🤣😂🤣ਅਮਲੀਆਂ ਦੀਆ ਹਾਸੋਹਿਣੀਆਂ ਗੱਲਾਂ| ਜਦੋਂ ਅਮਲੀਆਂ ਨੇ ਖੂਹ ਛਾਂਵੇ ਲਿਆਂਦਾ | Bapu Maghar Singh| Son of Punjab

แชร์
ฝัง
  • เผยแพร่เมื่อ 8 ก.พ. 2025
  • Channel WhatsApp 9501909739
    Bapu Maghar Singh Instagram
    / bapumagharsingh
    Gurpreet Instagram / gurpreetyt
    TeamSonofPunjab / teamsonofpunjab
    #SonofPunjab #BapuMagharSingh

ความคิดเห็น • 230

  • @im-singh
    @im-singh 3 ปีที่แล้ว +1

    ਮੇਰਾ ਬਾਪੂ ਵੀ ਸੁਣਾਂਦਾ ਹੁੰਦਾ ਪੁਰਾਣੀਆਂ ਗੱਲਾਂ, ਬਹੁਤ ਵਧੀਆ ਲੱਗਦੀਆ👍

  • @baljitjaguuvarpal9105
    @baljitjaguuvarpal9105 3 ปีที่แล้ว +25

    ਪੁਰਾਣਾ ਸਮਾਂ ਬਹੁਤ ਵਧੀਆ ਸੀ ਬਾਪੂ ਜੀ ਤੁਹਾਡੀਆਂ ਗੱਲਾਂ ਬਾਤਾਂ ਸੁਣਕੇ ਬਹੁਤ ਚੰਗਾ ਲੱਗਾ ਜੀ ੍ਹ ੍ਹ ਧੰਨਵਾਦ

  • @gurlalsinghjawanda7699
    @gurlalsinghjawanda7699 3 ปีที่แล้ว +47

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਬਾਬਾ ਜੀ ਤੇ ਵੀਰਾਂ ਨੂੰ

    • @BhasinRaja1
      @BhasinRaja1 3 ปีที่แล้ว +2

      ਬਾਪੂ ਜੀ ਹੁਣ ਤਾਂ ਪਿਯੌਰ ਮਿਲਦੀ ਹੀ ਨਹੀਂ
      ਖਾਲ ਤਾਂ ਹੁਣ ਵੀ ਘੜ ਦਉ ਸਾਡੇ ਕੋਲ ਜਮਾ ਥੋੜੀ ਕਹਾਣੀ ਵਾਲਾ ਬਾਬਾ ਐ ਪੁਰਾਣਾ ਅਮਲੀ ਹੈ ਕਰਦਾ ਸੀਰ ਐ
      ਪਰ ਹੈ ਪੂਰਾ ਚੋਟੀ ਦਾ
      ਗੱਲ੍ਹਾਂ ਓਹਦੀਆ ਵੀ ਬਹੁਤ ਗੁਣਕਾਰੀ ਤੱਤ ਭਰਪੂਰ ਹੁੰਦੀਆ ਨੇ

    • @armaanjotkaur7740
      @armaanjotkaur7740 3 ปีที่แล้ว

      @@BhasinRaja1 g6 to

  • @jeetvirk07
    @jeetvirk07 2 ปีที่แล้ว

    ਬਾਪੂ ਦੀਆਂ ਕਹਾਣੀਆਂ ਬਹੁਤ ਲੰਮੀਆਂ ਲੰਮੀਆਂ ਹੁੰਦੀਆਂ ਇਸ ਕਰਕੇ ਲੋਕ ਸੁਣਦੇ ਨੇ

  • @vivomobile3272
    @vivomobile3272 3 ปีที่แล้ว +1

    ਬਾਪੂ ਜੀ ਬਹੁਤ ਹੀ ਵਧੀਆ ਗੱਲਾਂ ਕਰਦੇ ਹੋ ਤੁਸੀਂ, ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਤੁਸੀਂ, ਬਾਪੂ ਜੀ ਬਹੁਤ ਵਧੀਆ ਸੀ ਪੁਰਾਣਾ ਸਮਾ

