ਲੁਟਕੇ ਨਜਾਰੇ ਚੋਬਰਾ. ਅਵਤਾਰ ਫਕਰ ਬਲਜੀਤ ਕੋਰ ਬੇਦੀ 1983 ਲੇਖਕ ਬੰਤ ਰਾਮਪੁਰੇ ਵਾਲਾ

แชร์
ฝัง
  • เผยแพร่เมื่อ 8 ก.ย. 2024

ความคิดเห็น • 49

  • @ajaibsidhu5083
    @ajaibsidhu5083 2 ปีที่แล้ว +7

    ਇਹ ਚਾਰੇ ਗੀਤ ਬਹੁਤ ਸੋਹਣੇ ਹਨ ਜੀ ਅਤੇ ਬਹੁਤ ਚੱਲੇ ਸੀ ਸੁਕਰੀਆ ਜੀ

  • @narajansingh959
    @narajansingh959 2 ปีที่แล้ว +3

    ਬਹੁਤ ਹੀ ਵਧੀਆ ਗੀਤ ਨੇ ਜੀ। ਜਦੋਂ ਬਾਜੇ ਵਾਲੇ ਤੇ ਵਿਆਹਾਂ ਨੂੰ ਬਨੇਰੇ ਤੇ ਲੌਊਡ ਸਪੀਕਰਾਂ ਤੇ ਵੱਜਦੇ ਸੀ। ਸੁਣ ਕੇ ਨਜਾਰਾ ਆ ਜਾਂਦਾ ਪੁਰਾਣੇ ਗੀਤ। ਇੱਕ ਗੀਤ ਹੋਰ ਵੀ ਹੈ ਜੀ ਇਸੇ ਜੋੜੀ ਦਾ ਜੱਟ ਰੂੜੀਆਂ ਚ ਬੈਠਾ ਰਿਹਾ ਸਾਰੀ ਰਾਤ ਨੀ ਜੱਟ ਰੂੜੀਆਂ। ਉਹ ਵੀ ਜਰੂਰ ਪਾਉ ਜੀ। 👌👌👌👌👌👌👌👌👌👌👌👌👌👌👌👌👌

  • @sandhusaab624
    @sandhusaab624 ปีที่แล้ว +3

    ਕਿਆ ਬਾਤ ਏ ਗਿੱਲ ਸਾਵ ਵੀਰ ਜੀ ਮੈ ਸੰਧੂ ਪਿੰਡ ਪੰਜ ਗਰਾਈ ਕਲਾ ਜਿਲ੍ਹਾ ਫਰੀਦਕੋਟ ❤❤❤

  • @KuldeepSingh-dg1ml
    @KuldeepSingh-dg1ml 4 หลายเดือนก่อน +2

    ਬਹੁਤ ਵਧੀਆ ਗੀਤ ਕਾਫੀ ਸਮੇਂ ਤੋਂ ਬਾਅਦ ਸੁਣੇ ਅਪਲੋਡ ਕਰਨ ਲਈ ਧੰਨਵਾਦ

  • @BalwinderSingh-jw5ws
    @BalwinderSingh-jw5ws 2 หลายเดือนก่อน +4

    ਅਵਤਾਰ ਫੱਕਰ ਵਧੀਆ ਕਲਾਕਾਰ ਸੀ ਐਸ ਵੇਲੇ ਕਿਥੇ ਗਾਇਬ ਹੋ ਗਿਆ ਇਹ ਕਲਾਕਾਰ ਨਾਂ ਕਿਸੇ ਚੈਨਲ ਤੇ ਕੋਈ ਇੰਟਰਵਿਊ ਹੋਈ ਏਸ ਕਲਾਕਾਰ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ 🙏🙏

    • @surindersinghdugriwala3767
      @surindersinghdugriwala3767  หลายเดือนก่อน +1

