Surinder Singh Duri Wala
Surinder Singh Duri Wala
  • 535
  • 2 356 595

วีดีโอ

ਵਿੱਚ ਥੱਲਾ ਦੇ ਰੋਦੀ ਸੱਸੀ,ਦਰਸ਼ਨ ਸਿੰਘ ਅੱਣਖੀਸੰਗੀਤ ਸੋਹਨ ਲਾਲ
มุมมอง 8121 ชั่วโมงที่ผ่านมา
Vich Thalan de Darshan Singh Ankhi
ਮੈ ਭਾਈ ਵਜਾਜੀ ਵਾਲਾ, ਸੁਰਿੰਦਰ ਬਾਵਾ ਸੁਚੇਤ ਬਾਲਾ ਸੰਗੀਤ ਸੋਹਨ ਲਾਲ ਲੇਖਕ ਨੂਰ ਬਸੀ ਪਠਾਣਾ ਵਾਲਾ
มุมมอง 132หลายเดือนก่อน
Main bhaee bujajee wala Suchhet bala and Surinder Bawa,LYrics Noor Basi Puthana wala music Sohan Lal
ਮੈਨੂੰ ਪੁੱਤਰੀ ਦਿਖੇ ਅਮੀਰ ਦੀ, ਬਾਵਾ ਸਿੰਘ ਸਿੱਧੂ ਕੋਲਾ ਭਗਤਣੀ 1979
มุมมอง 120หลายเดือนก่อน
MANU PUTREE DEKHEN AMEER DE,BAWA SIDHU 1979
ਰੇਸਮਾ ਕੁੰਡਾ ਖੋਲ ਤੇ ਪੰਜਾਬੀ ਡਰਾਮਾ ਹਾਸੇ ਵਾਲੇ ਗੀਤਾ ਤੇ ਚੁਟਕਲਿਆ ਨਾਲ ਭਰਪੂਰ, ਗੁਰਮੇਲ ਸਿੰਘ ਕੋਮਲ ਤੇ ਰੇਸਮਾ
มุมมอง 284หลายเดือนก่อน
GURMAIL SINGH KOMAL AND RESHMA, PUNJABI DURAMA AND RESHAMA KUNDA TAA KHOAL,COMEDY SONG AND COMEDY LYRICS GURMAIL SINGH KOMAL MUSIC SOHAN LAL
ਘੁਟ ਪਾਣੀ ਪਿਲਾ ਮੁਟਿਆਰੇ ਨੀ,ਬਾਵਾ ਸਿੰਘ ਸਿੱਧੂ 1979 ਲੇਖਕ ਮੇਹਰ ਸਿੰਘ ਕਵੀਸ਼ਰ
มุมมอง 417หลายเดือนก่อน
Bawa Singh Sidhu, Pani da Ghut Pila 1979 LYRICS MEHAR SINGH KAVISAR
ਊਠਾ ਵਾਲੇ ਲੈ ਗਏ ਪੰਨੂੰ ਨੂੰ, ਬਲਦੇਵ ਸਿੰਘ ਤੇ ਗਰਮੇਲ ਸਿੰਘ ਲੇਖਕ ਰਣਜੀਤ ਸਿੰਘ ਮੁਬਾਰਪੁਰਾ ਸੰਗੀਤ ਆਰ ਕੇ ਸਰਮਾ
มุมมอง 331หลายเดือนก่อน
UTHAN WALE LE GAE PANU NU, BALDEV SINGH AND GURMAIL SINGH LYRICS RANJIT SINGH MUBARKPURA MUSIC R K SHARMA
ਇਕ ਜੋਗੀ ਟੀਲਿਉ ਆਇਆ, ਬਲਦੇਵ ਸਿੰਘ ਤੇ ਗਰਮੇਲ ਸਿੰਘ ਲੇਖਕ ਦੇਵ ਕਰਨੈਲ ਲੱਲਾ ਵਾਲੇ ਸੰਗੀਤ ਆਰ ਕੇ ਸਰਮਾ
