ਨਸ਼ਿਆਂ ਨੇ ਉਜਾੜ ਦਿੱਤਾ ਇਕ ਹੱਸਦੇ ਪਰਿਵਾਰ ਨੂੰ , 5 ਮੁਰੱਬੇ ਜ਼ਮੀਨ ਦਾ ਮਾਲਕ ਸੀ ਸਰਦਾਰ ਮੋਹਣ ਸਿੰਘ

แชร์
ฝัง
  • เผยแพร่เมื่อ 23 ม.ค. 2025

ความคิดเห็น • 400

  • @rajvirsingh3008
    @rajvirsingh3008 3 หลายเดือนก่อน +1

    ਈਨਡੀਆ ਦੀ ਲੀਡਰਸ਼ਿਪ ਨੇ ਪੱਬਲਿਕ ਨੂੰ ਬਰੱਬਾਦ ਕੱਰ ਕੇ ਰੱਖ ਦਿੱਤਾ ਹੈ ਜੀ

  • @Danewalia1117
    @Danewalia1117 11 หลายเดือนก่อน +59

    ਕਿੰਨਾ ਸੋਹਣਾ ਤੇ ਸਮਝਦਾਰ ਬੱਚਾ। ਪਰਮਾਤਮਾ ਮੇਹਰ ਕਰੇ

  • @garrybajwa6989
    @garrybajwa6989 11 หลายเดือนก่อน +23

    ਬੱਚੇ ਦਾ ਬਹੁਤ ਜਿਆਦਾ ਧਿਆਨ ਰੱਖਿਆ ਜਾਵੇ ਤਾਂ ਕੇ ਉਹ ਮਾਨਸਿਕ ਪਰੇਸ਼ਾਨ ਨਾ ਹੋ ਜਾਵੇ ਤੇ ਉਸਨੂ ਸਕੂਲ ਪਾਇਆ ਜਾਵੇ.ਧਨਵਾਦ ਤੁਹਾਡਾ ਗੁਰਪਰੀਤ ਜੀ

  • @jaideepsandhu7905
    @jaideepsandhu7905 10 หลายเดือนก่อน +8

    ਜਿਉਂਦਾ ਰੱਬ, ਫੱਕਰ,ਸੰਤ ਬਾਈ ਮਿੰਟੂ g ਇਸ ਧਰਤੀ ਤੇ

  • @BalwinderKaur-mu9zb
    @BalwinderKaur-mu9zb 11 หลายเดือนก่อน +38

    ਗੁਰਪ੍ਰੀਤ ਵੀਰੇ ਇਸ ਬੱਚੇ ਨੂੰ ਅਪਣੇ ਨਾਲ ਲੈ ਜਾਵੋ ਇਸ ਦੀ ਪੜ੍ਹਾਈ ਜਾਰੀ ਕਰਵਾ ਦਿਓ ਤਾਕਿ ਇਸ ਦੀ ਜ਼ਿੰਦਗੀ ਵਿੱਚ ਸੁਧਾਰ ਹੋ ਸਕੇ

  • @TruckLife..
    @TruckLife.. 11 หลายเดือนก่อน +35

    ਇਹ ਕੰਮ ਸਰਕਾਰਾਂ ਦੇ ਨੇ ਜੋ ਮਿੰਟੂ ਵੀਰ ਕਰ ਰਿਹਾ ਲਾਹਨਤ ਆ ਇਹੋ ਸਰਕਾਰਾਂ ਦੇ ਬਾਕੀ ਤਾਂ ਕੀ ਕਰਨਾ ਨਸ਼ਾ ਹੀ ਬੰਦ ਕਰਾ ਦੇਵੇ ਸਾਰੇ ਪੰਜਾਬ ਤੋਂ
    ਲਾਹਨਤ ਆ ਯਾਰ ਇਹੋ ਜਾਈਆ ਸਰਕਾਰਾਂ ਤੇ

    • @mohinderkour1499
      @mohinderkour1499 11 หลายเดือนก่อน +1

      Sarkaran nu koi frk nhi koi jeet koi mre suthra kol ptashe piy Punjab nu koi v hamdardi wali sarkar nhi mili shrab ne ghar ujar ke rakh diya

  • @TruckLife..
    @TruckLife.. 11 หลายเดือนก่อน +19

    ਮਿੰਟੂ ਬਈ ਜੀ ਰੱਬ ਤੁਹਾਨੂੰ ਤੰਦਰੁਸਤੀ ਬਖਸ਼ੇ ਲੰਬੀ ਉਮਰ ਕਰੇ ਸੱਚੇ ਪਾਤਸਾਹ ਤੁਹਾਡੀ, ਤੁਹਾਡਾ ਦੇਣਾ ਨੀ ਦੇ ਸਕਦਾ ਇੱਥੇ ਕੋਈ ।

