Bakarpur ਵਾਲੇ ਬਾਬੇ ਦੇ ਹੱਕ 'ਚ ਆਇਆ ਇਹ ਨੌਜਵਾਨ Troll ਕਰਨ ਵਾਲਿਆਂ ਦੀ ਬਣਾ ਦਿੱਤੀ ਰੇਲ | Surinder Sai

แชร์
ฝัง
  • เผยแพร่เมื่อ 21 มิ.ย. 2024
  • Bakarpur ਵਾਲੇ ਬਾਬੇ ਦੇ ਹੱਕ 'ਚ ਆਇਆ ਇਹ ਨੌਜਵਾਨ Troll ਕਰਨ ਵਾਲਿਆਂ ਦੀ ਬਣਾ ਦਿੱਤੀ ਰੇਲ | Surinder Sai
    #surindersai #bakarpursaiji #bakarpurviralvideo #surindersaiviralvideo #mypunjabitv
    Subscribe to Our Channel: bit.ly/3wmpfFt
    Stay Connected with My Punjabi TV on-
    Watch Live TV : / @mypunjabitv
    Like us on Facebook: / tvmypunjabi
    Follow us on Instagram: / mypunjabitv
    Follow us on Twitter: / mypunjabitv
    Follow us on Pintrest: / mypunjabitv
    Copyright Disclaimer
    Under Section 107 of the Copyright Act 1976, allowance is made for 'Fair Use' for purposes such as criticism, comment, news reporting, teaching, scholarship, and research, Fair use is a permitted by copyright statute that might otherwise be infringing, Non-profit, educational or personal use tips the balance in favor of fair use.

ความคิดเห็น • 470

  • @Lovepreet_Kaur_007
    @Lovepreet_Kaur_007 หลายเดือนก่อน +33

    ਸਭ ਤੋਂ ਵੱਡਾ ਸਤਿਗੁਰੂ ਨਾਨਕ ਜੀ 🙏

    • @user-zx2tc7rv1n
      @user-zx2tc7rv1n หลายเดือนก่อน

      ❤❤❤

    • @user-zx2tc7rv1n
      @user-zx2tc7rv1n หลายเดือนก่อน

      ❤❤❤❤

    • @user-yz3of9jg7t
      @user-yz3of9jg7t หลายเดือนก่อน

      Baba nanak v faeer na loka na ohna nu bhott kuj keha😊

  • @DiljeetKaur-by5lx
    @DiljeetKaur-by5lx หลายเดือนก่อน +78

    ਵੀਰੇ ਬਹੁਤ ਸਹੀ ਗੱਲ ਕਹਿ ਰਹੇ ਹੋ ❤❤❤❤..... ਸਲੂਟ ਹੈ ਵੀਰੇ.... ਤੁਹਾਡੇ ਸਾਰੇ ਬੋਲਾ ਨੂੰ..... ਸਾਨੂੰ ਮਾਣ ਹੈ ਤੁਹਾਡੇ ਵਰਗੇ ਵੀਰਾਂ ਤੇ ❤❤❤❤❤

  • @gteji
    @gteji หลายเดือนก่อน +55

    ਜਿੰਨੀਆ ਕੁਰਬਾਨੀਆ ਦਿੱਤੀਆਂ ਮਜ੍ਹਬੀ ਸਿੱਖਾਂ ਨੇ ਦਿੱਤੀਆਂ 🎉❤

    • @btl3938
      @btl3938 หลายเดือนก่อน +2

      Baki ave si TU WAADA SIKH

    • @BHULLAR1.5M
      @BHULLAR1.5M หลายเดือนก่อน +4

      ਆਹੋ ਸਭ ਕੁਰਬਾਨੀਆਂ ਦਿੱਤੀਆਂ ਚੱਲ ਮੇਰਾ ਪੁੱਤ ਤੂੰ ਮਜ਼੍ਹਬੀ ਆਂ ਦੇ ਤੂੰ ਵੀ ਕੁਰਬਾਨੀ ਤੇਰਾ ਨਾਮ ਵੀ ਸ਼ਹੀਦਾਂ ਚ ਆਂ ਜਾਣਾ ਚੱਲ ਛੇਤੀ ਕਰ ਹੁਣ 😂

