้ว +44

    ਪ੍ਰੀਤ ਮੱਲਾ ਚੱਕ ਉਏ ਕੈਮਰਾ ਆਹ ਤਾਂ ਸਵਾਦ ਲਿਆਤਾ ਜੱਟਾਂ ਨੇ

  • @balvirdhaliwal1041
    @balvirdhaliwal1041 2 ปีที่แล้ว +8

    ਵਾਹ ਜੀ ਵਾਹ ਜਿਊਂਦੇ ਰਹੋ ਪੰਜਾਬੀਓ । 🙏

  • @jagjeetsekhon548
    @jagjeetsekhon548 2 ปีที่แล้ว +1

    ਇਹ ਅੱਜ ਜੈਤੋ ਤੋਂ ਲੰਘ ਰਿਹਾ ਸੀ ਟਰੈਕਟਰ ਤੇ machine ਦੇਖੇ ਸੀ ਮੈ ਪਰ ਪਤਾ ਨੀ ਸੀ ਵੀ ਕਿਸ ਕੰਮ ਵਸਤੇ ਸੀ ਹੁਣ ਪਤਾ ਲੱਗਾ ਵੀਡਿਉ ਦੇਖਣ ਤੋਂ ਬਾਅਦ ।

    • @rajput6550
      @rajput6550 2 ปีที่แล้ว

      Oh rameana di machine

  • @Thelegend-kw1qp
    @Thelegend-kw1qp 2 ปีที่แล้ว +1

    ਪੰਜਾਬ ਦਾ ਵਾਤਾਵਰਨ ਬਚਾ ਲਓ ਜੇਕਰ ਏਵੇਂ ਵਾਤਾਵਰਨ ਤੇ ਪਾਣੀ ਪ੍ਰਦੂਸ਼ਤ ਹੁੰਦਾ ਰਹਿਆ ਤਾਂ ਆਉਣ ਵਾਲੀ ਪੀੜ੍ਹੀ ਬਹੁਤ ਤੰਗ ਹੋਵੇਗੀ।
    ਜਾਗਰੂਕ ਲੋਕ ਪੰਜਾਬ ਨੂੰ ਬਚਾਉਣ ਲਈ ਅੱਗੇ ਆਉਣ।
    ਬਚਾ ਲਾਓ ਪੰਜਾਬ ਨੂੰ

  • @Dosanjh84
    @Dosanjh84 2 ปีที่แล้ว +1

    ਬਾਈ ਇੱਕ ਹੋਰ ਵੀਡੀਓ ਬਣਾਈ ਕਿ ਜੇ ਆਪਾ ਪਰਾਲ਼ੀ ਚੁਕਾਉਂਦੇ ਆ ਤਾਂ ਖੇਤ ਚੋ ਸਾਰੇ ਤੱਤ ਚੁੱਕੇ ਜਾਂਦੇ ਨੇ। ਤੇ ਵੱਡੀ ਗੱਲ ਜੋ ਬਿਮਾਰੀ ਦੇ ਵਾਇਰਸ ਹੁੰਦੇ ਨੇ ਉਹ ਖੇਤ ਚ ਰਹਿ ਜਾਂਦੇ ਨੇ ਜੋ ਯੂਨੀਵਰਸਿਟੀ ਜਲਾਉਣ ਦੀ ਸਿਫ਼ਾਰਸ਼ ਕਰਦੀ ਆ ਜਲਾਏ ਬਿਨਾਂ ਵਾਇਰਸ ਦਾ ਹੱਲ ਨਹੀਂ। ਯੂਨੀਵਰਸਿਟੀ ਦੀਆਂ ਰਿਪੋਰਟਾਂ ਦਾ ਹਵਾਲਾ।

