Ranjit Bawa ਨੇ ਕਿਸਾਨਾ ਦੇ ਗੀਤ ਨਾਲ ਮਚਾਈ ਧੰਮਾਲ ਤੇ ਵਿਰੌਧੀਆਂ ਨੂੰ ਦਿੱਤੇ ਜਵਾਬ !

แชร์
ฝัง
  • เผยแพร่เมื่อ 4 ม.ค. 2025

ความคิดเห็น • 623

  • @vickydauniya8021
    @vickydauniya8021 4 หลายเดือนก่อน +2

    ਵਾਹਿਗੁਰੂ ਬਾਵੇ ਵੀਰ ਨੂੰ ਚੜਦੀਕਲਾ ਵਿੱਚ ਰੱਖੇ ❤❤🎉🎉

  • @nirmalsinghnarain1952
    @nirmalsinghnarain1952 3 ปีที่แล้ว +11

    ਬਾਵਾ ਜੀ ਪਰਮਾਤਮਾ ਤੁਹਾਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ ਅਤੇ ਤੁਸੀਂ ਇਸ ਤਰ੍ਹਾਂ ਦੇਸ਼ ਦੇ ਵਿਕਾਸ ਲਈ ਅਤੇ ਕਿਸਾਨਾਂ ਲਈ ਇਸ ਤਰ੍ਹਾਂ ਮਦਦ ਕਰਦੇ ਰਹੋ

  • @sherepunjabsandhu5656
    @sherepunjabsandhu5656 3 ปีที่แล้ว +5

    ਕਿਸਾਨ ਮਜਦੂਰ ਏਕਤਾ ਜਿਦਾਵਾਦ kisan mjdur akta jindabad

  • @sukhvindergill9480
    @sukhvindergill9480 3 ปีที่แล้ว +18

    ਬਾਵੇ ਬਾਈ ਜੀ ਸਲੂਟ ਕਰਦੇ ਹਾਂ ਕਿਸਾਨ ਮਜ਼ਦੂਰ ਏਕਤਾ ਜਿਦਾਂਬਾਦ 🌷🌷🌷👌👌🙏🙏🌺🌹💪💪

    • @ParamjeetKaur-qb1cq
      @ParamjeetKaur-qb1cq 3 ปีที่แล้ว +1

      ਮਨਜੀਤ ਹੈ ਹੈ ਦੇ ਹੱਥ ਦੇ ਦੀ ਨੂੰ ਦੀ ਨੂੰ

  • @JasmeetSingh-yb9kx
    @JasmeetSingh-yb9kx 3 ปีที่แล้ว +8

    ਬਾਵਾ ਉਏ ਕਿਆ ਬਾਤ ਏ

  • @Deollivegaming
    @Deollivegaming 3 ปีที่แล้ว +12

    ਰਣਜੀਤ ਬਾਵਾ ਹੀਰਾ ਬੰਦਾ, ਕਿਸਾਨੀ ਵਾਸਤੇ ਫੁੱਲ ਸਪੋਰਟ ਰਹੀ,, ਬਹੁਤ ਹੀ ਵਧੀਆ ਕਲਾਕਾਰ ਹਿੱਕ ਦੇ ਜੋਰ ਨਾਲ ਗਾਊਂਣ ਵਾਲਾ ਹੀਰਾ।

  • @dharmindersinghkhalsa7713
    @dharmindersinghkhalsa7713 4 ปีที่แล้ว +94

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਓ ਜੀ

    • @santokhsinghsidhu6394
      @santokhsinghsidhu6394 3 ปีที่แล้ว +1

      ਕਵਿਤਾ-ਤਿਰੰਗੇ ਦੇ ਹੰਝੂ
      ਹਾਕਮ ਕਹਿੰਦਾ
      ਕਿ
      ਅਸੀਂ ਤਿਰੰਗੇ ਦਾ ਅਪਮਾਨ ਕੀਤਾ
      ਅਸੀਂ ਪੁੱਛਦੇ ਹਾਂ
      ਕਿ
      ਇਹ ਤਰੰਗਾਂ ਸਾਡਾ ਨਹੀਂ
      ਜਾ ਅਸੀਂ ਤਿਰੰਗੇ ਦੇ ਨਹੀਂ
      ਤਿਰੰਗੇ ਦੇ ਤੁਸੀਂ ਅਜਿਹੇ ਕੀ ਲਗਦੇ ਹੋ
      ਜਿਹੜਾ ਅਸੀਂ ਨੀ ਲਗਦੇ
      ਤਿਰੰਗਾ ਥੋਡਾ ਅਜਿਹਾ ਕੀ ਲੱਗਦਾ
      ਜਿਹੜਾ ਸਾਡਾ ਨੀ ਲਗਦਾ
      ਤਿਰੰਗੇ ਦਾ ਇਤਿਹਾਸ
      ਸਾਡੇ ਲਹੂ ਨਾਲ ਲਿਖਿਆ ਗਿਆ
      ਸਾਡੇ ਗਲਾਂ ਤੇ ਪਏ ਰੱਸਿਆਂ ਦੇ ਨਿਸ਼ਾਨ
      ਜਾਂ ਹਿੱਕ ਤੇ ਵੱਜੀਆਂ ਗੋਲੀਆਂ ਦੇ
      ਤਿਰੰਗੇ ਵਿਚਲੇ ਚੱਕਰ ਨਾਲੋਂ ਵਡੇ ਨੇ
      ਸਾਡੇ ਸਿਰਾਂ ਚੋ ਲਹੂ ਦੇ ਘਰਾਲ
      ਚੱਕਰ ਵਿਚਲੀਆਂ ਲਾਇਨਾਂ ਵਾਂਗ
      ਸਿੱਧੇ ਧਰਤੀ ਤੱਕ ਚੱਲੇ ਨੇ
      ਸਾਡੇ ਜਖਮਾਂ ਦੀ ਪੀੜ੍ਹ
      ਤਿਰੰਗੇ ਦੇ ਰੰਗਾਂ ਜਿਨ੍ਹੀ ਗੂੜ੍ਹੀ ਐ
      ਅਸੀਂ 92 ਫੀਸਦੀ ਕੁਰਬਾਨੀਆਂ ਦਿਤੀਆਂ ਨੇ
      ਤਿਰੰਗੇ ਦੀ ਗਰਿਮਾ ਬਣਾਈ ਰੱਖਣ ਲਈ
      ਅਸੀਂ ਲੜ੍ਹੇ ਹਾਂ ,ਮਰੇ ਹਾਂ ਤਿਰੰਗੇ ਲਈ
      ਆਪਣੀ ਪੱਗ ਸਮਝ ਕੇ
      ਇਹ ਗੱਲ ਹੋਰ ਹੈ
      ਕਿ ਇਸ ਨੂੰ ਲਹਿਰਾਉਣ ਦਾ ਹੱਕ
      ਅਸੀਂ ਥੋਨੂੰ ਦੇ ਰੱਖਿਆ
      ਤੇ
      ਇਸੇ ਹੱਕ ਦੀ ਆੜ ਚ
      ਤੁਸੀਂ ਪੱਗਾਂ ਪੈਰਾਂ ਚ ਰੋਲ ਕੇ
      ਤਿਰੰਗੇ ਦਾ ਅਪਮਾਨ ਕੀਤਾ
      ਜੇ ਸਾਡਾ ਝੰਡਾ ਲਹਿਰਾਉਣਾ
      ਤਿਰੰਗੇ ਦਾ ਅਪਮਾਨ ਹੈ
      ਤਾਂ
      ਅੰਬੇਡਕਰ ਦੇ ਫੰਡਾਮੈਂਟਲ ਨੂੰ
      ਝੂਠ ਬਣਾ ਦੇਣਾ ਵੀ ਤਿਰੰਗੇ ਦਾ ਅਪਮਾਨ ਹੈ
      ਤਿਰੰਗੇ ਨੂੰ ਇਕ ਰੰਗਾ ਬਣਾਉਣ ਦਾ ਸੁਪਨਾ ਪਾਲਣਾ ਵੀ ਤਿਰੰਗੇ ਦਾ ਅਪਮਾਨ ਹੈ
      ਹੱਕ ਮੰਗਦੀਆਂ ਅਵਾਜ਼ਾਂ ਨੂੰ
      ਦੇਸ਼ਧ੍ਰੋਹੀ ਗਿਰਦਾਨ ਦੇਣਾ ਵੀ ਤਿਰੰਗੇ ਦਾ ਅਪਮਾਨ ਹੈ
      ਸਾਡੇ ਹੱਥੋਂ ਸਾਡੀਆਂ ਕਹੀਆਂ ਖੋ ਕੇ
      ਪੈਸੇ ਛਾਪਣ ਵਾਲੀਆਂ ਮਸ਼ੀਨਾਂ ਬਣਾਉਣ ਦੀਆਂ ਚਾਲਾਂ ਚਲਨਾ ਵੀ ਤਿਰੰਗੇ ਦਾ ਅਪਮਾਨ ਐ
      ਇਹ ਕਹਿਕੇ ਕਿ
      ਅਸੀਂ ਤਿਰੰਗੇ ਦਾ ਅਪਮਾਨ ਕੀਤਾ
      ਤੁਸੀਂ ਤਿਰੰਗੇ ਦੀ ਹੇਠੀ ਕਰ ਰਹੇ ਹੋ
      ਤੇ
      ਤਿਰੰਗਾ
      ਤਿਰੰਗਾ ਸ਼ਰਮਸਾਰ ਹੋ ਕੇ
      ਲਾਲ ਕਿਲ੍ਹੇ ਤੇ ਸਿਰ ਝੁਕਾ ਕੇ
      ਗ਼ਜ਼ੀਪੁਰ ਦੇ ਬਾਡਰ ਤੋਂ
      ਹੰਝੂ ਕੇਰ ਰਿਹਾ
      ਪੱਗ ਦੀ ਲਾਜ ਰੱਖ ਰਿਹਾ
      ਤੇ ਤੁਸੀਂ ਤਿਰੰਗੇ ਦੇ ਅਪਮਾਨ ਦੀ ਗੱਲ ਕਰਦੇ ਹੋ
      ਜੇ ਕਵਿਤਾ ਚੰਗੀ ਲੱਗੇ ਤਾਂ ਚੈਨਲ ਨੂੰ subscribe ਜਰੂਰ ਕਰਿਓ ਜੀ pls pls

