ਬਾਪੂ ਮੱਘਰ ਸਿੰਘ ਨੇ ਦੱਸਿਆ ਧਾਲੀਵਾਲ, ਸਿੱਧੂ ਅਤੇ ਜਵੰਧਾ ਗੋਤ ਦਾ ਇਤਿਹਾਸ | ਰੰਗ ਪੰਜਾਬ ਦੇ| Rang Punjab De

แชร์
ฝัง
  • เผยแพร่เมื่อ 25 พ.ย. 2024

ความคิดเห็น • 716

  • @gurpreetsinghgopi2155
    @gurpreetsinghgopi2155 3 ปีที่แล้ว +4

    ਵਾਹ ਜੀ ਵਾਹ ਬਹੁਤ ਬਹੁਤ ਧੰਨਵਾਦ ਜੀ ਮੈਂ ਗੁਰਪ੍ਰੀਤ ਸਿੰਘ ਗੋਪੀ ਧਾਲੀਵਾਲ ਸ੍ਰੀ ਮੁਕਤਸਰ ਸਾਹਿਬ ਤੋਂ

  • @balvirdhaliwal6440
    @balvirdhaliwal6440 4 ปีที่แล้ว +34

    ਵਾਹ ਜੀ ਵਾਹ ਬਾਬਾ ਜੀ ਜਿਊਂਦੇ ਰਹੋ ਪਰਮਾਤਮਾ ਤੁਹਾਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ।

  • @reshidhaliwal1628
    @reshidhaliwal1628 4 ปีที่แล้ว +10

    ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਲਈ ਮੇਰੇ ਦਾਦਾ ਜੀ ਦੱਸਦੇ ਹੁੰਦੇ ਸੀ ਸਾਡੇ ਪੁਰਖੇ ਧੌਲ਼ੇ ਤੋਂ ਆਏ ਸੀ ਪੰਜਾਬ ਚ ਪਿੰਡ ਖੁਰਾਣੀ ਨੇੜੇ ਸੰਗਰੂਰ ਧਾਲੀਵਾਲ ਕੇਨੇਡਾ

    • @harpreetkaur4121
      @harpreetkaur4121 3 ปีที่แล้ว +2

      ਧੰਨਵਾਦ ਬਾਬਾ ਮੱਘਰ ਸਿੰਘ ਜੀ ਸਾਡੇ 7.ਪਿੰਡ ਧਾਲੀਵਾਲ ਦੇ ਹਨ ਮੰਡੋੜ ਨਾਭਾ ਪਟਿਆਲਾ

  • @jagseerchahaljag687
    @jagseerchahaljag687 4 ปีที่แล้ว +36

    ਬਜ਼ੁਰਗ ਦੀਆਂ ਗੱਲਾਂ ਬਹੁਤ ਸੋਹਣੀਆਂ ਤੇ ਪੱਲੇ ਬੰਨਣ ਵਾਲੀਆਂ ਹੁੰਦੀਆਂ ਨੇ। ਬਹੁਤ ਬਹੁਤ ਧੰਨਵਾਦ ਬਾਬਾ ਜੀ। ਉਮਰ ਲੰਬੀ ਹੋਵੇ ਤੁਹਾਡੀ।
    ਚਹਿਲ ਗੋਤ ਦੀ ਵੀ ਗੱਲ ਸੁੰਣਾਉ ਜੀ ਮੇਹਰਬਾਨੀ ਹੋਵੇਗੀ। 🙏🙏🙏

  • @dhaliwalbys878
    @dhaliwalbys878 3 ปีที่แล้ว +2

    ਧੰਨਵਾਦ ਬਾਪੂ ਜੀ ਧਾਲੀਵਾਲ ਗੋਤ ਬਾਰੇ ਜਾਣਕਾਰੀ ਦੇਣ ਲਈ ਆਪਣੇ ਬਾਬਾ ਜੀ ਸ਼ਹੀਦ ਸਿੱਧ ਭੋਈ ਜੀ ਦੇ ਇਤਿਹਾਸ ਬਾਰੇ ਵੀ ਦੱਸੋ

  • @semmidepeche8122
    @semmidepeche8122 3 ปีที่แล้ว +7

    Me baba Nanak g di Sikh first , maan he menu sikh hon Te , Te maan he menu Sade bhagat Dhanna g , baba mihar mithe , bhai baghel Singh Dhaliwal Te sare dhaliwal tabarr Te , Sadi sari sikh kom chrdi kla vic rhe 😊❤🙏🏽🙏🏽

  • @AmanSidhu-rb2gb
    @AmanSidhu-rb2gb 4 ปีที่แล้ว +7

    ਬਾਬਾ ਜੀ ਅਸੀਂ ਤਾਂ ਛੇਵੇਂ ਪਾਤਸ਼ਾਹ ਜੀ ਦਾ ਸੁਣਿਆ ਕਿ ਉਹ ਆਏ ਸੀ ਬਾਕੀ ਤੁਸੀਂ ਵੱਡੇ ਤੁਹਾਨੂੰ ਯਾਦਾਂ ਪਤਾ ਸਤਿ ਸ੍ਰੀ ਅਕਾਲ ਪੇਕੇ ਜਵੰਦੇ ਸਹੁਰੇ ਸਿੱਧੂ 😊😊😊

  • @AmarjeetSingh-hp9fu
    @AmarjeetSingh-hp9fu 4 ปีที่แล้ว +2

    ਬਾਪੂ ਦੀ ਯਾਦਾਸ਼ਤ ਬਹੁਤ ਕਮਾਲ ਦੀ ਏ ,ਬਹੁਤ ਵਧੀਆ ਹੁੰਦੀਆਂ ਵੀਡੀਓਜ਼ ,ਐਨਾ ਖਜਾ਼ਨਾ ਅੱਜ ਦੇ ਟਾਈਮ ਚ ਕਿਸੇ ਵਿਰਲੇ ਕੋਲ਼ ਹੀ ਹੋਏਗਾ,ਨਵੀਂ ਪੀੜੀ‌ ਲਈ ਬਹੁਤ ਕੀਮਤੀ ਗੱਲਾਂ,ਸੈਲੂਟ ਏ ਬਾਪੂ