    • @gteji
      @gteji หลายเดือนก่อน

      @@BHULLAR1.5M ਇਤਿਹਾਸ ਚੈੱਕ ਕਰ ਫੇਰ ਗੱਲ ਕਰੀ ਮੇਰਾ ਵੀਰ 😊

    • @jashandeepsingh7527
      @jashandeepsingh7527 หลายเดือนก่อน +2

      Keo bevkofa wali gal karde a koi jati madi nahi os nal bhed bhav karna mada

    • @harpinderkaur1469
      @harpinderkaur1469 หลายเดือนก่อน +2

      ਪਹਿਲਾ ਸੀ ਉਹ ਮਜ਼ਹਬ ਦੇ ਪੱਕੇ ਹੁਣ ਤੇ ਨਾਮ ਦੇ ਸਿਖ ਆ

  • @manisidhumani205
    @manisidhumani205 หลายเดือนก่อน +32

    ਆ ਗੱਲ ਵੀਰ ਬਹੁਤ ਵਧੀਆ ਕਹੀ ਹੈ ਤੁਸੀ ਜਿਹਦੀ ਜਿੱਥੇ ਲੱਗੀ ਤਾ ਲੱਗੀ ਰਹਿਣ ਦਿਓ ਕਿਉ ਕਿ ਕਈ ਵਾਰ ਲੱਖਾਂ ਦੀਆ ਦਵਾਈਆ ਖਾ ਕੇ ਆਰਾਮ ਨਹੀ ਆਉਦਾ ਜੇ ਫਰਕ ਪੈਣ ਤੇ ਆ ਜਾਵੇ ਤਾ ਸੁਵਾਹ ਦੀ ਚੁੱਟਕੀ ਨਾਲ ਹੀ ਆਰਾਮ ਆ ਜਾਂਦਾ ਹੈ

  • @Manu78688
    @Manu78688 หลายเดือนก่อน +11

    , ਬਿਲ ਕੋਲ ਸਹੀ ਗੱਲ ਆ ਵੀਰ ਜੀ

  • @BalwinderSingh-zu2xt
    @BalwinderSingh-zu2xt หลายเดือนก่อน +11

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @hardeepkaur9068
    @hardeepkaur9068 หลายเดือนก่อน +7

    ਸਹੀ ਗੱਲ ਆ ਸਲੂਟ ਆ ਤੁਹਾਨੂੰ 🙏

  • @harpinderkaur1469
    @harpinderkaur1469 หลายเดือนก่อน +6

    ਗੱਲ ਨੀ ਜਰਦੇ ਲੋਕ ਮਾਰਨ ਤੱਕ ਆਉਦੇ ਆ ਕਲਯੁੱਗ ਸਿਰ ਚੜ ਗਿਆ

  • @Bol_ਬੋਲ
    @Bol_ਬੋਲ หลายเดือนก่อน +11

    ਇਕ ਕਹਾਵਤ ਆ ਇਥੇ ਏਵੈ ਸਹੀ ਲੱਗੂ 100 ਦਿਨ ਬਾਬੇ ਦਾ ਇਕ ਦਿਨ ਬਾਕਰਪੁਰ ਵਾਲੇ ਲੋਕਾਂ ਦਾ🙏🏻🙏🏻

  • @ssssaini3869
    @ssssaini3869 หลายเดือนก่อน +15

    ਯੇ ਦੁਨੀਆਂ ਸਭ ਜਾਨਤੀ ਹੈ,ਤੁਹਾਡੀ ਗੱਲਾਂ ਵਿਚ ਉਹ ਆ ਜਾਂਦਾ ਜਿਸ ਦੀ ਮਨ ਤੋ ਆਸਥਾ ਹੁੰਦੀ ਹੈ, ਤੁਸੀ ਉਸ ਦੀ ਆਸਥਾ ਨਾਲ ਖਿਲਵਾੜ ਕਰਦੇ ਹੋ ਇਸ ਵਿਚ ਕੋਈ ਦੋ ਰਾਏ ਨਹੀ, ਵੇਖ ਲੋ ਦੇਹਧਾਰੀ ਗੁਰੂਆਂ ਦੇ ਕਾਰਨਾਮੇ,ਵੇਖ ਲੋ ਦੇਹਧਾਰੀ ਦੇ ਛੁਲਾਰੂਆਂ ਦਾ ਅਵਾਜ ਲੋਕਾਂ ਦਾ ਆਸਥਾ ਰਾਂਹੀ ਖੂਨ ਪੀ ਕੇ ਕਿਸ ਤਰਾਂ ਗੜਕਦਾ।ਅੱਗ ਤਾਂ ਲੱਗੀ ਹੈ,ਤਾਂ ਹੀ ਧੂੰਆਂ ਨਿਕਲਿਆ।

