What transpired with Kar Sewa wale Baba Charan Singh & family? How Ajit Sandhu met a lonely end !

แชร์
ฝัง
  • เผยแพร่เมื่อ 20 ม.ค. 2025

ความคิดเห็น • 573

  • @balindersingh8135
    @balindersingh8135 ปีที่แล้ว +5

    ਗਿਲ ਸੰਧੂ ਵਰਗੇ ਕੁਤਿਆਂ ਵਰਗੀ ਕਦਰ ਨਹੀਂ .ਕੋਈ ਨਾਮ ਵੀ ਨਹੀਂ ਲੈਂਦਾ

  • @kewalsingh5198
    @kewalsingh5198 2 ปีที่แล้ว +10

    ਲੱਖੀ ਜੀ ਅਜਿਹੇ ਕਾਲੇ ਕਾਰਨਾਮਿਆਂ ਦੇ ਮੋਢੀ ਅਫਸਰਾਂ ਦੇ ਕੀਤੇ ਘਾਂਣ ਦੀ ਗੱਲ ਸਾਹਮਣੇ ਲਿਆਉਣ ਲਈ ਬਹੁਤ ਬਹੁਤ ਧੰਨਵਾਦ,
    ਲੱਖੀ ਜੀ ਬਾਬਾ ਚਰਨ ਸਿੰਘ ਜੀ ਨੂੰ ਦੋ ਜੀਪਾਂ ਨਾਲ ਬੰਨ੍ਹ ਕੇ ਜੀਪਾਂ ਨੂੰ ਇੱਕ ਦੂਸਰੀ ਤੋਂ ਉਲਟ ਦਿਸ਼ਾ ਵੱਲ ਖਿਚਕੇ ਬਾਬਾ ਜੀ ਦੇ ਸਰੀਰ ਨੂੰ ਵਿਚਕਾਰੋਂ ਜਿਉਂਦਿਆਂ ਹੀ ਪਾੜਿਆ ਗਿਆ ਸੀ ਬਹੁਤ ਅੰਨ੍ਹਾ ਤਸ਼ੱਦਦ ਕੀਤਾ ਗਿਆ ਸੀ ਲੋਕਾਂ ਉਪਰ ਭੈਣਾਂ ਦੇ ਵੀਰ,ਸਿਰ ਦੇ ਸਾਈਂ, ਮਾਪਿਆਂ ਦੇ ਬੁੱਢੇ ਵੇਲੇ ਦੇ ਸਹਾਰੇ ਬੱਚਿਆਂ ਦੇ ਪਿਉ ਤੇ ਮਾਂਵਾਂ ਤੱਕ ਤਸ਼ੱਦਦ ਢਾਅ ਕੇ ਕੋਹ ਕੋਹ ਕੇ ਮਾਰਿਆ ਗਿਆ

  • @channkhara3
    @channkhara3 3 ปีที่แล้ว +26

    ਬਾਬਾ ਜੀ ਦਾ ਇਕ ਸੇਵਾਦਾਰ ਬਾਬਾ ਅਰਜਨ ਸਿੰਘ ਜੀ ਸਨ ਜਿਨ੍ਹਾਂ ਉੱਤੇ ਬਹੁਤ ਤਸ਼ੱਦਦ ਕੀਤਾ ਗਿਆ ਸੀ

  • @Major.Singh69
    @Major.Singh69 3 ปีที่แล้ว +63

    ਬਹੁਤ ਵਧੀਆ ਇਹੋ ਜਿਹੇ ਹੰਕਾਰੀ ਆਫਸਰਾ ਨਾਲ ਇਸ ਤਰਾ ਹੀ ਹੋਣਾ ਚਾਹੀਦਾ ਹੈ , ਇਸ ਦਾ ਅੰਤ ਤਾ ਹੋਰ ਵੀ ਭਿਆਨਕ ਹੋਣਾ ਚਾਹੀਦਾ ਸੀ ,,

  • @kamaljhamat6620
    @kamaljhamat6620 2 ปีที่แล้ว +24

    ਬਾਈ ਜੀ ਦੇਰ ਨਾਲ ਮਿਲਿਆਂ ਹੋਇਆ ਇਨਸਾਫ਼ ਵੀ ਨਾ-ਇਨਸਾਫ਼ ਦੇ ਬਰਾਬਰ ਹੀ ਹੁੰਦਾ ਹੈ

  • @JaswantSingh-og6pj
    @JaswantSingh-og6pj 2 ปีที่แล้ว +46

    ਲੱਖੀ ਜੀ ਮੈਂ ਤੁਹਾਨੂੰ ਬਹੁਤ ਦੇਰ ਤੋਂ ਸੁਣਦਾ ਆ ਰਿਹਾ ਤੁਸੀਂ ਹਮੇਸਾ ਸੱਚ ਕੱਢ ਕੇ ਲਿਆਉਂਦੇ ਹੋ ਅਤੇ ਬਹੁਤ ਵਧੀਆਂ ਇਨਸਾਨ ਹੋ

  • @jonysandhu6025
    @jonysandhu6025 ปีที่แล้ว +12

    Baba Bachan Singh , Baba Kesar Sin gh Baba Charan Singh te Baba mejor Ji di Barsi aur Yadgaari JodMal mnaye jande aa ...
    Jehna ne b Enna te Tashdsat kitti aur Nazayaz Muqable aur encountr kitte c ohna ate ohna de Privaara nu sirf aur sirf Lahntaan hi peindiyaan ne aur peindiyaan rehan giyaa ...
    Waheguru ji ka khalsa ...
    Waheguru ji ki Fateh ...
    🚩🚩🚩🚩
    Chardi Kla ...🙏🙏

  • @DavinderSingh-eb1qp
    @DavinderSingh-eb1qp 3 ปีที่แล้ว +153

    ਬਾਬਾ ਚਰਨ ਸਿੰਘ ਜੀ ਬਹੁਤ ਪੁੱਜੀ ਹੋਈ ਹਸਤੀ ਸਨ ਇਲਾਕੇ ਦੀ ਸੰਗਤ ਚ ਅੱਜ ਵੀ ਬਹੁਤ ਸਤਿਕਾਰ ਹੈ ਉਹਨਾ ਮਹਾਂਪੁਰਖਾ ਦੀਆ ਬਰਸੀਆਂ ਮਨਾਈਆਂ ਜਾਦੀਆਂ ਨੇ ਤੇ ਜਿਨ੍ਹਾ ਜਾਲਮ ਪੁਲਸ ਅਫਸਰਾਂ ਜੁਲਮ ਕੀਤਾ ਉਹਨਾ ਦੀ ਜੜ੍ਹ ਵੀ ਪੰਜਾਬ ਚ ਨਈ ਬਚੀ

    • @sainiamarjeet
      @sainiamarjeet 3 ปีที่แล้ว +3

      saari abroad jede chali gayian ne

    • @Saab91ji
      @Saab91ji 3 ปีที่แล้ว +4

      Rs 8.5 lakh ajj de hisab naal kàreeb 1 crore 10 lakh ban de ne. Sochan wali gall aa ke kaarsewa wale Baba ji kol enne paise kitho aaye ? Fer v koi v eda di death deserve nai karda.

