Emotional fool na bno, be practical, they're just making drama, channel aalea nu content mil gya, teh ihna maa put nu tahde argey Naik Dil lok, jehre kisey da dukh dekh muhre aa jaande ne madad karan, tusi madad kro but be careful, baaki tusi aap samjhdar o.. @@rehmatkaur835
Bro soch k bane a video maa nu v dase a Ave roo roo bol na sala lunda a banda car wash wale te lag jave 300,350 ta roj da Bano week ch 6 din hunda km baki aa de mummy v ਨਰੇਗਾ ch lage Hoyi a
Dont worry,everyone goes through good times and bad times. When going through bad times no one come near you..dont expect anything from them. You are still lucky to be healthy & you have your mother for support so work for others,dont feel embarrassed.BE strong son,our love and prayers are with you ❤
Koi greeb ghar di kudi dekhlo veere Jo mehnat karn wali Hove bahut ghara ch 3-4 dheean hundian daaz na hon Karke ona da vi rishta ni ho reha hunda ho sakhda koi mehnati kudi tuhade ghar aave te tusi dono mehnat karke vadia life bana sako 🙏
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
Is veer da address deo mai australia to aa veer di help kru mai
Hii@@karantkadmehkma775
ਇਹੋ ਜਹੇ ਬੋਹੁਤ ਨੇਂ ਪੰਜਾਬ ਵਿੱਚ ਵੀਰ ਜੀ @@karantkadmehkma775
ਮੈਂ ਵੀ interview ਕਰਾਉਣੀ ਆ ਜੀ ਕੀ ਕਰਨਾ ਪੈਣਾ ਜੀ
