Pargat Singh Da Munda Zindabad …! This boy’s effort is wonderful. His effort should be brought under the notice of Chief Minister Punjab for an Award. This boy is light House forPunjabi Youth .
Jugg jugg jio beta ji 🙌 parmatma tuhanu buri Najar ti nd buri sangat to save kr k rakhan mere waheguru ji putt es tra hi chardi kala vich hi rahi tu c apne aap nu har side to safe rakhna beta
22 jihda dil nu skun aje milya na baljeet di story te himat vikh kde ni tere chanel to milya ane anerge pardi a na a story seraa kra diti veer waheguru tarki bakshe
ਲੋਕ ਬਾਹਰ ਜਾ ਕੇ ਲੇਬਰ ਕਰਨ ਨੂੰ ਤਰੱਕੀ ਸਮਝੀ ਜਾਂਦੇ ਨੇ ਸਰਕਾਰਾਂ ਚ ਨੁਕਸ ਕੱਢੀ ਜਾਣਗੇ ਆਪ ਕੁਜ ਕਰਨਾ ਨੀ ਬੱਸ ਬਹਾਨਾ ਮਾਰਦੇ ਨੇ ਬਾਹਰ ਜਾਨਾਂ ਛੋਟੀ ਜੀ ਉਮਰ ਆ ਜੱਟ ਫੱਟੇ ਚੱਕੀ ਜਾਂਦਾ ਬਾਬੇ ਨਾਨਕ ਦੀ ਧਰਤੀ ਤੇ ਵਿਸ਼ਵਾਸ ਕਰਨ ਲਈ ਧੰਨਵਾਦ ❤❤❤❤🙏🙏👍👣👌
💯
ਬਲਜੀਤ ਬਾਈ ਬਹੁਤ ਘੈਟ ਬੰਦਾ ਬਹੁਤ ਮਿਹਨਤੀ ਆ ਬਾਬਾ ਜੀ ਬਾਈ ਨੂੰ ਹੋਰ ਤਰੱਕੀ ਬਖਸਣ
ਅੱਜ ਕੱਲ ਦੇ ਬੱਚਿਆਂ ਨੂੰ ਲੋੜ ਹੈ ਇਸ ਵੀਰ ਤੋਂ ਕੁੱਝ ਸਿੱਖਣ ਦੀ ਜੇਹੜੇ ਕਿਹਦੇ ਨੇ ਪੰਜਾਬ ਵਿੱਚ ਕੰਮ ਹੈ ਹੀ ਨਹੀਂ ਇਹ ਧਰਤੀ ਐਸ਼ੀ ਹੈ ਜ਼ੋ ਬੰਦੇ ਨੂੰ ਕਦੇ ਭੁੱਖਾ ਨਹੀਂ
ਮਰਨ ਦਿੰਦੀ ਗੱਲ ਮੇਹਨਤ ਕਰਨ ਦੀ ਲੋੜ ਹੈ ਤੁਸੀਂ ਚਾਰ ਪੰਜ ਦੋਸਤ ਕੱਠੇ ਵੀ ਕੰਮ ਕਰ ਸਕਦੇ ਹੋ।
