Bhut wadia g , me ih stories aaj to 30/35 Saal pihlan russian Book Heera Moti ( punjabi ) vic parrian san !! Bapu g vi purane ghulatia lgde ❤😊🙏🏽 chrdi kla vic rho g
Ikk ikk gall lakhh lakhh di kahii aa bajurgg ne javaaa siraaaaa krwaata yr saala kinniyaan gallan da pataa ajj laggeya jo ajj ton pehlaan kade suniyaan nai c🙏🙏🙏🙏🙏jeonda wassdaa reh baapu hameshaaa🙏🙏🙏🙏🙏
Bhut vadiya gal bat sunae eh gala bata purane bajurg sunaunde c jado kite bath jana ta poora entertainment ho janda c aj kal kise kol time nahi shied ek tuhanu dekhya
ਬਾਪੂ ਮੱਘਰ ਸਿੰਘ ਜਿੰਦਾਬਾਦ ਖਿਉ ਵਰਗੀ ਗੱਲਾ ਨੇ ਜੀ ਕੈਰੀਆਨ ਜੱਟਾ
Thank you bapuji Maher Singh ji
ਕਿਆ ਬਾਤ ਬਾਬਾ ਜੀ ਸੱਚੀ ਜਦੋ ਦੇ ਇੰਟਰਨੈੱਟ ਚਲਾਉਣ ਲੱਗੇ ਸਾਰੇ ਪਿੰਡ ਚੋ ਪਹਿਲਾਂ ਚਲਾਉਣ ਲੱਗੇ ਸੀ।
ਬਹੁਤ ਵਿਡੀਓ ਦੇਖੀਆ ਨੇ। ਮੈ ਖੁਦ ਗੀਤਕਾਰ ਹਾ ਕਿਤਾਬਾਂ ਵੀ ਪੜਦਾ ਪਰ ਬਾਬੇ ਨੇ ਅਸਲੀ ਰੰਗ ਪੰਜਾਬ ਦੇ ਪੇਸ ਕੀਤੇ ਜਿਉਦਾ ਰਹਿ ਬਾਬਾ। ਤਰਸੇ ਪਏ ਸੀ ਐਹੋ ਜਿਹੀਆ ਗੱਲਾ ਨੂੰ 🙏🙏👌👍
ਸਾਗ 🤣🤣🤣🤣 ਸੀਰਾ ਹੀ ਲਾ ਤੀ ਬਾਬਾ ਜੀ 😆😆ਹੱਸ ਹੱਸ ਢਿੱਡ ਦੁਖਣ ਲੱਗ ਗਿਆ 🤣🤣
ਬਾਬਾ ਮੱਘਰ ਸਿੰਘ ਹਮੇਸ਼ਾ ਖੁਸ਼ ਤੇ ਚੜ੍ਹਦੀ ਕਲਾ ਵਿੱਚ ਰਹੇਂ ਕਿਉਂਕਿ ਬਾਬੇ ਨੇ ਮੈਨੂੰ ਆਪਣਾ ਦਾਦਾ ਯਾਦ ਕਰਾਤਾ ਜਿਹੜਾ ਸਾਨੂੰ ਹਰ ਰੋਜ਼ ਕਹਾਣੀਆਂ ਸੁਣਾਉਂਦਾ ਸੀ ।
ਇਹ ਕਹਾਣੀ ਮੈਂ ਆਪਣੇ ਬਾਬੇ ਤੋਂ ਬਹੁਤ ਸਮਾਂ ਪਹਿਲਾਂ ਸੁਣੀ ਸੀ ਤਕਰੀਬਨ ਤੀਹ ਬੱਤੀ ਸਾਲ ਪਹਿਲਾਂ,
ਬਾਪੂ ਮੱਘਰ ਸਿੰਘ ਨੇ ਵੀ ਨਜ਼ਾਰਾ ਲਿਆ ਦਿੱਤਾ,,,
Me too, from my nana.
