(1977) ਨਾਲ ਡਰਾਇਵਰ ਹਾਏ ਕੋਈ ਵਿਆਹ ਕਰਵਾਵੇ ਨਾ - ਸਤਿੰਦਰ ਬੀਬਾ ਤੇ ਸੀਤਲ ਸਿੰਘ ਸੀਤਲ (Side 1 Vinyl Rip)

แชร์
ฝัง
  • เผยแพร่เมื่อ 7 ก.ย. 2024
  • ਪੰਜਾਬੀ ਸਭਿਆਚਾਰ ਨਾਲ ਪਿਆਰ ਕਰੋ ਜੀ🙏🏽🙏🏽🙏🏽
    Vinyl ripped from original 1977 HMV/EMI vinyl record.
    Artists: Satinder Biba & Sital Singh Sital
    Music: Pt. Shivram
    Album: (1977) Nal Driver Haye Koi Vyah Karvave Na
    1. Nal Driver Haye Koi Vyah Karvave Na
    Lyrics By - Bhulla Ram Chan
    2. Munda Mange Massran Di Dal Ne Maye
    Lyrics By - Babu Singh Maan
    3. Kurti Sua Ke Ditti Tang Mittra
    Lyrics By - Mirza Sangowalia

ความคิดเห็น • 128

  • @Avtarsinghdnl
    @Avtarsinghdnl 2 ปีที่แล้ว +14

    ਚੰਨ ਗੁਰਾਇਆਂ ਜੀ ਦੇ ਲਿਖੇ ਗੀਤ ਸਦਾ ਅਮਰ ਨੇ ਗੀਤ ਨੇ

    • @jasmelsingh8819
      @jasmelsingh8819 2 ปีที่แล้ว +1

      ਗੰਦੇ ਗੀਤ ਲਿਖਣ ਵਿੱਚ ਸਭਤੋਂ ਅੱਗੇ ਸੀ

  • @darshansingh8835
    @darshansingh8835 ปีที่แล้ว +3

    ਛੋਟੇ ਹੁੰਦੇ ਇਹ ਗੀਤ ਬੜੀ ਰੀਝ ਨਾਲ ਸੁਣਦੇ ਪਰ ਮੁੰਡਾ ਮਸਰਾਂ ਦੀ ਦਾਲ ਕਿਉਂ ਮੰਗਦੈ , ਉਹਨੇ ਕੁੜੵਤੀ ਕਿਉਂ ਸਿਲਾ ਕੇ ਦਿੱਤੀ ਇਸ ਸਭ ਕਾਸੇ ਤੋਂ ਅਨਜਾਣ ਸੀ | ਹੁਣ ਇਹ ਸਭ ਕੁੱਝ ਸਿੱਖ ਕੇ ਪੁਰਾਣੇ ਹੋ ਗਏ ਹਾਂ!ਸਿੱਧੂ ਬੇਟਾ ਸਤਿੰਦਰ ਬੀਬਾ ਦੇ ਹੋਰ ਗੀਤ ਵੀ ਸੁਣਾਉਣ ਦੀ ਖੇਚਲ ਕਰਨਾਂ| ਧੰਨਵਾਦ

  • @gurbhejsidhu8603
    @gurbhejsidhu8603 ปีที่แล้ว +5

    Thanks 🙏🙏🙏 ਏਸੀ 6 ਕਲਾਸ ਵਿੱਚ ਸੀ ਇਹ ਗੀਤ ਨੂੰ ਬੋਹੈਤ ਪਸੰਦ ਕਰਤੇ ਸੀ ਮੇ ਹੁਣਵੀ ਡਰਾਈਵਰੀ ਕਰਦਾ ਹਾ ਪਹਲਾ ਇੰਡੀਆ ਹੁਣ ਕੈਨੇਡਾ ਵਿੱਚ ਲੈਸੇਸ ਬਣਾ ਰਿਹਾ ਹੈ ਧੰਨਵਾਦ