    • @HarjinderSingh-px5sc
      @HarjinderSingh-px5sc 3 ปีที่แล้ว

      Enu ke Pata punjabi ke hude ke sales tu ta taketake de ha

    • @RvmHdPhotography
      @RvmHdPhotography 3 ปีที่แล้ว

      @@santokhsinghsidhu6394 th-cam.com/video/JZJmYHna_PQ/w-d-xo.html

    • @RvmHdPhotography
      @RvmHdPhotography 3 ปีที่แล้ว

      @@HarjinderSingh-px5sc th-cam.com/video/JZJmYHna_PQ/w-d-xo.html

  • @gurpartapdhillon4264
    @gurpartapdhillon4264 3 ปีที่แล้ว +12

    ਜੀਉਂਦਾ ਰਹਿ ਜੱਟਾ।। ਤੁਸੀ ਓ ਪੰਜਾਬ ਦੇ ਪੁੱਤ ਤੁਸੀ ਓ ਪੰਜਾਬ ਦੇ ਅਸਲੀ ਹੀਰੋ।। ਨਕਲੀ ਸਰਦਾਰਾਂ ਨੂੰ ਜਿੱਤ ਤੋ ਬਾਅਦ ਦੇਖਾਗੇ

  • @VanshKumar-fo8od
    @VanshKumar-fo8od 4 ปีที่แล้ว +29

    ਰਣਜੀਤ ਬਾਵਾ ਜੀ ਜ਼ਿੰਦਾਬਾਦ ਹੈ 🙏🙄🙄🔥 ਕਿਸਾਨ ਮਜ਼ਦੂਰ ਏਕਤਾ ਜਿਦਾਂਬਾਦ ਹੈ ਨੀਟਾ ਨਵਾਂਸ਼ਹਿਰ ਦੋਆਬਾ ਜੈ ਭੀਮ ਜੀ

  • @nirmalsidhu5453
    @nirmalsidhu5453 4 ปีที่แล้ว +14

    ਰਣਜੀਤ ਬਾਵਾ ਜੀ ਤੁਹਾਨੂੰ ਸਲਾਮ

  • @satpalgujjarpb3847
    @satpalgujjarpb3847 3 ปีที่แล้ว +24

    ਰਣਜੀਤ ਬਾਵਾ ਜੀ ਨੇ ਬਹੁਤ ਵਧੀਆ ਗੀਤ ਗਾਇਆ ਹੈ ਕਿਸਾਨਾਂ ੲਕੇਤਾ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ

    • @labhsingh919
      @labhsingh919 2 ปีที่แล้ว

      ਕਿਸਾਨ ਮਜਦੂਰ ਯੂਨੀਅਨ ਏਕਤਾ ਜਿੰਦਾਬਾਦ

    • @labhsingh919
      @labhsingh919 2 ปีที่แล้ว

      ਜੈ ਜਵਾਨ ਜੇ ਕਿਸਾਨ

  • @manjitthandi8970
    @manjitthandi8970 3 ปีที่แล้ว +8

    ਜਿਉਂ ਬਾਵਾ ਜੀ

  • @manpreetsinghkhalsa1814
    @manpreetsinghkhalsa1814 4 ปีที่แล้ว +66

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਜੀ ਦੇਗ ਤੇਗ ਫਤਿਹ ਜੀ

  • @gogei62xxxx65
    @gogei62xxxx65 3 ปีที่แล้ว +30

    Very nice
    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਮੇਰੇ ਪੰਜਾਬੀ ਗਾਇਕ ਵੀਰਾਂ ਨੂੰ ਜੈ ਜਵਾਨ ਜੈ ਕਿਸਾਨ ਪੰਜਾਬ ਜਿੰਦਾਬਾਦ ਪੰਜਾਬੀ ਜਿੰਦਾਬਾਦ

    • @labhsingh919
      @labhsingh919 2 ปีที่แล้ว +1

      ਜੈ ਜਵਾਨ ਜੇ ਕਿਸਾਨ

    • @labhsingh919
      @labhsingh919 2 ปีที่แล้ว

      ਕਿਸਾਨ ਯੂਨੀਅਨ ਏਕਤਾ ਜਿੰਦਾਬਾਦ

  • @paramjitsingh2300
    @paramjitsingh2300 3 ปีที่แล้ว +26

    ਜੈ ਜਵਾਨ ਜੈ ਕਿਸਾਨ ਇਕਤੇ ਜਿੰਦਾ ਵਾਦ 👌👌👌👌

  • @JagjeetSingh-hy3qb
    @JagjeetSingh-hy3qb 3 ปีที่แล้ว +8

    ਰਣਜੀਤ ਬਾਵਾ ਜ਼ਿੰਦਾਬਾਦ

  • @jagrajsandhu8421
    @jagrajsandhu8421 3 ปีที่แล้ว +7

    ਬੜੇ ਜੋਸ਼ ਨਾਲ ਹੀ ਗੱਲ ਬਣਦੀ ਹੈ ❤️👍❤️ ਬਾਵਾ ਬਾਵਾ ਹੁੰਦੀ ਪਈ

  • @rameshchander4676
    @rameshchander4676 3 ปีที่แล้ว +55

    ਸਤਿ ਸ੍ਰੀ ਅਕਾਲ ਵੀਰ ਜੀ ਕਿਸਾਨ ਮਜਦੂਰ ਏਕਤਾ ਜਿੰਦਾ ਬਾਦ ਜੀ

  • @Veerpalkaur-uj3sj
    @Veerpalkaur-uj3sj 3 ปีที่แล้ว +95

    ਬਾਵਾ ਬਾਵਾ ਹੋਈ ਪਈ ਐ👍👍👍👍❤️❤️❤️❤️❤️🙏🙏🙏

  • @jasvindersinghbhasin2926
    @jasvindersinghbhasin2926 3 ปีที่แล้ว +23

    इतिहास में नाम लिखा जायेगा आपका👌👍जिंदाबाद

  • @thevoiceofstrugglers5739
    @thevoiceofstrugglers5739 3 ปีที่แล้ว +11

    ਜਿਉਂਦਾ ਰਹਿ ਵੀਰ love you

  • @paramjitsingh2300
    @paramjitsingh2300 4 ปีที่แล้ว +14

    ਜੈ ਜਵਾਨ ਜੈ ਕਿਸਾਨ ਇਕਤੇ ਜਿੰਦਾ ਵਾਦ 👌👌👌🙏🙏🙏

  • @jagsirsran855
    @jagsirsran855 3 ปีที่แล้ว +7

    ਕਿਸਾਨ ਮਜ਼ਦੂਰ ਲੋਕ ਏਕਤਾ ਜਿੰਦਾਬਾਦ

  • @manjinderkamboj2662
    @manjinderkamboj2662 3 ปีที่แล้ว +64

    100ਸਾਲ ਤਕ ਪੰਜਾਬ ਦੀ ਹਵਾ ਵਲ ਕੋਈ ਨਹੀ ਵੇਖਦਾ ਗੁਰੂ ਜੀ ਕਿਰਪਾ ਨਾਲ ਜਿੱਤ ਕਿਸਾਨ ਮਜ਼ਦੂਰ ਹੋਣੀ

  • @DavinderChattha
    @DavinderChattha 4 ปีที่แล้ว +31

    Jeaonda rah lamiya umra deve parmatma saariyan nu very very beautiful ❤️

  • @amanbrar273
    @amanbrar273 4 ปีที่แล้ว +23

    ਜੈ ਜਵਾਨ ਜੈ ਕਿਸਾਨ

  • @majorsingh3340
    @majorsingh3340 3 ปีที่แล้ว +37

    ਵਾਹਿਗੁਰੂ ਸਾਡੇ ਵੀਰ ਦੀ ਲੰਬੀ ਉਮਰ ਕਰੇ 🌹🌹
    Kisan Ekta JINDABAD 👍🙏🙏

  • @DavinderSingh-jy4kp
    @DavinderSingh-jy4kp 3 ปีที่แล้ว +2

    ਕਿਸਾਨ ਮਜ਼ਦੂਰ ੲੇਕਤਾ ਜਿੰਦਾਬਾਦ ✌✌✌✌✌🙏🙏🙏🙏🙏

  • @dalergill8812
    @dalergill8812 3 ปีที่แล้ว +9

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @santokhsinghsingh9266
    @santokhsinghsingh9266 4 ปีที่แล้ว +42

