ਅਕਾਲ ਤਖ਼ਤ ਦਾ ਮਜ਼ਾਕ ਕਿਉਂ? - ਮੌਜੂਦਾ ਕੌਮੀ ਸੰਕਟ 'ਚ ਇੰਡਿਯਨ ਸਟੇਟ ਦੀ ਭੂਮਿਕਾ

แชร์
ฝัง
  • เผยแพร่เมื่อ 3 ธ.ค. 2024

ความคิดเห็น • 126

  • @Sidhumoosewala-wp2ux
    @Sidhumoosewala-wp2ux 19 ชั่วโมงที่ผ่านมา +21

    ਸੁਖਵੀਰ ਬਾਦਲ ਤੋਂ ਇਹ ਨਹੀਂ ਪੁੱਛੇ ਤੂੰ ਇਹ ਗੱਲ ਕਹੀ ਸੀ ਪੰਜਾਬ ਨੂੰ ਬਿਹਾਰ ਬਣਾ ਦੀਆਂ ਗਾ 😡 ਕਿਉਂ ਕਹੀ ਆਂ ਬਹੁਤ ਵੱਡਾ ਹੱਥ ਇੰਨਾ ਦੇ ਟੱਬਰ ਦਾ ਅੱਜ ਪੰਜਾਬ ਦਾ ਮਹੌਲ ਦੇਖੋ ਇਹ ਓਹੀ ਸੁੱਖਾ ਜਿਦੇ ਰਾਜ ਚ ਖੰਨੇ ਤੋਂ ਯੂਪੀ ਬਿਹਾਰੀ ਉਮੀਦਵਾਰ ਖੜ੍ਹੇ ਕੀਤੇ ਇਹ ਓਹੀ ਜੋ ਸ਼ਿਵ ਸੈਨਾ ਪੰਜਾਬ ਨੂੰ ਬਡਾਵਾ ਦਿੰਦੇ ਸਨ ਭੁੱਲੇ ਓ ਅਸੀਂ ਹੈਰਾਨ ਅੱਜ ਪੱਗਾਂ ਵਾਲੇ ਇੰਨਾ ਨਾਲ ਤੁਰੇ ਆਂ ਇੰਨਾ ਦੀਆਂ ਗ਼ਲਤੀਆਂ ਦੀ ਕੋਈ ਮੁਹਾਫ਼ੀ ਨਹੀਂ ਕੋਈ 😢 ਸਮਝ ਨਹੀਂ ਆਉਂਦੀ ਅਸੀਂ ਪੰਜਾਬ ਆਂ ਕੇ ਬਿਹਾਰ ਵੱਲ ਅੱਜ ਕੱਲ ਬੰਗਲਾਦੇਸ਼ ਵਾਲੇ ਦਾ ਜ਼ੋਰ ਲੱਗਾ ਟਰੇਨਾਂ ਭਰ ਭਰ ਆਂ ਰਹੇ ਕੋਈ ਰੋਕ ਨੱਥ ਨਹੀਂ ਪੈਂਦੀ ਕੋਈ ਡਾਟਾ ਕੱਖ ਚੈਕ ਨਹੀਂ ਹੁੰਦਾ ਮੂੰਹ ਚੁੱਕ ਪੰਜਾਬ ਨੂੰ ਕੋਈ ਆਈ ਜਾਵੇ

  • @AmarSingh-gp2hd
    @AmarSingh-gp2hd 20 ชั่วโมงที่ผ่านมา +29

    ਪੰਜਾਬ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ 🎉 ਹਲ਼ ਰਫਰੈਡਮ ਦੀਆਂ ਵੋਟਾਂ ਨਾਲ ਹੀ ਹੈ 🚩 ਰਫਰੈਡਮ ਦਾ ਸਾਥ ਦਿਓ ਪੰਜਾਬੀਓ ਰਲ ਕੇ 🎉 ਐਸ ਐਫ਼ ਜੇ ਜਿੰਦਾਬਾਦ ⛳🚩

    • @kuljindersingh3128
      @kuljindersingh3128 3 ชั่วโมงที่ผ่านมา

      ਖਾਲਿਸਤਾਨ ਲੈ ਕੇ ਤੁਸੀਂ ਇੱਕ ਦੂਜੇ ਦੀਆਂ ਪੱਗਾਂ ਲਾਉਣੀਆ ਗੁਰਦੁਆਰਿਆਂ ਵਿੱਚ ਗੋਲਕ ਦੀ ਖਾਤਰ

    • @kuljindersingh3128
      @kuljindersingh3128 3 ชั่วโมงที่ผ่านมา

      ਜਦੋਂ ਬਾਦਲ ਖਤਮ ਹੋ ਗਿਆ ਉਸ ਦੀ ਬਜਾਏ ਤੁਹਾਨੂੰ ਖਾਲਿਸਤਾਨੀ ਭੇਡਾਂ ਨੂੰ ਭਾਜਪਾ ਨੇ ਵਰਤਣ ਨਾਲ ਸ਼ੁਰੂ ਕਰ ਦਿੱਤਾ

