How Khanpur incident transpired ? Who testified against Poohla & his men in court ?

แชร์
ฝัง
  • เผยแพร่เมื่อ 28 พ.ย. 2024

ความคิดเห็น • 795

  • @prabhjotsingh1831
    @prabhjotsingh1831 2 ปีที่แล้ว +13

    ਲੱਖੀ ਵੀਰ ਜੀ ਤੁਸੀਂ ਸੱਚ ਨੂੰ ਦੁਨੀਆਂ ਦੇ ਸਾਹਮਣੇ ਬਿਨਾਂ ਕਿਸੇ ਡਰ ਤੋਂ ਬਿਆਨ ਕਰਕੇ ਬਹੁਤ ਹੀ ਵਧੀਆ ਕਾਰਜ ਕਰ ਰਹੇ ਹੋ , ਪਰਮਾਤਮਾ ਤੁਹਾਨੂੰ ਹਮੇਸ਼ਾਂ ਚੜਦੀਕਲਾ ਵਿੱਚ ਰੱਖਣ ।

  • @anmolgupta8078
    @anmolgupta8078 2 หลายเดือนก่อน +10

    ਪਾਜੀ ਅਪਣਾ ਖ਼ਿਆਲ ਰੱਖਿਓ ਲੋੜ੍ਹ ਨਾਲ ਜ਼ਿਆਦਾ ਸੱਚ ਸਰਕਾਰਾਂ ਨੂੰ ਹਜ਼ਮ ਨਹੀਂ ਹੁੰਦਾ।

  • @GhostRider_pb18kt
    @GhostRider_pb18kt 3 ปีที่แล้ว +4

    ਪੱਤਰਕਾਰ ਵੀਰ ਬਿਲਕੁਲ ਸਹੀ ਜਾਣਕਾਰੀ ਪਹੁੰਚਾਈ ਤੁਸੀਂ ਲੋਕਾਂ ਤੱਕ ਇਸ ਲਈ ਤੁਹਾਡਾ ਧੰਨਵਾਦ, ਸੱਭ ਤੋਂ ਵੱਧ ਸਿੱਖ ਕਤਲੇਆਮ Genocide ਪੰਜਾਬ ਦੇ ਮਾਝੇ ਇਲਾਕੇ ਵਿੱਚ ਗੁਰਦਾਸਪੁਰ ਤਰਨਤਾਰਨ ਬਟਾਲਾ ਵਿੱਚ ਕੀਤਾ ਸਰਕਾਰੀ ਮਸ਼ੀਨਰੀ ਨੇ। ਇਸ ਪਾਪੀ ਪੂਹਲੇ ਨੂੰ ਗੱਡੀ ਵੀ ਚਾੜਿਆ ਫਿਰ ਮਾਝੇ ਦੇ ਮਝੈਲਾਂ ਭਾਈ ਹਰਚੰਦ ਸਿੰਘ ਮਾੜੀ ਕੰਬੋਕੇ ਤੇ ਨਵਦੀਪ ਸਿੰਘ ਗੁੱਗੂ ਡੌਨ ਨੇਂ ਇਸ ਪਾਪੀ ਪੂਹਲੇ ਨੂੰ ਸਜ਼ਾ ਯਾਫਤਾ ਕੀਤਾ। ਪਾਪੀ ਕੋ ਮਾਰਨੇਂ ਕੋ ਪਾਪ ਮਹਾਂਬਲੀ ਹੈ। ਤੇ ਅੱਜ ਤੱਕ ਸਿੱਖ ਕੌਮ ਨਾਲ ਧੱਕਾ ਈ ਹੋ ਰਿਹਾ ਆ।। ਅਫਸੋਸ ਤਾਂ ਇਸ ਗੱਲ ਦਾ ਆ ਕਿ ਸਿੱਖਾਂ ਨੇਂ ਸਾਰਿਆਂ ਦੇ ਘਰ ਬਣਾਉਣ ਲਈ ਸ਼ਹੀਦੀਆਂ ਦਿੱਤੀਆਂ ਪਰ ਆਪਣਾਂ ਘਰ ਨਾ ਬਣਾਂ ਸਕੇ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sukhwinderkaur7712
    @sukhwinderkaur7712 3 ปีที่แล้ว +76

    ਲਕੀ ਤੰ ਬਹੁਤ ਦਾਲੇਰ ਬਾਦਾ ਰੱਬ ਤੇਰਾ ਭਲਾ;ਕਰੇ

    • @ਰਾਜਵੀਰਸਿੰਘ-ਹ7ਫ
      @ਰਾਜਵੀਰਸਿੰਘ-ਹ7ਫ 3 ปีที่แล้ว +3

      ਪੰਜਾਬ ਦੀ ਧਰਤੀ ਨੂੰ ਪਿਆਰ ਕਰਨ ਵਾਲੇ Usmi ਇੰਟਰਨੈਸ਼ਨਲ ਮੀਡੀਆ ਸਰਚ ਕਰਨ।

    • @j.skundi7791
      @j.skundi7791 2 ปีที่แล้ว +2

      ਇਹ ਪੰਜਾਬੀ ਕਿਸ ਤਰਾਂ ਲਿਖੀ ਹੈ 🙏🙏

  • @sherjasjitsingh7451
    @sherjasjitsingh7451 2 ปีที่แล้ว +35

    What a shameful incident. There is no justice system in India.
    A Sikh can be enemy of Sikh,it is politicians & police who have taken unnecessary advantage of situations. Shameful😢

    • @jayd4ever
      @jayd4ever 2 ปีที่แล้ว

      traitors are in every community the problem with sikh is that the gurudwara and sikh leaders are not educating sikhs and making true sikhs

  • @sarbjitsingh9926
    @sarbjitsingh9926 3 ปีที่แล้ว +93

    ਸਰਕਾਰੀ ਅੱਤਵਾਦ
    ਸੁਲਗਦੇ ਸਵਾਲ
    ਪ੍ਸ਼ਾਸ਼ਨ ਤੇ ਕਾਤਲ
    ਦੋਵੇਂ ਭਾੲੀਵਾਲ
    ਕਿਵੇਂ ਮਿਲੇਗਾ ੲਿਨਸਾਫ਼

    • @ਰਾਜਵੀਰਸਿੰਘ-ਹ7ਫ
      @ਰਾਜਵੀਰਸਿੰਘ-ਹ7ਫ 3 ปีที่แล้ว +4

      ਪੰਜਾਬ ਦੀ ਧਰਤੀ ਨੂੰ ਪਿਆਰ ਕਰਨ ਵਾਲੇ Usmi ਇੰਟਰਨੈਸ਼ਨਲ ਮੀਡੀਆ ਸਰਚ ਕਰਨ।

  • @SurinderSingh-io4uh
    @SurinderSingh-io4uh 3 ปีที่แล้ว +259

    ਲੱਖੀ ਸਾਹਿਬ ਤੁਸੀਂ ਹਰ ਰਿਪੋਰਟ ਬਿਨਾ ਕਿਸੇ ਡਰ ਤੇ ਪੱਖਪਾਤ ਤੋਂ ਕਰਦੇ ਹੋ ਪੰਜਾਬ ਦੇ ਲੋਕਾਂ ਨੂੰ ਪੁਖ਼ਤਾ ਜਾਨਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ

    • @kundanlal9223
      @kundanlal9223 3 ปีที่แล้ว +8

      ...

