ਇੱਕ ਵਾਰੀ ਕਿਸੇ ਨੇ ਬੰਦੇ ਦਾ ਸਿਰ ਵੱਢ ਕੇ ਪੇਟੀ ਵਿੱਚ ਰੱਖ ਲਿਆ |ਬਾਪੁ ਮੱਘਰ ਸਿੰਘ | Episode-3

แชร์
ฝัง
  • เผยแพร่เมื่อ 27 ม.ค. 2025

ความคิดเห็น • 420

  • @RamSingh-be3rt
    @RamSingh-be3rt 3 ปีที่แล้ว +10

    ਬਾਪੂ ਜੀ ਇਸ ਨੂੰ ਸੁਣ ਕੇ ਬਹੁਤ ਸਿਖਿਆ ਮਿਲਦੀ ਹੈ

  • @amanpreetkauramanpreetkaur8391
    @amanpreetkauramanpreetkaur8391 4 ปีที่แล้ว +8

    ਅਜਿਹੇ ਬਜ਼ੁਰਗ ਘਰ ਘਰ ਹੋਣ

  • @vishaldeep2674
    @vishaldeep2674 4 ปีที่แล้ว +33

    ਗ੍ਰੇਟ ਬਾਪੂ ਜੀ। ਮੈਨੂੰ ਮੇਰੇ ਬਾ ਦੀ ਯਾਦ ਆ ਗਈ ਮੱਤਲਬ ਮੇਰੇ ਦਾਦੇ ਦੀ ਸਾਰੀ ਦੁਨੀਆਂ ਫੇਲ੍ਹ ਸੀ ਮੇਰੇ ਦਾਦੇ ਮੁਹਰੇ।

  • @singhkaler4062
    @singhkaler4062 4 ปีที่แล้ว +2

    ਚੜ੍ਹਦੀ ਕਲਾਂ ਵਿੱਚ ਰਹਿਣ ਬਜੁਰਗ ਸਾਡੇ

  • @Monstersbike77
    @Monstersbike77 4 ปีที่แล้ว

    ਬਾਪੂ ਜੀ ਤਾਂ ਬਾਈ ਜੀ ਸੋਨੇ ਦਾ ਗਹਿਣਾ ਪਰਮਾਤਮਾ ਤੰਦਰੁਸਤੀ ਬਖ਼ਸ਼ੇ ❤️🌹🙏👍

  • @g.stejimogalyrices8276
    @g.stejimogalyrices8276 3 ปีที่แล้ว +6

    Vvvery Good bapu ji🌹🌹🌹🌹✌️🌹🌹🌹🌹🌹

  • @parvinbaljot7161
    @parvinbaljot7161 4 ปีที่แล้ว +10

    ਬਹੁਤ ਜ਼ਿਆਦਾ ਆਨੰਦ ਆਉਦਾਂ ਗੱਲਾ ਸੁਣ 👂ਕੇ

  • @gurnamsahal1802
    @gurnamsahal1802 4 ปีที่แล้ว +12

    ਪੁਰਾਣੇ ਸਮੇਂ ਦੀ ਗੱਲਾਂ ਸੁਣਾਉਣ ਲਈ ਬਾਪੂ ਜੀ ਦਾ ਅਤੇ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ।

    • @nachhatarkaur404
      @nachhatarkaur404 3 ปีที่แล้ว +2

      ਐਐਐਛੈਐਐਊ

    • @gurnamsahal1802
      @gurnamsahal1802 3 ปีที่แล้ว +1

      @@nachhatarkaur404 ਆਹੋ .... ਨੀ ਆਹੋ

  • @lavi9136
    @lavi9136 4 ปีที่แล้ว +46

    ਮੇਰੀ ਬੇਬੇ ਜੀ ਦੀ ਯਾਦ ਆ ਗਈ ੳਹ ਸਾਨੂੰ ਸਾਰੀਆਂ ਪੁਰਾਣੀਆਂ ਗੱਲਾਂ ਸਣਾਉਦੀ ਸੀ 🤗🤗🌾🚜 ਪਿਆਰਾ ਪੰਜਾਬ ਪਿਆਰੇ ਪਿੰਡ