    • @balwindermann366
      @balwindermann366 3 ปีที่แล้ว

      0

    • @DavinderSingh-eb1qp
      @DavinderSingh-eb1qp 3 ปีที่แล้ว +6

      @@Saab91ji ਸਾਡੇ ਪਾਸੇ ਆਈਂ ਭਾਉ ਚਲਦੀ ਸੇਵਾ ਵੇਖੀਂ ਗੁਰੂ ਘਰਾਂ ਦੀ ਫਿਰ ਕਿਹੋ ।

    • @Saab91ji
      @Saab91ji 3 ปีที่แล้ว +2

      @@DavinderSingh-eb1qp veer ji mann de aa k sewa challdi crora rupaiyan di but eh dasso v personally enne paise kiwe aaye baba ji kol.?

  • @rajsharmaraj768
    @rajsharmaraj768 3 ปีที่แล้ว +49

    ਸਚਾਈ ਤੋ ਰੁਬਰੂ ਕਰਵਾਉਣਾ ਉਹ ਵੀ ਕਲਯੁੱਗ ਦੇ ਇਸ ਭਿਆਨਕ ਦੌਰ ਵਿੱਚ ਕੋਈ ਸੌਖੀ ਗੱਲ ਨਹੀ, ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ਲੱਕੀ ਜੀ, ਮਹਾਰਾਜ ਤੁਹਾਨੂੰ ਹਮੇਸ਼ਾ ਖੁਸ਼ ਰੱਖਣ 🙏🏻🙏🏻

    • @GurpreetSingh-su9rs
      @GurpreetSingh-su9rs 2 ปีที่แล้ว +1

      Parmatma di adalat ese lokan nu kade maaf nahi karagi

  • @gurdeep9538
    @gurdeep9538 ปีที่แล้ว +26

    ਅਜੀਤ ਸੰਧੂ ਅਸਲ ਵਿੱਚ ਇੱਕ ਪਾਗ਼ਲ ਕੁੱਤਾ ਸੀ, ਉਸਨੂੰ ਇਨਸਾਨ ਕਹਿਣਾ ਇੰਨਸਾਨੀਅਤ ਦੀ ਤੌਹੀਨ ਹੈ।

  • @jaswindersandhu5893
    @jaswindersandhu5893 3 ปีที่แล้ว +75

    ਸੰਤ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ

    • @rsmangat1
      @rsmangat1 2 ปีที่แล้ว

      Tattu sant te tattu shaheed!

    • @pikugoli4064
      @pikugoli4064 2 ปีที่แล้ว +1

      Tuhade so called sant jee de hukam te hinduaa nu bussa wichoo kadh kadh ke maarya janda c pur police nal panga lan da dum nahi c

    • @sidhu4506
      @sidhu4506 2 ปีที่แล้ว +6

      @@pikugoli4064 veere book read kro sari schai pta lgju buses cho hindua nu kine kdd k marya
      Santa ne bhut hindu pariwara diaa kudia wsaaia una da hindua nal koi vair nhi c mauke di sarkar ne ehe ਘਟਨਾਵਾਂ ਕਰਵਾਈਆ ta k punjab da hindu kite sikha da sath na de deve punjab di khudmukhtyari lai te oh kaamyab v hoye ajj punjab rajsthan ban rhya punjab da haal dekhlo ki aa jdo mrn ge odo sare mrn ge punjab da hindu sarkar li sirf ik mohra wa esto utte kuj nhi
      J kuj glt bolya gya hove ta maafi chohnde aa but sarkar di policy nu apa nhi smjh skde kashmir ch pandita te hamle shreaam jagg jahir ho gye aa k kine krwaye c

    • @harnekuppal6426
      @harnekuppal6426 2 ปีที่แล้ว

      Goli hidua da katal police he kardi ce singha nu badnam karna ce

    • @gurjantsingh-vi2de
      @gurjantsingh-vi2de 2 ปีที่แล้ว +1

      @@pikugoli4064 veer Jo nirdosh Sikh maare gye 1984 Delhi ch...ohda comment tuci kadi nahi krde...oh vi Ohna nu ta udo maareya gya Jado sant shaheed ho chuke c....4-5 months baad

  • @JATT-ZONE
    @JATT-ZONE 2 ปีที่แล้ว +34

    ਬਾਬਾ ਚਰਨ ਸਿੰਘ ਜੀ ਬਹੁਤ ਵਧੀਆ ਇਨਸਾਨ ਸਨ ਉਹ ਗਰੀਬਾ ਦੀ ਬਹੁਤ ਮਦਦ ਕਰਦੇ ਸਨ

    • @gurjantsingh-vi2de
      @gurjantsingh-vi2de 2 ปีที่แล้ว +1

      Sahi...meri sister di marriage hoyi ohna de potre naal...

  • @kesarsingh5521
    @kesarsingh5521 2 ปีที่แล้ว +3

    ਵੀਰ ਪੱਤਰਕਾਰ ਜੀ ਤੁਹਾਡਾ ਬਹੁਤ ਵੱਡਾ ਉਪਰਾਲਾ ਤੇ ਯੋਗਦਾਨ ਹੈ।ਜਿਹੜੇ ਲੋਕ ਪੁਲਿਸ ਦੀ ਬਹੁਤ ਬਹੁਤ ਸਰਾਹਨਾ ਕਰਦੇ ਹਨ ਕਿ ਕਿਵੇਂ ਕੁਰਬਾਨੀਆਂ ਕਰਕੇ ਅੱਤਵਾਦ ਖਤਮ ਕੀਤਾ ਹੈ, ਪਰ ਉਹਨਾਂ ਨੂੰ ਇਹ ਕਾਲੇ ਦੌਰ ਵਾਰੇ ਭੋਰਾ ਭਰ ਵੀ ਪਤਾ ਨਹੀਂ। ਉਸ ਸਮੇਂ ਪੰਜਾਬ ਪੁਲਿਸ ਤੇ ਉਤਰ ਪ੍ਰਦੇਸ਼ ਪੁਲਿਸ ਨੇ ਦਿੱਲ ਕੰਬਾਊ ਕਾਰਨਾਮੇ ਕੀਤੇ ਜਾਣ ਹਨ। ਜਿੰਨਾ ਦਾਫਰੋਲਣਾ ਲਗਾਤਾਰ ਜਾਰੀ ਹੈ ਆਪ ਜੀ ਵਰਗੇ ਪੱਤਰਕਾਰ ਤੇ ਕੁੱਝ ਪੁਲੀਸ ਦੇ ਕੈਟ ਗੁਰਮੀਤ ਪਿੰਕੀ ਵਰਗੇ ਲਗਾਤਾਰ ਸਚਾਈ ਸਾਹਮਣੇ ਲਿਆ ਰਹੇ ਹਨ।

  • @dalbirvirk2524
    @dalbirvirk2524 2 ปีที่แล้ว +21

    ਇਹਨਾਂ ਬੁੱਚੜਾਂ ਦਾ ਇਤਿਹਾਸ ਦਸਨ ਤੇ ਲੱਖੀ ਜੀ ਤੁਹਾਡਾ ਧੰਨਵਾਦ ਕਰਦੇ ਹਾਂ।

    • @sunshine5798
      @sunshine5798 ปีที่แล้ว +2

      Begunah loka nu maaran wale bucharr terrorists baare vi gal kar le. Rab nu Jaan deni hai, rab to daro