    • @rupindersidhu
      @rupindersidhu  ปีที่แล้ว

      ਕੈਨੇਡਾ ਕਿੱਥੇ ਹੋ ਮੈ ਸਰੀ ਵਿੱਚ ਆ

    • @gurbhejsidhu8603
      @gurbhejsidhu8603 ปีที่แล้ว

      ​​@@rupindersidhu Tranto Himalton veer g

    • @gurbhejsidhu8603
      @gurbhejsidhu8603 ปีที่แล้ว

      22gThanks ਕੱਟੇ ਦਾ ਕਸੂਰ ਕੋਈ ਨਾ ਗੀਤ ਲੋਡ ਕਰ ਦੋ ਜੀ ਧੰਨਵਾਦ

  • @balvirkaurkaur3878
    @balvirkaurkaur3878 2 ปีที่แล้ว +10

    ਮੇਰੀ ਸ਼ਾਦੀ 1983 ਸੰਨ ਵਿੱਚ ਹੋਈ ਸੀ ਸਾਡੇ ਘਰ ਦੇ ਟਰੱਕ ਸੀ ਘਰਦੇ ਇੰਦੌਰ ਬੰਬੇ ਚੱਲਦੇ ਸੀ ਉਸ ਸਮੇਂ ਵਿੱਚ ਟਰੱਕ ਡਰਾਈਵਰ ਵਾਲੇ ਗੀਤ ਬਹੁਤ ਸੋਹਣੇ ਲੱਗਦੇ ਸੀ ਸੰਨ 1983 ਦਾ ਸਮਾਂ ਯਾਦ ਕਰਾਤਾ ਬਹੁਤ ਬਹੁਤ ਧੰਨਵਾਦ ਜੀ ਗੀਤ ਤਿੰਨੇ ਸੋਹਣੇ ਲੱਗਦੇ ਸੀ 🙏🙏🤗🤗💐💐

  • @gurdipdehar7070
    @gurdipdehar7070 2 ปีที่แล้ว +9

    ਬਹੁੱਤ ਖੂਬਸੂਰਤ ਅਵਾਜ਼ ਬਾਈ ਸ਼ੀਤਲ ਸਿੰਘ ਸ਼ੀਤਲ ਦੀ ਗਾਇਕ ਜੋੜੀ

  • @sukhdevsingh5197
    @sukhdevsingh5197 2 ปีที่แล้ว +35

    ਸਤਿੰਦਰ ਬੀਬਾ ਅਤੇ ਸੀਤਲ ਸਿੰਘ ਸੀਤਲ ਦੇ ਗਾਇ ਤਿੰਨੋ ਗੀਤ ਸੁਣਕੇ ਰੂਹ ਖੁਸ਼ ਹੋ ਗਈ ਧੰਨਵਾਦ ਸਿੱਧੂ ਵੀਰ ਜੀ