  • @Familyfun009
    @Familyfun009 หลายเดือนก่อน +24

    ਬਹੁਤ ਵਧੀਆ ਗੱਲ ਬਾਤ ਕੀਤੀ ਵੀਰੇ ਤੁਸੀ ❤ ਬਹੁਤ ਖੁਸ਼ੀ ਹੋਈ ਤੁਹਾਡੀਆਂ ਗੱਲਾਂ ਸੁਣ ਕੇ ਐਵੇਂ ਲੱਗਿਆ ਵੀ ਜਿਵੇਂ ਤੁਸੀਂ ਬਾਪੂ ਦੇ ਹਰ ਮੁਰੀਦ ਦੇ ਦਿਲ ਦੀ ਗੱਲ ਕਹਿ ਦਿੱਤੀ ਹੋਵੇ ❤ ਮਾਲਕ ਥੋਨੂੰ ਲੰਬੀਆ ਉਮਰਾਂ ਦੇਵੇ 🙏

  • @rekhalambhar98
    @rekhalambhar98 หลายเดือนก่อน +5

    Bohat sohna dasiya veerai tusi 🙏🙏

  • @mandhaliwal386
    @mandhaliwal386 หลายเดือนก่อน +22

    ਸਹੀ ਗੱਲ ਏ 22 ਜੀ
    ਹੁਣ ਦਿਓ ਬਾਪ ਨੂੰ ਜਬਾਬ
    ਦੱਲੇਆ ਨੇ ਬਕਵਾਸ ਤੇ ਬਕਵਾਸ ਲਾਈ ਪਈਆ
    ਸਾਂਈ ਜੀ🙏❤️ ਦੀ ਪਾਵਰ ਦਾ ਨੀ ਪਤਾ ਇਨ੍ਹਾਂ ਨੂੰ

  • @sameervats6031
    @sameervats6031 หลายเดือนก่อน +5

    bht vdia ji jai sai ji

  • @AngrejsinghBitu
    @AngrejsinghBitu หลายเดือนก่อน +4

    Good Bai ji Jai baba surendar sai

  • @MandeepKaur-sg1wp
    @MandeepKaur-sg1wp หลายเดือนก่อน +5

    Bhut vdiya vere 🙏💯

  • @barkattota3100
    @barkattota3100 หลายเดือนก่อน +6

    ਨਹੀਂ ਮਿਲਦਾ ਬਾਬਾ ਆਮ ਲੋਕਾਂ ਨੂੰ ਜਾਂ ਤਾਂ ਕੋਈ ਫੇਮਸ ਗਾਇਕ ਜਾਂ ਪੈਸੇ ਵਾਲੇ ਨੂੰ ਮਿਲਦਾ

  • @jassaganga5936
    @jassaganga5936 หลายเดือนก่อน +4

    Vere buhat vadiya interview c dova phakha di gall kitti a bai ❤❤

  • @balwinderpal7635
    @balwinderpal7635 หลายเดือนก่อน +4

    Sahi bolya veer g

  • @nancygill7365
    @nancygill7365 หลายเดือนก่อน +17

    Aha dita jawab

    • @HarjinderKaur-sq5cx
      @HarjinderKaur-sq5cx หลายเดือนก่อน +1

      Ji oh kudi khud mandi aa main vine pindi aa oh ik nasha aa

  • @devindersingh4248
    @devindersingh4248 หลายเดือนก่อน +7

    🙏♥️JAI SAI SURINDER SHAH JI BAKARPUR WALE JI ♥️🙏🙏❤️ JAI SAI LADDI SHAH JI ❤️🙏
    🙏❤️ JAI BABA MURAD SHAH JI ❤️🙏🙏🏻❤️ JAI PEERA DI ❤️🙏🏻