    • @kuljindersingh3128
      @kuljindersingh3128 3 ชั่วโมงที่ผ่านมา

      ਜਿੰਨਾ ਮਰਜ਼ੀ ਪਛਵਾੜੇ ਤੱਕ ਕਰ ਜੋਰ ਲਾ ਲਓ ਖਾਲਿਸਤਾਨ ਨਹੀਂ ਬਣਨਾ ਤੁਹਾਨੂੰ ਛਿੱਤਰ ਫਿਰਨੇ ਨੇ

    • @kuljindersingh3128
      @kuljindersingh3128 3 ชั่วโมงที่ผ่านมา

      ਕਮੀਨੇ ਆ ਪਹਿਲਾਂ ਤੁਸੀਂ 94 ਵਿੱਚ ਲੋਕਾਂ ਦੇ ਨਿਰਦੋਸ਼ ਪੁੱਤ ਮਰਾਏ ਫਿਰ 84 ਵਿੱਚ ਛਿੱਤਰ ਖਾਦੇ ਤੇ ਹੁਣ ਫਿਰ ਤਿਆਰੀ ਕਰ ਰਹੇ ਹੋ ਸਿੱਖਾਂ ਨੂੰ ਮਰਾਣ ਦੀ

    • @kuljindersingh3128
      @kuljindersingh3128 3 ชั่วโมงที่ผ่านมา

      ਜੇ ਤੁਹਾਡੇ ਵਰਗੇ ਬਾਦਲ ਦੀ ਥਾਂ ਹੁੰਦੇ ਤੁਸੀਂ ਵੀ ਉਹਨਾਂ ਦੀ ਬੁਰਕੀ ਫੜਨੀ ਸੀ

  • @ਵਾਰਿਸਪੰਜਾਬਦੇ
    @ਵਾਰਿਸਪੰਜਾਬਦੇ 20 ชั่วโมงที่ผ่านมา +11

    ਸਿੱਖ ਕੋਮ ਦਾ ਹੱਲ ਖਾਲਿਸਤਾਨ ,ਪੰਜਾਬ ਦਾ ਹੱਲ ਖਾਲਿਸਤਾਨ,,

  • @JaswantSingh-te9xt
    @JaswantSingh-te9xt 20 ชั่วโมงที่ผ่านมา +9

    ਵਾਹਿਗੁਰੂਵਾਹਿਗੁਰੂ ਮਿਹਰ ਭਰਿਆ ਹੱਥ ਖਾਲਸਾ ਪੰਥ ਤੇ ਰਖੇ

  • @HarwinderSingh-fv6fg
    @HarwinderSingh-fv6fg 20 ชั่วโมงที่ผ่านมา +6

    ਬਹੁਤ ਵਧੀਆ ਜਾਣਕਾਰੀ

  • @GhostRider_pb18kt
    @GhostRider_pb18kt 18 ชั่วโมงที่ผ่านมา +7

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖਵਾਰ ਹੋਇ ਸਭ ਮਿਲੇਗੇ ਬਚੇ ਸ਼ਰਨ ਜੋ ਹੋਇ ਰਾਜ ਬਿਨਾਂ ਨਹ ਧਰਮ ਚਲੈਂ ਹੈਂ ਧਰਮ ਬਿਨਾਂ ਸਭ ਦਲੇਂ ਮਲੈਂ ਹੈਂ ਚੂੰ ਕਾਰ ਆਜ ਹਮਾ ਹੀਲਤੇ ਦਰ ਗੁਜ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ ਖਾਲਸਤਾਨ ਜਿੰਦਾਬਾਦ😘😘😘

  • @Farm_tractor_punjab_
    @Farm_tractor_punjab_ 20 ชั่วโมงที่ผ่านมา +10

    ਵਹਿਗੁਰੂ ਜੀ ਕਿਰਪਾ ਕਰਨ ਕੇ ਸਿੱਖ ਕੌਮ ਦੀ ਚੜ੍ਹਦੀ ਕਲਾ ਰੱਖਣ ਲਈ ਬਾਦਲ ਪਰਿਵਾਰ ਦੇ ਹੱਥੋਂ ਨਾ ਹੋਵੇ ਫਕਰੇ ਕੌਮ ਵਾਪਸ ਲੈਣ ਦਾ ਕਾਰਜ ਵਹਿਗੁਰੂ ਜੀ ਨੇ ਕਿਰਪਾ ਕੀਤੀ ਹੈ ਜਥੇਦਾਰ ਤਾ ਪਿੰਜਰੇ ਦਾ ਤੋਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @Sidhumoosewala-wp2ux
      @Sidhumoosewala-wp2ux 19 ชั่วโมงที่ผ่านมา

      ਜਥੇਦਾਰ RSS ਵਾਲੇ ਨਾਲ ਮੀਟਿੰਗ ਕਰਦਾ ਰਿਹਾ ਜਕੀਨ ਕਿੰਨਾ ਤੇ ਕਰੀ ਏ ਕਿੰਨਾ ਤੇ ਨਾਂ ਪੰਜਾਬ ਅੰਦਰ ਸਮਝ ਤੋਂ ਬਾਹਰ ਪਹਿਚਾਣ ਨਹੀਂ ਕਰ ਸੱਕਦੇ ਇੰਨਾ ਮੁਖੋਟਾ ਪਾਇਆ ਪੂਰਾ ਬਾਣਾ ਪਾਇਆ ਪੰਜਾਬ ਨੂੰ ਡੋਬ ਰਹੇ ਡੋਬ ਦਿੱਤਾ 😢