ਬਲਜੀਤ ਸਿੰਘ ਬੇਟੇ ਵਾਹਿਗੁਰੂ ਜੀ ਤੁਹਾਨੂੰ ਹੋਰ ਤਰੀਕਿਆਂ ਦੇਵੇ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੈ ਆਪ ਦੇ ਪਿਤਾ ਜੀ ਦਾ ਨਾਮ ਰੌਸ਼ਨ ਕੀਤਾ👌👌👌👍👍👍🙏🏼🙏🏼🙏🏼🥰🥰♥️♥️
Thanks mdm
ਬਲਜੀਤ ਸਿੰਹਾਂ ਯੁੱਗ ਯੁੱਗ ਜੀਉ ਲਾਲ ਆਪਣੇ ਪਿਤਾ ਜੀ ਦਾ ਨਾਮ ਰੌਸ਼ਨ ਕੀਤਾ ਸ਼ੇਰ ਬੱਚਿਆਂ
ਬਹੁਤ ਸੋਹਣਾ ਰੱਬ ਹੋਰ ਤਰੱਕੀਆਂ ਦੇਵੇ ,,ਮੁੜ ਪੰਜਾਬ ਲੀਹ ਤੇ ਆ ਰਿਹਾ ,, ਕਮੈਟ ਪੜ੍ਹ ਕੇ ਵੀ ਬਹੁਤ ਵਧੀਆ ਲਗਾ ,, ਮੁੜ ਤੋਂ ਪੰਜਾਬ ਨਾਲ ਸਾਂਝ ਪਾਉਣ ਆਪਣੇ ਲੋਕ ਵਾਪਸ ਆ ਰਹਿ ਨੇ,,, ਰੱਬ ਸਭ ਨੂੰ ਤਰੱਕੀਆਂ ਦੇਵੇ, ਰੋਟੀ ਇਮਾਨਦਾਰੀ ਦੀ ਹੋਵੇ ਆਪਣੇ ਘਰ ਤੇ ਆਪਣੇ ਲੋਕਾਂ ਚ ਹੋਵੇ ,,ਬਾਕੀ ਦੂਜੇ ਦਾ ਕੰਮ ਚਲਦਾ ਦੇਖ ਕੇ ਸੜਨ ਵਾਲੇ ,,ਕਨੱਸਲੇ,, ਲੋਕ ਹਰ ਥਾਂ ਤੇ ਈ ਨੇ , ਉਹਨਾਂ ਤੋਂ ਸਾਵਧਾਨ,,, ਬਹੁਤ ਸਾਰੀਆਂ ਅਰਦਾਸਾਂ ਮੇਰੇ ਦੇਸ ਪੰਜਾਬ ਲਈ ❤️❤️
ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਸੁਣਿਆ ਇਓਂ ਸੁਣਿਆ ਜਿਵੇਂ ਕਹਿੰਦੇ ਹਨ ਕਿਸੇ ਧਾਰਮਿਕ ਵਿਖਿਆਨ ਨੂੰ ਸੁਣਿਆ ਜਾਂਦਾ ਬੜਾ ਆਨੰਦ ਆਇਆ ਦੋਵਾਰਾ ਵੀ ਵੇਖਿਆ ਪੀ ਬੀ ੩੧ ਭੁੱਲਰ ਇਹ ਕਮਰਸੀਅਲ ਵੀਡੀਓ ਨਾ ਹੋ ਕਿ ਇੱਕ ਧਾਰਮਿਕ ਵੀਡੀਓ ਬਣ ਨਿੱਤਰੀ ਧੰਨਵਾਦ ਵੀਰ ਜੀ ਨਜ਼ਾਰਾ ਆਗਿਆ
ਵੱਡੇ ਵੱਡੇ ਸੂਰਮੇਂ ਜੇਲ੍ਹਾਂ song 💞 johal Saab
ਬਹੁਤ ਵਧੀਆ ਬਲਜੀਤ ਬਾਈ ਰਬ ਏਸ ਵੀਰ ਨੂੰ ਤਰੱਕੀ ਦੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
ਵਾਹਿਗੁਰੂ ਜੀ ਹਮੇਸ਼ਾ ਤਰੱਕੀ ਬਖਸ਼ੇ ਜੀ ਤੇ ਲੰਬੀ ਉਮਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ
ਬਹੁਤ ਹਿੰਮਤੀ ਨੌਜਵਾਨ ਐ ਵਾਹਿਗੁਰੂ ਜੀ ਸਦਾ ਖੁਸ਼ ਰੱਖੇ
Experience vi full hai Bai nu .