  • @SurinderSingh-bz1hv
    @SurinderSingh-bz1hv หลายเดือนก่อน +2

    Thanx veer ji
    Very nice
    Jai Sai ji

  • @lavikalyan526
    @lavikalyan526 หลายเดือนก่อน +12

    Yeh baat baba g kya baat balll sahib tika ke jhuuuti marri page walya de

  • @SehajSingh-po4dp
    @SehajSingh-po4dp หลายเดือนก่อน +5

    ਤੂੰ ਵੀ ਬਾਬੇ ਦਾ ਮੂਰਲਾ ਲਗਦਾ😂😂 😂😂

    • @user-ue9ub5wt5y
      @user-ue9ub5wt5y หลายเดือนก่อน

      ਪੂਰਾ ਬਾਈ ਜੀ ਪੂਰਾ ਮੂਹਰੇ ਵਾਲਾ

  • @shubhammattu9770
    @shubhammattu9770 หลายเดือนก่อน +3

    Sahi gall 100%

  • @meetkaur2772
    @meetkaur2772 หลายเดือนก่อน +2

    Veer bilkul shi bol rehaa g

  • @gteji
    @gteji หลายเดือนก่อน +8

    ਲੋਕ ਲਾਲਚ ਕਰਕੇ ਜਾਂਦੇ ਆ ਤੁਸੀ ਇੱਕ ਵਾਰ ਸੋਚਕੇ ਦੇਖੋ ਜਦੋ ਆਪਾ ਰੱਬ ਨੂੰ ਪਰਤਿਆ ਕੇ ਦੇਖਦੇ ਆ ਰੱਬ ਆਪਾ ਨੂੰ ਵੀ ਪਰਤਿਆ ਰਿਹਾ 🙏🏻

  • @AnuGangar
    @AnuGangar หลายเดือนก่อน +2

    shi gall aa phji

  • @Simranji1313
    @Simranji1313 หลายเดือนก่อน +2

    Bilkul sach boleya bai ji ne ….

  • @TarnDhillon-rh1fo
    @TarnDhillon-rh1fo หลายเดือนก่อน +3

    Thx veer ji🙏🙏sach

  • @satpalarora9926
    @satpalarora9926 หลายเดือนก่อน +4

    ਬਾਬਾ, ਜ਼ਨਾਨੀਆਂ, ਨੂੰ, ਇਹ, ਵੀ,ਮਤ, ਦੇਵੇ,ਸਿਰ,ਦੇ,,ਸ੍ਹਾੲੀ,ਦੀ,ੲਿਜਤ, ਪਹਿਲਾਂ,ਕਰੋ, ਕਿਉਂਕਿ,ਪਤੀ,ਦਿਨ,ਰਾਤ, ਪਰਿਵਾਰ, ਖਾਤਿਰ, ਫਕੀਰਾ, ਵਾਂਗੂ ਤਪੱਸਿਆ, ਕਰਦਾ, ਹੈ

    • @deepmaster92
      @deepmaster92 หลายเดือนก่อน

      ਬਹੁਤ ਵਧੀਆ ਤੇ ਸੱਚੀ ਗੱਲ ਕੀਤੀ ਤੁਸੀਂ ਵੀਰ ਜੀ ।

    • @user-ue9ub5wt5y
      @user-ue9ub5wt5y หลายเดือนก่อน +1

      ਉਹ ਸਾਈ ਜੀ ਨਾਮ ਹੀ ਤਾਂ ਹੀ ਰੱਖਦੇ ਹਨ ਕਿ ਸਾਰੀਆਂ ਤੀਵੀਆਂ ਦੇ ਖਸਮ ਬਣ ਸਕਣ

  • @sumandeepkaur786
    @sumandeepkaur786 หลายเดือนก่อน +4

    Jai sai ji ❤

  • @user-sg9yt8yv9u
    @user-sg9yt8yv9u หลายเดือนก่อน +2

    Veri good veri nice paji jai surindar shah ji ki jai jai lukh data ji veri good paji 🙏🙏🌹🌹🌹🌹

  • @neenubala7408
    @neenubala7408 หลายเดือนก่อน +2

    Bilkul sahi keha veer ji..Sare apni thaan te sahi ne sare Dharam vadiaa ne..tuhadiaa sariaa gllan sahi aa..So please koi kise nu glt word na bolya kro...

  • @user-gz4of9xy1q
    @user-gz4of9xy1q หลายเดือนก่อน +4

    ਗੁਰੂ ਘਰ ਸਾਨੂ ਜਾਂਦੀਆਂ ਚਾਲੀ ਸਾਲ ਹੋ ਅੱਜ ਤੱਕ ਸਦਰ ਪੂਰੀ ਨਹੀ ਹੋਈ ਫਿਰ ਸ਼ਰਧਾ ਨਾਲ ਜਾਂਦੇ ਜਾਂਦੇ ਰਹਾਗੇ

