ਕਿਰਤੀ ਬੰਦਾ ਪੈਸੇ ਪੱਖੋਂ ਛੋਟਾ ਵੱਡਾ ਹੋ ਸਕਦਾ ਪਰ ਕੰਮ ਵੱਲੋਂ ਨੀ|Harbhej Sidhu & Sukhjinder lopon|Podcast:- 6

แชร์
ฝัง
  • เผยแพร่เมื่อ 15 มี.ค. 2024
  • ਕਿਰਤੀ ਬੰਦਾ ਪੈਸੇ ਪੱਖੋਂ ਛੋਟਾ ਵੱਡਾ ਹੋ ਸਕਦਾ ਪਰ ਕੰਮ ਵੱਲੋਂ ਨੀ
    #harbhejsidhu #sukhjinder_lopon #shonkisardar #podcast
  • บันเทิง

ความคิดเห็น • 29

  • @sukhrajsinghraj2974
    @sukhrajsinghraj2974 4 หลายเดือนก่อน +3

    ਬਾਈ ਪਹਿਲੀ ਵਾਰ ਕਿੱਸੇ ਨੇ ਡਰਿਵਰਾ ਬਾਰੇ ਕਿਸੇ ਚੈਨਲ ਵਾਲੇ ਨੇ ਬੋਲਿਆ ਸੋਡਾ ਬਹੁਤ ਬਹੁਤ ਦਿਲੋ ਧੰਨਵਾਦ ਵੀਰ

  • @RakeshRakesh-rp5tv
    @RakeshRakesh-rp5tv 4 หลายเดือนก่อน +1

    ਬਹੁਤ ਵਧੀਆ ਸਨੇਹਾ ਵੀਰ ਜੀ ❤❤

  • @SatnamSingh-bc5zm
    @SatnamSingh-bc5zm 4 หลายเดือนก่อน +4

    ਬੰਦਿਓ ਗੱਲਾਂ ਤੁਹਾਡੀਆਂ ਬਹੁਤ ਖਰੀਆਂ ਹਨ।ਪਹਿਲੀ ਵਾਰ ਐਨੀ ਡੂੰਘਾਈ ਵਿੱਚ ਜਾ ਕੇ ਅਣਹੋਏ ਲੋਕਾਂ ਦੀ ਮਾਨਸਿਕਤਾ, ਵਿਥਿਆ ਸੁਣਾਈ ਹੈ।👍👍👍

  • @Student_Yard
    @Student_Yard 4 หลายเดือนก่อน +1

    ਇਸੇ ਨੂੰ ਹੀ ਇਨਸਾਨੀਅਤ ਆਖਿਆ ਜਾਂਦਾ ਹੈ ਵੀਰ ਜੀ ਉੱਚੀਆਂ ਸੋਚਾਂ ਦੇ ਮਾਲਿਕ ਹੋ ਤੁਸੀਂ ਵੀਰ ਜੀ
    ਇਹ ਸੋਚ ਵਾਹਿਗੁਰੂ ਜੀ ਨੇ ਕਿਸੇ ਕਿਸੇ ਨੂੰ ਬਖਸੀ ਹੈ

  • @bittitalwandisabo5343
    @bittitalwandisabo5343 4 หลายเดือนก่อน

    ਵਧੀਆ ਗੱਲਾਂ ਬਾਤਾਂ ਲੱਗੀਆਂ ਥੋਡੀਆਂ ਬਾਈ

  • @jassisran5659
    @jassisran5659 4 หลายเดือนก่อน

    ਬਹੁਤ ਵਧੀਆ ਜੀ

  • @SukhwinderSingh-wq5ip
    @SukhwinderSingh-wq5ip 4 หลายเดือนก่อน +1

    ਸੋਹਣੀ ਵੀਡੀਓ ਸੋਹਣੀ ਗੱਲਬਾਤ

  • @charanjeetsandhu1669
    @charanjeetsandhu1669 4 หลายเดือนก่อน

    ਬਹੁਤ ਵਧੀਆ ਲੱਗਿਆ

  • @sidhumusicsm8056
    @sidhumusicsm8056 4 หลายเดือนก่อน +1

    ਬਹੁਤ ਵਧੀਆ ਹਰਭੇਜ ਸਿੰਘ❤❤❤

  • @Akay573
    @Akay573 4 หลายเดือนก่อน

    Sirrra gal bat 🎉 gaint gallan edha diya gallan ajkl kithe sunan nu mil diya tusi eh uprala kita bht vdia podcast veero.....