    • @ਰਾਜਵੀਰਸਿੰਘ-ਹ7ਫ
      @ਰਾਜਵੀਰਸਿੰਘ-ਹ7ਫ 3 ปีที่แล้ว +6

      ਪੰਜਾਬ ਦੀ ਧਰਤੀ ਨੂੰ ਪਿਆਰ ਕਰਨ ਵਾਲੇ Usmi ਇੰਟਰਨੈਸ਼ਨਲ ਮੀਡੀਆ ਸਰਚ ਕਰਨ।

    • @ਰਾਜਵੀਰਸਿੰਘ-ਹ7ਫ
      @ਰਾਜਵੀਰਸਿੰਘ-ਹ7ਫ 3 ปีที่แล้ว +4

      ਪੰਜਾਬ ਦੀ ਧਰਤੀ ਨੂੰ ਪਿਆਰ ਕਰਨ ਵਾਲੇ Usmi ਇੰਟਰਨੈਸ਼ਨਲ ਮੀਡੀਆ ਸਰਚ ਕਰਨ।

    • @ਰਾਜਵੀਰਸਿੰਘ-ਹ7ਫ
      @ਰਾਜਵੀਰਸਿੰਘ-ਹ7ਫ 3 ปีที่แล้ว +6

      ਪੰਜਾਬ ਦਾ ਇਕੋ ਇੱਕ ਹੱਲ ਏ ਪੰਜਾਬ ਦੀ ਅਜਾਦੀ 🚩🚩

    • @baljitgill7756
      @baljitgill7756 3 ปีที่แล้ว +1

      Oooo9klollloloooo9ooo9 lklolooo the ooooooooooo ooollloollllk

  • @balwindersinghsingh8510
    @balwindersinghsingh8510 3 ปีที่แล้ว +92

    ਕਰੋਡ਼ ਵਾਰ ਸਲੂਟ ਕਰਨਲ ਸੰਧੂ ਨੂੰ
    ਜਿਸ ਨੇ ਪੂਹਲੇ ਦੀ ਪਾਪ ਦੀ ਸਲਤਨਤ ਢਾਹ ਕੇ ਰੱਖ ਤੀ⏳🏅

    • @ਰਾਜਵੀਰਸਿੰਘ-ਹ7ਫ
      @ਰਾਜਵੀਰਸਿੰਘ-ਹ7ਫ 3 ปีที่แล้ว +3

      ਪੰਜਾਬ ਦੀ ਧਰਤੀ ਨੂੰ ਪਿਆਰ ਕਰਨ ਵਾਲੇ Usmi ਇੰਟਰਨੈਸ਼ਨਲ ਮੀਡੀਆ ਸਰਚ ਕਰਨ।

  • @ParamjitKaurDhesi
    @ParamjitKaurDhesi 3 ปีที่แล้ว +35

    ਅਜ ਵੀ ਪੂਹਾਲੇ ਗੰਦ ਦੇ ਬੰਦੇ ਉਮਰਾਨੰਗਲ, ਸੈਣੀ ਵਰਗੇ ਦਨਦਨਾਉੰਦੇ ਫਿਰਦੇ ਹਨ

  • @amarjitraju405
    @amarjitraju405 3 ปีที่แล้ว +55

    ਵਾਹਿਗੁਰੂ, ਵਾਹਿਗੁਰੂ ਇਹਨਾ ਪਾਪੀਆਂ ਦਾ ਬੇੜਾ ਗਰਕ ਕਰੇ । ਧੰਨ ਹਨ ਇਹ ਪਰਿਵਾਰ । ਆਪ ਦਾ ਬਹੁਤ ਸ਼ੁਕਰੀਆ ਲੱਖੀ ਜੀ ॥

  • @sukhsandhu6755
    @sukhsandhu6755 3 ปีที่แล้ว +10

    ਸ਼ਰਮ ਆਉਣੀ ਚਾਹੀਦੀ ਸਾਨੂੰ ਆਪਣੇ ਆਪ ਨੂੰ ਪੰਜਾਬੀ ਤੇ ਹਿੰਦੋਸਤਾਨ ਦੇ ਨਾਗਰਿਕ ਅਖਵਾਉਣ ਤੇ ਜਿੱਥੇ ਇਨਸਾਫ ਨਾ ਦੀ ਕੋਈ ਚੀਜ਼ ਈ ਨਹੀਂ

  • @ਬਿੰਦਰਧਨੋਆਕਾਗਰਸਪਾਰਟੀ

    ਬਹੁਤ ਸੱਚੀਆਂ ਗੱਲਾਂ ਕੀਤੀਆਂ ਲੱਖੀ ਵੀਰ ਸੱਚ ਬੋਲਣ ਵਾਲੇ ਪੱਤਰਕਾਰ ਵੀ ਨਹੀਂ ਮਿਲਦੇ ਅੱਜਕੱਲ ਤਹਿ ਦਿਲੋਂ ਧੰਨਵਾਦ ਕਰਦਾ ਹਾਂ 🙏🙏🙏🙏🙏🙏🙏🙏🙏🙏

  • @highwayprisoner538
    @highwayprisoner538 3 ปีที่แล้ว +50

    ਧੰਨ ਆਂ ਭਰਾਵਾ ਏਦਾਂ ਬੇਬਾਕ ਹੋਕੇ information ਸਾਂਝੀ ਕਰਦਾਂ
    Respect 🙏

  • @j.skundi7791
    @j.skundi7791 3 ปีที่แล้ว +21

    ਗੁੱਗੂ ਗਿੱਲ ਤੇ ਵੀਰ ਹਰਚੰਦ ਸਿੰਘ ਨੂੰ ਸਲੂਟ ਹੈ ਜਿਨਾਂ ਨੇ ਪਾਪੀ ਪੁਹਲੇ ਉਰਫ ਚੰਗੇਜ ਖਾਂ ਨੂੰ ਸਾੜ ਕੇ ਪਾਪੀ ਦਾ ਅੰਤ ਕੀਤਾ ਵਾਹਿਗੁਰੂ ਚੜ੍ਦੀ ਕਲਾ ਬਖਸ਼ਣ 😪😢😢😪😢😪😢😪

  • @sukhjindersingh1675
    @sukhjindersingh1675 3 ปีที่แล้ว +34

    ਪੂਹਲਾ ਬਹੁਤ ਹਰਾਮਦਾ ਸੀ। ਇਹ ਸਾਰੀ ਘਟਨਾ ਸੱਚ ਏ।

    • @ਰਾਜਵੀਰਸਿੰਘ-ਹ7ਫ
      @ਰਾਜਵੀਰਸਿੰਘ-ਹ7ਫ 3 ปีที่แล้ว +2

      ਪੰਜਾਬ ਦੀ ਧਰਤੀ ਨੂੰ ਪਿਆਰ ਕਰਨ ਵਾਲੇ Usmi ਇੰਟਰਨੈਸ਼ਨਲ ਮੀਡੀਆ ਸਰਚ ਕਰਨ।

  • @rockyrai7314
    @rockyrai7314 3 ปีที่แล้ว +42

    Professional Journalism. Full of Facts and unique knowledge. Much needed in our community. Thanks veer.