  • @Ravindersingh0004
    @Ravindersingh0004 4 ปีที่แล้ว +43

    ਧੰਨਵਾਦ ਬਾਪੂ ਜੀ ਸਾਡਾ ਗੋਤ ਧਾਲੀਵਾਲ ਹੈ ਪਿੰਡ ਚੱਕ ਮਿਸ਼ਰੀ ਖਾਂ ਅ੍ਰੰਮਿਤਸਰ

  • @BhupinderSingh-ul8im
    @BhupinderSingh-ul8im 4 ปีที่แล้ว +22

    ਬਾਪੂ ਨੇ ਵੱਡਿਆਂ ਕੋਲੋਂ ਅੱਧੀ ਅੱਧੀ ਰਾਤ ਤੱਕ ਬਾਤਾਂ ਸੁਣੀਆਂ ਨੇ , ਗੱਭਰੂ ਬੜੀ ਧਿਆਨ ਨਾਲ ਸੁਣ ਰਹੇ ਨੇ।

  • @gurpreetmaan7924
    @gurpreetmaan7924 4 ปีที่แล้ว +12

    ਬਹੁਤ ਵਧੀਆ ਗੱਲਾਂ ਨੇ ਰਸ ਭਰੀਆਂ ,, ਜਿਊਣੇ ਮੌੜ ਵਾਲਾ ਮਾਨ

  • @JagwantSingh1973
    @JagwantSingh1973 ปีที่แล้ว +2

    ਇਸ ਵਿਚ ਜ਼ਿਕਰ ਕੀਤੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਆਹਰਣ ਅੱਜ ਵੀ ਮਾੜੀ(ਬਠਿੰਡਾ) ਵਿਖੇ ਛੇਵੇਂ ਪਾਤਸ਼ਾਹ ਜੀ ਦੇ ਸਥਾਨ ਤੇ ਹੈ

  • @malwaboy2007
    @malwaboy2007 4 ปีที่แล้ว +9

    ਬਾਹਲਾ ਵਧੀਆ ਚੈਨਲ ਹੈ
    ਜਿਉਦਾ ਰਹਿ ਮੇਰਾ ਵੀਰ
    ਬਾਬਾ ਜੀ ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਬਾਬਿਆਂ ਦੀ ਗੱਲ-ਬਾਤ ਸੁਣਕੇ
    Recommend to all my friends today

  • @chouhanfarm3397
    @chouhanfarm3397 4 ปีที่แล้ว +37

    ਜੱਟਾਂ ਦੱਬੀ ਰੱਖ ਕੰਮ ਨੂੰ ਉਹ ਜੱਬਲ ਮਾਰ ਨਾਲੋਂ ਤੇਰੀਆਂ ਵੀਡੀਓ ਕਰੋੜਾਂ ਗੁਣਾਂ ਸੋਹਣੀਆਂ ਨੇ ਬਾਈ ਮੇਰਾ ਪਹਿਲਾ ਲਾਇਕ

  • @harmeetsingh8611
    @harmeetsingh8611 3 ปีที่แล้ว

    ਸਿੰਘ ਸਜੋ ਦਸਮ ਪਾਤਸ਼ਾਹ ਦੇ
    ਨਿਕਲਜੋ ਇਹ ਸਭ ਚੋਂ🙏
    ਜ਼ਾ ਤਾਂ ਸਿੱਖ ਕਹੌਣਾ ਛੱਡੋ
    ਜ਼ਾ ਹਿੰਦੂ ਕਹਾਲੋ
    ਜ਼ਾ ਸਿੰਘ ਬਣੋ ਐਵੀ ਵੇਹਲੀਆ ਛੱਡੀ ਜਾਂਦਾ

  • @JagsirSingh-ph5tg
    @JagsirSingh-ph5tg 4 ปีที่แล้ว +2

    ਸਤਿ ਸ੍ਰੀ ਅਕਾਲ । ਸਤਿਕਾਰ ਯੋਗ ਬਾਪੂ ਜੀ ਕੋਲੋਂ ਪੁਰਾਣਾ ਇਤਿਹਾਸ ਸੁਣ ਕੇ ਦਿਲ ਖੁਸ਼ ਹੋ ਗਿਆ, ਧੰਨਵਾਦ ਜੀ ।🙏

  • @HargobindChahal-u3k
    @HargobindChahal-u3k ปีที่แล้ว +3

    ਬਾਪੂ ਜੀ ਚਹਿਲ ਗੋਤ ਦਾ ਅਤਿਆਸ, ਦੱਸੋ

  • @gurpreetkaurdhaliwal4091
    @gurpreetkaurdhaliwal4091 4 ปีที่แล้ว +5

    Gbu Bapu g bht sohnia gallan krde o❤️😇

  • @harinderkaur3459
    @harinderkaur3459 4 ปีที่แล้ว +3

    ਸਤਿ ਸ੍ੀ ਅਕਾਲ ਬਾਪੂ ਜੀ ਧੰਨਵਾਦ ਸਿੱਧੂਅਾ ਵਾਰੇ ਜਾਣਕਾਰੀ ਦਿੱਤੀ ਮੇਰਾ ਪੇਕਾ ਪਿੰਡ ਸਿੱਧੂ ਗੋਤ ਹੈ

    • @22deepbathinda
      @22deepbathinda 3 ปีที่แล้ว

      ਕਾਲਾ ਸਿੱਧੂ ਪਿੰਡ ਬੀਦੋ ਵਾਲੀ ਦਾ ਸੀ ਜੀ ਛੇਮੇ ਪਾਤਿਸ਼ਾਹ ਦਾ ਪਿਆਰਾ ਸਿੱਖ ਸੀ ।ਛੇਮੇ ਪਾਤਿਸ਼ਾਹ ਦੇ ਵਰ ਨਾਲ ਹੀ ਸਿੱਧੂ ਐਨੇ ਵਧੇ ਨੇ।ਭੈਣ ਜੀ ਮੈ ਵੀ ਸਿੱਧੂ ਪਰੀਵਾਰ ਚੋ ਹਾਂ ।