  • @gurjittangrali4972
    @gurjittangrali4972 2 ปีที่แล้ว +4

    3ਕਰੋੜਕਿੱਥੋ ਲਿਆਉਗਾ ਸਾਰੇ ਪਿੰਡ ਵਿੱਚੋ ਇਕੱਠਾ ਨਹੀਂ ਹੁੰਦਾ ਗੱਲਾਂ ਕਰਨੀਆਂ ਸੋਖੀਆ ਜੱਟਾਂ ਨੂੰ ਘਰੇਜਾਕੇਵੇਖੋ

    • @gurlalsingh1109
      @gurlalsingh1109 2 ปีที่แล้ว

      factory valea dy a e Sare sand ledara dy

  • @MaanSaab-gy9mm
    @MaanSaab-gy9mm 2 ปีที่แล้ว +1

    ਬਹੁਤ ਵਧੀਆ ਵੀਰ ਜੀਉਂਦੇ ਵੱਸਦੇ ਰਹੋ

  • @gindagill4028
    @gindagill4028 2 ปีที่แล้ว +2

    Bahut vadya km aa 💯💯💯☑️☑️☑️22 Sukhjinder Tera bahut Dhanwaad video krke 👍👍👍👍waheguru chardi Kla ch rakhe 22 Hora nu ☑️☑️☑️☑️☑️

  • @FactJaiya
    @FactJaiya 2 ปีที่แล้ว +3

    ਸਾਡੇ ਏਰੀਏ ਵਿੱਚ ਵੀ ਚੱਲ ਰਹੀ ਆ ਇਹ ਮਸ਼ੀਨ Jalalabad Firozpur

  • @parbjeetaulakh7396
    @parbjeetaulakh7396 2 ปีที่แล้ว +2

    ਵਧੀਆ ਸੋਚ

  • @gurvinderGurri2029
    @gurvinderGurri2029 2 ปีที่แล้ว +2

    Dekho jii bahut vdhia kamm tusii krr rhe ho
    Koi birla hii hunda jive kii apne Punjab ch 5,7 eho jehe project chal rhe ne koi government te koi pvt apne vrge .. aag nalo eh sahi hai
    Sanu Loka nu v sath deo te environment bachaayie

  • @kamy9335
    @kamy9335 2 ปีที่แล้ว +1

    Boht wadia kitta ehe machine punjab ch boht kam a sakdi na ki jo machine's sarkarn de rahian or kissan di india de sare lokka nu pese kharch karvai jane ehe p

  • @baljindersinghdhaliwal6654
    @baljindersinghdhaliwal6654 2 ปีที่แล้ว +3

    ਬਹੁਤ ਵਧੀਆ ਸਰ

  • @gurjitsingh7404
    @gurjitsingh7404 2 ปีที่แล้ว

    ਬਾਈ ਜੀ ਬਹੁਤ ਵਧੀਆ ਮਸ਼ੀਨ ਤੇ ਟਰੈਕਟਰ

  • @manjitsidhuvlog
    @manjitsidhuvlog 2 ปีที่แล้ว +2

    ਕਿਆ ਬਾਤ ਆ ਬਾਈ ❤❤

  • @kennyjotusinghdhiman3251
    @kennyjotusinghdhiman3251 2 ปีที่แล้ว +8

    Waheguru ji chardi kalan vich rakhn Bai Horan de kmm nu

  • @varinderkamboj6188
    @varinderkamboj6188 2 ปีที่แล้ว +2

    Boht vadhiya hai ah machine safe inverment

  • @gardevjatt2681
    @gardevjatt2681 2 ปีที่แล้ว +8

    vdea chej aa veer
    2015 di chlonda min ehnu italy ch

  • @ajaythakur2779
    @ajaythakur2779 2 ปีที่แล้ว +1

    Waheguru g...Sada Punjab ...baba trakiya bakshey....