  • @kewalsingh4609
    @kewalsingh4609 2 ปีที่แล้ว +1

    ਰਿਤੇਸ਼ ਲੇਖੀ ਜੀ ਤੁਹਾਨੂੰ ਸਲੂਟ ਕਰਦਾ ਹਾਂ ਤੁਸੀਂ ਬੇਖੌਫ ਹੋ ਕੇ ਇਸ ਕਤਲੇਆਮ ਦਾ ਸੱਚ ਲੋਕਾਂ ਸਾਹਮਣੇ ਲੈ ਕੇ ਆਏ ।ਮੈ ਇਸ ਪਰਿਵਾਰ ਦੇ ਸਸਕਾਰ ਮੌਕੇ ਆਪਣੇ ਅੱਖੀਂ ਦੇਖਿਆ ।ਬਹੁਤ ਬੇਰਹਿਮੀ ਨਾਲ ਛੋਟੇ ਛੋਟੇ ਬੱਚਿਆਂ ਨੂੰ ਵੀ ਬਰਸਟ ਮਾਰੇ ਗਏ ।

  • @nexion5144
    @nexion5144 3 ปีที่แล้ว +70

    ਕੌਮ ਨੂੰ ਇਸ ਪिਰਵਾਰ ਦੀ ਮਦਤ ਕਰਨੀ ਚਾिਹਦੀ ਹੈ,,,ਕੌਮ ਤੋ ਸਾਰਾ ਪिਰਵਾਰ ਹੀ ਵਾਰ िਦॅਤਾ 😰

    • @dhingraankur82
      @dhingraankur82 2 ปีที่แล้ว +1

      koi email ya number. v share kro. k comment paa bhajana hi hai. kaum la deo sara kujh. aap na krio kujh

    • @kamalsingh-dc1vs
      @kamalsingh-dc1vs 3 หลายเดือนก่อน

      ​@@dhingraankur82ਤੈਨੂੰ ਕੀ ਹੋ ਗਿਆ ਚਗਲੇ। ??

    • @kamalsingh-dc1vs
      @kamalsingh-dc1vs 3 หลายเดือนก่อน +1

      ​@@dhingraankur82ਗਸਤੌੜ ਨੰਬਰ ਇਕ

  • @amansaini922
    @amansaini922 3 ปีที่แล้ว +37

    Thanks Lakhi bhaji for this video… my heart is crying for this family and i salute this family who fought against rakshsh Phoolha…. Big heart feelings for the family but don’t know how to express… Waheguru Jee 🙏

  • @parmindersingh-cs4fh
    @parmindersingh-cs4fh 3 ปีที่แล้ว +41

    ਲੱਖੀ ਸਾਹਬ ਤੁਸੀਂ ਵਧੀਆ ਉਪਰਾਲਾ ਕਰਦੇ ੳ ਪਰ ਕਿਰਪਾ ਕਰਕੇ ਤੁਸੀਂ ਅੱਤਵਾਦੀ ਤੇ ਵੱਖਵਾਦੀ ਸ਼ਬਦ ਨਾ ਵਰਤਿਆ ਕਰੋ ਧੰਨਵਾਦ 🙏🙏🙏🙏🙏

  • @karmantransport4636
    @karmantransport4636 3 ปีที่แล้ว +59

    ਖਾੜੂਕ ਸਿੰਘ ਸਾਡੇ ਸਿੱਖ ਧਰਮ ਦੇ ਯਧੇ ਹਨ

    • @ਰਾਜਵੀਰਸਿੰਘ-ਹ7ਫ
      @ਰਾਜਵੀਰਸਿੰਘ-ਹ7ਫ 3 ปีที่แล้ว +3

      ਪੰਜਾਬ ਦੀ ਧਰਤੀ ਨੂੰ ਪਿਆਰ ਕਰਨ ਵਾਲੇ Usmi ਇੰਟਰਨੈਸ਼ਨਲ ਮੀਡੀਆ ਸਰਚ ਕਰਨ।

    • @baldheersingh2338
      @baldheersingh2338 ปีที่แล้ว

      Bc 😂

    • @singhbacky
      @singhbacky ปีที่แล้ว

      ਪੂਲਾ ਇੱਕ ਦਰਿੰਦਾ ਸੀ ਲੁਧਿਆਣਾ ਦਾ ਸੀ ਸੁਮੇਧ ਸੈਣੀ ਦਾ dlla ਸੀ ਮਰਿਆ ਵੀ ਕੁੱਤੇ ਦੀ ਮੌਤ

    • @Izuku25
      @Izuku25 ปีที่แล้ว +1

      @@baldheersingh2338Teri maa di fudi kharku zindabad

    • @jagjitchawla3850
      @jagjitchawla3850 ปีที่แล้ว

      ​@@ਰਾਜਵੀਰਸਿੰਘ-ਹ7ਫ0

  • @balwindersinghsingh8510
    @balwindersinghsingh8510 3 ปีที่แล้ว +65

    ਕੲਈ ਸਰਕਾਰੀ ਸੋਚ ਵਾਲੇ ਬੰਦੇ ਕਹਿੰਦੇ ਆ ਪੂਰੇ ਸਿੱਖ ਸੰਘਰਸ ਵਿੱਚ 12500 ਬੰਦਾ ਹੀ ਸਹੀਦ ਹੋਇਆ ਕਿਉ ਕਿ ਇੰਨੇ ਈ ਪਿੰਡ ਆ ਪੰਜਾਬ ਚ ਪਰ ਸੱਚ ਇਹ ਆ ਘੱਟੋ ਘੱਟ 2 ਲੱਖ ਨੌਜਵਾਨ ਬਜੁਰਗ ਬੱਚੇ ਸਹੀਦ ਹੋਏ ਨੇ ਜਿਸ ਵਿੱਚ ਕੁਝ ਦਿਨ ਦੇ ਬੱਚੇ ਤੋਂ ਲੈ ਕੇ 90 ਸਾਲ ਤੱਕ ਦੇ ਬਜੁਰਗ ਨੇ

    • @ਰਾਜਵੀਰਸਿੰਘ-ਹ7ਫ
      @ਰਾਜਵੀਰਸਿੰਘ-ਹ7ਫ 3 ปีที่แล้ว +5

      ਪੰਜਾਬ ਦੀ ਧਰਤੀ ਨੂੰ ਪਿਆਰ ਕਰਨ ਵਾਲੇ Usmi ਇੰਟਰਨੈਸ਼ਨਲ ਮੀਡੀਆ ਸਰਚ ਕਰਨ।

    • @singhkaursinghni8963
      @singhkaursinghni8963 3 ปีที่แล้ว +5

      ਵੀਰ ਸਹੀ ਗੱਲ ਆ ਬਹੁਤ ਜ਼ਿਆਦਾ ਨਸਲਕੁਸ਼ੀ ਕੀਤੀ ਸੀ ਪੁਲਿਸ ਨੇ ਬਹੁਤ ਦੁੱਖ ਹੁੰਦਾ ਹੈ

    • @zorawarpurewal3957
      @zorawarpurewal3957 3 ปีที่แล้ว +2

      Sahi gal aa bhaji 25000 laashan di tasdeek tan bhai Jaswant Singh ji khalda ne kar diti ohde ton baad 1 lakh 54 hjar hor munde maare ne police ne

    • @gurjantsingh-se3ll
      @gurjantsingh-se3ll 2 ปีที่แล้ว

      bilkulsach. 2to.2.5.lac.beghar.te.mout.total5lac.ghar.barbad.karte.police.waliaa.ne

