ਧਰਤੀ ਹਿਲਦੀ ਆ ਜਦੋ ਚੱਲਦਾ ਇਹ ਭੁਚਾਲ ਵਰਗਾ ਟਰੈਕਟਰ | ਥਾਂ ਨੂੰ ਇੱਕ ਫੁੱਟ ਨੀਵਾਂ ਕਰ ਦਿੰਦਾ

แชร์
ฝัง
  • เผยแพร่เมื่อ 24 ม.ค. 2025

ความคิดเห็น •

  • @shortsvideo48572
    @shortsvideo48572 ปีที่แล้ว +18

    75 ਲੱਖ ਦੀ ਯਕੀਨ ਨਹੀਂ ਆਉਂਦਾ ਭਰਾਵਾ

  • @satnamsinghsingh3749
    @satnamsinghsingh3749 ปีที่แล้ว +20

    Salute aa ha fourman nu jis na aas nu theek kita 2 saal ho gya c khada nu surjeet rajpupra na theek kita

    • @amanbajaj6029
      @amanbajaj6029 ปีที่แล้ว +2

      22 ji surjeet da no. Cahida

  • @vickyherbart8396
    @vickyherbart8396 ปีที่แล้ว +9

    A Massey hai world class machine hai. Quality no 1.Bahut powerfull hai.

    • @pendujatt4928
      @pendujatt4928 3 หลายเดือนก่อน +4

      Eh machine bani hai foreign vaaste jithe haazaro ekad ch kheti hundi
      Ethe ta bs fukarpuna

  • @Shivmarbal
    @Shivmarbal 2 หลายเดือนก่อน +2

    ਮੈ ਕਿਸ਼ਨ ਤਾ ਨਹੀ ਪਰ ਕਿਸਾਨਾਂ ਨੂੰ ਕਹਿਣਾ ਚੋਣਾਂ ਵਾ ਕੀ ਇਹਨਾਂ ਮਹਿੰਗੇ ਟਰੈਕਟਰਾਂ ਤੋਂ ਬਚੋ ਆਪਣੀ ਜਮੀਨ ਮੁਤਾਬਿਕ ਸੰਦ ਖਰੀਦੋ ।

    • @SDDEVIL_
      @SDDEVIL_ หลายเดือนก่อน

      👍🏻

  • @GurpreetSingh-zb8fl
    @GurpreetSingh-zb8fl 2 หลายเดือนก่อน +4

    ਬਾਈ ਇਹਨੂੰ ਚਲਾਉਣਾ ਨਹੀਂ ਆਉਂਦਾ

  • @baljit5030
    @baljit5030 ปีที่แล้ว +4

    ਭਾਈ ਸਾਹਿਬ ਜੀ ਤੁਸੀਂ ਜੰਮੂ ਵਿੱਚ ਸੜਕਾਂ ਬਨਾਉਣ ਲਈ ਮਸ਼ੀਨਰੀ ਲਈ ਹੈ ਜੀ ਧਨਵਾਦ ਜੀ।
    ਕਰੋੜਾਂ ਰੁਪਏ ਲਾ ਕੇ ਇਸ ਤੋਂ ਕਰੋੜਾਂ ਰੁਪਏ ਕਮਾਲ ਜੀ ।
    ਪਰ ਜੋ ਲੋਕ ਮੋਟੇ ਮੋਟੇ ਟਾਈਰਾਂ ਵਾਲੇ ਟਰੈਕਟਰ ਉਪਰ 5 - 4 ਬਠਾਕੇ ਸੜਕਾਂ ਤੇ ਢੳ ਢੳ ਲਾ ਕੇ ਗੇੜੇ ਲਾਉਦੇ ਹਨ ਜੀ।
    ਉਹਨਾਂ ਬਾਰੇ ਕੀ ਵਿਚਾਰ ਹਨ ਜੀ ।
    ਧਨਵਾਦ ਸਹਿਤ ਜੀ।

  • @jassdeepsingh995
    @jassdeepsingh995 ปีที่แล้ว +34

    y ehde mngr ta o jagtjeet ala super sidr payo o jihda bhar pya hunda bda sara 😅

  • @parmpalsinghpalmann549
    @parmpalsinghpalmann549 ปีที่แล้ว +13

    ਪੱਥਰ ਭੰਨ ਕੇ ਜ਼ਮੀਨ ਸਹੀ ਕਰ ਸਕਦਾ ਜਿਸ ਵਿਚ ਜਿਆਦਾ ਤੇ ਵੱਡੇ ਪੱਥਰ ਹੋਣ.