  • @amarjitsingh7454
    @amarjitsingh7454 6 ชั่วโมงที่ผ่านมา +2

    ਬਿਲਕੁਲ ਬਾਈ ਜੀ ਸੱਚ ਕਿਹਾ,,ਪਹਿਲੀ ਗੱਲ ਤਾਂ ਇਹ ਡਰਾਮਾਂ ਇੰਡੀਅਨ ਸਟੇਟ ਵੱਲੋ: ਖੇਡਿਆ ਗਿਆ,,ਕਿਉ ਖੇਡਿਆ ਕਿ ਭਗਵੰਤ ਮਾਨ ਵੀ ਪੰਜਾਬੀਆਂ ਨੇ ਨਕਾਰ ਦਿੱਤਾ,,,ਦੂਜਾ ਜੋ ਪੰਜਾਬ ਦੇ ਲੋਕ ਬਾਦਲਾਂ ਨੂੰ ਨਫਰਤ ਕਰਦੇ ਸੀ, ਨਵੇ ਅਕਾਲੀ ਦਲ ਪ੍ਰਧਾਨ ਵਲ ਹੋ ਜਾਣ ਗੇ, ਤੀਜਾ ਲੋਕਾਂ ਦਾ ਧਿਆਨ ਖਾਲਿਸਤਾਨ ਰਿਫਰੰਡਮ ਵੱਲੋ ਮੋੜਿਆ ਜਾਵੇ,, ਜਿਵੇ ਆਮ ਆਦਮੀ ਪਾਰਟੀ ਵਲ ਮੋੜਿਆ ਸੀ,,ਹੁਣ ਪੰਜਾਬ ਦੇ ਲੋਕ, ਗੁਰੂ ਦੀ ਸਚੀ ਸੱਚੀ ਸੰਗਤ ਨੇ ਸੋਚਣਾਂ ਹੈ ਕਿ ਬੇਵਕੂਫ ਬਣਨਾ ਹੈ ਜਾ ਸੁਘੜ ਸਿਆਣਪ ਤੋ ਕੰਮ ਲੈ ਕੇ ਗੁਰੂ ਦਾ ਸਥਾਨ ਤੇ ਆਪਣਾ ਘਰ ਖਾਲਿਸਤਾਨ ਬਣਾਉਣਾ ਹੈ,,ਧੰਨਵਾਦ,,,ਜੀ

  • @SardarSaab-xz2wk
    @SardarSaab-xz2wk 19 ชั่วโมงที่ผ่านมา +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏🏻🙏🏻🙏🏻🙏🏻🌷🌷🌷🌷

  • @JagroopSingh-no7xy
    @JagroopSingh-no7xy 8 ชั่วโมงที่ผ่านมา +1

    ਹੁੱਣ ਸੁੱਖਬੀਰ ਤੇ ਕਤਲ ਦਾ ਪਰਚਾ ਹੋਣਾ ਚਾਹੀਦਾ

  • @sukhjindersingh3605
    @sukhjindersingh3605 17 ชั่วโมงที่ผ่านมา +2

    ਵਾਹਿਗੁਰੂ ਜੀ

  • @SurjitSingh-xd5sk
    @SurjitSingh-xd5sk 19 ชั่วโมงที่ผ่านมา +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @kyamwiller2576
    @kyamwiller2576 19 ชั่วโมงที่ผ่านมา +4

    Punjab solution Azadi Referendum freedom khalistan jindabad

  • @gurnamsinghgill1672
    @gurnamsinghgill1672 3 ชั่วโมงที่ผ่านมา +1

    Khalistan. Zandabad. Zandabad. Jindabad. ❤❤❤❤❤

  • @AjmerSingh-vt6ol
    @AjmerSingh-vt6ol 20 ชั่วโมงที่ผ่านมา +11

    ਤੁਹਾਡੀ ਮਿਹਨਤ ਨੂੰ ਸਲਾਮ ਰਾਮਗੜੀਆਂ ਵੱਲੋ ਖਾਲਿਸਤਾਨ ਜਿੰਦਬਾਦ ਪੱਟੀ ਤੋਂ ਘਰਿਆਲਾ ਹਲਕਾ ਖਡੂਰ ਸਾਹਿਬ

    • @Rambo-hh6ow
      @Rambo-hh6ow 19 ชั่วโมงที่ผ่านมา

      Good job suinder singh ji

  • @vaarispunjabdederabassi1403
    @vaarispunjabdederabassi1403 20 ชั่วโมงที่ผ่านมา +4

