Sai Surinder Shah ਦੇ ਪਿੰਡ ਦੇ ਲੋਕਾਂ ਨੇ ਖੋਲ੍ਹੇ ਬਾਬੇ ਬਾਰੇ ਆਹ ਰਾਜ਼ | Sai Surinder Shah Video Viral |

แชร์
ฝัง
  • เผยแพร่เมื่อ 23 ม.ค. 2025

ความคิดเห็น • 1K

  • @knowledgegrow4500
    @knowledgegrow4500 7 หลายเดือนก่อน +54

    ਮੈਂ ਹਿੰਦੂ ਆ ਪਰ ਮੇਰੇ ਲਈ ਬਾਬਾ ਏਕੋ ਆ ਮੇਰਾ ਬਾਬਾ ਨਾਨਕ ,🙏 ਇਸ ਲਈ ਕਦੀ ਇਹੋ ਜਿਹੇ ਲੁਚੈਯਾ ਦੇ ਕਦੀ ਨਹੀਂ ਮੱਥਾ ਟੇਕਿਆ ਨਾ ਟੇਕਣਾ

  • @GurleenKaur-bg6jo
    @GurleenKaur-bg6jo 7 หลายเดือนก่อน +134

    ਇਨਾ ਮੂਰਖਾ ਲੋਕ ਸਮਝਾਉਣਾ ਔਖਾ ਹੈ ਬੀਬੀਆ ਸਭ ਤੋ ਵਧ ਪ੍ਰਮੋਟ ਕਰਦੀਆਂ ਲੀਡਰ ਪ੍ਰਮੋਟ ਕਰਦੇ ਨੇ

  • @AshokKumar-my5tm
    @AshokKumar-my5tm 7 หลายเดือนก่อน +74

    ਗੁਰੂ ਗ੍ਰੰਥ ਸਾਹਿਬ ਸਣੂ ਨਾ ਆਪ ਪੜ੍ਹੋ ਗੁਰੂ ਗ੍ਰੰਥ ਸਾਹਿਬ ਗਿਆਨ ਸਾਗਰ ਆ🙏 ਫੇਰ ਕਿਸੇ ਬਾਬੇ ਦੀ ਲੋੜ ਨਹੀਂ

  • @KhurmiSaab-c3j
    @KhurmiSaab-c3j 6 หลายเดือนก่อน +4

    ਸੱਭ ਤੋ ਵੱਡਾ ਮੇਰਾ ਬਾਬਾ ਨਾਨਕ ❤️🙏

  • @PardeepSingh-vo8hz
    @PardeepSingh-vo8hz 7 หลายเดือนก่อน +108

    ਇਹੋ ਜਿਹੇ ਡੇਰੇ ਪੰਜਾਬ ਵਿੱਚ ਬਹੁਤ ਖੁੱਲੇ ਹੋਏ ਹਨ ਅਤੇ ਇਹ ਜ਼ਿਆਦਾ ਤਰ ਜ਼ਨਾਨੀਆਂ ਦੇ ਸਿਰ ਤੇ ਚਲਦੇ ਹਨ।

    • @KamalSingh-td8sk
      @KamalSingh-td8sk 7 หลายเดือนก่อน +2

      ਸਾਰਾ ਚੱਕਰ ਛੋਲੇ ਦਾ

    • @Officialthebawa
      @Officialthebawa 7 หลายเดือนก่อน

      Ehnu londe nu jada pta😂😂

  • @MandipSingh-go9nr
    @MandipSingh-go9nr 7 หลายเดือนก่อน +31

    ਇਨਾ ਬਾਬਿਆਂ ਨੂੰ ਉੱਪਰ ਚੁੱਕਣ ਵਿੱਚ ਵੀ ਤਾਂ ਤੁਹਾਡਾ ਮੀਡੀਆ ਦਾ ਬਹੁਤ ਜਿਆਦਾ ਹੱਥ ਹੈ

  • @Sukh8662-u8n
    @Sukh8662-u8n 7 หลายเดือนก่อน +13

    ਸਰਪੰਚ ਨੇ ਤਾਂ ਪੈਰ ਛਡੇ ਨੇ ਤੁਸੀ ਕਿਹੜਾ ਠੀਕ ਕੀਤਾ ਅਗਰ ਉਥੇ ਗੱਲ ਕਰਕੇ ਆਏ ਹੋ ਤਾਂ ਫੇਰ ਦਿਖਾਈ ਕਿਉੰ ਨੀ ਵੀਰ ਜੀ ਤੁਹਾਡੇ ਤੇ ਵੀ ਕੋਈ ਦਬਾਵ ਆ ਫੇਰ ਤਾਂ

  • @gurarpansingh3475
    @gurarpansingh3475 7 หลายเดือนก่อน +20

    ਘੋਰ ਕਲਯੂਗ ਹੈ ਬਾਈ ਬਾਕਰਪੁਰ ਦਾ ਬਾਬਾ ਤਾਂ ਕੲਈ ਸਾਲਾਂ ਤੋਂ ਸੁਣਦੇ ਆ ਰਹੇ ਆਂ ਬੜਾ ਮਸ਼ਹੂਰ ਐ ਅੱਜ ਇਸ ਦੀ ਔਕਾਤ ਵੀ ਸਾਹਮਣੇ ਆ ਗਈ ਜਦੋਂ ਅਸੀਂ ਮਜ਼ਾਕ ਕਰਦੇ ਸੀ ਲੋਕਾਂ ਨੂੰ ਬਾਕਰਪੂਰ ਦਾ ਬਾਬਾ ਕਹਿਕੇ ਤੀਵੀਆਂ ਚਿੱੜਦੀਆਂ ਸੀ ਹੁਣ ਮਰ ਜਾਣ ਖੂਹਾਂ ਵਿੱਚ ਛਾਲ ਮਾਰਕੇ ਦੁੱਖ ਬਹੁਤ ਝੱਲੇ ਰੱਬ ਨੇ ਜੋੜੇ ਪੁੱਤ ਦੇਕੇ ਵੀ ਖੋਹ ਲੲਏ ਫਿਰ ਤਿੰਨ ਧੀਆਂ ਦੇ ਦਿੱਤੀਆਂ ਸਾਧ ਪਖੰਡੀਆਂ ਦਾ ਬੂੱਥਾ ਕਦੇ ਨੀ ਦੇਖਿਆ ਵਾਹਿਗੁਰੂ ਤੇ ਵਿਸਵਾਸ ਰੱਖਿਆ ਜੋਂ ਦਿੱਤਾ ਬਹੁਤ ਸ਼ੁਕਰ ਵਾਹਿਗੁਰੂ ਜੀ ਦਾ ਅੱਜ ਧੀਆਂ ਵਿਆਹ ਦਿੱਤੀਆਂ ਬਹੁਤ ਖੁਸ਼ ਆਂ ਅੰਧਵਾਸ ਵਿੱਚ ਕੁਛ ਨਹੀਂ ਰੱਖਿਆ ਨਾਂ ਇਸ ਵਿੱਚੋਂ ਕੁਛ ਮਿਲਦਾ ਏ ਦੇ ਮਿਲਦਾ ਟਾਈਮ ਪਾਕੇ ਬਦਨਾਮੀ ਮਿਲਦੀ ਇੱਕ ਅਕਾਲ ਪੁਰਖ ਤੇ ਭਰੋਸਾ ਕਰਕੇ ਦੇਖੋ ਜੇ ਜੋਂ ਅਸੀਂ ਮੰਗਿਆ ਉਹ ਨਹੀਂ ਮਿਲਿਆ ਇਸ ਵਿੱਚ ਵੀ ਕੁੱਝ ਚੰਗਾ ਈ ਹੋਵੇਗਾ ਪਰ ਇੱਜ਼ਤ ਜ਼ਰੂਰ ਮਿਲਦੀ ਐ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

    • @SatnamSatta-k8t
      @SatnamSatta-k8t 7 หลายเดือนก่อน +1

      ❤❤❤❤ਵਾਹਿਗੁਰੂ

  • @Kaurhargun918
    @Kaurhargun918 7 หลายเดือนก่อน +96

    ਸਭ ਤੋਂ ਵੱਡਾ ਮੇਰਾ ਸਤਿਗੁਰੂ ਨਾਨਕ 🙏

    • @khlalsa
      @khlalsa 7 หลายเดือนก่อน +7

      ਸਭ ਤੋ ਵੱਡਾ ਸਤਿਗੁਰੂ /
      ਨਾਨਕ ਜਿਨ ਕਲ ਰਾਖੀ ਮੇਰੀ ਗੁਰੂ ਨਾਨਕ ਦੇਵ ਜੀ ਨੇ ਪਰਮੇਸ਼ਰ ਜੀ ਨੂੰ ਵੱਡਾ ਆਖਿਆ ਜਿਸ ਰਬ ਨੇ ਮੇਰੀ ਕਲਜੁਗ ਵਿਚ ਰੱਖਿਆ ਕੀਤੀ ਨ ਕੇ ਆਪਣੇ ਆਪ ਨੂੰ ਧਨਵਾਦ ਜੀ