  • @jassbuttar563
    @jassbuttar563 10 หลายเดือนก่อน

    ❤ਭਾਪੂ ❤ਜੀ ❤ਬਹੌਤ ❤ਵਦੀਅ ❤ਕਹਾਣੀਆਂ ❤ਹੈਰ ❤ਵੀ ❤ਸਣੈਦੇ ❤ਰਹਿਆ ❤ਕਰੈ ❤ਧੰਨਵਾਦ

  • @GagandeepSingh-qy9tp
    @GagandeepSingh-qy9tp 4 ปีที่แล้ว +10

    ਬਹੁਤ ਵਧੀਆ ਕਹਾਣੀ ਆ ਬਾਪੂ ਜੀ ਸਿਰਾ ਕਰਤਾ 👍👌👌🙏🌴🌴

  • @ਅਰਸ਼ਪ੍ਰੀਤਸਿੰਘ-ਸ8ਣ
    @ਅਰਸ਼ਪ੍ਰੀਤਸਿੰਘ-ਸ8ਣ 4 ปีที่แล้ว +1

    ਮੈਨੂੰ ਮੇਰਾ ਭਾਪਾ ਸੁਨੋਦਾ ਸੀ ਪਹਿਲੀ ਕਹਾਣੀ ਅੱਜ ਭਾਪੇ ਦੀ ਯਾਦ ਆਗੀ 😥😥 ਕਹਾਣੀ ਸੁਣਕੇ

  • @wakildhinger779
    @wakildhinger779 4 ปีที่แล้ว +21

    ਬਾਬਾ ਜੀ ਤਾਂ ਪੁਰਾਣੀਆਂ ਗੱਲਾਂ ਯਾਦ ਕਰਾ ਦਿੰਦਾ
    ਜਦੋਂ ਤਾਰਿਆਂ ਦੀ ਛਾਵੇਂ ਸੋਂਦੇ ਸੀ

  • @jagwantsingh2030
    @jagwantsingh2030 4 ปีที่แล้ว +110

    ਛੁਪਿਆ ਹੋੲਿਅਾ ਖੁਬਸੂਰਤ ਲੋਕ ਕਥਾਵਾਂ ਦੇ ਖਜਾਨੇ ਨੂੰ ਲੋਕਾਂ ਤੱਕ ਪਹੁਚਾਉਣ ਵਾਲ਼ੀ ਟੀਮ ਦਾ ਬਹੁਤ ਬਹੁਤ ਧੰਨਵਾਦ

    • @SonofPunjab
      @SonofPunjab  4 ปีที่แล้ว +15

      🙏

    • @Jand56
      @Jand56 4 ปีที่แล้ว +3

      Ay

    • @anmolrattan5283
      @anmolrattan5283 3 ปีที่แล้ว +2

      @@SonofPunjab verygood

    • @binderbinder-eeewww4507
      @binderbinder-eeewww4507 3 ปีที่แล้ว +3

      Yh

    • @rancysidhu9921
      @rancysidhu9921 3 ปีที่แล้ว +4

      Pppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppàĺĺlllpĺ

  • @JaswinderKaur-yv2qc
    @JaswinderKaur-yv2qc 4 ปีที่แล้ว +11

    ਇਕ ਇਹੇ ਵੀ ਲਾਈਨ ਸੀ ਬੰਗਾਲ ਦੇ ਵਿੱਚ ਕਿਹਾ ਸੀ ਸਰਵਣ ਪੁੱਤਰਾ ਸਾਡਾ ਵਿਆਹ ਕਰਦੇ ਓਥੇ ਵੀ ਧਰਤੀ ਦਾ ਦੋਸ਼ ਮੰਨਿਆ ਜਾਂਦਾ ਹੈ ਬਾਪੂ ਜੀ ਕਾ। ਵਹਿਗੂਰੁ ਜੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @GurpreetSingh-ts1cg
    @GurpreetSingh-ts1cg 4 ปีที่แล้ว +10

    ਬਾਪੂ ਜੀ ਮਨ ਖੁਸ਼ ਕਰ ਦਿੱਤਾ ਜੀ

  • @baljitjaguuvarpal9105
    @baljitjaguuvarpal9105 3 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @mintubajwa5784
    @mintubajwa5784 3 ปีที่แล้ว