  • @pawanpreetsingh1
    @pawanpreetsingh1 11 หลายเดือนก่อน +28

    ਇਸ ਬੱਚੇ ਨੂੰ ਦੇਖ ਮੈਨੂੰ ਰੋਣਾ ਆ ਗਿਆ ਮੇਰਾ ਬਚਪਨ ਯਾਦ ਆ ਗਿਆ ਕਿ ਕਿਦਾ ਘਰ ਅੰਦਰ ਨਸ਼ਾ, ਕਲੇਸ਼ ਇੱਕ ਬੱਚੇ ਦੀ ਜ਼ਿੰਦਗੀ ਨਾਲ ਖੇਡਦੇ ਆ। ਕਿਦਾ ਉਹ ਥਾਂ ਥਾਂ ਰੌਂਦਾ, ਕਿਦਾ ਲੋਕਾਂ ਨੂੰ ਦੱਸਦਾ। 23 ਸਾਲ ਦੀ ਉਮਰ ਤੱਕ ਮੈ ਆਪਣੇ ਪਿਛਲੇ ਕੱਲ ਨਾਲ਼-ਆਪਣੇ ਅੱਜ ਨਾਲ਼- ਆਪਣੇ ਆਉਣ ਵਾਲੇ ਕੱਲ੍ਹ ਨਾਲ਼ ਲੜ ਰਿਹਾ। ਪ੍ਰਮਾਤਮਾ ਦੀ ਮਿਹਰ ਸੀ ਮੇਰੇ ਤੇ ਜੋ ਮੈ ਅੱਜ ਜੀਅ ਰਿਹਾ ਨਹੀਂ ਤਾਂ ਪਤਾ ਨੀ ਕਦੋ ਦਾ ਮਰ ਮੁੱਕ ਜਾਂਦਾ। ਇਸ ਬੱਚੇ ਤੇ ਵੀ ਪ੍ਰਮਾਤਮਾ ਦੀ ਮਿਹਰ ਆ ਜੋ ਇਸ ਹਾਲਾਤਾਂ ਵਿੱਚ ਜੀਅ ਰਿਹਾ। ਵਾਹਿਗੁਰੂ ਅੱਗੇ ਅਰਦਾਸ ਆ ਕਿ ਇਸ ਬੱਚੇ ਚੜਦੀਕਲਾ, ਹਿੰਮਤ ਬਖਸ਼ਣ ਕਿ ਇਹ ਆਉਣ ਵਾਲੇ ਕੱਲ੍ਹ ਨੂੰ ਵਧੀਆ ਕਰ ਸਕੇ। ਗੁਰਪ੍ਰੀਤ ਵੀਰ ਸਿਰ ਝੁਕਦਾ ਤੇਰੀ ਸੇਵਾ ਅੱਗੇ 🙏🙏🙏

    • @satwinderkaur6072
      @satwinderkaur6072 2 หลายเดือนก่อน

      ਬਿਲਕੁੱਲ ਮੇਰੇ ਘਰ ਵਾਲੇ ਨਾਲ ਵੀ ਏਸ ਤਰ੍ਹਾਂ ਉਸ ਦਾ ਡੈਡੀ ਸ਼ਰਾਬ ਪੀਂਦਾ ਸੀ ਉਸ ਦਾ ਬਚਪਨ ਕਲੇਸ਼ ਵਿਚ ਤੇ ਜਵਾਨੀ ਵੀ ਉੱਸ ਦੇ ਡੈਡੀ ਦੇ ਸ਼ਰਾਬ ਦੀ ਬਲੀ ਚੜ੍ਹ ਗਈ ਸੀ,, ਪਰ ਉਹ ਜਦੋ ਥੋੜਾ ਸਮਜਦਾਰ ਹੋਇਆ ਫ਼ਿਰ ਸਬਕ ਦਿੱਤਾ, ਪਰ ਉਦੋਂ ਨੂੰ ਉੱਸ ਦੀ ਜ਼ਮੀਨ ਵੇਚ ਦਿੱਤੀ ਸੀ

    • @pawanpreetsingh1
      @pawanpreetsingh1 2 หลายเดือนก่อน

      @satwinderkaur6072 25 ਵਿਘੇ ਵੇਚ ਦਿੱਤੀ।

  • @harmeshpal9717
    @harmeshpal9717 11 หลายเดือนก่อน +32

    ਬਾਈ ਜੀ ਹਸਦੇ ਵਸਦੇ ਪਰਿਵਾਰ ਨੂੰ ਨਸ਼ਿਆਂ ਨੇ ਉਜਾੜ ਦਿੱਤਾ ਅਜੇ ਵੀ ਵਾਹਿਗੁਰੂ ਮੇਹਰ ਕਰੇ ਸਭ ਕੁਝ ਠੀਕ ਹੋ ਜਾਵੇ

  • @unitedcolors2920
    @unitedcolors2920 11 หลายเดือนก่อน +26

    ਕਿੰਨਾ ਸੋਹਣਾ ਪਰਿਵਾਰ ਸੀ, ਕੀ ਤੋਂ ਕੀ ਹੋ ਗਿਆ, ਵਾਹਿਗੁਰੂ ਸੱਭ ਤੇ ਮੇਹਰ ਰੱਖੀ 🙏🙏🙏

  • @kashmirkaur6827
    @kashmirkaur6827 11 หลายเดือนก่อน +7

    ਗੁਰਪ੍ਰੀਤ ਪੁੱਤਰ ਜੀ ਇਸ ਸੋਹਣੇ ਬੱਚੇ ਨੂੰ ਦਾਦੇ ਨਾਲ ਰੱਖ ਲੈਣਾ ਸਕੂਲ ਪੜਨ ਲਗਾ ਦੇਵੋ ਜੀ ਬੱਚੇ ਦੀ ਜਿੰਦਗੀ ਬਣ ਜਾਵੇਗੀ ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਚ ਰਖੇ 🙏🏻🙏🏻❤