  • @bhupinderkaur1627
    @bhupinderkaur1627 หลายเดือนก่อน +16

    ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਮਾੜਾ ਨਹੀਂ ਕਹਿਣਾ ਚਾਹੀਦਾ

  • @heavenchoudhary5990
    @heavenchoudhary5990 หลายเดือนก่อน +2

    Jai sai surinder shah ji

  • @harpritsinghheera778
    @harpritsinghheera778 หลายเดือนก่อน +2

    ਬਿਲਕੁਲ ਸਹੀ ਗੱਲ ਆ ਵੀਰ ਜੀ

  • @madanlalbawa7875
    @madanlalbawa7875 หลายเดือนก่อน +2

    ❤jai surindar sai je de ❤

  • @Sukhisidhu0072
    @Sukhisidhu0072 หลายเดือนก่อน +8

    Ehdi family te pka babe ne Kirpa kri lagdi a

  • @goluadiwal5078
    @goluadiwal5078 หลายเดือนก่อน +2

    Jai Sai g ❤️❤️❤️❤️

  • @pgathi3223
    @pgathi3223 หลายเดือนก่อน +2

    Wahh verre bht vdia jwab dita 🙏❤️jai sai surinder shah ji 🙏🌏❤️

  • @KulwinderSingh-jb9iv
    @KulwinderSingh-jb9iv หลายเดือนก่อน +14

    jai sai di 👏👏

  • @aajadsabharwal2421
    @aajadsabharwal2421 หลายเดือนก่อน +2

    सही कहा bro

  • @user-ok9yu4pi2r
    @user-ok9yu4pi2r หลายเดือนก่อน +1

    ਸਿੱਖ ਧਰਮ ਚ ਰਹਿ ਕੇ ਇਹ ਕੰਮ ਨਹੀਂ ਹੁੰਦੇ। ਮੁਸਲਮਾਨ ਧਰਮ ਚ ਕੁਝ ਵੀ ਕਰੀ ਜਾਉ।ਕਿਹੜਾ ਕਿਸੇ ਨੇ ਪੁੱਛਣਾ।ਕੀ ਚੰਗਾ ਕੰਮ ਕਰ ਰਿਹਾ ਕਿ ਲੋਕਾਂ ਨੂੰ ਗੁਮਰਾਹ ਕਰ ਰਿਹਾ। ਇਹ ਚੰਗਾ ਕੰਮ ਆ।ਸਾਰੇ ਤਰੀਕੇ ਸਰਸੇ ਆਲੇ ਸਾਧ ਵਾਲੇ ਹੀ ਆ।

  • @jasdevvirk5022
    @jasdevvirk5022 หลายเดือนก่อน +1

    veer ji bot vadhiya jwab ditta

  • @RehmataliBabag
    @RehmataliBabag หลายเดือนก่อน +4

    Jai sai di mehar sai di🙏

  • @royalqueen9018
    @royalqueen9018 หลายเดือนก่อน +1

    shi kh rhe ho veer g ❤
    sai g Sade lyi rabb ne 🙏 srbt da bhla kryo nimanya nu v mat bkshyo Sai g 🙏❤

  • @satindersingh341
    @satindersingh341 หลายเดือนก่อน +2

    You are right brother

  • @user-et3fc8gy2y
    @user-et3fc8gy2y หลายเดือนก่อน +3

    Sira lata veere tusi 🙏jai sai surinder sah Ji🙏🙇‍♀

  • @RajKumar-zg4hl
    @RajKumar-zg4hl 14 วันที่ผ่านมา

    Bhoht vadia veer ji jai sai ji 🙏🙏

  • @gurvinderkaur441
    @gurvinderkaur441 หลายเดือนก่อน +1

    Sahi gal aa bhai ji

  • @neelgold3710
    @neelgold3710 หลายเดือนก่อน

    Salute aa veer ji tuhanu . Bhut wdya vichar ne tuhade . Sari dunia nu asi badl nhi skde . Pr jithe sadi lggi hy uthe lggi rehn dyiye . Sai ji v ehi gallan krde ne .
    Jai Surinder Sai g. Rbb di rooh ne sai ji . Sbto alg ne . Ksi ni force nhi krde apna darm shadan lyi .
    Sachi veere loka diyan muradan bhut poorian hundian ne .
    Jai Surinder Sai g .

  • @surinderkaur9310
    @surinderkaur9310 24 วันที่ผ่านมา

    ਰੱਬ ਤੇ ਭਰੋਸਾ ਕਰੌਂ ਜ਼ੀ

  • @jasdeepkaur2597
    @jasdeepkaur2597 หลายเดือนก่อน +2

    Well said.... 🙏💯

  • @PreetKaur-mg9xs
    @PreetKaur-mg9xs หลายเดือนก่อน +1

    Sahi gal ji ❤

  • @simransumitjob2716
    @simransumitjob2716 หลายเดือนก่อน +3

    Patarkaar v kehnda huna kithe fass geya😂😂

  • @gurpreetsingh-yr4nc
    @gurpreetsingh-yr4nc หลายเดือนก่อน +2

    Jai saiya di 🙏🙏🙏🙏🙏🙏

  • @sudeshkaur7283
    @sudeshkaur7283 หลายเดือนก่อน +2

    Jai surinder shai ji

  • @harjaapsingh3906
    @harjaapsingh3906 หลายเดือนก่อน +4

    Jai Bapu Surinder shah ji❤

  • @user-yd5uu3fe6o
    @user-yd5uu3fe6o หลายเดือนก่อน +2

    Jaikara sachiyaa sarkara da...Sai ji sbnu chdii klla ch rkhe Jai mastaan dii. Jinu nhi chnga lgda dere jana ohna nu veenti haaa ..ki na jao per je Sai ji nu kise n glt keha taa fer ohna de mureeda da ..gusaaaa. Vekhyo ❤❤❤