  • @jasveerdhaliwal11
    @jasveerdhaliwal11 4 ปีที่แล้ว +2

    ਦਿਲ ਖੁਸ਼ ਕਰਤਾ ਬਾਪੂ ਦੀਆ ਗੱਲਾ ਨੇ

  • @Nimana-f6f
    @Nimana-f6f 4 ปีที่แล้ว +6

    ਬਾਪੂ ਜੀ ਅਸੀਂ ਹਰਿਆਣੇ ਚ ਬੈਠੇ ਹਾਂ ਧਾਲੀਵਾਲ ਸਾਰਾ ਪਿੰਡ।

  • @baljitsidhu8912
    @baljitsidhu8912 4 ปีที่แล้ว +1

    ਜੇਹੜੇ ਭਰਾ ਜੱਟਾਂ ਦੇ ਗੋਤਾਂ ਬਾਰੇ ਜਾਣਕਾਰੀ ਚਾਹੁੰਦੇ ਹਨ,ਪ੍ਰਾਪਤ ਕਰਨ ਲਈ ਕਿਤਾਬਾਂ ਆਮ ਹੀ ਮਿਲ ਜਾਂਦੀਆਂ ਹਨ ਕਿਸੇ ਵੀ ਪੁਰਾਣੇ ਵੱਡੇ ਬੁੱਕ ਸੈਂਟਰ ਤੋਂ ਜਾਂ internet ਤੋਂ ਜਿੰਨੀ ਮਰਜ਼ੀ ਹੈ books ਮੰਗਵਾ ਲਵੋ। Love from London.

  • @parmeetkaur1284
    @parmeetkaur1284 3 ปีที่แล้ว +2

    Bapu g assi bhi Dhaliwal hai bhut bhut Tanwad is bare Dasan liye

  • @rajdhaliwal724
    @rajdhaliwal724 3 ปีที่แล้ว +1

    ਬਾਬਾ ਜੀ ਸਾਡਾ ਗੋਤ ਵੀ ਧਾਲੀਵਾਲ ਆ ਪਿੰਡ ਕੁਠਾਲਾ ਜ਼ਿਲਾ ਸੰਗਰੂਰ ਤਹਿਸੀਲ ਮਾਲੇਰਕੋਟਲਾ ਸਾਡੇ ਬਜ਼ੁਰਗ ਤਪੇ ਤੌ ਲਿਆਂਦੇ ਸੀ ਪਿੰਡ ਵਾਲਿਆਂ ਨੇ

  • @simidhaliwal2331
    @simidhaliwal2331 4 ปีที่แล้ว +6

    Very happy to hear that our surnames are same .
    👉 The Best Dhaliwal 🙏🙏

    • @sran_vintage_motorcycles
      @sran_vintage_motorcycles 4 ปีที่แล้ว

      Sran got bare

    • @clashwithhoney8716
      @clashwithhoney8716 4 ปีที่แล้ว

      Baba ji sat shri akal ji baba ji mai Shinji got walleya di dhee a plz Shinji gill got da ethas daso plz baba ji

  • @sarabjitdhillon7794
    @sarabjitdhillon7794 4 ปีที่แล้ว +9

    ਬਾਬਾ ਜੀ ਬਾਬਾ ਸਿੱਧ ਭੋਈ ਜੀ ਦਾ ਇਤਿਹਾਸ ਸਣਾਉਣਾ ਧਾਲੀਵਾਲ ਗੋਤ ਨਾਲ ਕੀ ਸਬੰਧ ਹੈ🙏🙏🙏🙏🙏🙏🙏

    • @dhaliwalpreet2227
      @dhaliwalpreet2227 4 ปีที่แล้ว

      SIDH BOI RAJASTHANI DHALIWAL C...

    • @keepakot9402
      @keepakot9402 3 ปีที่แล้ว

      y ehna nu kus ni pta

    • @Gurmeetsingh-oz3zy
      @Gurmeetsingh-oz3zy 3 ปีที่แล้ว +1

      ਵਾਈ ਜੀ ਬਾਬਾ ਸਿੱਧ ਭੋਈ ਜੀ ਦਾ ਸਥਾਨ ਕੋਟ ਲੱਲੂ ਜਿਲਾ ਮਾਨਸਾ ਵਿਚ ਹੈ ਜਿਸ ਥਾ ਜੋੜ ਮੇਲਾ ਜੇਠ ਦੀ ਤੇਸਰ ਵਾਲੇ ਦਿਨ ਮਨਾਇਆ ਜਾਂਦਾ ਹੈ

    • @sarabjitdhillon7794
      @sarabjitdhillon7794 3 ปีที่แล้ว

      @@Gurmeetsingh-oz3zy thanks veer ji ehhna ta pta but long history nhi pta baba ji vare ohh janna c 🙏🙏🙏

  • @safaldeepsingh3630
    @safaldeepsingh3630 4 ปีที่แล้ว +4

    Thnqquu bappu jii dhaliwal di sari jankari den ly rbb thonu lambi life bakhshe❤️🙏🙏

  • @gurlalsinghjawanda7699
    @gurlalsinghjawanda7699 3 ปีที่แล้ว

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ

  • @sarvjitsandhu5593
    @sarvjitsandhu5593 ปีที่แล้ว

    ਬਾਪੂ ਜੀ ਧੰਨਵਾਦ

  • @nimmasingh8545
    @nimmasingh8545 3 ปีที่แล้ว +1

    ਬਾਪੂ ਜੀ Very Good ਧਾਲੀਞਾਲ

  • @deepmani6518
    @deepmani6518 4 ปีที่แล้ว +1

    ਬਾਪੂ ਜੀ ਮੇਰਾ ਪਿੰਡ ਮਹਿਰਾਜ ਆ ਜੈਦ ਪੁਰਾਣੇ ਦੀ ਪੂਰੀ ਜਾਣਕਾਰੀ ਦਿਉ ਬਾਬਾ ਜੀ ਉਹ ਮੋੜੀ ਅੱਜ ਵੀ ਹੈਗੀ ਆ ਜਿਸ ਤੋਂ ਪਿੰਡ ਬੱਝੀਆ ਸੀ ਜੱਗਾ ਸਿੰਘ ਸਿੱਧੂ ਮਹਿਰਾਜ