  • @gulzarsingh3930
    @gulzarsingh3930 3 ปีที่แล้ว

    ਬਹੁਤ ਵਧੀਆਂ ਗੱਲ ਬਾਤ ਕੀਤੀ ਬਾਪੂ ਜੀ ਨੇ ਪੁਰਾਣੇ ਸਮਿਆਂ ਦੀ ਬਹੁਤ ਵਧੀਆਂ ਜਮਾਨਾ ਸੀ ਸਾਡੇ ਘਰ ਅਜੇ ਵੀ ਇਕ ਚੱਕੀ ਤੇ ਚਰਖਾ ਸਾਂਭਿਆ ਹੋਇਆ ਹੈ ਮੇਰੀ ਮਾਤਾ ਜੀ ਨੇ ਧੰਨਵਾਦ ਜੀ

  • @PenduBoyzPB
    @PenduBoyzPB 3 ปีที่แล้ว +13

    ਸਿਅਾਣੇ ਦਾ ਕਿਅਾ ਅੌਲੇ ਦਾ ਖਾਂਦਾ ਬਅਾਦ ਚ ਪਤਾ ਲਗਦਾ ❤ ਸਹੀ ਗੱਲ ਤੇ ਕਰੋ ਲੲੀਕ 👍❤

  • @rbrar3859
    @rbrar3859 3 ปีที่แล้ว +5

    ਬਹੁਤ ਵਧੀਆ, ਬਹੁਤ ਵਧੀਆ ਜਾਣਕਾਰੀ ਮਿਲੀ ਹੈ ਜਿਉਂਦੇ ਰਹੋ ਕੋਈ ਕਮੀ ਨਹੀਂ ਹੈ

  • @harchandsingh1466
    @harchandsingh1466 3 ปีที่แล้ว +2

    ਬਾਪੂ ਜੀ ਚੜਦੀ ਕਲਾ ਬਹੁਤ ਵਧੀਆ ਵੀਰ ਜੀ

  • @GurdeepSingh-pl7os
    @GurdeepSingh-pl7os 3 ปีที่แล้ว +10

    ਬੱਲੇ ਬਾਬਾ ਜਿਉਦਾ ਰਹਿ !! ਖਿੱਚ ਕੇ ਰੱਖ ਬਾਬਾ ਤੇਰੀਆ ਗੱਲਾ ਨਵੀ ਪੀੜੀ ਲਈ ਵਰਦਾਨ ਸਾਬਤ ਹੋਣੀਆ!!

  • @anmolbrar3391
    @anmolbrar3391 3 ปีที่แล้ว +19

    ਬਾਬਾ ਜੀ, ਦੀ ਜਿੰਦਗੀ ਐਹ ਕਿਸੇ ਵੀ ਬਾਦਲਕਿਆਂ ਜਾਂ ਰਾਜੇ ਅਰਗੇ ਅਮੀਰ ਲੋਕਾਂ ਤੋਂ ਹਜਾਰਾਂ ਗੁਣਾ ਵੱਧ ਚੰਗੀ ਲਗਦੀ ਹੈ ਜੀ। ਧੰਨਵਾਦ ਜੀਉ

  • @jagseerchahaljag687
    @jagseerchahaljag687 3 ปีที่แล้ว +15

    ਲੇਹ ਨੂੰ ਸਾਡੇ ਨੇੜੇ ਸੰਗਤ ਮੰਡੀ ਪੋਹਲੀ ਕਹਿੰਦੇ ਐ। ਸਾਡੇ ਏਰੀਏ ਚੁ ਹੁਣ ਵੀ ਹੁੰਦੀ ਐ।
    ਬਹੁਤ ਸੋਹਣੀਆਂ ਗੱਲਾਂ ਬਾਬੇ ਦੀਆਂ। ਬਹੁਤ ਬਹੁਤ ਮੇਹਰਬਾਨੀ ਜੀ🙏🙏🙏