    • @SandeepSingh-kd6ec
      @SandeepSingh-kd6ec 7 หลายเดือนก่อน

      Biba g guru bani nu Changi tra samjo 🙏🙏🙏

  • @surinderkaur9310
    @surinderkaur9310 7 หลายเดือนก่อน +108

    ਗਰੀਬਾਂ ਦੀ ਮਦਦ ਜ਼ਰੂਰ ਕਰੋ ਜੀ

  • @heenachoudhary1872
    @heenachoudhary1872 6 หลายเดือนก่อน +1

    Jai Sai g 🙏🏼

  • @raniitsingh3915
    @raniitsingh3915 7 หลายเดือนก่อน +92

    ਡੇਰਾਵਾਦ ਬਿਲਕੁਲ ਬੰਦ ਹੋਣਾ ਚਾਹੀਦਾ ਹੈ ਪਿੰਡ ਵਿੱਚ ਇੱਕ ਗੁਰੂ ਘਰ, ਇੱਕ ਮੰਦਰ, ਇੱਕ ਮਸਜਿਦ,ਜੋ ਹਰ ਧਰਮ ਨੇ ਪ੍ਰਵਾਨ ਕੀਤੀ ਹੈ,, ਸੰਸਾਰ ਤੇ,, ਹੋਣਾ ਚਾਹੀਦਾ ਹੈ,,ਬਸ ਹੋਰ ਕੁੱਝ ਵੀ ਨਹੀਂ,,, ਦੁਨੀਆਂ ਅੰਧਵਿਸ਼ਵਾਸ ਤੇ ਮਰ ਜਾਣਾ ਜ਼ਿਆਦਾ ਸਿਆਣਪ ਸਮਝਦੀ ਹੈ

    • @preet00005
      @preet00005 7 หลายเดือนก่อน +1

      Sahi gl veere

    • @abhikaler786
      @abhikaler786 7 หลายเดือนก่อน +2

      ਪੰਜਾਬ ਸਭ ਦਾ ਸਾਂਝਾ ਹੈ।

    • @fatehrandhawa9449
      @fatehrandhawa9449 7 หลายเดือนก่อน +3

      Dera bne aa lok na jan. Jo v baba aa aavde ghr sewa kr rea lok kyu ja rhe na jan baba keda ghro le k aunda pea ja ja k ..pls smjho oh kh rhe purani gl toh dekho gaddayia khadi krn toh ldayi hoyi aa pehla vv ..ho skda ohna ne jan k ldayi kiti Hove bhana lb k

    • @RajeshKumar-cy4ds
      @RajeshKumar-cy4ds 7 หลายเดือนก่อน +4

      ਧੰਦਾ ਬਣਾ ਦਿੱਤਾ ਹੁਣ ਧਰਮਾ ਨੂੰ

    • @amanjotsingh2126
      @amanjotsingh2126 7 หลายเดือนก่อน

      Waheguru ji

  • @raniitsingh3915
    @raniitsingh3915 7 หลายเดือนก่อน +59

    ਏਨੂੰ ਵੀ ਹੰਕਾਰ ਹੀ ਖਤਮ ਕਰੇਗਾ,,, ਮਾੜਾ ਟਾਇਮ ਸ਼ੁਰੂ ਹੋ ਗਿਆ ਹੈ

  • @kanwaljitsingh1733
    @kanwaljitsingh1733 7 หลายเดือนก่อน +78

    ਐਸੇ ਬਾਬੇ ਖ਼ਾਲਸਾ ਰਾਜ ਦੇ ਵਿੱਚ ਲੱਭਣੇ ਨਹੀਂ ਲੋਕੋ ਜਾਗੋ

    • @gurmeetsingh-cc1wb
      @gurmeetsingh-cc1wb 7 หลายเดือนก่อน +5

      Fr nve uth khadnge😂😂😂

    • @punjablover83
      @punjablover83 7 หลายเดือนก่อน +1

      Fer bech tod babe challenge... uhna babian de chele bani nahi parade gaalan de spacial course karde ne

    • @gurpalsingh6647
      @gurpalsingh6647 7 หลายเดือนก่อน +1

      Haan jive tusi ik hor nma baba bna ta vaheer wala baba😂😂😂😂

    • @Manpreetsingh-xp7ir
      @Manpreetsingh-xp7ir 7 หลายเดือนก่อน

      ​@@gurpalsingh6647😂😂😂😂 sahi gal e usnu ta guru sehbaan to v uchaa bna k rakhta . Bani khud nhi padni bass usdiya gallan nu sach mann leina ehna.

    • @sikandersingh6507
      @sikandersingh6507 7 หลายเดือนก่อน

      ​@@gurmeetsingh-cc1wbਭਾਰਤ ਮਾਤਾ ਦਾ ਸਿਸਟਮ ਸਿੱਖ ਕੌਮ ਨੂੰ ਡੀਪ ਪਾਲਿਟੀਕਲ ਕਰਕੇ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ 1947 ਤੋਂ ਬਾਅਦ। ਬਾਬੇ ਸਰਕਾਰੀ ਸਰਪ੍ਰਸਤੀ ਹੇਠ ਪਲ੍ਹ ਰਹੇ ਹਨ। ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੋਂ ਇਸ ਤਰ੍ਹਾਂ ਦੇ ਕੰਮ ਕੀਤੇ ਸਨ ਉਦੋਂ ਮੁਗਲਾਂ ਨੇ ਗੁਰੂ ਗੱਦੀ ਨੂੰ ਖਤਰਾ ਦੱਸ ਕੇ ਸ਼ਹੀਦ ਕੀਤਾ ਸੀ ਹੁਣ ਗੰਦਸੈਤਾਨ ਦੇ ਦੱਲੇ ਸਿੱਖਾਂ ਖਿਲਾਫ ਕੰਮ ਕਰਦੇ ਹਨ

  • @ChamanLal-vx5ny
    @ChamanLal-vx5ny 7 หลายเดือนก่อน +60

    ਕੋਈ ਬਾਬਾ ਬਣ ਜਾਂਦਾ ਤਾਂ ਲੋਕ ਪੜੇ ਲਿਖੇ ਵੀ ਮਗਰ ਲੱਗ ਜਾਂਦੇ ਆ history pta ni hundi kise nu te sade lok baba g baba g kar k mager lag jande aa ਇਹਨਾਂ ਦਾ ਧੰਦਾ ਚਲ ਪੈਂਦਾ ਆ ਜਦੋਂ ਫੇਰ ਕੋਈ ਕਾਂਡ ਹੁੰਦਾ ਤਾਂ ਫੇਰ ਪਤਾ ਲਗਦਾ 🙌🏻💯🙏🏻 ਬਚੋ ਪਾਖੰਡੀਆ ਤੋਂ
    ਵਾਹਿਗੁਰੂ ਜੀ ਮਿਹਰ ਕਰਿਓ ਸਭ ਤੇ ਆਪਣੀ 🙏🏻🙏🏻

    • @preet00005
      @preet00005 7 หลายเดือนก่อน +3

      Sahi gal a veere sikh dharam ne jo kurbaniya ditiya eh baba kurbani dedo

    • @ChamanLal-vx5ny
      @ChamanLal-vx5ny 7 หลายเดือนก่อน +1

      @@preet00005 ਬਾਬਾ ਕਹਿੰਦੇ ਵੀਜੇ ਲਵੋਂਦਾ ਆ ਅੰਬੇਸੀ ਵਿੱਚ ਲੱਗਿਆ ਆ ਲੋਕ ਪੜ ਲਿਖ ਕੇ ਵੀ ਅੰਨਪੜ੍ਹ ਬਣ ਜਾਂਦੇ ਆ ਉਹ ਅਗਲੇ ਆਪਣਾ business ਚਲਾ ਲੈਂਦੇ ਆ 💯🙌🏻

    • @Baghat_mahakaal_ke786
      @Baghat_mahakaal_ke786 7 หลายเดือนก่อน

      @@preet00005 tu Sikh itihaas suna de frr biba tu jyda siyani aa l

    • @hunterkid273
      @hunterkid273 7 หลายเดือนก่อน

      ​@@Baghat_mahakaal_ke786Teri bhain v pai lgdi aa babbe thalle 😂

    • @preet00005
      @preet00005 7 หลายเดือนก่อน +1

      @@Baghat_mahakaal_ke786 22 ik gal tainu sidi g dasa mainu lagda tu babe da bahut wadda chela gal rahi mere dikh itihas d main 87 born a na ki 1947 di je 22 tainu ayounda sikh itihas to sunade rahi gal sade sikh ithihas d ta fer ah jehda baba tera baniya firda pata fer isnu v ni hona Dhan Dhan Baba Deep Singh G SiKhi Kom Jindabad 👏

  • @amarjitsingh2775
    @amarjitsingh2775 7 หลายเดือนก่อน +42

    ਇਹ ਧਰਤੀ ਸਿਰਫ਼ ਤੇ ਸਿਰਫ਼ ਬਾਬੇ ਨਾਨਕ ਜੀ ਦੀ ਆ, ਬਾਕੀ ਸਭ ਠੱਗ ਨੇ ❓ ਇਹਨਾਂ ਦਾ ਕੋਈ ਕੰਮ ਨਹੀਂ

  • @Sukh8662-u8n
    @Sukh8662-u8n 7 หลายเดือนก่อน +41

    ਤੁਸੀ ਜੋ ਗੱਲ ਪਿੰਡ ਵਾਲਿਆਂ ਨਾਲ ਗੱਲ ਕੀਤੀ ਉਹ ਕਿਉਂ ਕੀਤੀ ਅਗਰ ਕੀਤੀ ਤਾਂ ਦਿਖਾਈ ਕਿਉੰ ਨੀ ਮਤਲਬ ਕੀ ਸਮਝਿਆ ਜਾਵੇ ਇਹ ਵੀ ਦਸੋ ਵੀਰ ਜੀ

    • @JaspreetSingh-p6b3l
      @JaspreetSingh-p6b3l 7 หลายเดือนก่อน +3

      ਵਿਕਾਊ ਮੀਡੀਆ ਵਿਕਾਊ ਇਹ ਪੱਤਰਕਾਰ। ਸ਼ਰਮ ਕਰੋ ਮਾੜਾ ਬੋਲਦੇ ਤੁਸੀਂ।ਆਪਣੇ ਅੰਦਰ ਝਾਤੀ ਮਾਰੋ ਵੱਡੇ ਵਿਗਿਆਨੀਓ।