  • @preetbaljot6079
    @preetbaljot6079 11 หลายเดือนก่อน +12

    ਲੱਖ ਲਾਹਨਤਾਂ ਉਸ ਮਾਂ ਦੇ ਜਿਹੜੀ ਸੋਨੇ ਜਿਹਾ ਪੁੱਤ ਛੱਡ ਗਈ 😡😡 ਬਾਕੀ ਪ੍ਰਮਾਤਮਾ ਮੇਹਰ ਕਰੇ ਸਭ ਤੇ ਮਿੰਟੂ ਭਜੀ ਦੀ 1000 ਸਾਲ ਉਮਰ ਕਰੇ ਵਾਹਿਗੁਰੂ 🙏🙏🙏

  • @amandeepkaur5437
    @amandeepkaur5437 11 หลายเดือนก่อน +37

    ਵਾਹਿਗੁਰੂ ਜੀ ਇਸ ਪਰਿਵਾਰ ਤੇ ਮਿਹਰ ਕਰੋ ਜੀ ।ਇਹ ਪਰਿਵਾਰ ਫਿਰ ਤੋਂ ਇਕ ਸੋਹਣੀ ਜਿੰਦਗੀ ਜੀਅ ਸਕੇ।

  • @gagandeepsinghgrewal1451
    @gagandeepsinghgrewal1451 11 หลายเดือนก่อน +16

    ਵਾਹਿਗੂਰੁ ਮੇਹਰ ਕਰਨ ਇਸ ਪਰਿਵਾਰ ਤੇ ਇਹ ਠੀਕ ਹੋ ਕੇ ਚੰਗੀ ਜ਼ਿੰਦਗੀ ਜੀਉਣ ਇਹ ਬੱਚਾ ਚੰਗਾ ਪੜ੍ਹਾਈ ਕਰਕੇ ਆਪਣੇ ਦਾਦੇ ,ਅਤੇ ਪਾਪਾ ਦੀ ਅਤੇ ਤਾਉ ਵਿੱਕੀ ਦੀ ਸੇਵਾ ਕਰ ਸਕੇ ਅਤੇ ਹੋਰ ਲੋਕਾਂ ਦੀ ਸੇਵਕ ਬਣਕੇ ਸੇਵਾ ਕਰ ਸਕੇ ਵਾਹਿਗੂਰੁ ਜੀ ਮੇਹਰ ਕਰਿਉ ਜੀ

  • @lavisingh503
    @lavisingh503 4 หลายเดือนก่อน +1

    ਇਹਨਾਂ ਨੇ ਤਾਂ ਆਪਣਾਂ ਆਪ ਈ ਬੇੜਾ ਗਰਕ ਕਰ ਲਿਆ ਨਛੇ ਤੇ ਬਲੇਮ ਕਰੀ ਜਾਂਦੇ ਹੁਣ ਈ ਛੱਡ ਦੇਣ ਮਾੜੀ ਔਲਾਦ ਵੀ ਨਾਂ ਦਵੇ ਰੱਬ ਕਿਸੇ ਨੂੰ ਨਾਂ ਦਵੇ ਸਾਰੇ ਘਰ ਰੋਲਥਾ😭😭😭😭😭

  • @barinderkaurhundal9856
    @barinderkaurhundal9856 11 หลายเดือนก่อน +103

    ਕਿਸ ਤਰ੍ਹਾਂ ਦੀ ਮਾਂ ਸੀ ਜਿਹੜਾ ਛੋਟਾ ਬੱਚਾ ਛੱਡ ਕੇ ਚਲੀ ਗਈ ਇਸ ਬੱਚੇ ਦਾ ਕੀ ਕਸੂਰ ਸੀ ਸਹੀ ਆ ਨਸ਼ਾ ਜਿਸ ਘਰ ਵਿੱਚ ਬੜਜੇ ਉਹ ਘਰ ਨੀ ਵਸਦੇ ਬਾਪੂ ਜੀ ਠੀਕ ਹੋ ਜਾਵੇ ਆਪਣੇ ਪੈਰਾਂ ਤੇ ਖੜਾ ਹੋ ਜਾਵੇ ਵਾਹਿਗੁਰੂ ਮੇਹਰ ਕਰੇ ਇਸ ਪਰਿਵਾਰ ਤੇ

    • @deep_2113
      @deep_2113 11 หลายเดือนก่อน +8

      Bai ji ma Da resta bohat gurah bunda hai par Aaj kalh Yug Aya Hoya hai har pase hun log ayshe Ho Gaye Ney 😮😢

    • @lakhvirsinghsingh-og4gk
      @lakhvirsinghsingh-og4gk 11 หลายเดือนก่อน +4

      Waheguru ji

    • @JaswinderSingh-dq1ki
      @JaswinderSingh-dq1ki 11 หลายเดือนก่อน +6

      Sab da ziwan hai 🙏 aapa जज ना बनिये ता चंगा

    • @brjbricks6148
      @brjbricks6148 11 หลายเดือนก่อน +2

      ਬਾਈ ਕੀ ਕਰਦੀ ਵਿਚਾਰੀ

    • @arshmann2394
      @arshmann2394 11 หลายเดือนก่อน +2

      Kalyug di paapi maa 6 mahine da bachha ki hunda ohhh waheguru 🙏🙏🙏baksh de paapi lokan nu