I personally have met Baljit Ji, he is very young, talented, a risk taker, kind & very respectful. All the Best for the future. 😊
ਦਿਲ ਖੁਸ਼ ਕਰਤਾ ਜੱਟਾਂ
ਬਹੁਤ ਵਧੀਆ ਜੀ ਮਿਹਨਤ ਦਾ ਫਲ ਮਿੱਠਾ ਹੁੰਦਾ ਹੈ 🙏🏻
ਵਾਹ ਜਿਉਂਦੇ ਰਹੋ ਛੋਟੇ ਵੀਰ
Pargat Singh Da Munda
Zindabad …!
This boy’s effort is wonderful.
His effort should be brought under the notice of Chief Minister Punjab for an Award.
This boy is light House forPunjabi Youth .
ਹਿੰਮਤ ਅੱਗੇ ਲੱਛਮੀ,ਪੱਖੇ ਅੱਗੇ ਪੌਣ,ਕੰਮ ਘਰ ਦਾ ਸੋਭਾ ਜੱਗ ਦੀ,,,,,,
O₹₹16ìi88888
Enjoy my song 💞 johal Saab touch touch touch touch touch
@@johalsaab3819 0y😊
@@johalsaab3819❤
ਬਹੁਤ ਮਿਹਨਤੀ ਮੁੰਡਾ ਜੀ
ਬੰਦਾ ਪਰਗਟ। ਸਿੰਘ। ਬਹੁਤ। ਵਧੀਆ ਦਿਲਦਾਰ ਸੀ
ਬਲਜੀਤ is speachless
ਦਿਊ ਖੁਸ਼ ਕਰਤਾ ਜਵਾਨਾਂ ਵਾਹਿਗੁਰੂ ਜੀ ਤੈਨੂੰ ਤਰਕੀਆਂ ਬਖਸ਼ੇ ਜੀ
ਵਕਤ ਪਏ ਤੋਂ ਆਪਣੇ ਸਾਥ ਪਹਿਲਾਂ ਛਡਦੇ ਹਨ।
ਜਿਊਦਾਂ ਰਹਿ ਜਵਾਨਾਂ । 🙏👍
ਅਸੀਂ ਨੇ ਸ਼ਕਤੀਮਾਨ ਦਾ ਵੀ ਰੱਖਿਆ ਸੀ ਵੇਲਰ Holland ਦਾ ਵੀ ਰੱਖਿਆ ਏ ਮੈਕਸੀਕੋ ਦਾ ਵੀ ਰੱਖਿਆ ਏ ਪਰ ਸਾਨੂੰ ਤਿੰਨਾਂ ਵਿੱਚੋਂ Holland ਦਾ ਵਧੀਆ ਲੱਗਿਆ ਸ਼ਕਤੀਮਾਨ ਦੀ ਤਾਂ ਟੁੱਟ ਭੱਜ ਬਹੁਤ ਜ਼ਿਆਦਾ ਹੁੰਦੀ ਸੀ ਵੈਸੇ ਪੈਸੇ ਦੀ ਬੱਚਤ ਨੂੰ ਕੰਮ ਵਧੀਆ ਏ ਵੇਲਰ ਦਾ only ਪਰਾਲੀ ਦਾ ਕੰਮ ਕਰਦੇ ਹਾਂ
ਜਿਉਂਦਾ ਰਹਿ ਜੱਟਾ, ਬਹੁਤ ਖੂਬ
ਬਹੁਤ ਵਧੀਆ ਲੱਗਿਆ ਜਿਉਦਾ ਰਹਿ ਬੇਟਾ ਰਬ ਤੈਨੂੰ ਤਰੱਕੀਆਂ ਬਖਸੇ
ਬਹੁਤ ਸਿਆਣਾ ਬੱਚਾ ਐ।
ਇੱਕ ਗੱਲ ਮੰਨਣ ਯੋਗ ਹੈ ਕਿ ਮੁੰਡਾ ਵੱਖਰੀ ਸੋਚ ਦਾ ਮਾਲਕ ਹੈ
ਬਾਈ ਜੀ ਤੁੱਸ਼ੀ ਬੇ ਮਿਸਾਲ ਹੋ ਜੀ❤❤❤❤
ਮਿਹਨਤ ਕਰਦੇ ਨੂੰ ਵੇਖਕੇ ਖੁਸ ਹੋਣਾ ਚਾਹੀਦਾ ਨਾ ਕੀ ਜਲਣ ਕਰਨੀ ਚਾਹੀਦਾ
Waheguru ji chardikala vich rakhe veer nu
ਜਿਊਦਾ ਰਹਿ ਜਿਊਣ ਜੋਗਿਆ …keep it up
bahoot badia soch hai bhai GOD bless you Iam Mohinder Singh Randhawa from Jammu Kathua J&K
Good Work Bro.