  • @amarjeetkaur4439
    @amarjeetkaur4439 7 หลายเดือนก่อน +57

    ਹੇ ਵਾਹਿਗੁਰੂ ਦੁਨੀਆਂ ਦਾ ਕੀ ਬਣੂੰ

  • @SurjitSingh-i9m
    @SurjitSingh-i9m 7 หลายเดือนก่อน +8

    ਪਹਿਲਾਂ ਤੁਹਾਨੂੰ ਸਾਂਈ ਕਹਿੰਦੇ ਸ਼ਰਮ ਆਉਣੀ ਚਾਹੀਦੀ ਹੈ। ਏ ਸਂਆਈ ਨਹੀਂ ਲੁੱਚਾ ਹੈ ਜੁੱਤੀਆਂ ਫੇਰੋ।

  • @ramanjeetkaur700
    @ramanjeetkaur700 7 หลายเดือนก่อน +68

    ਅਨਪੜ ਲੋਕ ਕਦੀ ਵੀ ਨੀ ਸੁਧਰ ਸਕਦੇ … ਬਾਬਿਆ ਨੂੰ ਕੋਈ ਨੀ ਠੱਲ ਪਾ ਸਕਦਾ … ਵਹਿਗੂਰ ਮਿਹਰ ਕਰੋ… ਕੋਈ ਵੀ ਬੰਦਾ ਰੱਬ ਨੀ ਹੋ ਸਕਦਾ… ਸੋ ਬੰਦਿਆਂ ਨੂੰ ਰੱਬ ਨਾ ਬਣਾਉ…

    • @Jatti2247
      @Jatti2247 7 หลายเดือนก่อน

      Educated person v aa jo babia de magar lag jande aa

    • @shahbazsingh9366
      @shahbazsingh9366 7 หลายเดือนก่อน +2

      ਭਰਾ ਪੜ੍ਹੇ ਲਿਖੇ ਹੋਰ ਵੀ ਬੇਵਕੂਫ ਨੇ... ਅਜੇ ਅਨਪੜ੍ਹ ਤਾਂ ਸਮਝ ਜਾਂਦਾ

    • @ManjinderSingh-x1c
      @ManjinderSingh-x1c 7 หลายเดือนก่อน

      ਬਿਲਕੁਲ ਸਹੀ ਕਿਹਾ ਹੈ ਜੀ।​@@shahbazsingh9366

  • @JaspinderGill-t5f
    @JaspinderGill-t5f 7 หลายเดือนก่อน +84

    ਚੈਨਲ ਦੇ ਪੱਤਰਕਾਰ ਵੀਰਾਂ ਨੂੰ ਸਲੂਟ ਹੈ ਜਾਗੋ ਲੋਕੋ ਜਾਗੋ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ

    • @Jatti2247
      @Jatti2247 7 หลายเดือนก่อน +2

      Right

    • @KamaljeetKaur-z7j
      @KamaljeetKaur-z7j 7 หลายเดือนก่อน

      ​@@Jatti2247❤l

    • @AmanWalia-jk9mb
      @AmanWalia-jk9mb 7 หลายเดือนก่อน +1

      Aaho jida channel nahi chalda ona ne oh cheez labni jehri World wide te hove jide views jayda hon bas othe puj jaande h taaki ena da channel chal sake

    • @RahulKhanna-v6e
      @RahulKhanna-v6e 7 หลายเดือนก่อน +1

      ​@@AmanWalia-jk9mbtu bheth ja babe de godi ch tenu kon rokda apna privar vi le ja babe kol

    • @ShejGill
      @ShejGill 6 หลายเดือนก่อน

      ​@@AmanWalia-jk9mb Right

  • @AmandeepSingh-zj7bd
    @AmandeepSingh-zj7bd 7 หลายเดือนก่อน +9

    ਬਾਈ ਗੱਲ ਇਹ ਨਹੀ ਆ ਜਿਹੜੀ ਤੁਸੀਂ ਕਹਿ ਰਹੇ ਹੋ ਗੱਲ ਏ ਆ ਕਿ ਸੁਰਿੰਦਰ ਸਾਈਂ ਦੇ ਛੋਟੇ ਭਾਈ ਨੇ ਕੋਈ ਕੁੜੀ ਛੇੜਤੀ ਸੀ ਤੇ ਵੀਡੀਓ ਵਿੱਚ ਉਹ grey ਰੰਗ ਦੀ ਟੀ ਸ਼ਰਟ ਵਾਲਾ ਬਾਬੇ ਦਾ ਭਾਈ ਆ ਜਿਨਾਂ ਔਰਤਾਂ ਨੇ ਕੁੱਟਿਆ ਸੀ ਸਾਡੇ ਪਿੰਡ ਦੇ ਕੁਝ ਲੋਕ ਵੀ ਉੱਥੇ ਸੀ ਜਦੋਂ ਇਹ ਲੜਾਈ ਹੋਈ ਉਨ੍ਹਾਂ ਨੇ ਦੱਸੀ ਆ ਸਾਰੀ ਗੱਲ

  • @daljitsingh8832
    @daljitsingh8832 7 หลายเดือนก่อน +7

    ਪੁਲਿਸ ਕਰਕੇ ਤਾਂ ਸਾਰਾ ਬੇੜਾ ਗਰਕ ਹੋ ਰਿਹਾ ਸਰਕਾਰਾਂ ਕਰਕੇ ਤਾਂ ਸਾਰਾ ਬੇੜਾ ਗਰਕ ਹੋ ਰਿਹਾ ਜੇ ਪੁਲਿਸ ਸੁਣਦੀ ਹੁੰਦੀ ਸਹੀ ਕਾਰਵਾਈ ਕਰਦੀ ਹੁੰਦੀ ਕਿਸੇ ਦੀ ਕਿਆ ਮੰਜਾਲ ਤੀ ਇਹ ਤਾਂ ਪੈਸਿਆਂ ਦੇ ਪੁੱਤਰ ਹੈ

  • @jatindersharma7960
    @jatindersharma7960 7 หลายเดือนก่อน +3

    ਜੈ ਮਸਤਾਂ ਦੀ

  • @ParmveerSingh-dv7en
    @ParmveerSingh-dv7en 7 หลายเดือนก่อน +62

    ਸਪੋਟ ਕਰਨੀ ਆ ਤਾ ਭਾਈ ਅਮ੍ਰਿਤਪਾਲ ਦੀ ਕਰੋ ਜੇ ਪੰਜਾਬ ਨੂੰ ਬਚੋਣਾ ਏ

    • @deepkaur7369
      @deepkaur7369 7 หลายเดือนก่อน +6

      Ehna v kush ni karna a

    • @balvirsingh9650
      @balvirsingh9650 7 หลายเดือนก่อน +4

      ਬਾਈ ਗੁਰੂ ਘਰਾਂ ਦੇ ਫ਼ਰਨੀਚਰ ਭੰਨਕੇ ਅਗਨ ਭੇਟ ਕਰਨ ਦੇ ਦੋਸ਼ੀ ਨੂੰ ਸਪੋਟ ਕਿਉਂ?

    • @AnshukumarAnshukumar-xz4gf
      @AnshukumarAnshukumar-xz4gf 7 หลายเดือนก่อน +2

      Bhai unha payar apne baapu naal karle badi barkat milugi thik aa bhai amritpal lakin sab to pehla maa baap fer hor koi 😅😅

    • @punjablover83
      @punjablover83 7 หลายเดือนก่อน

      veer bacho bhedan ton ajj kall punjab ch guru de sikh nahi Amritpal de sikh rahinde ne jinaa de galaan wali spacial pothi padhi hiyi aa ..... kion bhedan de bade ch vadna badboo ayegi​@@balvirsingh9650

    • @manpreetsingh-vq1fe
      @manpreetsingh-vq1fe 7 หลายเดือนก่อน

      Guru granth sahib ji de nal kisi dah k baith jya kr fr

  • @kashmiragehla3804
    @kashmiragehla3804 7 หลายเดือนก่อน +121

    ਲੋਕਾਂ ਨੂ ਚਾਹੀਦਾ ਕਿ ਇਹੋ ਜਿਹੇ ਬਾਬਿਆਂ ਦੇ ਜੁਤੀਆਂ ਮਾਰਨੀਆਂ ਚਾਹੀਦੀਆਂ

    • @Preetsinghmehra4567
      @Preetsinghmehra4567 7 หลายเดือนก่อน +3

      Jai sai ji

    • @preet00005
      @preet00005 7 หลายเดือนก่อน

      Right

    • @jashankang4666
      @jashankang4666 7 หลายเดือนก่อน +4

      ਆ ਜਾ ਹੱਥ ਲੱਗਾ ਕੇ ਦਖਾ ਸ਼ਾਈ ਜੀ ਨੂੰ

    • @preet00005
      @preet00005 7 หลายเดือนก่อน

      Jashan kang veere kio sikhi chad ihna babiya de magar turiya firda

    • @GurpreetKaur-fr4mr
      @GurpreetKaur-fr4mr 7 หลายเดือนก่อน

      Tu ik var hath la ke dikha de na teinu vich sadak lama pa ke kutya

  • @Harjinderbrar-j2e
    @Harjinderbrar-j2e 7 หลายเดือนก่อน +10

    ਇੰਨਾ ਕੁਤੀੜ ਸਾਧਾਂ ਦੇ ਕੋਲ ਜਾਣ ਵਾਲਿਆਂ ਲੋਕਾਂ ਦਾ ਵੀ ਖਾਸ ਕਰ ਬਹੁਤ ਹੀ ਗੁਨਾਹ ਏ। ਧੰਨਵਾਦ ਜੀਉ।

  • @ranjeetsekhon3459
    @ranjeetsekhon3459 7 หลายเดือนก่อน +53

    ਘਾਟ ਬਾਬੇਆ ਵਿੱਚ ਨੀ ਘਾਟ ਸਾਡੈ ਲੋਕਾ ਵਿੱਚ ਐ ਫਿਟੇ ਮੂੰਹ ਇਹਨਾ ਦੇ ਪਿੰਡ ਵਿੱਚ ਗੁਗਾ ਮਾੜੀ ਐ ਇਸ ਬਾਬੇ ਨੇ ਦਿਹਾੜੀ ਕਰਕੇ ਨੀ ਬਨਵਾਈ ਕੀ ਪਿੰਡ ਮਰ ਗੇਆ ਕਿਥੇ ਨੇ ਸਾਡੀਆ ਲਾਡਲੀਆ ਫੋਜਾ ਕਿਥੇ ਨੇ ਕਿਊ ਨੀ ਸੋਧਾ ਲਾ ਦੇ