มุมมอง 409หลายเดือนก่อน
EK JOGI TELION AYA NE, BALDEV SINGH AND GURMAIL SINGH DEV KARNAIL LALANWALE MUSIC R K SHARMA
ਤੇਰੀ ਉਹਦੇ ਨਾਲ ਗੱਲ ਹੋਣੀ ਆ,ਕਰਤਾਰ ਰਮਲਾ ਪਰਮਜੀਤ ਸੰਧੂ ਲੇਖਕ ਬਲਵੀਰ ਲਹਿਰਾ ਸੰਗੀਤ ਚਰਨਜੀਤ ਅਹੂਜਾ
มุมมอง 1292 หลายเดือนก่อน
KARTAR RAMLA AND PARMJIT SANDHU, TERI OH DE NAL GAL HONI AA LYRICS BALVIR SINGH LEHRA MUSIC CHARNJIT AHUJA
ਤੀਖੇ ਤੀਰ ਦੀ ਸੱਟ ਕੋਈ ਸੱਟ ਨਹੀ,ਜੀਤੋ ਪੰਜਾਬੀ ਫਿਲਮ
มุมมอง 1132 หลายเดือนก่อน
PUNJABI OLD FILM JEETO.TEEKHE TEER DE SAAT KOI SAAT NAHIN
ਯਾਰੀ ਤੋੜਕੇ ਸਿਰੇ ਨਾ ਚਾੜੀ,ਬਲਦੇਵ ਸਿੰਘ ਤੇ ਗਰਮੇਲ ਸਿੰਘ ਸੰਗੀਤ ਆਰ ਕੇ ਸਰਮਾ ਲੇਖਕ ਦੇਵ ਕਰਨੈਲ ਲੱਲਾਵਾਲੇ
มุมมอง 1812 หลายเดือนก่อน
YARRI TORKE SIRE NA CHARI,BALDEV SINGH AND GURMAIL SINGH LYRICS DEV KARNAIL LALANWALE MUSIC R K SHARMA
ਮਾੜੀ ਕੀਤੀ ਅਮਲੀ ਨੇ,ਸੁਰਿੰਦਰ ਛਿੰਦੀ ਤੇ ਸਪਨਾ ਲੇਖਕ ਪਾਲੀ ਦੇਤਵਾਲੀਆ ਸੰਗੀਤ ਚਰਨਜੀਤ ਅਹੂਜਾ
มุมมอง 3912 หลายเดือนก่อน
SURINDER SHINDI AND SAPNA,MAAREE KEETI AMLI NEH,LYRICS PALI DETWALIA MUSIC CHARNJIT AHUJA
ਰਾਜਾ ਰਸਾਲੂ ਤੁਰ ਪਿਆ,ਬਲਦੇਵ ਸਿੰਘ ਤੇ ਗਰਮੇਲ ਸਿੰਘ ਸੰਗੀਤ ਆਰ ਕੇ ਸਰਮਾ ਲੇਖਕ ਕਰਤਾਰ ਸਿੰਘ ਪੰਛੀ
มุมมอง 2.7K2 หลายเดือนก่อน
ਰਾਜਾ ਰਸਾਲੂ ਤੁਰ ਪਿਆ,ਬਲਦੇਵ ਸਿੰਘ ਤੇ ਗਰਮੇਲ ਸਿੰਘ ਸੰਗੀਤ ਆਰ ਕੇ ਸਰਮਾ ਲੇਖਕ ਕਰਤਾਰ ਸਿੰਘ ਪੰਛੀ
1,ਮੈ ਹਾ ਸਹਿਰ ਦੀ ਕੁੜੀ ਤੂੰ ਪੇਡੂ ਜੱਟ ਵੇ,2ਚੱਕੀ ਫਿਰਦਾ ਦੋਨਾਲੀ ਯਾਰਾ,ਨੀਲਮ ਗਿੱਲ ਤੇ ਹਰਦੇਵ ਹਨਸਰਾ ਲਗਾਤਾਰ ਦੋ ਗੀਤ
มุมมอง 7492 หลายเดือนก่อน
1,ਮੈ ਹਾ ਸਹਿਰ ਦੀ ਕੁੜੀ ਤੂੰ ਪੇਡੂ ਜੱਟ ਵੇ,2ਚੱਕੀ ਫਿਰਦਾ ਦੋਨਾਲੀ ਯਾਰਾ,ਨੀਲਮ ਗਿੱਲ ਤੇ ਹਰਦੇਵ ਹਨਸਰਾ ਲਗਾਤਾਰ ਦੋ ਗੀਤ
