ਬਾਰਡਰ ਤੇ ਆਖਰੀ ਪਿੰਡ ਦੇ ਵਸਨੀਕ ਤੋਂ ਸੁਣੋ ਦਰਦ ਭਰੀ ਦਾਸਤਾਨ | True & Unheard Story Of 1947 Partition

แชร์
ฝัง
  • เผยแพร่เมื่อ 2 ธ.ค. 2024

ความคิดเห็น • 27

  • @dayasingh3989
    @dayasingh3989 4 วันที่ผ่านมา +8

    ਬਾਪੂ ਜੀ ਦੀਆਂ ਗੱਲਾਂ ਸੱਚੀਆਂ ਹਨ ਸਰਕਾਰਾਂ ਨੂੰ ਚਾਹੀਦਾ ਹੈ ਕਿ ਜਿਹੜੇ ਲੋਕ ਇੱਧਰੋਂ ਉੱਧਰ ਆਏ ਹਨ ਇਨ੍ਹਾਂ ਨੂੰ ਆਪਣੀ ਜਨਮ ਭੋਇੰ ਦੇਖਣ ਲਈ ਕਾਨੂੰਨ ਸੌਖੇ ਤੇ ਨਰਮ ਬਣਾਉਣੇ ਚਾਹੀਦੇ ਹਨ ਤਾਂ ਜ਼ੋ ਦੋਨੇ ਪਾਸੇ ਦੇ ਲੋਕ ਆਪਣੇ ਪਿੰਡ ਦੇਖ ਸਕਣ।

  • @charanjitsingh4388
    @charanjitsingh4388 4 วันที่ผ่านมา +2

    ਵਾਹਿਗੁਰੂ ਜੀ ਮੇਹਰ ਕਰੋ ਜੀ ।। ਸਿਰਫ਼ ਪੰਜਾਬ ਦੀ ਹੀ ਵੰਡ ਹੋਈ ।। ਵਾਹਿਗੁਰੂ ਜੀ ਬਜ਼ੁਰਗਾਂ ਨੂੰ ਚੜਦੀਕਲਾ ਬਖਸ਼ੋ ਜੀ । ਬਹੁਤ ਹੋਰ ਵੀ ਬਜ਼ੁਰਗ ਨੇ ਜਿਹੜੇ ਉਧਰ ਵੀ ਤੇ ਇੱਧਰ ਵੀ ਹਨ ਤਰਸਦੇ ਨੇ ਆਪਣੇ ਪਿੰਡਾਂ ਨੂੰ ਵੇਖਣ ਲਈ ।। ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨਾ ਕੋਇ

  • @usmanmani6700
    @usmanmani6700 2 วันที่ผ่านมา +1

    Love 💕 you baba g.twanu Ty baba g Fatih shah sahib noo boht salaam

  • @hardeepsinghcheema429
    @hardeepsinghcheema429 4 วันที่ผ่านมา +1

    ਬਹੁਤ ਹੀ ਵਧੀਆ ਗੱਲਬਾਤ ਲੱਗੀ ਬਾਪੂ ਜੀ ਦੀ

  • @usmanmani6700
    @usmanmani6700 2 วันที่ผ่านมา +1

    Jewy Mera sohna punjab.mera Pind Aligarh jagraon.❤

  • @ManpreetSingh-ed5wh
    @ManpreetSingh-ed5wh 4 วันที่ผ่านมา +4

    ਬਾਪੂ ਸਲਾਮ ਤੈਨੂੰ

  • @GulzarSingh-ux3en
    @GulzarSingh-ux3en 4 วันที่ผ่านมา +2

    Bapu ji thodi umr lami hove.Mai March 1987 vich 10th class pass kiti. Sadi Punjabi Path Pustk vich Sohan Singh Sittal ji da novl Tutanwala khu siga.Je kise veer ne 1947 de Desh Vand de shi Tasveer vekhni ta ek vari Eh Novl jrur pde.