  • @guribrar4618
    @guribrar4618 2 ปีที่แล้ว +5

    Bai ji eh Hakumat singh Wla factory waleya ne dite ta belar

  • @DeepSingh-ci5ou
    @DeepSingh-ci5ou 2 ปีที่แล้ว +4

    Very good system 👍🙂

  • @sandhuschannel2114
    @sandhuschannel2114 2 ปีที่แล้ว +1

    Very good working God bless you 👍

  • @harsimransingh1852
    @harsimransingh1852 ปีที่แล้ว +1

    Ok. ❤❤❤❤❤❤❤❤

  • @baljinderdhillon9409
    @baljinderdhillon9409 2 ปีที่แล้ว +6

    Nic ji

  • @harpalbains2450
    @harpalbains2450 2 ปีที่แล้ว +5

    Good bai g

  • @unknowncreator786
    @unknowncreator786 2 ปีที่แล้ว +4

    Good work bro

  • @hr59modifiers93
    @hr59modifiers93 2 ปีที่แล้ว +5

    Wah ji wah 👌👌

  • @harinderpalsingh4401
    @harinderpalsingh4401 2 ปีที่แล้ว

    ਬਹੁਤ ਧੰਨਵਾਦ ਬਾਈ ਜੀ॥ ਆਹ ਪੁੰਨ ਦਾਨ ਵਾਲੇ ਵੀਰ ਤੇ ਕੰਮ ਕਰਨ ਨੌਂਜਵਾਨ ( ਕੰਜਰੀਵਾਲ) ਦੇ ਗੱਲ੍ਹ ਚੋਂ ਕੱਢ ਦੋ ਜੱਟੋ ਮਾਫਲੱਰ ਇਹ ਜੋ 92, ਜੋ ਜਿੱਤਿਆ ਕੇ ਭੇਜੇ ਨੇ॥ 50// ਕੇਸ਼ ਨੇ ਦੱਰਜ M L A ਤੇ॥ ਜੋ ਰਾਜ ਸ਼ਭਾ ਚ ਭੇਜੇ ਨੇ ਦਿੱਲੀ ਠੱਗ ਭੱਜੀ ਵੱਰਗੇ ਕਹਿੰਦੇ ਮੈਂ ਧੰਨਖਾਹ ਨਹੀਂ ਲੈੰਦਾ॥ ਕਰ ਦੇ ਜਲੰਧਰ ਜਿੱਲ੍ਹਾ ਧੂੰਆਂ ਮੁੱਕਤ ॥ ਆਪਣਾ ਕੰਮ ਕਰਨ ਅਮ੍ਰਿੱਤ ਸਿੰਘ ਲੱੜਦਾ ਪਾਸਟਰਾ ਨਾਲ ਇਹ ਕੰਮ ਕਰੋ ਨੌਂਜਵਾਨੋ ਵਾਹਿਗੁਰੂ ਏਧਰ ਜੂੱੜੋ ॥ ਹੁੱਣ ਮਾਨ ਨੇ ਹੈਪੀ ਸੀਡਰਾ ਦੀ ਸੱਬਸਿਡੀ ਰੋਕ ਰੱਖੀ॥ਸਰਕਾਰ ਬਿੱਲਕੁੱਲ ਬੇਈਮਾਨ ਹੈ॥

  • @sharmarode2963
    @sharmarode2963 2 ปีที่แล้ว +3

    👍

  • @sidhudeepvlogger7323
    @sidhudeepvlogger7323 2 ปีที่แล้ว +3

    200 rs milde 100 kilo de
    Ek tralla factory ch 20000 de sale hunde
    Gallan Kalan disit firozpur ch
    Jinna kol es time eh machines Han ohne di bhut income ha koi jooth nhi

    • @Maverick170
      @Maverick170 2 ปีที่แล้ว +1

      Y naale punn naale faliyaan

    • @sidhudeepvlogger7323
      @sidhudeepvlogger7323 2 ปีที่แล้ว +1

      Kissan nu chyide ha rice waste material dya price lyne

  • @gurlalsinghbrar1691
    @gurlalsinghbrar1691 2 ปีที่แล้ว +4

    Sirra

  • @jaspindersingh2821
    @jaspindersingh2821 2 ปีที่แล้ว

    Bai pure 9:00 min te gl samaj ni laggi....tractor england to aya USA to... Bai england ya usa