    ਬਾਹਮਣ / ਸੰਘ ਦੇ ਦਲਾਲ, ਬਾਦਲ ਟੱਬਰ ਅਤੇ ਉਸਦੇ ਲੁੰਗਲਾਣੇ ਵਿਰੁੱਧ ਸੁਣਵਾਈ ਨਿਰਪੱਖ , ਚੜੵਦੀ ਕਲਾ ਵਾਲੇ ੫ ਸਿੰਘ ਸਾਹਿਬਾਨ ਦੀ ਅਦਾਲਤ ਵਿੱਚ ਹੋਣੀ ਚਾਹੀਦੀ ਸੀ।
    ਮੌਜੂਦਾ ਅਖੌਤੀ ਜਥੇਦਾਰ ਤਾਂ ਦਲਾਲ ਬਾਦਲ ਟੱਬਰ ਦੇ ਜੁੱਤੀ ਚੱਟ ਹਨ ਜੋ ਆਪਣੇ ਮਾਲਕ, ਨਿਯੁਕਤ ਕਰਨ ਵਾਲੇ ਦੇ ਬੱਜਰ ਗੁਨਾਹਾਂ ਬਾਰੇ ਸੁਣਵਾਈ / ਫੈਸਲਾ ਕਿਵੇਂ ਕਰ ਸਕਦੇ ਹਨ ??? ਇਹ ਅਖੌਤੀ ਜਥੇਦਾਰ ਤਾਂ ਖੁਦ ਬਾਹਮਣ / ਸੰਘ ਦੇ ਦਲਾਲ ਹਨ।।

  • @JagsirSingh-ru5qz
    @JagsirSingh-ru5qz 19 ชั่วโมงที่ผ่านมา +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸੁਰਿੰਦਰ ਸਿੰਘ ਜੀ

  • @gianimaangsinghjijachak2377
    @gianimaangsinghjijachak2377 7 ชั่วโมงที่ผ่านมา +1

    ਰਾਜਨੀਤੀ ਦੀ ਬਾਰੀਕੀਆਂ ਹੁੰਦੀਆਂ ਹਨ ਵੀਰ ਸੁਰਿੰਦਰ ਸਿੰਘ ਜੀ ਦੱਸ ਰਹੇ ਹਨ ਮੇਰੇ ਵਰਗੇ ਤਾਂ ਸਾਧਾਰਨ ਨਜ਼ਰ ਨਾਲ ਹੀ ਵੇਖਦੇ ਹਨ ਪਰ ਅੰਦਰ ਖਾਤੇ ਕੀ ਚਲ ਰਿਹਾ ਹੈ ਤੇ ਕੀ ਹੋਣਾ ਹੈ ਉਸ ਬਾਰੀਕੀ ਬਾਰੇ ਵਿਰਲੇ ਹੀ ਜਾਣਦੇ ਹਨ।ਹੋ ਸਕਦਾ ਹੈ ਖੋਹੀ ਗਈ ਰਾਜਨੀਤੀ ਮੁੜ ਹਾਸਲ ਕਰਨ ਲਈ ਇਹ ਸਭ ਰਾਜਨੀਤੀ ਸੁਖਬੀਰ ਬਾਦਲ ਆਪ ਇੰਡੀਆ ਦੀ ਕਠਪੁਤਲੀ ਬਣ ਕੇ ਕਰ ਰਿਹਾ ਹੋਵੇ ਸੱਤਾ ਵਾਸਤੇ ਕੁੱਝ ਕੀਤਾ ਜਾਂਦਾ ਹੈ

  • @JagjeetKaur-ic4qd
    @JagjeetKaur-ic4qd 19 ชั่วโมงที่ผ่านมา +2

    ❤🎉 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ❤🎉❤🎉❤🎉❤🎉❤

  • @JagjeetKaur-ic4qd
    @JagjeetKaur-ic4qd 18 ชั่วโมงที่ผ่านมา +2

    🙏🙏🙏🙏🙏🙏⚔️⚔️⚔️ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌷🌷🌷🌷🌷

  • @langeriboys
    @langeriboys 19 ชั่วโมงที่ผ่านมา +2

    Tusi bilkul sahi keha veer ji

  • @bsherya3547
    @bsherya3547 20 ชั่วโมงที่ผ่านมา +2

    Bilkul veer g Sahi keha tu c

  • @bikramjitsinghbajwa8189
    @bikramjitsinghbajwa8189 20 ชั่วโมงที่ผ่านมา +3

    Waheguruji ka khalsa Waheguruji ki fateh khalsa ji 🙏

  • @oshotv3296
    @oshotv3296 20 ชั่วโมงที่ผ่านมา +4

    ਖਾਲਿਸਤਾਨ ਜ਼ਿੰਦਾਬਾਦ ✊
    ਖਾਲਿਸਤਾਨ ਜ਼ਿੰਦਾਬਾਦ ❤
    ਖਾਲਿਸਤਾਨ ਜ਼ਿੰਦਾਬਾਦ ✊
    ਖਾਲਿਸਤਾਨ ਜ਼ਿੰਦਾਬਾਦ ❤
    ਖਾਲਿਸਤਾਨ ਜ਼ਿੰਦਾਬਾਦ ✊
    ਖਾਲਿਸਤਾਨ ਜ਼ਿੰਦਾਬਾਦ ❤
    ਖਾਲਿਸਤਾਨ ਜ਼ਿੰਦਾਬਾਦ ✊