  • @Makhan-r1j
    @Makhan-r1j 10 หลายเดือนก่อน +1

    ❤ ਵਾਹਿਗੁਰੂ ਜੀ ਪਿਤਾ ਜੀ ਤੇ ਦੋਨੋ ਭਰਾਵਾਂ ਤੇ ਛੋਟੇ ਬੱਚੇ ਤੇ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਕਿਰਪਾ ਕਰਿਓ ਜੀ ਬਾਪੂ ਜੀ ਦੋਨੋ ਭਰਾ ਠੀਕ ਹੋ ਜਾਣ ਕਿਰਪਾ ਕਰਿਓ ਜੀ ਵੀਰ ਨਸ਼ਾ ਛੱਡ ਦੇਣ ਜੀ ਆਪਣੀ ਵਧੀਆ ਜ਼ਿੰਦਗੀ ਜਿਊਣ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ❤

  • @satnamji__waheguriji
    @satnamji__waheguriji 11 หลายเดือนก่อน +23

    ਵਾਹਿਗੁਰੂ ਜੀ ਸਾਰਿਆਂ ਨੂੰ ਤੰਦਰੁਸਤੀ ਰੱਖਣ ਜੀ

    • @balbirsingh1173
      @balbirsingh1173 11 หลายเดือนก่อน

      😢ਵੀਰੇ ਲੜਕੇ ਨੂੰ ਨਾਲ ਲੈ ਜਾਵੋ

  • @jindugill2203
    @jindugill2203 11 หลายเดือนก่อน +12

    ਵਾਹਿਗੁਰੂ ਜੀ ਮੇਹਰ ਕਰਨ ਇਸ ਪਰਿਵਾਰ ਤੇ, ਜਿੰਦਗੀ ਚ ਚੰਗੇ ਮਾੜੇ ਦਿਨ ਅਉਂਦੇ ਰਹਿੰਦੇ ਆ ਜੀ ਪਤਾ ਨੀ ਉਹ ਮਾਂ ਕਿੰਨੀ ਪੱਥਰ ਦਿਲ ਹੋਊ ਜੋ ਇਸ ਹੀਰੇ ਵਰਗੇ ਪੁੱਤ ਨੂੰ ਛੱਡਕੇ ਚਲੀ ਗਈ।🙏🏻

  • @Makhan-r1j
    @Makhan-r1j 10 หลายเดือนก่อน +1

    ❤ ਵਾਹਿਗੁਰੂ ਜੀ ਕਿਸੇ ਪਰਿਵਾਰ ਵਿੱਚ ਨਸ਼ਾ ਨਾ ਬੜੇ ਜੀ ਕਿਸੇ ਵੀ ਮਾਂ ਦਾ ਪੁੱਤ ਇਸ ਨਸ਼ੇ ਦੀ ਦਲਦਲ ਵਿੱਚ ਨਾ ਵੜੇ ਜੀ ਵਾਹਿਗੁਰੂ ਜੀ ਕਿਰਪਾ ਕਰਿਓ ਜੀ ਮਾਵਾਂ ਦੇ ਪੁੱਤਾਂ ਨੂੰ ਪਰਿਵਾਰਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ❤

  • @rajwindersingh-ov3tc
    @rajwindersingh-ov3tc 11 หลายเดือนก่อน +1

    ਅਜ ਕਲ ਪੈਸਾ ਮੁਖ ਹੈ ਰਿਸ਼ਤੇਦਾਰ ਓਨਾ ਚਿਰ ਹੈ ਜਿਨ੍ਹਾਂ ਟਾਇਮ ਚਾਰ ਪੇਸੈ ਕੋਲ ਹੈ ਬਾਈ ਗੁਰਪ੍ਰੀਤ ਹੈ ਜਿਹੜਾ ਬਿਨਾ ਕਿਸੇ ਲਾਲਚ ਸੇਵਾ ਕਰਦਾ ਹੈ

  • @MohanSingh-gt9ks
    @MohanSingh-gt9ks 3 หลายเดือนก่อน

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @ajmerbrar7490
    @ajmerbrar7490 3 หลายเดือนก่อน

    Very nice and good Munkhata di Sewa God bless you beta ji Super Gurpreet Singh mintu beta ji

  • @balvirdhaliwal1041
    @balvirdhaliwal1041 11 หลายเดือนก่อน +19

    🙏 ਪੁਲਿਸ ਵਾਲਿਓ ਭਰਾਵੋਂ ਪੈਸੇ ਨੇ ਨਾਲ ਨਹੀਂ ਜਾਣਾ ਨਜਾਇਜ ਪੈਸੇ ਨੇ ਜ਼ਹਿਰ ਬਣ । ਜੇ ਤੁਸੀਂ ਨਸ਼ੇ ਦੀ ਰੋਕ ਲਈ ਇਮਾਨਦਾਰੀ ਨਾਲ ਡਿਊਟੀ ਕਰੋ ਤਾਂ ਹੋਰ ਪਰਿਵਾਰ ਇਹੋ ਜਿਹੇ ਹਾਲਾਤਾਂ ਤੋਂ ਬੱਚ ਸਕਦੇ ਹਨ। ਜੇ ਤੁਸੀਂ ਵਾਕਿਆ ਹੀ ਆਪਣੇ ਬੱਚਿਆ ਨੂੰ ਪਿਆਰ ਕਰਦੇ ਹੋ ਤਾਂ ਲੋਕਾਂ ਦੇ ਬੱਚਿਆ ਲਈ ਵੀ ਕੁੱਝ ਕਰੋ। ਧੰਨਵਾਦ। 🙏 ਵਾਹਿਗੁਰੂ ਜੀ। 🙏