    ਸਿਰਾਂ ਕਰਤਾ ਬਾਈ ਜੀ 👍 ਅੜੈਚਾਂ

    • @santokhsinghsidhu6394
      @santokhsinghsidhu6394 3 ปีที่แล้ว +1

      ਕਵਿਤਾ-ਤਿਰੰਗੇ ਦੇ ਹੰਝੂ
      ਹਾਕਮ ਕਹਿੰਦਾ
      ਕਿ
      ਅਸੀਂ ਤਿਰੰਗੇ ਦਾ ਅਪਮਾਨ ਕੀਤਾ
      ਅਸੀਂ ਪੁੱਛਦੇ ਹਾਂ
      ਕਿ
      ਇਹ ਤਰੰਗਾਂ ਸਾਡਾ ਨਹੀਂ
      ਜਾ ਅਸੀਂ ਤਿਰੰਗੇ ਦੇ ਨਹੀਂ
      ਤਿਰੰਗੇ ਦੇ ਤੁਸੀਂ ਅਜਿਹੇ ਕੀ ਲਗਦੇ ਹੋ
      ਜਿਹੜਾ ਅਸੀਂ ਨੀ ਲਗਦੇ
      ਤਿਰੰਗਾ ਥੋਡਾ ਅਜਿਹਾ ਕੀ ਲੱਗਦਾ
      ਜਿਹੜਾ ਸਾਡਾ ਨੀ ਲਗਦਾ
      ਤਿਰੰਗੇ ਦਾ ਇਤਿਹਾਸ
      ਸਾਡੇ ਲਹੂ ਨਾਲ ਲਿਖਿਆ ਗਿਆ
      ਸਾਡੇ ਗਲਾਂ ਤੇ ਪਏ ਰੱਸਿਆਂ ਦੇ ਨਿਸ਼ਾਨ
      ਜਾਂ ਹਿੱਕ ਤੇ ਵੱਜੀਆਂ ਗੋਲੀਆਂ ਦੇ
      ਤਿਰੰਗੇ ਵਿਚਲੇ ਚੱਕਰ ਨਾਲੋਂ ਵਡੇ ਨੇ
      ਸਾਡੇ ਸਿਰਾਂ ਚੋ ਲਹੂ ਦੇ ਘਰਾਲ
      ਚੱਕਰ ਵਿਚਲੀਆਂ ਲਾਇਨਾਂ ਵਾਂਗ
      ਸਿੱਧੇ ਧਰਤੀ ਤੱਕ ਚੱਲੇ ਨੇ
      ਸਾਡੇ ਜਖਮਾਂ ਦੀ ਪੀੜ੍ਹ
      ਤਿਰੰਗੇ ਦੇ ਰੰਗਾਂ ਜਿਨ੍ਹੀ ਗੂੜ੍ਹੀ ਐ
      ਅਸੀਂ 92 ਫੀਸਦੀ ਕੁਰਬਾਨੀਆਂ ਦਿਤੀਆਂ ਨੇ
      ਤਿਰੰਗੇ ਦੀ ਗਰਿਮਾ ਬਣਾਈ ਰੱਖਣ ਲਈ
      ਅਸੀਂ ਲੜ੍ਹੇ ਹਾਂ ,ਮਰੇ ਹਾਂ ਤਿਰੰਗੇ ਲਈ
      ਆਪਣੀ ਪੱਗ ਸਮਝ ਕੇ
      ਇਹ ਗੱਲ ਹੋਰ ਹੈ
      ਕਿ ਇਸ ਨੂੰ ਲਹਿਰਾਉਣ ਦਾ ਹੱਕ
      ਅਸੀਂ ਥੋਨੂੰ ਦੇ ਰੱਖਿਆ
      ਤੇ
      ਇਸੇ ਹੱਕ ਦੀ ਆੜ ਚ
      ਤੁਸੀਂ ਪੱਗਾਂ ਪੈਰਾਂ ਚ ਰੋਲ ਕੇ
      ਤਿਰੰਗੇ ਦਾ ਅਪਮਾਨ ਕੀਤਾ
      ਜੇ ਸਾਡਾ ਝੰਡਾ ਲਹਿਰਾਉਣਾ
      ਤਿਰੰਗੇ ਦਾ ਅਪਮਾਨ ਹੈ
      ਤਾਂ
      ਅੰਬੇਡਕਰ ਦੇ ਫੰਡਾਮੈਂਟਲ ਨੂੰ
      ਝੂਠ ਬਣਾ ਦੇਣਾ ਵੀ ਤਿਰੰਗੇ ਦਾ ਅਪਮਾਨ ਹੈ
      ਤਿਰੰਗੇ ਨੂੰ ਇਕ ਰੰਗਾ ਬਣਾਉਣ ਦਾ ਸੁਪਨਾ ਪਾਲਣਾ ਵੀ ਤਿਰੰਗੇ ਦਾ ਅਪਮਾਨ ਹੈ
      ਹੱਕ ਮੰਗਦੀਆਂ ਅਵਾਜ਼ਾਂ ਨੂੰ
      ਦੇਸ਼ਧ੍ਰੋਹੀ ਗਿਰਦਾਨ ਦੇਣਾ ਵੀ ਤਿਰੰਗੇ ਦਾ ਅਪਮਾਨ ਹੈ
      ਸਾਡੇ ਹੱਥੋਂ ਸਾਡੀਆਂ ਕਹੀਆਂ ਖੋ ਕੇ
      ਪੈਸੇ ਛਾਪਣ ਵਾਲੀਆਂ ਮਸ਼ੀਨਾਂ ਬਣਾਉਣ ਦੀਆਂ ਚਾਲਾਂ ਚਲਨਾ ਵੀ ਤਿਰੰਗੇ ਦਾ ਅਪਮਾਨ ਐ
      ਇਹ ਕਹਿਕੇ ਕਿ
      ਅਸੀਂ ਤਿਰੰਗੇ ਦਾ ਅਪਮਾਨ ਕੀਤਾ
      ਤੁਸੀਂ ਤਿਰੰਗੇ ਦੀ ਹੇਠੀ ਕਰ ਰਹੇ ਹੋ
      ਤੇ
      ਤਿਰੰਗਾ
      ਤਿਰੰਗਾ ਸ਼ਰਮਸਾਰ ਹੋ ਕੇ
      ਲਾਲ ਕਿਲ੍ਹੇ ਤੇ ਸਿਰ ਝੁਕਾ ਕੇ
      ਗ਼ਜ਼ੀਪੁਰ ਦੇ ਬਾਡਰ ਤੋਂ
      ਹੰਝੂ ਕੇਰ ਰਿਹਾ
      ਪੱਗ ਦੀ ਲਾਜ ਰੱਖ ਰਿਹਾ
      ਤੇ ਤੁਸੀਂ ਤਿਰੰਗੇ ਦੇ ਅਪਮਾਨ ਦੀ ਗੱਲ ਕਰਦੇ ਹੋ
      ਜੇ ਕਵਿਤਾ ਚੰਗੀ ਲੱਗੇ ਤਾਂ ਚੈਨਲ ਨੂੰ subscribe ਜਰੂਰ ਕਰਿਓ ਜੀ pls pls

  • @AmandeepSingh-is7xl
    @AmandeepSingh-is7xl 3 ปีที่แล้ว

    ਤੈਨੂੰ ਬੁੱਹਤ ਪਿਆਰ ਐ ਵੀਰ Love you

  • @jatindersingh7448
    @jatindersingh7448 3 ปีที่แล้ว +15

    ਸਭ ਨੂੰ ਅੰਨ ਦਾਤਾ ਇੱਕੋ ਹੈ ੴ ਇਕ ਓਂਕਾਰ -ਸੁਪਰੀਮ ਪਾਵਰ , ਜੇ ਕੁਝ ਮੰਗਣਾ ਤੇ ਉਸ ਤੋਂ ਮੰਗੋ -ਵਾਹਿਗੁਰੂ ਵਾਹਿਗੁਰੂ ਸਿਮਰਨ ਕਰੋ-ਬਾਬਾ ਨਾਨਕ 🙏ੴ🙏

  • @dalwindersingh3198
    @dalwindersingh3198 4 ปีที่แล้ว +7

    ਬਹੁਤ ਧੰਨਵਾਦ ਰਣਜੀਤ ਬਾਵਾ

  • @harjeetkaur1511
    @harjeetkaur1511 4 ปีที่แล้ว +27

    Jiunda rah putt ..Parmatma tenu hanesha khush rakhe chardi kala bakhshan mere SATGURU JI...for blood warming motivation 🙌🙌