    V good job veer bhut vdiya kaam bhut ji lagda gala sun KY good vr

  • @surjitkaddu5136
    @surjitkaddu5136 4 ปีที่แล้ว

    ਬਾਪੂ ਜੀ ਨੂੰ ਦਿੱਲੀ ਲੈਕੇ ਚੱਲੋਂ । ਬਾਪੂ ਬਲਕੌਰ ਸਿੰਘ ਵਾਂਗ ਨਜ਼ਾਰਾ ਲਿਆ ਦਿਓ ਜੀ।

  • @Baanu-Vaanu
    @Baanu-Vaanu 4 ปีที่แล้ว +4

    Punjab ta Pinda vch Vasda hai.❤️ 👍🙏🏻

  • @pardeepsidhu6829
    @pardeepsidhu6829 3 ปีที่แล้ว +1

    👌👌👌NYC 👌🔥🔥🔥

  • @bhagwantsingh6556
    @bhagwantsingh6556 4 ปีที่แล้ว +5

    Very nice khalsa ji parmatma lami umer kre ji

  • @scp5001
    @scp5001 4 ปีที่แล้ว +39

    ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਚ ਰੱਖਣ ।

  • @davinderrandhawa3160
    @davinderrandhawa3160 4 ปีที่แล้ว +32

    Dada ji, you tell very good stories in Punjabi, he likes a lot of people. We are very proud to be Punjabi and also very proud of the elders like you who are narrating the old history to all the new generation. Thank you very much. Respect

  • @jagjitsingh5107
    @jagjitsingh5107 2 ปีที่แล้ว

    Anthk bor ni hunda jini war mrji sun lo khushi e mildi , good job brother 🙏🏻

  • @jaswinderswan8121
    @jaswinderswan8121 4 ปีที่แล้ว +5

    Bahut vadiya Babu ji ditay galan bahut hi vadiya lagdiya han jado pind hundey ci eik baba ji san oh vi eis tran diya galan sundoey san parmatma baba ji nu hamesha slamet rakhey

  • @masonlucky8126
    @masonlucky8126 4 ปีที่แล้ว +6

    Es channel te team da bahut bahut dhanwaad
    Eh anmol virsa saanjhaa karn lai
    🙏🙏🙏🙏🙏🙏🙏🙏🙏

  • @ManiderManu-uu5wx
    @ManiderManu-uu5wx 9 หลายเดือนก่อน

    ਬਹੁਤ ਵਧੀਆ ਗੱਲ ਆ ਜੀ

  • @Chahal197
    @Chahal197 2 ปีที่แล้ว

    ਬਾਪੂ ਜੀ ਕਹਾਣੀ ਬਹੁਤ ਵਧੀਆ ਸੀ ਗੱਡੇ ਵਾਲ਼ੀ ਪਰ ਸੌਟਕਟ ਕਰ ਗਿਆਂ

  • @harpreetsinghitaly8414
    @harpreetsinghitaly8414 4 ปีที่แล้ว +1

    Bhut nice gallan bapu ji dian thx ji

  • @kulwinderkaur8345
    @kulwinderkaur8345 4 ปีที่แล้ว

    Menu bohot sohnia lagdia sunnia stories baba g to 🇬🇧🇬🇧

  • @GurwinderMaurMaths
    @GurwinderMaurMaths 4 ปีที่แล้ว +3

    Sirra baba ji puraniyan gallan sun ke swadh aa janda ji
    Dhanbad 👍

  • @shinderkaur684
    @shinderkaur684 4 ปีที่แล้ว +6

    Shinder Kaur very nice 👍 Ji

    • @yameenkhan2201
      @yameenkhan2201 4 ปีที่แล้ว

      Pehle apna
      Name fir
      Comment
      Eh ki mtlb dear

  • @thehistory9206
    @thehistory9206 4 ปีที่แล้ว +1

    ਸਰਵਣ ਵਾਲਾ ਤਾਂ ਮਿਥਿਹਾਸ ਐ ਮਹਾਂਰਿਸ਼ੀ ਬਾਲਮੀਕ ਜੀ ਦੀ ਰਚਨਾ ਰਾਮਾਇਣ

  • @g.s.randhawa1476
    @g.s.randhawa1476 4 ปีที่แล้ว +52

    ਬਹੁਤ ਵਧੀਆ ਲੱਗਦਾ ਹੈ । ਪੁਰਾਣੇ ਸਮਿਆਂ ਦੀਆਂ ਗੱਲਾਂ ਸੁਣ ਕੇ । ਬਾਪੂ ਜੀ ਦਾ ਅਤੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ । 🙏🙏🙏🙏