    • @RanjitKainth-wt4um
      @RanjitKainth-wt4um 7 หลายเดือนก่อน +4

      ਕੌਣ ਸੋਧਾਂ ਲਾਊ ਗੁਰਦਵਾਰਿਆਂ ਵਿੱਚ ਵੀਸਭਪਖੰਡਹੁੰਦਾਜਿਆਦਾਸੁੱਚੇਨਬਣੋਤੁਹਣਣਹਾਡੇਜਿੰਨਾਪਖੰਡੀਕੌ

    • @kuldeepneorsharma9180
      @kuldeepneorsharma9180 7 หลายเดือนก่อน +2

      ਜੇ ਕੋਈ ਗਰੀਬ ਹੁੰਦਾ ਤਾਂ ਜਥੇਬੰਦੀਆ ਨੇ ਉਤੇ ਚੜ ਜਾਣਾ ਸੀ।

  • @KhurmiSaab-c3j
    @KhurmiSaab-c3j 6 หลายเดือนก่อน

    ਬਾਈ ਜੀ ਕੋਜ ਕੂ ਖੱਚ ਲੋਕ ਰਹਿੰਦੇ ਨੇ ਜੋ ਗਰਿਬ ਪਰਿਵਾਰ ਤੇ ਹੱਥ ਚੁੱਕ ਦੇ ਨੇ ਤੇ ਉਹਨਾਂ ਨੂੰ ਰੱਬ ਵੀ ਮਾਫ ਵੀ ਨਹੀਂ ਕਰਦਾਂ ☝️🙏

  • @sardarsaab1007
    @sardarsaab1007 7 หลายเดือนก่อน +64

    ਼ਇਹ ਬਾਬਾ ਉਦੋ ਜਾਗਿਆ ਜਦੋਂ ਬਾਕਰਪੁਰ ਝੁੰਗੀਆ ਦੀ ਜ਼ਮੀਨ ਕਰੋੜਾਂ ਰੁਪਏ ਦਾ ਕਿਲਾ ਹੋ ਗਿਆ

  • @Officialthebawa
    @Officialthebawa 7 หลายเดือนก่อน +1

    Jai sai jii❤❤

  • @jaswinderkaurkang6168
    @jaswinderkaurkang6168 7 หลายเดือนก่อน +4

    ਲੱਖਾਂ ਦੀਆਂ ਲਾਹਨਤ ਏ ਇਹੋ ਜਿਹੇ ਪਿੰਡ ਦੇ ਸਰਪੰਚ ਦੇ ਨਾਲੇ ਪੁਲਿਸ ਪ੍ਸਾਸ਼ਨ ਦੇ

  • @rattandhaliwal
    @rattandhaliwal 7 หลายเดือนก่อน +9

    ਸਭ ਲੋਕ ਜੋ ਡੇਰਿਆਂ ਤੇ ਜਾਂਦੇ ਹਨ ਇਹ ਸਭ ਮਾਨਸਿਕ ਰੋਗੀ ਹਨ ਪ੍ਰਮਾਤਮਾਂ ਏਹਨਾਂ ਨੂੰ ਸਮੱਤ ਬਖਸ਼ੇ।

  • @suchasinghbhullar6161
    @suchasinghbhullar6161 7 หลายเดือนก่อน +17

    ਧੰਨ ਗੁਰੂ ਗ੍ਰੰਥ ਸਾਹਿਬ ਜੀ ਕ੍ਰਿਪਾ ਕਰੋ ਜੀ....ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜਲਦੀ ਬਾਹਰ ਲੈ ਕੇ ਆਓ ਜੀ....🤲🙏

  • @daljitsingh8832
    @daljitsingh8832 7 หลายเดือนก่อน +2

    ਬਾਕਰਪੁਰ ਦੇ ਲੋਕ ਮਰੇ ਹੋਏ ਮੁਰਦੇ ਹਨ ਜਿਨਾਂ ਨੂੰ ਸਭ ਕੁਝ ਪਤਾ ਹੁੰਦੇ ਹੋਏ ਵੀ ਆਪਣੀ ਇੱਜਤ ਨੂੰ ਬਚਾਉਣ ਵਾਸਤੇ ਇਸ ਵੀਰ ਪੱਤਰਕਾਰ ਦਾ ਇਹਦੇ ਨਾਲ ਸਾਥੀ ਦਾ ਸਾਥ ਨਹੀਂ ਦੇ ਰਹੇ ਸਾਹਮਣੇ ਸਾਰੇ ਪਿੰਡ ਨੂੰ ਮੈਦਾਨ ਦੇ ਵਿੱਚ ਆਉਣਾ ਚਾਹੀਦਾ ਹੈ ਇੰਨੀ ਜਮੀਰ ਨੂੰ ਮਾਰ ਕੇ ਨਹੀਂ ਜਿਉਣਾ ਚਾਹੀਦਾ ਇਹ ਚਵਾਨੀ ਦਾ ਬੰਦਾ ਨਹੀਂ ਹੈਗਾ ਸਭ ਦੇ ਜਮੀਨਾਂ ਜਾਇਦਾਦਾਂ ਵਾਲਿਆਂ ਨੂੰ ਇਹ ਮਾਤ ਪਾ ਰਿਹਾ ਹੈ ਹਜ਼ਾਰਾਂ ਲੱਖਾਂ ਰੁਪਏ ਦੀ ਰੋਜ਼ ਦੀ ਆਮਦਨ ਹੈ ਇਹ ਭੁੱਖਾ ਮਰਦਾ ਬਾਬਾ ਬਣਿਆ ਹੈ

  • @RanveerLamser
    @RanveerLamser 7 หลายเดือนก่อน +133

    ਸਲਿਊਟ 22 ਦੀ ਸੱਚੀ ਸੁੱਚੀ ਪੱਤਰਕਾਰੀ ਨੂੰ ਜਿਸਨੇ ਪਖੰਡੀ ਬਾਬੇ ਦਾ ਸੱਚ ਦਿਖਾਇਆ

    • @mahakalking6963
      @mahakalking6963 7 หลายเดือนก่อน +10

      Veer tuci kite 1 rupea dan ni kita. Es babe ne 51 kudiya de via kite aa

    • @MajorSingh-uc6lc
      @MajorSingh-uc6lc 7 หลายเดือนก่อน +6

      Viaah Bai g paili wah k kitta

    • @JaspreetSingh-p6b3l
      @JaspreetSingh-p6b3l 7 หลายเดือนก่อน +3

      ਕਾਹਦੀ ਪੱਤਰਕਾਰੀ ਇਸ 22 ਦੀ । ਵਿਕਾਊ ਮੀਡੀਆ ਇਹ। ਸ਼ਰਮ ਆਉਣੀ ਚਾਹੀਦੀ ਇਹਨਾ ਨੂੰ ਜੋ ਉਸ ਰੱਬੀ ਰੂਹ ਨੂੰ ਬਦਨਾਮ ਕਰਨ ਲੱਗੇ ਨੇ। ਮਾੜਾ ਬੋਲਣ ਵਾਲਿਉ ਆਪਣੇ ਅੰਦਰ ਝਾਤੀ ਮਾਰੋ।

    • @GurwinderSingh-hx3vu
      @GurwinderSingh-hx3vu 7 หลายเดือนก่อน +4

      Jai surinder saha ji😊😊

    • @GurwinderSingh-hx3vu
      @GurwinderSingh-hx3vu 7 หลายเดือนก่อน +3

      Jai peera di😊😊

  • @PreetsandhuSandhu-y6r
    @PreetsandhuSandhu-y6r 7 หลายเดือนก่อน +17

    ਅਮਰ ਦਾਹਬ ਕੁੜੀ ਨੂੰ ਸਪੋਰਟ kro ਜਿਹਨੇ ਇਸ ਲੰਡਰ ਬੰਦੇ ਦੀ ਪੋਲ ਖੋਲੀ 👍🙏

    • @preet00005
      @preet00005 7 หลายเดือนก่อน +1

      Yes I salute her

    • @AmanWalia-jk9mb
      @AmanWalia-jk9mb 7 หลายเดือนก่อน

      Jina jhooth oh kudi bol rahi h Tusi ona Saath de rhe ho kadi bakarpur ja ke deakho tahi pta lge ki othe ki kiha janda h ki sikhaya janda h
      Baaki rhi vise di gal jidi kismat ch bahar jana hunda oh chala janda Baba ji di kripa naal
      Is kudi di neeyat theek nahi si sache maan naal nahi gai
      Naale je chalo visa nahi vi lagya ta kehra Toofan aa gya tainu galat ta ni kiha Baba ji ne ya paise ta ni maange
      Bas fem lai vedio bna diti

    • @AmanWalia-jk9mb
      @AmanWalia-jk9mb 7 หลายเดือนก่อน

      But bai ji saanu ena pta ki je Tusi kisi nu changa nahi bol sakde ta kadi maada vi na bolo

  • @KangDeepMusic
    @KangDeepMusic 7 หลายเดือนก่อน +4

    ਉਥੇ ਨਸ਼ਾ ਬਿਕਦਾ ਤੇ ਜਿਸਮ ਫਰੋਸੀ ਦਾ ਧੰਦਾ ਚਲਦਾ ਪਰ ਡਰਦਾ ਕੋਈ ਬੋਲਦਾ ਨੀ ਸੁਰਿੰਦਰ ਤੇ ਸਰਕਾਰ ਦਾ ਹੱਥ ਆਹ