    • @RvmHdPhotography
      @RvmHdPhotography 3 ปีที่แล้ว

      th-cam.com/video/JZJmYHna_PQ/w-d-xo.html

  • @parmjitsingh4262
    @parmjitsingh4262 3 ปีที่แล้ว +3

    ਬਾਵਾ ਮੇਰੇ ਸਕੇ ਵੀਰਾਂ ਵਰਗਾ ਹੈ 🙏

  • @RvmHdPhotography
    @RvmHdPhotography 3 ปีที่แล้ว +66

    ਸੱਚ ਗਾਏਗਾ ਬਾਈ ਅੱਗੇ ਜਾਏਗਾ ਰੱਬ ਕਿਰਪਾ ਕਰੂ

  • @kulbirdhaliwal9631
    @kulbirdhaliwal9631 3 ปีที่แล้ว +14

    ਕਿਸਾਨਾਂ ਦੇ ਹੱਕ ਵਿੱਚ ਅਵਾਜ਼ ਬੁਲੰਦ ਵਾਲਾ ਕੋਹਿਨੂਰ ਹੀਰਾ ਗਾਇਕ ਰਣਜੀਤ ਬਾਵਾ

  • @ariangill2010
    @ariangill2010 3 ปีที่แล้ว +5

    Ranjit Veere very proud of you. You are so great. Sahebe kamal guru GOBIND singh Ji da laal. WAHEGURU Ji bless you. Love you Australia 🇦🇺 🇦🇺

  • @goldysingh5880
    @goldysingh5880 3 ปีที่แล้ว +4

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜੀ

  • @onetapgamers5828
    @onetapgamers5828 4 ปีที่แล้ว +13

    Waheguru g very good veer ji

  • @yaartera383
    @yaartera383 4 ปีที่แล้ว +74

    ਸ਼ਨੀ ਦਿਓੁਲ ਢਾੲੀ ਕਿਲੋ ਦਾ ਹਥ ਪੈਸੇ ਵਾਸਤੇ ਪੰਜਾਬੀਅਾ ਦਾ ਹਥ ਦੇਸ਼ ਵਾਸਤੇ

    • @RahulKumar-nx4cx
      @RahulKumar-nx4cx 3 ปีที่แล้ว

      GOOD

    • @gagan8119
      @gagan8119 3 ปีที่แล้ว +2

      ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ, ਕਿਰਸਾਨ ਮਜ਼ਦੂਰ ਏਕਤਾ ਜਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @pinkysaharan2403
    @pinkysaharan2403 3 ปีที่แล้ว +16

    Wah Bawa Sahib
    Jug jug jeo 🙏

  • @veeroveero9575
    @veeroveero9575 3 ปีที่แล้ว

    ਬਹੁਤ ਵਧੀਆ ਉਪਰਾਲਾ ਹੈ ਨੌਜਵਾਨੀ ਨੂੰ ਉਤਸ਼ਾਹ ਮਿਲਦਾ ਹੈ

  • @AbdulRazak-xf9hf
    @AbdulRazak-xf9hf 3 ปีที่แล้ว +18

    👍👍🤲🤲👌👌Thanks Yaar Maza A gia.God bless you. 22.

  • @ravinderkaur3056
    @ravinderkaur3056 3 ปีที่แล้ว +2

    ਕਿਸਾਨ ਮਜਦੂਰ ਏਕਤਾ ਜਿੰਦਾਬਾਦ 🙏🏻🙏🏻🙏🏻🙏🏻🙏🏻🌾🌾🌾🌾🌾🌾🌾🌾🌾🌾🌾🌾🌾🌾🌾🌾

  • @balkaransingh1762
    @balkaransingh1762 3 ปีที่แล้ว +14

    Wah 22 wah nhi rees teri bro waheguru tenu hmesha khus rakhy

  • @Shayarsartaj1234
    @Shayarsartaj1234 3 ปีที่แล้ว +91

    ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ 💪💪

    • @SatnamSingh-un5tp
      @SatnamSingh-un5tp 3 ปีที่แล้ว +2

      Waheguru ji🙏🙏🙏🙏🙏🙏🙏🙏

    • @santokhsinghsidhu6394
      @santokhsinghsidhu6394 3 ปีที่แล้ว +2

      ਕਿੱਲਾਂ ਵਾਲਾ ਹਾਕਮ, ਕਿੱਲ ਗਡੀ ਜਾਂਦਾ ਏ
      ਸੰਸਦ ਦੇ ਵਿੱਚ ਖੜਕੇ ,ਜੂਮਲੇ ਛੱਡੀ ਜਾਂਦਾ ਏ

    • @tejindersandhu7903
      @tejindersandhu7903 3 ปีที่แล้ว +1

      ਕਿਸਾਨ ਮਜਦੂਰ ਏਕਤਾ ਜਿੰਦਾਬਾਦ 🚜🚜🚜

    • @RvmHdPhotography
      @RvmHdPhotography 3 ปีที่แล้ว

      @@SatnamSingh-un5tp th-cam.com/video/JZJmYHna_PQ/w-d-xo.html

    • @RvmHdPhotography
      @RvmHdPhotography 3 ปีที่แล้ว

      @@santokhsinghsidhu6394 th-cam.com/video/JZJmYHna_PQ/w-d-xo.html

  • @simranbraich7873
    @simranbraich7873 3 ปีที่แล้ว +35

    god bless you veer g

  • @SarbjeetSingh-yn9eh
    @SarbjeetSingh-yn9eh 3 ปีที่แล้ว +1

    ਵਾਹਿਗੁਰੂ ਜੀ
    waheguruji

  • @ManjeetSingh-eu3ig
    @ManjeetSingh-eu3ig 3 ปีที่แล้ว +14

    Waheguru ji aap ji nu hamesha khush te chardi Kala vich rakhe yeer j Ms Kotala 🙏

  • @DarshanSingh-lf1vb
    @DarshanSingh-lf1vb 4 ปีที่แล้ว +18

    ਜੈ ਜਵਾਨ ਜੈ ਕਿਸਾਨ ਜਿੰਦਾਬਾਦ

    • @gamechannel-ig1dv
      @gamechannel-ig1dv 3 ปีที่แล้ว

      Good

    • @labhsingh919
      @labhsingh919 2 ปีที่แล้ว

      ਜੈ ਜਵਾਨ ਜੇ ਕਿਸਾਨ ਜਿੰਦਾਬਾਦ

  • @harbhajansinghhabal6825
    @harbhajansinghhabal6825 3 ปีที่แล้ว +38

    Jiuanda raho puttra God bless you

  • @jagrajsinghgill1183
    @jagrajsinghgill1183 3 ปีที่แล้ว +1

    ਮੋਰਚੇ ਦੀ ਜਿੰਦ ਜਾਨ ਲੱਖਾ ਸਿਧਾਣਾ ਜ਼ਿੰਦਾਬਾਦ ਦੀਪ ਸਿੱਧੂ ਵੀ ।ਕਿਸਾਨ ਆਗੂਆਂ ਦੇ ਨਾਲ ਹਾਂ ।

  • @ggn_1
    @ggn_1 3 ปีที่แล้ว +1

    🙏🌹🌹🙏ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਸਿੰਘਾ ਨੂੰ ਸਮਝਾਇਆ ਕਿ ਜੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦਾ ਜਵਾਬ ਉੱਚੀ ਦੇਵਾਗਾ ਉਹ ਮੇਰੇ ਸੱਜੇ ਪਾਸੇ ਬੈਠੇਗਾ ਤੇ ਜਿਹੜਾ ਹੋਲੀ ਦੇਵੇਗਾ ਉਹ ਖੱਬੇ ਪਾਸੇ ਤੇ ਜਿਹੜਾ ਕੁਝ ਬੋਲੇਗਾ ਨਹੀਂ ਉਸ ਵੱਲ ਮੇਰੀ ਪਿਛਾੜੀ ਹੋਵੇਗੀ ! ਸੋ ਆਉ ਸੰਗਤ ਜੀ ਫ਼ਤਿਹ ਦੀ ਸਾਂਝ ਪਾਈਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🌹🙏