    • @gurlalsinghbrar111
      @gurlalsinghbrar111 3 ปีที่แล้ว

      Leha hor hunda pohli hor hundi aa

    • @jagseerchahaljag687
      @jagseerchahaljag687 3 ปีที่แล้ว +2

      @@gurlalsinghbrar111 ਹਾਂ ਬਾਈ ਜੀ ਤੁਸੀਂ ਸਹੀ ਕਿਹਾ ਲੇਹਾ ਹੋਰ ਹੁੰਦਾ ਪੋਹਲੀ ਹੋਰ ਹੁੰਦੀ ਪਰ ਲੇਹਾ ਉੱਡ ਕੇ ਖਾਲਾਂ ਆਦਿ ਵਿੱਚ ਨਹੀਂ ਆਉਦਾ ਜਦੋਂ ਕੇ ਪੋਹਲੀ ਉੱਡ ਕੇ ਖਾਲਾਂ ਆਦਿ ਚੁ ਆ ਜਾਂਦੀ ਸੀ ਜੋ ਕੇ ਸਲੰਘ ਨਾਲ ਰਸਤੇ ਤੋਂ ਪਾਸੇ ਕਰ ਹਟਾ ਦਿੱਤੀ ਜਾਂਦੀ ਸੀ।
      ਬਹੁਤ ਬਹੁਤ ਮੇਹਰਬਾਨੀ 🙏🙏🙏

    • @yadsekhon8700
      @yadsekhon8700 3 ปีที่แล้ว

      @@gurlalsinghbrar111 ਲੇਹਾ ਨਹੀਂ ਇਹ ਹੋਰ ਸੀ,ਇਹ ਉਠਾ ਨੂੰ ਪਾਉਂਦੇ ਸੀ ਤੇ ਲੇਹ ਪੋਹਲੀ ਹੀ ਹੁੰਦੀ ਹੈ।

    • @nirmalsingh7227
      @nirmalsingh7227 3 ปีที่แล้ว

      ਸਾਡੇ ਨਵਾਂ ਸ਼ਹਿਰ ਏਰੀਏ ਵਿੱਚ ਕਸੁੱਭੀ, ਅਤੇ ਲੇਹ ਕਹਿੰਦੇ ਨੇ, ਪੋਹਲੀ ਪਹਿਲੀ ਵਾਰ ਸੁਣਿਆ

    • @gurlalsinghbrar111
      @gurlalsinghbrar111 3 ปีที่แล้ว

      @@nirmalsingh7227 bai sun ni kitho c tusi eh hundi khushak elake ch aa raaj sathan ch hundi aa

  • @makhanmahant5707
    @makhanmahant5707 3 ปีที่แล้ว

    ਬਹੁਤ ਵਧੀਆ ਜਾਨਕਾਰੀ ਦਿੰਦੇ ਨੇ ਬਾਬਾ ਜੀ। ਬਹੁਤ ਬਹੁਤ ਧੰਨਵਾਦ। 🙏🙏

  • @GagandeepSingh-qy9tp
    @GagandeepSingh-qy9tp 3 ปีที่แล้ว +2

    ਬਹੁਤ ਵਧੀਆ ਕਹਾਣੀ ਆ ਜੀ ਬਾਪੂ ਜੀ ਧੰਨਵਾਦ ਜੀ ਸਾਰੀ ਟੀਮ ਦਾ 🙏🙏🌴

  • @jasbawa7628
    @jasbawa7628 3 ปีที่แล้ว

    ਬਾਪੂ ਬਹੁਤ ਸਿਰਾ ਕਰਾਉਂਦਾ👌👌👌🔥

  • @anmolbrar3391
    @anmolbrar3391 3 ปีที่แล้ว +5

    ਬਾਬਾ ਜੀ, ਸਚਮੁੱਚ ਬਹੁਤ ਵਧੀਆ ਪੁਰਾਣੇ ਸਮਿਆਂ ਦੇ ਇਤਿਹਾਸ ਦਾ ਸਾਗਰ ਹੋਣ ਕਰਕੇ ਇਹ ਐ ਜਾਣਕਾਰੀ ਦੇਣ ਲਈ ਬਹੁਤ ਸਭਨਾਂ ਵਲੋਂ, ਧੰਨਵਾਦ ਜੀਉ।