੨੨ ਆਪਣਾ ਪੂਰਾ ਸਿਧੂ ਮੂਸੇਵਾਲੇ ਦੀ ਯਾਦ ਦਵਾਉਂਦਾ।। ਜਿਉਂਦਾ ਰਹਿ ਵੀਰ।
ਬਹੁਤ ਵਧੀਆ ਵਿਡੀਓ ਬਣਾਈ ਬਾਈ ਜੀ 👍🏻
Jugg jugg jio beta ji 🙌 parmatma tuhanu buri Najar ti nd buri sangat to save kr k rakhan mere waheguru ji putt es tra hi chardi kala vich hi rahi tu c apne aap nu har side to safe rakhna beta
V.Nice waheguru beta tenu chardikla which rakhey avhi soach hai Bahar Forgen jana koi hul nhi.
Baljeet veer bot vadia motivation mili 💥👌👌👌👌💥💥
Y suchi swad agea y d galla sun k proud of u 👍
Bhut vdiya soch aa very ❤❤ waheguru mehar kare
WaHeGuRu g
ਬਾਈ ਆਪਣਾ ਕੋਈ ਸਾਥ ਨੀ ਦਿੰਦਾ ਤੇਰੇ ਆਲੀ ਹੋਈਆ ਮੇਰੇ ਨਾਲ ਵੀ
ਸਰ ਜੀ ਕਿਸਾਨ ਨੂੰ ਕੀ ਮਿਲਦਾ ਖੋਰੀ ਵੇਚਣ ਤੇ ???? ਬਲਜੀਤ ਸਿੰਘ ਪੈਮੈਟ ਕਿੰਨੀ ਦੇਵੇਗਾ ਇਕ ਖੇਤ ਪਿਛੇ ਕਿਸਾਨ ਨੂੰ
@@kuldipsingh6246 sirf khet khali krde a bai paisa ni milna koi v eh waste maal a ede paise kaun dayu
@@Maan579 ਠੀਕ ਹੈ ਵੀਰ ਮੈਂ ਤਾਂ ਵੈਸੇ ਹੀ ਜਾਣਕਾਰੀ ਲਈ ਪੁਛਿਆ ਸੀ ਕਿ ਸ਼ਾਇਦ ਕੁਝ ਦਿੰਦੇ ਹੋਣ ,,,,ਪਰ ਬਲਜੀਤ ਨੁ ਕੀ ਮਿਲਦਾ ਕੰਪਨੀ ਵਲੋਂ
Bless the young man. There is no need to give up. There are many of us with similar life experiences.
lu lq lu ll p
Good job brother keep it up like at brother ❤️🙏✊ Love Punjab From Amsterdam 🇳🇱 HOLLAND 🇳🇱 Nederland ❤️🙏✊ NAKODAR punjab ❤️✊
ਬਹੁਤ ਵਧੀਆ ਵੀਰ
ਇੱਕੀਆਂ ਸਾਲਾਂ ਦੇ ਜੱਟ ਨੂੰ 22-22 ਕਹਿੰਦੀ ਦੁਨੀਆਂ.
Very impressive young lad! Good job. God bless you.