ਕੋਈ ਗੱਲ ਨਹੀਂ ਪੁੱਤ ਸਬਰ ਦਾ ਫਲ ਮਿੱਠਾ ਪੁੱਤ ਬਹੁਤ ਵੱਡੀ ਕਾਮਯਾਬੀ ਮਿਲੇਗੀ ਪੁੱਤ ਗੁਰੂ ਰਾਮਦਾਸ ਜੀ ਜ਼ਰੂਰ ਬਾਂਹ ਫੜਨਗੇ ਮਨ ਬੜਾ ਣਦੁਖੀ ਹੁੰਦਾ ਸੁਣ ਕੇ🙏🏻❤❤❤🙏🏻
👏 ਰੱਬ ਕਦੇ ਕਿਸੇ ਤੇ ਮਾੜਾ ਟਾਇਮ ਨਾ ਲਿਆਵੇ ਗਰੀਬੀ ਵਿੱਚ ਲੋਕ ਬਹੁਤ ਤੰਗ ਕਰਦੇ ਨੇ ਕਿਸੇ ਥੱਲੇ ਲੱਗਕੇ ਰਹਿਣਾ ਬਹੁਤ ਔਖਾ 😢😢😢
ਕੋਈ ਨਾ ਕੋਈ ਕਿਰਤ ਕਰਦੇ ਰਹੋ । ਜ਼ਿੰਦਗੀ ਵਿੱਚ ਘਾਟੇ ਵਾਧੇ ਹਮੇਸ਼ਾ ਪੈਂਦੇ ਰਹਿੰਦੇ ਆ
ਹਿੰਮਤ ਨਾ ਹਾਰੋ ਵੀਰ ਜ਼ਿੰਦਗੀ ਹੱਸ ਖੇਡ ਕੇ ਗੁਜ਼ਾਰੋ ਜਿਨਾਂ ਸਾਹ ਚੱਲਦੇ ਉਹੀ ਜ਼ਿੰਦਗੀ ਆ
ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ 🙏 ਇੱਕੋ ਇਨਾਮਦਾਰੀ ਜ਼ਰੂਰੀ ਹੈ ਸਭ ਕੁਝ ਠੀਕ ਹੋ ਜਾਊ❤ ਅਜੈਬ ਢਪਾਲੀ ਬਠਿੰਡਾ
ਜੇਕਰ ਕਿਸੇ ਏਜੰਟ ਨੇ ਭਲਾ ਕਰਨਾ ਤਾ ਇਸ ਬਾਈ ਦਾ ਕਰੂ ਚਾਹੇ ਦੁਬਈ ਭੇਜ ਦਿਬੋ ਰਬ ਦਾ ਬੰਦਾ ਜਰੂਰ ਆਉ ਕੋਈ
Es veer da no. De Deo jis Kol hai
@@rehmatkaur835eh bhut tez va tusi iss te trust na kro
Emotional fool na bno, be practical, they're just making drama, channel aalea nu content mil gya, teh ihna maa put nu tahde argey Naik Dil lok, jehre kisey da dukh dekh muhre aa jaande ne madad karan, tusi madad kro but be careful, baaki tusi aap samjhdar o.. @@rehmatkaur835
@@jaani3028ਇਸ ਵਿਚਾਰੇ ਨੇ ਕੀ ਕਰਤਾ ਅਜਿਹਾ?ਨਾਲੇ ਸ਼ਰੀਫ ਬੰਦੇ ਨੂੰ ਗਰੀਬੀ ਵਿੱਚ ਲੋਕ ਜੋ ਮਰਜ਼ੀ ਇਲਜ਼ਾਮ ਲਾ ਦੇਣ
@@gurpreetkaur-zl2ie shreef. Ni sala tez va
ਰਿਸ਼ਤਾ ਤਾਂ ਚੰਗੇ ਚੰਗੇਆਂ ਨੂੰ ਨਹੀਂ ਹੁੰਦਾ ਅੱਜਕੱਲ
Sahi a g
ਇਹ ਕਿਹੜਾ ਮਾੜੇ ਆ ।ਇਨਸਾਨ ਮਾੜਾ ਨਹੀਂ ਹਲਾਤਾਂ ਨੇ ਮਾੜਾ ਕੀਤਾ
@@ashokrai48 shi gll aa