  • @saranjeetsarpanch2443
    @saranjeetsarpanch2443 3 ปีที่แล้ว

    ਬਾਪੂ ਜੀ ਬਹੁਤ ਬਹੁਤ ਧੰਨਵਾਦ ਵਧੀਆ ਜਾਣਕਾਰੀ ਲੲਈ

  • @bahadursingh6662
    @bahadursingh6662 3 ปีที่แล้ว +1

    Very very very good ji

  • @gurpalsaroud1472
    @gurpalsaroud1472 2 ปีที่แล้ว

    ਬਾਪੂ ਜੀ ਤੁਸੀਂ ਟੈਨਕਨ ਨਾ ਲਿਆ ਕਰੋ ਤੁਹਾਡੀ ਕਹਾਣੀ ਬਹੁਤ ਵਦੀਆ ਹੁਦੀ ਹੈ। 🙏🏻🙏🏻

  • @BrarFarmBudhsinghwala
    @BrarFarmBudhsinghwala 3 ปีที่แล้ว

    ਇਤਿਹਾਸ ਨਹੀਂ ਮਿਥਿਹਾਸ ਆ ਜਿਆਦਾਤਰ ।। ਸਿਰਫ ਗੁਰਬਾਣੀ ਸੱਚ ਹੈ ।।

  • @KG-2244
    @KG-2244 3 ปีที่แล้ว +16

    ਬਹੁਤ ਵਧੀਆ। ਬਹੁਤ ਹੀ ਪਿਆਰ ਅਤੇ ਸਤਿਕਾਰ🙏

  • @balwinderkhalsa8267
    @balwinderkhalsa8267 3 ปีที่แล้ว +8

    ਵੀਰੇ ਬਾਪੂ ਜੀ ਦੀ ਵੀਡੀਓ ਪਾਈ ਹੈ ਧੰਨਵਾਦ ਹੈ ਤੁਹਾਡਾ ਜੀ

  • @gurwindersingh-tz7kg
    @gurwindersingh-tz7kg 3 ปีที่แล้ว

    Bapu jama e sira jeonda reh bapu 👌

  • @SukhwinderSingh-mv7rd
    @SukhwinderSingh-mv7rd 3 ปีที่แล้ว +2

    ਸੋਹਣੀ ਵੀਡੀਓ ਸੋਹਣਾ ਮੈਸਜ 🙏👍 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏👍

  • @gurmeetsran4436
    @gurmeetsran4436 3 ปีที่แล้ว +4

    ਬਿੱਲਕੁੱਲ 100%ਸੱਚੀਆਂ ਗੱਲਾਂ ਕਰਦੈਂ ਵੱਡਾ ਭਾਈ ਮੱਘਰ ਸਿੰਘ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੱੜਦੀ ਕਲਾ ਚ ਰੱਖਣ ਮੇਰੀ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ

  • @karamjeetsingh5960
    @karamjeetsingh5960 3 ปีที่แล้ว +7

    ਵੀਰੇ ਕੁਲਾਰ ਗੋਤ ਦਾ ੲਿਤਿਹਾਸ ਦਸਦੋ ਪਲੀਸ 🙏🙏

  • @PB-03-BATHINDA
    @PB-03-BATHINDA 3 ปีที่แล้ว +1

    Dil khush ho jnda sunn k

  • @ps-ki7es
    @ps-ki7es 3 ปีที่แล้ว

    Mai v apne ... dada ji to bohat .. kahania sun da hunda c ...bohat vadia lagda hunda c..hun bapu ji dia gal sun k bohat vadia lagda

  • @gurirao7165
    @gurirao7165 3 ปีที่แล้ว +4

    Very nice baba g

  • @satnampannu8168
    @satnampannu8168 3 ปีที่แล้ว +15

    ਸਤਿ ਸ੍ਰੀ ਆਕਾਲ ਬਾਪੂ ਜੀ,

  • @BhasinRaja1
    @BhasinRaja1 3 ปีที่แล้ว

    ਬਾਪੂ ਜੀ ਸਤਿ ਸ੍ਰੀ ਆਕਾਲ ਜੀ
    ਵਾਹਿਗੁਰੂ ਜੀ ਥੋਨੂੰ ਚੜ੍ਹਦੀ ਕਲਾ ਵਿੱਚ ਰੱਖਣ ।
    ਰਾਜਨ ਭਸੀਨ ਪਟਿਆਲਾ