@@1sukhman aaaaa1
@@1sukhman aaaaa1
@@HarjeetSingh-rt6le qqq
@@HarjeetSingh-rt6le I
9
ਵਾਹ ਬਾਪੂ ਨੇ ਤਾਂ ਬਚਪਨ ਯਾਦ ਕਰਵਾਤਾ ਨਾਲੇ ਦਾਦੇ ਦਾਦੀ ਦੀਆਂ ਕਹਾਣੀਆਂ 🙏🙏
ਵਾਹਿਗੁਰੂ ਬਾਪੂ ਮੱਘਰ ਸਿੰਘ ਜੀ ਨੂੰ ਲੰਬੀ ਉਮਰ ਬਖਸਣ
good ji...ਪ੍ਰਮਾਤਮਾ ਸਾਡੇ ਬਾਬੇ ਦੀ ਉਮਰ ਲੱੰਬੀ ਕਰੇ....ਪੂਰਾ ਬਚਪਨ ਯਾਦ ਕਰਵਾ ਦਿੱੰਦੇ ਨੇ..
ਵੱਡੇ ਵੀਰ ਬਾਬਾ ਯਾਦ ਕਰਵਾ ਦਿੱਤਾ। ਜਿਉਂਦਾ ਜਾਗਦਾ ਰਹੁ।ਇਹ ਹੈਨ ਪੰਜਾਬ ਦੇ ਸਭਿਆਚਾਰ ਦਾ ਨਿੱਘLove from London.
Jheouda reh ਬਜ਼ੁਰਗ ਅਕਾਲ ਪੁਰਖ ਸੱਚੇ ਪਾਤਸ਼ਾਹ ਤੁਹਾਡੀ ਲੰਬੀਆਂ ਉਮਰਾਂ ਬਖਸ਼ਣ ਅਕਾਲ ਪੁਰਖ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਜੀ ਸਾਰੀ ਸਿੱਖ ਕੌਮ ੴ 🌟🦅🌸🌱🌹⛈😍🎂🌵🌼☔🌍🌻💛💙💖🌻✅💯🥀🙏🙏🌎😍🎂✅🌵🦅🦅🌟🌸🌱🍁🌹🌱🌱🌸🌟🦅🦅🦅🦅🦅
ਬੱਲੇ ਬਾਪੂ ਤੇਰੇ ਬੱਲੇ ਬੁਹਤ ਹੀ ਵਦਿਆ ਬਾਪੂ ਜੀ 😆😆🤣🤣
Bahut bdia ji
ਬਾਪੂ ਮੱਘਰ ਸਿਰਾ ਕਰਤਾ 👌👍🌴😃
ਪੁਰਾਣੇ ਸਮਿਆਂ ਵਿਚ ਰਾਤਾਂ ਨੂੰ ਇਸ ਤਰ੍ਹਾਂ ਮਹਿਫਲਾਂ ਲਗਦੀਆਂ ਸਨ।
Hun vi lagdea ustad sade pind lockdown to pehla
ਰਾਤ ਨੂੰ ਜਦੋਂ ਕੂਕਰੀਟ ਪਾ ਕੇ ਹਟ ਦੇ ਹਾ ਫਿਰ ਸਾਰੀ ਰਾਤ ਬਾਬੇ ਮੱਘਰ ਦੀਆਂ ਵਿਡਿਊ ਦੇਖਦੇ ਹਾਂ ਬਹੁਤ ਵਧੀਆ ਲਗਦਾ ਊਜ ਮੇਰਾ ਏਰੀਆ ਨੂਰਮਹਿਲ ਦੇ ਲਾਗੇ ਮੇਰਾ ਪਿੰਡ ਹੈ ਸ਼ਾਮ ਪੁਰ
E
Very nice baba ji
Mahabir Patwar nio ni nokn nion ok nio nok nok ni knok
ਸੁੱਖੇ ਭਜੀ ਮੈ ਨੂਰਮਹਿਲ ਹੀ ਪੜਿ੍ਆਂ ਸਰਕਾਰੀ ਸਕੂਲੇ 99ਨਾੲੀਨ ਵਿੱਚ 10ਵੀ ਛੱਡੀ ਮੇਰੇ ਨਾਨਕੇ ਸਿੱਧਮਾਤਾਲ ਨੂਰਮਹਿਲ ਦਾ ਨਾਂ ਸੁਣ ਕੇ ਪੁਰਾਣੀਆਂ ਯਾਦਾਂ ਤਾਜੀਆਂ ਹੋ ਗੲੀਆਂ ਹਰਜੀਤ ਸਿੰਘ ਮਾਝੇ ਖਾਸ 02 ਤੋ ।
Bhaji kehri cuntry ch rehnde ho?