ਵੀਰ ਚੰਗੀ ਤਰਾ ਸਮਜ ਦਾ ਦੁੱਖ ਤੇਰਾ ਮੈਂ ਵੀ ਇਹ ਟਾਈਮ ਦੇਖਿਆ ਐ ਇਸ ਤੋ ਵੀ ਮਾੜੀ ਹਾਲਤ ਸੀ ਸਾਡੀ ਵਿਆਹ ਵੀ ਮੁਸ਼ਕਿਲ ਨਾਲ ਹੋ ਗਿਆ ਸੀ ਪਰ ਥੋੜੇ ਟਾਈਮ ਚ ਤਲਾਕ ਦੇ ਕੇ ਚਲੀ ਗਈ ਸੀ ਪਰ ਗੁਰੂਦਵਾਰੇ ਸੇਵਾ ਕਰਨੀ ਤੇ ਪਾਠ ਕਰਨਾ ਤੇ ਹਿੰਮਤ ਨਹੀ ਸੀ ਛੱਡੀ ਤਲਾਕ ਤੋਂ 4 ਮਹੀਨੇ ਬਾਅਦ ਮੈਨੂੰ ਨੌਕਰੀ ਮਿਲ ਗਈ ਸੀ ਆਰਮੀ ਦੀ ਫੇਰ ਛੋਟੇ ਭਰਾ ਸੀ ਦੋ ਮੇਰੇ ਵਾਹਿਗੁਰੂ ਨੇ ਕਿਰਪਾ ਕੀਤੀ ਉਹ ਦੋਵੇਂ ਵੀ ਆਰਮੀ ਚ ਭਰਤੀ ਹੋ ਗਏ ਅੱਜ ਅਸੀਂ ਤਿੰਨੇ ਭਰਾ ਆਰਮੀ ਚ ਆ ਸਾਡੀ ਮਾਂ ਜਿੰਨੇ ਸਾਨੂੰ ਕਣਕ ਦੇ ਸਿੱਟੇ ਚੁਣ ਚੁਣ ਕੇ ਦਿਹਾੜੀਆ ਕਰ ਕਰ ਦਸਵੀਂ ਤੱਕ ਤਿੰਨਾ ਨੂੰ ਪੜ੍ਹਾਇਆ ਉਹ ਸਾਡੀ ਮਾਂ ਦੀ ਲੰਬੀ ਉਮਰ ਕਰੇ ਰੱਬ ਅੱਜ ਵਾਹਿਗੁਰੂ ਦੀ ਕਿਰਪਾ ਨਾਲ਼ ਸਾਡੀ ਕਿੰਨੀ ਖ਼ੁਸ਼ ਆ ਅਸੀਂ ਜਾਨ ਦੇ ਆ ਸਾਡੀ ਜ਼ਮੀਨ ਵਿਕ ਗਈ ਸੀ ਡੈਡੀ ਦੀ ਬਿਮਾਰੀ ਦੇ ਚੱਕਰ ਚ ਪਰ ਸਾਡਾ ਡੈਡੀ ਨਹੀ ਸੀ ਬਚਿਆ ਸਾਡੇ ਤੋਂ ਪੈਸੇ ਦੇ ਦੁੱਖ ਕਾਰਨ ਇਲਾਜ ਨਹੀ ਸੀ ਹੋਇਆ ਗਰੀਬੀ ਨਾਲ ਲੜਦਾ ਲੜਦਾ ਸਾਡਾ ਡੈਡੀ ਅੱਜ ਤੋ 13 ਸਾਲ ਪਹਿਲਾ ਇਸ ਦੁਨੀਆ ਤੋ ਤੁਰ ਗਿਆ ਦੁੱਖ ਹੁੰਦਾ ਕੇ ਉਸ ਨੇ ਸੁਖ ਨਹੀ ਦੇਖਿਆ ਪਰ ਅੱਜ ਸਾਡੀ ਮਾਂ ਖ਼ੁਸ਼ ਆ ਜਿੰਨੀ ਜ਼ਮੀਨ ਵੇਚੀ ਸੀ ਉਹ ਵੀ ਵਾਪਿਸ ਲਈ ਤੇ ਹੋਰ ਵੀ ਅੱਜ ਕਿਸੇ ਗੱਲ ਦੀ ਕਮੀਂ ਨਹੀ ਆ ਪਰ ਸਾਡਾ ਪੁਰਾਣਾ ਟਾਈਮ ਅਸੀਂ ਕਦੇ ਨਹੀ ਭੁੱਲ ਸਕਦੇ ਰਿਸ਼ਤੇਦਾਰ ਸਾਡੇ ਕੋਲ ਨਹੀ ਸੀ ਆਉਂਦੇ ਅੱਜ ਉਹ ਸਾਰੇ ਆਉਂਦੇ ਆ ਪਹਿਲਾ ਕਿਸੇ ਨੂੰ ਨਹੀ ਸੀ ਪਤਾ ਪਰ ਅੱਜ ਸਾਰੇ ਬੋਲ ਦੇ ਇਹ ਸਾਡੇ ਭਣੇਵੇਂ ਆ ਸਾਡੇ ਭਤੀਜੇ ਆ ਲੋਕਾਂ ਨੂੰ ਦੱਸ ਦੇ ਪਰ ਉਸ ਟਾਈਮ ਸਾਰੇ ਸਾਥ ਛੱਡ ਗੇ ਸੀ ਪਰ ਵਾਹਿਗੁਰੂ ਨੇ ਸਾਥ ਦਿੱਤਾ ਅੱਗੇ ਵੀ ਵਾਹਿਗੁਰੂ ਆ ਸਾਥ ਦੇਣ ਵਾਲਾ ਗਰੀਬੀ ਦਾ ਦੁੱਖ ਬਹੁਤ ਮਾੜਾ
Dhan dhan guru gobind Singh ji Maharaj ji thoda suker aa tusi veere da privaar te krpa kiti aa
ਦਿਹਾੜੀ ਕਰਨੀ ਕੋਈ ਮਾੜੀ ਗੱਲ ਨਹੀਂ। ਪਰ ਹਿੰਮਤ ਅਤੇ ਦਿਮਾਗ ਨਾਲ ਬਹੁਤ ਕੁਝ ਪ੍ਰਾਪਤ ਕੀਤਾ ਜਾ ਸਕਦਾ
Tusi try kita ?