  • @punjabimunde6590
    @punjabimunde6590 3 ปีที่แล้ว

    ਹੁਸਿਆਰ ਸਿੰਘ ਦੁਲੇਹ ਦੀ ਕਿਤਾਬ
    ਜੱਟਾਂ ਦਾ ਇਤਿਹਾਸ
    ਪੜਿੳ , ਸਾਰੇ ਗੋਤਾਂ ਦਾ ਇਤਿਹਾਸ ਲਿਖਿਆ ਹੋਇਆ ਕਿਤਾਬ ਚ

  • @anmolbrar3391
    @anmolbrar3391 4 ปีที่แล้ว +13

    ਬਾਬਾ ਜੀ ਧੰਨਵਾਦ ਤੁਹਾਡਾ ਇਹ ਕੰਮ ਕਰਨ ਲਈ ਤਿਆਰ ਹੋ ਕੇ ਆਪਣੇ ਵਿਚਾਰ ਪੇਸ਼ ਕੀਤੇ ਹਨ ।ਕਿਰਪਾ ਕਰਕੇ ਤੁਸੀਂ ਬਰਾੜਾਂ ਦੇ ਇਤਿਹਾਸਕ ਪਿਛੋਕੜ ਬਾਰੇ ਕੋਈ ਏਨੀ ਵੱਡੀ ਪੱਧਰ ਦੀ ਅਸਲ
    ਜਾਣਕਾਰੀ ਹਾਸਲ ਕਰਨ ਲਈ ਆਉ ਜਰੂਰ ਹੀ ਜੀਉ ਧੰਨਵਾਦ ਫਰੀਦਕੋਟ ਵਿਚੋਂ ਞੀ ਧੰਨਵਾਦ

    • @shaminderkaurkaur15
      @shaminderkaurkaur15 4 ปีที่แล้ว +1

      ਬਾਪੂ।ਜੀ
      ਚਹਿਲ
      ਗੋਤ
      ਵਾਰੇ।ਜਰੂਰ।ਦਸੋ

    • @av2604
      @av2604 2 ปีที่แล้ว +1

      @@shaminderkaurkaur15 jyadatar jatt Rajputa vicho hi nikle han te chahal got de jatta da pichokad vi Rajputa naal hi milda

  • @parmchauhan1684
    @parmchauhan1684 3 ปีที่แล้ว

    ਪ੍ਰਿਥਵਰਾਜ ਚੌਹਾਨ ਤੇ ਗੁੱਗਾ ਜਾਹਰ ਚੌਹਾਨ ਤੇ ਬੂਪਤ ਚੌਹਾਨ ਏ ਸਭ ਸਾਡੇ ਗੋਤੀ ਨੇ ਬਾਬਾ ਜੀ ਪਲਜ਼ ਦੱਸੋ 🙏

  • @gandhisharma1387
    @gandhisharma1387 3 ปีที่แล้ว +1

    ਬਹੁਤ ਹੀ ਵਧੀਆ ਵੀਡੀਓ ਐ ਜੀ. ਧੰਨਵਾਦ ਬਾਬਾ ਜੀ।

  • @jagwantsingh2030
    @jagwantsingh2030 4 ปีที่แล้ว +13

    ਬਹੁਤ ਹੀ ਜਾਨਕਾਰੀ ਭਰਭੂਰ ਨੇ ਧਾਲੀਵਾਲ ਦੀਆਂ ਗੱਲਾ ਇਹਨਾਂ ਵੀਡੀਓ ਨੂੰ ਅੱਗੇ ਜਾਰੀ ਰੱਖਣ ਦਾ ਉਪਰਾਲਾ ਕਰੋ, ਬਾਬਾ ਕਾਲੂ ਨਾਥ ਜੀ ਵੀ ਧਾਲੀਵਾਲ ਵੰਸ ਚੋ ਹੋਏ ਨੇ ,ਇਸ ਬਾਰੇ ਵੀ ਇਹਨਾ ਪਾਸ ਜਾਨਕਾਰੀ ਹੋਵੇਗੀ

  • @gurpritsingh9301
    @gurpritsingh9301 4 ปีที่แล้ว +3

    ਸਿਕਲੀਗਰ ਸਿੱਖ ਅਸਲ ਵਿੱਚ ਰਾਜਪੂਤ ਹਨ ਜੋ ਪਹਿਲਾਂ ਰਾਜਪੂਤ ਰਾਜਿਆਂ ਲਈ ਹਥਿਆਰ ਬਣਾਉਂਦੇ ਸਨ ਬਾਦ ਵਿਚ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ਰਨ ਵਿੱਚ ਆ ਕੇ singh ਸਜ ਗੇ ਤੇ ਸਿੱਖਾਂ ਲਈ ਹਥਿਆਰ ਬਣਾਉਣ ਲਗ ਪਏ ll

    • @harmanparmar289
      @harmanparmar289 4 ปีที่แล้ว

      ਸਿਕਲੀਗਰ ਰਾਜਪੂਤ ਨਹੀ ਹੈ ਇਹ ਰਾਜਪੂਤਾਂ ਦੇ ਲੁਹਾਰ ਸਨ ਇਹ ਰਾਜਪੂਤ ਰਾਜਿਆ ਦੇ ਹਥਿਆਰ ਬਣਾਉਦੇਂ ਸਨ

  • @jhirmalsekha2228
    @jhirmalsekha2228 3 ปีที่แล้ว

    ਬਹੁਤ ਵਧੀਆ ਜੀ

  • @rimpydhaliwal2862
    @rimpydhaliwal2862 3 ปีที่แล้ว

    ਸਾਡੇ ਬਾਬੇ ਨੇ ਧੋਲੇ ਤੋ ਜਾਕੇ ਪਿੰਡ ਬੰਨਿਆ ਜੀ ਦਸੌਧਾ ਸਿੰਘ ਬਾਬਾ ਜੀ ਨੇ ਦਸੌਧਾ ਸਿੰਘ ਵਾਲਾ

  • @gurpreetdhaliwal8977
    @gurpreetdhaliwal8977 3 ปีที่แล้ว +1

    ਬਾਈ ਜੇ ਹੋ ਸਕਦਾ ਤਾ ਬਾਪੂ ਤੋ ਪੁੱਛੋ ਆਪਣੇ ਬਾਬਾ bhiyana da ki ਇਤਿਹਾਸ a। ਬੱਧਨੀ ਕੋਲੇ ਗੁਰਦੁਆਰਾ ਬਾਬੇ ਦਾ, jado koi viah ਹੁੰਦਾ or ਮੱਝ suundi a jaroor jai da ਬਾਬੇ bhiyane