  • @harbanssingh7004
    @harbanssingh7004 3 ปีที่แล้ว +2

    Waheguru Waheguru Waheguru Waheguru Waheguru ji

  • @jasvirdhaliwal2699
    @jasvirdhaliwal2699 3 ปีที่แล้ว +31

    ਚੜਦੀ ਕਲਾ ਵਿੱਚ ਰਹੋ ਵੀਰ 🙏🙏🙏🙏🙏🚩🚩🚩🚩🚩

  • @fariyadsandhu5055
    @fariyadsandhu5055 3 ปีที่แล้ว +8

    ਵਡਾਲ਼ਾ ਗਰੰਥੀਆਂ ❣️❣️❣️

  • @sukhchainsekhon5999
    @sukhchainsekhon5999 4 ปีที่แล้ว +5

    Bhuat vadhayia beta ji God bless you

  • @LakhwinderSingh-ze5lw
    @LakhwinderSingh-ze5lw 3 ปีที่แล้ว +10

    ਵੀਰ ਜੀ। ਬਾਵਾ ਸਾਬ ਜੀ ਜਗਜੀਤ ਸਿੰਘ ਜੱਗੀ ਬਾਬਾ ਤੇ ਵੀ ਗੀਤ ਬਨਾਓ ਜੀ

  • @gurindersingh6256
    @gurindersingh6256 3 ปีที่แล้ว +16

    Kisaan ekta ZINDABAD ✊

  • @chamkaurchamkaursingh5827
    @chamkaurchamkaursingh5827 3 ปีที่แล้ว +27

    Dilo salute aa bawa di soch nu 💯💯

  • @crazysidhu6479
    @crazysidhu6479 3 ปีที่แล้ว +2

    Rabb Teri lambi Umar kre veer te too esse traan kissaan Lai gaunda rahi

  • @pdwilkhu9231
    @pdwilkhu9231 3 ปีที่แล้ว +6

    ਬਹੁਤ ਵਧੀਆ

  • @sidhufanz..1887
    @sidhufanz..1887 3 ปีที่แล้ว +2

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🙏🙏👍

  • @sukhveerlochav712
    @sukhveerlochav712 3 ปีที่แล้ว +1

    ਕਿਸਾਨਾਂ ਦਾ ਏਕਾ ਜਿੰਦਾ ਬਾਦ

  • @jagdishbahia9162
    @jagdishbahia9162 3 ปีที่แล้ว +11

    Waheguru ji sare kissana te maher kareo ji 🙏🙏🙏🙏

  • @darshansingh8324
    @darshansingh8324 3 ปีที่แล้ว +4

    Ranjit bawa jindabad proud of you beta wahegu ji tuhanu chardicaka bakhshe

    • @santokhsinghsidhu6394
      @santokhsinghsidhu6394 3 ปีที่แล้ว

      ਕਵਿਤਾ-ਤਿਰੰਗੇ ਦੇ ਹੰਝੂ
      ਹਾਕਮ ਕਹਿੰਦਾ
      ਕਿ
      ਅਸੀਂ ਤਿਰੰਗੇ ਦਾ ਅਪਮਾਨ ਕੀਤਾ
      ਅਸੀਂ ਪੁੱਛਦੇ ਹਾਂ
      ਕਿ
      ਇਹ ਤਰੰਗਾਂ ਸਾਡਾ ਨਹੀਂ
      ਜਾ ਅਸੀਂ ਤਿਰੰਗੇ ਦੇ ਨਹੀਂ
      ਤਿਰੰਗੇ ਦੇ ਤੁਸੀਂ ਅਜਿਹੇ ਕੀ ਲਗਦੇ ਹੋ
      ਜਿਹੜਾ ਅਸੀਂ ਨੀ ਲਗਦੇ
      ਤਿਰੰਗਾ ਥੋਡਾ ਅਜਿਹਾ ਕੀ ਲੱਗਦਾ
      ਜਿਹੜਾ ਸਾਡਾ ਨੀ ਲਗਦਾ
      ਤਿਰੰਗੇ ਦਾ ਇਤਿਹਾਸ
      ਸਾਡੇ ਲਹੂ ਨਾਲ ਲਿਖਿਆ ਗਿਆ
      ਸਾਡੇ ਗਲਾਂ ਤੇ ਪਏ ਰੱਸਿਆਂ ਦੇ ਨਿਸ਼ਾਨ
      ਜਾਂ ਹਿੱਕ ਤੇ ਵੱਜੀਆਂ ਗੋਲੀਆਂ ਦੇ
      ਤਿਰੰਗੇ ਵਿਚਲੇ ਚੱਕਰ ਨਾਲੋਂ ਵਡੇ ਨੇ
      ਸਾਡੇ ਸਿਰਾਂ ਚੋ ਲਹੂ ਦੇ ਘਰਾਲ
      ਚੱਕਰ ਵਿਚਲੀਆਂ ਲਾਇਨਾਂ ਵਾਂਗ
      ਸਿੱਧੇ ਧਰਤੀ ਤੱਕ ਚੱਲੇ ਨੇ
      ਸਾਡੇ ਜਖਮਾਂ ਦੀ ਪੀੜ੍ਹ
      ਤਿਰੰਗੇ ਦੇ ਰੰਗਾਂ ਜਿਨ੍ਹੀ ਗੂੜ੍ਹੀ ਐ
      ਅਸੀਂ 92 ਫੀਸਦੀ ਕੁਰਬਾਨੀਆਂ ਦਿਤੀਆਂ ਨੇ
      ਤਿਰੰਗੇ ਦੀ ਗਰਿਮਾ ਬਣਾਈ ਰੱਖਣ ਲਈ
      ਅਸੀਂ ਲੜ੍ਹੇ ਹਾਂ ,ਮਰੇ ਹਾਂ ਤਿਰੰਗੇ ਲਈ
      ਆਪਣੀ ਪੱਗ ਸਮਝ ਕੇ
      ਇਹ ਗੱਲ ਹੋਰ ਹੈ
      ਕਿ ਇਸ ਨੂੰ ਲਹਿਰਾਉਣ ਦਾ ਹੱਕ
      ਅਸੀਂ ਥੋਨੂੰ ਦੇ ਰੱਖਿਆ
      ਤੇ
      ਇਸੇ ਹੱਕ ਦੀ ਆੜ ਚ
      ਤੁਸੀਂ ਪੱਗਾਂ ਪੈਰਾਂ ਚ ਰੋਲ ਕੇ
      ਤਿਰੰਗੇ ਦਾ ਅਪਮਾਨ ਕੀਤਾ
      ਜੇ ਸਾਡਾ ਝੰਡਾ ਲਹਿਰਾਉਣਾ
      ਤਿਰੰਗੇ ਦਾ ਅਪਮਾਨ ਹੈ
      ਤਾਂ
      ਅੰਬੇਡਕਰ ਦੇ ਫੰਡਾਮੈਂਟਲ ਨੂੰ
      ਝੂਠ ਬਣਾ ਦੇਣਾ ਵੀ ਤਿਰੰਗੇ ਦਾ ਅਪਮਾਨ ਹੈ
      ਤਿਰੰਗੇ ਨੂੰ ਇਕ ਰੰਗਾ ਬਣਾਉਣ ਦਾ ਸੁਪਨਾ ਪਾਲਣਾ ਵੀ ਤਿਰੰਗੇ ਦਾ ਅਪਮਾਨ ਹੈ
      ਹੱਕ ਮੰਗਦੀਆਂ ਅਵਾਜ਼ਾਂ ਨੂੰ
      ਦੇਸ਼ਧ੍ਰੋਹੀ ਗਿਰਦਾਨ ਦੇਣਾ ਵੀ ਤਿਰੰਗੇ ਦਾ ਅਪਮਾਨ ਹੈ
      ਸਾਡੇ ਹੱਥੋਂ ਸਾਡੀਆਂ ਕਹੀਆਂ ਖੋ ਕੇ
      ਪੈਸੇ ਛਾਪਣ ਵਾਲੀਆਂ ਮਸ਼ੀਨਾਂ ਬਣਾਉਣ ਦੀਆਂ ਚਾਲਾਂ ਚਲਨਾ ਵੀ ਤਿਰੰਗੇ ਦਾ ਅਪਮਾਨ ਐ
      ਇਹ ਕਹਿਕੇ ਕਿ
      ਅਸੀਂ ਤਿਰੰਗੇ ਦਾ ਅਪਮਾਨ ਕੀਤਾ
      ਤੁਸੀਂ ਤਿਰੰਗੇ ਦੀ ਹੇਠੀ ਕਰ ਰਹੇ ਹੋ
      ਤੇ
      ਤਿਰੰਗਾ
      ਤਿਰੰਗਾ ਸ਼ਰਮਸਾਰ ਹੋ ਕੇ
      ਲਾਲ ਕਿਲ੍ਹੇ ਤੇ ਸਿਰ ਝੁਕਾ ਕੇ
      ਗ਼ਜ਼ੀਪੁਰ ਦੇ ਬਾਡਰ ਤੋਂ
      ਹੰਝੂ ਕੇਰ ਰਿਹਾ
      ਪੱਗ ਦੀ ਲਾਜ ਰੱਖ ਰਿਹਾ
      ਤੇ ਤੁਸੀਂ ਤਿਰੰਗੇ ਦੇ ਅਪਮਾਨ ਦੀ ਗੱਲ ਕਰਦੇ ਹੋ
      ਜੇ ਕਵਿਤਾ ਚੰਗੀ ਲੱਗੇ ਤਾਂ ਚੈਨਲ ਨੂੰ subscribe ਜਰੂਰ ਕਰਿਓ ਜੀ pls pls