  • @ajaibsidhu5083
    @ajaibsidhu5083 2 ปีที่แล้ว +18

    ਸਿੱਧੂ ਸਾਹਿਬ ਉਹ ਸੋਹਣਾ ਉਪਰਾਲਾ ਕੀਤਾ ਹੈ ਕਿ ਸੀਤਲ ਜੀ ਦੇ ਬਹੁਤ ਵਧੀਆ ਗਾਣੇ ਹਨ

  • @bilwinderbillu2776
    @bilwinderbillu2776 2 ปีที่แล้ว +10

    ਬਹੁਤ ਵਧੀਆ ਗੀਤ

  • @sikanderjeet8784
    @sikanderjeet8784 2 ปีที่แล้ว +8

    Jawani.yaad.aa.gaye.by.ji.dhanvaad.ji

  • @avtar781
    @avtar781 2 ปีที่แล้ว +15

    ਬੀਤ ਗਏ ਵਕਤ ਦੀ ਯਾਦ ਤਾਜ਼ਾ ਹੋ ਗਈ। 2020-1977🙏

  • @bindersingh5346
    @bindersingh5346 2 ปีที่แล้ว +10

    Very good sidhu Bai ji

  • @sewasarpanch2647
    @sewasarpanch2647 2 ปีที่แล้ว +4

    ਮੈ 1988 ਦਾ ਗੱਡੀ ਚਲਾਉਂਦਾ ਰਿਹਾ ਹਾਂ ਉਸ ਵੇਲੇ ਸੁਣ ਦੇ ਹਾਂ ਜੀ ਸੁਆਦ ਆਗਿਆ ਜੀ

  • @sukhjinderangroia9461
    @sukhjinderangroia9461 2 ปีที่แล้ว +8

    Very good song thanks ji

  • @harkirat4795
    @harkirat4795 2 ปีที่แล้ว +4

    ਏ ਗਾਣਾਂ ਪਹਿਲੀ ਵਾਰੀ ਐਸ ਗੰਡੀ ਚ ਸੁਣਿਆ ਸੀ ਮੇਰੀ ਉਮਰ ਦੱਸ ਕੁ ਸਾਲ ਦੀ ਹੋਣੀ

  • @paramjeetgrewal3222
    @paramjeetgrewal3222 2 ปีที่แล้ว +15

    ਇਹ ਸੀਤਲ ਸਿੰਘ ਸੀਤਲ ਦਾ ਦੂਜਾ ਰਿਕਾਰਡ ਹੈ, ਇਸ ਤੋਂ ਪਹਿਲਾਂ ਇੱਕ ਰਿਕਾਰਡ ਆਇਆ ਸੀ ਉਸ ਵਿੱਚ ਸਿਰਫ ਦੋ ਗੀਤ ਹੀ ਸਨ।