  • @Ansh--boutique
    @Ansh--boutique 11 หลายเดือนก่อน +6

    ਵਾਹਿਗੁਰੂ ਜੀ ਕਦੇ ਵੀ ਕਿਸੇ ਦੀ ਔਲਾਦ ਮਾੜੀ ਨਾ ਨਿਕਲੇ 🙏

  • @satinderkaursatinderkaur8321
    @satinderkaursatinderkaur8321 11 หลายเดือนก่อน +7

    ਵੀਰ ਜੀ ਕੀ ਕਹਾ ਮੈ ਮੇਰੇ ਕੋਲ ਤਾ ਸ਼ਬਦ ਹੀ ਨਹੀ,ਅੱਖਾ ਚ ਪਾਣੀ ਤੋ ਬਿਨਾ ਕੋਈ ਸ਼ਬਦ ਨਹੀ ਜੀਭ ਤੇ ਆਉਂਦਾ, ਵਾਹਿਗੁਰੂ ਜੀ ਕਿਰਪਾ ਕਰੋ ਬੱਚੇ ਦੀ ਜਿੰਦਗੀ ਬਣਾ ਦਿਓ, ਧੰਨਵਾਦ ਵੀਰ ਜੀ,

  • @HarjinderSingh-ul6lp
    @HarjinderSingh-ul6lp 11 หลายเดือนก่อน +8

    ਵਾਹਿਗੁਰੂ ਜੀ ਮਿਹਰ ਕਰੋ ਇਸ ਪਰਵਾਰ ਤੇ ਇਸ ਸਾਰੀ ਟੀਮ ਦਾ ਧੰਨਵਾਦ

  • @ravneetsingh8294
    @ravneetsingh8294 10 หลายเดือนก่อน +1

    ਬਾਈ ਰਿਸ਼ਤੇਦਾਰ ਕੋਈ ਨਹੀਂ ਪੁੱਛਦਾ ਸਭ ਮਤਲਵ ਦੇ ਰਿਸ਼ਤੇ ਨਾਤੇ ਨੇ ਸਾਲੇ ਮਰਿਆ ਮਗਰੋਂ ਸਭ ਭੂਕਣ ਆ ਜਾਂਦੇ ਨੇ ਉਹ ਵੀ ਲੋਕ ਵਿਖਾਵਾ ਕਰਨ

  • @jaswantkaur9812
    @jaswantkaur9812 9 หลายเดือนก่อน

    ਸ਼ਰਾਬ ਤੋ ਹਟ ਜਾਣ ਚੰਗਾ ਹੋਵੇ।ਬਹੁਤ ਦੁੱਖ ਹੋਈਆ। ਪਰਮਾਤਮਾ ਅਜਿਹਾ ਕਿਸੇ ਨਾਲ ਨਾ ਕਰੇ।

  • @sultansingh7138
    @sultansingh7138 3 หลายเดือนก่อน

    ਵਾਹਿਗੁਰੂ ਜੀ ਤੇਰਾ ਸ਼ੁਕਰ ਆ 🙏❤️

  • @mehmabasi1661
    @mehmabasi1661 11 หลายเดือนก่อน +1

    ਵਾਹਿਗੁਰੂ ਜੀ ਬਚੇ ਤੇ ਮੇਹਰ ਭਰਿਆ ਹੱਥ ਰਖਣਾ ਮੈਨੂੰ ਤਾਂ ਰੋਣਾ ਆ ਗਿਆ ਦੇਖ ਕੇ 😢

  • @kirpalsidhu44
    @kirpalsidhu44 10 หลายเดือนก่อน +1

    ਵਾਹਿਗੁਰੂ ਜੀ ਕਿਰਪਾ ਕਰੋ

  • @amarjitkaur3694
    @amarjitkaur3694 11 หลายเดือนก่อน +10

    ਵੀਰੇਬਚੇਨੂੰਜਰੂਰਪੜਾੳ

  • @RanjitSingh-kh4cm
    @RanjitSingh-kh4cm 11 หลายเดือนก่อน +6

    ਮਿੰਟੂ ਬਾਈ ਇਸ ਹੀਰੇ ਪੁੱਤ ਨੂੰ ਭੜਾ ਦਿਉ ਰੱਬ ਤੁਹਾਡੇ ਤੇ ਕਿਰਪਾ ਕਰੂਗਾ

  • @Makhan-r1j
    @Makhan-r1j 10 หลายเดือนก่อน

    ❤ ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਜੀ ਸਾਰੇ ਭੈਣ ਭਰਾਵਾਂ ਤੇ ਸੁਪਨਿਆਂ ਦੇ ਪਰਿਵਾਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ❤

  • @Joginder.singh.8060
    @Joginder.singh.8060 11 หลายเดือนก่อน +8

    ਗੁਰਪ੍ਰੀਤ ਜੀ ਤੁਹਾਨੂੰ ਸਲੂਟ ਆ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਪਰਮਾਤਮਾ ਤੁਹਾਨੂੰ ਹਰ ਖੁਸ਼ੀ ਦੇਵੇ ਬਹੁਤ ਸੋਹਣਾ ਕੰਮ ਕਰ ਰਹੇ ਹੋ ਬਾਬਾ ਨਾਨਕ ਚੜਦੀ ਕਲਾ ਚ ਰੱਖੇ