  • @jugrajsingh4044
    @jugrajsingh4044 6 ชั่วโมงที่ผ่านมา

    WaheGuru Ji ka Khalsa WaheGuru Ji ki Fateh

  • @SukhbeerSingh-o5d
    @SukhbeerSingh-o5d 5 ชั่วโมงที่ผ่านมา

    Waheguru ji ka khalsa waheguru ji ki fathe khalastan chahida he ji

  • @kyamwiller2576
    @kyamwiller2576 19 ชั่วโมงที่ผ่านมา +2

    SAT SIRI AKAL BHAI SAHIB TO ALL TEAM khalistan members khalistan jindabad punjab solution Azadi

  • @rajbindersingh8237
    @rajbindersingh8237 19 ชั่วโมงที่ผ่านมา +3

    ਬਾਈ ਜੀ ਇਨ੍ਹਾਂ ਵੀ ਸਭ ਗਲਤ ਨੀ ਸਿੱਖ ਸ਼ਕਤੀ ਨੂੰ ਬਚਾਉਣਾ ਵੀ ਹੈ

  • @SukhminderSingh-bl3ef
    @SukhminderSingh-bl3ef 18 ชั่วโมงที่ผ่านมา +2

    ਖਾਲਿਸਤਾਨੀ ਚੈਨਲ ਸਤਲੁਜ ਟੀ ਵੀ ਜ਼ਿੰਦਾਬਾਦ। ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਖਾਲਸਾ ਰਾਜ ਖਾਲਿਸਤਾਨ ਜ਼ਿੰਦਾਬਾਦ।

  • @SukhwinderSingh-s7c
    @SukhwinderSingh-s7c 17 ชั่วโมงที่ผ่านมา +2

    A ta lajmi seva Khalsa ji Papa ki Saja key aa o devo papi nu

  • @amarpalbeniwal75
    @amarpalbeniwal75 6 ชั่วโมงที่ผ่านมา

    ਵਾਹਿਗੁਰੂ ਮੇਹਰ ਕਰੇ ਹਰ ਸਿੱਖ ਆਪਜੀ ਦੀ ਗੱਲ ਨੂੰ ਸਮਝ ਜਾਵੇ

  • @kyamwiller2576
    @kyamwiller2576 19 ชั่วโมงที่ผ่านมา +2

    Khalistan BANAO PUNJAB BACHAO khalistan jindabad punjab solution Azadi Referendum freedom khalistan

  • @ManjeetKaur-j7n
    @ManjeetKaur-j7n 20 ชั่วโมงที่ผ่านมา +2

    Waheguru Ji ka Khalsa waheguru Ji ka Khalsa 🙏🙏🙏🙏🙏🙏🙏🙏🙏🙏🙏🙏🙏🙏🙏🙏

  • @ParamjitSingh-i1h
    @ParamjitSingh-i1h 16 ชั่วโมงที่ผ่านมา +2

    2027 ਦੇ ਵਿੱਚ 27 ਵਿਦ ਮੋਦੀ ਸੁਖਬੀਰ ਬਾਦਲ ਤੇ ਬਹੁਤ ਤਗੜੀ ਗੇਮ ਖੇਲ ਰਹੇ ਆ ਬਹੁਤ ਤਗੜੇ

  • @kuldeepsinghgill9851
    @kuldeepsinghgill9851 9 ชั่วโมงที่ผ่านมา +1

    Sikh Panth te Punjab da hall Khalistan hai.Khalistan Jindabad.🎉🎉❤❤❤🎉🎉

  • @KaramSingh-ev1ku
    @KaramSingh-ev1ku 7 ชั่วโมงที่ผ่านมา

    ਸ੍ ਜੀ ਡੇਰੇ ਵਾਲਿਆਂ ਸਾਧਾ ਨਾਲ ਵੱਡੀ ਗਿਣਤੀ ਵਿਚ ਲੋਕ ਜੁੜੇ ਆ

  • @MalwinderSinghMana
    @MalwinderSinghMana 19 ชั่วโมงที่ผ่านมา +1

    Tabdili You Are Right kus Alag Hone Wala hai

  • @Gurman872
    @Gurman872 19 ชั่วโมงที่ผ่านมา +1

    ਅਕਾਲ ਪੁਰਖ ਬਾਦਲਾਂ ਤਰ ਅਖੌਤੀ ਵਮਣਾ ਦੈ ਕਿੜੇ ਪਾਉ ਅਨਾ ਦੀ ਕੁਲ ਦਾ ਨਾ੍ਸ ਹੋਊ

  • @AnaljeetSingh
    @AnaljeetSingh 18 ชั่วโมงที่ผ่านมา +4

    ਜਦੋਂ ਸਤਿਨਾਮ ਵਾਹਿਗੁਰੂ ਦਾ ਜਾਪ ਹੋ ਰਿਹਾ ਸੀ , ਉਸ ਵੇਲੇ ਲੁਚਾ ਲੰਗਾਹ ਮਸ਼ਕਰੀ ਭਰੀ ਤਕਨੀ ਨਾਲ ਦੇਖ ਰਿਹਾ ਸੀ।