  • @AvtarSingh-hk3wd
    @AvtarSingh-hk3wd 3 ปีที่แล้ว +1

    Waah ji waah ranjit bawa veer swaad aagya kisaani zindabaad

  • @malkeetsandhu7810
    @malkeetsandhu7810 4 ปีที่แล้ว +59

    Bhut vadiya ❤️❤️❤️❤️

    • @santokhsinghsidhu6394
      @santokhsinghsidhu6394 3 ปีที่แล้ว

      ਕਵਿਤਾ-ਤਿਰੰਗੇ ਦੇ ਹੰਝੂ
      ਹਾਕਮ ਕਹਿੰਦਾ
      ਕਿ
      ਅਸੀਂ ਤਿਰੰਗੇ ਦਾ ਅਪਮਾਨ ਕੀਤਾ
      ਅਸੀਂ ਪੁੱਛਦੇ ਹਾਂ
      ਕਿ
      ਇਹ ਤਰੰਗਾਂ ਸਾਡਾ ਨਹੀਂ
      ਜਾ ਅਸੀਂ ਤਿਰੰਗੇ ਦੇ ਨਹੀਂ
      ਤਿਰੰਗੇ ਦੇ ਤੁਸੀਂ ਅਜਿਹੇ ਕੀ ਲਗਦੇ ਹੋ
      ਜਿਹੜਾ ਅਸੀਂ ਨੀ ਲਗਦੇ
      ਤਿਰੰਗਾ ਥੋਡਾ ਅਜਿਹਾ ਕੀ ਲੱਗਦਾ
      ਜਿਹੜਾ ਸਾਡਾ ਨੀ ਲਗਦਾ
      ਤਿਰੰਗੇ ਦਾ ਇਤਿਹਾਸ
      ਸਾਡੇ ਲਹੂ ਨਾਲ ਲਿਖਿਆ ਗਿਆ
      ਸਾਡੇ ਗਲਾਂ ਤੇ ਪਏ ਰੱਸਿਆਂ ਦੇ ਨਿਸ਼ਾਨ
      ਜਾਂ ਹਿੱਕ ਤੇ ਵੱਜੀਆਂ ਗੋਲੀਆਂ ਦੇ
      ਤਿਰੰਗੇ ਵਿਚਲੇ ਚੱਕਰ ਨਾਲੋਂ ਵਡੇ ਨੇ
      ਸਾਡੇ ਸਿਰਾਂ ਚੋ ਲਹੂ ਦੇ ਘਰਾਲ
      ਚੱਕਰ ਵਿਚਲੀਆਂ ਲਾਇਨਾਂ ਵਾਂਗ
      ਸਿੱਧੇ ਧਰਤੀ ਤੱਕ ਚੱਲੇ ਨੇ
      ਸਾਡੇ ਜਖਮਾਂ ਦੀ ਪੀੜ੍ਹ
      ਤਿਰੰਗੇ ਦੇ ਰੰਗਾਂ ਜਿਨ੍ਹੀ ਗੂੜ੍ਹੀ ਐ
      ਅਸੀਂ 92 ਫੀਸਦੀ ਕੁਰਬਾਨੀਆਂ ਦਿਤੀਆਂ ਨੇ
      ਤਿਰੰਗੇ ਦੀ ਗਰਿਮਾ ਬਣਾਈ ਰੱਖਣ ਲਈ
      ਅਸੀਂ ਲੜ੍ਹੇ ਹਾਂ ,ਮਰੇ ਹਾਂ ਤਿਰੰਗੇ ਲਈ
      ਆਪਣੀ ਪੱਗ ਸਮਝ ਕੇ
      ਇਹ ਗੱਲ ਹੋਰ ਹੈ
      ਕਿ ਇਸ ਨੂੰ ਲਹਿਰਾਉਣ ਦਾ ਹੱਕ
      ਅਸੀਂ ਥੋਨੂੰ ਦੇ ਰੱਖਿਆ
      ਤੇ
      ਇਸੇ ਹੱਕ ਦੀ ਆੜ ਚ
      ਤੁਸੀਂ ਪੱਗਾਂ ਪੈਰਾਂ ਚ ਰੋਲ ਕੇ
      ਤਿਰੰਗੇ ਦਾ ਅਪਮਾਨ ਕੀਤਾ
      ਜੇ ਸਾਡਾ ਝੰਡਾ ਲਹਿਰਾਉਣਾ
      ਤਿਰੰਗੇ ਦਾ ਅਪਮਾਨ ਹੈ
      ਤਾਂ
      ਅੰਬੇਡਕਰ ਦੇ ਫੰਡਾਮੈਂਟਲ ਨੂੰ
      ਝੂਠ ਬਣਾ ਦੇਣਾ ਵੀ ਤਿਰੰਗੇ ਦਾ ਅਪਮਾਨ ਹੈ
      ਤਿਰੰਗੇ ਨੂੰ ਇਕ ਰੰਗਾ ਬਣਾਉਣ ਦਾ ਸੁਪਨਾ ਪਾਲਣਾ ਵੀ ਤਿਰੰਗੇ ਦਾ ਅਪਮਾਨ ਹੈ
      ਹੱਕ ਮੰਗਦੀਆਂ ਅਵਾਜ਼ਾਂ ਨੂੰ
      ਦੇਸ਼ਧ੍ਰੋਹੀ ਗਿਰਦਾਨ ਦੇਣਾ ਵੀ ਤਿਰੰਗੇ ਦਾ ਅਪਮਾਨ ਹੈ
      ਸਾਡੇ ਹੱਥੋਂ ਸਾਡੀਆਂ ਕਹੀਆਂ ਖੋ ਕੇ
      ਪੈਸੇ ਛਾਪਣ ਵਾਲੀਆਂ ਮਸ਼ੀਨਾਂ ਬਣਾਉਣ ਦੀਆਂ ਚਾਲਾਂ ਚਲਨਾ ਵੀ ਤਿਰੰਗੇ ਦਾ ਅਪਮਾਨ ਐ
      ਇਹ ਕਹਿਕੇ ਕਿ
      ਅਸੀਂ ਤਿਰੰਗੇ ਦਾ ਅਪਮਾਨ ਕੀਤਾ
      ਤੁਸੀਂ ਤਿਰੰਗੇ ਦੀ ਹੇਠੀ ਕਰ ਰਹੇ ਹੋ
      ਤੇ
      ਤਿਰੰਗਾ
      ਤਿਰੰਗਾ ਸ਼ਰਮਸਾਰ ਹੋ ਕੇ
      ਲਾਲ ਕਿਲ੍ਹੇ ਤੇ ਸਿਰ ਝੁਕਾ ਕੇ
      ਗ਼ਜ਼ੀਪੁਰ ਦੇ ਬਾਡਰ ਤੋਂ
      ਹੰਝੂ ਕੇਰ ਰਿਹਾ
      ਪੱਗ ਦੀ ਲਾਜ ਰੱਖ ਰਿਹਾ
      ਤੇ ਤੁਸੀਂ ਤਿਰੰਗੇ ਦੇ ਅਪਮਾਨ ਦੀ ਗੱਲ ਕਰਦੇ ਹੋ
      ਜੇ ਕਵਿਤਾ ਚੰਗੀ ਲੱਗੇ ਤਾਂ ਚੈਨਲ ਨੂੰ subscribe ਜਰੂਰ ਕਰਿਓ ਜੀ pls pls

  • @gurdeepsinghbhullar3033
    @gurdeepsinghbhullar3033 3 ปีที่แล้ว +1

    Bahut wadhia geet Sare Bawa Bawa hoi payi he kishan mazdur Aekta jindabad.🏛🏡🏚🏠hun kishan mazdur ne Dilli pake Makan ba ley ne.

  • @ranjitsingh8834
    @ranjitsingh8834 3 ปีที่แล้ว +9

    Waheguru ji Maher kare
    Kissan mazdoor ekta jindabad
    No farmer no food We are support for farmers please please save farmers

  • @sukhvindrasingh6314
    @sukhvindrasingh6314 3 ปีที่แล้ว +3

    Waah bawa ji. Waheguru ji chardikla ch rakhe ❤❤❤❤❤❤❤

  • @abhijotsingh1391
    @abhijotsingh1391 3 ปีที่แล้ว +8

    Att jatt Ranjeet bawa ❤️❤️❤️❤️👍👍👍👍👍👍👍🙏🙏🙏🙏🙏🙏 kissan zindabaad

  • @gurpreetsran1420
    @gurpreetsran1420 3 ปีที่แล้ว +2

    Waheguru g waheguru g waheguru g

  • @jsbjsb1461
    @jsbjsb1461 3 ปีที่แล้ว +2

    Waheguru Waheguru ji 🙏

  • @daljitsingh8447
    @daljitsingh8447 3 ปีที่แล้ว +2

    Jindabad Punjabi jindabad ekta jindabad kisaan love you sare veera nu

  • @BaljitSingh-xv2dv
    @BaljitSingh-xv2dv 4 ปีที่แล้ว +8

    🙏 very good right 👍 Jai jvan jai ksan mjdoor akta jindabad slute 🙏 waheguru Maher kro g 🙏

  • @balpreetsexperiments9502
    @balpreetsexperiments9502 3 ปีที่แล้ว +3

    kisan andolan mein shamal hone wale Haryana panjab U P M p aur dusre rajya wale Kisano Aur Singers Comedian Aur N R I Brothers Sisters ka bahut bahut Dhanyawad kisan Mazdoor Ekta Zindabad