  • @Singh-sv3ng
    @Singh-sv3ng 10 หลายเดือนก่อน +1

    ਜਿਉਂਦੇ ਵਸਦੇ ਰਹੋ ਬਾਈ ਜੀ

  • @jagdishbahia9162
    @jagdishbahia9162 11 หลายเดือนก่อน +13

    Waheguru ji bless Manukhta di Sava Society and all volunteers are supporting 🙏🙏🙏🙏🙏🙏🙏

  • @hardeepsinghsandhu8321
    @hardeepsinghsandhu8321 9 หลายเดือนก่อน

    Maalka reham kro punjab te bhutt bhut dhanwaad veer ji thoda

  • @Gill_pb46-kk4sd
    @Gill_pb46-kk4sd 10 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਮਿਹਰ ਕਰੌ ਪਰਿਵਾਰ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏿🙏🏿ਮਿੰਟੂ ਵੀਰੇ ਦੀਆ ਉਮਰਾਂ ਲੰਮੀਆਂ ਕਰੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਜੀ 🙏🏿🙏🏿

  • @neelamdhiman6440
    @neelamdhiman6440 11 หลายเดือนก่อน +8

    Waheguru ji Gurpreet Singh ji nu lambi Umar dena👏

  • @amandeepbedi8220
    @amandeepbedi8220 11 หลายเดือนก่อน +3

    Sachi veer ji bache daa saath naa shadeo mere bache warga a mata Rani es bache dea sear ta hatth rakhe

  • @dimpymalhotra4838
    @dimpymalhotra4838 11 หลายเดือนก่อน +8

    Asli Haqdara nu aj baba ji ne haq dilaya.... waheguru ji saare parivar nu tandrusti den.... Rishabh nu chardi kla bakshan....🙏

    • @ranjitkaur2699
      @ranjitkaur2699 11 หลายเดือนก่อน

      🙏🙏🙏🙏🙏

  • @kulvirkaur8528
    @kulvirkaur8528 11 หลายเดือนก่อน +5

    Kina sona bacha per kismat o! ਵਾਹਿਗੁਰੂ

  • @Bikaram_singh-rudala
    @Bikaram_singh-rudala 11 หลายเดือนก่อน +2

    ਗੁਰਪ੍ਰੀਤ ਜੀ ਤੁਹਾਨੂੰ ਸਲਾਮ

  • @ਗੁਰਦੀਪਸਿੰਘਟਿਵਾਣਾ
    @ਗੁਰਦੀਪਸਿੰਘਟਿਵਾਣਾ 11 หลายเดือนก่อน +2

    ਵਾਹਿਗੁਰੂ ਜੀ🙏 ਮੇਹਰ ਕਰੋ ਸਾਰੇ ਪਰਿਵਾਰ ਤੇ🙏 ਸਤਿਨਾਮ ਵਾਹਿਗੁਰੂ ਜੀ🙏🙏

  • @harjinderkaur3978
    @harjinderkaur3978 11 หลายเดือนก่อน +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @harnetchoudhary1782
    @harnetchoudhary1782 8 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ

  • @tajindartajindar4025
    @tajindartajindar4025 11 หลายเดือนก่อน +5

    ਰੱਬ ਦਾ ਰੂਪ ਵਾ ਗੁਰਪ੍ਰੀਤ ਬਾਈ

  • @1699TC
    @1699TC 10 หลายเดือนก่อน +1

    ਨਸ਼ਾ ਨਸ਼ਾ ਕਰਦੇ ਨਸ਼ੇਈ ਹੋਈ,
    ਇੱਕ ਇੱਕ ਕਰ,ਅਸੀਂ ਕਈ ਹੋਏ,
    ਬੀ ਬੋਏ ਜਿਨ੍ਹਾਂ ਨਸ਼ੇ ਆਲੇ,
    ਅੱਜ ਆ ਆ ਬੈਠੇ ਕੁਰਸੀਆਂ ਤੇ,
    ਅਸੀਂ ਵੇਖੋ ਕੀ ਤੋਂ ਕੀ ਹੋਏ,
    ਇੱਕ ਇੱਕ ਕਰ,
    ਬਾਜ਼ ਦੇ ਘਰਦੇ ਮੁੱਕ ਰਹੇ ਜੀ ਓਏ..
    ਬਾਜ਼

  • @rahulbislarahulbisla1498
    @rahulbislarahulbisla1498 9 หลายเดือนก่อน

    Jai Mata Di

  • @simmusidhu6488
    @simmusidhu6488 11 หลายเดือนก่อน +2

    Veere tci Es sari family nu aapne kol hmesha lyi rakh lvo... Es bache nu vadia life mil javegi te kuj bn javega veer😊

  • @SukwindersinghSanger-du1tm
    @SukwindersinghSanger-du1tm 9 หลายเดือนก่อน

    ਵਾਹਿਗੁਰੂ ਮੇਹਰ ਕਰੀ,

  • @princepaul8486
    @princepaul8486 11 หลายเดือนก่อน +2

    Kina sohna te smjdar bcha hai.
    Rabb edhi zindgi ch khushian bhare.