ਵਾਹਿਗੁਰੂ chardikala ਚ ਰਖੇ
Good bless you son you are great love you puther good luck and take care good work
Very good …God bless you veer ji…you ll shine one day
Bhot vadia soch te kam kr rhe salute
Good 👍👍👍👍 yj🎉🎉🎉🎉🎉🎉🎉❤❤❤❤❤
ਕਦੇ ਕਿਸੇ ਗਰੀਬ ਦੀ ਵੀ ਇੰਟਰਵਿਊ ਦਿਖਾਇਆ ਕਰੋ ਮਜ਼ਦੂਰਾਂ ਬੱਚੇ ਵੀ ਬਹੁਤ ਕੁਝ ਕਰਦੇ ਆ ਜੋ ਕਿਸੇ ਨੂੰ ਨਹੀਂ ਦਿਖਦਾ
Gbu vr dil khush kr
Ta ❤️
22 jihda dil nu skun aje milya na baljeet di story te himat vikh kde ni tere chanel to milya ane anerge pardi a na a story seraa kra diti veer waheguru tarki bakshe
Salute bro
Good job 👍
ਇਨਕਮ ਕਿਨੀ ਤੇ ਲਾਗਤ ਕਿਥੇ ਕਿਥੇ ਕਿਨਾ ਮਟੀਰਲ ਤਿਆਰ ਹੁੰਦਾ ਖਰਚਾ ਕਿਨਾ ਸਾਲ ਵਿੱਚ ਪੂਰੀ ਜਾਣਕਾਰੀ ਨਹੀਂ ਦੱਸੀ ਗਈ
👌👌👌
Bhaut vadiya veer👍👍
God bless you Baljit...Very well done...Vey inspiring..
God blees you puter
ਵੀਰ ਬਹੁਤ ਵਧੀਆ
Waheguru chardikla bakhsn veere tuhanu
Sukhjinder veere sade city ch Gaye c munda bht mehnti lga Bht vdiya lga video dekh k 🙏
Gud wrk shote veer...👍👌
God bless always baljit 🙏❤️
waheguru mehar rakhe bhra te
vdia insaan a
The great man Baljit Paaji ✌🤞👌👍👍👍👍👍👍👍👍
Swad a geya veere. main Canada ton india Aya Hoya. Tereya gallan sunn ke hun wapis Jaan nu Dil ne karda. God bless you brother.
Mai v canada to punjab Pakka aa gaya ji
After 13 yrs in Canada 🇨🇦
Main v 22 g USA ton pakka tor tay wapas aya han ji
@@happydhaliwal84 canada jana da koi fayda hai veer ji mera kol Punjab ch koi zameen nahi hai..mehant apa poori karidi
Saade pind vi mohindera 575 toorhi waali machine te chalda hunda see.diesel vi ghat khaanda see te tralia sonalika 60 to 2 vadh bnonda see..
Waheguru bless you brother
Gd job vdiya bro , pr kisana di prali free chk k app profit kma rhe n kisan fr mrgye
Inspiring story zabardast vlog ❤ 🇵🇰
Salute ji
Very good baljeet.. God bless you
Ajj tak comment nhi kita 22 wahaguru tanu chardikala ch rakha
👍✔️
💯💯
Proud of you young man.
Bohot sohni soch a veere teri
Sera 22
God bless u Baljeet ….Parmatma trakkian bakshe te lambian umaran lave
God bless u baljit bai ❤❤
ਜਿਊਂਦਾ ਰਹਿ ਛੋਟੇ ਵੀਰ
Good work veere ❤️ God bless u
DIMAG which changi soach hovey ta sub theek hunda hai.
Very good Baljeet Singh
Keep it up young man, very proud of you ❤🙌🏻
God bless you 🙏
WAHEGURU JI SARBAT DA BHALA KAREO WAHEGURU JI
Bahut mehnati munda. Lopo walya bahut vadia jankari deti
Wahaguru hor taraki baksha
Parmatma tuhanu hor taraaki deve
Nice video welldone
Love u a jatta❣️❣️❣️❣️❣️❣️
God bless beta
Dhanbad ji 🙏
Very nice video brother 👍 👌
Baljit brother mukriea vich ketha aye ho ma ve mukriea to aa 💖
Ram..ji..maher..kra...veer
ਬਹੁਤ ਵਧੀਆ
Very good puttar ji