  • @OnkarSingh-uz7pt
    @OnkarSingh-uz7pt 17 ชั่วโมงที่ผ่านมา +2

    ❤🎉onkar Singh. 🎉❤

  • @jagdishsingh-uc7ud
    @jagdishsingh-uc7ud 18 ชั่วโมงที่ผ่านมา

    Bhut vdhia

  • @Kuldeepbahad
    @Kuldeepbahad 17 ชั่วโมงที่ผ่านมา +1

    Good

  • @darkroyalking
    @darkroyalking 7 ชั่วโมงที่ผ่านมา

    ਸ਼ਾਰੀਅਆ ਸ਼ਾਰੀਅਆ ਦਾ ਹੱਲ ਖਾਲਿਸਤਾਨ ਹੈ ਞੀਰ ਜੀ

  • @SukhminderSingh-bl3ef
    @SukhminderSingh-bl3ef 18 ชั่วโมงที่ผ่านมา +1

    ਵੀਰ ਅਜੀਤ ਸੁਰਿੰਦਰ ਸਿੰਘ ਪਟਿਆਲਾ ਜ਼ਿੰਦਾਬਾਦ। ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਖਾਲਸਾ ਰਾਜ ਖਾਲਿਸਤਾਨ ਜ਼ਿੰਦਾਬਾਦ।

  • @JaskaranSingh-ng8nz
    @JaskaranSingh-ng8nz 20 ชั่วโมงที่ผ่านมา +1

    Good. Ji. Singhsaabji

  • @manjitkaur5642
    @manjitkaur5642 19 ชั่วโมงที่ผ่านมา +1

    ❤❤❤❤❤❤❤waheg guru ji

  • @gurpreetbrar2194
    @gurpreetbrar2194 19 ชั่วโมงที่ผ่านมา +1

    Waheguru ji ka khalsa Waheguru ji ki fathe ji khalstan jindabaad jindabaad

  • @JagtaranSingh-cn7cv
    @JagtaranSingh-cn7cv 19 ชั่วโมงที่ผ่านมา +1

    ♥️🇺🇸🇺🇸♥️wahegrur ji ka khalsa Wahegrur ji ke Fateh g very ♥️

  • @SukhdavSingh-jd1pu
    @SukhdavSingh-jd1pu 7 ชั่วโมงที่ผ่านมา

    ਖਾਲਿਸਤਾਨ ਦੀ ਲਹਿਰ ਨੂੰ ਬਹੁਤ ਹੀ ਜਿਆਦਾ ਨੁਕਸਾਨ ਪਹੁੰਚਾਉਣ ਵਿੱਚ ਸਫਲ ਵੀ ਹੋਏ ਜੋ ਹੋਣਾ ਨਹੀ ਸੀ ਚਾਹੀਦਾ ਬਾਕੀ ਬਹੁਤਾ ਲਿਖੀਏ ਕੀ ਪਰ ਜਥੇਦਾਰ ਜੀ ਨੇ ਸੇਵਾ ਹੀ ਕਹੀ ਸਜਾ ਲਵਜ ਮੇਰੇ ਹਿਸਾਬ ਨਾਲ ਨਹੀ ਵਰਤਿਆ ਗਿਆ

  • @robbyaujla2201
    @robbyaujla2201 10 ชั่วโมงที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ khalistan zindabad ji 🎉🚩

  • @MalkitSinghThind-d7t
    @MalkitSinghThind-d7t 18 ชั่วโมงที่ผ่านมา +1

    Khalisstan Jindabad Jindabad ❤se

  • @bhupindersinghkukku8902
    @bhupindersinghkukku8902 10 นาทีที่ผ่านมา

    26:22 this is v good chanal for sikh

  • @Gaggu-zo4zf
    @Gaggu-zo4zf 6 ชั่วโมงที่ผ่านมา

    ਬਾੲੀ। ਚੱਲੋ। ਜਲੂਸ। ਤਾ। ਨਿਕਲਿਆ। ਤਗਤੀ। ਪਾੲੀ। ਬੈਠਾ। ਪਾਪੀ।। ਬਾਕੀ। ਫਕਰੇ। ਕੋਮ। ਅਵਾਡ। ਖੋ। ਲਿਆ। ਬਹੁਤ। ਖੁਸ। ਹਾ

  • @kyamwiller2576
    @kyamwiller2576 18 ชั่วโมงที่ผ่านมา +2

    RAJ BINA NA DHARM CHALEY HAI....
    DHARAM BINA SAB DALEY MALEY HAI....
    KHALISTAN JINDABAD KHALISTAN JINDABAD KHALISTAN BANAO
    PUNJAB BACHAO......

  • @simmisidhu3980
    @simmisidhu3980 5 ชั่วโมงที่ผ่านมา

    State dee full suport hai es noo

  • @harjitsingh-gy8hh
    @harjitsingh-gy8hh 20 ชั่วโมงที่ผ่านมา +2

    Indira Gandhi ne ta Akal Takhat dhaya cee per jathedara ne ta Akal Takhat khatam kar ditta