  • @sammundh3828
    @sammundh3828 3 ปีที่แล้ว

    bahut vadia video aa ji saria
    nazara aa janda sun ke kamm te vi tohada ee suni jaida

  • @swaranlata4523
    @swaranlata4523 3 ปีที่แล้ว

    Bapu ji tu c boht vadiya galla suna dey ho koi kuch b kave saddey layi boht kuch h Enni umer bich galla yad rakhniyan koi chotti motti GL nhi 🙏

  • @KingHunter3597
    @KingHunter3597 3 ปีที่แล้ว +2

    🌿💥 ਜੈ ਕਿਸਾਨ 💥🌿
    🚜🚜🚜🚜🚜🚜🚜🚜🚜🚜🚜🚜🚜🚜🚜🚜

  • @nagindersra6868
    @nagindersra6868 2 ปีที่แล้ว

    ਬਾਪੂ ਜੀ ਤੁਸੀਂ ਤਾਂ ਦੂਨੀਆਂ ਵਿਚ ਜਿਉਣ ਦਾ ਤਰੀਕਾ ਦੱਸ
    ਜਿਉਂਦੇ ਰਹੋ ਬਾਪੂ ਜੀ

  • @Status--------tv---------0002
    @Status--------tv---------0002 ปีที่แล้ว

    ਬਾਪੂ ਜੀ ਸਤਿ ਸ੍ਰੀ ਆਕਾਲ ਬਾਪੂ ਜੀ ਇਹ ਹਲਟ ਕੀ ਚੀਜ ਹੁੰਦੀ ਸੀ ਦੱਸੋ ਜਰਾ❤❤❤❤❤

  • @kohlichauhan3591
    @kohlichauhan3591 3 ปีที่แล้ว

    ਬਹੁਤ ਵਧੀਆ ਵੀਡੀਓ

  • @JagtarSingh-cb5vt
    @JagtarSingh-cb5vt 3 ปีที่แล้ว

    ਬਹੁਤ ਵਧੀਆ ਗੱਲਾਂ ਦੱਸੀਆਂ ਬਾਬਾ ਜੀ ਨੇ

  • @LabhSingh-xk1se
    @LabhSingh-xk1se 11 หลายเดือนก่อน

    Baba....Ji....guru....granth..sahb..pdo.....guru....nank...dev....di.......gurbani..,.sare....ansed.....mil...jange.....baba.....ji

  • @TechWise007adds
    @TechWise007adds 2 ปีที่แล้ว

    Shukh beer. Ta pahla wala nsha hi khanda. Tahi ta CM. Da varag. Aoda. Bapu ji. Jai singh

  • @inderjitsidhu4060
    @inderjitsidhu4060 3 ปีที่แล้ว +2

    Wow very funny uncle ji. 🙄

  • @ਜਗਜੀਤਸਿੰਘਮਾਨ-ਚ9ਵ
    @ਜਗਜੀਤਸਿੰਘਮਾਨ-ਚ9ਵ 3 ปีที่แล้ว +2

    ਬਾਬਾ ਚੜ੍ਹਦੀ ਕਲਾ ਚ ਰਹੋ ਬਹੁਤ ਕੁਝ ਸਿੱਖਣ ਨੂੰ ਮਿਲਿਆ ਸੋਡੀਆ ਵੀਡੀਉ ਚ ਜਿਉਂਦੇ ਵਸਦੇ ਰਹੋ ਤਰੱਕੀਆਂ ਕਰੋ ਜਗਜੀਤ ਸਿੰਘ ਸੰਦੋਹਾ

  • @avtarlambay8695
    @avtarlambay8695 3 ปีที่แล้ว +1

    ਬਾਬਾ ਜੀ ਬੀਰਬਲ ਵਜੀਰ ਦੀ ਕਹਾਣੀ ਸੁਣਾਓ

  • @ramparkash1844
    @ramparkash1844 3 ปีที่แล้ว +1

    Baba. Ji. Aap. Ji. Tha. Samaj. Lai. Bahut. Changa. Yogdan. Hai

  • @jasveersingh-to2ix
    @jasveersingh-to2ix 3 ปีที่แล้ว +1

    ਬਹੁਤ ਵਧੀਆ ਬਾਬਾ ਜੀ

  • @jagjeetaulakh4308
    @jagjeetaulakh4308 3 ปีที่แล้ว +2

    Bahot vadia bapu g

  • @piarabhullar8210
    @piarabhullar8210 3 ปีที่แล้ว

    Salute bappu ji...