  • @chanansingh1973
    @chanansingh1973 2 ปีที่แล้ว +7

    ਬਹੁਤ ਵਧੀਆ ਗੀਤ ਹੈ ਜੀ ਸੁਣ ਕੇ ਮਜ਼ਾ ਆ ਗਿਆ
    ਬਚਪਨ ਦੀ ਯਾਦ ਤਾਜ਼ਾ ਕਰਵਾ ਦਿੱਤੀ ਭਾ ਜੀ

  • @kulwinderdugg1866
    @kulwinderdugg1866 2 ปีที่แล้ว +9

    ਬੱਚਪਨ ਯਾਦ ਕਰਾਤ👍

  • @balwindersidhu7027
    @balwindersidhu7027 2 ปีที่แล้ว +12

    1980 ਦੀ ਫਿਲਿੰਗ ! Good

  • @Sahil_gill845
    @Sahil_gill845 2 ปีที่แล้ว +5

    ਬਹੁਤ ਹੀ ਵਧੀਆ ਗਾਣਾ ਵੀਰ ਜੀ

  • @oldpunjabisongs8652
    @oldpunjabisongs8652 2 ปีที่แล้ว +7

    Very nice song brother ji

  • @bindersingh5346
    @bindersingh5346 2 ปีที่แล้ว +8

    Very thankful Bai ji

  • @lakhvindersingh6349
    @lakhvindersingh6349 2 ปีที่แล้ว +8

    Very nice song

  • @manvindersingh6069
    @manvindersingh6069 2 ปีที่แล้ว +2

    ਵੀਰ ਰੁਪਿੰਦਰ ਸਿੱਧੂ ਜੀ ਗੀਤ ਬਹੁਤ ਵਧੀਆ

  • @MANJEETSINGH-uc8wd
    @MANJEETSINGH-uc8wd 2 ปีที่แล้ว +13

    ਬਹੁਤ ਵਧੀਆ ।
    ਸਤਿੰਦਰ ਬੀਬਾ ਦੇ ਮਾਣਕ ਜੀ ਨਾਲ ਦੋਗਾਣੇ ਜਰੂਰ ਸੁਣਾਓ ਜੀ।

    • @rupindersidhu
      @rupindersidhu  2 ปีที่แล้ว

      Ok

    • @AmrikSingh-ut6yj
      @AmrikSingh-ut6yj 2 ปีที่แล้ว +1

      ਬਹੁਤ ਵਧੀਆ ਵੀਰ ਜੀ । ਸਤਿੰਦਰ ਬੀਬਾ ਤੇ ਮਾਣਕ ਸਾਹਿਬ ਦੇ ਦੁਗਾਣੇ ਵੀ ਸੁਣਾਓ

  • @jagrajsinghpirkot6708
    @jagrajsinghpirkot6708 11 หลายเดือนก่อน +2

    ਸਨੇਹਲਤਾ ਨਰਿੰਦਰ ਬੀਬਾ ਸਤਿੰਦਰ ਬੀਬਾ ਦਾ ਕੀ ਮੁਕਾਬਲਾ ਼ਧੰਨਵਾਦ ਜੀ

  • @thehacker795
    @thehacker795 2 ปีที่แล้ว +9

    Sure hurt super /7 bar ji 🙏👌👌👌

  • @JasmeetSingh-yb9kx
    @JasmeetSingh-yb9kx 2 ปีที่แล้ว +8

    Old is gold

  • @SukhrajSingh-qo4rd
    @SukhrajSingh-qo4rd 2 ปีที่แล้ว +3

    Sidhu Sahib Very Nice Punjabi Old Song,Mam Satinder Biba and
    Sital Singh Sital.❤️👍