  • @GurjiSingh-o4n
    @GurjiSingh-o4n 18 ชั่วโมงที่ผ่านมา +1

    Vodafone ka desi bhajan ek Khali

  • @SURINDERSINGH-fn5xz
    @SURINDERSINGH-fn5xz 18 ชั่วโมงที่ผ่านมา +1

    Shri Waheguru Ji Ka Khalsa Shri Waheguru Ji Ki Fateh
    Pichle dini US govt de mediation di, tabletop di gall kiti gyi. Bholeo English ch kehnde ne jumping the gun, hor v kyi wari badia bholia galla karde ho. Jina naal tuhada waah pya 100 k saala di tyarri naal, har kisam de hathkande sam dam dand bhed laa k o ithe paunche ne, sarmaya te hor har kisam de sadhan una kol ne.Kyi warri you are caught off guard, like a sitting duck they have got you, uskarke bada nuksan v hoea apna. Chalo har banda apne hisab naal sochda, par ithe badi durandhesi naal strategy banauni paini hai. Apna ajj tak jina v nuksan hoea, apni kaum de bandia nu aggey lake kita gya chahe rajnitic ya dharmic.
    Tyarri grass root to bachia to shuru karke karni paini hai. Jaisa maujuda daur dass reha ajey lumma painda tai karn nu pya jide lyi ajey taan base v ni bania.
    Maharaj ne sant sipahi banai c, sant ta kya bun-na c sipahi v tutte bhajje rehge. Khair it's never late, hun v line te a jaiye taan.
    Girte hain sheh swar hi maidan e jung mein, wo tifl kya gire jo ghutno k bal chale, so Kamar kassa kar k bade tareeke
    naal aram naal agge wadna paina.
    Jews 2000 saal mar kha kha k pher apna mukam hasil kar sakke sun.
    So pakke pairi samay de utar chadav mutabik tyarri rakhni paini.
    Chalo Maharaj bhali Karan.

  • @MartinRiggsNSS
    @MartinRiggsNSS 10 ชั่วโมงที่ผ่านมา +1

    KHALSA RAAJ ON COMMAND BADAL & JAGIR KAUR Should be REMOVED FROM SGPC & For Life Times Toilets CLEANLINESS WashRoom for Life Time Cleanliness Till KHALSA RAAJ isxNot Coming Veer Ji

  • @ਸੱਗੂ-ਧ1ਚ
    @ਸੱਗੂ-ਧ1ਚ 8 ชั่วโมงที่ผ่านมา

    ਭਾਈ ਸਾਹਿਬ ਜੀ ਅਕਾਲੀ ਦਲ ਨਹੀਂ ਹੈ। ਬਾਦਲ ਦਲ ਨੇ ਸ੍ਰੋਮਣੀ ਕਮੇਟੀ ਅਕਾਲ ਤਖ਼ਤ ਸਾਹਿਬ ਤੇ ਅਕਾਲੀ ਦਲ ਨੂੰ ਢਾਹ ਲਾਈ

  • @SatnamsandhuSatnam-t3l
    @SatnamsandhuSatnam-t3l 20 ชั่วโมงที่ผ่านมา +1

    K H jindabad

  • @ajinderkaur927
    @ajinderkaur927 19 ชั่วโมงที่ผ่านมา +1

    Vaise same hi gal badal bare mai v boli

  • @preetpreet4688
    @preetpreet4688 19 ชั่วโมงที่ผ่านมา +2

    Asi boll de aa sanu jelaa ch sutt den ge

    • @SatanBoy-p
      @SatanBoy-p 19 ชั่วโมงที่ผ่านมา

      Right 👍 Ekk din Arr parr karna he pena guns nehi nuclear weapons use karna zaroori hai Snatan means Satan nu Khatam karan layi.

  • @gurjitsingh5879
    @gurjitsingh5879 19 ชั่วโมงที่ผ่านมา +1

    ✌️🌅✌️🌅🔥✌️🙏👍

  • @SukhwinderSingh-s7c
    @SukhwinderSingh-s7c 17 ชั่วโมงที่ผ่านมา +1

    Routine seva lajmi kalsa ji papa Dee saja d

  • @GurjiSingh-o4n
    @GurjiSingh-o4n 18 ชั่วโมงที่ผ่านมา +1

    Aur main kahana nahin chahta hai chinu Surendra Singh Ji top ka Himalaya per main tenu kahana Tula sadhanon ke pakde gaye laws of the Anurag Hindustan tenu tenu fakhre ko Ahmedabad ke Tamil sari shubhkamna Tula sardarni live Shiromani commity ne jitna kam karte Anita naukari Surendra Singh tu hi lao fakhre kam tha der ke logon

  • @simmisidhu3980
    @simmisidhu3980 5 ชั่วโมงที่ผ่านมา

    State dee Neeti hai decide and rule paro te Raj karo

  • @preetpreet4688
    @preetpreet4688 19 ชั่วโมงที่ผ่านมา +1

    Eh ta ji Sare sikh ko di b ezti aa

  • @ManjeetSingh-gq5pw
    @ManjeetSingh-gq5pw 19 ชั่วโมงที่ผ่านมา +1

    Badal ne emergancy vich bjp leaders nu bachan khatir gunah kita

  • @simmisidhu3980
    @simmisidhu3980 5 ชั่วโมงที่ผ่านมา

    Veer. Ji punjab noo chare paseon ghera peya hoya oh ghera kiven todiye

  • @ManjeetSingh-gq5pw
    @ManjeetSingh-gq5pw 20 ชั่วโมงที่ผ่านมา +1

    Akal takhat sahib te attack da gunhgar akal badal te ram Rahim sumedh saini main

  • @ajinderkaur927
    @ajinderkaur927 18 ชั่วโมงที่ผ่านมา +1

    Je badal drama kr reha ta baba ji ne dove ltta tod ddniya

  • @preetpreet4688
    @preetpreet4688 19 ชั่วโมงที่ผ่านมา +1

    Nhi ji eh ta mada hoeya eh ta har koi vi choti ji galti kr k hr koi eh kuch kr du ji