  • @davindersingh4327
    @davindersingh4327 หลายเดือนก่อน +5

    ਬਾਬੇ ਦਾ ਚਮਚਾ

  • @GurleenKaur-y3s
    @GurleenKaur-y3s หลายเดือนก่อน +1

    Very nice vire bahut Vadia bole❤👍

  • @jasjitkaur4316
    @jasjitkaur4316 หลายเดือนก่อน +2

    Jai surinder sai ji ❤🌹🙏

  • @gurnoorsinghgurnoorsingh1995
    @gurnoorsinghgurnoorsingh1995 หลายเดือนก่อน +2

    Shi gal veer di

  • @PawankumarShah-fr8ou
    @PawankumarShah-fr8ou หลายเดือนก่อน +8

    ਵਾਹਿਗੁਰੂ ਜੀ, ਅਗਰ ਅਸੀਂ ਕਿਸੇ ਨੂੰ ਚੰਗਾ ਨਹੀਂ ਕਹਿ ਸਕਦੇ, ਤਾ ਬਿਨਾ ਸੋਚੇ ਸਮਜੇ ਕਿਸੇ ਨੂੰ ਮਾੜਾ ਵੀ ਨਾ ਆਖੋ, 🙏🙏

  • @RaniKamal-kg7sc
    @RaniKamal-kg7sc หลายเดือนก่อน +2

    Sahi gll veere 100ryt

  • @kulwinderkaur393
    @kulwinderkaur393 22 วันที่ผ่านมา

    Jai Ho mere sai ji di kirpa karo ji sab te 🙏🙏❤️❤️🙏❤️❤️🙏❤️❤️🙏❤️❤️

  • @gillranveer8796
    @gillranveer8796 หลายเดือนก่อน +1

    Schi aa bro 🎉🎉🎉🎉

  • @jasjitkaur4316
    @jasjitkaur4316 หลายเดือนก่อน +2

    Ryt veer ji 🙏👌👍👏 veer ji I agree with you 🙏

    • @RajuDwakhri
      @RajuDwakhri หลายเดือนก่อน

      😂😂

  • @avtarkasoulino.1363
    @avtarkasoulino.1363 หลายเดือนก่อน +1

    Wahyguru ji wahyguru ji wahyguru ji.... Jai ho surinder sai ji...

  • @mandeepkaur3156
    @mandeepkaur3156 หลายเดือนก่อน +1

    Well said bai ji.. hun dyo jwab apne baap nu😂🙏🙏

  • @princearora7059
    @princearora7059 หลายเดือนก่อน +1

    Jeonda reh bai🙏🏻♥️

  • @user-ts3cf9dq8m
    @user-ts3cf9dq8m หลายเดือนก่อน +1

    Aa gall veere teri sahi a guru nank dev ji jado gi ona nu loka ne mada changa boliya mardana ji nu pagl smj ke itta rode mare ajj lok ona nu mande ne