Wah yaar mainu mere swargvaas kr chuke dada g di yaad agi..o v sanu raat vele eda diya batan sunaunde hunde c..miss u bapu😒
ਨਵੀਆਂ ਵੀਡੀਓ ਪਾ ਦਿਆ ਕਰੋ ਬਾਈ ਬੋਹਤ ਵਧੀਆ ਕਹਾਣੀਆਂ ਵਾਹਿਗੁਰੂ ਜੀ ਮੇਹਰ ਕਰਨ ਟੀਮ ਤੇ
Bhut wadia g , me ih stories aaj to 30/35 Saal pihlan russian Book Heera Moti ( punjabi ) vic parrian san !! Bapu g vi purane ghulatia lgde ❤😊🙏🏽 chrdi kla vic rho g
ਬਾਪੂ , ਦਿਲ ਖੁਸ਼ ਹੋ ਗਿਆ, ਰੱਬ ਤੁਹਾਨੂੰ ਇਸੇ ਤਰਾਂ ਸ਼ਕਤੀ ਦਿੰਦਾ ਰਹੇ, ਧੰਨ ਗੁਰੂ ਨਾਨਕ,
ਬਹੁਤ ਵਧੀਆ ਗੱਲਾ ਲਗਦੀਆਂ ਤੁਹਾਡੀਆਂ ਬਾਪੂ ਜੀ
ਬਹੁਤ ਖੂਬ
ਸੁਆਦ ਆ ਗਿਆ ਬਾਪੂ ਦੀਆਂ ਗੱਲਾਂ ਸੁਣ ਕੇ
Ol9
Pl
Lo
Plllol
Pll
ਪੁਰਾਣੇ ਬੁਜਰਗਾ ਦੀਆਂ ਗੱਲਾਂ ਚ, ਬਹੁਤ ਦਮ ਹੁੰਦਾ ਪੁਰਾਣੇ ਖਜ਼ਾਨੇ
Bahut hi majja aayia sun k . Bachpan yaad karvata Babaji ne 🙏🏻
Bappu ji ne kmaal krditti Rab hamesha bapu ji nu khush rakhe🙏😘
👍👍🙏🙏
ਬਾਬਾ ਮੱਘਰ ਸਿੰਘ ਜੀ ਬਹੁਤ ਬਹੁਤ ਧੰਨਵਾਦ ji ਬਹੁਤ ਵਧੀਆ ਢੰਗ ਨਾਲ ਪੇਸ਼ ਕੀਤੀਆ ਵੀ ਵਿਚਾਰਾਂ ਜੀ
ਬਹੁਤ ਵਧੀਆ ਬਾਬਾ ਮੱਘਰ ਸਿੰਘ ਜੀ
ਬਾਬਾ ਜੀ ਕਿਆ ਬਾਤ ਹੈ ਤੁਸੀਂ ਬਹੁਤ ਹੀ ਖੂਬਸੂਰਤ ਪੁਰਾਣੀਆਂ ਗੱਲਾਂ ਦਾ ਰੰਗ ਬੰਨ ਦਿੱਤਾ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਬਾਬਾ ਜੀ ਹੁਣ ਦੀ ਪਨੀਰੀ ਨੂੰ ਆਪਣੇ ਵਿਰਸੇ ਬਾਰੇ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏🙏🙏🙏🙏🙏🙏🙏🙏😂😀😀😀😀😀😀😀😀😀😀😀😀😀❤️❤️❤️😀😀🙏🙏🙏
Very nice and beautiful video bai ji wahegrur app nu chardikla ch rakhe
ਬਾਬਾ ਜੀ ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ
ਬੁਹਤ ਸੁੰਦਰ ਖਜ਼ਾਨਾ ਹੈ ਜੀ ਮਗਰ ਸਿੰਘ ਐ
N
ਹਾੱਸੇ-ਠੱਠੇ ਤੇ ਮਨੋਂਰੰਜਨ ਦੇ ਨਾਲ-ਨਾਲ ਵੜੀਆਂ ਹੀ ਅਣਮੋਲ ਤੇ ਕੀਮਤੀ ਗੱਲਾਂ ਜੀ,,,
,ਵਿਸ਼ੇਸ਼ ਧੰਨਵਾਦ ਜੀ।।।