  • @RajinderKumar-t5v
    @RajinderKumar-t5v 7 หลายเดือนก่อน +2

    ਇਹੋ ਜਿਹੇ ਡੇਰੇਆਂ ਤੇ ਵੀ ਸਰਕਾਰ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਕੀਤੇ ਡੇਰੇ ਦੀ ਆੜ ਵਿਚ ਦੋ ਨੰਬਰ ਦਾ ਕੰਮ ਨਹੀਂ ਚਲ ਰਿਹਾ

  • @gurwinderkaur9102
    @gurwinderkaur9102 7 หลายเดือนก่อน +5

    ਬਹੁਤ ਵਧੀਆ ਉਪਰਾਲਾ ਹੈ ਵੀਰ ,ਵਾਹਿਗੁਰ ਤੁਹਾਡੇ ਤੇ ਮਿਹਰ ਰਖੇ🙏🙏

  • @ramandhaliwal9272
    @ramandhaliwal9272 7 หลายเดือนก่อน +1

    Jai sai ji🇱🇷🙏✈️🎉❤️

  • @lovelysaini1244
    @lovelysaini1244 7 หลายเดือนก่อน +71

    Guru maneyo granth 🙏

    • @Jatti2247
      @Jatti2247 7 หลายเดือนก่อน +3

      Sahi gal pata ni lok kyn awara firde aa jado sade kol sade waheguru ji da naam aa

    • @lovelysaini1244
      @lovelysaini1244 7 หลายเดือนก่อน

      @@Jatti2247 hanji Sade guru sehban ne sanu keha sab sikhan ko hukam hai guru maneyo sada ik hi guru hai o hai Shri Guru Granth Sahib g ...

    • @RanjitKainth-wt4um
      @RanjitKainth-wt4um 7 หลายเดือนก่อน

      ਕੀਸਾਡੇਪਿਡਦੇਖੋ੩੫੦੦੦ ਹਜ਼ਾਰ ਲੈਕੇ ਅਖੰਡ ਪਾਠ ਕਰਾਉਂਦੇ ਪਖੰਡੀ ਬਾਬੇ ਤੁਸੀਂ ਕਿਹੜਾ ਘੱਟਗੁਜਾ ਰਦੇਗੁਰੂ ਨੂੰ ਰਿਸਵਤਦਿੰਦੇਜਿਆਦਾਸੱਚਪੁੱਤਨਬਣੋ

    • @preet00005
      @preet00005 7 หลายเดือนก่อน

      👏

  • @lakhwindersingh7034
    @lakhwindersingh7034 7 หลายเดือนก่อน +6

    ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ

  • @gurwantsingh3187
    @gurwantsingh3187 7 หลายเดือนก่อน +48

    ਤੁਸੀ ਬਹੁਤ ਞਧੀਆ ਇੰਟਰਵਿਊ ਕੀਤੀ ਬਹੁਤ-ਬਹੁਤ ਧੰਨਵਾਦ ਮੇਰੇ ਵੰਲੋ ਭਰਾ

  • @satvindersingh6172
    @satvindersingh6172 28 วันที่ผ่านมา +1

    Sai Surinder G bakerpur wala bi baba nanak di gal krda ha na ki koi hor

  • @jasminekaur1640
    @jasminekaur1640 7 หลายเดือนก่อน +57

    ਅੱਜ ਪੰਜਾਬ ਨੂੰ ਸੰਤ ਜਰਨੈਲ ਖਾਲਸਾ ਭਿੰਡਰਾਂ ਵਾਲਿਆਂ ਦੀ ਲੋੜ ਹੈ
    ਭਾਈ ਅੰਮ੍ਰਿਤਪਾਲ ਦਾ ਵੱਧ ਤੋਂ ਵੱਧ ਸਾਥ ਦਿਓ

    • @Jaspreet-bg5go
      @Jaspreet-bg5go 7 หลายเดือนก่อน

      ❤❤🙏🙏👍👍👍

    • @bhupinderjitsingh6987
      @bhupinderjitsingh6987 7 หลายเดือนก่อน +2

      ਸਹੀ ਗੱਲ ਐ ਜੇ ਸੰਤ ਜਰਨੈਲ ਸਿੰਘ ਜੀ ਖਾਲਸਾ ਹੁੰਦੇ ਤਾਂ ਹੁਣ ਤੱਕ ਪੰਜਾਬ ਵਿੱਚ ਪਖੰਡ ਦਾਜ਼ ਸਭ ਖ਼ਤਮ ਹੋਣਾ ਸੀ

    • @Gg-zy9us
      @Gg-zy9us 7 หลายเดือนก่อน +3

      ਲੋੜਾ ਮੇਰਾ ਉਹ ਤਾ ਆਪ ਰੇਪਿਸਟ ਸੀ।

    • @user-ox1fw1rc9j
      @user-ox1fw1rc9j 7 หลายเดือนก่อน

      ​ਬੁਡ ਵਿੱਚ ਦੇਲਾ ਮੋੜ ਕੇ ਮੁਰਾ ਮਿਰਚਾਂ ਲਾ ਕੇ ਤੇਰਾ ਕਰਿਆ ਸੀ ਰੈਪ ​@@Gg-zy9us

    • @jasminekaur1640
      @jasminekaur1640 7 หลายเดือนก่อน +2

      @@Gg-zy9us ਜੇ ਤੂੰ ਬੋਲੇ ਕੇ ਕੱਲ ਦਿਨ ਨਹੀਂ ਚੜਨਾ ਤੇਰੇ ਬੋਲਣ ਨਾਲ ਕੁਝ ਨਹੀਂ ਹੋਣਾ ਸੂਰਜ ਚੜਨਾ ਹੀ ਹੈ ਪਰਮੇਸ਼ਰ ਤੈਨੂੰ ਅਕਲ ਬਖਸ਼ਣ

  • @japneetsaini62
    @japneetsaini62 7 หลายเดือนก่อน +22

    ਜਿਹੜੀ ਮਾੜੀ ਤੇ ਲੰਗਰ ਲੱਗਾ ਸੀ ਉਹ ਮਾੜੀ ਦਾ ਬਾਬਾ ਉਹਨਾਂ ਨੂੰ ਬਦਨਾਮ ਕਰ ਰਿਹਾ ਹੈ ਉਹ ਆਪਣੀ ਬਜ਼ੁਰਗ ਮਾਤਾ ਨੂੰ ਤਾਂ ਪੁਛਦਾ ਨੀ।

    • @preet00005
      @preet00005 7 หลายเดือนก่อน

      Veere sadi gugaa madi bare na kuch bol sade pind d juh hundi

    • @japneetsaini62
      @japneetsaini62 7 หลายเดือนก่อน +2

      @@preet00005 ਮੈਂ ਮਾੜੀ ਬਾਰੇ ਨੀ ਗੱਲ ਕੀਤੀ ਉਥੇ ਦੇ ਨਰਿੰਦਰ ਬਾਰੇ ਦੀ ਗੱਲ ਕੀਤੀ।

    • @preet00005
      @preet00005 7 หลายเดือนก่อน

      @@japneetsaini62 Tuhadi gl thik a fer usne langar lage ch Apni car kio upar chadayi

    • @japneetsaini62
      @japneetsaini62 7 หลายเดือนก่อน

      @@preet00005 ਵੀਰ ਕੋਈ ਬੋਲਦਾ ਲੰਗਰ ਸੀ, ਕੋਈ ਸ਼ਬੀਲ, ਕੋਈ ਕਹਿੰਦਾ ਕੀ ਗੱਡੀ ਖੜ੍ਹੀ ਕਰਨ ਦਾ ਮਸਲਾ, ਤੇ ਕੋਈ ਕਹਿੰਦਾ ਉਹਨਾਂ ਨੂੰ ਗੱਡੀ ਮੋੜਨ ਤੋਂ ਰੋਕਿਆ ਗਿਆ।
      Viral video v poori ni
      Such ki aw kisa nu ni pta

  • @gurpreetgill4864
    @gurpreetgill4864 หลายเดือนก่อน

    Very good job patrkar veer ji 🙏tnx so much 🙏👍

  • @Sukh_Farming94
    @Sukh_Farming94 7 หลายเดือนก่อน +2

    ਬੱਬੂ ਮਾਨ ਦਾ ਗੀਤ ਵੀ ਹੁਣ ਐਵੇਂ ਹੋਣਾ ਚਾਹੀਦਾ ,,
    ਇਨ੍ਹਾਂ ਪੜ੍ਹੇ ਲਿਖੇ ਲੋਕਾਂ ਨੇ ਬੰਦੇ ਦੇ ਗਲ਼ ਰੱਬ ਤੀ ਤਖ਼ਤੀ ਪਾਤੀ

  • @BalwinderSingh-mc1lq
    @BalwinderSingh-mc1lq 7 หลายเดือนก่อน +5

    Very nice explained ❤ thanks

  • @RupinderSandhu-ce9kv
    @RupinderSandhu-ce9kv 6 หลายเดือนก่อน +1

    Pehli gall Sai ji koi baba nhi oh fakir n .Jo dhur dargah too aye n .mein kise piche nhi meinu mere babe nanak n os fakir nal jodya hai .Sanu pta Sai ji ki hain ja mere babe nanak nu v pta kyuk mere babe Nanak Dev Ji n hi mere Sai ji nu bhejya hai .Lok ki kehnde n ki sun de n ki wekhde n asi es too ki laina . Aur tusi bro ki bakwas krde ho kisde kehan te krde ho ki dikh k krde ho oh tusi janu .Pr Sanu dssan di jrurat nhi .Mein hath jod k ohna sare chanlna waleya nu ohna loka nu bainti krdi hain Sai ji bare galt na keho kyuk tuhanu eh hajrana daina paina dikhna .Kyu k jis nu mere babe Nanak Dev Ji n aap duniya da bhailla kran li bhejya hove os bare tuhanu galt kehan da koi hak nhi. Ek gall hor tusi ohna babeya kol kyu nhi jande jehre loka kolo paise lai k ghar barbad krde n .Tuhanu ehi fakir hi kyu millya galt bollan li Jo sade bachya nu fate ghar sahib nal mere Dhan guru nanak dev ji di gurbani nal jode n . Sai ji ek fakir n oh fakir hi rehan gye .Jo bolde boli jan Sanu koi frak nhi painda .Jai saiyan di.