    • @SDDEVIL_
      @SDDEVIL_ หลายเดือนก่อน

      oh esnu bhann ke rakhdo hoor ki hunna veer 😅

  • @ChaudharySahabJi
    @ChaudharySahabJi ปีที่แล้ว +9

    ਐਡੇ ਵੱਡੇ ਵੱਡੇ ਗੱਪ ?😜😜😜😜😜

  • @sandeshkumar9978
    @sandeshkumar9978 ปีที่แล้ว +10

    ਸਾਨੂੰ ਵੀ ਆਏ ਭੂਚਾਲ ਦੇ ਝਟਕੇ 😅😂😊

  • @aryansingh2824
    @aryansingh2824 ปีที่แล้ว +1

    ਸਦਕੇ ਜਾਈਏ ਡਰਾਈਵਰ ਵੀਰ ਦੇ

  • @SinghGill7878
    @SinghGill7878 ปีที่แล้ว +8

    ਸਲਿੱਪ ਕੱਢੀ ਜਾਂਦਾ ਸੁੱਕੇ ਵਾਹਣ ਚ ਮਸਾ ਹੀ ਤੁਰਦਾ ਪਾਣੀ ਚ ਭੂਚਾਲ ਕਿਵੇ ਲਿਆਊ 😂😂😂

  • @baljit5030
    @baljit5030 ปีที่แล้ว +10

    ਜਿਸ ਕੋਲ ਜਿਆਦਾ ਪੈਸਾ ਹੈ ਟਿਕਾ ਨਹੀਂ
    ਕਿਤੇ ਤਾਂ ਖਪਤ ਕਰਨੀ ਹੈ।
    ਜਿਸ ਦੇਸਾਂ ਵਿਚ ਇਹਨਾਂ ਦੀ ਲੋੜ ਹੈ ਉਹਨਾਂ ਨੇ ਚੀਜ਼ ਤਿਆਰ ਕੀਤੀ ਹੈ।
    ਪੰਜਾਬ ਵਿੱਚ ਤਾਂ ਲੋੜ ਮੁਤਾਬਿਕ ਪਾਵਰ ਵਾਲੇ ਟਰੈਕਟਰ ਚਾਹੀਦੇ ਹਨ।
    ਲੋਕ ਟੌਹਰ ਬਣਾਉਣ ਲਈ ਸੜਕਾਂ ਤੇ ਲੋਹਾ ਕੱਠਾ ਕਰਕੇ ਤੁਰੇ ਫਿਰਦੇ ਹਨ ਜੀ।
    ਧਨਵਾਦ ਸਹਿਤ ਜੀ।

    • @PRIMETRACTORS
      @PRIMETRACTORS  ปีที่แล้ว

      Bai jammu side road banun lai pathrile pahaad todan lai magvai c eh machine

    • @baljit5030
      @baljit5030 ปีที่แล้ว

      @@PRIMETRACTORS ਧਨਵਾਦ ਜੀ।

  • @sidhu-wb9um
    @sidhu-wb9um ปีที่แล้ว +44

    ਜਦੋਂ ਵੀਰੇ ਚੱਲੀ tauhadi ਮਸ਼ੀਨ ਭੂਚਾਲ ਦੇ ਝਟਕੇ ਮਹਿਸੂਸ ਹੋਏ ਜਿੰਨਾ ਟਾਈਮ ਤੁਸੀ ਬੰਦ ਨਹੀਂ ਕੀਤੀ 😀

    • @kuldeepsingh-fv7jh
      @kuldeepsingh-fv7jh ปีที่แล้ว +1

      😂😂😂

    • @luckysidhu1952
      @luckysidhu1952 ปีที่แล้ว

      SAHI GALL AA SARE PASE HI DHARTI HILL RAHE CE

    • @nagpalaudioofficial7066
      @nagpalaudioofficial7066 ปีที่แล้ว +1

      ਜਦੋਂ ਇਹ ਮਸ਼ੀਨ ਚਲੀ ਤਾਂ ਸਾਰੇ ਪੰਜਾਬ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ

  • @arshugill8001
    @arshugill8001 ปีที่แล้ว +11

    Maan mahsoosh hunda jdo sade desh punjab vich edhe edhe sandh dekh k

    • @trendingpendu1787
      @trendingpendu1787 ปีที่แล้ว

      Kithe kede areya city pind pta kise veer bhra nu ds skda ji koi j pta howe address contact koi

  • @jabgilljab4232
    @jabgilljab4232 ปีที่แล้ว +34

    Meno lagda ah rotri jedi tusi 70 lakh di Das de je Punjab ch eda de karigar bethe aa 10..12..lakh di sari maseen tear Kar den ge

    • @arshugill8001
      @arshugill8001 ปีที่แล้ว +2

      Sahi gal a y

    • @beantsinghsidhuz
      @beantsinghsidhuz ปีที่แล้ว

      ਬਿਲਕੁਲ ਕੰਬਾਈਨ ਜਿੰਨਾ ਲੋਹਾ ਤਾਂ ਹੈ ਵੀ ਨੀ

  • @abhayreddy-w6l
    @abhayreddy-w6l ปีที่แล้ว +1

    Iska tochan jcb se krwao paaji😊😊

  • @thewolfgaming4432
    @thewolfgaming4432 ปีที่แล้ว +1

    Pehli var ehe Chandigarh dekheya c post office kol bai daint e lagda jhota jama e 👌🏻👌🏻

  • @Ooooo-m9n
    @Ooooo-m9n 2 หลายเดือนก่อน

    ਪੰਜਾਬ ਦੀ ਜਮੀਨ ਖੇਤੀਯੋਗ ਹੈਂ ਬੰਜਰ ਨਹੀਂ

  • @ranarana6497
    @ranarana6497 ปีที่แล้ว +2

    So nice tracter brother ji Balraj france

  • @sidhu-wb9um
    @sidhu-wb9um ปีที่แล้ว +6

    ਆਥਣ ਨੂੰ ਸਾਰੇ ਪੰਜਾਬ ਦੀ ਜ਼ਮੀਨ ਵਾਹ ਦੇ 😂😂😂 😂

  • @simranjotsingh3171
    @simranjotsingh3171 ปีที่แล้ว +1

    Bai mohali area ch kandla pind near aiport Mohali belt (puadh)

  • @shanker-wala
    @shanker-wala ปีที่แล้ว +3

    ਇਹ ਟਰੈਕਟਰ ਮੈਂ ਮਨਾਲੀ ਲੇਹ ਰੋਡ ਤੇ ਦੇਖੇ ਸੀ

  • @bahadursingh9718
    @bahadursingh9718 2 หลายเดือนก่อน

    ਵੀਰ ਜੀ ਪੰਜਾਬ ਦੀ ਮਿੱਟੀ ਵਿੱਚ ਨਾਂ ਲੋਹਾ ਤੇ ਨਾ ਹੀ ਪੱਥਰ ਹੈਗਾ। ਇਸ ਮਿੱਟੀ ਨੂੰ ਤਾਂ ਆਮ ਬੱਲਦਾਂ ਦੀ ਜੋੜੀ ਜਾਂ ਊੱਠ ਜ਼ਮੀਨ ਵਾਹ ਦਿੰਦਾ ਸੀ।ਇੱਡੇ ਵੱਡੇ ਟਰੈਕਟਰ ਤੋਂ ਕੀ ਲੈਣਾ ਹੈ ਜੋਂ ਟਰੈਕਟਰ ਦੇ ਅੱਗੇ ਭਾਰ ਤੀਹ ਕੁਇੰਟਲ ਹੈ ਐਵੇਂ ਭਾਰ ਚੁੱਕੀ ਫਿਰਦਾ ਹੈ। ਬਹਾਦੁਰ ਸਿੰਘ ਸਿੱਧੂ