(ਕਾਲਾ ਪਲੰਬਰ
ਪਿਂਡ-ਕੁਰੰਗਾਵਾਲੀ,
ਸਿਰਸਾ
ਹਰਿਆਣਾਂ ਤੋਂ।।
Love you ਬਾਪੂ ਜੀ ❤️❤️❤️🙏
ਆਹ ਤਾਂ ਬਾਪੂ ਮੱਘਰ ਸਿੰਘ ਨੇ ਨਜ਼ਾਰਾ ਲਿਆਤਾ
Bahut galat karda baba ta
Nazara e aa geya bapu ji 😁😁😁😁😁
ਵੀਰ ਜੀ ਬਹੁਤ ਵਧੀਆ ਗੱਲਾਂ ਨੇ ਬਹੁਤ ਬਹੁਤ ਧੰਨਵਾਦ ਹੋਰ ਗੱਲਾਂ ਦੀ ਉਡੀਕ ਕਰ ਰਿਹਾ ਹਾਂ
💯💯ਸੱਚੀਆਂ ਗੱਲਾਂ ਬਾਪੂ ਦੀਆਂ 👌👌😍😍
Bapu ji great job 🙏🙏🙏
Op
Sachoo aundian ne yaadan babpu dien baatn dien ... Pardesi yaar 😭
ਬਾਪੂ ਜੀ ਦੀ ਗੱਲ ਬੁਹਤ ਵਧੀਆ ਨੇਜੀ
Pehli var sunian baba Maghar Singh diyan gallan .Vadhia vidio .
Ikk ikk gall lakhh lakhh di kahii aa bajurgg ne javaaa siraaaaa krwaata yr saala kinniyaan gallan da pataa ajj laggeya jo ajj ton pehlaan kade suniyaan nai c🙏🙏🙏🙏🙏jeonda wassdaa reh baapu hameshaaa🙏🙏🙏🙏🙏
Uncle ji Apkka diya gyan bhut Achha laga ji very very nice ji
bahut sohniyaa gallan karde babbu jiiiiiiiiiiiiii sat sri akal babbu jiii
ਪਿਓਰ ਮਲਵਈ ਰੰਗ 👌👌👌
Omg alots love you Bapu ji. Tusi tan Mainu Mara Bapu ji yaad karwa dita. Now he’s no more. RIP 😭 oh ve bhut galla sunaunde c. 😭😭😭😭
ਵਾਹ ਬਾਬਾ ਜੀ ਜਿਊਂਦੇ ਰਹੋ
ਵਾਹ ਬਾਬਾ ਜੀ ਨਹੀਂ ਰੀਸਾਂ ਤੁਹਾਡੀ!
ਕਿਰਸ਼ਨ ਸਰਮਾਂ ਘੁੰਨਸ ਬਰਨਾਲਾ ਤੋਂ ❤👆🍀🌴😁🚩⛱
22 g baba g diya gallan sun k bohat maja aonda good work baba g tuci hajaro saal jio
Shivjot i from majha
Very nice ji good performance and Achievements Zindabad
Bapu tusi Sade purane Punjab de hire o love you Bapu g
Bapu hi thusi vadiaa kahani sanode o God bless you
ਬਹੁਤ। ਚੰਗਾ। ਜੀ
Very nice bappu ji
ਇਹ ਨੇ ਅਸਲੀ ਰੰਗ ਜਿੰਦਗੀ ਦੇ...