  • @khushdeepdhaliwal3768
    @khushdeepdhaliwal3768 4 หลายเดือนก่อน +1

    Bapu ji asi v dhaliwal haa kussa pind ton kotkapura near dhaipai Brar lai ke gay c

  • @prabjotbajwa1505
    @prabjotbajwa1505 3 ปีที่แล้ว +1

    ਬਹੁਤ ਵਧੀਆ ਗੱਲਾਂ ਦਸਦੇ ਓ ਜਾਣਕਾਰੀ ਦੇਂਦੇ ਓ ਜਿਓਂਦੇ ਰਹੋਂ ਬਾਪੂ ਜੀ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲਗਦਾ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ ਜਿਓਂਦੇ ਰਹੋਂ ਬਾਪੂ ਜੀ 🙏❤️ ਟਾਇਮ ਕੱਢ ਕੇ ਬਾਜਵਾ ਗੋਤ ਦਾ ਵੀ ਚਾਨਣ ਪਾਇਓ ਧੰਨਵਾਦ ਬਾਪੂ ਜੀ 🙏❤️

  • @BaljitSingh-wk1ns
    @BaljitSingh-wk1ns 4 ปีที่แล้ว +1

    ਵੀਰ ਜੀ ਚਾਹਲ ਗੋਤ ਦਾ ਇਤਿਹਾਸ ਬਾਬਾ ਜੀ ਤੋਂ ਪਤਾ ਕਰਕੇ you tube ਤੇ ਪਾਉਣਾ ਜੀ।

  • @jasvirsinghsidhu2882
    @jasvirsinghsidhu2882 3 ปีที่แล้ว +2

    ਬਾਪੂ ਜੀ ਸੱਤ ਸੀ੍ ਅਾਕਾਲ ਜੀ ਮੇਰੇ ਸਹੁਰੇ ਧਾਲੀਵਾਲ ਨੇ ਮੋਗੇ ਜਿਲੇ੍ ਚ ਧੂੜਕੋਟ ਰਣਸੀਂਹ ਨੇਂ ਮੈਂ ਅੈਨਾਂ ਸੰਤੁਸਟ ਅਾਂ ੍ ਵਿਚਾਰੀ ਸਾਡੇ ਵਾਰੇ ਹੀ ਸੋਚਦੀ ਰਹਿੰਦੀ ਅੈ ਅਾਪਣੇਂ ਵਾਰੇ ਬਾਅਦ ਚ ,ਕਹਿਣ ਦਾ ਮਤਲਬ ਜੀਹਨੂੰ ਸੁਅਾਣੀਂ ਕਹਿੰਦੇ ਨੇਂ ੳੁਹ ਧਾਲੀਵਾਲ ਵੰਸਾਵਲੀ ਨੇਂ ਜੰਮੀਂ ਅਾਂ

  • @manpreetsingh-vz9sy
    @manpreetsingh-vz9sy 3 ปีที่แล้ว +1

    ਗੋਤਾ ਵਾਰੇ ਪੂਰੀ ਵੀਡੀਓ ਸੁਣਾਈ ਜੀ ਜਵੰਧਾ ਗੋਤ ਤੱਕ ਸੁਣਾਈ ਤੁਸੀ ਬਾਪੂ ਜੀ ਟਾਮਣਾ ਗਲਤ ਬਾਰੇ ਵੀ ਦੱਸੇ ਜੀ

  • @yadsekhon8700
    @yadsekhon8700 3 ปีที่แล้ว +1

    ਸੇਖੋਂ ਗੋਤ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ।

  • @arshdeep1779
    @arshdeep1779 3 ปีที่แล้ว

    ਬਾਬਾ ਜੀ ਤਪੇ ਧੌਲੇ ਵਾਲੇ ਲੋਹਟ ਗੋਤ ਦਾ ਵੀ ਇਤਹਾਸ ਦਰਸਨ ਕਰਾਉਣ ਦੀ ਕਿਰਪਾ ਕਰੋ ਜੀ

  • @bhanajatt6239
    @bhanajatt6239 4 ปีที่แล้ว +4

    ਕਹਾਣੀ ਜੈਦ ਪੁਰਾਨਦੀ ਭੁਲਰ ਦਾ ਜਵਾਈ ਸੀ ਲਾਲ ਕੋਡਾ ਭੁਲਰ ਸੀ ਸਾਰੀ ਮਿਲਖ ਜਿਥੇ ਬਾਹੀਆ ਬਣਿਆ ਉਸਦੀ ਸੀ। ਉਸ ਨੂ ਹਰਾਕੇ ਬਾਹੀਆ ਬਣਿਆ।ਮਾਡੀ ਮਹਿਰਾਜ ਭੁਲਰਾ ਦੀ ਪੁਰਾ ਖੂਹ ਉਸਦਾ ਉਸੇਤਰਾ ਹਨ

  • @mogewalerepoter2437
    @mogewalerepoter2437 3 ปีที่แล้ว

    ਬਾਪੂ ਜਿਲੇ ਮੋਗਾ ਦਾ ਇਤਿਹਾਸਕਿ ਪਿੰਡ ਆ ਲੋਪੋਂ ਸਾਰਾ ਪਿੰਡ ਧਾਲੀਵਾਲਾ ਦਾ ਏ ਤੇ ਨਾਲ ਮੀਨੀਆ, ਰਾਉਕੇ, ਮੱਲੇਆਣਾ, ਬੱਧਨੀ, ਬੀੜ ਬੱਧਨੀ, ਬੀੜ ਰਾਉਕੇ, ਨਿੱਕੀ ਬਧਨੀ, ਬੌਡੇ ਅਤੇ ਹੋਰ ਨਾਲ 14 ਪਿੰਡਾ ਦੇ ਲਗੜਭਗ ਧਾਲੀਵਾਲਾ ਦੇ ਜਿਥੇ ਬਾਬਾ ਸਿੱਧ ਪਹੌਈ ਜੀ ਹੋਏ ਨੇ ਜੋ ਬਿਨਾ ਸੀਸ ਤੋ ਲੜੇ ਨੇ "ਬਾਬਾ ਬਘੇਲ ਸਿੰਘ ਵੀ ਧਾਲੀਵਾਲ ਸਨ ਜੀ ਰਲ ਮਿਲ ਕੇ ਰਹੋ ਜੀ! :--- ਚਮਕੌਰ ਸਿੰਘ ਧਾਲੀਵਾਲ ਲੋਪੋਂ ਪੱਤਰਕਾਰ