    • @ਸਿੰਘਅਰਸ਼
      @ਸਿੰਘਅਰਸ਼ ปีที่แล้ว

      @@sunshine5798oh Hindu hi si sare moot peene

    • @dalbirsingh6944
      @dalbirsingh6944 8 หลายเดือนก่อน

      ਬੈਗੁਨਾਹ ਲੋਕਾਂ ਨੂੰ ਮਾਰਨ ਲਈ ਤੇਰੀ ਮਾਸੀ ਇੰਦਰਾ ਦੇ ਪੁੱਤਰ HkL bhagat , Jagdish titler , sajjan kumar ,Lalit makin ,arjun dass , te kamal nath samil ਸੀ...​@@sunshine5798

  • @sarbjithero1308
    @sarbjithero1308 2 ปีที่แล้ว +10

    ਮੈ ਬਹੁਤ ਹੀ ਬਾਬਾ ਜੀ ਹੋਨਾ ਦੇ ਨਾਲ ਰਹੇ ਸੀ ਅਮਰ ਸ਼ਹੀਦ ਬਾਬਾ ਚਰਨ ਸਿੰਘ ਜੀ,,ਕੱਲੇ ਕੱਲੇ ਨੂੰ ਨਰਕ ਚੋਂ ਪਚੋਣਾ ਸੀ

  • @singhiskingsinghisking6774
    @singhiskingsinghisking6774 3 ปีที่แล้ว +37

    ਬਾਬਾ ਚਰਨ ਸਿੰਘ ਜੀ ਹੁਰਾਂ ਦੀਆਂ ਬਰਸੀਆਂ ਮਨਾਈਆਂ ਜਾਂਦੀਆਂ ਹਨ ਅਤੇ ਕੁੱਤੇ ਪੁਲਿਸ ਅਫਸਰਾਂ ਦਾ ਨਾਮੋ ਨਿਸ਼ਾਨ ਹੀ ਖ਼ਤਮ ਹੋ ਗਿਆ ਹੈ

  • @DkDk-js2gp
    @DkDk-js2gp ปีที่แล้ว +2

    ਇਹੋ ਜਿਹੇ ਨਾਲ ਇਦਾ ਹੀ ਹੁੰਦੀ । ਸਭ ਕੁੱਝ ਇੱਥੇ ਨਿਕਲ ਜਾਂਦਾ । ਲੋਕਾਂ ਦੇ ਨਜਾਇਜ਼ ਪੁੱਤ ਮਾਰੇ । ਇਦਾ ਦਿਆ ਅੰਤ ਬੁਰਾ ਹੀ ਹੁੰਦਾ ।

  • @Deollivegaming
    @Deollivegaming 2 ปีที่แล้ว +3

    ਰਿਤੇਸ਼ ਜੀ ਤੁਸੀਂ ਕਾਲੇ ਦੌਰ ਦੀ ਬੜੀ ਅਹਿਮ ਜਾਣਕਾਰੀ ਦਿੱਤੀ।

  • @GurpreetSingh-bk1kw
    @GurpreetSingh-bk1kw 3 ปีที่แล้ว +17

    ਸਾਲਿਆਂ ਨੇ ਤਰੱਕੀਆਂ ਦੇ ਲਾਲਚ ਚ ਘਰਾਂ ਦੇ ਘਰ ਉਜਾੜ ਦਿੱਤੇ
    ਅੰਤ ਤੇ ਫੇਰ ਏਦਾਂ ਹੀ ਹੋਣਾ ਸੀ।

  • @jobanpreetsingh4758
    @jobanpreetsingh4758 ปีที่แล้ว +3

    ਇਹੋ ਜਿਹੇ ਕੰਜਰ ਲੋਕ ਔਰਗਜੇਬ ਮਸੇ ਰੰਗੜ ਵਾਲੀ ਲਾਈਨ ਵਿਚ ਲਗਾਤਾਰ ਚਲਦੇ ਆ ਰਹੇ ਹਨ

  • @HarpreetSingh-xn5je
    @HarpreetSingh-xn5je ปีที่แล้ว +2

    ਤੁਸੀਂ ਬਹੁਤ ਵਦੀਆ ਜਾਣਕਾਰੀ ਦਿੰਦੇ ਹੋ ਅਤੇ ਸਹੀ ਜਾਣਕਾਰੀ ਦਿੰਦੇ ਹੋ ਵੀਰ ਜੀ👍🏽👍🏽👍🏽👍🏽

  • @yuvidhiman
    @yuvidhiman 2 ปีที่แล้ว +4

    ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਜਿਹੜੇ ਵੀ ਅਤਿਵਾਦ ਦੇ ਵਿੱਚ ਸ਼ਾਮਲ ਨਹੀਂ ਸਨ....ਜਿੱਦਾਂ ਇਹ ਕਹਾਣੀ ਬਾਬਾ ਚਰਨ ਸਿੰਘ ਜੀ ਕਾਰ ਸੇਵਾ ਵਾਲੇ ਇਨ੍ਹਾਂ ਦੇ ਸਾਰੇ ਪਰਿਵਾਰ ਨੂੰ ਖ਼ਤਮ ਕਰ ਦਿੱਤਾ ਗਿਆ ਇਹ ਕਿੱਥੋਂ ਦਾ ਇਨਸਾਫ਼ ਹੈ .....ਇਹੋ ਜਿਹੇ ਪੁਲਿਸ ਅਫਸਰਾਂ ਦੇ ਬੱਚਿਆਂ ਨੂੰ ਕੀੜੇ ਪੈਣਾ ਇਨ੍ਹਾਂ ਦਾ ਖਾਨਦਾਨ ਮੁੱਕ ਜੇ ਇਨ੍ਹਾਂ ਦਾ ਕੋਈ ਬੀਜ ਦੁਨੀਆਂ ਉੱਤੇ ਨਾ ਰਹੇ ......ਇਨ੍ਹਾਂ ਧੱਕਾ ਚਲੋ ਜੀ ਕੋਈ ਅਤਿਵਾਦੀ ਜਾਂ ਖਾੜਕੂ ਸੀ ਉਨ੍ਹਾਂ ਨੂੰ ਸਜ਼ਾਵਾਂ ਦੇਣੀਆਂ ਕੋਈ ਮਾੜੀ ਗੱਲ ਨਹੀਂ ਕਾਨੂੰਨ ਦੇ ਦਾਇਰੇ ਚ ਜਿਹੜੇ ਬੇਕਸੂਰੇ ਮਾਰਿਆ ਪੁਲੀਸ ਵਾਲੇ ਨੇ ਉਹ ਕੀ ਸਹੀ ਸੀ

  • @PREETSXNDHU0001
    @PREETSXNDHU0001 ปีที่แล้ว +1

    ਲੱਖੀ sir ਮੈਂ ਤੁਹਾਨੂੰ ਦਿਲ ਸਲੂਟ ਕਰਦਾ 🙏ਮੈਂ ਅੱਜ ਤਕ ਕੋਈ ਥੋਡੇ ਵਰਗਾ ਰਿਪੋਟਾਰ ਨਹੀ ਦੇਖਿਆ 🙏

  • @manmeetsingh1311
    @manmeetsingh1311 3 ปีที่แล้ว +47

    ਲੱਖੀ ਜੀ KPS Gill ਤਾਂ ੲਿੱਕ ਮੋਹਰਾ ਸੀ ਅਸਲ ਵਿੱਚ ਭਾਰਤੀ ਸਟੇਟ ਨੇ ੲਿਸ ਭਾੲੀ ਮਾਰ ਜੰਗ ਵਿੱਚ ਸਿੱਖ ਅਫਸਰ ਤੋ ਸਿੱਖ ਭਰਾਵਾਂ ਨੂੰ ਮਰਵਾੲਿਅਾਂ ਅਤੇ ਅਜੀਤ ਸਿੰਘ ਅਤੇ ੳੁਸ ਵਰਗੇ ਹਜਾਰਾਂ ਪੁਲਸ ਮੁਲਾਜਮਾਂ ਨੇ ਅਾਪਣੇ ਸਿੱਖ ਭਰਾਵਾਂ ਨੂੰ ਮਾਰ ਕੇ ਭਾਰਤੀ ਸਟੇਟ ਦਾ ਕੰਮ ਕੀਤਾ

    • @harbinderparmar2042
      @harbinderparmar2042 3 ปีที่แล้ว

      ਮੋਹਰੇ ਹੋਣਗੇ ਪਰ ਕੀ ਬੇ ਅਕਲੇ ਸੀ ?