  • @AmandeepSingh-bu4wn
    @AmandeepSingh-bu4wn 7 หลายเดือนก่อน +4

    ਵਾਹਿਗੁਰੂ ਸਾਹਿਬ ਜੀ ਸਭ ਵੱਡਾ ਹੇ

  • @rajwinder2482
    @rajwinder2482 7 หลายเดือนก่อน +2

    ਬਹੁਤ ਜ਼ਿਆਦਾ ਸਿਆਣੀਆਂ ਗੱਲਾਂ ਵੀਰ ਜੀ

  • @poojarana1696
    @poojarana1696 7 หลายเดือนก่อน +6

    Nhi bro sai ji rub ka roop hai ❤unke karn pta nhi kitni duniya sukhi hui h❤❤❤❤ jai sai ji🌹🌹🌹🌹🌹🌹🌹🌹🌹

  • @AmanDeep-ct9hk
    @AmanDeep-ct9hk 2 หลายเดือนก่อน

    ਸੁਣਾਓ ਨਾ ਦਿਖਾਓ ਲੋਕ ਸੁਣੀ ਸੁਣਾਈ ਤੇ ਯਕੀਨ ਨਹੀਂ ਕਰਦੇ ਸੋਂ ਤੱਥਾਂ ਦੇ ਅਧਾਰ ਤੇ ਸਭ ਕੁੱਜ ਹੋਣਾ ਚਾਹੀਦਾ ਲੋਕਾਂ ਦੇ ਬਿਆਨ ਤੁਹਾਨੂੰ ਸ਼ੋਂ ਕਰਨੇ ਚਾਹੀਦੇ ਹਨ

  • @shinde.de_gulam
    @shinde.de_gulam 7 หลายเดือนก่อน +16

    Na hi kise nu sareya c te na hi sai ji ne koi Gaal kaddi te na hi koi Langer ਲੱਗਾ c gall enhi aa k oh sai ji de shote bhra nu gala kadd rhe c maa bhen Diya ladai idda hoi hun maa bhen Diya gaala ta koi v nhi sun sakda jedia v tuci Galla kitia sab ਝੂਠੀਆ ਨੇ please sach ਬੋਲਿਆ ਕਰੋ ਐਵੇਂ ਝੂਠੀਆ ਖਬਰਾਂ ਲੋਕਾਂ ਤੱਕ ਨਾ ਪੁੰਚਾਇਆ ਕਰੋ ਕਿਸੇ ਦੀ ਚੜਾਈ ਤੋਂ ਐਵੇਂ ਮੱਚਿਆ ਨਾ ਕਰੋ ਪਿੰਡ ਅਲੇ v ਮੱਚਦੇ ਆ

  • @gurvindermaan5339
    @gurvindermaan5339 7 หลายเดือนก่อน +1

    ਬਾਈ ਤੁਸੀਂ ਲੋਕਾਂ ਨਾਲ ਗੱਲ ਕਰਨੀ ਸੀ ਤੇ ਵੀਡੀਓ ਬਣਾਕੇ ਲੋਕਾਂ ਸਾਹਮਣੇ ਸੱਚ ਆਉਣਾ ਚਾਹੀਦਾ ਸੀ

  • @surjitsurjit9155
    @surjitsurjit9155 7 หลายเดือนก่อน +9

    Jai Sai surinder saha g❤❤❤

  • @beantsingh9001
    @beantsingh9001 7 หลายเดือนก่อน +1

    ਜਦੋ ਸਿੰਘਾ ਟਾਈਮ ਸੀ ਉਸ ਵੇਲੇ ਕੋਈ ਵੀ ਇਸ ਤਰਾਂ ਦਾ ਕੋਈ ਵੀ ਨਹੀਂ ਲੱਭਦਾ ਸੀ

  • @SunitaRani-wq5ce
    @SunitaRani-wq5ce 7 หลายเดือนก่อน +30

    Interview karn de veere tuci kine pase laye ne,veer tuci koi proof ta ek ni dekheaa on camera,gal karde o tusi aapsvich hi

    • @krish-sz9sx
      @krish-sz9sx 7 หลายเดือนก่อน +4

      😂😂😂😂 ਬਾਕਰਪੁਰ ਦੀਆਂ ਭੇਡਾਂ ਨੂੰ ਮਿਰਚਾਂ ਲੱਗਣੀਆਂ ਨੇ

    • @manjitsoni9676
      @manjitsoni9676 7 หลายเดือนก่อน

      ਸੁਨੀਤਾ ਰਾਣੀ ਜੇ ਤੈ ਲੱਤਾ ਘੁਟਣੀਆਂ ਨੇ ਤਾ ਘਰ ਵਾਲੇ ਦੀਆ ਘੁਟ ਜਿਹੜਾ ਤੈਨੂੰ ਤੇ ਤੇਰੇ ਜਵਾਕਾਂ ਨੂੰ ਪਾਲ ਰਿਹਾ ਆਪਣੇ ਰਾਮ ਨੂੰ ਯਾਦ ਕਰ, ਇਹਦੇ ਆਪਦੇ ਪੱਲੇ ਕੀ ਆ ਜੋ ਇਹ ਤੈਨੂੰ ਦੇਦੁ। ਅਨਪੜ੍ਹ ਜਾਤ

    • @SunitaRani-wq5ce
      @SunitaRani-wq5ce 7 หลายเดือนก่อน +3

      ਰੱਬ ਤੇਰਾ ਭਲਾ ਕਰੇ, ਭੇਡਾਂ ਕਹਿ ਕੇ ਤੈਨੂੰ ਖੁਸ਼ੀ ਮਿਲਦੀ ਆ ਤਾਂ ਤੂੰ ਬਹੁਤ ਖੁਸ਼ ਰਹਿ

    • @Jagmeetkaur94
      @Jagmeetkaur94 7 หลายเดือนก่อน

      @@SunitaRani-wq5ceryt

    • @Baghat_mahakaal_ke786
      @Baghat_mahakaal_ke786 7 หลายเดือนก่อน

      @@krish-sz9sx salleya ਭੇਡਾਂ ਤੇਰੇ ਘਰ wasdiya ਹੋਣੀਆ ਤਾ ਕਹਿਣਾ ਤੁਹਾਨੂੰ ehniya ਮਿਰਚ ਕਉ ladd ਦੀਆਂ ਕਿਉ ਸੜਦੇ ਓ ਸਾਂਈ ਜੀ ਕੋਲੋ

  • @harsimranjitsingh1505
    @harsimranjitsingh1505 7 หลายเดือนก่อน +1

    ਡੇਰਾਵਾਦ ਬਹੁਤ ਵੱਧ ਗਿਆ. ਇਹ ਪਿੰਡਾਂ ਦੇ ਲੋਕਾਂ ਨੂੰ ਬੰਦ ਕਰੋਨਾ ਚਾਹੀਦਾ.

  • @NitinKumar-px9gu
    @NitinKumar-px9gu 7 หลายเดือนก่อน +11

    Mere sai ji bhot ache hai ❤vo kbhi kisi ka bura ni kr sakte ❤

  • @deepgill7154
    @deepgill7154 7 หลายเดือนก่อน

    Sardar shib gud thku u dsn lye ❤

  • @sardajijagmohan3191
    @sardajijagmohan3191 7 หลายเดือนก่อน

    ਗੱਲਾਂ ਮਾਰਨ ਨਾਲੋਂ ਚੰਗਾ ਸੀ ਤੁਸੀਂ ਹੀ ਢਾਹ ਲੈਦੇ ਯਾਰ

  • @mannatphotographyrajpura9234
    @mannatphotographyrajpura9234 7 หลายเดือนก่อน +19

    Kise nu badnam krn to pehla apnia v manjia thale chadu fer lene chahi de ne chorya nu ...koi v Hove apni maa bhen bare bura bhala nhi sun skda .....baki Jo sch aa oo sb jande ne...

    • @krish-sz9sx
      @krish-sz9sx 7 หลายเดือนก่อน +3

      😂😂😂😂 ਭੇਡਾਂ ਨੂੰ ਮਿਰਚਾਂ ਲੱਗਣੀਆਂ

    • @mannatphotographyrajpura9234
      @mannatphotographyrajpura9234 7 หลายเดือนก่อน +4

      @@krish-sz9sx mircha te thode vrgi bheda nu v lgnia jdo thodi dhi bhen maa nu koi gala kd kd jau

    • @chauhanshiva397
      @chauhanshiva397 7 หลายเดือนก่อน +4

      Apni maa ya bhen de nl khdna kya glt aw..sai g sirf ldai chdan lge c pr ehna chwla ne sai g de ek trfa video bna k pa dete.te rhi gll patarkar di.patarkara tnu ta sach ap ni pta tu loka nu ki sach dsenge .gll krni ga doha trf di kr ek pasa na kr.