  • @satpreetsinghbhandohal2690
    @satpreetsinghbhandohal2690 3 ปีที่แล้ว +7

    ਮਹਾਨ ਗਾਇਕ

  • @JaspreetSingh-bk9sp
    @JaspreetSingh-bk9sp 3 ปีที่แล้ว +13

    Nice veer ji, goodbless you

    • @santokhsinghsidhu6394
      @santokhsinghsidhu6394 3 ปีที่แล้ว

      ਕਵਿਤਾ-ਤਿਰੰਗੇ ਦੇ ਹੰਝੂ
      ਹਾਕਮ ਕਹਿੰਦਾ
      ਕਿ
      ਅਸੀਂ ਤਿਰੰਗੇ ਦਾ ਅਪਮਾਨ ਕੀਤਾ
      ਅਸੀਂ ਪੁੱਛਦੇ ਹਾਂ
      ਕਿ
      ਇਹ ਤਰੰਗਾਂ ਸਾਡਾ ਨਹੀਂ
      ਜਾ ਅਸੀਂ ਤਿਰੰਗੇ ਦੇ ਨਹੀਂ
      ਤਿਰੰਗੇ ਦੇ ਤੁਸੀਂ ਅਜਿਹੇ ਕੀ ਲਗਦੇ ਹੋ
      ਜਿਹੜਾ ਅਸੀਂ ਨੀ ਲਗਦੇ
      ਤਿਰੰਗਾ ਥੋਡਾ ਅਜਿਹਾ ਕੀ ਲੱਗਦਾ
      ਜਿਹੜਾ ਸਾਡਾ ਨੀ ਲਗਦਾ
      ਤਿਰੰਗੇ ਦਾ ਇਤਿਹਾਸ
      ਸਾਡੇ ਲਹੂ ਨਾਲ ਲਿਖਿਆ ਗਿਆ
      ਸਾਡੇ ਗਲਾਂ ਤੇ ਪਏ ਰੱਸਿਆਂ ਦੇ ਨਿਸ਼ਾਨ
      ਜਾਂ ਹਿੱਕ ਤੇ ਵੱਜੀਆਂ ਗੋਲੀਆਂ ਦੇ
      ਤਿਰੰਗੇ ਵਿਚਲੇ ਚੱਕਰ ਨਾਲੋਂ ਵਡੇ ਨੇ
      ਸਾਡੇ ਸਿਰਾਂ ਚੋ ਲਹੂ ਦੇ ਘਰਾਲ
      ਚੱਕਰ ਵਿਚਲੀਆਂ ਲਾਇਨਾਂ ਵਾਂਗ
      ਸਿੱਧੇ ਧਰਤੀ ਤੱਕ ਚੱਲੇ ਨੇ
      ਸਾਡੇ ਜਖਮਾਂ ਦੀ ਪੀੜ੍ਹ
      ਤਿਰੰਗੇ ਦੇ ਰੰਗਾਂ ਜਿਨ੍ਹੀ ਗੂੜ੍ਹੀ ਐ
      ਅਸੀਂ 92 ਫੀਸਦੀ ਕੁਰਬਾਨੀਆਂ ਦਿਤੀਆਂ ਨੇ
      ਤਿਰੰਗੇ ਦੀ ਗਰਿਮਾ ਬਣਾਈ ਰੱਖਣ ਲਈ
      ਅਸੀਂ ਲੜ੍ਹੇ ਹਾਂ ,ਮਰੇ ਹਾਂ ਤਿਰੰਗੇ ਲਈ
      ਆਪਣੀ ਪੱਗ ਸਮਝ ਕੇ
      ਇਹ ਗੱਲ ਹੋਰ ਹੈ
      ਕਿ ਇਸ ਨੂੰ ਲਹਿਰਾਉਣ ਦਾ ਹੱਕ
      ਅਸੀਂ ਥੋਨੂੰ ਦੇ ਰੱਖਿਆ
      ਤੇ
      ਇਸੇ ਹੱਕ ਦੀ ਆੜ ਚ
      ਤੁਸੀਂ ਪੱਗਾਂ ਪੈਰਾਂ ਚ ਰੋਲ ਕੇ
      ਤਿਰੰਗੇ ਦਾ ਅਪਮਾਨ ਕੀਤਾ
      ਜੇ ਸਾਡਾ ਝੰਡਾ ਲਹਿਰਾਉਣਾ
      ਤਿਰੰਗੇ ਦਾ ਅਪਮਾਨ ਹੈ
      ਤਾਂ
      ਅੰਬੇਡਕਰ ਦੇ ਫੰਡਾਮੈਂਟਲ ਨੂੰ
      ਝੂਠ ਬਣਾ ਦੇਣਾ ਵੀ ਤਿਰੰਗੇ ਦਾ ਅਪਮਾਨ ਹੈ
      ਤਿਰੰਗੇ ਨੂੰ ਇਕ ਰੰਗਾ ਬਣਾਉਣ ਦਾ ਸੁਪਨਾ ਪਾਲਣਾ ਵੀ ਤਿਰੰਗੇ ਦਾ ਅਪਮਾਨ ਹੈ
      ਹੱਕ ਮੰਗਦੀਆਂ ਅਵਾਜ਼ਾਂ ਨੂੰ
      ਦੇਸ਼ਧ੍ਰੋਹੀ ਗਿਰਦਾਨ ਦੇਣਾ ਵੀ ਤਿਰੰਗੇ ਦਾ ਅਪਮਾਨ ਹੈ
      ਸਾਡੇ ਹੱਥੋਂ ਸਾਡੀਆਂ ਕਹੀਆਂ ਖੋ ਕੇ
      ਪੈਸੇ ਛਾਪਣ ਵਾਲੀਆਂ ਮਸ਼ੀਨਾਂ ਬਣਾਉਣ ਦੀਆਂ ਚਾਲਾਂ ਚਲਨਾ ਵੀ ਤਿਰੰਗੇ ਦਾ ਅਪਮਾਨ ਐ
      ਇਹ ਕਹਿਕੇ ਕਿ
      ਅਸੀਂ ਤਿਰੰਗੇ ਦਾ ਅਪਮਾਨ ਕੀਤਾ
      ਤੁਸੀਂ ਤਿਰੰਗੇ ਦੀ ਹੇਠੀ ਕਰ ਰਹੇ ਹੋ
      ਤੇ
      ਤਿਰੰਗਾ
      ਤਿਰੰਗਾ ਸ਼ਰਮਸਾਰ ਹੋ ਕੇ
      ਲਾਲ ਕਿਲ੍ਹੇ ਤੇ ਸਿਰ ਝੁਕਾ ਕੇ
      ਗ਼ਜ਼ੀਪੁਰ ਦੇ ਬਾਡਰ ਤੋਂ
      ਹੰਝੂ ਕੇਰ ਰਿਹਾ
      ਪੱਗ ਦੀ ਲਾਜ ਰੱਖ ਰਿਹਾ
      ਤੇ ਤੁਸੀਂ ਤਿਰੰਗੇ ਦੇ ਅਪਮਾਨ ਦੀ ਗੱਲ ਕਰਦੇ ਹੋ
      ਜੇ ਕਵਿਤਾ ਚੰਗੀ ਲੱਗੇ ਤਾਂ ਚੈਨਲ ਨੂੰ subscribe ਜਰੂਰ ਕਰਿਓ ਜੀ pls pls