  • @paramjitbrar4768
    @paramjitbrar4768 3 ปีที่แล้ว

    Vਵਾਹ ਬਈ ਬਾਬਾ ਜੀ

  • @mrnoob6864
    @mrnoob6864 3 ปีที่แล้ว +1

    Bahut hi vadiy bapu ji

  • @gurmeetjawandha2554
    @gurmeetjawandha2554 3 ปีที่แล้ว

    Sooooooooooo nice bapu g 👍great 💖💖💖💖

  • @hawkersphagwara3542
    @hawkersphagwara3542 4 ปีที่แล้ว +5

    ਬਾਬਾ ਜੀ ਸੰਧੂ ਗੋਤ ਦਾ ਵੀ ਇਤਿਹਾਸ ਦੱਸ ਦਿਉ ਕਿਰਪਾ ਕਰ ਕੇ🙏🙏

    • @sspros4123
      @sspros4123 4 ปีที่แล้ว

      Sandhu, sidhu...gott....sindhu ghati de rehenwale si, ...te ehna nu Arabi musalman lokan naal dushmanyian karke eh lok Guru saab de time ch punjab aa ke vas gye...they were called zatts on arab...india borders,...👍

    • @dilpreetsingh9522
      @dilpreetsingh9522 3 ปีที่แล้ว

      ਬਾਈ ਜੀ ਸਮਝ ਨੀ ਆਈ

  • @HarjinderSingh-zc1rv
    @HarjinderSingh-zc1rv 5 หลายเดือนก่อน

    Bapu ji love you mai ve dhaliwal aa belkul right

  • @GurpreetSingh-xw7jd
    @GurpreetSingh-xw7jd 3 ปีที่แล้ว

    ਵੀਰੇ ਅੱਜ ਮੂਲੋਵਾਲ ਮੇਲੇ ਤੋਂ ਆ ਕੇ ਹੀ ਤੁਹਾਡੀ ਵੀਡੀਉ ਦੇਖ ਰਿਹਾ ਸੀ 🙏

  • @bimladevi856
    @bimladevi856 3 ปีที่แล้ว

    i like this vdo.jankari achhi lagi.

  • @anmoldeepdhaliwal9100
    @anmoldeepdhaliwal9100 3 ปีที่แล้ว +1

    Thanks from pind dina sahib

  • @Nirmalsingh-jo7nr
    @Nirmalsingh-jo7nr 4 ปีที่แล้ว +7

    ਗੁਰੂ ਤੇਗ ਬਹਾਦਰੁ 800 ਸਾਲ ਪਹਿਲਾ ਨਹੀਂ ੩੦੦ ਸਾਲ ਪਹਿਲਾ ਹੋੲੇ ਸਨ ਪੰਡਤ ਜੀ ਪੱਗਾ ਵਾਲੇ

  • @22deepbathinda
    @22deepbathinda 3 ปีที่แล้ว

    ਬਾਬਾ ਜੀ ਤੁਸੀ ਇਤਿਹਾਸ ਗਲਤ ਦੱਸ ਰਹੇ ਹੋ ਜਗਦੇਵ ਨਹੀ ਜੱਗਦਾਪਰਮਾਰ ਨਾਮ ਸੀ । ਉਸ ਦੀ ਉਲਾਦ ਔਲਖ ਨਹੀ ਬੁੱਟਰ ਤੇ ਪੂਨੀਏ ਹਨ ਜੀ ।

  • @swaichvlogs5119
    @swaichvlogs5119 3 ปีที่แล้ว

    Vre thda Chanel nu dilon salute aw jo aini history ds rhe o

  • @resamdhindsa4306
    @resamdhindsa4306 3 ปีที่แล้ว

    Thanks bapu ji

  • @mangalmehta6522
    @mangalmehta6522 4 ปีที่แล้ว

    Bahut vadeya jankari baba ji,God bless you.

  • @hemanshusharma5984
    @hemanshusharma5984 4 ปีที่แล้ว +3

    Siraaaaaaaaaaaaaa g

  • @dhaliwalhub9804
    @dhaliwalhub9804 3 ปีที่แล้ว +1

    sirrraa baba ji

  • @amritpalsinghchahal8259
    @amritpalsinghchahal8259 3 ปีที่แล้ว

    ਬਾਪੂ ਅੱਧੀ ਰਹਿ ਗਈ ਗੱਲ

  • @balbirkaur8033
    @balbirkaur8033 4 ปีที่แล้ว +1

    Very good ji

  • @mohanaujlainfotainmentlive7422
    @mohanaujlainfotainmentlive7422 4 ปีที่แล้ว

    ਨੌਵੀਂ ਪਾਤਸ਼ਾਹੀ ਤਾ ਬਾਬਾ ਨਾਨਕ ਦੇਵ ਜੀ ਦੇ ਜਨਮ 550 ਸਾਲ ਬਾਅਦ ਆਏ
    ਬਜੁਰਗਾ ਮੁਸਲਮਾਨਾਂ ਨਾਲ ਸਿੱਖਾ ਦੀ ਕਦੇ ਲੜਾਈ ਨਹੀਂ ਹੋਈ 1947 ਵਕਤ ਆਰੀਆ ਸਮਾਜੀ ਸੌਚ ਦੇ ਧਾਰਨੀ ਇਹੋ ਜਿਹੇ ਮਿਥਿਹਾਸ ਪੜਾਉਦੇ ਸੀ।
    ਸਿੱਖ ਤੇ ਪੰਜਾਬੀਆ ਦਾ ਮਤੱਸਵੀ ਸੋਚ ਦੇ ਧਾਰਨੀ ਲੋਕਾਂ ਨੇ ਨੁਕਸਾਨ ਕੀਤਾ।
    ਪੰਜਾਬ ਟੌਟੇ ਟੌਟੇ ਕਰਨ ਵਾਲੇ ਮਤੱਸਵੀ ਤਾ ਹੀ ਸਫਲ ਹੋਏ
    ਸੌ ਬਜੁਰਗੌ ਮਿਥਿਹਾਸ ਨੂੰ ਇਤਿਹਾਸ ਵਿੱਚ ਨਾ ਬਣਾਉ ਪੰਜਾਬ ਦੀ ਜਰਖੇਜ ਧਰਤ ਤੇ ਅਮੀਰ ਮੁਲਕ ਦਾ ਜਿਕਰ ਕਰਿਆ ਕਰੋ