  • @IqbalSingh-xt4ib
    @IqbalSingh-xt4ib 3 ปีที่แล้ว

    Bapu ji full sport aa

  • @aiernkaur4394
    @aiernkaur4394 3 ปีที่แล้ว +1

    ਬਹੁਤ ਵਧੀਆ ਬਾਬਾ ਜੀ ਤੁਹਾਡੀਆਂ ਗੱਲਾਂ 🙏

  • @hargunkaler8633
    @hargunkaler8633 2 ปีที่แล้ว

    ਬਾਪੂ ਜੀ ਦੋ ਸਾਲ ਉਮਰ ਮੇਰੀ ਸੋਨੂੰ ਲੱਗਜੇ

  • @Bhupinderkaur-tq7xe
    @Bhupinderkaur-tq7xe 3 ปีที่แล้ว

    ਬਾਪੂ ਜੀ ਇਹ ਮਿਥਿਆਸ ਹੈ, ਇਤਿਹਾਸ ਨਹੀਂ,ਵੈਸੇ ਵਧੀਆ ਉਪਰਾਲਾ ਹੈ

  • @billysadlife3114
    @billysadlife3114 3 ปีที่แล้ว

    bappu sirra krata

  • @sbentertainment1763
    @sbentertainment1763 3 ปีที่แล้ว

    ਬਾਪੂ ਜੀ ਤੁਹਾਡੀ ਕਹਾਣੀ ਸੁਣੀ ਅਸੀਂ ਉਸ ਤੇ ਫਿਲਮ ਬਣਾ ਸਕਦੇ ਹਾਂ ਤੁਹਾਡੀ ਇਜਾਜ਼ਤ ਚਾਹੀਦੀ ਹੈ

    • @sbentertainment1763
      @sbentertainment1763 3 ปีที่แล้ว

      ਤੁਹਾਡੀ ਸਣਾਈ ਕਹਾਣੀ ਤੂ ਫਿਲਮ ਬਣਾਵਾਗੇ ਮੇਰਾ ਫੈਨ ਨੰਬਰ 7508685778, ਕੲੀ ਗੱਲਾਂ ਤੁਹਾਡੇ ਕੋਲੋਂ ੍ਪੁੱਛਣੀਆ ਨੇ ,,,,,,ਸ਼ਮੀ ਬਰਾੜ

  • @BhupinderSingh-dx6ho
    @BhupinderSingh-dx6ho 3 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏

  • @nitakhan3034
    @nitakhan3034 3 ปีที่แล้ว +2

    NYC

  • @harwindernamberdar4502
    @harwindernamberdar4502 3 ปีที่แล้ว +1

    Bapu ta ithas da pitara he lai firda bahut vadia

  • @RameshRamesh-lu8pc
    @RameshRamesh-lu8pc 3 ปีที่แล้ว

    Bahut bdiya g

  • @GursewakSingh-qy7hz
    @GursewakSingh-qy7hz 3 ปีที่แล้ว +6

    baba ji sanu ta bhut vadia lgda ga

  • @HarjinderSingh-ot4mw
    @HarjinderSingh-ot4mw 3 ปีที่แล้ว +3

    Very good

  • @lovelyfatehgarhia4898
    @lovelyfatehgarhia4898 3 ปีที่แล้ว

    Bhut vdiya g

  • @rajakkusangaria7409
    @rajakkusangaria7409 3 ปีที่แล้ว +6

    Bht vdiya bapu g lov live
    Eho ja koi b jiwe u dsde oo
    Bht bht meharbani g

  • @mannusandhu3637
    @mannusandhu3637 3 ปีที่แล้ว

    Kisan Mazdoor Ekta Zindabad 👍
    Sadi ikk hi bhull Kamal daa Phull
    Jai Jwan Jai Kisan
    Leh lehaa. ... Pohli sade vll