    • @bgill7408
      @bgill7408 3 ปีที่แล้ว +1

      ਸ਼ਾਬਾਸ਼ ਵੀਰਾ

  • @bhavandeepkaur949
    @bhavandeepkaur949 3 ปีที่แล้ว +16

    God bless you

    • @santokhsinghsidhu6394
      @santokhsinghsidhu6394 3 ปีที่แล้ว

      ਕਵਿਤਾ-ਤਿਰੰਗੇ ਦੇ ਹੰਝੂ
      ਹਾਕਮ ਕਹਿੰਦਾ
      ਕਿ
      ਅਸੀਂ ਤਿਰੰਗੇ ਦਾ ਅਪਮਾਨ ਕੀਤਾ
      ਅਸੀਂ ਪੁੱਛਦੇ ਹਾਂ
      ਕਿ
      ਇਹ ਤਰੰਗਾਂ ਸਾਡਾ ਨਹੀਂ
      ਜਾ ਅਸੀਂ ਤਿਰੰਗੇ ਦੇ ਨਹੀਂ
      ਤਿਰੰਗੇ ਦੇ ਤੁਸੀਂ ਅਜਿਹੇ ਕੀ ਲਗਦੇ ਹੋ
      ਜਿਹੜਾ ਅਸੀਂ ਨੀ ਲਗਦੇ
      ਤਿਰੰਗਾ ਥੋਡਾ ਅਜਿਹਾ ਕੀ ਲੱਗਦਾ
      ਜਿਹੜਾ ਸਾਡਾ ਨੀ ਲਗਦਾ
      ਤਿਰੰਗੇ ਦਾ ਇਤਿਹਾਸ
      ਸਾਡੇ ਲਹੂ ਨਾਲ ਲਿਖਿਆ ਗਿਆ
      ਸਾਡੇ ਗਲਾਂ ਤੇ ਪਏ ਰੱਸਿਆਂ ਦੇ ਨਿਸ਼ਾਨ
      ਜਾਂ ਹਿੱਕ ਤੇ ਵੱਜੀਆਂ ਗੋਲੀਆਂ ਦੇ
      ਤਿਰੰਗੇ ਵਿਚਲੇ ਚੱਕਰ ਨਾਲੋਂ ਵਡੇ ਨੇ
      ਸਾਡੇ ਸਿਰਾਂ ਚੋ ਲਹੂ ਦੇ ਘਰਾਲ
      ਚੱਕਰ ਵਿਚਲੀਆਂ ਲਾਇਨਾਂ ਵਾਂਗ
      ਸਿੱਧੇ ਧਰਤੀ ਤੱਕ ਚੱਲੇ ਨੇ
      ਸਾਡੇ ਜਖਮਾਂ ਦੀ ਪੀੜ੍ਹ
      ਤਿਰੰਗੇ ਦੇ ਰੰਗਾਂ ਜਿਨ੍ਹੀ ਗੂੜ੍ਹੀ ਐ
      ਅਸੀਂ 92 ਫੀਸਦੀ ਕੁਰਬਾਨੀਆਂ ਦਿਤੀਆਂ ਨੇ
      ਤਿਰੰਗੇ ਦੀ ਗਰਿਮਾ ਬਣਾਈ ਰੱਖਣ ਲਈ
      ਅਸੀਂ ਲੜ੍ਹੇ ਹਾਂ ,ਮਰੇ ਹਾਂ ਤਿਰੰਗੇ ਲਈ
      ਆਪਣੀ ਪੱਗ ਸਮਝ ਕੇ
      ਇਹ ਗੱਲ ਹੋਰ ਹੈ
      ਕਿ ਇਸ ਨੂੰ ਲਹਿਰਾਉਣ ਦਾ ਹੱਕ
      ਅਸੀਂ ਥੋਨੂੰ ਦੇ ਰੱਖਿਆ
      ਤੇ
      ਇਸੇ ਹੱਕ ਦੀ ਆੜ ਚ
      ਤੁਸੀਂ ਪੱਗਾਂ ਪੈਰਾਂ ਚ ਰੋਲ ਕੇ
      ਤਿਰੰਗੇ ਦਾ ਅਪਮਾਨ ਕੀਤਾ
      ਜੇ ਸਾਡਾ ਝੰਡਾ ਲਹਿਰਾਉਣਾ
      ਤਿਰੰਗੇ ਦਾ ਅਪਮਾਨ ਹੈ
      ਤਾਂ
      ਅੰਬੇਡਕਰ ਦੇ ਫੰਡਾਮੈਂਟਲ ਨੂੰ
      ਝੂਠ ਬਣਾ ਦੇਣਾ ਵੀ ਤਿਰੰਗੇ ਦਾ ਅਪਮਾਨ ਹੈ
      ਤਿਰੰਗੇ ਨੂੰ ਇਕ ਰੰਗਾ ਬਣਾਉਣ ਦਾ ਸੁਪਨਾ ਪਾਲਣਾ ਵੀ ਤਿਰੰਗੇ ਦਾ ਅਪਮਾਨ ਹੈ
      ਹੱਕ ਮੰਗਦੀਆਂ ਅਵਾਜ਼ਾਂ ਨੂੰ
      ਦੇਸ਼ਧ੍ਰੋਹੀ ਗਿਰਦਾਨ ਦੇਣਾ ਵੀ ਤਿਰੰਗੇ ਦਾ ਅਪਮਾਨ ਹੈ
      ਸਾਡੇ ਹੱਥੋਂ ਸਾਡੀਆਂ ਕਹੀਆਂ ਖੋ ਕੇ
      ਪੈਸੇ ਛਾਪਣ ਵਾਲੀਆਂ ਮਸ਼ੀਨਾਂ ਬਣਾਉਣ ਦੀਆਂ ਚਾਲਾਂ ਚਲਨਾ ਵੀ ਤਿਰੰਗੇ ਦਾ ਅਪਮਾਨ ਐ
      ਇਹ ਕਹਿਕੇ ਕਿ
      ਅਸੀਂ ਤਿਰੰਗੇ ਦਾ ਅਪਮਾਨ ਕੀਤਾ
      ਤੁਸੀਂ ਤਿਰੰਗੇ ਦੀ ਹੇਠੀ ਕਰ ਰਹੇ ਹੋ
      ਤੇ
      ਤਿਰੰਗਾ
      ਤਿਰੰਗਾ ਸ਼ਰਮਸਾਰ ਹੋ ਕੇ
      ਲਾਲ ਕਿਲ੍ਹੇ ਤੇ ਸਿਰ ਝੁਕਾ ਕੇ
      ਗ਼ਜ਼ੀਪੁਰ ਦੇ ਬਾਡਰ ਤੋਂ
      ਹੰਝੂ ਕੇਰ ਰਿਹਾ
      ਪੱਗ ਦੀ ਲਾਜ ਰੱਖ ਰਿਹਾ
      ਤੇ ਤੁਸੀਂ ਤਿਰੰਗੇ ਦੇ ਅਪਮਾਨ ਦੀ ਗੱਲ ਕਰਦੇ ਹੋ
      ਜੇ ਕਵਿਤਾ ਚੰਗੀ ਲੱਗੇ ਤਾਂ ਚੈਨਲ ਨੂੰ subscribe ਜਰੂਰ ਕਰਿਓ ਜੀ pls pls

  • @gurmailsingh6939
    @gurmailsingh6939 4 ปีที่แล้ว +7

    22 yr tu sira banda a

  • @लखालखा-भ9छ
    @लखालखा-भ9छ 3 ปีที่แล้ว +3

    धन गुरु नानक निरंकार जी सब दा भला करना जी

  • @badb0yz542
    @badb0yz542 4 ปีที่แล้ว +60

    KISAN MAJDOOR EKTA ZINDAWAAD..✊✊✌✌✌

    • @nagarsingh6516
      @nagarsingh6516 3 ปีที่แล้ว +3

      Bass tera Jawab Nahi bawa ji

    • @preetcheema8231
      @preetcheema8231 3 ปีที่แล้ว +1

      ਵਾਹਿਗੁਰੂ ਚੜਦੀ ਕਲਾ ਰਖੇ

  • @gurmeetkaur9145
    @gurmeetkaur9145 3 ปีที่แล้ว +1

    😭😭😭🙏🙏🙏🙏🙏🙏 Waheguru thanoo Deg Teg Fateh the Bakshish karan Chadtheia kala Rakhn Budhi Bakhshan Guru Teg Bahadur Sahib ji Mehar karn 🙏🙏 Kamjabi bksho 🙏 Waheguru Waheguru Waheguru Waheguru Waheguru Waheguru Waheguru 🙏 ji

  • @congratulationsjeet6938
    @congratulationsjeet6938 4 ปีที่แล้ว +15

    God bless you bro

  • @harjitchahal5496
    @harjitchahal5496 4 ปีที่แล้ว +6

    ਬਹੁਤ ਵਧੀਆ ਹੈ ਵਾਹਿਗੁਰੂ ਭਲੀ ਕਰੇਗਾ

  • @satpreetsinghbhandohal2690
    @satpreetsinghbhandohal2690 3 ปีที่แล้ว +9

    ਬਾਵੇ ਵੀਰ ਤੇਰੀ ਗਾਇਕੀ ਦਾ ਕਰਜ਼ ਸਾਰੀ ਉਮਰ ਨੀ ਚੁਕਾ ਸਕਦੇ

  • @RAVINDERsingh-uq1yu
    @RAVINDERsingh-uq1yu 3 ปีที่แล้ว +14

    Kisan Mazdoor ekta jindabad

  • @navdeepkout1214
    @navdeepkout1214 2 ปีที่แล้ว +1

    Really u r icon of punjabi virsa.keep flying.thanks

  • @rajwinderkuwait7594
    @rajwinderkuwait7594 3 ปีที่แล้ว +4

    My favorite brother chaki jao fattay good singing

  • @santokhsinghmahal2637
    @santokhsinghmahal2637 3 ปีที่แล้ว

    Verygoodnicesonggodblesyouandallfarmerslabourallofyoutakecare

  • @bholabhola8416
    @bholabhola8416 3 ปีที่แล้ว +1

    ਕੰਗਣਾ ਰਣੋਤ ਤੂੰ ਪੰਜਾਬ ਵਿੰਚੋ ਆਉਟ

  • @ਦੋਦੇਵਾਲਾ
    @ਦੋਦੇਵਾਲਾ 3 ปีที่แล้ว

    ਕੇ ਮਹੰਤੜ ਬੰਦੇ ਨੂੰ ਦਿੱਤੀ ਲੋਈ ਨਾ ਠੰਡ ਵਿੱਚ ਪਾਲਾ ਹੋਣ ਤੇ🙏🏽🙏🏽🙏🏽🙏🏽

  • @sukhrajsinghgill8665
    @sukhrajsinghgill8665 3 ปีที่แล้ว

    ranjit bawa.. veer ji dilo dhanvad karde a sach bolan lai ajj ver sab thuada karka delhi puncha ne so slouit a thanu👍

  • @hatbanssingh6050
    @hatbanssingh6050 4 ปีที่แล้ว +4

    Waheguru ji mehar Krn

  • @gurbakshsran7477
    @gurbakshsran7477 3 ปีที่แล้ว +1

    God bless you ranjit veer ji

  • @jaggagill2315
    @jaggagill2315 3 ปีที่แล้ว

    ਵਾਹ ਜੀ ਵਾਹ ਬਹੁਤ ਖੂਬ ਵੀਰ ਜੀ

  • @ramank.r456
    @ramank.r456 3 ปีที่แล้ว +4

    Aap g apne ganeya rahi bhut seva kr rheho g

  • @swaransingh2330
    @swaransingh2330 3 ปีที่แล้ว +1

    Most. Supper. Star Ranjit. Bawa. Wadala. Grantham. Walla