  • @kulwantguru
    @kulwantguru 2 ปีที่แล้ว +11

    ਬਹੁਤ ਵਧੀਆ ਵੀਰ ਜੀ❤

  • @Sattekaking
    @Sattekaking 2 ปีที่แล้ว +11

    1977 DI VERY OLD SONG BEST TYPE VARIETY.

  • @bikramsingh9689
    @bikramsingh9689 2 ปีที่แล้ว +8

    very nice

  • @harbanssingh2258
    @harbanssingh2258 2 ปีที่แล้ว +9

    Very nice 👌Job old is gold Very 👌 song

  • @ujagarsingh1379
    @ujagarsingh1379 2 ปีที่แล้ว +2

    ਬਹੁਤ ਵਧੀਆ ਹੈ ਜੀ ।

  • @GagandeepSingh-en3we
    @GagandeepSingh-en3we 2 ปีที่แล้ว +8

    Good song

  • @jagdevbawa6577
    @jagdevbawa6577 2 ปีที่แล้ว +13

    ਬਹੁਤ ਵਧੀਆ ਕੁਆਲਟੀ ਐ ਸਿੱਧੂ ਸਾਹਿਬ ਜੀ
    ਦੂਜੀ ਸਾਈਡ ਵੀ ਜਰੂਰ ਪਾਓ ਜੀ

  • @malkeetsinghdeoldeol469
    @malkeetsinghdeoldeol469 2 ปีที่แล้ว +5

    Kya bat a

  • @swindersingh7654
    @swindersingh7654 2 ปีที่แล้ว +8

    Old is gold songs

  • @balwinderpadda2311
    @balwinderpadda2311 2 ปีที่แล้ว +3

    ਬਹੁਤ ਵਧੀਆ ਗੀਤ ਜੀ

  • @Aulakh_2911_
    @Aulakh_2911_ 2 ปีที่แล้ว +6

    Good

  • @Amnarajiana
    @Amnarajiana 2 ปีที่แล้ว +7

    ਬਹੁਤ ਵਧੀਆ ਵੀਰ ਜੀ

  • @budhsingh7016
    @budhsingh7016 2 ปีที่แล้ว +2

    ਗੁਡ ਬਹੁਤ ਵਧੀਆ ਗੀਤ

  • @timmabhaika2736
    @timmabhaika2736 2 ปีที่แล้ว +6

    ਮੈਂ ਸੀਤਲ ਸਿੰਘ ਸ਼ੀਤਲ ਦਾ ਅਖਾੜਾ ਵੇਖਿਆ ਹੈ

    • @RajPakhi
      @RajPakhi 2 ปีที่แล้ว +1

      ਇਹ ਹੈ ਬਚਪਨ ਦੀਆਂ ਯਾਦਾ

  • @MohanSingh-jw2mu
    @MohanSingh-jw2mu ปีที่แล้ว +2

    ਬਹੁਤ ਵਧੀਆ ਗਾਣਾ ਬਚਪਨ ਯਾਦ ਆ ਗਿਆ 15/1/2023

  • @bachandass9927
    @bachandass9927 2 ปีที่แล้ว +10

    Chann goraya is a great writer of punjabi beautiful songs.

    • @jasmelsingh8819
      @jasmelsingh8819 2 ปีที่แล้ว

      ਸਭਤੋਂ ਜਿਆਦਾ ਗੰਦੇ ਗੀਤ ਲਿਖੇ ਹਨ

  • @jasmelsingh8819
    @jasmelsingh8819 2 ปีที่แล้ว +11

    Very good song 👌

  • @bachandass9927
    @bachandass9927 2 ปีที่แล้ว +7

    Very beautiful voice of both singer.

  • @darshnasharma7316
    @darshnasharma7316 ปีที่แล้ว +1

    Mind blowing all song and voice
    Thanks jee

  • @sandhusandhu8941
    @sandhusandhu8941 2 ปีที่แล้ว +5

    Old is gold, very nice 🙏👍👌

  • @JAGDISHSINGH-rs3sb
    @JAGDISHSINGH-rs3sb 2 ปีที่แล้ว +3

    Outstanding

  • @DaljeetSingh-zm3zv
    @DaljeetSingh-zm3zv 2 ปีที่แล้ว +6

    ਬਚਪਨ ਚੇਤੇ ਅਾ ਗਿਆ ਗੀਤ🎶 ਸੁਣ ਕੇ ਵੀਰੇ

  • @balvirsinghdhillon8064
    @balvirsinghdhillon8064 ปีที่แล้ว +4

    ਬਹੁਤ ਪਿਆਰੀਆਂ ਅਵਾਜ਼ਾਂ ❤

  • @sukhvindersingh1590
    @sukhvindersingh1590 2 ปีที่แล้ว +3

    Old is gold
    Aal time supar hit songs
    Best singer
    Punjabi virsa

  • @pargatgill8440
    @pargatgill8440 2 ปีที่แล้ว +2

    Pachpn yad aa gea very nice song🌹 🙏🌹

  • @surjeetsingh-nh3je
    @surjeetsingh-nh3je 2 ปีที่แล้ว +4

    Very nice old song very good vir ji

  • @kachraseth690
    @kachraseth690 2 ปีที่แล้ว +3

    Old is gold ❤️❤️ super star 🌟🌟 singer jodi hi ji atttttttt 💯💯 all song super hit🌠🌠🎉🔥💯💯🎤🎶👌👌👌🏿👌🏿

  • @muhammadkaif672
    @muhammadkaif672 ปีที่แล้ว

    Dil khush ho Gia ji

  • @rahulsheemar1848
    @rahulsheemar1848 ปีที่แล้ว +2

    I listened this song 12 year s pold. Now Iam 58 years old song is never forgotten

