Border Live : Pecha Pey Geya Center Nal At Gazipur Border

แชร์
ฝัง
  • เผยแพร่เมื่อ 14 ธ.ค. 2024

ความคิดเห็น •

  • @gurpreetsinghshimlapuri8470
    @gurpreetsinghshimlapuri8470 3 ปีที่แล้ว +8

    ਕਿਸਾਨ ਸਾਡਾ ਆਕਸੀਜਨ ਦਾ ਉਹ ਦਰੱਖਤ ਹੈ, ਜੋ ਸਾਡਾ ਸਾਰੀ ਜ਼ਿੰਦਗੀ ਪੇਟ ਭਰਦਾ ਹੈ, ਕਿਸਾਨ ਸਾਡਾ ਅੰਨਦਾਤਾ ਹੈ, ਕਿਉਂਕਿ ਅਸੀਂ ਕਿਸਾਨ ਦੇ ਖੇਤ ਵਿੱਚੋਂ ਆਈ ਰੋਟੀ ਖਾਂਦੇ ਹਾਂ ਅਸੀਂ ਕਿਸਾਨਾਂ ਦੇ ਨਾਲ ਹਾਂ।
    ਕਿਸਾਨ-ਮਜ਼ਦੂਰ ਏਕਤਾ ਜਿੰਦਾਬਾਦ।
    🙏🙏🙏🙏🙏🙏🙏🙏🙏

  • @gurpreetsinghshimlapuri8470
    @gurpreetsinghshimlapuri8470 3 ปีที่แล้ว +3

    ਖ਼ੂਨ ਜਿਨ੍ਹਾਂ ਦਾ ਪਾਣੀ ਨਹੀਂ ਹੁੰਦਾ,
    ਖ਼ੌਫ਼ ਉਨ੍ਹਾਂ ਦਾ ਹਾਣੀ ਨਹੀ ਹੁੰਦਾ।
    ਜੋ ਜੋ ਕਿਸਾਨ ਅੰਦੋਲਨ ਦੇ ਨਾਲ ਹਨ, ਸਾਰਿਆਂ ਨੂੰ ਕ੍ਰਾਂਤੀਕਾਰੀ
    🙏🙏🙏 ਜੈ ਜਵਾਨ ਜੈ ਕਿਸਾਨ 🙏🙏🙏

  • @KohandStaff
    @KohandStaff 3 ปีที่แล้ว +7

    👍👍🙏🙏🙏❤️❤️Kisaan ekta jindabad

  • @DinSeeTalk
    @DinSeeTalk 3 ปีที่แล้ว +3

    उस इंसान को हराना सबसे ज्यादा कठिन होता है जो कि कभी भी उम्मीद नहीं छोड़ता..........

  • @pkpunjabireaction531
    @pkpunjabireaction531 3 ปีที่แล้ว +4

    Kisaan eiktaaa jindaabaad💪💪💪✊✊
    Love from pakistan 🇵🇰 ♥

  • @gurpreetsinghshimlapuri8470
    @gurpreetsinghshimlapuri8470 3 ปีที่แล้ว +4

    ਪਾੜ ਤੇਰੇ ਬਿੱਲਾਂ ਨੂੰ ਅਸੀਂ ਅੱਗ ਸੇਕ ਬੈਠੇ ਹਾਂ ।
    ਅਸੀਂ ਕਲ ਵੀ ਏਥੇ ਸੀ ਤੇ ਅੱਜ ਵੀ ਏਥੇ ਹਾਂ ।
    ਅਸੀਂ ਭੱਜਣਾ ਨਹੀਂ ਹਾਕਮਾਂ ਇਸ ਵਾਰ ਭਜਾਉਣਾ ਹੈ ।
    ਜਦ ਵੀ ਜ਼ੁਲਮ ਹਨੇਰੀ ਚਲੂ ਪੰਜਾਬ ਅੱਗੇ ਆਉਣਾ ਹੈ । ✍🏻ਭਾਂਬੜੀ