    • @RamSingh-zi2rl
      @RamSingh-zi2rl 2 หลายเดือนก่อน

      🙏🙏🙏🙏🙏🙏🙏🙏🙏🙏

  • @jaspindergilluboke5010
    @jaspindergilluboke5010 3 ปีที่แล้ว +3

    ਪੱਤਰਕਾਰ ਲੱਖੀ ਵੀਰ ਜੀ ਤੇ ਪਊਵਿੰਡ ਵਾਲੇ ਕਰਨਲ ਸੰਧੂ ਜੀ ਆਪ ਦੋਨਾਂ ਨੂੰ ਸਲੂਟ ਜਿਨ੍ਹਾਂ ਨੇ ਇਸ ਪੂਹਲੇ ਦੇ ਪਾਪਾ ਨੂੰ ਉਘਾੜ ਕੇ ਦੁਨੀਆਂ ਸਾਹਮਣੇ ਰੱਖਿਆ

  • @shivkumarjoshi9280
    @shivkumarjoshi9280 2 หลายเดือนก่อน +2

    You are doing good efforts to collect the information. GOD BLESS YOU brother.

  • @manimarwaha6747
    @manimarwaha6747 2 ปีที่แล้ว +1

    Well Done, Ritesh one and the only channel i like to watch for news. Always professional.
    Keep it up….👏👏👏🙌

  • @RajvinderSingh-kv5lc
    @RajvinderSingh-kv5lc 3 ปีที่แล้ว +9

    Ritesh sir, you are the real assets of our state ! great son of Punjab ! God bless you !

  • @surindersandhu796
    @surindersandhu796 2 ปีที่แล้ว +2

    ਅਹਿੲੀ ਘਣੋਨੀ ਵਾਰਦਾਤ ਸੁਣ ਕੇ ਲੂ ਕੰਡੇ ਖੜੇ ਹੋ ਜਾਦੇ ਹਨ।ਕਿਸ ਦੇਸ਼ ਤੇ ਦੁਨੀਆ ਵਿਚ ਰਹਿ ਕੇ ਲੋਕ ਸੁਣ ਕੇ ਪਰੇਸ਼ਨ ਹੋ ਜਾਦੇ ਹਨ।ਸਰਕਾਰਾ ਦਾ ਬੇੜਾ ਗਰਕ ਹੋ ਜਾਵੇ ਜੋ ਆਪਦੇ ਨਾਗਰਿਕਾ ਨੂੰ ਨਿਆ ਨਹੀ ਦੇ ਸਕਦੀਆ।ਬਹੁਤ ਵੱਡਾ ਕਹਿਰ ਵਰਤਿਆ ਆਮ ਨਾਗਰਤਾ ਤੇ ਜੋ ਬਿਆਨ ਕਰਨਾ ਤੇ ਸੁਨਣਾ ਬਹੁਤ ਕਸ਼ਟ ਵਾਲਾ ਹੈ।ਧੰਨਵਾਦ ਤੁਹਾਡਾ ਜੋ ਸਾਰੀ ਦੁਨੀਆ ਨੂੰ ਜਾਣੂ ਕਰਾ ਰਹੇ ਹੋ।

  • @ekambhatti9086
    @ekambhatti9086 3 ปีที่แล้ว +2

    ਧੰਨਵਾਦ ਬਾਈ ਜੀ ਇਹਨੂੰ ਕਹਿੰਦੇ ਨੇਂ ਪਤਰਕਾਰਿਤਾ ਲੱਕੀ ਜੀ ਬਹੁਤ ਵਧੀਆ ਜਾਨਕਾਰੀ ਦਿੱਤੀ ਪਾਪੀ ਪਹੁੱਲੇ ਆਉਂਣ ਵਾਲੀਆਂ ਨਸਲਾਂ ਪੁੱਹਲੇ ਨੂੰ ਲਾਹਨਤਾਂ ਪਾਉਂਦੇ ਰਹਿਣਗੀਆਂ

  • @Madeinpanjaab
    @Madeinpanjaab 2 ปีที่แล้ว +3

    Thank you Lakhi bai... best reporting all the time 🙏.. Waheguru pariwaar diya rooha nu charna nall layi rakhe..🙏

  • @meekajattbassi2303
    @meekajattbassi2303 3 ปีที่แล้ว +7

    That’s call true journalism great work Phaji keep it up 👍

  • @nexion5144
    @nexion5144 3 ปีที่แล้ว +16

    िਕॅਨਾ िਭਅਾਨਕ ਹੋਵੇਗਾ ੳੁਹ ਦਰੇਸ ਜਦੋ ਕੇ ੜਰਦੀ ਮਾਰੀ िਬਚਾਰੀ ਪੰਜ ਸਾਲ ਦੀ ਬॅਚੀ ਰਸੋਈ िਵਚ ਲੁਕ ਰਹੀ ਹੋਵੇਗੀ 😰

    • @singhkaursinghni8963
      @singhkaursinghni8963 3 ปีที่แล้ว +2

      ਸੱਚੀ ਗੱਲ ਹੈ ਵੀਰ ਜੀ ਉਹ ਮੰਜਰ ਬਹੁਤ ਹੀ ਡਰਾਉਣਾ ਹੋਵੇਗਾ ਕਿਵੇਂ ਬੱਚਿਆ ਨੇ ਝੱਲਿਆ ਹੋਵੇਗਾ ਕਿੰਨਾ ਡਰ ਹੋਵੇਗਾ ਵੀਰ ਸੋਚਕੇ ਹੀ ਡਰ ਲੱਗਦਾ ਹੈ ਮੈ ਬਹੁਤ ਛੋਟੀ ਸੀ ਜਦੋਂ 84 ਵਾਪਰੀ ਸੀ ਬਹੁਤ ਡਰ ਲੱਗਦਾ ਸੀ ਜਦੋਂ ਸੁਣਿਆ ਸੀ ਰੇਡੀਓ ਤੇ ਕਿ ਹੁਣ ਗੋਲ਼ੀਆਂ ਚੱਲਣੀਆਂ ਬੰਦਿਆ ਨੂੰ ਮਾਰਨਾ ਪੂਰੀ ਘਟਨਾ ਦਾ ਨਹੀਂ ਸੀ ਪਤਾ ਵਜਾ ਨੀ ਸੀ ਪਤਾ ਪਰ ਜਦੋਂ ਪਤਾ ਲੱਗਾ ਤਾ ਬਹੁਤ ਡਰ ਸੀ ਸਾਰੀ ਰਾਤ ਮੈ ਸੁੱਤੀ ਨਹੀਂ ਰੋਂਦੀ ਰਹੀ ਮੇਰੀ ਮੰਮੀ ਪਾਪਾ ਚੁੱਪ ਕਰਾ ਰਹੇ ਸੀ ਮੈਨੂੰ । ਪਰ ਮੇਰਾ ਮੰਨ ਹਰ ਵੇਲੇ ਸੋਚਦਾ ਸੀ ਕਿ ਮੇਰਾ ਪਿਤਾ ਜਾ ਭਰਾ ਜਾ ਤਾਏ ਹੁਣੀ ਘਰੇ ਬਾਹਰ ਜਾਣਗੇ ਮੁੜਕੇ ਆਣਗੇ ਜਾ ਨਹੀਂ ਜਦੋਂ ਤੱਕ ਘਰ ਨੀ ਸੀ ਆਦੇ ਮੈ ਗੇਟ ਵੱਲ ਦੇਖਦੀ ਰਹਿੰਦੀ ਸੀ

  • @sukhbal5388
    @sukhbal5388 2 ปีที่แล้ว +9

    ufff, I can't even listen how much the pain these families went trough.