  • @GurdevSingh-yi8mr
    @GurdevSingh-yi8mr 2 ปีที่แล้ว +3

    So sweet song
    Old is gold

  • @jarnailsingh5773
    @jarnailsingh5773 2 ปีที่แล้ว +3

    Very good ji

  • @lachhmansinghsingh2069
    @lachhmansinghsingh2069 2 ปีที่แล้ว +4

    Sidhu By JI very good song

  • @mohansinghbuall8954
    @mohansinghbuall8954 2 ปีที่แล้ว +3

    Sidhu ji very good

  • @baldevsingh7165
    @baldevsingh7165 2 ปีที่แล้ว +2

    Ruh krti 22 ji

  • @mejorsinghkang2419
    @mejorsinghkang2419 2 ปีที่แล้ว +1

    Very good song Vir g

  • @sukhmandersran584
    @sukhmandersran584 2 ปีที่แล้ว +2

    So sweet song may fevret singr

  • @gurdeepaujla3518
    @gurdeepaujla3518 ปีที่แล้ว +1

    Very nice songs

  • @DevKumar-up1bb
    @DevKumar-up1bb 2 ปีที่แล้ว +8

    Nice song

  • @jarnailsingh5773
    @jarnailsingh5773 2 ปีที่แล้ว +1

    Jama Sara

  • @sukhdevsinghsohi1951
    @sukhdevsinghsohi1951 2 ปีที่แล้ว +3

    Old is gold great Jodi

  • @gorabrar4995
    @gorabrar4995 2 ปีที่แล้ว +4

    ਅੱਠ ਸਾਲ ਦੀ ਉਮਰ ਵਿੱਚ ਚਾਚਾ ਜੀ ਦੇ ਵਿਆਹ ਤੇ ਅਖਾੜਾ ਲੱਗਿਆ ਸੀ,

  • @nachhattersingh.pbo4singh47
    @nachhattersingh.pbo4singh47 ปีที่แล้ว +1

    Great dute songs

  • @NirmalSingh-bz3si
    @NirmalSingh-bz3si 2 ปีที่แล้ว +3

    Setal.sahib.marn.vele.manu.udekde.he.tur.gay.jahan.to..mere.karma.vich.nahi.likhia.c.milana.n.s.narula

  • @gurbhejsidhu8603
    @gurbhejsidhu8603 ปีที่แล้ว +1

    Thanks 🙏 ਕੱਟੇ ਦਾ ਕਸੂਰ ਕੋਈ ਨਾ ਗੀਤ ਲੋਡ ਕਰਦੀ ਜੀ

    • @NirmalSingh-bz3si
      @NirmalSingh-bz3si 5 หลายเดือนก่อน

      ਕੱਟੀ ਨੂੰ ਕੀ ਹੋ ਗਿਆ??😂😂😂😂

  • @sukhmandervirk3252
    @sukhmandervirk3252 9 หลายเดือนก่อน

    Very nice song listening enjoyed to it.

  • @baljeetsinghbaljeetsingh7619
    @baljeetsinghbaljeetsingh7619 ปีที่แล้ว

    Thanks

  • @gsrandhawa558
    @gsrandhawa558 11 หลายเดือนก่อน +1

    Very short life given to biba g 😢😢😢

  • @lachhmansingh190
    @lachhmansingh190 2 ปีที่แล้ว +1

    Sadhu sahib very fine. Old. Is. Gold

  • @JaswinderSingh-vp6vp
    @JaswinderSingh-vp6vp 2 ปีที่แล้ว +2

    Good.geet.good.singar

  • @ShakuntalaDevi-lx9fy
    @ShakuntalaDevi-lx9fy 4 หลายเดือนก่อน

    Bhediya

  • @kalasarpanch6912
    @kalasarpanch6912 8 หลายเดือนก่อน

    Very. Nica song

  • @bulandkhan129
    @bulandkhan129 2 ปีที่แล้ว +1

    Ye theh Hayek purane salute he unko

  • @user-ki8ee5jx3p
    @user-ki8ee5jx3p 2 ปีที่แล้ว +3

    HELLO IF YOU HAVE MUSIC ALBUMS OF MUKESH.MOHAMMAD RAFI.LATA MANGESHKAR. KISHOR KUMAR. AND OTHER ORIGINAL INDIAN RETRO MUSIC ALBUMS WHICH WE CAN EXCHANGE IN DIGITAL FORMAT - IN BOLYWOOD FILES AND MAGAZINES. ALSO IRANIAN RETRO MUSIC