  • @Gagan2022
    @Gagan2022 4 หลายเดือนก่อน

    Ik no bai ji

  • @balwinderkaur-no5vy
    @balwinderkaur-no5vy 4 หลายเดือนก่อน

    ਮੈਂ ਸੋਚਦਾ ਹਾਂ ਕਿ ਮੇਰੇ ਵਾਂਗ ਦਾਦਾ ਜੀ ਹੋਰਾਂ ਦੀਆਂ ਗੱਲਾਂ ਤੁਸੀਂ ਵੀ ਦਿਮਾਗ ਨਾਲ ਸੁਣਦੇ ਸੀ, ਬਜ਼ੁਰਗਾਂ ਦੀ ਸੰਗਤ ਦਾ ਅਸਰ ਤੁਹਾਡੇ ਵਿਚੋਂ ਦਿਸਦਾ ਹੈ,,ਦੂਜੀ ਗੱਲ ਬਹੁਤ ਵਧੀਆ ਲੱਗੀ ਹੁੰਗਾਰਾ, ਹੂੰ ਹੂੰ, ਸਿਰਾ ਹੈ,,,ਤੀਜੀ ਗੱਲ ਹਾਸੇ ਵਾਲੀ ਵੀ ਹੈ ਕਿ ਦੇਖਣ ਵਾਲੇ ਕਹਿਣਗੇ ਬਾਹਲੀ ਤਕੜੀ ਖਾਂਦੇ ਹਨ 😂

  • @jashanpreet5637
    @jashanpreet5637 4 หลายเดือนก่อน

    Respect driver

  • @droch0
    @droch0 4 หลายเดือนก่อน

    Very good video

  • @tajindersinghtajinderghuma7189
    @tajindersinghtajinderghuma7189 4 หลายเดือนก่อน

    ਸਤਿ ਸ੍ਰੀ ਆਕਾਲ ਜੀ।।

  • @judge8985
    @judge8985 4 หลายเดือนก่อน

    Exilant content 🎉

  • @harman5750
    @harman5750 4 หลายเดือนก่อน

    ❤❤❤❤❤byji salute karde ਵਾਹਿਗੁਰੂ ਜੀ ਮੇਹਰ ਕਰੇ

  • @balwindersinghjattana5770
    @balwindersinghjattana5770 4 หลายเดือนก่อน +1

    ਗੁਰਭੇਜ ਭਰਾ ਫੌਜ ਚ ਅਫਸਰ ਤੇ ਜਵਾਨ ਰੈਕ ਚ ਬਡ਼ਆ ਭੇਦ ਭਾਵ ਆ

  • @vinodutta4917
    @vinodutta4917 4 หลายเดือนก่อน +1

    👌

  • @sarbjeetsinghsarbjeetsikgh9756
    @sarbjeetsinghsarbjeetsikgh9756 4 หลายเดือนก่อน +1

    ❤❤❤

  • @so.mamta_
    @so.mamta_ 4 หลายเดือนก่อน +1

  • @JasvinderSingh-ww1sv
    @JasvinderSingh-ww1sv 4 หลายเดือนก่อน

    Ryt

  • @navjotsinghnavu173
    @navjotsinghnavu173 4 หลายเดือนก่อน

    ❤❤❤bohat shaandaar

  • @papillon8443
    @papillon8443 4 หลายเดือนก่อน +1

    Keep it up! 👍

  • @harman5750
    @harman5750 4 หลายเดือนก่อน

    Byji ਕਿ ਸ ਸਬਦਾਂ ਨਾਲ thanks ਕਰਾ ਬਿਲਕੁਲ ਸਹੀ

  • @majorsingh5064
    @majorsingh5064 4 หลายเดือนก่อน

    वीर जी हम सब जानते हैं कि बीना बसों के स्कूल नहीं चल सकते और ड्राइवरों के बीना बस नहीं मतलब जो स्कूलों के मालिक पैसा कमा रहे हैं उस कमाई में सब से बड़ा योगदान ड्राइवरों का ही है और जैसे गुरतेज वीर कह रहा है कि ड्राइवरों को स्कूल के अंदर नहीं जाने दिया जाता ये बहुत ही शर्म नाक है और जो खुद इनसान नहीं वो हमारे बच्चों को क्या इनसानियत सीखा सकते हैं नहीं पर ये बात उन बच्चों के माता-पिता को भी पता होना चाहिए कि हमारे बच्चे इनसानियत सीख रहे हैं या फिर हैवानियत

  • @user-0733
    @user-0733 4 หลายเดือนก่อน

    ਬਾਈ ਜੀ ਸਕੂਲ ਦਾ ਨਾ ਕਿਉਂ ਨੀ ਦੱਸਿਆ