ਤੇਰੀ ਹਿੱਕ ਤੇ ਪਲਾਟ ਮੁੱਲ ਲੈ ਕੇ ਘਰ ਪਾਉਣਾ ਉਮਰਾ ਲਈ, ਹਰਦੇਵ ਹਨਸਰਾ ਤੇ ਨੀਲਮ ਗਿੱਲ ਲੇਖਕ ਚਮਕੌਰ ਕਮਲ ਪੁਰੀ
มุมมอง 1.7K2 หลายเดือนก่อน
ਤੇਰੀ ਹਿੱਕ ਤੇ ਪਲਾਟ ਮੁੱਲ ਲੈ ਕੇ ਘਰ ਪਾਉਣਾ ਉਮਰਾ ਲਈ, ਹਰਦੇਵ ਹਨਸਰਾ ਤੇ ਨੀਲਮ ਗਿੱਲ ਲੇਖਕ ਚਮਕੌਰ ਕਮਲ ਪੁਰੀ
ਰੇਤ ਵੀ ਤੱਤੀ ਧੁੱਪ ਵੀ ਤੱਤੀ ਤੱਤੀ ਵਗੇ ਹਵਾ,ਸਹੀਦੀ ਗੁਰੂ ਅਰਜਨ ਦੇਵ ਜੀ,ਚਾਦੀ ਰਾਮ ਲੇਖਕ ਸਨਮੁੱਖ ਸਿੰਘ ਅਜਾਦ 1973
มุมมอง 3.6K2 หลายเดือนก่อน
ਰੇਤ ਵੀ ਤੱਤੀ ਧੁੱਪ ਵੀ ਤੱਤੀ ਤੱਤੀ ਵਗੇ ਹਵਾ,ਸਹੀਦੀ ਗੁਰੂ ਅਰਜਨ ਦੇਵ ਜੀ,ਚਾਦੀ ਰਾਮ ਲੇਖਕ ਸਨਮੁੱ ਸਿੰਘ ਅਜਾਦ 1973
ਚੱੜ ਗਈ ਜੇ ਧੱਕੇ ਬਦਲਾ ਦੂੰ ਤੋਰ ਨੀ, ਕਰਤਾਰ ਰਮਲਾ ਤੇ ਪਰਮਜੀਤ ਸੰਧੂ ਸੰਗੀਤ ਚਰਨਜੀਤ ਅਹੂਜਾ
มุมมอง 1.2K3 หลายเดือนก่อน
ਚੱੜ ਗਈ ਜੇ ਧੱਕੇ ਬਦਲਾ ਦੂੰ ਤੋਰ ਨੀ, ਕਰਤਾਰ ਰਮਲਾ ਤੇ ਪਰਮਜੀਤ ਸੰਧੂ ਸੰਗੀਤ ਚਰਨਜੀਤ ਅਹੂਜਾ
ਤੈਨੂੰ ਚੁੰਬਕ ਵਾਗੂ ਖਿੱਚ ਲੈਣਗੀਆ ਬਾਹਵਾ ਯਾਰ ਦੀਆ, ਕਰਤਾਰ ਰਮਲਾ ਤੇ ਪਰਮਜੀਤ ਸੰਧੂ ਸੰਗੀਤ ਚਰਨਜੀਤ ਅਹੂਜਾ
มุมมอง 3713 หลายเดือนก่อน
ਤੈਨੂੰ ਚੁੰਬਕ ਵਾਗੂ ਖਿੱਚ ਲੈਣਗੀਆ ਬਾਹਵਾ ਯਾਰ ਦੀਆ, ਕਰਤਾਰ ਰਮਲਾ ਤੇ ਪਰਮਜੀਤ ਸੰਧੂ ਸੰਗੀਤ ਚਰਨਜੀਤ ਅਹੂਜਾ
ਮੇਲੇ ਦੇ ਵਿੱਚ ਜਾਕੇ ਸੋਹਣੇ,ਪਰਮਿੰਦਰ ਸਿੰਘ ਸੰਗੀਤ ਚਰਨਜੀਤ ਅਹੂਜਾ 1985
มุมมอง 4283 หลายเดือนก่อน
ਮੇਲੇ ਦੇ ਵਿੱਚ ਜਾਕੇ ਸੋਹਣੇ,ਪਰਮਿੰਦਰ ਸਿੰਘ ਸੰਗੀਤ ਚਰਨਜੀਤ ਅਹੂਜਾ 1985
ਮਾੜੀ ਗੱਲ , ਕੁਲਦੀਪ ਮਾਣਕ 1985 ਢਿੱਲੋ ਮਹਿਰਾਜ ਵਾਲਾ ਸੰਗੀਤ ਚਰਨਜੀਤ ਅਹੂਜਾ ,ਲੋਕ ਤੱਥ,
มุมมอง 3173 หลายเดือนก่อน
ਮਾੜੀ ਗੱਲ , ਕੁਲਦੀਪ ਮਾਣਕ 1985 ਢਿੱਲੋ ਮਹਿਰਾਜ ਵਾਲਾ ਸੰਗੀਤ ਚਰਨਜੀਤ ਅਹੂਜਾ ,ਲੋਕ ਤੱਥ,
ਦੁਨੀਆ ਦੇ ਵਿੱਚ ਸੂਰਮੇ ਨੇ ਸਦਾ ਜਿਉਦੇ, ਕੁਲਦੀਪ ਮਾਣਕ ਲੇਖਕ ਕਰਨੈਲ ਸਿੰਘ ਜਲਾਲ ਸੰਗੀਤ ਚਰਨਜੀਤ ਅਹੂਜਾ 1985
มุมมอง 1.1K3 หลายเดือนก่อน