  • @tarsemdhaliwal1787
    @tarsemdhaliwal1787 4 ปีที่แล้ว +5

    ਧੰਨਬਾਦ ਬਾਪੂ ਜੀ

  • @jagjeetaulakh4308
    @jagjeetaulakh4308 4 ปีที่แล้ว

    Real bapu is son of punjab

  • @drivinglife4093
    @drivinglife4093 4 ปีที่แล้ว +7

    Baba ji bhagat ravidas ji Di sakhi sano🙏🙏🙏

  • @tarsemdhaliwal1787
    @tarsemdhaliwal1787 4 ปีที่แล้ว +2

    ਬੰਨ ਸਤਗੁਰੂਜੀ

  • @coolsaini95
    @coolsaini95 4 ปีที่แล้ว +1

    Att aaa bapu😅🤣😂

  • @kakasangamsangam3714
    @kakasangamsangam3714 3 ปีที่แล้ว +1

    Baba jee bahut badia glla ne sodia jo gll tvakk de khi tusi 😁😁😁😁😁

  • @HarpreetSingh-nr1rx
    @HarpreetSingh-nr1rx 4 ปีที่แล้ว +9

    ਬਹੁਤ ਬਹੁਤ ਧੰਨਵਾਦ ਬਾਪੂ ਜੀ ਤੇ ਬਾਕੀ ਸਾਰੇ ਵੀਰਾਂ ਦਾ 🙏🙏🙏

  • @gurdevkaur1209
    @gurdevkaur1209 2 ปีที่แล้ว

    ਬਾਬਾਜੀਨੇਸਾਰੀਆਗੱਲਾਸੱਚੀਆਦੱਸੀਆਬੋਹਤਹੀਵਧੀਆਲੱਗੀਆਜੀਧੰਨ ਵਾਦਬਾਬਾਜੀ

  • @shonkiwolfdogalistaionbree5514
    @shonkiwolfdogalistaionbree5514 3 ปีที่แล้ว

    Hahhaahah sira karta bapu ajj taa

  • @harnaibchahal4326
    @harnaibchahal4326 4 ปีที่แล้ว +2

    Bapu Maghar Singh ji Bahut vadia glan hn

  • @narinderkaur1264
    @narinderkaur1264 3 ปีที่แล้ว

    Very funny video so much fun 😄 🤣

  • @davindersahni6975
    @davindersahni6975 4 ปีที่แล้ว +1

    Very good baapu ji.love and respect from Calgary...Alberta....Canada.

  • @ਜੱਗਾਸਿੰਘ-ਣ4ਧ
    @ਜੱਗਾਸਿੰਘ-ਣ4ਧ 4 ปีที่แล้ว +2

    ਵੀਰ ਜੀ ਮੇਰਾ ਬਾਬਾ ਸਰਦਾਰ ਸੁੱਚਾ‌ ਸਿੰਘ ‌ਜੀ ਸਾਨੂੰ ਘਰ ਦੀ ਛੱਤ ਤਾਰੇ ਆ ਦੀ ਰਾਤ ਨੂੰ ਏਸਾ ਤਰਾਂ ਸਾਖੀਆਂ ‌ਸਣਾਦੇ‌ ਬੜਾਂ ਅਨੱਦ ਉਦਾਂ ਸੀ

  • @pirtpalboora4108
    @pirtpalboora4108 4 ปีที่แล้ว +4

    ਬਹੁਤ ਵਧੀਆ👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯

  • @herasingh5707
    @herasingh5707 3 ปีที่แล้ว

    ਬਾਬਾ ਜੀ ਸਾਰੀਆ ਔਰਤਾ ਇਕੋ ਜਿਹੀਆ ਨਹੀ ਹੁੰਦੀਆ ਤੁਹਾਡਾ ਜਨਮ ਵੀ ਔਰਤ ਦੇ ਪੇਟੋ ਹੋਇਐ ਅਤੇ ਵਿਆਹ ਵੀ

  • @satpalkalia5680
    @satpalkalia5680 3 ปีที่แล้ว +2

    super duper hit 😊😊😊😊

  • @dayalkhosa135
    @dayalkhosa135 3 ปีที่แล้ว

    Love from ganganagar bapuji

  • @sukhasingh8595
    @sukhasingh8595 4 ปีที่แล้ว +8

    ਵਾ ਉਏ ਬਾਪੂ ਸਿਰਾਂ ਕਰਾਉਨੇ ਜਮਾਂ

  • @sjjsejeejjejeh8659
    @sjjsejeejjejeh8659 4 ปีที่แล้ว +11

    ਵਾਹ ਜੀ ਵਾਹ ਬਹੁਤ ਹੀ ਵਧੀਆ ਲੱਗਿਆ ਸੁਣਕੇ ਜੀ
    ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ

  • @uppaltejinder1973
    @uppaltejinder1973 4 ปีที่แล้ว +5

    ਬਾਪੂ ਜੀ ਨੂੰ ਸ਼ਤਿ ਸ਼੍ਰੀ ਅਕਾਲ ਅਤੇ ਵੀਰਾਂ ਨੂੰ ਵੀ ਬਹੁਤ ਬਹੁਤ ਧੰਨਵਾਦ ਜੀ। ਬਾਪੂ ਜੀ ਦੀ ਕਹਾਣੀ ਬਹੁਤ ਹੀ ਵਧੀਆ ਹੈ ਜੀ। ਬਾਪੂ ਜੀ ਬਹੁਤ ਵਧੀਆ ਮਨੋਰੰਜਨ ਕਰਦੇ ਹਨ।

  • @sarbjitsohal7888
    @sarbjitsohal7888 4 ปีที่แล้ว +8

    ਬਾਬਾ ਜੀ 🙏🙏

  • @Lakhwindersingh-wv9yz
    @Lakhwindersingh-wv9yz 3 ปีที่แล้ว +2

    Asal purania sachia bhale samay dia gallaa....sunke bahut vadia lagda

  • @manpreetsidhu8250
    @manpreetsidhu8250 4 ปีที่แล้ว +3

    ❤️❤️❤️ bhut sohni ktha vaachn krde baba g😇

  • @jagtar9311
    @jagtar9311 3 ปีที่แล้ว

    Thanks Baapu.ji

  • @msdhimandhiman3405
    @msdhimandhiman3405 4 ปีที่แล้ว +3

    ਬਾਬਾ ਜੀ 1000 ਸਾਲ ਜੀਓ ਸਦਾ ਖ਼ੁਸ਼ ਰਹੋ ਜੀ

  • @YMK33
    @YMK33 4 ปีที่แล้ว +8

    ਸਰਪੰਚ ਸਾਬ ਤੁਹਾਡਾ ਪੁਰਾਣਾ ਪੱਕਾ ਯਾਰ ਆ ਮੈ ਪਹਿਚਾਣ ਲਿਉ 🥰🥰

  • @___-gs6vq
    @___-gs6vq 4 ปีที่แล้ว

    ਇਹ ਵੀ ਕਿਹਾਣੀ ਵੀ ਮੇਰਾ ਬਾਪੂ ਦੱਸਦਾ ਹੁਂਦਾ ਆ

  • @billydhaliwal6860
    @billydhaliwal6860 4 ปีที่แล้ว +3

    😀😀weeked bapu ji love u a 👌👍🏻

  • @pindaale7499
    @pindaale7499 4 ปีที่แล้ว

    Great bapuji

  • @rohitguptas
    @rohitguptas 4 ปีที่แล้ว +3

    Old is Gold

  • @gurmelsingh9408
    @gurmelsingh9408 3 ปีที่แล้ว +1

    Wah Wah ji wah

  • @kirandeepkaurdhaliwal8114
    @kirandeepkaurdhaliwal8114 3 ปีที่แล้ว +3

    Awesome..🧡❤️

  • @palsingh5212
    @palsingh5212 4 ปีที่แล้ว +1

    Kisan Mazdoor Ekta Zindabad

  • @balwindersinghsingh8510
    @balwindersinghsingh8510 4 ปีที่แล้ว +1

    ਗਰੇਟ ਬਾਪੂ ਜੀ ਪੈਰੀਂ ਪੈਨਾ

  • @balrajsingh9141
    @balrajsingh9141 4 ปีที่แล้ว +2

    ਸਤੀ ਦੀ ਰਸਮ ਜਿਹੜੀ ਸੀ ਇਹ ਤੀਜੇ ਪਾਤਸਾਹ ਸ੍ਰੀ ਗੁਰੂ ਅਮਰਦਾਸ ਜੀ ਕਰਵਾਈ ਸੀ

  • @electricalknowledge6951
    @electricalknowledge6951 4 ปีที่แล้ว

    Bhaut vadiya.. app ji nee purania bachpan joo galaa assi apne bajurgaa too suniaa cii..yaad kraa tiaa....(( yaad hii rah janiya )))