  • @gsmann9530
    @gsmann9530 ปีที่แล้ว +20

    ਇਹ ਵਾਹੀ ਕਰਨ ਲਈ ਐ ਜਾਂ ਸੜਕ ਬਣਾਉਣ ਲਈ ਧਰਤੀ ਹਿੱਲੀ ਤਾਂ ਹੈਨੀਂ ਉੱਚੀ ਨੀਵੀਂ ਜਰੂਰ ਕਰਤੀ ਐਨੇਂ ਫੰਕਸ਼ਨਾਂ ਦੇ ਬਾਵਜੂਦ ਗੇੜਾ ਇਕ ਵੀ ਨੀਂ ਆਈਆ

  • @navudhami4173
    @navudhami4173 ปีที่แล้ว +5

    Uda veer normal keht vich kithe chlu ga roj tera jime km hunda aa bde khethya waliya lai aa

  • @trendingpendu1787
    @trendingpendu1787 ปีที่แล้ว

    Kithe kede areya city pind pta kise veer bhra nu ds skda ji koi j pta howe address contact koi

  • @JaspreetSingh-ym6cv
    @JaspreetSingh-ym6cv ปีที่แล้ว +1

    Baai bhut wadiya lagga pr khreed ohi sakda jis jol ghat tonghat 150 pluss killa jameen hove

  • @akashdeepsinghdhillon4471
    @akashdeepsinghdhillon4471 8 หลายเดือนก่อน

    Future off Punjab tractor🎉

  • @satnamcheema6255
    @satnamcheema6255 4 หลายเดือนก่อน +1

    Bank A/C hilda jad jandi a kishat 😜

  • @ravisimar3074
    @ravisimar3074 ปีที่แล้ว +7

    ਇਹਨੂੰ ਚਲਾਓਣਾ ਨੀ ਉਂਦਾ ਲੱਗਦਾ

  • @kulvinderhappy8671
    @kulvinderhappy8671 ปีที่แล้ว +5

    ਬਾਈ ਜੇਹੜੇ ਮਿਸਤਰੀ ਵੇਹਲੇ ਨੇ ਉਹ ਇਹ ਸੰਦ ਖਰੀਦੋ। ਕੀਉ ਕੀ ਇਹਦਾ ਭਰੋਸਾ ਨਹੀਂ ਕਿਥੇ ਖੜ੍ਹੇ। ਬਾਕੀ ਝੰਡਾ ਸਰਕਾਰ ਸੜਕਾਂ ਪੱਟ ਰਹੀ ਹੈ ਕਹਿੰਦੇ ਬਾਦਲ ਨੇ ਠੀਕ ਨਹੀਂ ਬਣਾਇਆ। ਬਾਕੀ ਖ਼ਾਸੀਅਤ ਇਹ ਬੲਈ ਚਾਲੀ ਕਵਾਟਲ ਲੋਹਾ ਹੈ

    • @AvtarSingh-im8ik
      @AvtarSingh-im8ik ปีที่แล้ว

      भाई जी ये मशीन आम खेतों के लिए नहीं है पथरीली जमीन के लिए वोही पहली बार के लिए है और सड़क को उखाड़ने के लिए है ना कि खेती के लिए है

  • @Varindersinghfeb-mr8cm
    @Varindersinghfeb-mr8cm ปีที่แล้ว +4

    Siraa bai ji

  • @gkplus2877
    @gkplus2877 ปีที่แล้ว +7

    आसमां इतनी बलंदी पे जो इतराता है....
    भूल जाता है,ज़मीं से ही नज़र आता है...

  • @gaddiloverspb
    @gaddiloverspb ปีที่แล้ว +1

    ਝੋਨੇ ਦੀ ਪਰਾਲੀ ਚ ਮਾਰਕੇ ਵੇਖਣ ਆਲਾ ਫੁਲ ਪਰਾਲੀ ਚ

  • @kulwinderjassar963
    @kulwinderjassar963 5 หลายเดือนก่อน +4

    32 ਕੁਬਾਟਲ ਦਾ ਬੈਪਰ😝😜

  • @SANDHU_SAAB275
    @SANDHU_SAAB275 ปีที่แล้ว +1

    ਓ ਭਰਾਵਾ 75 ਲੱਖ ਦੇ ਤਾ ਇਹ ਦੋਵੇਂ ਮਸਾ ਹੋਣੇ ਆ

  • @harjitsingh5927
    @harjitsingh5927 7 หลายเดือนก่อน +1

    Oh bro es to v vde vde tackter ah tu lagda hje apne pind to v bhar ni gya kte😂😂😂😂