    • @manmeetsingh1311
      @manmeetsingh1311 3 ปีที่แล้ว +4

      @@harbinderparmar2042 ਬਾੲੀ ਜੀ ਬੇਅਕਲੇ ਨਹੀ ਸੀ ਪਰ ਪਾਵਰ ਜੋ ਕੀ ੳੁਸ ਸਮੇ ਦੇ ਮੁੱਖ ਮੰਤਰੀ ਤੋ ਵੀ ਜਿਅਾਦਾ ਸੀ ਅਤੇ ਅਾਪਣੇ ਪੰਜਾਬੀ ਮਤਲਬ ਸਿੱਖਾਂ ਵਿੱਚ ਗੱਦਾਰ ਹੀ ਬਹੁਤ ਜਿਅਾਦਾ ਹਨ ਜੇ KPS Gill ਨਾਂ ਹੁੰਦਾ ਤਾਂ ਕੋੲੀ ਹੋਰ ਹੁੰਦਾ

    • @SonuSaini-ov4lf
      @SonuSaini-ov4lf 3 ปีที่แล้ว

      @@manmeetsingh1311bilkul sahi veer kp nehi te hor koi hunda angrej cong ne 1947sirf lahore belt punjab nalu algh kic li kita fer 66 haryana himachal kita fer84 te black thunder be hoyea kade deeply sochna samjhna pau sanu. Punjabi🦁Hindu🐯Sikh ki karde je Lahore bharat da part hunda Cong angreja ne kic lai kita te kina te ki ki nuksan kita punjab Punjabia da rab Khair kare mere sohne punjabia te rab rakha

    • @j.skundi7791
      @j.skundi7791 3 ปีที่แล้ว +3

      ਕੇ ਪੀ ਗਿੱਲ ਇਕ ਜਲਾਦ ਸੀ ਚੰਗੇਜ ਖਾਂ ਸੀ ਏਡਾ ਜਾਲਮ ਸੀ ਕਿ ਮੁੱਗਲਾਂ ਨੂੰ ਵੀ ਮਾਤ ਪਾ ਗਿਆ ਅੰਤ ਸਮੇਂ ਗਲ੍ ਕੇ ਮਰਿਆ ਇਥੇ ਕੀਤੇ ਜੁਲਮ ਇਥੇ ਹੀ ਪਾ ਜਾਣੇ ਹਨ ਇਹ ਯਾਦ ਰੱਖਣਾ 🙏🙏

  • @gurdeepsinghpandher8660
    @gurdeepsinghpandher8660 3 ปีที่แล้ว +30

    ਅਜੀਤ ਸਿੰਘ ਸੰਧੂ ਭਾਵ ਖੱਬੂ ਅਤੇ ਬੂਆ ਸਿੰਘ ਅਤੇ ਏ ਪੀ ਪਾਂਡੇ ਅਤੇ ਇਜ਼ਹਾਰ ਆਲਮ ਨੇ ਸਭ ਤੋਂ ਜ਼ਿਆਦਾ ਸਿੱਖ ਨੌਜਵਾਨਾਂ ਨੂੰ ਸ਼ਹੀਦ ਕੀਤਾ

    • @kartarsingh9905
      @kartarsingh9905 3 ปีที่แล้ว

      I'm too

    • @rsmangat1
      @rsmangat1 3 ปีที่แล้ว

      What do you mean by “shaheed”? Are terrorists called Shaheed now 🤔?

    • @iqbalsingh1601
      @iqbalsingh1601 3 ปีที่แล้ว

      @@rsmangat1 ਤੁਸੀ ਕਿਸ ਨੂੰ ਸ਼ਹੀਦ ਨਹੀ ਮੰਨਦੇ

  • @SandhuSaab-dh5bn
    @SandhuSaab-dh5bn ปีที่แล้ว +4

    ਞੀਰ ਜੀ ਧੂਹਾਡੀ ਸੈਵਾ । ਤੂਸੀ ਅਜੀਤ ਜੂਲਾਦ ਦੈ ਕਾਲੈ ਕਾਰਨਾਮੈਆ ਤੋ ਜਾਨੂ ਕਰਵਾਈਆ ਧੰਨ ਵਾਦ

  • @PARDEEPKUMAR-kr9ep
    @PARDEEPKUMAR-kr9ep 3 หลายเดือนก่อน +2

    ਪੰਜਾਬ ਪੁਲਿਸ ਦੇ ਅਧਿਕਾਰੀ,, ਅਜੀਤ ਸਿੰਘ ਸੰਧੂ,, ਮੇਰੀ ਸੱਮਝ ਤੋਂ ਬਾਹਰ ਹੈ ਕਿ ਇਸ ਬੰਦੇ ਨੂੰ ਕਿ ਇੰਨਸਾਨ ਕਿਹਾ ਜਾ ਸਕਦਾ ਹੈ,, ਅਗਰ ਹਾਂ ਤਾਂ ਕਿਸ ਅਧਾਰ ਤੇ,, ਅਸਲ ਵਿੱਚ ਓਹਦੇ ਵਿੱਚ ਉਹ ਕੋਈ ਵੀ ਗੱਲ ਨਹੀਂ ਸੀ ਜਿੱਸ ਦੇ ਅਧਾਰ ਤੇ ਇਹਨੂੰ ਇੰਨਸਾਨ @ ਬੰਦਾ ਕਿਹਾ ਜਾ ਸਕਦਾ ਹੋਵੇ

  • @Bhupindersingh-yl6xe
    @Bhupindersingh-yl6xe 3 ปีที่แล้ว +28

    ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ ਤੇ ਹਮੇਸ਼ਾਂ ਹੀ ਰਹਿਣਗੇ

  • @goldysandhu4630
    @goldysandhu4630 ปีที่แล้ว +2

    Baba charan singh ji da ithas tusi leke aaye ho tuhada bahut bahut dhanvaad ji sant baba charan singh ji bahut hi puji hoi saksiyat san rabi rooh si sachi bahut time di sahidi di kahani labhda riha main par labhi nhi tusi bahut hi vadia explain kiti ji 🙏