  • @sidhumoosewala-vz6sc
    @sidhumoosewala-vz6sc 2 ปีที่แล้ว +4

    Nice bro ❤️❤️❤️

  • @deepmotorszira3721
    @deepmotorszira3721 10 หลายเดือนก่อน

    Full Ghaint

  • @PunjabPast
    @PunjabPast 2 ปีที่แล้ว +1

    O ਸ਼ੌਂਕੀ ਸਰਦਾਰ ਭਾਜੀ ਕਦੇ ਨਹਾ v ਲਿਆ ਕਰੋ

  • @jonyjohn1392
    @jonyjohn1392 ปีที่แล้ว

    Sada Punjab ❤

  • @gagandeepgadhersabb1540
    @gagandeepgadhersabb1540 2 ปีที่แล้ว +5

    👌👌

  • @simermaan254
    @simermaan254 2 ปีที่แล้ว +1

    Factory vch jaa k v machni hi a ,,kisan de plle swaah v nhi paindi ,,, es nlo agg launi behtar a ,,, ja ta prali vch vahn vch vahi jve jive malchar maar k ploughing kiti ,,ja happy seeder nl bijayi ,,, simple mulcing v kamjaab

  • @gaganpreetkaurtoor9132
    @gaganpreetkaurtoor9132 2 ปีที่แล้ว +1

    Bai eh tractor 🚜 sade pind khosa kotla onda sant Gurmeet singh ji kol te sjote baler vi onde ne