  • @manpreetgill489
    @manpreetgill489 3 ปีที่แล้ว +1

    Bapu ji sira lata

  • @nirmalsingh7227
    @nirmalsingh7227 3 ปีที่แล้ว

    ਸਾਡੇ ਏਰੀਏ ਵਿੱਚ ਕਣਕ ਦੀਆਂ ਭਰੀਆਂ ਇੱਕਠੀਆਂ ਕਰਨ ਨੂੰ ਖ਼ਲੀ ਲਾਉਣਾ ਕਹਿੰਦੇ ਨੇ ,ਹੁਣ ਤੇ ਕੋਈ ਰੁੱਗ ਨੀ ਵੱਡਦਾ ਹੱਥੀ

  • @latesmovies
    @latesmovies 3 ปีที่แล้ว +31

    E V M ਹਟਾਓ ਭਾਰਤ ਬਚਾਓ Lali

  • @golubajwa1481
    @golubajwa1481 3 ปีที่แล้ว +3

    Bapu love you ji

  • @honeyhoney8465
    @honeyhoney8465 3 ปีที่แล้ว +1

    Good g

  • @jagtarsingh8963
    @jagtarsingh8963 3 ปีที่แล้ว

    Bapu ji ਤੁਲਸੀ ਦੀ ਕਹਾਣੀ ਬਾਰੇ ਜਰੂਰ ਦੱਸੋ

  • @baljindermallhi1053
    @baljindermallhi1053 3 ปีที่แล้ว +4

    ਬਾਪੂ ਆਪਣਾ ਪਿੰਡ ਦੱਸ ਅਸੀ ਮਿਲਕੇ ਜਾਣਾਂ ਹੈ

    • @SonofPunjab
      @SonofPunjab  3 ปีที่แล้ว +1

      ਫ਼ਤਹਿਗੜ੍ਹ ਛੰਨਾ ਜ਼ਿਲ੍ਹਾ ਬਰਨਾਲਾ 9501909739

  • @sukhwindersinghsekhasekha4038
    @sukhwindersinghsekhasekha4038 3 ปีที่แล้ว +3

    Punjab jindabad

  • @simerjhajj2651
    @simerjhajj2651 3 ปีที่แล้ว +3

    Kisaan ektaa zindabadh 💪🏻💪🏻💪🏻💪🏻

  • @khushdhillon3511
    @khushdhillon3511 3 ปีที่แล้ว

    ਬਾਪੂ ਜੀ ਸਾਡੇ ਖੇਤਾਂ ਵਿੱਚ ਹੈ ਲੇਹ ਡੋਲਾ ਤੇ ਵਿਰਲੀ ਵਿਰਲੀ ਬਿੱਲਕੁਲ ਸੱਚ ਕਿਹਾ ਤੁਸੀਂ ਕਿਸੇ ਸਪਰੇਅ ਨਾਲ਼ ਨਹੀਂ ਮਰਦੀ