  • @harnoorkaurbhullar7966
    @harnoorkaurbhullar7966 หลายเดือนก่อน +2

    Ryt bhai ji

  • @jashankang4666
    @jashankang4666 หลายเดือนก่อน +3

    Jai sai ji ❤❤❤

  • @AmandeepKaur-uj2xw
    @AmandeepKaur-uj2xw หลายเดือนก่อน +2

    Truth is always win

  • @harpinderkaur1469
    @harpinderkaur1469 หลายเดือนก่อน +2

    ਗੁਰਦੁਵਾਰੇ ਕਰਹਾਲੀ ਸਾਹਿਬ ਵਾਧੂ ਦੱਲੇ ਬੈਠੇ ਆ ਜਨਾਨੀਆਂ ਰੱਖਿਆ ਨੇ ਕੋਈ ਨੀ ਬੋਲਦਾ

  • @bindersingh5665
    @bindersingh5665 หลายเดือนก่อน +12

    ਸਾਡੇ ਪੰਜਾਬ ਦੇ ਲੋਕਾਂ ਨੂੰ ਪੁੱਛੇ ਕੋਈ ਵੀ ਬਾਬਿਆਂ ਨੂੰ ਡੇਰਿਆਂ ਨੂੰ ਤਾਂ ਤੁਸੀਂ ਮਾੜਾ ਬੋਲੀ ਜਾਨੇ ਹੋ ਸਿੱਖੀ ਪਿੱਛੇ ਇੱਕ ਬੰਦਾ ਅੰਮ੍ਰਿਤਪਾਲ ਤੁਰਿਆ ਸੀ ਤੁਸੀਂ ਉਹਦੇ ਪਿੱਛੇ ਕਿੰਨਾ ਕੁ ਤੁਰ ਪਏ ਸਾਰੇ ਭੱਜ ਗਏ ਜੀ ਕੋਈ ਨਹੀਂ ਖੜਿਆ ਜਦੋਂ ਉਹਦੀ ਗ੍ਰਿਫਤਾਰੀ ਹੋਈ ਸੀ ਖੜਦੇ ਜਾਂ ਕੇ ਨਾਲ ਸਾਰੇ ਗਿਰਫਤਾਰੀ ਹੋਣ ਹੀ ਨਾ ਦਿੰਦੇ ਐਵੇਂ ਬੋਲੀ ਜਾਣਾ ਕੁੱਤਿਆਂ ਵਾਂਗੂ ਬ ਬ ਬ ਬ ਬ ਬ ਬ ਬ ਬ ਬ ਬ ਕਰੀ ਜਾਣਾ ਡੇਰੇ ਕਿਹੜਾ ਅੱਜ ਦੇ ਨੇ ਸਦੀਆਂ ਦੇ ਨੇ ਡੇਰੇ ਕਿਹੜਾ ਅੱਜ ਬਣਾ ਕੇ ਬਹਿ ਗਏ ਬਾਬੇ ਆਪਣੇ ਖੇਤਾਂ ਵਿੱਚ ਵੀ ਬਣੀਆਂ ਹੋਈਆਂ ਨੇ ਮਟੀਆ ਫਿਰ ਤਾਂ ਉਹ ਪਾਗਲ ਹੀ ਸੀ ਆਪਾਂ ਹੀ ਅੱਜ ਦੇ ਜਮਾਨੇ ਜੇ ਅੱਠ ਅੱਠ ਨੌ ਨੌ 😅😅ਪੜੇ ਹੋਏ ਆ ਪਤਾ ਨਹੀਂ ਆਪਣੇ ਆਪ ਨੂੰ ਸਮਝਦਾਰ ਸਮਝਦੇ ਆ ਵੀ ਸਾਡੇ ਤੋਂ ਵੱਡਾ ਕੋਈ ਅੰਗਰੇਜ਼ ਸਿਆਣਾ ਹੈ ਹੀ ਨਹੀਂ

  • @surinderkaur9310
    @surinderkaur9310 24 วันที่ผ่านมา

    ਸਹੀ ਗੱਲ ਹੈ

  • @brilegaming1724
    @brilegaming1724 หลายเดือนก่อน +4

    Jai sai ji di🙏🙏

  • @chandsharda6106
    @chandsharda6106 หลายเดือนก่อน +1

    Jai Sai Ram ji 🙏

  • @user-ey9yv2gk9n
    @user-ey9yv2gk9n หลายเดือนก่อน

    Jai Sai di jina rah veer ❤🎉

  • @user-oy7gw9yb6s
    @user-oy7gw9yb6s หลายเดือนก่อน +11

    ਇਹ ਖਾਸ ਚੈਲਾ ਆ ਹਿਸਾ ਮਿਲ਼ਦਾ 😂😂😂

  • @harpreetkaur-nf6zr
    @harpreetkaur-nf6zr หลายเดือนก่อน

    Really great sir 🙏🏻🙏🏻🙏🏻Jai Sai Surinder shah ji Sade Sai ji warga na koi hai te na hi howega

  • @SatnamSingh-cu5mb
    @SatnamSingh-cu5mb 27 วันที่ผ่านมา

    Sahi gal veer 100

  • @jaivalmiki4367
    @jaivalmiki4367 15 วันที่ผ่านมา

    Very nice very good ji ❤❤

  • @RadheyKrishna18August
    @RadheyKrishna18August 26 วันที่ผ่านมา

    shi baat h hum bhi jate h unhone toh kbhi 10 rs bhi ni maange
    or jo sache dil se jata h bhgwan toh wo hi dete h
    aise hi bdnaam krdiya unko bht ache h sai g sach me