ਦੁਨੀਆ ਦੇ ਵਿੱਚ ਸੂਰਮੇ ਨੇ ਸਦਾ ਜਿਉਦੇ, ਕੁਲਦੀਪ ਮਾਣਕ ਲੇਖਕ ਕਰਨੈਲ ਸਿੰਘ ਜਲਾਲ ਸੰਗੀਤ ਚਰਨਜੀਤ ਅਹੂਜਾ 1985
ਵੋਹਟੀ ਪੇਕੇ ਚੰਦਨ ਠੇਕੇ,ਸਰਾਬੀ ਦੀ ਕਹਾਣੀ,ਨਸੀਬ ਸਿੰਘ ਨਸੀਬ ਸੰਗੀਤ ਸੋਹਨ ਲਾਲ 1980 ਲੇਖਕ ਹਰੀ ਸਿੰਘ
มุมมอง 3763 หลายเดือนก่อน
ਵੋਹਟੀ ਪੇਕੇ ਚੰਦਨ ਠੇਕੇ,ਸਰਾਬੀ ਦੀ ਕਹਾਣੀ,ਨਸੀਬ ਸਿੰਘ ਨਸੀਬ ਸੰਗੀਤ ਸੋਹਨ ਲਾਲ 1980 ਲੇਖਕ ਹਰੀ ਸਿੰਘ
ਰਾਤਾ ਸਿਆਲ ਦੀਆ, ਗੁਰਚਰਨ ਸਿੰਘ ਧਾਲੀਵਾਲ ਤੇ ਵੀਨਾ ਦੀਵਾਨ ਲੇਖਕ ਜਗਰੂਪ ਸਿੰਘ ਜੂਪ ਸੰਗੀਤ ਸੋਹਨ ਲਾਲ 1980
มุมมอง 2813 หลายเดือนก่อน
ਰਾਤਾ ਸਿਆਲ ਦੀਆ, ਗੁਰਚਰਨ ਸਿੰਘ ਧਾਲੀਵਾਲ ਤੇ ਵੀਨਾ ਦੀਵਾਨ ਲੇਖਕ ਜਗਰੂਪ ਸਿੰਘ ਜੂਪ ਸੰਗੀਤ ਸੋਹਨ ਲਾਲ 1980
ਹਾਲੇ ਨਾ ਤੂੰ ਲੈਣ ਮੈਨੂੰ ਆਈ ਮੁੰਡਿਆ,ਕਰਮਜੀਤ ਧੂਰੀ ਕੁਮਾਰੀ ਲਾਜ 1976 ਲੇਖਕ ਹਰਚੰਦ ਸਿੰਘ ਭੁੱਲਰ ਸੰਗੀਤ ਕੇ ਪੰਨਾ ਲਾਲ
มุมมอง 6393 หลายเดือนก่อน
ਹਾਲੇ ਨਾ ਤੂੰ ਲੈਣ ਮੈਨੂੰ ਆਈ ਮੁੰਡਿਆ,ਕਰਮਜੀਤ ਧੂਰੀ ਕੁਮਾਰੀ ਲਾਜ 1976 ਲੇਖਕ ਹਰਚੰਦ ਸਿੰਘ ਭੁੱਲਰ ਸੰਗੀਤ ਕੇ ਪੰਨਾ ਲਾਲ
ਕੁੜੀਆ ਵਿੱਚ ਸਰਦਾਰੀ ਤੇਰੀ, ਬੋਲੀਆ, ਸੁਰਿੰਦਰ ਸੋਨੀਆ ਤੇ ਪਰਮਜੀਤ ਸਲਾਰੀਆ
มุมมอง 5953 หลายเดือนก่อน
ਕੁੜੀਆ ਵਿੱਚ ਸਰਦਾਰੀ ਤੇਰੀ, ਬੋਲੀਆ, ਸੁਰਿੰਦਰ ਸੋਨੀਆ ਤੇ ਪਰਮਜੀਤ ਸਲਾਰੀਆ
ਤੇਰੇ ਘਰ ਵਿੱਚ ਦਿਉਰ ਕੁੰਵਾਰਾ ਗੁਰਚਰਨ ਸਿੰਘ ਧਾਲੀਵਾਲ ਤੇ ਵੀਨਾ ਦੀਵਾਨ1980 ਲੇਖਕ ਹਰਦੇਵ ਸਿੰਘ ਹੀਰਾ ਸੰਗੀਤ ਸੋਹਨ ਲਾਲ
มุมมอง 2.3K3 หลายเดือนก่อน
ਤੇਰੇ ਘਰ ਵਿੱਚ ਦਿਉਰ ਕੁੰਵਾਰਾ ਗੁਰਚਰਨ ਸਿੰਘ ਧਾਲੀਵਾਲ ਤੇ ਵੀਨਾ ਦੀਵਾਨ1980 ਲੇਖਕ ਹਰਦੇਵ ਸਿੰਘ ਹੀਰਾ ਸੰਗੀਤ ਸੋਹਨ ਲਾਲ
ਨਿੰਬੂ ਵਾਗੂੰ ਨੂੰਚੜ ਗਿਆ,ਸਤਵੰਤ ਸਿੰਘ ਬਾਲਮ ਪਰਮਜੀਤ ਪਾਲੀ ਲੇਖਕ ਦਲਜੀਤ ਧੂਰਕੋਟੀਆ1980
มุมมอง 9273 หลายเดือนก่อน
ਨਿੰਬੂ ਵਾਗੂੰ ਨੂੰਚੜ ਗਿਆ,ਸਤਵੰਤ ਸਿੰਘ ਬਾਲਮ ਪਰਮਜੀਤ ਪਾਲੀ ਲੇਖਕ ਦਲਜੀਤ ਧੂਰਕੋਟੀਆ1980