  • @gurpreetsinghshimlapuri8470
    @gurpreetsinghshimlapuri8470 3 ปีที่แล้ว +10

    ਸਿਕੰਦਰ ਪੂਰੀ ਦੁਨੀਆ ਜਿੱਤ ਸਕਦਾ ਸੀ,ਅੰਗਰੇਜ਼ ਅੱਜ ਤੱਕ ਭਾਰਤ ਤੇ ਰਾਜ ਕਰਦੇ, ਇੰਦਰਾ ਗਾਂਧੀ ਉਮਰ ਭਰ ਪ੍ਰਧਾਨ ਮੰਤਰੀ ਰਹਿੰਦੀ, ਮੋਦੀ ਭਾਵੇਂ ਸਾਰਾ ਭਾਰਤ ਵੇਚ ਦਿੰਦਾ,,,,,,
    ਸਾਰਿਆਂ ਦਾ ਉੱਤਰ :- ਜੇ ਇੰਨ੍ਹਾ ਪੰਜਾਬ ਨਾਲ ਪੰਗਾ ਨਾ ਲਿਆ ਹੁੰਦਾ ਤਾਂ...!!!

  • @ahammadjunaidmussa9393
    @ahammadjunaidmussa9393 3 ปีที่แล้ว +1

    Love and support from Indian occupied Kashmir

  • @loveleenkaur6359
    @loveleenkaur6359 3 ปีที่แล้ว +1

    VERY gud veere aida he karna chaida 👍👍👍😊😊😊

  • @PawanKumar-qu4kf
    @PawanKumar-qu4kf 3 ปีที่แล้ว +1

    Kisan ekta jindabad

  • @amansidhu962
    @amansidhu962 3 ปีที่แล้ว +5

    🔥🔥🔥🔥

  • @KuldeepSingh-bw8et
    @KuldeepSingh-bw8et 3 ปีที่แล้ว +1

    Salute Veer Ji.

  • @behal_
    @behal_ 3 ปีที่แล้ว +5

    Wonderful

  • @kamalsundar256
    @kamalsundar256 3 ปีที่แล้ว +1

    Atttt 22

  • @sandeepgill8792
    @sandeepgill8792 3 ปีที่แล้ว +4

    ❤❤❤👍👍

  • @prabhjotkaurdhillon5177
    @prabhjotkaurdhillon5177 3 ปีที่แล้ว

    ਖੂਬਸੂਰਤ

  • @killergaming7646
    @killergaming7646 3 ปีที่แล้ว +2

    Nice bro

  • @bhawanasonkar5762
    @bhawanasonkar5762 3 ปีที่แล้ว +1

    Uttar Pradesh ab dera bnne Vala hai kisan ka
    Please make song on uttar pradesh
    Love from varanasi

  • @happysran3411
    @happysran3411 3 ปีที่แล้ว +2

    Gud y

  • @arvindmeena8060
    @arvindmeena8060 3 ปีที่แล้ว +2

    Kisan ekta zindzbad

  • @killergaming7646
    @killergaming7646 3 ปีที่แล้ว +1

    👌👌👌👌👌👌👌👌👌👌👌👌👌👌👌👌👌👌👌👌👌

  • @SukhdeepSingh-su4df
    @SukhdeepSingh-su4df 3 ปีที่แล้ว +3

    Kissan aketa jindabad Modi Muradabad Muradabad BJP Muradabad Muradabad

  • @sukhisp3229
    @sukhisp3229 3 ปีที่แล้ว +1

    babbu maan style use kita bai vdia lga baki #jit apni paki ellan hona baki ae#har medaan fathe

  • @IMGurpreetSingh-Cricketfreak
    @IMGurpreetSingh-Cricketfreak 11 หลายเดือนก่อน

    Eh Saala college time ch vi bada aakad da si

  • @SukhpalSingh-lg9uq
    @SukhpalSingh-lg9uq ปีที่แล้ว

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Enthusiasm30
    @Enthusiasm30 9 หลายเดือนก่อน

    Kya bakwas hai

  • @Chahuan1245
    @Chahuan1245 ปีที่แล้ว +1

    These types of nonsense songs should be banned

  • @SukhdeepSingh-su4df
    @SukhdeepSingh-su4df 3 ปีที่แล้ว +8

    Kissan aketa jindabad Modi Muradabad Muradabad BJP Muradabad Muradabad