  • @GurjeetSingh-cd3fj
    @GurjeetSingh-cd3fj 3 ปีที่แล้ว +38

    Ritesh ji you are really doing a humanitarian job by bringing out this unique topics which requires a journalism of courage and dedication!!!much appreciated!thank you!

    • @ranbirsinghchauhan8653
      @ranbirsinghchauhan8653 3 ปีที่แล้ว

      Gurjeet ji I appreciate your comment (punjab ne bahut kurbania di hain desh se pyar hai hame, desh Bhagat dil se!

  • @sonuvirk4949
    @sonuvirk4949 2 ปีที่แล้ว

    ਲੱਕੀ ਵੀਰੇ bhout ਵਧੀਆ ਤੇ ਸੱਚੀ ਜਾਣਕਾਰੀ ਦਿੱਤੀ tuc
    ਪਰਮਾਤਮਾ ਸਾਰੇ press reporter nu ਸੱਚ ਬੋਲਣ ਦਾ ਬਲ ਬਖਸ਼ੇ

  • @lakhwinderdhaliwal7949
    @lakhwinderdhaliwal7949 2 ปีที่แล้ว +3

    ਸੈਣੀ ਨੇ ਪੂਹਲੇ ਨੂੰ ਮਰਵਾਇਆ ਤਾਂ ਕਿ ਉਹ ਆਪ ਨਾ ਫਸ ਜਾਵੇ ਜਿਹੜਾ ਜੇਲ ਵਿਚ ਜੋਗਾ ਨਿਹੰਗ ਏ ਉਸ ਦਾ ਰਿਮਾਂਡ ਲਿਆ ਜਾਵੇ ਸਾਰੇ ਪੁਲਿਸ ਵਾਲਿਆਂ ਦੇ ਨਾਮ ਦੱਸੂਗਾ ।

  • @laljitsinghgill8244
    @laljitsinghgill8244 3 ปีที่แล้ว +5

    ਬਹੁਤ ਵਧੀਆ ਜੀ
    ਬਹੁਤ ਬਹੁਤ ਧੰਨਵਾਦ
    ਵਧੀਆ ਪੱਤਰਕਾਰੀ

  • @ਰਾਜਵੀਰਸਿੰਘ-ਹ7ਫ
    @ਰਾਜਵੀਰਸਿੰਘ-ਹ7ਫ 3 ปีที่แล้ว +3

    ਪੰਜਾਬ ਦੀ ਧਰਤੀ ਨੂੰ ਪਿਆਰ ਕਰਨ ਵਾਲੇ Usmi ਇੰਟਰਨੈਸ਼ਨਲ ਮੀਡੀਆ ਸਰਚ ਕਰਨ।

  • @amarsandhu514
    @amarsandhu514 2 ปีที่แล้ว +1

    ਬਿਲਕੁਲ ਸਹੀ ਰੀਪੋਰਟ ਲੱਖੀ ਸਾਬ੍ਹ

  • @agambir3743
    @agambir3743 2 ปีที่แล้ว +2

    You are the best journalist in the history sir❤️👍🏻

  • @Miinecraftserver
    @Miinecraftserver 3 ปีที่แล้ว

    Haye rabba es bande ne jo Galla ajj di pidi nu dssiya oh shayd kadi v mere varge loka nu ptaa naa lagdiyaa kyonki bahut saare log jinna ne oh daur dekheya hai oh ess te gall v ni krnna chahnde .
    Big thanks to Ritesh lakhi saab ✌️
    Rabb tuhanu chardi kala ch rakhe
    Please bring in more videos like this abt Nihang-Puhla and the people whom he killed so that today's generation will know the real truth

  • @prrp3044
    @prrp3044 2 ปีที่แล้ว

    Bhut mehnat naal tusi eh report tyar krke pesh Kita.. te bhut Daleri naal tusi puhle varge ansra khilaf report on channel dasde ho.. very 👍.. APNA KHAYAL rkhyo ji....jehre Punjab ya foreign vich Sikh jathebandiyan hai uhna nu ehda de pariwara di financially help krni chahidi hai .. India n foreign countries vich ehne ehne vaade samagam ya Nagar kirtan hunde hai te uhna vich sunan wale bhut less hunde hai te Saab apni apni Taur banaun nu firde hai. Ohna FOKI TAUR nu chaddke eho jahe families di madadd Karan.. jad koi Sikh ya Punjabi nu thoda jeha Bahadur Keh dinda hai ta " JAKAARE LAUNE START KR DINDE HAI " ya apni Taur samjhan lagg k apni PITHH THAPTHAUN lagg jande ne ..JAKKARE LAUNE KOI GALAT GAL NAHI par uss pariwar ya uss PERSON baare think Kro jisne Apne sahmne Apne saare pariwar nu Marda vekhya hove te baad vich Kise rishtedaar ya pind de lokka ne Phule te police de darr krke Uss di support na kiti hove ..so bhut Dil kamban Vali real story hai n thnx RITESH LAKHI JI for bringing this type of incidents on his Channel..

  • @ManjeetSingh-hd2ki
    @ManjeetSingh-hd2ki 2 ปีที่แล้ว +4

    ਨਿਹੰਗ ਪੂਹਲੇ ਨੂੰ ਉਸ ਦੇ ਕੀਤੇ ਦੀ ਸਜ਼ਾ ਤਾਂ ਮਿਲੀ ਪਰ ਕਿਸੇ ਵੀ ਸਿੱਖ ਜਥੇਬੰਦੀ ਨੇ ਪੀੜਤ ਪਰਿਵਾਰਾਂ ਦੀ ਬਾਂਹ ਨਹੀਂ ਫੜੀ

  • @baaj.0740
    @baaj.0740 ปีที่แล้ว

    Bahut Bahut Thanwaad lakhi g bahut vadia report kiti asli sach dsya

  • @manjindersingh941
    @manjindersingh941 3 ปีที่แล้ว +12

    ਜਿਉਦਾ ਰਹੋ ਸ਼ੇਰਾ, ਤੇਰਾ ਕੋਈ ਸਾਨੀ ਨਹੀ

  • @jsandhusandhu1383
    @jsandhusandhu1383 2 ปีที่แล้ว +2

    ਲੱਖੀ ਜੀ you are great sir ..ਤੂਸੀ ਨੇਕ ਦਿਲ ਅਤੇ ਬਹੁਤ ਬਹਾਦਰ ਪੱਤਰਕਾਰ ਹੋ ਜੀ ਇਹ ਸਾਰੀ ਜਾਣਕਾਰੀ ਰੀਕਾਰਡ ਤੇ ਲਿਆ ਕੇ ਤੁਸੀਂ ਬਹੁਤ ਵੱਡਾ ਕੰਮ ਕਰ ਰਹੇ ਹੋ ਪ੍ਰਮਾਤਮਾਂ ਤੁਹਾਨੂੰ ਹੋਰ ਸ਼ਕਤੀ ਬਖਸ਼ੇ ..