Bhai saab jeenu laggi hundee ja halat oda bannah hunda ohnu pTa hunda duja deeya ta av gallan
ਇਹ ਵਿਦਵਾਨ ਆ ਸਿਰਫ਼ ਸਲਾਹ ਦੇਣ ਲਈ ਆਪ ਕੁਝ ਨੀ ਕੀਤਾ ਇਹਨਾਂ ਨੇ @@Astatinne
ਸਲਾਹ ਦੇਣੀ ਬਹੁਤ ਸੌਖੀ ਆ
Bro soch k bane a video maa nu v dase a Ave roo roo bol na sala lunda a banda car wash wale te lag jave 300,350 ta roj da Bano week ch 6 din hunda km baki aa de mummy v ਨਰੇਗਾ ch lage Hoyi a
ਸੱਚੇ ਪਾਤਸ਼ਾਹ ਮਹਾਰਾਜ ਮੇਹਰਾਂ ਬਖਸ਼ਣ
ਵਾਹਿਗੁਰੂ ਭਲੀ ਕਰੇ,🙏🙏
ਸਮਾ ਬੜਾ ਕੁਝ ਕਰਵਾਉਂਦਾ ਕੋਈ ਗੱਲ ਨਹੀਂ ਭਉ ਵਾਹਿਗੁਰੂ ਜੋ ਵੀ ਕਰੂ ਚੰਗਾ ਕਰੂ❤️
ਕੋਈ ਗੱਲ ਨਹੀਂ ਵੀਰ ਜੀ ਹੋਂਸਲਾ ਰੱਖ ਵਹਿਗੁਰੂ ਜੀ ਮੇਹਰ ਜ਼ਰੂਰ ਕਰਨਗੇ
ਵਾਹਿਗੁਰੂ ਮੇਹਰ ਕਰੇ ਵੀਰ। ਹੋਂਸਲਾ ਰੱਖੋ । ਮਹਿਨਤ ਕਰੋ।
ਭਰਾ ਕੋਈ ਕੁਲਚੇ ਬਰਗਰਾਂ ਦਾ ਕੰਮ ਸੁ਼ਰੂ ਕਰ ਵਾਹਿਗੁਰੂ ਜੀ ਦੀ ਕਿ੍ਰਪਾ ਕਰਨਗੇ ਅਤੇ ਤੂੰ ਇੱਕ ਦਿਨ ਜਰੂਰ ਕਾਮਯਾਬ ਹੋਵੇਂਗਾ। ਹਿੰਮਤ ਨਹੀਂ ਹਾਰਨੀ। ਹਿੰਮਤ ਵਾਲੇ ਉੱਗ ਹੀ ਪੈਂਦੇ ਪਾੜ ਕੇ ਸੀਨਾ ਪੱਥਰਾਂ ਦਾ। ਦੋਨੋਂ ਭਰਾ ਰਲ ਕੇ ਕੰਮ ਸੁ਼ਰੂ ਕਰੋ। ਵਾਹਿਗੁਰੂ ਜੀ ਮੇਹਰ ਕਰਨਗੇ। ਪਿੰਡ ਅਤੇ ਫੋਨ ਨੰ ਦੱਸਣਾ।
Fer rista hoju ?
Nhi@@rajsingh9221
Raj singh ji dhan dhan guru gobind Singh ji Maharaj ji krpa kran ga❤
ਸੋਸ਼ਲ ਮੀਡੀਆ ਦਾ ਸਹਾਰਾ ਲੈ ਬਾਈ। ਪੱਕਾ ਤਰੱਕੀ ਕਰੇਂਗਾ ਤੂੰ ।
LOL social media da tah sahara lai reha oho, insta teh oh active aa, famous channel teh interview de reha.. hor ehnu ki chahida chhikku
ਗਰੀਬੀ ਦਾ ਟੋਪ ਦਾ ਬ੍ਰੈਂਡ ਅੰਬੈਸਡਰ ਆ ਇਹ ਇੰਸਟਾਗ੍ਰਾਮ ਤੇ
ਭਰਾਵੋ ਜਿਮੀਦਾਰ ਜਿਹੜਾ ਵੀ ਰੱਬ ਦੀ ਕਿਰਪਾ ਨਾਲ ਜਿਹਦਾ ਸਰਦਾ ਮਰਦਾ ਵਧੀਆ ਜਮੀਨ ਜਾਇਦਾਤ ਵਾਲਾ ਇਸ ਗਰੀਬ ਦੀ ਮਦਦ ਅਤੇ ਮਾਤਾ ਦੀ ਮਦਦ ਕਰੋ ਕਿਉਂਕਿ ਤੁਹਾਨੂੰ ਦੁਗਣਾ ਰੱਬ ਦਊਗਾ ਇਹ ਨਹੀਂ ਹੈਗਾ ਕਿ ਤੁਸੀਂ ਕਮੈਂਟਾਂ ਵਿੱਚ ਇਸ ਨੂੰ ਮਖੌਲ ਕਰੀ ਜਾਓ ਰੱਬ ਤੁਹਾਡੇ ਨਾਲ ਵੀ ਜਿਹਾ ਬਗਤ ਆ ਸਕਦਾ ਇਸ ਵੇ ਜਮੀਨੇ ਕਿਸਾਨ ਦੀ ਮਦਦ ਜਰੂਰ ਕਰੋ🙏