  • @AmarjeetSingh-nq5qs
    @AmarjeetSingh-nq5qs 9 หลายเดือนก่อน

    Smabh sangt pura.e. De. Rah. Te lgiaa. Si. Akharha

  • @narindersinghsingh2030
    @narindersinghsingh2030 2 ปีที่แล้ว +1

    NARINDER SINGH AZAD ❤ 🇮🇳 🇮🇳 🇮🇳 🇮🇳 🇮🇳 🇮🇳 🇮🇳

  • @bahadursingh5720
    @bahadursingh5720 11 หลายเดือนก่อน

    Very good ji 20-9-2023

  • @ParamjitSingh-hh2di
    @ParamjitSingh-hh2di 2 ปีที่แล้ว

    Verynice got
    .

  • @harkirat4795
    @harkirat4795 2 ปีที่แล้ว

    ਕੁਲ ਚਾਰ ਗਾਣੇ ਸਨ। ਕੱਲ ਤੇਰਾ ਕੱਟਾ ਵੇਖਕੇ

  • @DilbagKular-jx5yk
    @DilbagKular-jx5yk 10 หลายเดือนก่อน

  • @AmarjeetSingh-nq5qs
    @AmarjeetSingh-nq5qs ปีที่แล้ว

    Smadh Bai ke. Dekhaa. Sy akathha

  • @jassiphotostudio8825
    @jassiphotostudio8825 ปีที่แล้ว

    King chamkila sidhu मूसेवाला

  • @darbarasingh3115
    @darbarasingh3115 ปีที่แล้ว

    ❤🎉

  • @harkirat4795
    @harkirat4795 2 ปีที่แล้ว

    👌👍

  • @a.s.ilakhvirsinghsidhu9193
    @a.s.ilakhvirsinghsidhu9193 ปีที่แล้ว

    ਬਾਈ ਏਹ ਗੀਤ ਤਾਂ ਕੇਹਰ ਸਿੰਘ ਸਪੇਰਾ
    ਬੀਬੀ ਪਰਮਪ੍ਰੀਤ ਕੌਰ ਦਾ ਰਿਕਾਰਡ ਗੀਤ ਹੈ

  • @VIJAYKUMAR-pk3np
    @VIJAYKUMAR-pk3np ปีที่แล้ว +1

    Sangowalia bus sangowalia he c

  • @Jagdishkumar-lx8ox
    @Jagdishkumar-lx8ox 2 ปีที่แล้ว

    nale baba lasi pigia Kuldeep Manak Satyendra Biba de do gane sunao

  • @sadhusingh9797
    @sadhusingh9797 ปีที่แล้ว

    ਟੂਣਾ, ਮਾਣਕ, ਦਾ, ਜਿਹੀ, ਕੈਸਟ, ਸੀ,, Loਰਿਕਾਰਡ, ਨਹਹੀ, ਸ਼ੀ, ਸ਼ੁਣਾਓ

  • @jitendargill6749
    @jitendargill6749 หลายเดือนก่อน

    मर्सिडीज डी मॉडल गाड़ियां 28 नंबर गेयर वालियाँ ❤❤❤

  • @bindersingh5346
    @bindersingh5346 2 ปีที่แล้ว +7

    Very nice sidhu Bai ji

  • @SanjeevSharma-bj6zl
    @SanjeevSharma-bj6zl 2 ปีที่แล้ว +7

    Old is Gold

  • @amarjitriar9770
    @amarjitriar9770 2 ปีที่แล้ว +6

    Very good

  • @gurpreetmaan293
    @gurpreetmaan293 2 ปีที่แล้ว +5

    Good