  • @Sukhiwinder786
    @Sukhiwinder786 หลายเดือนก่อน +2

    Ja Sai ji ❤❤❤❤❤❤❤

  • @HarjinderSingh-uv3xy
    @HarjinderSingh-uv3xy หลายเดือนก่อน

    Bhaji tusi bahuat hi badia galan kitian very good God bles you thnx ok ji

  • @SonuKashyap-yv7co
    @SonuKashyap-yv7co 19 วันที่ผ่านมา

    Ek no bhai

  • @rekhalambhar98
    @rekhalambhar98 หลายเดือนก่อน +3

    Jai sai surinder shah ji 🙏❤️

  • @user-ru4tc8zj2s
    @user-ru4tc8zj2s หลายเดือนก่อน

    ❤ truth is bitter ❤
    Veer ji bilkul sahi keha
    Ehna loka to bardasht nhi
    Ho rha

  • @HarshitaKaur-rn5lt
    @HarshitaKaur-rn5lt หลายเดือนก่อน +2

    Bilkul right bro 🙏 I know asi b jnde dargah eda da kuj hai nhi a Jedi loka ne afwah udhayi a Sai ji bilkul sahi ne Sade edr gwandiya de bhot visa aye this is reality baki sabar di gall a bs

  • @SushilChoudhary-dd1wy
    @SushilChoudhary-dd1wy หลายเดือนก่อน

    Beshak y jaan

  • @kamli1951
    @kamli1951 หลายเดือนก่อน

    Veri good aha huda zawab gio bahi kasm nal bari vadya gal kiti

  • @SimarpreetKaur-ze4ib
    @SimarpreetKaur-ze4ib หลายเดือนก่อน +3

    Jai surinder Shah ji 🙏
    Hun aape saare channel aale chup ho jane ae veere jehde fame de chkr ch bolde si

  • @KuldeepSingh-iy7by
    @KuldeepSingh-iy7by หลายเดือนก่อน +1

    Waheguru ji toh upar koi vi nhi koi Sai ni waheguru ji waheguru ji waheguru ji waheguru ji

  • @harmitgafil158
    @harmitgafil158 หลายเดือนก่อน +28

    ਪੰਜਾਬ ਚ ਅੰਧਵਿਸ਼ਵਾਸ ਫ਼ੈਲਾਉਣ ਦੀ ਕਸਰ ਨਹੀਂ ਛੱਡੀ

    • @MandeepSingh-ih2gj
      @MandeepSingh-ih2gj หลายเดือนก่อน +1

      Tu tan hai aa chnga bnda

    • @harmitgafil158
      @harmitgafil158 หลายเดือนก่อน +2

      ਅੰਧਵਿਸ਼ਵਾਸ ਦੀ ਗੱਲ ਆ ਬਾਈ

    • @harmitgafil158
      @harmitgafil158 หลายเดือนก่อน +3

      ਮੈਂ ਕਿਸੇ ਇੱਕ ਬਾਬੇ ਨੂੰ ਨੀ ਕਹਿ ਰਿਹਾ ਹਰ ਕੋਈ ਰੱਬ ਦੇ ਨਾਂ ਤੇ ਨਿੱਤ ਨਵਾਂ ਵਹਿਮ ਭਰਮ ਦੇ ਜਾਂਦਾ ਲੋਕਾਂ ਨੂੰ ਉਹ ਉਹਨਾਂ ਚ ਉਲਝੇ ਰਹਿੰਦੇ ਆ

    • @sardoolsingh7620
      @sardoolsingh7620 หลายเดือนก่อน

      ​@@MandeepSingh-ih2gjbai gand Paya tusi todi guru Gobind Singh asath kyun bandi

    • @sardoolsingh7620
      @sardoolsingh7620 หลายเดือนก่อน +2

      ​@@harmitgafil158veere is nu paise milde babe kolo tahi babe de himayet karda

  • @Jatinderpalsinghchahil-mp2qo
    @Jatinderpalsinghchahil-mp2qo หลายเดือนก่อน +9

    ਇਹ ਇਨੂੰ , ਸੁਰਿੰਦਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਰਲਾ ਰਿਹਾ , ਇਨੂੰ ਜਵਾਂ ਸਰਮ ਨਹੀਂ ਆਉਂਦੀ, ਬਾਬੇ ਨਾਨਕ ਜੀ ਦੇ ਨਾਲ ਤੁਲਨਾ ਕਰਨੀ ਮਾੜੀ ਗੱਲ ਹੈ।