  • @manjeetkaur949
    @manjeetkaur949 2 ปีที่แล้ว

    Very nice vedio bahut vadia ji

  • @hlsharma9375
    @hlsharma9375 4 ปีที่แล้ว

    ਸਾਡਾ ਇਹ ਵਿਰਸਾ ਖ਼ਤਮ ਹੋ ਰਿਹਾ ਹੈ ਤੁਹਾਡੀ ਅਛੀ ਕ੍ਹੋਸਿਸ ਕ੍ਹਰ ਰਹੇ ਹੋ

  • @malkitbangi8890
    @malkitbangi8890 4 ปีที่แล้ว +6

    ਬਾਪੂ ਜੀ ਵਾਹਿਗੁਰੂ ਜੀ ਮੇਹਰ ਕਰਨ ਬਾ ਕਮਾਲ ਜੀ

  • @HarpalSingh-zx1gv
    @HarpalSingh-zx1gv 4 ปีที่แล้ว +2

    Mera Mama Ji sanu sunauda hunda c miss you mama ji

  • @PargatsinghlehaldhariwalLehal
    @PargatsinghlehaldhariwalLehal 4 ปีที่แล้ว +1

    Very good bapu

  • @sidhumossawala4655
    @sidhumossawala4655 4 ปีที่แล้ว +1

    Attttttt Bhai ustad 22 22

  • @Kaintjaat.99
    @Kaintjaat.99 4 ปีที่แล้ว +2

    Bapu ji siraa ee la ta bhut kaint gal kari aa

  • @opinderdhillon8588
    @opinderdhillon8588 4 ปีที่แล้ว

    Bapu ji bahut vadeya

  • @AmarjitKaur-pq8bg
    @AmarjitKaur-pq8bg 4 ปีที่แล้ว +2

    Beautiful tale

  • @mohie0082
    @mohie0082 2 ปีที่แล้ว

    Bohat vdia lgi aa story

  • @narindersingh5839
    @narindersingh5839 4 ปีที่แล้ว +7

    20:15 sira 😂😂

  • @baljindermallhi1053
    @baljindermallhi1053 3 ปีที่แล้ว

    ਬਾਪੂ ਸੰਦੂਕ ਚੋ ਪਾਕੇ ਰੱਖਣ ਵਾਲਾ ਹੈ

  • @jagpreetsandhu6723
    @jagpreetsandhu6723 4 ปีที่แล้ว

    🤣🤣🤣🤣siraa lagya baba👌👌👌👌

  • @gagandhaliwal7971
    @gagandhaliwal7971 4 ปีที่แล้ว +2

    Bahut vadia bapu ji👌👌

  • @amarjitsingh1946
    @amarjitsingh1946 11 หลายเดือนก่อน

    ਬਹੁਤ ਵਧੀਆ ਕਹਾਣੀ ਆ ਜੀ ਨਾਇਸ਼

  • @gagankay3220
    @gagankay3220 3 ปีที่แล้ว

    Bahut sohni video

  • @user-OG.302
    @user-OG.302 10 หลายเดือนก่อน

    Netflix fail aa bai jii eh cheeja muhre💯✅

  • @Techwithstudents
    @Techwithstudents 4 ปีที่แล้ว

    ਬਹੁਤ ਵਧੀਆ ਜੀ

  • @gurpreetsinghbhullar9414
    @gurpreetsinghbhullar9414 3 ปีที่แล้ว

    Dhanbad baba ji

  • @AmanSingh-ht7ty
    @AmanSingh-ht7ty 4 ปีที่แล้ว

    ਧੰਨਵਾਦ ਜੀ

  • @rajvinderlohara6876
    @rajvinderlohara6876 3 ปีที่แล้ว

    Very beautiful

  • @soniabrar4436
    @soniabrar4436 4 ปีที่แล้ว +3

    Nice BABA ji

  • @inderjitsidhu4060
    @inderjitsidhu4060 4 ปีที่แล้ว +5

    Very good 👍

  • @sukhninderkaur5554
    @sukhninderkaur5554 3 ปีที่แล้ว +1

    Vvvvvvnice bappu g

  • @JasveerSingh-xl8nn
    @JasveerSingh-xl8nn 4 ปีที่แล้ว +1

    Sirrraaaa 😁😁😁😁

  • @billysadlife3114
    @billysadlife3114 3 ปีที่แล้ว

    oh baba agudea de gall a bappu

  • @j.s.dhaliwalreader6267
    @j.s.dhaliwalreader6267 3 ปีที่แล้ว

    Very good.

  • @davinderrandhawa3160
    @davinderrandhawa3160 4 ปีที่แล้ว +3

    Sirra baby Kant a bapu

  • @vickypandher9296
    @vickypandher9296 4 ปีที่แล้ว

    ਬਾਬਾ ਜੀ ਬਹੁਤ ਹੀ ਬਦੀਆ