ความคิดเห็น

  • @JAGJEETSingh-lv1dm
    @JAGJEETSingh-lv1dm 7 วันที่ผ่านมา

    ❤ਸਾਉਂਡ ਦੀ, ਬਹੁਤ ਵਧੀਆ ਕੁਆਲਿਟੀ ਆ !ਬਾਈ ਗਿੱਲ ਸਾਹਿਬ।

  • @NirmalJeetsingh-fs8sk
    @NirmalJeetsingh-fs8sk 13 วันที่ผ่านมา

    Very nice ❤❤

  • @user-rn9sg5yo3e
    @user-rn9sg5yo3e 16 วันที่ผ่านมา

    Horr nal Kive gal krni h

  • @user-rn9sg5yo3e
    @user-rn9sg5yo3e 16 วันที่ผ่านมา

    Boli Saahi krrla

  • @RajinderSingh-xn4fy
    @RajinderSingh-xn4fy 17 วันที่ผ่านมา

    Very nice👍👍👍👍

  • @mewasinghmewasingh1364
    @mewasinghmewasingh1364 17 วันที่ผ่านมา

    Sade chaha g de vihah te lagia c

  • @mewasinghmewasingh1364
    @mewasinghmewasingh1364 17 วันที่ผ่านมา

    Good singer c by Avtar Singh fakler

  • @bholasingh2919
    @bholasingh2919 20 วันที่ผ่านมา

    ਇਹ ਗੀਤ ਮੇਰੇ ਪਿੰਡ ਵਾਲੇ ਗਿੱਲ ਸਾਬ ਦਾ,😂 0:50 ਹੈ

  • @user-ql7ou6mu6h
    @user-ql7ou6mu6h 25 วันที่ผ่านมา

    ਹਾਸਿਆਂ ਨਾਲ਼ ਭਰਪੂਰ ਕਮੇਡੀ ਗੀਤ ਪੇਸ਼ ਕਰ ਕੇ ਮਨ ਖ਼ੁਸ਼ ਕਰ ਦਿੱਤਾ ਹੈ ਵੀਰ ਸੁਰਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ 📢🙏🪕❤️💞🧡♥️♥️🧡💞😅

  • @Sahu-jv3yx
    @Sahu-jv3yx หลายเดือนก่อน

    ❤❤❤❤👍👍👍👍👏👏👏

  • @aloneboys_k2284
    @aloneboys_k2284 หลายเดือนก่อน

    Laa ke tur Jaan waliya paa vatna nu phera song☝️ labh ke upload kar diyo bai ji

  • @aloneboys_k2284
    @aloneboys_k2284 หลายเดือนก่อน

    Laa ke tur Jaan waliya paa vatna nu phera song☝️ labh ke upload kar diyo bai ji

  • @Manmeet614
    @Manmeet614 หลายเดือนก่อน

    Best😂😢hit🎉oldest song😅😊

  • @HariSingh-zp3ou
    @HariSingh-zp3ou หลายเดือนก่อน

    Very very good

  • @bagichlal8125
    @bagichlal8125 หลายเดือนก่อน

    Old Is Gold

  • @user-mv4rc3mb4l
    @user-mv4rc3mb4l หลายเดือนก่อน

    good song

  • @user-ql7ou6mu6h
    @user-ql7ou6mu6h หลายเดือนก่อน

    ਵੀਰ ਜੀ ਇਹ ਗੀਤ ਈ ਪੀ ਰਿਕਾਰਡ ਵਿੱਚ ਵੀ ਆਇਆ ਹੈ ਤਿੰਨ ਗੀਤ ਸੁਰਿੰਦਰ ਵਾਵਾ ਤੇ ਸੁਚੇਤ ਬਾਲਾ ਦੇ ਸਨ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਥੈਂਕਯੂ ਮਿਹਰਬਾਨੀ ❤❤❤❤❤❤

    • @surindersinghdugriwala3767
      @surindersinghdugriwala3767 หลายเดือนก่อน

      ਬਹੁਤ ਬਹੁਤ ਧੰਨਵਾਦ ਵੱਡੇ ਵੀਰ ਸਰਦਾਰ ਅਜੈਬ ਸਿੰਘ ਸਿੱਧੂ ਜੀ ਹਾ ਜੀ ਸਭ ਤੋ ਪਹਿਲਾ ਈ ਪੀ ਆਇਆ ਸੀ ਬਾਅਦ ਵਿੱਚ ਕੰਪਨੀ ਨੇ ਐਲ ਪੀ ਬਣਾਇਆ ਸੀ ਜੀ🙏❤️

    • @user-ql7ou6mu6h
      @user-ql7ou6mu6h 25 วันที่ผ่านมา

      ਧੰਨਵਾਦ ਜਾਣਕਾਰੀ ਦੇਣ ਲਈ ਵੀਰ ਜੀ ਥੈਂਕਯੂ ਬਾਈ ਜੀ​@@surindersinghdugriwala3767

  • @ppHjn
    @ppHjn หลายเดือนก่อน

    ❤😂😊😊😊😊😊

  • @sukhmandersran584
    @sukhmandersran584 หลายเดือนก่อน

    Good song

  • @freefirelover-nc7es
    @freefirelover-nc7es หลายเดือนก่อน

    ਚਮਕੀਲਾ ਚਮਕੀਲਾ ਹੀ ਸੀ ਹੁਣ ਨੀ ਆਉਣਾ ਲਾਲ ਮਾਈ ਦਾ

    • @surindersinghdugriwala3767
      @surindersinghdugriwala3767 หลายเดือนก่อน

      ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀ ਬਿਲਕੁਲ ਸਹੀ ਕਿਹਾ ਜੀ ਅਮਰ ਨਾਮ ਵਾਲੇ ਅਮਰ ਜੋੜੀ ਅਮਰ ਹੋਗੇ ਜੀ❤️🙏