  • @gurpreetsinghkhalsaharjits1671
    @gurpreetsinghkhalsaharjits1671 ปีที่แล้ว +1

    ਪਹਿਲਾਂ ਖੂਦਕੁਸੀਆ ਘੱਟ ਹੋ ਰਹੀ ਆ ਵੀ ਹੋਰ ਪੈਸਾ ਸਿਰ ਚੜ੍ਹ ਰਹੇ ਆ

  • @Baljitsahota-pq2mz
    @Baljitsahota-pq2mz ปีที่แล้ว +1

    Aeda ta ae ik Killa sham nu ba ke jayu te pura tank tall da khau

  • @daljitsandhu8338
    @daljitsandhu8338 ปีที่แล้ว

    veer g jina time eah laye janda ene de fasal nahi niklane jene da eas ne tal pe jana

  • @gurjantsidhu5155
    @gurjantsidhu5155 ปีที่แล้ว +18

    1000ਮਣ ਲੋਹਾ ਇੱਕਠਾ ਕਰੀਆ

  • @xsandhuu
    @xsandhuu ปีที่แล้ว

    Bhra 4*4 lon ee nhi dya slipa ee kdai jnda

  • @malkitsinghghuman9806
    @malkitsinghghuman9806 ปีที่แล้ว +1

    Paji buhat buhat vadia lag

  • @ashasonwani429
    @ashasonwani429 9 หลายเดือนก่อน

    Kya c.g me available ho sakta hai main lena chahta Hu is trector ko

  • @SANDHU_SAAB275
    @SANDHU_SAAB275 ปีที่แล้ว +1

    75 ਲੱਖ ਦੀ 😂😂😂😂😂

  • @mahendrasuman5873
    @mahendrasuman5873 ปีที่แล้ว

    Uncle ji ye tractor🚜 kha per leker aaye hai😅😊

  • @HT-hh1mh
    @HT-hh1mh ปีที่แล้ว +5

    Tungsten Carbide hunda mama corbonade e dassi janda 😂😂

  • @bainsparvinder4390
    @bainsparvinder4390 ปีที่แล้ว

    ਬਾਈ ਬਣਾਇਆ ਚਲਿਆ ਬਾਹਰ ਇਹਨਾ ਵੀ ਬਾੜੇ ਬਾੜੇ ਚਲਾਏ

  • @KaranSharma-vc5nx
    @KaranSharma-vc5nx 2 หลายเดือนก่อน

    ਗੱਲ ਦੋਨਾ ਨੂੰ ਨਹੀ ਪਤਾ 6000ਦੁਸਰਾ ਕ ਿਹੰਦਾ 3400 ਿਡਗਰੀ 😂😂

  • @rangogerman9892
    @rangogerman9892 20 วันที่ผ่านมา

    Bahr hai italy ch dehia mai john dear nal,jini mehgi macheen uney he pesey vdd

  • @meet-hx3eq
    @meet-hx3eq ปีที่แล้ว +1

    driver nu hje hisab koni🤣🤣🤣

  • @veeramritrakkarswag4709
    @veeramritrakkarswag4709 หลายเดือนก่อน

    Rehn do punjab nu na ujaarho🙏

  • @gurpindersingh4372
    @gurpindersingh4372 ปีที่แล้ว

    Very Very nice 👌

  • @gurimk5561
    @gurimk5561 ปีที่แล้ว

    Bai le ta aye pr chlona ni aundha 😂😂

  • @IjazKhan-mv9si
    @IjazKhan-mv9si ปีที่แล้ว

    بھائی اگر اپ یہاں قریب ہوتے نہ تو میں بھی تھوڑا سا چلا کر دیکھ لیتا❤

  • @kulwantsinghkanta1694
    @kulwantsinghkanta1694 ปีที่แล้ว

    Jehdi jmeen ch rod aa ode ch ede gede kdwa deve

  • @gursajansingh2419