    • @Kaur-mu6pj
      @Kaur-mu6pj ปีที่แล้ว

      th-cam.com/users/liveLBiyVoAsKp4?si=YuB6GBir7jG0rPKj

  • @surjitsinghbhola3560
    @surjitsinghbhola3560 ปีที่แล้ว +3

    ਲੱਕੀ ਸਾਬ ਜਨਰਲ ਕੁਲਦੀਪ ਸਿੰਘ ਬਰਾੜ ਦੀ ਲਿਖੀ ਓਪਰੇਸ਼ਨ ਬਲੂ ਸਟਾਰ ਬਾਰੇ ਚਾਨਣਾ ਪਾਉ ਜੀ

  • @himmatbhullar.jpskhalsa7755
    @himmatbhullar.jpskhalsa7755 ปีที่แล้ว +1

    ਜਦੋਂ ਕੋਈ ਵਿਅਕਤੀ ਕਿਸੇ ਪੁੱਠੇ ਕੰਮਾਂ ਸ਼ਾਮਲ ਹੋਣ ਦੇ ਸਬੂਤ ਪੱਕੇ ਹੋਣ ਜਿਸ ਆਦਮੀ ਨੇ ਕਿਸੇ ਨੂੰ ਅਗਵਾਹ ਕੀਤਾ ਆਖਰ ਉਸ ਆਦਮੀ ਦੀ ਲਾਸ਼ ਨਹੀਂ ਮਿਲਦੀ ਫੇਰ ਵੀ ਉਸ ਆਦਮੀ ਦੀ ਮੌਤ ਦਾ ਜ਼ਿੰਮੇਵਾਰ ਮੰਨਿਆ ਜਾਣਾ ਚਾਹੀਦਾ ਹੈ।ਉਸ ਨੂੰ ਕਤਲ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ।

  • @ਧਾਲੀਵਾਲ-ਰ2ਸ
    @ਧਾਲੀਵਾਲ-ਰ2ਸ 3 ปีที่แล้ว +6

    Ritesh g tusi bhut vdia glan smne le k aunde , jo bhut vda sach hunda es lyi app nu dil to salute aa g 👍🙏

  • @gurangadsinghsandhu6205
    @gurangadsinghsandhu6205 ปีที่แล้ว +1

    Rittesh lakhi ji bahut vadhia dhang nal explain kita ji. Thanks❤

  • @sukhdevkaur9697
    @sukhdevkaur9697 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏🌹🤎💓🔱💔🌲💛💐💛🌲💔🔱💓🤎🌹🙏🙏🙏🙏

  • @simarjitgarcha3873
    @simarjitgarcha3873 3 ปีที่แล้ว +18

    ਇਹ ਬੰਦਾ 1984 ਚ ਸ਼ਾਇਦ ਲੁਧਿਅਾਣਾ ਸਰਾਭਾ ਨਗਰ ਚੌਕੀ ਇੰਚਾਰਜ ਸੀ , ਛੇ ਸੱਤ ਸਾਲਾਂ ਚ ਸਬਇੰਸਪੈਕਟਰ ਤੋਂ ਅੈਸ ਐਸ ਪੀ ਬਣਿਅਾ ਹੱਦ ਦੀ ਗੱਲ ਅਾ

    • @OhiSandhu
      @OhiSandhu 3 ปีที่แล้ว +2

      Ehi tan kps magic te policy c..tan he eh sab kutte wangu halak gye c

  • @NirmalSingh-ys7wz
    @NirmalSingh-ys7wz 3 ปีที่แล้ว +12

    ਬੁੱਚੜ ਅਜੀਤੇ ਦੇ ਬੱਚਿਅਾਂ ਤੇ ਪਰਿਵਾਰ ਬਾਰੇ ਵੀ ਪ੍ਰੋਗ੍ਰਾਮ ਕਰੋ

    • @sukhvirsingh2562
      @sukhvirsingh2562 2 ปีที่แล้ว

      ਕਿੱਥੇ ਨੇ ਓ ਗੰਦੀ ਔਲਾਦ

  • @chanansingh2534
    @chanansingh2534 3 ปีที่แล้ว +13

    ਬਾਬਾ ਚਰਨ ਸਿੰਘ ਦਾ ਰਿਸ਼ਤੇਦਾਰ ਗੁਰਮੇਜ ਸਿੰਘ ਸਕੂਲ ਟਾਈਮ ਸਮੇਂ ਕਬੱਡੀ ਦਾ ਬਹੁਤ ਸੋਹਣਾ ਖਿਡਾਰੀ ਸੀ।

  • @gauravdeep_mrgursahibsingh7608
    @gauravdeep_mrgursahibsingh7608 3 ปีที่แล้ว +39

    ਬਾਬਾ ਬੁੱਢਾ ਸਾਹਿਬ ਜੀ ਗੁਰਦੁਆਰਾ ਦੇ ਸੰਤ ਸਨ ਬਾਬਾ ਖੜਕ ਸਿੰਘ ਜੀ।

  • @nexion5144
    @nexion5144 3 ปีที่แล้ว +33

    ਅਾਪਾ ਦੂਜੀਅਾ ਕੌਮਾ ਨੂੰ ਗਾਲ਼ਾ ਕॅਢਦੇ ਅਾ ਪਰ ਅਾਪਨੇਅਾ ਨੇ ਵੀ ਅਾਪਨੇ िਸॅਖਾ ਨਾਲ ਦੂਜੇਅਾ ਤੋ ਘॅਟ ਨਹੀ ਕੀਤੀ,ਸਗੋ਼ ਵॅਧ ਚੜ ਕੇ ਕिਹਰ ਢਾਹੇਅਾ 😰

    • @OhiSandhu
      @OhiSandhu 3 ปีที่แล้ว

      Aho sikhan ton sikh he marwaye c ohna..bht chkaki wali technique use kiti kps gorkhe ne assam ton aake

    • @satindersingh1433
      @satindersingh1433 3 ปีที่แล้ว

      Q

    • @daljitsekhon3949
      @daljitsekhon3949 2 ปีที่แล้ว

      ੯੮ ਪ੍ਰੈਸਟ ਸਿੱਖ ਕੌਮ ਦੇ ਪੁਲਿਸ ਵਾਲੇ ਸੀ ਜਿਨ੍ਹਾਂ ਨੇ ਸਿਖਾਂ ਉਪਰ ਜੁਲਮ ਕੀਤੇ ਸੀ

    • @anmolsingh1416
      @anmolsingh1416 ปีที่แล้ว

      Tuhanu kehne keh dita k eh sade aapne se koi dushman pag ban k eho kush karega ta oh sada apna kive ho gea ase us nu apna nhi ginde.

  • @GurmeetKaur-gq9lt
    @GurmeetKaur-gq9lt 4 หลายเดือนก่อน

    WaheGuru ji waheguru ji waheguru ji waheguru ji waheguru ji

  • @RamjeetSingh-mr8ys
    @RamjeetSingh-mr8ys ปีที่แล้ว +1

    ਇਹ ਜਿਹੇ ਪੁਲਿਸ ਅਫਸਰ ਦੇ ਅੰਤ ਵਿੱਚ ਕੀੜੇ ਜਰੂਰ ਪੈਦੇ ਹਨ। ਇਸ ਦੇ ਪਰਿਵਾਰ ਦੀ ਵੀ ਬਹੁਤ ਭੈੜੀ ਹਲਾਤ ਹੋਵੇਗੀ ਉਹ ਪੈਸੇ ਵੀ ਪਰਿਵਾਰ ਨੂੰ ਲੈ ਕੇ ਬੈਠੇ ਗਾ ਕੀੜੇ ਪੈਕੇ ਮਰਨ ਗਏ।

  • @kushwantsingh2616
    @kushwantsingh2616 2 ปีที่แล้ว +1

    Lakhi g very good informative video bohat kuj yad aa janda os time de Sean akhan muhray bohat darr k kattya c oh time g main sarean video daikhda kae ta 2 ,2, waare main subscriber ha thanks