    • @preet00005
      @preet00005 7 หลายเดือนก่อน

      @@mannatphotographyrajpura9234 right veere

  • @RanjeetSingh-m4w8k
    @RanjeetSingh-m4w8k 7 หลายเดือนก่อน +1

    ਪੰਜਾਬ ਵਿੱਚ ਇਹੋ ਜੀਹਦੇ ਬਹੁਤ ਪਖੰਡੀ ਹੋਰ ਬੈਠੇ ਹਨ ਇਹਨਾਂ ਸਾਰੀਆਂ ਨੂੰ ਨੱਥ ਪਾਉਣੀ ਚਾਹੀਦੀ ਹੈ ਸਰਕਾਰਾਂ ਦੇ ਭਰੋਸਾ ਨਾ ਰਹੋ ਸਰਕਾਰਾਂ ਤਾਂ ਆਪਣੀ ਵੋਟਾਂ ਖਾਤਰ ਕਿਸੇ ਵੀ ਡੇਰੇ ਦੇ ਖਿਲਾਫ ਐਕਸ਼ਨ ਨਹੀਂ ਲੈਣਾ ਇਹ ਤਾਂ ਵਾਈ ਜੀ ਪਿੰਡ ਵਿੱਚ ਜਦੋਂ ਇਹੋ ਜਿਹਾ। ਪਖੰਡੀ ਪਖੰਡ ਕਰਦਾ ਉਸੇ ਟਾਇਮ ਸਾਰੇ ਪਿੰਡ ਨੂੰ ਅਤੇ ਪੰਚਾਇਤ ਵਿਰੋਧ ਕਰਨਾ ਚਾਹੀਦਾ ਹੈ

  • @Balbirsinghusa
    @Balbirsinghusa 7 หลายเดือนก่อน +5

    ਅਸਲ ਧਰਮ ਦਾ ਪਰਚਾਰ ਹੈਨੀ ਕਿਤੇ।

  • @Okay-oz4tl
    @Okay-oz4tl 5 หลายเดือนก่อน

    Kinne vadia Reporting kar rahe a veer donno 👏👏

  • @letsrock380
    @letsrock380 7 หลายเดือนก่อน +9

    ਚੱਲੋ ਵਧੀਆ ਪੱਤਰਕਰ ਵੀਰ ਦਾ ਵੀ ਚੈਨਲ ਚਲ ਜਾਵੇਗਾ ਜੈ ਸੁਰਿੰਦਰ ਸਾਈ ਜੀ ਪਤਾ ਤੁਹਾਨੂੰ ਵੀ ਨੀ ਗੱਲ ਕੀ ਹੋਈ ਆ

    • @krish-sz9sx
      @krish-sz9sx 7 หลายเดือนก่อน

      😂😂😂😂 ਭੇਡਾਂ ਨੂੰ ਮਿਰਚਾਂ ਲੱਗੀਆਂ

    • @letsrock380
      @letsrock380 7 หลายเดือนก่อน

      @@krish-sz9sx ਛੱਜ ਤਾਂ ਬੋਲੇ ਛਲਣੀ ਵੀ ਬੋਲੇ

    • @rajvirkaur7216
      @rajvirkaur7216 7 หลายเดือนก่อน

      Live video bnao .. gll kro sidhe na k apas ch gla kre jnde oo

  • @sukhpreet2672
    @sukhpreet2672 7 หลายเดือนก่อน

    ❤❤ bhut sirra 👌 song
    And music

  • @anjan.sayar_
    @anjan.sayar_ 7 หลายเดือนก่อน +13

    Theak aa bayi thodi gal v babeyan te bharosha na kro.... Pr TUC bharava apas vich ee gallan kri Jane o... Apdi thinking according video bnayi Jane o ... Apdi thinking according boli Jane o ... Asal ch os pind ja k poori gal pind valeya de muho khauni c. ... Mainu eh nhi pta v ki sahi aa ki galat... Pr tuc keh rhe ho video nhi dikhauni...pr vichar dayi Jane o Bina proof ton....

  • @gurjeetsaini9971
    @gurjeetsaini9971 6 หลายเดือนก่อน

    God bless u bai bhot vadia report aa thodi best media

  • @santokhsingh1112
    @santokhsingh1112 7 หลายเดือนก่อน +3

    गांव मे साध बनकर रहा जाता है , सान बनकर नहीं , पिछले दस कु साल से पंजाब में इनकी वाड सी आ गई है , साई जी ,दाता जी , सरकार जी आदि ।

  • @rajpalchaudhari6977
    @rajpalchaudhari6977 7 หลายเดือนก่อน

    Good journalism, daring journalism, salute

  • @karmjitsingh9080
    @karmjitsingh9080 7 หลายเดือนก่อน

    Great brother 👏

  • @bahadursingh90
    @bahadursingh90 7 หลายเดือนก่อน +10

    Sade sai g Galt ni tuci Galt o koi proof ta hai Sade sai verga koi ni tuci ta lok ohna di jutti vrge v ni Jai Sai g 🙏 lok da kam bhonkna bhonki jao

    • @jagjivansingh2053
      @jagjivansingh2053 7 หลายเดือนก่อน

      singh word mgro la k paira ch jhanjra pa ls..te ghagri pa k nach....babe de lgde....kikurbani e ehdi...

    • @bahadursingh90
      @bahadursingh90 7 หลายเดือนก่อน +3

      Sade ta rab n loka n bhonkna bhonki jao Sanu fark nahi panda

  • @birramgadia847
    @birramgadia847 7 หลายเดือนก่อน +1

    ਪਤਾ ਕੁੱਝ ਹੁੰਦਾ ਨੀ,ਉਠੱ ਕੇ ਤੁਰ ਪੈਂਦੇ ਨੇ

  • @Preetsinghmehra4567
    @Preetsinghmehra4567 7 หลายเดือนก่อน +5

    Jai sai ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ Jay Surinder Sai Ji

  • @Sonysinghkhalsa
    @Sonysinghkhalsa 7 หลายเดือนก่อน

    ਆਪਣੇ ਸਿੱਖ ਹੀ ਹਨ ਜੋ ਦਰ ਦਰ ਤੇ ਮੱਥੇ ਟੇਕਦੇ ਨੇ।
    ਬਾਕੀ ਧਰਮਾ ਦੇ ਲੋਕ ਆਪਣੇ ਧਰਮ ਤੋ ਬਿਨਾ ਕਿਸੇ ਨੂੰ ਨੀ ਮੱਥਾ ਟੇਕਦੇ

  • @SimarpreetKaur-ze4ib
    @SimarpreetKaur-ze4ib 7 หลายเดือนก่อน +9

    Veere sach tan thonu vi ni pta lag gye interview krn te rhi gal jehdi tusi keh rhe oo vi sai g ne galan kadiyan ne bhra mere ohna de tan gala da operation hoya va mela di vedio dhekh lo oh kuj bol vi ni rhe je kuj nhi pta tan bakwas na kro

    • @Dkvlogs786S
      @Dkvlogs786S 7 หลายเดือนก่อน +7

      Sahi Keha ji tusi jai sai di

    • @soniyasharma4796
      @soniyasharma4796 7 หลายเดือนก่อน +6

      Bilkul sahi gll hai.. Pta ni kyu log kise bare bolln lgge sochde ni. Sai ji de darbaar te eda da kuch ni hunda.. Sai ji ta bol v ni skde.. Chlo jo sach hai oh sach hi rahuga kise de bolan nal sch jhujth ni bn skda

    • @krish-sz9sx
      @krish-sz9sx 7 หลายเดือนก่อน

      😂😂😂😂😂 ਪਰ ਭੇਡਾਂ ਨੇ ਨਹੀਂ ਮੰਨਣਾ

    • @keshugoray7717
      @keshugoray7717 7 หลายเดือนก่อน +2

      Eh ni mnnde veero eh bheda bs jai jai krn jaandiya kde ghr lyi raaasn mng k dekh lyo j deta me latta thlle lgju eh sirf aone glle bhrn lgge aa

    • @raazbanga1226
      @raazbanga1226 7 หลายเดือนก่อน +1

      @@krish-sz9sxtu saleya tikkeya reh jithe tikkeya aa kite teri wari na ajje hun

  • @GurpreetKaur-uy8zt
    @GurpreetKaur-uy8zt 7 หลายเดือนก่อน

    Full support vr g

  • @SagarPreet-m1p
    @SagarPreet-m1p 7 หลายเดือนก่อน +5

    ਸਿਆਣਿਆਂ ਦੇ ਕੋਲ ਜਾਣ ਵਾਲੀ ਆ ਵਿੱਚ ਨੱਬੇ ਪਰਸੈਂਟ ਪੜੇ ਲਿਖੇ ਲੋਕ ਹੀ ਜਾਂਦੇ ਨੇ ਅਨਪੜ ਲੋਕ ਤੁਹਾਨੂੰ ਬਹੁਤ ਘੱਟ ਦਿਖਾਈ ਦਿੰਦੇ ਹਨ