  • @dharambirbhinder66
    @dharambirbhinder66 6 ชั่วโมงที่ผ่านมา

    WaheGuru Ji ka Khalsa WaheGuru Ji ki Fateh sikh press bilkul sahi kah rahi Prakash Singh Badal Sukhbir Singh Badal Lana sikh com da Dushman Gaddar

  • @ssktrucking4791
    @ssktrucking4791 12 ชั่วโมงที่ผ่านมา

    Surinder Singh ji chil la te parkash chand lane di

  • @preetpreet4688
    @preetpreet4688 19 ชั่วโมงที่ผ่านมา +1

    22 ji tusi ta bahr bt he boi jae oo sada kalja patt geya kll asi ki krya

  • @simmisidhu3980
    @simmisidhu3980 5 ชั่วโมงที่ผ่านมา

    Badĺan da ant hun Nischit hai bus

  • @VinodKumar-t4v1k
    @VinodKumar-t4v1k 3 ชั่วโมงที่ผ่านมา

    Odhar tehna sulkhbir baadl di szaa di tulna master Tara Singh ji naal krke sukhbir baadl nu dosh mukt kr reha

  • @JoginderSingh-pu8se
    @JoginderSingh-pu8se 3 ชั่วโมงที่ผ่านมา

    Parkash singh badal ne 300 bhieye panjab police cha bharti kar panjab vich bhieye diya jarah la ditiya

  • @vaarispunjabdederabassi1403
    @vaarispunjabdederabassi1403 20 ชั่วโมงที่ผ่านมา +1

    ਖਾਲਸਤਾਨ ਜਿੰਦਾਬਾਦ, ਖਾਲਸਤਾਨ ਜਿੰਦਾਬਾਦ, ਖਾਲਸਤਾਨ ਜਿੰਦਾਬਾਦ
    ❤❤❤❤❤

  • @BILLuSingh-s2o
    @BILLuSingh-s2o 6 ชั่วโมงที่ผ่านมา

    It was all a drama, service and punishment are two different things, Akal Purakh will never forgive them, even Punjabi people will never forgive them

  • @Gurman872
    @Gurman872 19 ชั่วโมงที่ผ่านมา +1

    ਆ ਦੋਗਲੇ ਕੋਕ ਨੇ ਅਨਾ ਤੇ ਵਿਸ਼ਵਾਸ ਨਾਕਰੀਕ

  • @jugrajsinghjattana6797
    @jugrajsinghjattana6797 10 ชั่วโมงที่ผ่านมา

    ❤❤❤🎉🎉🎉🎉🎉😢😢😮😮ok

  • @simmisidhu3980
    @simmisidhu3980 5 ชั่วโมงที่ผ่านมา

    z6

  • @harpalsingh8961
    @harpalsingh8961 7 ชั่วโมงที่ผ่านมา

    Hum tu kio Bai murakh banaoun lagia sikh kom nu tu bharati state nu protact kar riha

  • @harpalsingh8961
    @harpalsingh8961 7 ชั่วโมงที่ผ่านมา

    Tu ajay v badal badal kari jana tu app murakh hai k tu sikha nu murakh samjda hai maf kar bai

  • @SatanBoy-p
    @SatanBoy-p 19 ชั่วโมงที่ผ่านมา +1

    Satshriakal 🙏,Bahi G,ehh log Snatni hun Snatan means Satan,ehh log Jhott ultay kam karan da kudrat walo free hun,iss kar Pure khalsa he Akal takhat te and Punjab CM politics wich hona zaroori hai,Agar nehi ta Khalistan he ekk hall hai,we sikhs have need to welcome permanent USA and Canada Military Base camp in Punjab as a watch dog for further future of Punjab hope they give us justice.🙏

  • @HargiPahal
    @HargiPahal 15 ชั่วโมงที่ผ่านมา

    Kha

  • @AmarjeetSandhu-w9g
    @AmarjeetSandhu-w9g 18 ชั่วโมงที่ผ่านมา +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ🙏🙏🙏

  • @kyamwiller2576
    @kyamwiller2576 19 ชั่วโมงที่ผ่านมา +3

    Punjab solution Azadi Referendum freedom khalistan jindabad

  • @kyamwiller2576
    @kyamwiller2576 19 ชั่วโมงที่ผ่านมา +2

    Khalistan BANAO PUNJAB BACHAO khalistan jindabad punjab solution Azadi Referendum freedom

  • @GurdeepSingh-nabha
    @GurdeepSingh-nabha 6 ชั่วโมงที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @kyamwiller2576
    @kyamwiller2576 19 ชั่วโมงที่ผ่านมา +4

    Khalistan BANAO PUNJAB BACHAO khalistan jindabad punjab solution Azadi Referendum freedom

  • @kyamwiller2576
    @kyamwiller2576 19 ชั่วโมงที่ผ่านมา +3

    Punjab solution Azadi Referendum freedom khalistan jindabad