  • @gurisandhu3160
    @gurisandhu3160 หลายเดือนก่อน

    ✨ CHAMAR AMAR SINGH CHAMKILA ✨ STILL SHINING LIKE HIS NAME ✨ PROUD TO BE CHAMAR ✨ NO ONE CAN BE LIKE ✨ CHAMAR AMAR SINGH CHAMKILA ✨ LEGEND CHAMAR ✨

  • @gurisandhu3160
    @gurisandhu3160 หลายเดือนก่อน

    Bache kive Khush Ho rye aa 😅

  • @jagrajsinghjagga3609
    @jagrajsinghjagga3609 หลายเดือนก่อน

    ਚਮਕੀਲਾ ਚਮਕੀਲਾ ਸੀ ❤❤❤❤❤

    • @surindersinghdugriwala3767
      @surindersinghdugriwala3767 หลายเดือนก่อน

      ਬਹੁਤ ਬਹੁਤ ਧੰਨਵਾਦ ਵੀਰ ਜੀ ਬਿਲਕੁਲ ਵੀਰ ਜੀ ਅਮਰ ਨਾਮ ਅਮਰ ਜੋੜੀ ਅਮਰ ਹੋਗੇ ਜੀ ਰਹਿੰਦੀ ਦੁਨੀਆ ਤੱਕ ਦਿਲਾ ਵਿੱਚ ਵੱਸਦੇ ਰਹਿਣਗੇ ਜੀ

  • @janaksingh5653
    @janaksingh5653 หลายเดือนก่อน

    ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ ਬਠਿੰਡਾ ❤❤ ਬਹੁਤ ਵਧੀਆ ਪੇਸ਼ਕਾਰੀ ਕੀਤੀ ਗਈ ਹੈ ਧੰਨਵਾਦ ਹੱਸਦੇ ਹੱਸਦੇ ਢਿੱਡ ਦੁਖਣ ਲੱਗ ਗਿਆ ਸੀ

    • @surindersinghdugriwala3767
      @surindersinghdugriwala3767 หลายเดือนก่อน

      ਬਹੁਤ ਬਹੁਤ ਧੰਨਵਾਦ ਵੀਰ ਸਰਦਾਰ ਜਨਕ ਸਿੰਘ ਜੀ ਅਮਰ ਸਿੰਘ ਚਮਕੀਲਾ ਵੀਰਾ ਪਹਿਲਾ ਡਰਾਮੇ ਕਰਦਾ ਹੁੰਦਾ ਸੀ ਜੀ ਅਖਾੜਿਆ ਵਿੱਚ ਹਰ ਤਰਾ ਕੋਸਿਸ ਕਰਦੇ ਸਨ ਲੋਕ ਉਹਨਾ ਦੇ ਅਖਾੜਿਆ ਵਿੱਚ ਖੁਸ ਰਹਿਣ ਬੈਠਕੇ ਪਿਆਰ ਨਾਲ ਸੁਣਨ ਜੀ

  • @BalvirSingh-pl4zt
    @BalvirSingh-pl4zt หลายเดือนก่อน

    ❤❤❤❤❤❤

  • @BalwinderSingh-jw5ws
    @BalwinderSingh-jw5ws 2 หลายเดือนก่อน

    ਅਵਤਾਰ ਫੱਕਰ ਵਧੀਆ ਕਲਾਕਾਰ ਸੀ ਐਸ ਵੇਲੇ ਕਿਥੇ ਗਾਇਬ ਹੋ ਗਿਆ ਇਹ ਕਲਾਕਾਰ ਨਾਂ ਕਿਸੇ ਚੈਨਲ ਤੇ ਕੋਈ ਇੰਟਰਵਿਊ ਹੋਈ ਏਸ ਕਲਾਕਾਰ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ 🙏🙏