  • @BaljinderSingh-ti4lo
    @BaljinderSingh-ti4lo 2 ปีที่แล้ว

    ਰਿਤੇਸ਼ ਲੇਖੀ ਜੀ ਬਹੁਤ ਹੀ ਵਧੀਆ ਸੱਚ ਸਹਾਮਣੇ ਲਿਆਦਾ ਧੰਨਵਾਦ

  • @abheyatheist
    @abheyatheist 2 หลายเดือนก่อน

    ਦਿਲੋਂ ਸਤਿਕਾਰ ਤੁਹਾਨੂੰ ਤੇ ਤੁਹਾਡੀ ਨਿਡਰਤਾ ਨੂੰ।। ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ।। ਰਾਜ ਕਰੇਗਾ ਖ਼ਾਲਸਾ।।

    • @abheyatheist
      @abheyatheist 2 หลายเดือนก่อน

      ਮੈਂ ਇਸ ਕਾਂਡ ਬਾਰੇ call of unity song ਤੋਂ ਪਤਾ ਲੱਗਾ ਜੌ ਕਿ ਭਾਈ ਖਾਜ਼ਾਲਾ ਜੀ ਦੁਆਰਾ ਲਿਖਿਆ ਤੇ ਗਾਇਆ ਗਿਆ ਹੈ।।

  • @sehjpreetkaur5389
    @sehjpreetkaur5389 ปีที่แล้ว

    Ritesh Lakhi tuhade Andar Sikhism te Singhism hai , ethe kayee turbans was journos dekhe jinna Andar Communist, really thanx a lot for standing with truthfulness

  • @karmantransport4636
    @karmantransport4636 3 ปีที่แล้ว +25

    ਵੀਰ ੲਿਹ ਵੀ ਦੱਸੌ ਪੂਹਲੇ ਅਤੇ ਪੰਜਾਬ ਪੁਲਿਸ ਦੇ ਪਿੱਛੇ ਹਿੰਦੂਤਵੀ ੲਿੰਡੀਅਨ ਸਟੇਟ ਸੀ ਹੈ ਅਤੇ ਰਹੇਗੀ

  • @balwindersinghsingh8510
    @balwindersinghsingh8510 3 ปีที่แล้ว +8

    ਪੰਜਾਬ ਦੀ ਧਰਤੀ ਤੇ ਹਿੰਦੁਸਤਾਨੀ ਅੱਤਵਾਦ

    • @HuMan-lc7zx
      @HuMan-lc7zx 3 ปีที่แล้ว

      ਕਿ ਪਹੁਲਾ ਨਿਹੰਗ ਹਿੰਦੂ ਸੀ

    • @balwindersinghsingh8510
      @balwindersinghsingh8510 3 ปีที่แล้ว +1

      ਹਿੰਦੁਸਤਾਨੀ ਹਿੰਦੂਸਤਾਨੀ ਨੀ ਭਰਾ

    • @dalerglory
      @dalerglory 3 ปีที่แล้ว +1

      Puhle di back te Indian state c Bai g,Hun tuhadi marji tusi isda matlab jo marji kad lawo.@aryan warrior and hu man

    • @ranjeetvirk4058
      @ranjeetvirk4058 3 ปีที่แล้ว

      @@HuMan-lc7zx kiyo ki hona de kehn hi sikha da nuksan hoya

    • @kulwindersinghkulwindersin6601
      @kulwindersinghkulwindersin6601 3 หลายเดือนก่อน

      ਪੂਹਲਾ ਈਡੀਆ ਹਕੂਮਤ ਦਾ ਪਾਲਤੂ ਕੁੱਤਾ ਸੀ

  • @SarbjitSingh-rl4mn
    @SarbjitSingh-rl4mn 3 ปีที่แล้ว +3

    Lakhi Sir again thanks for bring this story .very sad incident

  • @desibains9947
    @desibains9947 2 ปีที่แล้ว +1

    This guys a hero for sharing these stories. God bless ya brother

  • @nanakkang8263
    @nanakkang8263 3 ปีที่แล้ว +12

    ਵੀਰ ਜੀ ਬਿੱਲਾ ਵਰਪਾਲੀਆ ਦੇ ਬਾਰੇ ਦੱਸਿਆ ਜਾਵੇ

  • @BhupinderSingh-gh7ft
    @BhupinderSingh-gh7ft 2 หลายเดือนก่อน

    Thanks for sharing true information
    God bless you lucky sahib

  • @ZaffarwalMusic
    @ZaffarwalMusic 2 ปีที่แล้ว +2

    Jitounde raho lakhi bhaji, you are a great journalist and human being, Thankyou 🙏🏻bhut ghat lok ne jinna nu milan nu dil krda ohna vicho ajj 1 tusi ban gye o, jdo punjab aaye tuhanu milan aavage , bhut sara pyar satkaar

  • @rajinderkaur7932
    @rajinderkaur7932 3 ปีที่แล้ว +2

    ਸਹੀਦ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਪਹੁਲਾ ਸੋਦੀਆ ਗਿਆਂ ਸੀ ਏ ਕੌੜਾ ਸੱਚ ਹੈ ਕਿਸੇ ਦੇ ਪਰਿਵਾਰ ਨਾਲ ਏ ਗੁੰਡਾ ਗਰਦੀ ਕਰਦੇ ਸਨ ਉਸ ਪਰਿਵਾਰ ਨੇ ਸਹੀਦ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਕਰੀ ਸੀ ਜੋ ਉਹਨਾਂ ਦੇ ਕੰਨਾਂ ਨੇ ਸੁਣੀਆਂ ਉਹ ਏ ਸਬਦ ਸਨ ਅੱਜ ਤੋ 40 ਵੇ ਦਿਨ ਇਸ ਨੂੰ ਸੋਧ ਦਿੱਤਾ ਜਾਵੇ ਗਾ ਮੈ ਖਾਨ ਪੁਰ ਵਾਲੇ ਪਰਿਵਾਰ ਨੂੰ ਵੀ ਬੇਤਨੀ ਕਰਨ ਲਈ ਕਹਿੰਦੀ ਹਾ ਉਹ ਜਰੂਰ ਅਮ੍ਰਿਤਸਰ ਜਾ ਕੇ ਸਹੀਦ ਬਾਬਾ ਦੀਪ ਸਿੰਘ ਜੀ ਦੇ ਅਰਦਾਸ ਕਰਨ ਅਤੇ ਉਸ ਪੁਲਿਸ ਵਾਲੇ ਆ ਦੇ ਚੇਹਰੇ ਵੀ ਨੰਗੇ ਮਾਲਕ ਨੇ ਆਪੀ ਕਰ ਦੇਣੇ ਹਨ ਗੁਰਬਾਣੀ ਵਿੱਚ ਦਰਜ ਹੈ ਜਦੋ ਇਨਸਾਨ ਕਿਟ ਪਤੰਗਾ ਸੀ ਪਰਮਾਤਮਾ ਉਸ ਨੂੰ ਉਦੋ ਤੋ ਜਾਣਦਾ ਮਾਰਨ ਵਾਲੇ ਅਪਣੇ ਆਪ ਨੂੰ ਕਿਦਾ ਲਕੋਣ ਗੇ ਸਜਾ ਪੱਕੀ ਮਿਲੇ ਗੀ ਜਾ ਕੇ ਅਰਦਾਸ ਕਰੋ