Bappu Maggar Singh zindabad ..... awesome
Dil khus karta bapu siya
Bapu jindabad sada
ਵਾਹ ਬਾਪੂ ਜੀ ਦੀਅਾਂ ਬਾਂਤਾਂ।
Babu ji sirra
ਵਾਰ ਵਾਰ ਸਾਗ ਬਾਬਾ ਜੀ ਵਾਲੀਏ ਹਾਸੀ ਆਈ 😄😄😄😄😄😄😄😄😄😄😄😄😄😄😄
ਇਹੋ ਜਿਹਾ ਕੋਈ ਮੋਦੀ ਦਾ ਕਰੋ ਹੀਲਾ, ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਜਾਵੇ,,,ਧੰਨਵਾਦ ਜੀ,,,,
Baba ji waheguru ji aap ji nu chdikllA ch rkhn bot wadeya jankari diti h sodiya khaniya bot wadeya
You are very lucky guys you have a such of brilliant bapu g
Thnku dear
Bappu nay ta sirra lata. 😂😂😂🤣🤣🤣
ਵਾਹ ਓ ਬਾਪੂ......ਜਿਉਂਦਾ ਰਹਿ...।
Balle balle bapu Ji 🙏🙏
Balle ballle oh shava shava
Wah ji wah sirra la ditta
Baba att baba a tu sachi mja ah janda taria galla sunka
Bhut vadiya gal bat sunae eh gala bata purane bajurg sunaunde c jado kite bath jana ta poora entertainment ho janda c aj kal kise kol time nahi shied ek tuhanu dekhya
Good bapu ji sat Shri akal ji
Joke
Gt
V
Bahot tajarbekar bapu g
Jeyonda reh bapu...
Najara ban ta....👌👌👌👌👌
ਬੁਪੂ.ਮੱਘਰ.ਸਿੰਘ.ਕਿਅਾ.ਬਾਤ.ਅਾ
ਡਿਸਲੈਕ ਕਰਨ ਵਾਲੇ ਮੁਰਖ ਲੋਕਾਂ ਦੀ ਗਿਣਤੀ ਚ ਆਉਦੇ ਨੇ
22g डिसलैक करन वाले फुदु लोक ने ईना नू कीपता
@Parminder Singh ਵੀਰ ਜ਼ਰੁਰੀ ਤਾਂ ਨੀ ਜੇ ਤੂੰ like ਕੀਤਾ, ਇਹ ਸਭ ਨੂੰ ਪਸੰਦ ਆਵੇ, ਸਬ ਦੀ ਆਪਣੀ ਰਾਇ ਆ
Kya bat aa baba ji
Y g sirra krta Bapu ne
Bahut vadiya lageya sun ke
Baba ji tusi great ho yad agi dadi dia batan
Bapu ronaki aa 🥰
ਬਹੁਤ ਵਧੀਆ ਜੀ
sraa baba ji waheguru ji lambi omr kre
Very good Bai ji
😁😁😁😁😁 aj ta sira krva ti gall
Very nice
Bombb Baba siiirrraaaa gall baat
Dislike ਕਰਨ ਅਲਿਆ ਨੇ ਕੀ ਗਲਤ dekh ਲਿਆ 🤔🤔🤔🤔🤔 🙏🙏🙏🙏🙏
ਘੈਂਟ ਗੱਲਬਾਤ ਕੀਤੀ ਬਾਬਾ ਜੀ ਨੇ
Thanks g verry good
Thnks
Nice bappu ji and all bro
Boht vadhia
Love u bapu magar singh g
Very nice ji
Wah bapu ji 1970 taja kra ditta
good ji...ਪ੍ਰਮਾਤਮਾ ਸਾਡੇ ਬਾਬੇ ਦੀ ਉਮਰ ਲੱੰਬੀ ਕਰੇ....ਪੂਰਾ ਬਚਪਨ ਯਾਦ ਕਰਵਾ ਦਿੱੰਦੇ ਨੇ..
Why u comments two times
Bahut vadia baba ji
Wah bai super vdo baba ta sirrra kra geya love u bai
wah bappu nzare lia ditte
Very good veer ji
Sirra galbat aw baba
😀😃ਕਿਅਾ ਬਾਤ 😃