    @gursajansingh2419 ปีที่แล้ว +1

    Bhot vadia ji

  • @vaidranjeetsidhukalipur5227
    @vaidranjeetsidhukalipur5227 7 หลายเดือนก่อน

    ਇੰਨੇ ਵੱਡੇ ਗੱਪ ਮੋਦੀ ਨੂੰ ਵੀ ਮਾਤ ਪਾ ਰਿਹਾ ਬਾਈ, ਕਿਸੇ ਪਾਕਿਸਤਾਨੀ ਦਾ ਪਰਛਾਵਾਂ ਪੈ ਗਿਆ ਇਸਦੀ ਬੇਬੇ ਤੇ ਜਦੋਂ ਇਹ ਬਾਈ ਹੋਣ ਵਾਲਾ ਸੀ 😂😂😂

  • @mraki1827
    @mraki1827 ปีที่แล้ว +1

    Yar ena Vada tractor lean da ke faida .75 lakh de ekale bits hun keo kea eh indian tractor esa kehdakam ne jo kar nahi sakde .gorea de human labour mehangi hai is lai ohna nu vadia machines de load hai india ch labour sasti hai is lai india ch tusisastia te jada machines lai jis nal loka nu rojgar be jada mile ga .baki je fukria marnia ne ta gull alag hai

  • @peterhundal8108
    @peterhundal8108 6 หลายเดือนก่อน

    ਇਹ 75 ਲੱਖ ਦੀ ਮਸ਼ੀਨ ਲੱਖ ਦੀ ਮਸ਼ੀਨ ਖੇਤੀਬਾੜੀ ਦੇ ਕੰਮ ਦੀ ਨਹੀਂ

  • @amandeepmahal2222
    @amandeepmahal2222 ปีที่แล้ว

    Leh Manali highway te sarchu de kol army area otha army kol as nal de kafi Trector vakha with machine jo chala rahe aa

    • @Fateh-Dhillon.1
      @Fateh-Dhillon.1 ปีที่แล้ว

      Manali punjab ch hai veere🤣😂

    • @amandeepmahal2222
      @amandeepmahal2222 ปีที่แล้ว

      @@Fateh-Dhillon.1 read kr vr likhea ki main

    • @harjsingh6993
      @harjsingh6993 ปีที่แล้ว +1

      Bai eh hai hi ose km layi khet vhon layi nahi lagda eni slow ta sare din ch ek khet hi vagna eh machine hai hi pathrili jameen te chlon layi

  • @manmeetgrewal4414
    @manmeetgrewal4414 ปีที่แล้ว +5

    Mere pind ch boht jamp bane hoe a jar pej deo rat nu 🤣🤣

    • @onkarsingh7608
      @onkarsingh7608 ปีที่แล้ว +2

      Garewal sahb, j blade tutt giya 75......》 daa firr 》》》》

  • @sulakhansingh4559
    @sulakhansingh4559 ปีที่แล้ว +2

    ਬੱਲੇ ਬੱਲੇ ਹੋਈ ਪਈ ਐ ਇਕ ਦਿਨ ਇਕ ਖੇਤ ਦੇ ਦੋ‌ , ਤਿੰਨ ਗੇੜੇ ਕੱਢ ਦਿੰਦਾ। ਟਰੈਕਟਰ 400 Hp ਆ ਪਰ Back Excel Single tire 74ਲੱਖ ਦੇ ਬਾਲੇਟ ਆ ਮਸ਼ੀਨ ਦੀ ਕੀਮਤ 20‌ ਲੱਖ ਰੁਪਏ ਆ । 35 ਕੁਇੰਟਲ ਵੈਟ ਅੱਗੇ।
    ਹੋਰ ਗੱਪਾਂ ਦੀ ਜਾਣਕਾਰੀ ਲਈ ਸੰਪਰਕ ਕਰ ਸਕਦੇ ਆ।

    • @PRIMETRACTORS
      @PRIMETRACTORS  ปีที่แล้ว +1

      Bai Net to jaankari kaddo eh bhut mehnga sauda, hun ta hor vi mehnga ho giya, Jo kamm eh machine kardi aa oh 20 JCB ral k nhi kar sakdian