  • @bpeo9578
    @bpeo9578 4 วันที่ผ่านมา +2

    ਅਸੀ ਅੱਜ ਤੱਕ ਆਪਣੇ ਮਾਂ ਪਿਓ ਦੀ ਜੰਮਣ ਭੌਂ ਦੇਖਣ ਨੂੰ ਤਰਸ ਗਏ ਹਾਂ ਜੀ 😢😢

  • @DharamveerBassi
    @DharamveerBassi 3 วันที่ผ่านมา +1

    Bapu ji waheguru ji

  • @AmandeepButtar-d3m
    @AmandeepButtar-d3m 5 วันที่ผ่านมา +2

    ਸਲਾਮ ਹੈ ਬਾਪੂ ਤੈਨੂੰ

  • @babudadiana482
    @babudadiana482 15 ชั่วโมงที่ผ่านมา

    Very nice video ❤❤❤❤❤

  • @Kiratjotsingh320
    @Kiratjotsingh320 4 วันที่ผ่านมา +1

    Good 👍

  • @HarnekSingh-nd8hi
    @HarnekSingh-nd8hi 6 วันที่ผ่านมา +9

    ਵੀਰ ਪੰਜਾਬ ਦੀ ਵੰਡ ਹੋਈ ਆ

  • @MuhammadAslam-iy7fz
    @MuhammadAslam-iy7fz 4 วันที่ผ่านมา +2

    Veer g mere purkhyan da pind Kalsian Khurd au Meri bht iksha ay koi mere forefathers da pind vkha de mere AP nu request h k tusi Meri wish pori kr dun...neariest village Dude h Del aur Daleri v nazidiki pind ne Mera Naam Aslam te me Pakistan Lahore district de pind Amersidhu tun belong kr da han....

  • @JagroopSingh-v3e
    @JagroopSingh-v3e 7 ชั่วโมงที่ผ่านมา

    Very good beta ji

  • @gill12345
    @gill12345 4 วันที่ผ่านมา +1

    ਘਮੰਡ ਪਿੰਡ ਦੇ ਜੱਟ ਸਿੱਖ ਵੰਡ ਤੋ ਬਾਦ ਮੁਕਤਸਰ ਜਿਲੇ ਦੇ ਪਿੰਡ ਰੱਤਾਖੇੜਾ ਵਿਚ ਰਹਿ ਰਹੇ ਹਨ

  • @GillJattStudio
    @GillJattStudio 3 วันที่ผ่านมา +1

    Very nice My neme Muhammad Talib Jutt Gill Punjab Pakistan Pakpattan

  • @harjit3185
    @harjit3185 6 วันที่ผ่านมา +3

    Sarriya mehrbaniya sadde imandaar leadership diya jihna ne vand Bharat di nhi vandeya ta panjab hi gya te hun Tak lut khsut hi ho rahi guruan di dharti panjab di

  • @jutt7809
    @jutt7809 10 ชั่วโมงที่ผ่านมา +1

    Ay baba viza lgwa k jathe nal aj tak pakistan q nahi asya apna pind wekhan babe nanak de janam din te pakistan yatriyan nu veze denda ay

  • @damancheema1912
    @damancheema1912 17 ชั่วโมงที่ผ่านมา

    Bappu ji da cntct num deyo g
    Kise veer payi kol hega

  • @maliksajjadpanwar2159
    @maliksajjadpanwar2159 4 วันที่ผ่านมา +1

    Hay punjab de wand😤😤😤♥♥♥♥🇵🇰🇵🇰🇵🇰♥♥♥

  • @kuljitkaur3989
    @kuljitkaur3989 4 วันที่ผ่านมา

    Birji sada pinad nangal karar khan hai a v muslmana da pind c ethon da koi mile ta jaru banao video

  • @HarnekSingh-nd8hi
    @HarnekSingh-nd8hi 6 วันที่ผ่านมา +1

    ❤❤❤❤❤❤🎉🎉🎉🎉🎉🎉🎉🎉

  • @maliksajjadpanwar2159
    @maliksajjadpanwar2159 4 วันที่ผ่านมา

    ♥♥♥🌹🌹🌹♥♥♥

  • @AmandeepButtar-d3m
    @AmandeepButtar-d3m 5 วันที่ผ่านมา

    ਖਾਣ ਨੂੰ ਕੌਣ ਰੋਕੂ ਬਾਈ ਕੱਟੇ ਖਾਵੇ ਬੱਚੇ ਖਾਵੇ ਕੁਝ ਖਾਵੇ

  • @JagdishSingh-zi7sw
    @JagdishSingh-zi7sw 4 วันที่ผ่านมา

    No Dewide India only Punjab and Bengal