  • @Sukh_Farming94
    @Sukh_Farming94 7 หลายเดือนก่อน +1

    ਭਗਤ ਹੋਣਾ ਚੰਗੀ ਗੱਲ ਆ ਪਰ ਅੰਧ ਭਗਤ ਹੋਣਾ ਗਲਤ ,,,,ਹੌਲੀ ਹੌਲੀ ਸਚਾਈ ਆ ਜਾਉ ਲੋਕਾਂ ਅੱਗੇ ਵੀ ਰੱਬ ਤੋ ਬਾਅਦ ਕੋਈ ਨਹੀਂ ਹੈਗਾ
    ਕਰਨ ਕਰਾਵਨ ਆਪੇ ਆਪਿ ਮਾਨੁਸ ਕੇ ਕਿਛੁ ਨਹੀਂ ਹਾਥ,ਏਹੇ ਕਲਯੁਗ ਦਾ ਮਾਨਸ ਜੀਵ ਐ ਰੱਬ ਥੋੜੇ ਜੋ ਸਭ ਕੁਝ ਕਰ ਸਕਦਾ ,ਇਹਦੀ ਕੋਈ ਭਗਤੀ ਨਹੀਂ, ਇਹਨੂੰ ਕੋਈ ਗਿਆਨ ਨਹੀਂ ਕਲ ਹਲੇ ਆਇਆ ਲੋਕਾਂ ਅੱਗੇ ਅੱਜ ਇਹਨੂੰ ਰੱਬ ਬਣਾ ਦਿੱਤਾ ਬੇਵਕੂਫ ਲੋਕਾਂ ਨੇ ,,,ਸਰਸੇ ਵਾਲੇ ਨੂੰ ਵੀ ਰੱਬ ਮੰਨੀ ਬੈਠਾ ਸੀ ਪੰਜਾਬ ਸਭਤੋਂ ਵੱਧ ਚੇਲੇ ਇਹਦੇ ਪੰਜਾਬ ਵਿੱਚ ਸੀ ਨਿਕਲਿਆ ਨਾ ਸਿਰੇ ਦਾ ਅਯਾਸ਼ ਬਲਾਤਕਾਰੀ ਓਹਦੀਆ ਚੇਲਿਆ ਤੇ ਚੇਲੇ ਕਿਵੇਂ ਫਰ ਓਹਦੇ ਚੱਕਰ ਚ ਫਸੇ ਕੁੜੀਆ ਸੇਵਾ ਕਰਨ ਜਾਂਦੀਆਂ ਸੀ ਤੇ ਉਹ ਮੈਲੀ ਅੱਖ ਰਖੇ ਕੇ ਦੇਖਦਾ ਰਹਿੰਦਾ ਸੀ ਕੌਣ ਕਿਹੜੀ ਸੋਹਣੀ ਆ ਕਿਹੜੀ ਨੂੰ ਮਾਫ਼ੀ ਦੇਣੀ ਆ ਕਿਹੜੀ ਮੇਰੀ ਸੇਵਾ ਚ ਲਗੁ,,, ਕਿ ਬਣਿਆ ਫੇਰ ਜਿਹੜੀਆਂ ਰੱਬ ਮੰਨਦਿਆਂ ਸੀ ਸੇਵਾ ਚ ਜਾਂਦੀਆਂ ਸੀ ਮਿਲਣ ਦਾ ਜਰੀਆ ਸੀ ਕੁੜੀਆਂ ਨੂੰ ਸੇਵਾ ਰਾਹੀਂ ,,ਇਹਦੇ ਡੇਰੇ ਚੋ ਵੀ ਆਉ ਇਹੋ ਜਹਿਆ ਖਬਰਾਂ kyuki hun social ਮੀਡੀਆ ਐ ਅੱਗ ਵਾਂਗੂੰ ਮਿੰਟਾ ਚ ਦੁਨੀਆ ਘੁੰਮ ਜਾਂਦੀ ਆ ਗੱਲ ਤੇ ਵੀਡਿਓ,,,ਜਿਵੇਂ ਆਹ ਕੁੜੀ ਦਾ ਦੁਨੀਆ ਚ ਘੁੰਮ ਰਿਹਾ interview

  • @Sukhvindersingh1313-i2b
    @Sukhvindersingh1313-i2b 7 หลายเดือนก่อน +6

    ਜੈ ਕਿਧਰੈ ਮੈ ਬਾਬਾ ਹੁੰਦਾ ਚੱਲਦਾ ਮੇਰਾ ਦਾਬਾ ਹੁੰਦਾ ਵੱਡੀਆ ਵੱਡੀਆ ਕਾਰਾ ਹੁਦੀਆ ਨਾਲ ਸੋਣੀਆ ਨਾਰਾ ਹੁਦੀਆ ਸਾਡੇ ਈਸਾਰੈ ਨਾਲ ਹੀ ਬੱਦਲ ਦੀਆ ਸਰਕਾਰਾ ਹੁਦੀਆ ਮੇਰੀ ਇੱਕ ਆਵਾਜ ਨਾਲ ਹੀ ਪੇਦਾ ਚੀਕ ਝੀਆੜਾ ਹੁਦਾ ਜੇ ਕਿਧਰੈ ਮੈ ਬਾਬਾ ਹੁਦਾ ਚੱਲਦਾ ਸਾਡਾ ਦਾਬਾ ਹੁਦਾ

    • @MeenakshiSharma-mg4zf
      @MeenakshiSharma-mg4zf 7 หลายเดือนก่อน

      😂😂😂😂😂😂😂😂😂😂😂😂😂

  • @journeytime1470
    @journeytime1470 7 หลายเดือนก่อน +2

    ਪਾਖੰਡੀ ਬਾਬਿਆਂ ਤੋਂ ਸਾਵਧਾਨ ਰਹੋ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਤਮਸਤਕ ਹੋਇਆ ਕਰੋ ਸਭ ਕੁੱਝ ਓਥੋਂ ਮਿਲਣਾ।।

  • @kulveerkaur-qn4ch
    @kulveerkaur-qn4ch 7 หลายเดือนก่อน +9

    Waheguru ji sab sikhan Ko hukam hai Guru maneyo Granth 🙏🙏

  • @chamanlal5545
    @chamanlal5545 7 หลายเดือนก่อน

    Bahut vadiya Khabar a veere

  • @Sidhu-Moosewala-295y7c
    @Sidhu-Moosewala-295y7c 7 หลายเดือนก่อน +10

    Jai Sai ji

    • @krish-sz9sx
      @krish-sz9sx 7 หลายเดือนก่อน

      😂😂😂😂😂

  • @GurpreetKaur-uy8zt
    @GurpreetKaur-uy8zt 7 หลายเดือนก่อน

    Sahi gall ha vr

  • @sandeepsingh-1232
    @sandeepsingh-1232 7 หลายเดือนก่อน +10

    ❤❤jai ho Surinder sai ji❤❤

    • @krish-sz9sx
      @krish-sz9sx 7 หลายเดือนก่อน

      😂😂😂😂 ਭੇਡਾਂ ਆ ਗਈਆਂ

    • @harpinderhundal1046
      @harpinderhundal1046 7 หลายเดือนก่อน

      Andhbhagt

  • @A4B-c31
    @A4B-c31 7 หลายเดือนก่อน

    ਇਹੋ ਜਿਹੇ ਲੰਡੁ ਬਾਬੇ ਬਹੁਤ ਨੇ ਪੰਜਾਬ ਚ ਬੇੜਾ ਗ਼ਰਕ ਕੀਤਾ ਪਿਆ ਇਹਨਾਂ ਨੇ ਤੇ ਬੀਬੀਆਂ ਨੇ ਜਿਆਦਾ

  • @ranveergamingyt1143
    @ranveergamingyt1143 7 หลายเดือนก่อน +10

    well done bro thanku for reveiling the truth about fake bavas

  • @satvindersingh6172
    @satvindersingh6172 28 วันที่ผ่านมา +1

    Sai saal bich lakh sangat jodda ha fathegarh sihib

  • @rajvirkaur616
    @rajvirkaur616 7 หลายเดือนก่อน +6

    Sai g mehar kriyo

  • @sandeepkaur1350
    @sandeepkaur1350 7 หลายเดือนก่อน

    ਸਰਕਾਰ ਨੂੰ ਬੇਨਤੀ ਕਰੋ ਕਿ ਇਹ ਬੀਬੀਆਂ ਜਦੋਂ ਘਰਦੇ ਕੰਮ ਛੱਡ ਕੇ ਬਾਬਿਆਂ ਕੋਲ ਜਾਂਦੀਆਂ ਨੇ ਤਾਂ ਇਹਦੇ ਦੇ ਸਿਰਾਂ ਵਿੱਚ ਜੁਤੀਆਂ ਮਾਰੋ, ਇਹਨਾਂ ਨੂੰ ਘਰੋਂ ਨਿਕਲ ਦਾ ਬਹਾਨਾ ਚਾਹੀਦਾ, ਭਗਵੰਤ ਮਾਨ ਜੀ , ਇਹਨਾਂ ਦੇ ਆਧਾਰ ਕਾਰਡ ਚੱਲਣੇ ਬੰਦ ਕਰੋ ,ਇਹ ਬਾਬੇ ਤਾਂ ਖਤਮ ਹੋਣ ਗੇ

  • @jasvirkaurchander542
    @jasvirkaurchander542 7 หลายเดือนก่อน +10

    ਵੀਰ ਜ਼ਿਲ੍ਹਾ ਮੋਹਾਲੀ ਦਾ ਪਿੰਡ ਗਾੜਗਾਂ ਖੇੜੀਂ ਵਿੱਚ ਇੱਕ ਹੋਰ ਬਾਬਾ ਆ ਜੀ ਉਸ ਨੇ ਆਪਣੇ ਪੀਰ ਦੀ ਮਜ਼ਾਰ ਬਣਾਈਂ ਆ ਉਸ ਦਾ ਵੀ ਨੰਬਰ ਲਾਊ

    • @billasingh4716
      @billasingh4716 7 หลายเดือนก่อน

      ਤੁਸੀਂ ਗੜਾਗਾਂ ਦੇ ਹੋ ਜਾਂ ਖੇੜੀ ਦੇ
      ਮੈਂ ਜਾਣਦਾਂ ਗਾੜਗਾਂ ਖੇੜੀ ਦੇ ਆਸ ਪਾਸ ਦੇ ਬਹੁਤ ਪਿੰਡਾਂ ਨੂੰ ਬੱਤਾ ਘੋਗਾ ਕਮਾਲੀ

  • @ravishekhe3172
    @ravishekhe3172 7 หลายเดือนก่อน

    ਭਾਜੀ ਪਿੰਡ ਵਾਲਿਆਂ ਦੀ ਵੀ ਵਿਡੀਓ ਦਿਖਾਓ ਸਤਿ ਸਤਿ ਜਿਹੜੀਆਂ ਤੁਸੀਂ ਉਨ੍ਹਾਂ ਨਾ ਕੀਤੀਆਂ ਤਾਂ ਜੋ ਪਤਾ ਲੱਗ ਸਕੇ

  • @harsimranbatth6769
    @harsimranbatth6769 7 หลายเดือนก่อน +3

    ਇਨਸਾਫ਼ ਹੋਣਾ ਚਾਹੀਦਾ ਜੀ

  • @JaspalSingh-ho5ef
    @JaspalSingh-ho5ef 7 หลายเดือนก่อน +7

    Bohat vadya The State Tv

  • @deepa3313
    @deepa3313 7 หลายเดือนก่อน +1

    ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ⛳