      ਵੀਰ ਜੀ ਇਹ ਸੁਣਿਆ ਇਸ ਦੁਨੀਆ ਵਿੱਚ ਸਰੀਰਕ ਤੌਰ ਤੇ ਨਹੀ ਰਹੇ ਜੀ

  • @gurdeepsinghbrar8908
    @gurdeepsinghbrar8908 2 ปีที่แล้ว +5

    ਨਜ਼ਾਰਾ ਇ ਆ ਗਿਆ

    • @surindersinghdugriwala3767
      @surindersinghdugriwala3767  2 ปีที่แล้ว +1

      ਬਹੁਤ ਬਹੁਤ ਧੰਨਵਾਦ ਬਰਾੜ ਸਾਹਬ ❤ ਵੀਰੇ

  • @nirmalchoudhary2500
    @nirmalchoudhary2500 2 ปีที่แล้ว +3

    ਬਾਈ ਜੀ ਨਜ਼ਾਰਾ ਆ ਗਿਆ ਜੀ ਇਹ ਅਵਤਾਰ ਫੱਕਰ ਤੇ ਬੀਬਾ ਬੇਦੀ ਜੀ ਹੋਰਾਂ ਦਾ ਗੀਤ ਬੜੀ ਮੁੱਦਤ ਬਾਅਦ ਸੁਣਿਆ ਜਦੋਂ ਅਸੀਂ ਸਿਰਫ ਦੋ ਹੀ ਕੰਮ ਕਰਦੇ ਸੀ ਖਾਣਾ ਪੀਣਾ ਅਤੇ ਆਸ਼ਕੀ ਬੱਸ ਜਾਂ ਇਹੋ ਜਿਹੇ ਗੀਤ ਸਾਡੀ ਜਿੰਦ ਜਾਨ ਹੁੰਦੇ ਸੀ ਜੀ ਗਿੱਲ ਸਾਹਿਬ ਜੀ

    • @surindersinghdugriwala3767
      @surindersinghdugriwala3767  ปีที่แล้ว

      ਵਾਹ ਜੀ ਵਾਹ ਜਵਾਨੀ ਵੇਲੇ ਦੇ ਦਿਨ ਯਾਦ ਗੀਤ ਹੀ ਜਿਅਾਦਾ ਕਰਾੳੁਦੇ ਹਨ ਵੀਰ ਜੀ

    • @gurinderdhaliwal6367
      @gurinderdhaliwal6367 7 วันที่ผ่านมา

      0

  • @mewasinghmewasingh1364
    @mewasinghmewasingh1364 17 วันที่ผ่านมา +1

    Good singer c by Avtar Singh fakler

  • @ManjinderSingh-ze1dq
    @ManjinderSingh-ze1dq 2 ปีที่แล้ว +3

    ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਇਹ ਗੀਤ ਅਪਲੋਡ ਕਰੋ ਤੁਹਾਡਾ ਬਹੁਤ ਧੰਨਵਾਦ

  • @nirmalchoudhary2500
    @nirmalchoudhary2500 2 ปีที่แล้ว +4

    ਵੀਰ ਜੀ ਇਹ ਬਾਈ ਅਵਤਾਰ ਸਿੰਘ ਫੱਕਰ ਦਾ ਸ਼ਾਇਦ ਚੰਡੀਗੜ੍ਹ ਦੇ ਨਜ਼ਦੀਕ ਪਿੰਡ ਸੀਗਾ ਜੀ ਕੀ ਇਹ ਫ਼ੱਕਰ ਰੂਹ ਹੈਗੀ ਇਸ ਦੁਨੀਆਂ ਵਿੱਚ ਜੀ

    • @surindersinghdugriwala3767
      @surindersinghdugriwala3767  ปีที่แล้ว

      ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀ ਤਾ ਜਾਣਕਾਰੀਅਾ ਦਾ ਖਜਾਨਾ ਹੋ ਵੀਰ ਜੀ ਵਾਹਿਗੁਰੂ ਜੀ ਚੜਦੀ ਕਲਾ ਬਖਸਣ ਤੁਹਾਡੀ ੲਿਨਰਵਿੳੂ ਕਰਾਗੇ ਜਲਦੀ ਵੀਰ ਜੀ