    • @surindersinghdugriwala3767
      @surindersinghdugriwala3767 หลายเดือนก่อน

      ਵੀਰ ਜੀ ਇਹ ਸੁਣਿਆ ਇਸ ਦੁਨੀਆ ਵਿੱਚ ਸਰੀਰਕ ਤੌਰ ਤੇ ਨਹੀ ਰਹੇ ਜੀ

  • @gurpreetSingh-to7cu
    @gurpreetSingh-to7cu 2 หลายเดือนก่อน

    Ok22g

  • @GagandeepSingh-be7wy
    @GagandeepSingh-be7wy 2 หลายเดือนก่อน

    ❤❤❤❤❤❤❤❤❤❤❤🎉🎉

  • @harkirat4795
    @harkirat4795 2 หลายเดือนก่อน

    ⚘️👌

  • @avtarsinghpannu6551
    @avtarsinghpannu6551 2 หลายเดือนก่อน

    Veer ji aapane maharaj khushiyan bakse❤ panjokhra Sahib Ambala

  • @GurpinderShah
    @GurpinderShah 2 หลายเดือนก่อน

    🎉🎉🎉 ਬਾਈ ਜੀ ਸੁਣ ਕੇ ਸਵਾਦ ਆ ਗਿਆ ਜੀ 🎉🎉🎉old is gold 🎉🎉🎉🎉

    • @surindersinghdugriwala3767
      @surindersinghdugriwala3767 2 หลายเดือนก่อน

      ਬਹੁਤ ਬਹੁਤ ਧੰਨਵਾਦ ਵੀਰ ਸਰਦਾਰ ਗੁਰਪਿੰਦਰ ਸਿੰਘ ਜੀ♥️🙏

  • @Avtarsingh-zj5ft
    @Avtarsingh-zj5ft 2 หลายเดือนก่อน

    👍👍👍

  • @KamaraliSk-z8b
    @KamaraliSk-z8b 2 หลายเดือนก่อน

  • @KhushalSingh-im3wo
    @KhushalSingh-im3wo 2 หลายเดือนก่อน

    ਬਹੁਤ ਵਧੀਆ ਇਹਨਾਂ ਨੂੰ ਗੀਤਾਂ ਨੂੰ ਸੀ

  • @JaspalSingh-ze9xb
    @JaspalSingh-ze9xb 2 หลายเดือนก่อน

    Lovely song

  • @akmalkhan4890
    @akmalkhan4890 2 หลายเดือนก่อน

    ❤my favourite song 🇵🇰 🇵🇰 🇵🇰 ❤

  • @GurpinderShah
    @GurpinderShah 2 หลายเดือนก่อน

    🎉🎉 ਵਾਹ ਜੀ ਵਾਹ ਕਿਆ ਬਾਤ ਹੈ ਜੀ 🎉🎉🎉ਸੁਣ ਕੇ ਸਵਾਦ ਆ ਗਿਆ 🎉🎉ਸੁਪਰ ਸਟਾਰ ਸਿੰਗਰ ਜੋੜੀ ਹੈ ਜੀ 🎉🎉🎉🎉🎉

    • @surindersinghdugriwala3767
      @surindersinghdugriwala3767 2 หลายเดือนก่อน

      ਬਹੁਤ ਬਹੁਤ ਧੰਨਵਾਦ ਵੀਰ ਗੁਰਪਿੰਦਰ ਸਾਹ ਜੀ

  • @HarjinderSingh-jz5fs
    @HarjinderSingh-jz5fs 2 หลายเดือนก่อน

    Kia batangas bahut wadia geet ne hun nai milde thanks you

  • @harjotsingh8222
    @harjotsingh8222 2 หลายเดือนก่อน

    ❤ਬਹੁਤ ਵਧੀਆ ❤ਤਵਿਆਂ ਦੇ ਵਿੱਚ ਅਵਾਜ ਕਿਸ ਤਰਾਂ ਭਰਦੇ ਸਨ ਕੋਈ ਵੀਡੀਓ ਹੈ ਤਾਂ ਜਰੂਰ ਭੇਜਣ ਦੀ ਖੇਚਲ ਕਰਨਾ ਧੰਨਵਾਦ

    • @surindersinghdugriwala3767
      @surindersinghdugriwala3767 2 หลายเดือนก่อน

      ਬਹੁਤ ਬਹੁਤ ਧੰਨਵਾਦ ਵੀਰ ਸਰਦਾਰ ਹਰਜੋਤ ਸਿੰਘ ਜੀ ਆਪਣੇ ਇੰਡੀਆ ਵਿੱਚ ਪਹਿਲਾ ਪੱਥਰ ਦੇ ਰਿਕਾਰਡਾ ਨਾਲ ਅਲੱਗ ਸਿਸਟਮ ਸੀ ਤੇ 1971 ਵਿੱਚ ਪਲਾਸਟਿਕ ਦੇ ਰਿਕਾਰਡ ਆਏ ਤਾ ਨਵੀ ਤਕਨੀਕ ਆ ਗਈ ਸੀ ਵੀਰ ਜੀ ਤੁਸੀ ਮੇਰੇ ਵਟਸਪ ਨੰਬਰ 8264418135 ਤੇ ਆਪਣਾ ਨਾਮ ਲਿਖਕੇ ਮੈਸਿਜ ਕਰ ਦਿਓ ਵੀਰ ਜੀ❤️🙏

    • @surindersinghdugriwala3767
      @surindersinghdugriwala3767 2 หลายเดือนก่อน

      ਬਹੁਤ ਬਹੁਤ ਧੰਨਵਾਦ ਵੀਰ ਸਰਦਾਰ ਹਰਜੋਤ ਸਿੰਘ ਜੀ ਆਪਣੇ ਇੰਡੀਆ ਵਿੱਚ ਪਹਿਲਾ ਪੱਥਰ ਦੇ ਰਿਕਾਰਡਾ ਨਾਲ ਅਲੱਗ ਸਿਸਟਮ ਸੀ ਤੇ 1971 ਵਿੱਚ ਪਲਾਸਟਿਕ ਦੇ ਰਿਕਾਰਡ ਆਏ ਤਾ ਨਵੀ ਤਕਨੀਕ ਆ ਗਈ ਸੀ ਵੀਰ ਜੀ ਤੁਸੀ ਮੇਰੇ ਵਟਸਪ ਨੰਬਰ 8264418135 ਤੇ ਆਪਣਾ ਨਾਮ ਲਿਖਕੇ ਮੈਸਿਜ ਕਰ ਦਿਓ ਵੀਰ ਜੀ❤️🙏