  • @barindersingh5933
    @barindersingh5933 3 ปีที่แล้ว +9

    Very very sad hanji sir eh Sadi he hadbiti a bht okha time riha sade te asi jande ja sada rab baba Gurdev SINGH jo ke Baba Ji de brother c ona dia 6 batiyan c bht okha time c Khan peen da koi sadan nhi c kida bhukhe reh ke time pass kita asi jande a keere pane enu nu bari ta ho gaya per sade dil nu aje thanth nhi payi aje o time asi bhule nhi bera gark hove ena da

  • @HardeepSingh-qs5uu
    @HardeepSingh-qs5uu ปีที่แล้ว +2

    ਬਾਬਾ ਚਰਨ ਸਿੰਘ ਕਾਰ ਸੇਵਾ ਵਾਲੇ ਬਹੁਤ ਪੁੱਜੀ ਹਸਤੀ ਸਨ

  • @sukhdevsinghkharoud4946
    @sukhdevsinghkharoud4946 หลายเดือนก่อน

    Very nice Lakhi ji, ਹੋਰ ਹਲਕੇ ਬੰਦੀਅਆ ਬਾਰੇ ਵੀ ਦਸੋ ਜੀ ।

  • @KulwinderSingh-lk8tt
    @KulwinderSingh-lk8tt 3 ปีที่แล้ว +26

    ਇਹੋ ਜਿਹੇ ਬਹੁਤ ਜਲਾਦ ਨੇ ਪੰਜਾਬ ਪੁਲਿਸ ਵਿੱਚ ! ਇਸ ਕੁੱਤੇ ਦੀ ਰੂਹ ਅੱਜ ਵੀ ਵਿਰਾਅਣਿਆਂ ਵਿੱਚ ਭਟਕ ਦੀ ਹੂਣੀ 🤬

  • @harjinder7435
    @harjinder7435 ปีที่แล้ว +5

    ਵੀਰ ਜੀ ਤੁਸੀ ਬਹੁਤ ਹੀ ਸੱਚੇ ਤੇ ਸੁੱਚੇ ਪੱਤਰਕਾਰ ਹੋ ਵਾਹਿਗੁਰੂ ਤੁਹਾਨੂੰ ਚੰਗੀ ਸਿਹਤ ਬਖ਼ਸ਼ੇ

  • @jobanpreetsingh4758
    @jobanpreetsingh4758 ปีที่แล้ว +2

    ਇਹੀ ਲੋਕ ਅਜ ਵੀ ਕਨੂੰਨ ਦਾ ਹੋਕਾ ਦੇ ਰਹੇ ਹਨ ਜੋ ਖੁਦ ਕਨੂੰਨ ਨੂ ਆਪਣੀ ਮਰਜ਼ੀ ਨਾਲ ਵਰਤਦੇ ਹਨ

  • @harrydhaliwal4997
    @harrydhaliwal4997 3 ปีที่แล้ว +7

    ਧੰਨਵਾਦ ਲੱਖੀ ਜੀ ਜੋ ਇਸ ਜਲਾਦ ਬਾਰੇ ਜਾਣਕਾਰੀ ਦਿੱਤੀ

  • @kuldipsingh6246
    @kuldipsingh6246 3 ปีที่แล้ว +50

    Thank you very much sir ,,,but ਇਹ ਅਜੀਤ ਸੰਧੂ ਇਕ ਜਲਾਦ ਸੀ ,

  • @beantsinghdhillon5689
    @beantsinghdhillon5689 2 ปีที่แล้ว +2

    Thanks so much Lukhi ji for providing so important informatio. May u live long.

  • @jaspalkaur5691
    @jaspalkaur5691 3 ปีที่แล้ว +16

    ਵੀਰ ਜੀ ਰੋਪੜ ਵਾਲੇ ਵਕੀਲ ਕੁਲਵੰਤ ਸਿੰਘ ਤੇ ਉਸਦੀ ਫੈਮਿਲੀ ਬਾਰੇ ਵੀ ਜਾਣਕਾਰੀ ਦਿਉ

  • @rattandhaliwal
    @rattandhaliwal 3 ปีที่แล้ว +12

    ਬੁੱਚੜਾਂ ਦਾ ਏਦਾਂ ਹੀ ਅੰਤ ਹੁੰਦਾ ਹੈ।

  • @SoniSingh-gb4yp
    @SoniSingh-gb4yp 2 ปีที่แล้ว +2

    ਵਾਹਿਗੁਰੂ ਜੀ

  • @BaldevSingh-fi2sk
    @BaldevSingh-fi2sk 2 ปีที่แล้ว +2

    Sir you are doing good job govt all system have been currupted from sur singh

  • @dalbirsinghsingh8144
    @dalbirsinghsingh8144 5 หลายเดือนก่อน

    ਬਹੁਤ ਵਧੀਆ ਜਾਣਕਾਰੀ ਦਿੰਦੇ ਜੇ

  • @narindergurayagumthala2592
    @narindergurayagumthala2592 3 หลายเดือนก่อน

    😭😭😭😭😭😭. Baba ji. Waheguru ji 🙏

  • @kaurkallu7909
    @kaurkallu7909 2 ปีที่แล้ว +6

    Waheguru g 💕

  • @rajindersingh1486
    @rajindersingh1486 3 ปีที่แล้ว +5

    Great Job Lakhi ji

  • @SurinderSingh-io4uh
    @SurinderSingh-io4uh 3 ปีที่แล้ว +37

    As per Gurmeet Pinky, Ajit Sandhu didn’t commit suicide by letting a train run over him fact of the matter is that he was killed by KPS Gill and put his dead body on a rail track to make it look like a suicide. Lakhi sir you are frontline warrior against the brutality of police during the days of terrorism in Punjab.

    • @mohankalu2276
      @mohankalu2276 3 ปีที่แล้ว +4

      But kps gill kyun maro Ajit sandhu nu

    • @alberteinstein8330
      @alberteinstein8330 2 ปีที่แล้ว +4

      @@mohankalu2276 kps de sabto nede si.. Eh khatam sare razz khatam

    • @cahardiksingh6332
      @cahardiksingh6332 2 ปีที่แล้ว +2

      @@alberteinstein8330 syi gaal a kuki kps gill de raaz saare ohnu hi pta si ..
      Ohde jaan to baad saara kush khtm hgya

    • @gssaran88
      @gssaran88 ปีที่แล้ว

      Then they wonder why Singhs were killing cops. Dirty cops and politicians.

    • @sunshine5798
      @sunshine5798 ปีที่แล้ว +2

      Terrorists di brutality te tere muh vich dahi jam gaya ki?