  • @jasbirkaur4147
    @jasbirkaur4147 4 ปีที่แล้ว +1

    Bapu ji tuci ronak la dineo. Sanu bhut vadia lagda

  • @sidhu3869
    @sidhu3869 3 ปีที่แล้ว

    Bapu jiounda reh

  • @gurucharansingh6532
    @gurucharansingh6532 4 ปีที่แล้ว +1

    Sirrra bappu g👌👌👌
    Tanwaad got baare dassan lyi🙏🙏

  • @sukhveerkaur1972
    @sukhveerkaur1972 4 ปีที่แล้ว +2

    Thnq so much baba ji asi v Dhaliwal aw ...

  • @paraskharoud7022
    @paraskharoud7022 2 ปีที่แล้ว

    ਗੁਰਪ੍ਰੀਤ ਬਾਈ ਬਾਪੂ ਜੀ ਨੂੰ ਖਰੋਡ ਤੇ ਥਿੰਦ ਗੋਤ ਬਾਰੇ ਦੱਸਣ ਲਈ ਕਿਹੋ ਤੇ ਬਾਈ vlog ਥੋੜ੍ਹਾ ਜਾ ਛੇਤੀ ਅਪਲੋਡ ਕਰਦਿਆਂ ਕਰੋ....

  • @bhagwantdhaliwal9104
    @bhagwantdhaliwal9104 4 ปีที่แล้ว +1

    ਵਾਹ ਜੀ ਵਾਹ

  • @SunnyFilms-yg5gf
    @SunnyFilms-yg5gf 4 ปีที่แล้ว +1

    ਬਾੲੀ ਜੀ ਅਤ ਕਰਾ ਦਿੱਤਾ ਹੈ

  • @veerjit3650
    @veerjit3650 4 ปีที่แล้ว +4

    Mein v Dhaliwal Va teh shahkot pind sangatpur sadde bajurag v dinne tooo ayye c

  • @aulakh3102
    @aulakh3102 3 ปีที่แล้ว

    Aulakh...distt amritsar😊 Thnku bapu ji

  • @deeprandhawa02
    @deeprandhawa02 3 ปีที่แล้ว

    ਬਹੁਤ ਅਨੰਦ ਆਉਦਾ ਬਾਪੂ ਦੀਆਂ ਗੱਲਾਂ ਸੁਣ ਕੇ ❤️
    ਰੰਧਾਵਿਆਂ ਦੀ History ਵੀ ਜਰੂਰ ਦੱਸਿਓ ਵੀਰੇ 🙏🏻

  • @Dhillonjandwala0007
    @Dhillonjandwala0007 4 ปีที่แล้ว +7

    ਗੁਰਬਾਣੀ ਸ਼ਰਾਪ ਨੂੰ ਨਹੀ ਮੰਨਦੀ ਗੁਰੂ ਨੇ ਕਿੱਥੋਂ ਦੇਤਾ ,ਕਿ ਯਰ ਐਵੇਂ ਛੱਡ ਜਾਂਦਾ

    • @manjotchahal83
      @manjotchahal83 3 ปีที่แล้ว

      Ha veer ji je guru sahib ni sahrap ktn ge fir insan kis kol jawaeg mainu ta aap ni smj aayi

  • @balwantbrar824
    @balwantbrar824 4 ปีที่แล้ว +11

    ਬਾਬਾ ਜੀ ਦੀਆਂ ਗੱਲਾ ਬਹੁਤ ਕੰਮ ਦੀਆਂ

  • @gurifoji4295
    @gurifoji4295 4 ปีที่แล้ว +3

    ਸਾਡੇ ਲਾਗੇ ਲਾਗੇ ਮਾਹਲਾ ਦੇ ਪਿੰਡ ਬਹੁਤ ਨੇ ਬਾਪੂ ਜੀ ਤੇ ਮਾਹਲ ਗੋਤ ਦਾ ਪਤਾ ਹੋਵੇ ਜਰੂਰ ਦੱਸਿਓ ਧੰਨਵਾਦ 🙏🏻😊

  • @surinderkaur2385
    @surinderkaur2385 4 ปีที่แล้ว +2

    ਵਾਹ

  • @anmolbrar3391
    @anmolbrar3391 3 ปีที่แล้ว +2

    ਬਾਈ ਜੀ, ਬਾਬਾ ਜੀ ਨੂੰ ਸਤਿਕਾਰ ਨਾਲ ਬੇਨਤੀ ਹੈ ਕਿ ਕਦੇ ਦੱਸਣ ਜੇਕਰ ਪਤਾ ਹੈ ਤਾਂ ਇਹ,,ਬਰਾੜਾਂ,,ਦੇ ਗੋਤ ਦਾ ਇਤਿਹਾਸ ਵੀ ਪ੍ਰਾਪਤ ਕਰਵਾਉਣਾ ਚਾਹੀਦਾ ਹੈ।ਧੰਨਵਾਦ ਜੀਉ ਵਲੋਂ,
    ਬਰਾੜਾਂ ਫਰੀਦਕੋਟੀਆਂ

    • @keepakot9402
      @keepakot9402 3 ปีที่แล้ว

      y ji sidhu brar da sara itias mere kol hai

    • @keepakot9402
      @keepakot9402 3 ปีที่แล้ว

      iss babe nu kus ni pta

  • @HarwinderSingh-ui1ru
    @HarwinderSingh-ui1ru 4 ปีที่แล้ว +1

    Very good bapu ji

  • @singhsaabsingh4372
    @singhsaabsingh4372 4 ปีที่แล้ว +2

    Ajj pta lga sanu apne goat bare,,,thanku baba g

  • @chahalboys837
    @chahalboys837 4 ปีที่แล้ว

    Bahut sohni ਵੀਡੀਓ aa veere

  • @jaspalsinghdhaliwaljass4976
    @jaspalsinghdhaliwaljass4976 4 ปีที่แล้ว

    Sahi gall veer ji

  • @jaswinderaulakh3908
    @jaswinderaulakh3908 4 ปีที่แล้ว

    ਬਹੁਤ ਵਧੀਆਂ

  • @sohamsinghsandhu9121
    @sohamsinghsandhu9121 ปีที่แล้ว

    ਬਾਈ ਜੀ ਬਹੁਤ ਵਧੀਆ ਵੀਡੀਓ,ਇਹਦਾ ਦੂਜਾ ਪਾਰਟ ਵੀ ਹੈਗਾ ਜੀ?