    • @harjotsingh8222
      @harjotsingh8222 2 หลายเดือนก่อน

      @@surindersinghdugriwala3767 ਧੰਨਵਾਦ ਵੀਰ ਜੀ ਹਰਜੋਤ ਸਿੰਘ ਮੇਰਾ ਪੋਤਰਾ ਹੈ ਮੇਰਾ ਨਾਮ ਹਰਜਿੰਦਰ ਸਿੰਘ ਹੈ ਮੈਨੂੰ ਤਵੇ ਬਹੁਤ ਬਹੁਤ ਚੰਗੇ ਲੱਗਦੇ ਹਨ ਤਵੇ ਵਿਚ ਅਵਾਜ ਰਿਕਾਰਡ ਤਵਾ ਤਿਆਰ ਹੋਣ ਤੋ ਬਾਅਦ ਵਿਚ ਇਹ ਸਭ ਕੁੱਝ ਤਿਆਰ ਹੋਇਆ ਹੈ

  • @jodhasingh6288
    @jodhasingh6288 2 หลายเดือนก่อน

    ❤❤❤❤❤😂😂😂😂😂😂😂

  • @BalvirSingh-pl4zt
    @BalvirSingh-pl4zt 2 หลายเดือนก่อน

    ❤❤❤❤

  • @jarnailsinghgill8610
    @jarnailsinghgill8610 3 หลายเดือนก่อน

    ਵਾਹਿਗੁਰੂ ਜੀ

    • @surindersinghdugriwala3767
      @surindersinghdugriwala3767 2 หลายเดือนก่อน

      ਵਾਹਿਗੁਰੂ ਜੀ, ਬਹੁਤ ਬਹੁਤ ਧੰਨਵਾਦ ਵੀਰ ਸਰਦਾਰ ਜਰਨੈਲ ਸਿੰਘ ਗਿੱਲ ਜੀ❤️🙏

  • @bholasingh2919
    @bholasingh2919 3 หลายเดือนก่อน

    Waheguru Ji

  • @noorrecords6175
    @noorrecords6175 3 หลายเดือนก่อน

    ਧੰਨ ਧੰਨ ਸ੍ਰੀ ਗੁਰੂ ਅਰਜੁਨ ਦੇਵ ਜੀ 🙏

    • @surindersinghdugriwala3767
      @surindersinghdugriwala3767 2 หลายเดือนก่อน

      Waheguru ji 🙏 Thanks big brother sardar Darshan Singh Noor ji 🙏

  • @sidhurureke
    @sidhurureke 3 หลายเดือนก่อน

    Waheguru ji

    • @surindersinghdugriwala3767
      @surindersinghdugriwala3767 2 หลายเดือนก่อน

      Waheguru ji 🙏 Thanks veer sardar Swinder singh sidhu ji ❤️ 🙏

  • @palamothanwalia3996
    @palamothanwalia3996 3 หลายเดือนก่อน

    👌👌

  • @jaggaghaint6539
    @jaggaghaint6539 3 หลายเดือนก่อน

    ਮਾਣਕ ਸਾਹਬ ਦੀ ਕਿਆ ਬਾਤ

    • @surindersinghdugriwala3767
      @surindersinghdugriwala3767 2 หลายเดือนก่อน

      ਬਹੁਤ ਬਹੁਤ ਧੰਨਵਾਦ ਵੀਰ ਜੱਗਾ ਘੈਟ ਜੀ ❤️🙏

  • @jaggaghaint6539
    @jaggaghaint6539 3 หลายเดือนก่อน

    ❤❤❤❤

  • @mehakpunjabdi9790
    @mehakpunjabdi9790 3 หลายเดือนก่อน

    ਵਾਹ ਗਿੱਲ ਸਾਹਿਬ ..ਇਸ ਦੋਗਾਣੇ ਦਾ ਲੇਖਕ ਹਰਚੰਦ ਸਿੰਘ ਭੁੱਲਰ ਮੇਰੇ ਭਰੂਰ ਪਿੰਡ ਦੇ ਕੋਲ ਹੀ ਲਖਮੀਰਵਾਲਾ ਪਿੰਡ ਤੋਂ ਹੈ..ਇਹ ਤਵਾ ਵੀ ਅਸੀਂ ਬੜਾ ਰੱਜਕੇ ਸੁਣਿਆਂ-ਮਾਣਿਆਂ

    • @surindersinghdugriwala3767
      @surindersinghdugriwala3767 2 หลายเดือนก่อน

      ਬਹੁਤ ਬਹੁਤ ਧੰਨਵਾਦ ਵੀਰ ਜੀ ਇਹ ਰਿਕਾਰਡ ਬਹੁਤ ਵਜਾਇਆ ਮੈ ਵੀ ਸਪੀਕਰਾ ਤੇ ਵੀਰ ਜੀ ਤੁਸੀ ਜੇ ਹੋ ਸਕੇ ਤਾ ਮੇਰੇ ਨੰਬਰ 8264418135 ਤੇ ਕਾਲ ਜਰੂਰ ਕਰਨਾ ਵੀਰ ਜੀ ❤️🙏

  • @sidhurureke
    @sidhurureke 3 หลายเดือนก่อน

    Very nice song 🎉🎉🎉