  • @balrajsingh5017
    @balrajsingh5017 5 หลายเดือนก่อน

    Very nice lucky ji thanks for true reportig

  • @BENGAL-TIGER6791-b2l
    @BENGAL-TIGER6791-b2l 3 ปีที่แล้ว +5

    ਜਿਸਨੇ ਵੀ ਆਪਣੇ ਬੱਚੇ ਨੂੰ ਕੋਈ ਸਜ਼ਾ ਦੇਣੀ ਹੋਵੇ ਤਾਂ ਉਸਨੂੰ ਪੰਜਾਬ ਪੁਲਿਸ ਵਿੱਚ ਭਰਤੀ ਕਰਵਾ ਦਿਓ, ਥੋੜੇ ਦਿਨਾਂ ਚ ਉਸਦੀ ਆਤਮਾ ਮਰ ਜਾਣੀ, ਤੇ ਬਾਕੀ ਸਾਰੀ ਜਿੰਦਗੀ ਉਸਨੇ ਜਿਉਂਦੀ ਲਾਸ਼ ਬਣ ਕੇ ਵਿਚਰਨਾ

  • @jagirkaur385
    @jagirkaur385 2 ปีที่แล้ว +1

    Ek ek word true bhut vadhiyaa sach dusiaa

  • @lakhwinderbhullar5592
    @lakhwinderbhullar5592 3 ปีที่แล้ว +6

    Waheguru ji

  • @singhsaab9505
    @singhsaab9505 2 ปีที่แล้ว +3

    Jaisi karni vaisi bharni waheguru ne insaaf kita sbb kuch ethe bhugtna penda etho eh pta lgda🙏♥️

  • @manubaidwan8438
    @manubaidwan8438 3 ปีที่แล้ว +1

    Gud job lakhi g Sachi gal das rahe ho duniya nu

  • @sukhchainsandhu8589
    @sukhchainsandhu8589 2 ปีที่แล้ว +1

    Bilkul veer ji waheguru tono sda khush rakhe

  • @thats5559
    @thats5559 2 ปีที่แล้ว +1

    Paji tusi explain buhat vadia kar de ho nice paji greet job

  • @usman3819
    @usman3819 3 ปีที่แล้ว +2

    ਧੰਨਵਾਦ ਲੱਖੀ ਵੀਰ

  • @GurmailSingh-fr9ph
    @GurmailSingh-fr9ph 2 ปีที่แล้ว +3

    Yug yug jio beta dhanwad for truth

    • @jasbirsandhu1303
      @jasbirsandhu1303 5 หลายเดือนก่อน

      😮wahguru ji mahar karo

  • @Modani-Govt
    @Modani-Govt 3 ปีที่แล้ว +16

    ਪਾਪੀ ਕੇ ਮਾਰਨੇ ਕੋ ਪਾਪ ਮਹਾ ਬਲੀ

    • @j.skundi7791
      @j.skundi7791 3 ปีที่แล้ว

      👍👌👌👍👍👌👍👌🙏🙏

  • @mehakmusic9649
    @mehakmusic9649 3 ปีที่แล้ว +12

    ਸਾਨੂੰ ਅੱਜ ਵੀ ਇਨਸਾਨ ਨਹੀ ਮਿਲਿਆ ਉਸ ਵੇਲੇ ਨੂੰ ਮੈ ਕਦੀ ਨਹੀ ਭੁਲ ਸਕਦੀ ਬਿਨਾ ਕਸੂਰ ਤੋ ਸ਼ਹੀਦ ਕਰ ਤੇ ਕਿਸੇ ਦੀ ਲਾਸ਼ ਵੀ ਨਹੀ ਦਿੱਤੀ ਅਸੀ ਆਖਰੀ ਵਾਹ ਵੀ ਮੁੰਹ ਨਹੀ ਵੇਖਿਆ

    • @sidhusaabh2130
      @sidhusaabh2130 2 ปีที่แล้ว

      ਕੌਣ ਨਹੀ ਮਿਲਿਆ , ਕਿਸਦੀ ਗੱਲ ਕਰ ਰਹੇ ਹੋ ਤੁਸੀ

  • @palwindersingh9357
    @palwindersingh9357 ปีที่แล้ว

    ਭਾਜੀ ਸੰਦੂ ਅੰਕਲ ਦੇ ਬੱਚੇ ਕਿੱਥੇ ਹੱਨ ਮੈਂ ਉਹਨਾਂ ਦੀ ਮੱਦਦ ਕਰਾਂਗਾ ਉਹ ਵਹੂਤ ਨੇਕ ਇਨਸਾਨ ਸਨ ਅਜੀਤ ਸੰਦੂ ਵਹੁਤ ਦਲੇਰ ਸਨ

  • @satnamsingh8525
    @satnamsingh8525 2 ปีที่แล้ว +3

    Thanks Veere papi de pap de Kahani dasan Laiye

  • @satpaldhillondhillon3975
    @satpaldhillondhillon3975 3 ปีที่แล้ว +2

    ਧੰਨਵਾਦ ਜੀ

  • @GurpreetSingh-ok1if
    @GurpreetSingh-ok1if 2 ปีที่แล้ว +2

    Shubh Karman Te kabhoon Na taron. Your Coverage is SACH DI AWAAZ

  • @rakkarjatt
    @rakkarjatt 2 ปีที่แล้ว +18

    ਬਹੁਤ ਹੀ ਮਾਰਾ ਟਾਈਮ ਸੀ ਓਦੋਂ ਦਾ ਜਦੋਂ ਦੀ ਤੁਸੀ ਗਲ ਕਰਦੇ ਆ 🙏

  • @sunilkamboj3405
    @sunilkamboj3405 ปีที่แล้ว

    Bout vadhia jankari sir

  • @navneetsandhu7242
    @navneetsandhu7242 3 ปีที่แล้ว +1

    Sir 1st of all m ur big fan i watched ur every video with notification i love ur explanation and what u r doing for us thanks alot and keep it up

  • @gursingh6622
    @gursingh6622 2 ปีที่แล้ว +1

    Very good👍 Lakhi ji.

  • @gursingh6622
    @gursingh6622 2 ปีที่แล้ว

    Lakhi, bahut badhia ji, ant ta har insaan da mara hi hunda hai jihre mate karam karde han.

  • @jagirsingh3430
    @jagirsingh3430 3 ปีที่แล้ว +3

    Lakh lahnat jo kehnde han k hindu raaj vich sikha nu insaf milda ja dita gea

  • @suchetsingh3382
    @suchetsingh3382 3 ปีที่แล้ว +2

    Thanks Mr lakhi. Love. You. Diamond of. Punjabi boli suchet. USA

    • @harpalgill1605
      @harpalgill1605 3 ปีที่แล้ว

      ਬਹੁਤ ਵਧਿਆ ਉਪਰਾਲਾ ਲੱਖੀ ਜੀ ਇਨਾ ਪਾਪੀਆ ਦਾ ਅਸਲ ਚਿਹਰਾ ਵਿਖਾਣ ਲਈ

  • @bikrambikram6405
    @bikrambikram6405 3 ปีที่แล้ว +19

    Sir u did not talk about Suba Singh Alias Suba Sirhand... Who is in jail for killing Baba Charan Singh ji...

    • @j.skundi7791
      @j.skundi7791 3 ปีที่แล้ว +7

      ਇਹ ਸੂਬਾ ਵੀਰ ਹੁਣ ਜੇਲ੍ ਵਿਚ ਸੜ੍ ਰਿਹਾ ਹੈ ਕਈ ਬਿਮਾਰੀਆਂ ਲੱਗੀਆਂ ਹਨ ਗਲਿਆ ਪਿਆ ਹੈ ਇਹ ਹੈ ਜਾਲਮਾਂ ਦਾ ਹਾਲ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ 🙏🙏

  • @jobanpreetsingh4758
    @jobanpreetsingh4758 ปีที่แล้ว +1

    95%ਤਾ ਇਹ ਲੋਕ ਪਾਗਲ ਹੀ ਹੋ ਕਿ ਮਰਦੇ ਹਨ ਜਾ ਫਿਰ ਇਹਨਾਂ ਦੇ ਪਰਿਵਾਰ ਇਹਨਾਂ ਦੇ ਕਹਿਣੇ ਤੋਂ ਬਾਹਰ ਹੋ ਜਾਦੇ ਹਨ ਇਹਨਾਂ ਦਾ ਕਮਾਇਆ ਕਾਲਾ ਧਨ ਗੁਆਂਡੀ ਹੀ ਵਰਤਦੇ ਹਨ

  • @JaswindersinghJassa-e6m
    @JaswindersinghJassa-e6m ปีที่แล้ว

    Good bro eho jehiya video banana kro

  • @sunnys1756
    @sunnys1756 3 ปีที่แล้ว +33

    Expose all the butcher's of punjab police in this series'
    Sikhs would be thankful to you

    • @rsmangat1
      @rsmangat1 3 ปีที่แล้ว +2

      What about the butchery committed by the terrorists? Are you saying all terrorists were innocent?