  • @sardarvarindersingh9017
    @sardarvarindersingh9017 2 ปีที่แล้ว +1

    Dhanwad veer tusi khanpur di sari sachai agye liyandi

  • @sarbjitsandhu1353
    @sarbjitsandhu1353 3 ปีที่แล้ว +27

    ਭਾਜੀ ਬਹੂਤ ਵਧੀਆ ਸੱਚ ਸਾਮ੍ਹਣੇ ਲਿਆਂਦਾ

  • @sukhpalsinghsandhu3888
    @sukhpalsinghsandhu3888 2 ปีที่แล้ว +2

    ਇਹ ਹੁੰਦੇ ਅਸਲੀ ਪੱਤਰਕਾਰ ਆਂ ਜ਼ੋ ਲੈ ਕੇ 2000 ਦਾ ਮੇਕ ਤੇ ਕੈਮਰੇ ਤੁਰ ਪੈਂਦੇ ਪੱਤਰਕਾਰੀ ਕਰਨ ਵਾਲਿਓ ਸਿੱਖ ਲੋ ਕੁੱਜ ਲੇਖੀ ਸਾਬ ਕੋਲ਼ੋਂ
    ਤੁਹਾਡੇ ਕੋਲ ਇਕ ਹੀਂ ਕੰਮ ਬਨਾ ਕੇ ਵੀਡੀਓ ਇਸ ਤਰਾ ਦਾ ਹੈਡਿੰਗ ਲਾ ਦਿੰਦੇ ਕੇ ਬੱਸ ਲੋਕ ਵੀਡੀਓ ਵੇਖ ਲੈਣ ਤੇਂ like ਮਿਲ ਜਾਨ
    ਸਿੱਖ ਲੋ ਲੇਖੀ ਤੋ ਇਸ ਨੂੰ ਆਖਦੇ ਵਾਲ ਤੋ ਖੱਲ ਉਤਾਰ ਦੇਣਾ
    ਤੇਂ ਦਿਲ ਰੱਖ ਕੇ ਸੂਰਮੇ ਵਾਲਾ ਸੱਚ ਸਾਮਣੇ ਰਖਣਾ
    ਸਲੂਟ
    Lekhi saab

  • @JaswantSingh-og6pj
    @JaswantSingh-og6pj 2 ปีที่แล้ว +2

    ਪਰਮਾਤਮਾ ਮੇਹਰ ਕਰੇ ਪਰੀਵਾਰ ਤੇ

  • @KIRAN2BRAR
    @KIRAN2BRAR 2 ปีที่แล้ว

    Riteshji thank you so much🙏

  • @jaggaaddk7191
    @jaggaaddk7191 2 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਬਾਈ ਜੀ

  • @GurpreetSingh-bk1kw
    @GurpreetSingh-bk1kw 3 ปีที่แล้ว +13

    ਲੱਖੀ ਜੀ ਰੱਬ ਤੁਹਾਨੂੰ ਚੜਦੀ ਕਲਾ ਚ ਰੱਖੇ।

  • @hillclimbgamer325
    @hillclimbgamer325 ปีที่แล้ว +1

    Ritash veer g u r emotional today so sad

  • @hirasinghhirasingh6029
    @hirasinghhirasingh6029 3 ปีที่แล้ว +10

    84/88ਖਾੜਕੂ ਕਹਿਕੇ ਮਾਰ ਦਿੰਦੇ ਸੀ ਹੁਣ ਗੈਂਗਸਟਰ ਕਹਿਕੇ ਮਾਰ ਰਹੇ ਹਨ

  • @jaggis4914
    @jaggis4914 3 ปีที่แล้ว +18

    Thank you for documenting such stories, Lakhi ji 🙏🏽

  • @love8032
    @love8032 3 ปีที่แล้ว +2

    Salute to journalist for sharing truth

  • @prabhjeetsingh1861
    @prabhjeetsingh1861 3 ปีที่แล้ว +3

    ਲੱਖੇ ਵੀਰ. ਇਸ. ਨੇ ਇੱਕ. ਹੋਰ. ਕਾਂਡ. ਕੀਤਾ ਪਿੰਡ. ਜਮਾਲਪੁਰ. ਵਿੱਚ. ਕਿਉਕਿ ਮੈਨੂੰ ਯਾਦ. ਹੈ ਮੈ ਉਦੋ ਛੋਟਾ ਸੀ ਉਸ. ਦੀ ਵੀ ਵੀਡੀਓ. ਬਣਾਓ.

  • @sunilpurohitkorbachattisga4112
    @sunilpurohitkorbachattisga4112 2 ปีที่แล้ว

    Very nice presentation...
    Your voice quality is perfect...
    God bless you...

  • @baghelkulana7502
    @baghelkulana7502 3 ปีที่แล้ว +4

    ਰੱਬ ਵਰਗਾ ਬੰਦਾ ਸੱਚਾ ਇਨਸਾਨ 🙏🙏🙏🙏

  • @RajvirCalifornia
    @RajvirCalifornia 3 ปีที่แล้ว +1

    Ritesh ji you are doing great job when most of the you tube channel these days are just looking for masala news, thanks for your videos

  • @manjitkaur5642
    @manjitkaur5642 2 หลายเดือนก่อน +1

    Wahe guru ji

  • @RamanSingh-wi4pk
    @RamanSingh-wi4pk 3 ปีที่แล้ว +4

    ਬਹੁਤ ਵਧੀਆ ਜੌਬ, ਲੱਕੀ ਵੀਰ

  • @gillharpreet9
    @gillharpreet9 3 ปีที่แล้ว +12

    ਪੂਹਲੇ ਦੀ ਮਹਿਲਾ ਮਿੱਤਰ ਮਰਿਕੋ ਬਾਰੇ v daso

  • @sukhdevsinghmaan3897
    @sukhdevsinghmaan3897 3 ปีที่แล้ว +3

    ਵਾਹਿਗੁਰੂ ਜੀ ਐਸੇ ਦਿਨ ਨਾ ਦਿਖਾਈ ਕਿਸੇ ਨੂੰ

  • @RanjeetSingh-yt4ln
    @RanjeetSingh-yt4ln 3 ปีที่แล้ว +1

    Thank you bhai g Sach pesh karn layi

  • @sukhjindersingh1675
    @sukhjindersingh1675 3 ปีที่แล้ว +8

    ਮੇਰਾ ਮਾਮਾ CBI ਵਿੱਚ IG ਸੀ ਅਤੇ ਪੂਹਲੇ ਦਾ ਕੇਸ ਮੇਰੇ ਮਾਮੇ ਨੂੰ ਮਲਿਆ ਸੀ ਅਤੇ ਮੇਰੇ ਮਾਮੇ ਨੇ ਪੂਹਲੇ ਨੂੰ ਚੰਗੀ ਤਰਾਂ ਠੋਕਿਆ ਸੀ।

  • @satwindersingh869
    @satwindersingh869 2 ปีที่แล้ว

    I'm big fan of your journalism.

  • @arunchoudhary2487
    @arunchoudhary2487 2 ปีที่แล้ว

    Thanks sir for your reporting 🙏🙏

  • @gurpreetsinghgp6843
    @gurpreetsinghgp6843 2 ปีที่แล้ว +1

    जियो रितेश पा जी
    You are a gem. How can I contact ?