  • @sudeep221422
    @sudeep221422 4 ปีที่แล้ว +7

    ਵਾਹ ਬਈ ਵਾਹ, ਬਜ਼ੁਰਗ਼ ਤਾਂ ਇੰਸਾਇਕਲੋਪਿਡੀਆ ਹੀ ਹੈ। 4 ਘੰਟਿਆ ਤੋਂ ਇਹਨਾਂ ਦੀ ਵੀਡੀਓ ਹੀ ਦੇਖੀ ਜਾਂਦਾ ਹਾਂ, ਜੀ ਨਹੀਂ ਕਰਦਾ ਕਿ ਫੋਨ ਪਾਸੇ ਰੱਖ ਦਵਾਂ। ਰੱਬ ਲੰਬੀ ਉਮਰ ਤੇ ਤੰਦਰੁਸਤੀ ਬਖਸ਼ੇ।

  • @jagmohansingh8679
    @jagmohansingh8679 3 ปีที่แล้ว

    Very. Good. Bapu. Ji

  • @gurjeetsingh5877
    @gurjeetsingh5877 4 ปีที่แล้ว +8

    ਦੱਸੋ ਇਹ ਇਤਿਹਾਸ ਤੇ ਵਿਰਸਾ ਕਿਹੜੇ ਗ੍ਰੰਥ ਵਿੱਚੋਂ ਮਿਲੂ ਇਸ ਲੲੀ ਸਾਭੋ ਇਹਨਾਂ ਬਜ਼ੁਰਗਾਂ ਨੂੰ ਸਤਿਕਾਰ ਸਹਿਤ

    • @DharminderSinghSidhu3600
      @DharminderSinghSidhu3600 ปีที่แล้ว +3

      ਕਿਤਾਬਾਂ ਹੈ ਬਾਈ ਪੰਜਾਬੀ ਲੋਕ ਧਾਰਾ ਵਿਸ਼ਵ ਕੋਸ਼ ਲੇਖਕ ਵਣਜਾਰਾ ਬੇਦੀ ਕਿਤਾਬ ਦੇ ਕਈ ਭਾਗ ਨੇ ੳ ਤੋ ਫ਼ ਤੱਕ ਹਰ ਸਬਦ ਦੇ ਇਤਿਹਾਸ ਬਾਰੇ ਦੱਸਿਆ ਹਰ ਗੋਤ ਜਾਤ ਰੀਤੀ-ਰਿਵਾਜ ਬਾਰੇ

  • @jasveersingh496
    @jasveersingh496 3 ปีที่แล้ว +1

    ਗਰਚਾ ਗੋਤ ਬਾਰੇ ਵੀ ਜਾਣਕਾਰੀ ਦਿਉ ਜੀ

  • @balwindersinghhari7911
    @balwindersinghhari7911 4 ปีที่แล้ว +1

    ਹਾ ਜੀ ਸਹੀ ਗੱਲ ਆ ਸਾਡੇ ਪਿੰਡ ਵਿੱਚ ਕੋਈ ਬਾਣੀਆ ਪਾਸ ਨਹੀਂ ਹੁੰਦਾ ਇਦਾ ਹੋਈ ਹੋਇਆ ਸੀ ਜੀ ਧੰਨਵਾਦ ਸਾਡੇ ਪਿੰਡ ਦਾ ਇਤਿਹਾਸ ਦਾ ਜਿਕਰ ਕਰਨ ਲਈ 🙏🙏

  • @sukhwinderdhaliwal1397
    @sukhwinderdhaliwal1397 4 ปีที่แล้ว +2

    Shi aa baba

  • @gurpreetmann5107
    @gurpreetmann5107 4 ปีที่แล้ว +4

    ਗੁਰਪ੍ਰੀਤ ਬਾਈ ਮਾਨ ਅਤੇ ਸੰਧੂ ਗੋਤ ਬਾਰੇ ਵੀ ਦੱਸੋ

  • @kuldeepdhaliwal5297
    @kuldeepdhaliwal5297 4 ปีที่แล้ว +2

    V nice

  • @kitchenstyle8058
    @kitchenstyle8058 4 ปีที่แล้ว +2

    Baba g main v dhaliwal🙏🙏🤟🤟

  • @jaswantsekhon5984
    @jaswantsekhon5984 4 ปีที่แล้ว +4

    ਸਾਢੇ ਕੁ ਤਿੰਨ ਸੌ ਸਾਲ ਕਹਿ ਬਾਬਾ, ਕਿੳੁਕਿ ਗੁਰੂ ਸਾਹਿਬ ਨੌਵੇ ਨਾਨਕ ੧੬੭੫ 'ਚ ਸ਼ਹੀਦ ਹੋਰੇ ਸੀ!

  • @Canadianpunjabi354
    @Canadianpunjabi354 4 ปีที่แล้ว +2

    ਬਾਈ ਮੱਲ੍ਹੀ ਗੋਤ ਬਾਰੇ ਵੀ ਜਾਣਕਾਰੀ ਦੇ ਦਿਓ

  • @yaddhaliwal8131
    @yaddhaliwal8131 4 ปีที่แล้ว

    Baba ji bhut vdiya kita tusi m bhut chir di puchdi c v ih khavt kyu bni a iko putt oh v viah liya dhaliwal de thnk u oh tusi ajj dsta kyuki