  • @RamSingh-by7fk
    @RamSingh-by7fk 11 หลายเดือนก่อน +2

    ਵੀਰ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਵੱਡੀ ਸੇਵਾ ਕਰਦੇ ਹੋ ਵੀਰ ਜੀ ਇਨਸਾਨ ਆਪ ਹੀ ਆਪਣੀ ਜ਼ਿੰਦਗੀ ਖ਼ਰਾਬ ਕਰ ਰਹੇ ਹਨ ਜਾਨਵਰ ਜੋ ਰੱਬ ਨੇ ਪੈਦਾ ਕੀਤਾ ਹੈ ਉਹ ਕੱਦੇ ਵੀ ਮਾੜੇ ਨਹੀਂ ਹੁੱਦੇ ਉਹ ਵੀ ਆਪਣੀ ਜ਼ਿੰਦਗੀ ਦਾ ਅਨੰਦ ਮਾਣ ਰਹੇ ਹਨ

  • @AjitSingh-hz9ze
    @AjitSingh-hz9ze 11 หลายเดือนก่อน +3

    Parmatma tuhanu chardi kala vich rakhan Gurpreet Singh ji 🙏🙏 Tusi rab ho 🙏🙏 Waheguru tuhanu lambi umr bakshan 🙏🙏

  • @BalwinderSingh-g7y5l
    @BalwinderSingh-g7y5l 11 หลายเดือนก่อน

    ਰਿਸਵ ਨੂੰ ਦੇਖ ਦੇਖ 😭😭😭 ਹੇ ਵਾਹਿਗੁਰੂ ਬੱਚੇ ਤੇ ਮੇਹਰਾ ਭਰਿਆ ਹਥ ਰਖਿਓ ਬਹੁਤ ਸਿਆਣਾ

  • @tajinderpalsingh3312
    @tajinderpalsingh3312 11 หลายเดือนก่อน +6

    Waheguru ji waheguru ji waheguru ji waheguru ji waheguru ji

    • @RadheSham-yg5sf
      @RadheSham-yg5sf 11 หลายเดือนก่อน

      ਵਾਹਿਗੁਰੂ ਜੀ ਸਰਬੱਤ ਦਾ ਭਲਾ 🙏🙏🙏

  • @NavtejKhosa-mu7dj
    @NavtejKhosa-mu7dj 9 หลายเดือนก่อน

    Waheguru meaher rakhe sarbet te ji

  • @Amandeep-iz5em
    @Amandeep-iz5em 11 หลายเดือนก่อน +2

    WaheguruJimaher karna beta te jo neki umer ch apne dada ji de sawa kar rahe aa🙏🙏🙏🙏

  • @harekrishna3468
    @harekrishna3468 11 หลายเดือนก่อน +2

    Haaye Rabba!! Itni pyaari aulaad je Rabb ne bakshi howe te koi abhaaga hi hai jehra kadar ni karr reha..Shukar hai Gurpreet Ji tusin Rabb banke ehnu mil gaye..sending lots of lots of love and blessings his way✨🙏🏻

  • @its_jattff6078
    @its_jattff6078 11 หลายเดือนก่อน +2

    Kina cute bacha aa mainu te Rona aa gya masoom wal dekh k😢

  • @karampalkaler725
    @karampalkaler725 10 หลายเดือนก่อน

    Waheguru ji maher kareo g

  • @MandeepSingh-gg7rm
    @MandeepSingh-gg7rm 11 หลายเดือนก่อน +1

    Veer ji tuc Rabbi ruhh ho Rabb tuhanu hmesa chrdi kalla ch rakhe te Bache nu vekh ke sachi rona agya bs Rabb de agge ardaas h ki is bache da jiwan vadia hove te apne ghar nu sambhale te is Pariwar te rabb di mehar naal ghar di halat vadia ho jaye te sab khushi khushi apne ghar rehan 🙏🙏

  • @SidhuAk-i5g
    @SidhuAk-i5g 11 หลายเดือนก่อน +2

    Gurpreet veer tusi rab ho wahiguru mari umer be tanu la dawa wahiguru ji brother ta kirpa karo

  • @VikasKumar-kb7ko
    @VikasKumar-kb7ko 11 หลายเดือนก่อน +2

    Waheguru ji mehar krn apni bapu ji te 🙏❤

  • @ankubasra9220
    @ankubasra9220 11 หลายเดือนก่อน +1

    Sat sari akal parvan karna je Mitu veer ji very bat video je

  • @tajindartajindar4025
    @tajindartajindar4025 11 หลายเดือนก่อน +4

    ਉਹ ਮਾ ਬਦਕਿਸਮਤ ਵਾ

  • @gurmailbenipal918
    @gurmailbenipal918 11 หลายเดือนก่อน +1

    Waheguru Ji Waheguru Ji Waheguru Ji

  • @yadwindersingh-q6x
    @yadwindersingh-q6x 11 หลายเดือนก่อน +3

    Baba Nanak ji Mehar krn 🙏

  • @Sandeep_Sandhu
    @Sandeep_Sandhu 11 หลายเดือนก่อน +2

    Waheguru Ji Mehar Kryo Ji 👏🏼

  • @vijaykhurana9328
    @vijaykhurana9328 11 หลายเดือนก่อน +2

    Veer ji thonu rabb chardi kala rakhe

  • @brjbricks6148
    @brjbricks6148 11 หลายเดือนก่อน +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @sitadevi7456
    @sitadevi7456 11 หลายเดือนก่อน +3