  • @paramjeetsingh7660
    @paramjeetsingh7660 3 ปีที่แล้ว

    ਬਹੁਤ ਵਧੀਆ ਤਾਉ ਜੀ

  • @hemanshusharma5984
    @hemanshusharma5984 3 ปีที่แล้ว +8

    Nice bapu g

  • @sandhusaabe1929
    @sandhusaabe1929 3 ปีที่แล้ว +1

    bapu ji bhut vdy tuhadiya sb video bhut vdy hundiya

  • @Unknown_crew_punjab
    @Unknown_crew_punjab 3 ปีที่แล้ว +6

    Sirra bapu ji

  • @jobansingh3869
    @jobansingh3869 3 ปีที่แล้ว +3

    Very nice 🙏 video g

  • @KuldeepSingh-qq9ds
    @KuldeepSingh-qq9ds 3 ปีที่แล้ว +1

    ਤੂਸੀਂ ਬਿਲਕੁਲ ਠੀਕ ਕਿਹਾ 👍

  • @mahinderlovepreetsingh9987
    @mahinderlovepreetsingh9987 3 ปีที่แล้ว

    Baba Jindagi Rahi to Jarur Milenge ji

  • @ਸ਼ਹੀਦਬਾਬਾਦੀਸਿੰਘ
    @ਸ਼ਹੀਦਬਾਬਾਦੀਸਿੰਘ 3 ปีที่แล้ว

    Waheguru g ਪੌਥੀ ਸਾਹਿਬ ਮਿਲਜੋ

  • @lakhveersingh5085
    @lakhveersingh5085 3 ปีที่แล้ว +14

    ਜਿੰਨਾ ਲੋਕ ਕੁਦਰਤ ਦੇ ਨੇੜੇ ਰਹਿਣਗੇ
    ਉਹਨਾ ਸੁਖੀ ਰਹਿਣਗੇ ।

  • @Gurpreetsingh-rv2yt
    @Gurpreetsingh-rv2yt 3 ปีที่แล้ว +13

    Love you Baba g 😘

  • @billydhaliwal6860
    @billydhaliwal6860 3 ปีที่แล้ว +1

    🙏🏻🙏🏻😀bapu ji 👌👍🏻

  • @komalpreetkaur1472
    @komalpreetkaur1472 3 ปีที่แล้ว +3

    Bout badia bapu g

  • @RajuSingh-cq1qt
    @RajuSingh-cq1qt 3 ปีที่แล้ว +1

    ਸਤਿ ਸ਼੍ਰੀ ਅਕਾਲ ਜੀ ਟੋਰੇ ਵਾਲੀ ਪਗ ਵਾਲਾ ਬਾਈ ਕਿਓਂ ਨਹੀਂ ਆਉਂਦਾ ਹੈ

  • @moviegyan8
    @moviegyan8 3 ปีที่แล้ว +1

    Bahut vadiya 👍

  • @yadsekhon8700
    @yadsekhon8700 3 ปีที่แล้ว +2

    ਅਸੀ ਕਣਕ ਇਕੱਠੀ ਕਰਨ ਨੂੰ ਮੰਡਲੀ ਕਿਹਦੇ ਸੀ, ਵੀ ਆਉਂਦੇ ਹੋਏ ਮੰਡਲੀ ਲਾ ਕੇ ਆਇਓ।

  •  3 ปีที่แล้ว +1

    Bhut vdia videos hundia

  • @sh.sukhchainsinghsandhupat1587
    @sh.sukhchainsinghsandhupat1587 3 ปีที่แล้ว

    Very very nice , Dhulkot

  • @amitkumar-jg8us
    @amitkumar-jg8us 3 ปีที่แล้ว +10

    You have such a priceless knowledge of history

  • @karmjitkaur5515
    @karmjitkaur5515 3 ปีที่แล้ว +5

    Very nice video ji 🌹🌹🌹🌹🌹🌹

  • @parveenkaur516
    @parveenkaur516 3 ปีที่แล้ว

    SSA bapu ji Jo v tusi bolde o bahut vadia lagda

  • @gaggisidhu3027
    @gaggisidhu3027 3 ปีที่แล้ว +4

    Very nice bro

  • @TechWise007adds
    @TechWise007adds 2 ปีที่แล้ว

    Bapu. Ik wari. Lang a Vela hath nhi auda ji .jai

  • @bluepen215
    @bluepen215 3 ปีที่แล้ว

    Good sir g

  • @lovepreetbhullar2561
    @lovepreetbhullar2561 3 ปีที่แล้ว

    ਭੁੱਲਰ ਗੋਤ ਦਾ ਇਤਿਹਾਸ ਜੀ

  • @LabhSingh-xk1se
    @LabhSingh-xk1se 11 หลายเดือนก่อน

    Bapu....Jii...tuhadi..khani...da......arth....Dunga....hai....hrek.....de.smj....no....aa....skdi....bapu....ji

  • @sukhvirsomal2291
    @sukhvirsomal2291 3 ปีที่แล้ว

    👌👌👌👌 shiii gll aa ny g

  • @hemanshusharma5984
    @hemanshusharma5984 3 ปีที่แล้ว +9

    Siraaaa bapu g

  • @jatindersinghsran8539
    @jatindersinghsran8539 3 ปีที่แล้ว

    Very nice Bapu g 🔥🔥🔥🔥✨