  • @sarajkhan182
    @sarajkhan182 2 ปีที่แล้ว +1

    Bout vadia y g

  • @AmritpalSingh-iq2dp
    @AmritpalSingh-iq2dp 2 ปีที่แล้ว +1

    swaad agya bai

  • @simargmailcom
    @simargmailcom 2 ปีที่แล้ว

    Very good work 👌

  • @dharmpreetsingh9668
    @dharmpreetsingh9668 4 หลายเดือนก่อน

    ❤❤❤

  • @sukhdeepsandhu3104
    @sukhdeepsandhu3104 2 ปีที่แล้ว +4

    Nice

  • @devrajbhatia00027
    @devrajbhatia00027 2 ปีที่แล้ว +2

    Gud job

  • @hardeepsingh-nr2ge
    @hardeepsingh-nr2ge 2 ปีที่แล้ว +1

    Thanks

  • @thejassgill58
    @thejassgill58 2 ปีที่แล้ว +1

    Bai sade naal de pind leke ayye aa

  • @Sheetal-q7c
    @Sheetal-q7c ปีที่แล้ว

    Congratulations 🎉✌️

  • @pavitersingh5467
    @pavitersingh5467 ปีที่แล้ว

    Very nice

  • @robinpreetsingh5076
    @robinpreetsingh5076 2 ปีที่แล้ว +1

    Nice haby g

  • @lovelytandaphagwara8039
    @lovelytandaphagwara8039 2 ปีที่แล้ว

    Good Job Bro

  • @goalachievers2990
    @goalachievers2990 2 ปีที่แล้ว +3

    Bhai help chai di a tadi

  • @AmarjeetSingh-kt7ek
    @AmarjeetSingh-kt7ek 2 ปีที่แล้ว +1

    Lopo Wale 22. G da no deo g

  • @rocketsciencexyz
    @rocketsciencexyz ปีที่แล้ว

    Ene futures v haine yrr keo gapp marda jhaj ch bohat hune aa

  • @sajanpreet6556
    @sajanpreet6556 2 ปีที่แล้ว +6

    👌👌👌👌❤❤

  • @jashandeepsingh1180
    @jashandeepsingh1180 2 ปีที่แล้ว +1

    Kive ujdaapuna show kri janda jime kush dekhya e ni kush kdee

  • @karnailsingh3458
    @karnailsingh3458 2 ปีที่แล้ว +1

    Lopo walya kisi gareeb da v sath de de

  • @sukhgill5875
    @sukhgill5875 2 ปีที่แล้ว

    9:00 England to USA to 😀😀😀

  • @ravankhosa
    @ravankhosa 2 ปีที่แล้ว +4

    drone cine mode te rakho raaje

  • @Vikram_Rai
    @Vikram_Rai ปีที่แล้ว

    ❤🙏🏻🥹

  • @viralfever688
    @viralfever688 2 ปีที่แล้ว

    Bailer kehnde ehnu

  • @sukhveersingh6823
    @sukhveersingh6823 2 ปีที่แล้ว +2

    bahut chlayi aa fs 18ch😂😂

  • @puneetsingh4286
    @puneetsingh4286 2 ปีที่แล้ว

    Ehe ta jhaj nalo v upr a ji

  • @khushdeep7172
    @khushdeep7172 2 ปีที่แล้ว

    ਇਹਨਾਂ ਨਾਲ ਦੀ ਮਸ਼ੀਨ ਮੇਰੇ ਗੁਆਂਢੀ ਪਿੰਡ ਸਾਧਾਂਵਾਲੇ ਵੀ ਆ ਤਿੰਨ ਚਾਰ ਸਾਲ ਪਹਿਲਾਂ ਦੀ

  • @vickysangha4372
    @vickysangha4372 ปีที่แล้ว

    Eh gagna koi vadda km e krda good bro dabb ke rakh km

  • @satveerkhosa4731
    @satveerkhosa4731 2 ปีที่แล้ว

    Ek gatth m.d nu v khwa dyo 22 sah kista te Leda nale hr gl teri wich kt da duje 22 da swab wdiya lgya

  • @_neerajchoudhary47
    @_neerajchoudhary47 2 ปีที่แล้ว +4

    First comment

  • @pankajkamboj0007
    @pankajkamboj0007 ปีที่แล้ว

    Claas vsdia is to

  • @sukhdhaliwal1064
    @sukhdhaliwal1064 2 ปีที่แล้ว

    Eh machin factory walea ne le k diti a

  • @GurpreetSingh-v9j
    @GurpreetSingh-v9j ปีที่แล้ว

    Paise banoyena aa bai

  • @sidhu_cnc_machine
    @sidhu_cnc_machine 2 ปีที่แล้ว

    E kheda panjab di bani jo chochna phena

  • @rajveersidhu06
    @rajveersidhu06 ปีที่แล้ว

    ਮਹਿਨਤੀ ਬੰਦੇ

  • @gurpreetdhaliwal5267
    @gurpreetdhaliwal5267 2 ปีที่แล้ว

    Fukra lopo wala paise Wale bande di hi gall karda

  • @jatt1160
    @jatt1160 ปีที่แล้ว +1

    tractor england to aya usa to 😂😂 huni pta lgya v england v usa ch e aa😂

  • @Lakhwinderchatha1595
    @Lakhwinderchatha1595 2 ปีที่แล้ว +5

    ਵੀਰ ਮੇਰੇ ਚੈਨਲ ਨੂੰ ਸਬਸਕ੍ਰਿਬ ਕਰਲੋ ਵੀਰ

  • @balvirdhaliwal1041
    @balvirdhaliwal1041 2 ปีที่แล้ว

    👍

  • @simarjeet2046
    @simarjeet2046 2 ปีที่แล้ว

    Nice bro ❤️❤️❤️❤️

  • @openlionsidhu3951
    @openlionsidhu3951 2 ปีที่แล้ว

    Sirraaa

  • @AmritSingh-s5r
    @AmritSingh-s5r ปีที่แล้ว

    Nice