  • @balrajsinghgill2412
    @balrajsinghgill2412 8 หลายเดือนก่อน

    ਇਸ ਚੀਜ਼ ਦਾ ਫਾਇਦਾ ਕੀ ਆ ਟਰੈਕਟਰ ਤੁਰਦਾ ਨਹੀਂ ਅੱਗੇ ਲੱਗ ਕੇ ਜਮੀਨਾਂ ਬਾਈ ਜੀ ਕਿਸਾਨ ਬਲਦਾਂ ਨਾਲ ਵਾਹ ਕੇ ਬੀਜਦੇ ਹੁੰਦੇ ਸੀ ਹੁਣ ਤਾਂ ਫਿਰ ਵੀ ਬਹੁਤ ਵਧੀਆ ਟਰੈਕਟਰ ਆ ਗਏ ਰੋਟਾ ਵੀਟਰ ਆ ਗਏ ਤਵੀਆਂ ਆ ਗਈਆਂ ਕੇਰਨ ਵਾਲੀਆਂ ਚੀਜਾਂ ਹੈਗੀਆਂ ਇਹ ਤਾਂ ਫੁਦੂ ਸਿਸਟਮ

  • @Bimbhvlogs855
    @Bimbhvlogs855 ปีที่แล้ว +11

    4*4 ta laao tractor da

  • @Ladisingh9
    @Ladisingh9 ปีที่แล้ว

    Unnecessary paise noo aag layee hoyee hai. Ess tractor 200 kila zameen hove taa theek hai

  • @SukhrajsinghThind
    @SukhrajsinghThind หลายเดือนก่อน

    Bhaji machinery le layi par chaloni ni ayi 😂😂
    Tractor ch 4x4 vi hunda veer nale jida tractor aa machine nu t khangan na dve TUC avein e slipaan kdayi jane aa 😂😂😂

  • @Gurpreet495
    @Gurpreet495 ปีที่แล้ว

    Y yar 4x4 keyo ni laya

  • @RohitKumar-xh8kw
    @RohitKumar-xh8kw ปีที่แล้ว

    Vdia machine hai but earthwarm nu nukshan puncha skda hai

  • @sidhugamer8041
    @sidhugamer8041 ปีที่แล้ว +1

    Edu badiya ta holland aa ehojehe 10 le ganda turda ta ha ne 405 hp da tractor aa nhe ta gaa paa denda

  • @Majhe_wale002
    @Majhe_wale002 ปีที่แล้ว

    ਤੇਲ ਦਾ ਖਾਜ ਤੇ ਪੈਸੇ ਦੀ ਬਰਬਾਦੀ 😅😅😅

  • @bagjeetdhillon8933
    @bagjeetdhillon8933 ปีที่แล้ว

    ਕੀ ਫਾਇਦਾ ਬੇਕਾਰ

  • @rajsinghtanda7272
    @rajsinghtanda7272 ปีที่แล้ว

    Tractor 🚜 4 w drive lavo. 🚜💰💰💰. 🚜5911 SSS. 🇮🇳🇺🇸🇨🇦🌍

  • @jovanjot4796
    @jovanjot4796 ปีที่แล้ว

    4×4 ਹੋਣਾ ਜਰੂਰੀ ਸੀ ਨਹੀ ਤਾ ਜਮੀਨ ਨਹੀ ਵਾਹ ਸਕਦਾ ਬਾਈ

  • @ranjodhsinghgill4692
    @ranjodhsinghgill4692 ปีที่แล้ว

    Bai 4*4 gair ni lyaa

  • @jagsirbassi2172
    @jagsirbassi2172 ปีที่แล้ว

    A msen d r o kol 4 na bai lifakh da vich

  • @rajinderatwal5374
    @rajinderatwal5374 ปีที่แล้ว +1

    Siraa aa

  • @bluepen215
    @bluepen215 ปีที่แล้ว +1

    Good a g

  • @LakhwinderSingh-y4z
    @LakhwinderSingh-y4z 2 หลายเดือนก่อน

    😢😢

  • @MonuKhangarh
    @MonuKhangarh 8 หลายเดือนก่อน

    India mai paisa 3 bande ke pass rah gaya babe kissan aur lale greeb bachara aur greeb hota ja raha hai😢😢😢😢