  • @ujagarsingh1379
    @ujagarsingh1379 2 ปีที่แล้ว +3

    ਬਹੁਤ ਹੀ ਵਧੀਆ ਹੈ ।

    • @surindersinghdugriwala3767
      @surindersinghdugriwala3767  2 ปีที่แล้ว +1

      ਬਹੁਤ ਬਹੁਤ ਧੰਨਵਾਦ ਸਰਦਾਰ ੳੁਜਾਗਰ ਸਿੰਘ ਵੀਰ ਜੀ

  • @bilwinderbillu2776
    @bilwinderbillu2776 2 ปีที่แล้ว +3

    ਬਹੁਤ ਵਧੀਆ ਗੀਤ

    • @surindersinghdugriwala3767
      @surindersinghdugriwala3767  2 ปีที่แล้ว +2

      ਬਹੁਤ ਬਹੁਤ ਧੰਨਵਾਦ ਸਰਦਾਰ ਬਲਵਿੰਦਰ ਸਿੰਘ ਬਿਲੂ ਵੀਰ ਜੀ

  • @ParamjeetSingh-qu4mg
    @ParamjeetSingh-qu4mg ปีที่แล้ว +1

    ਹੁਣ ਕਿੱਥੇ ਨੇ ਇਹ ਗਵੱਈਏ ਬੜਾ ਹੀ ਵਧੀਆ ਲੱਗਿਆ ਭਾਈ ਸੁਣਕੇ

    • @surindersinghdugriwala3767
      @surindersinghdugriwala3767  ปีที่แล้ว

      ਬਿਲਕੁਲ ਸਹੀ ਕਿਹਾ ਵੀਰ ਸਰਦਾਰ ਪਰਮਜੀਤ ਸਿੰਘ ਜੀ

  • @mewasinghmewasingh1364
    @mewasinghmewasingh1364 17 วันที่ผ่านมา +1

    Sade chaha g de vihah te lagia c

  • @gurbhejsidhu8603
    @gurbhejsidhu8603 2 ปีที่แล้ว +2

    Good song g Thnx

  • @Sahu-jv3yx
    @Sahu-jv3yx หลายเดือนก่อน

    ❤❤❤❤👍👍👍👍👏👏👏

  • @balwindersandhu1140
    @balwindersandhu1140 2 ปีที่แล้ว +2

    Supper hit

  • @kulvirgrewal8154
    @kulvirgrewal8154 2 ปีที่แล้ว +1

    Wadde veer Aaj Nazare ban te. Bhut time baad suneaa Geet Veera fakireaa Veera Kon C

    • @dharamsingh5541
      @dharamsingh5541 2 ปีที่แล้ว +1

      Kde fon kr leo menu kulveer ji

    • @kulvirgrewal8154
      @kulvirgrewal8154 2 ปีที่แล้ว +1

      @@dharamsingh5541 Veera no Devi aapna

  • @BalwinderSingh-ez5yg
    @BalwinderSingh-ez5yg 2 ปีที่แล้ว +3

    Very good nice song g 💕🌹💖🥀🍊🥭🙏🌷💕🌷🌷🌷🌷🌷🌷🌷🌷🌷🌷

  • @ParamjeetSingh-qu4mg
    @ParamjeetSingh-qu4mg ปีที่แล้ว +1

    🎉

  • @thehacker795
    @thehacker795 2 ปีที่แล้ว +2

    Super hit

  • @bachandass9927
    @bachandass9927 2 ปีที่แล้ว +3

    Very beautiful song

  • @harbanslal4428
    @harbanslal4428 2 ปีที่แล้ว +1

    Very good song

  • @GurpreetSingh-yl7hk
    @GurpreetSingh-yl7hk ปีที่แล้ว +1

    Bant vechare di gayka ne kadar ni pai kalle kuldeep paras to bina

  • @balwinderpadda2311
    @balwinderpadda2311 2 ปีที่แล้ว +1

    Nice Song

  • @ajaibsidhu5083
    @ajaibsidhu5083 ปีที่แล้ว +2

    ਗਿੱਲ ਵੀਰ ਜੀ ਇਹ ਚਾਰੇ ਗੀਤ ਇਕੱਠੇ ਹੀ ਭੇਜ ਦੇਵੋ ਜੀ,ਆਪ ਜੀ ਦਾ ਅਤੀ ਧੰਨਵਾਦੀ ਹੋਵਾਂਗਾ ਜੀ ਸੁਕਰੀਆ,ਜੀ📢🙏🏿👌🏿👍❤️😃🥀🎙️🌷💐

  • @rajvir1881
    @rajvir1881 ปีที่แล้ว +1

  • @sarvjitdeol9622
    @sarvjitdeol9622 2 ปีที่แล้ว +1

    🙏🎵🎼🎶🎵🎼🎶

  • @amarjeetdhillon8248
    @amarjeetdhillon8248 11 หลายเดือนก่อน +1

    ਬਹੁਤ ਵਧੀਆ ਗੀਤ ਹੈ

  • @Geetkar_BholaJARGWALA_USA
    @Geetkar_BholaJARGWALA_USA ปีที่แล้ว +1

    Very nice song