  • @lakhwindersingh-zp9ye
    @lakhwindersingh-zp9ye 2 ปีที่แล้ว +1

    Ritesh ji great job, u r great reporter 👍🏻

  • @rakeshbali7209
    @rakeshbali7209 3 ปีที่แล้ว +1

    Ritesh Lakhi ji you are great man good presentation.

  • @gazgaz6737
    @gazgaz6737 3 ปีที่แล้ว +6

    ਦਿੱਲੀ ਬਰਾਮਣ ਗੌਰਮਿੰਟ ਨੇ ਫੌਜ, ਪੁਲਿਸ ਤੇ ਟਾੳੁਟਾ ਦੇ ਜਰੀੲੇ ਸਿੱਖ ਕੌਮ ਦਾ ਰੱਜ ਕੇ ਖੂਨ ਪੀਤਾ ।

  • @tarzansingh8436
    @tarzansingh8436 2 ปีที่แล้ว

    Waheguru tohanu hor bal bakhshan Lakhi ji. Tohada bohut bohut dhanwad 😔🙏

  • @JagtarSingh-hf4ck
    @JagtarSingh-hf4ck 2 ปีที่แล้ว +1

    ਕਿਸੇ ਵੀਰ ਨੇ ਸਵਾਲ ਕੀਤਾ ਕਿ ਪਹੂਲੇ ਨਿਹੰਗ ਨੂੰ ਖਾੜਕੂ ਸਿੰਘ ਕਿੳਂਂਂ ਨਹੀਂ ਅੱਗੇ ਆਇਆ ਵੀਰ ਜੀ ਧਾਂ ਨਾਂ ਤੇ ਸਿੰਘਾਂ ਦੇ ਵੈਰੀ ਬੈਠੇ ਸਨ ਇੱਕ ਪਾਸੇ ਲੜਾਈ ਸਰਕਾਰ ਨਾਲ਼ ਲੜਦੇ ਸੀ ਇੱਕ ਪਾਸੇ ਟਾਊਟਾਂ ਨਾਲ ਜਿਹੜਾ ਉਹ ਸਮਾਂ ਸੀ ਉਨ੍ਹਾਂ ਨੂੰ ਪਤਾ ਸੀ ਕਿਵੇਂ

  • @54bloxfruits
    @54bloxfruits 3 ปีที่แล้ว +4

    Very good job 👍

  • @ਚਾਲਅਰੇਬੀਆਜੱਟਦੀ
    @ਚਾਲਅਰੇਬੀਆਜੱਟਦੀ 3 ปีที่แล้ว +2

    ਰਿਤੇਸ਼ ਵੀਰ ਜੀ ਬਾਬਾ ਮੇਹਰ ਕਰੇ ਤੁਹਾਡੇ ਤੇ

  • @amanrai7615
    @amanrai7615 3 ปีที่แล้ว +3

    Great effort

  • @bs.kotli1Official
    @bs.kotli1Official ปีที่แล้ว

    Veer ji you are doing very good job waheguru ji blessing you,,,,

  • @lakhbirsingh6762
    @lakhbirsingh6762 2 ปีที่แล้ว +1

    ਬਹੁਤ ਵਧੀਆ ਲੇਖ਼ਕ

  • @Sukhwinder351
    @Sukhwinder351 3 ปีที่แล้ว +4

    ਭਾਰਤ ਵਿੱਚ ਆਮ ਲੋਕਾਂ ਦੀ ਕੋਈ ਕਾਦਰ ਨਹੀਂ ਹੈ।ਭਾਰਤ ਵਾਸਤੇ ਲੋਕ ਹਨ ਪਰ ਭਾਰਤ ਲੋਕਾਂ ਵਾਸਤੇ ਨਹੀਂ।

    • @ਰਾਜਵੀਰਸਿੰਘ-ਹ7ਫ
      @ਰਾਜਵੀਰਸਿੰਘ-ਹ7ਫ 3 ปีที่แล้ว

      ਪੰਜਾਬ ਦੀ ਧਰਤੀ ਨੂੰ ਪਿਆਰ ਕਰਨ ਵਾਲੇ Usmi ਇੰਟਰਨੈਸ਼ਨਲ ਮੀਡੀਆ ਸਰਚ ਕਰਨ।

  • @angrejsingh8842
    @angrejsingh8842 3 ปีที่แล้ว +5

    Waheguru ji 🙏🙏

  • @monighai6496
    @monighai6496 2 ปีที่แล้ว

    Ritesh ji aap ka har episode bahut interesting hai 👍🙏

  • @VirkPalwinder83
    @VirkPalwinder83 3 ปีที่แล้ว +1

    ਸਰਕਾਰਾਂ ਨੇ ਲੱਖੀ ਸਾਬ ਛਿੱਕੂ ਦੇਣਾ ਕਿਸੇ ਨੂੰ ਕੁੱਝ.. ਸਰਕਾਰਾਂ ਲਾਹਨਤੀਆਂ ਦਾ ਤਾਂ ਆਪਣਾ ਹੀ ਘਰ ਨਹੀਂ ਭਰਦਾ... ਜੇ ਕੁੱਝ ਦੇਣਾ ਹੁੰਦਾ ਤਾਂ ਇਹ ਅਗਲਿਆਂ ਦਾ ਘਰ ਭਰ ਦਿੰਦੇ ਪੈਸਿਆਂ ਨਾਲ ਏਨੇ ਜੀਅ ਜਾਣ ਤੋਂ ਬਾਅਦ.. ਗਏ ਤਾਂ ਕੋਈ ਮੋੜ ਕਿ ਨਹੀਂ ਲਿਆ ਸਕਦਾ..ਪਰ ਚਲੋ ਪੈਸੇ ਨਾਲ ਬਾਕੀ ਜਿੰਦਗੀ ਤਾਂ ਸੌਖੀ ਕੱਢ ਲੈਂਦੇ ਅਗਲੇ..ਹੋਰ ਕੁੱਝ ਨਹੀਂ ਤਾਂ ਸਰਕਾਰ ਨੂੰ ਆਵਦੇ ਵੱਲੋਂ ਵਕੀਲਾਂ ਦਾ ਖਰਚ ਹੀ ਉਠਾ ਲੈਣਾ ਚਾਹੀਦਾ ਸੀ

  • @avindersinghmann6601
    @avindersinghmann6601 3 ปีที่แล้ว +7

    Sir please try to show the full screen pictures of the particular incident at the end of your story

  • @IndianFacts-t8q
    @IndianFacts-t8q 2 หลายเดือนก่อน +1

    Ranjeet singh ji kithe rehnde ne koi das sakda plzz

  • @amam7819
    @amam7819 3 ปีที่แล้ว +1

    Bahut vadiya veer🙏🙏🙏🙏 lokan nu pata hona chahida ki ki hoeya ohna dina ch

  • @RakheshKumar-y9w
    @RakheshKumar-y9w ปีที่แล้ว

    Very well description,!

  • @kuldeepveertegurudikirpaha7774
    @kuldeepveertegurudikirpaha7774 2 ปีที่แล้ว

    Lekhi ji you are true journalist.

  • @rameshkumar-xk7ki
    @rameshkumar-xk7ki 2 หลายเดือนก่อน +1

    Very sad