  • @PalaDriver-m3m
    @PalaDriver-m3m ปีที่แล้ว

    Dijll kina khau ithe ta Ford ne bus kra ti loka di veer g traktrr ni mara mehgai bot aa

  • @Issajatt-p7l
    @Issajatt-p7l ปีที่แล้ว

    👍

  • @gurwindersinghbaidwan9647
    @gurwindersinghbaidwan9647 ปีที่แล้ว +2

    Ik geda ta lagya ni 15 20 mint ch

    • @gurwindersinghbaidwan9647
      @gurwindersinghbaidwan9647 ปีที่แล้ว

      Jina Diseal ena kha leya hona ena vch ta apne edr wale 4 5 Kila vha dende ja far bai haje pura trand ni haga eda system features da

  • @sanjeevkumar-cq3yt
    @sanjeevkumar-cq3yt ปีที่แล้ว

    🥰,👏🏻🥳

  • @vinaysalariaable
    @vinaysalariaable ปีที่แล้ว

    Ki karna kissan pehle hi karze thale hai aven fukriyan chadi javo

  • @arwindersandhu6890
    @arwindersandhu6890 ปีที่แล้ว +2

    Ik din ch ik killa ta wah dau laggda 😮

  • @dilbagsingh4523
    @dilbagsingh4523 ปีที่แล้ว

    20 mint ch 5 step te gya ni

  • @truckingvlog9928
    @truckingvlog9928 ปีที่แล้ว

    Bai Gurpreet 4*4 tan la lende

  • @AvtarSingh-px4fj
    @AvtarSingh-px4fj ปีที่แล้ว +3

    75 lakh kina hunda veere .ave gupa na maryo karo.pahla knolege lai liya karo.

  • @itzsrayg5851
    @itzsrayg5851 ปีที่แล้ว +2

    Whats the big deal we have many fendt and john deere tractors bigger then these here

    • @PRIMETRACTORS
      @PRIMETRACTORS  ปีที่แล้ว

      where?

    • @Ajit_Singh657
      @Ajit_Singh657 ปีที่แล้ว +2

      I think they all are small infront of this massey

    • @singhfarmerz578
      @singhfarmerz578 ปีที่แล้ว

      Sehii keha veer​@@Ajit_Singh657

  • @jaswindergill3978
    @jaswindergill3978 ปีที่แล้ว

    👍👍👍👍

  • @Surjeet-z5q
    @Surjeet-z5q 7 หลายเดือนก่อน

    75 hajaar hona 😂😂😂😂

  • @Riverland5
    @Riverland5 ปีที่แล้ว +2

    6000 ਵੱਧ ਹੁੰਦਾ ਹੈ k 3500 😭😭

    • @Itsraman6
      @Itsraman6 ปีที่แล้ว

      6000 boiling point keha c dhyan nal sun

  • @amandeep-kn4my
    @amandeep-kn4my ปีที่แล้ว +2

    Eh poore din cho ikk killa hi vauuga

  • @govindrai7900
    @govindrai7900 ปีที่แล้ว

    Koi faida hai shosye waji ch ehi kamm eicher v ram naal kr sakda

  • @dilbagsinghsarwara205
    @dilbagsinghsarwara205 ปีที่แล้ว +1

    75 lakh ch tan fer loha tani lageya hona

  • @manvindersandhu5639
    @manvindersandhu5639 ปีที่แล้ว +2

    4x4 ਲਾਉਣ ਵਾਲਾ

  • @luckysidhu1952
    @luckysidhu1952 ปีที่แล้ว

    STONES WALI JAMEEN NU CRUSH KARDA HAI CANADA TE TURKEY WICH CHALDE DEKHE NE AH KAM LAE NAHI LOKA DA FUUUU DD BNAE JANDE NE

  • @Jagtarsingh-dc7xv
    @Jagtarsingh-dc7xv ปีที่แล้ว +3

    Bhai Saab kuch jyada ni ho gya 75 lakh