    Mare ankhon mai anshu aa gye dekh kar malka sab da pala Kari 🙏🙏

  • @InderjeetSingh-zo7cj
    @InderjeetSingh-zo7cj 5 หลายเดือนก่อน

    Wheaguru ji

  • @jarmanjit563
    @jarmanjit563 11 หลายเดือนก่อน +3

    Waheguru g mehar kro bht okha ho gya loka da

  • @Amandeep-iz5em
    @Amandeep-iz5em 11 หลายเดือนก่อน +2

    Waheguru jibapu te meher karna jo theek ho ke beta de dekh bhal kar saken🙏🙏🙏🙏

  • @BalvinderSidhu-lf6go
    @BalvinderSidhu-lf6go 11 หลายเดือนก่อน +2

    Waheguru ji 🙏 Waheguru ji 🙏
    Waheguru ji 🙏 Waheguru ji 🙏

  • @AnjuSharma-it1nu
    @AnjuSharma-it1nu 11 หลายเดือนก่อน +2

    Waheguru ji manukhta di seva sab to wadi seva may aaney Waley hr prani ko hamesha healthy wealthy rakhey 🌷🌸

  • @kapilsood7111
    @kapilsood7111 11 หลายเดือนก่อน

    Baba g gurpreet sr tusi great ho plz aana da ghr vsa do ic bache di v maa v ghr aa jaan

  • @sukhdavsingh1947
    @sukhdavsingh1947 11 หลายเดือนก่อน +3

    Waheguru Mehar Kare

  • @smartphonedoctor1242
    @smartphonedoctor1242 11 หลายเดือนก่อน +3

    Waheguru ji kirpa kro is parvar te ji

  • @karanjotsingh8122
    @karanjotsingh8122 11 หลายเดือนก่อน +2

    Whaeguru ji mahar karan🙏🙏🙏🙏

  • @bsss806
    @bsss806 11 หลายเดือนก่อน +2

    Bahuttttt bahutttt dhawaan Gurpreet beta tu tan Rbb roop aa beta es dharti te waheguru ji hameshaaa mehar rakhna ji tandrusti bakhshna ji.

  • @smartphonedoctor1242
    @smartphonedoctor1242 11 หลายเดือนก่อน +3

    Waheguru ji kirpa kro sab te ji

  • @amitakumari5152
    @amitakumari5152 11 หลายเดือนก่อน +2

    Waheguru ji Mehar kariyo🙏🏻🙏🏻🙏🏻🙏🏻

  • @manjinderram8201
    @manjinderram8201 11 หลายเดือนก่อน +3

    Waheguru ji mehar kre hamesha sab te

  • @JBEntertainment-gb2on
    @JBEntertainment-gb2on 11 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ 🙏
    ਵਾਹਿਗੁਰੂ ਜੀ ਸ਼ਰਬਤ ਦਾ ਭਲਾ ਕਰਨਾ ਜੀ 🙏

  • @JaswinderSingh-lq6zj
    @JaswinderSingh-lq6zj 11 หลายเดือนก่อน +1

    Waheguru ji Mehar kario iss parvar te ji🙏

  • @navkaransinghdeol4813
    @navkaransinghdeol4813 11 หลายเดือนก่อน +3

    Whaheguru ji tu hi tu

  • @rajvirsingh3008
    @rajvirsingh3008 3 หลายเดือนก่อน

    ਈਨਡੀਆ ਨੂੰ ਬਰੱਬਾਦ ਕੱਰ ਕੇ ਰੱਖ ਦਿੱਤਾ ਹੈ ਜੀ ਹਾਂ

  • @GurmeetsinghGurmeetsingh-fi1ey
    @GurmeetsinghGurmeetsingh-fi1ey 11 หลายเดือนก่อน +2

    Wahgeuru ji ka kalsa wahgeuru ji ki Fateh ji GURPERT Singh bai ji

  • @aryanpuhal5044
    @aryanpuhal5044 10 หลายเดือนก่อน

    Waheguru g mehar kare

  • @ramlalgodara113
    @ramlalgodara113 11 หลายเดือนก่อน +1

    Mai delhi to 22 ji jarur ay k javga sodi har video dekhda good soch 22 ji

  • @RajeshKumar-oj4qp
    @RajeshKumar-oj4qp 10 หลายเดือนก่อน

    Waheguru ji Mehar kre

  • @kaptansingh627
    @kaptansingh627 11 หลายเดือนก่อน +1

    Waheguru ji ka Khalsa waheguru ji ki Fateh ji

  • @gurusharanpalsinghrandhawa6069
    @gurusharanpalsinghrandhawa6069 11 หลายเดือนก่อน +1

    Waheguru Ji Ka Khalsa
    Waheguru Ji Ki Fateh
    🌹🌹

  • @davindersidhu7024
    @davindersidhu7024 10 หลายเดือนก่อน

    Waheguru g ki banu Punjab da

  • @manjitbhangu7003
    @manjitbhangu7003 11 หลายเดือนก่อน +1

    Waheguru mehar kre 🙏🙏🙏🙏🙏

  • @kulwantsinghchahal1384
    @kulwantsinghchahal1384 11 หลายเดือนก่อน +1

    Satnam Sri waheguru gi.