    • @sunnys1756
      @sunnys1756 3 ปีที่แล้ว

      @@rsmangat1 please explain the butchery ?

    • @rsmangat1
      @rsmangat1 3 ปีที่แล้ว

      @@sunnys1756 ask anyone from Punjab border area who lived there through the 80s. How terrorist would forcefully marry their daughters, killed people only because they were Hindus & cruelly tortured people only because they were ‘suspected’ of being police informers. Ask Dhianpur, Batala area Hindus how they lived through the hell.

    • @hk8728
      @hk8728 2 ปีที่แล้ว +1

      Complete bullshit.

    • @AbAb-wc7ox
      @AbAb-wc7ox 2 ปีที่แล้ว

      Only butcher of Punjab is coward Bhindranwale Pakistani servant

  • @arbind811
    @arbind811 3 ปีที่แล้ว +6

    Very good sir

  • @pardeepbrar7822
    @pardeepbrar7822 3 ปีที่แล้ว +28

    ਅਜੀਤ ਸੰਧੂ ਦੀਆਂ ਅਗਲੀਆਂ ਤਿੰਨ ਪੀੜ੍ਹੀਆਂ ਖਤੈ ਹੋ ਜਾਣ

    • @princeofficial2788
      @princeofficial2788 3 ปีที่แล้ว +1

      3 nai saria aun valia.peediya ho jan

    • @pardeepbrar7822
      @pardeepbrar7822 3 ปีที่แล้ว +2

      @@princeofficial2788 ਸਹੀ ਕਿਹਾ ਜੀ

    • @jasvindersingh4813
      @jasvindersingh4813 3 ปีที่แล้ว +1

      Veer ji J'is Insaan nu Giani Jail Singh And Sanjay Gandhi ne Shri Darbar Sahib vich Hathiar Dea Ke Warhia see Ohna Daa vee Beej Nash Hoona chahidaa ji Naa Oho Eh Kum Karda ji naa Sikh kom Dee Jawani daa Ghaan hunda ji

    • @1ladhar256
      @1ladhar256 3 ปีที่แล้ว

      ਹਾ ਹਾ ਹਾ ਹਾ,
      ਉਸ ਤੋਂ ਬਾਅਦ ਉਹਦੀ ਪੀੜ੍ਹੀ ਕਿਥੋਂ ਆਵੇਗੀ?

    • @gurleenkaursandhu6020
      @gurleenkaursandhu6020 8 หลายเดือนก่อน +1

      waheguru ohda munda v gayab hogya c ਨਹਿਰਾਂ de pull te jithe baba charan singh ji nu sheed kita c

  • @Parmjitsinghsidhu-z3t
    @Parmjitsinghsidhu-z3t ปีที่แล้ว

    ਬਾਬਾ ਚਰਨ ਸਿੰਘ ਜੀ ਕਾਰਸੇਵਾ ਵਾਲੇ,,,,ਜਿਪਸੀਆਂ ਪਿਛੇ ਆਪੋਜਿਟ ਬੰਨ ਲੱਕੜ ਵਾਂਗ ਪਾੜ ਕੇ ਸਾਰੇ ਟੱਬਰ ਨੇੰ ਜੀਤ ਸਿੰਘ ਸੰਧੂ ਨੇ ਕਿਡਨੈਪ ਕਰ ਖਤਮ ਕਰ ਦਿਤਾ

  • @sangha4236
    @sangha4236 3 ปีที่แล้ว +5

    ਇਹੋ ਜਿਹੇ ਬੁਚੱੜਾ ਨੇ ਪੰਜਾਬ ਦੀ ਜਵਾਨੀ ਖਤਮ ਕਰਤੀ

  • @KulwantSingh-ey9vv
    @KulwantSingh-ey9vv ปีที่แล้ว

    ਹੁਣ ਇਹਨਾਂ ਪੁਲਿਸ ਦੇ ਪਰਵਾਰ ਤੇ ਕਾਰਵਾਈ ਹੋਣੀ ਚਾਹੀਦੀ ਹੈ

  • @surindersingh-lt9qx
    @surindersingh-lt9qx 3 ปีที่แล้ว +7

    Ritesh lucky ji you have done a great job by making such episides on brutality of ajit singh sandhu

  • @HarryAulakh-sv5dt
    @HarryAulakh-sv5dt 4 หลายเดือนก่อน

    Luckey ਜੀ ਧੰਨਵਾਦ

  • @SurjitSingh-tc4ij
    @SurjitSingh-tc4ij 3 ปีที่แล้ว +2

    ਵਧੀਆ ਜਾਣਕਾਰੀ ਦਿਤੀ

  • @sukeenmohammad6864
    @sukeenmohammad6864 3 ปีที่แล้ว +4

    Lekhi sahib kammalkar dita hai .ehni imaandari naal repor kiti hai masha allah
    Rab tuhanu tandrusti deve .tuhadi sayatjabi di dua karde haan.

  • @hargobindsinghbrar3923
    @hargobindsinghbrar3923 3 ปีที่แล้ว +4

    So good information about Baba Charan Singh kar sewa waly thanks dear Ritesh Lakhi saab

  • @rajwinder1968
    @rajwinder1968 2 ปีที่แล้ว +1

    ਅਜੀਤ ਸੰਧੂ ਦਾ ਤਲਾ ਮੂਲਾ ਹੀ ਪੱਟਿਆ ਜਾਵੇ ਵਾਹਿ ਗੁਰੂ ਜੀ

  • @VikramSingh-qm5hc
    @VikramSingh-qm5hc ปีที่แล้ว

    ਪਾਪੀ ਕੇ ਮਾੰਰਨੇ ਕੋ ਪਾਪ ਮਹਾੰਬਲੀ ਏ ਪਾਪੀ ਦੀ ਮੋਤ ਏਸੇ
    ਤੰਰਾਂ ਹੂੰਦੀ ਏ।ਪੈਸੈ ਬਦਲੇ ਜੀਕਰੀਆ ਖਾੰ ਬੰਣਗਿਆ ਸੀ
    ਜੀਤਾ ਸੰਧੂ ਫਿਰ ਪਾਪੀ ਗਿੱਲ ਨੇ
    ਹੀ ਬਲੀ ਦਾ ਬਕਰਾ ਬੰਣਾਕੇ
    ਝਟਕਾਤਾ ਪਰ ਪੈਸਾ ਗਿੱਲ ਪਾਪੀ
    ਦੇ ਹੱਥ ਨਹੀ ਆਏਆ।

  • @hardeepsinghbehniwal3033
    @hardeepsinghbehniwal3033 ปีที่แล้ว

    Lakhi g swarn ghotne bare v dasso
    Shukriya