ਲੋਕ ਡੇਰੇ ਵਾਲੇ ਬਾਬਿਆਂ ਨੂੰ ਜ਼ਮੀਨਾ ਦਾਨ ਕਰੀ ਜਾਂਦੇ ਆ ਪਰ ਗਰੀਬ ਨੂੰ ਕੋਈ ਮਰਲਾ ਵੀ ਨਹੀਂ ਦਿੰਦਾ
ਵਾਹਿਗੁਰੂ ਜੀ ਭਲਾ ਕਰੇ ਗਾ
ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਮੇਹਰ ਕਰੇ 🙏😢
ਬਾਈ ਅਸੀ ਤੇਰੇ ਧੁਖ ਸਮਜਦੇ ਹਾ ਪਰ ਰਿਸਤੇ ਵਾਲੀ ਗਲ ਸੁਣ ਬਾਈ ਹੁਨ ਤੇ ਕੁੜਿਆ ਅਪ ਹਿ 10 ਕਿਲੇ ਵਾਲੇ ਮੁੰਡੇ ਨਲ ਕਰੋਂਦਿਆ ਨੇ ਬਾਈ ਆਪਣੀ ਜਮੀਨ ਪਾਵੇ ਏਕ ਮਰਲਾ ਨਾ ਹੋਵੇ ਪਰ ਕੁੜੀ ਦਾ ਰਿਸ਼ਤਾ 10 ਕਿਲੇ ਵਲ ਕਰਨਾ ਹੈ ਬਾਕੀ ਹੁਨ 3। 4 ਕਿਲੇ ਵਾਲੇ ਮੁੰਡੇ ਹੁਨ ਵੀ ਸਡੇ ਨੇ ਬਾਈ ਬਾਕੀ ਹੌਸਲਾ ਰਖ ਫਡੂ ਗਾ ਬਾਂ ਗੁਰੂ ਰਾਮਦਾਸ ❤😢😢
Bilkul sahi a bai 10 killea wala chainda te thodi jameen wala ki kru kaljug agya bai nakhre shonk wadde a na koi job a
ਗ਼ਰੀਬੀ ਬੰਦੇ ਨੂੰ ਰੋਲ ਦਿੰਦੀ ਬੇਸ਼ੱਕ ਸੁਪਨੇ ਪੂਰੇ ਨਾ ਹੋਣ ਜਮੀਂਨ ਵੀ ਘੱਟ ਹੋਵੇ ਪਰ ਬੀਮਾਰੀ ਨਾ ਆਵੇਂ ਘਰ ਵਿੱਚ ਦੁਸ਼ਮਣ ਦੇ ਵੀ ਨਾ ਪਵੇਂ ਜਹਿਮਤ
Wahegurujiwaheguruji
ਵਾਹਿਗੁਰੂ ਜੀ
Waheguru ji kirpa krnge aap te
Bilkul pakki gal aundi jadon garibi koi na lagda nede
Mata ji tuci ikle nhi ho sade varge harijan kol ik kanal v nhi hegi ta v moj ch aa rab jo krdathik krda khush rho waheguru mehar kre
ਓ ਭਰਾਵਾਂ ਰਿਸ਼ਤਾ ਤਾਂ ਹੁਣ ਪੰਜ ਚਾਰ ਕਿੱਲਿਆਂ ਵਾਲਿਆਂ ਨੂੰ ਨੀ ਹੁੰਦਾ
ਸਹੀ ਗੱਲ ਆ ਬਾਈ ਲੋਕ ਮਿੰਨਤਾਂ ਕਰਦੇ ਫਿਰਦੇ ਨੇ ਪਰ ਕੁੜੀ ਨੀ ਮਿੱਲਦੀ 35-35 ਸਾਲ ਦੇ ਹੋਏ ਫਿਰਦੇ ਨੇ ਮੁੰਡੇ ਪਰ ਕੋਈ ਕੁੜੀ ਹੈ ਈ ਨੀ ਰਿਸਤਾ ਕਿਥੋ ਹੋਵੇ।
Pra 90 ala ta ni 😂
@@preet-bhau 😇😂 ਨਹੀ ਮੈ ਤਾ 83 ਆਲਾ, ਹੁਣ ਤਾ ਆਦੀ ਛੜਾ ਬਣ ਗਿਆ। ਜਾ ਮੇਰੇ ਆਲੀ ਮਰਗੀ, ਵਿਆਹ ਤੋ ਪਹਿਲਾਂ ਹੀ ਰੰਡਾ ਹੋ ਗਿਆ ਲਗਦਾ ਮੈ, 😂
@@gursewakjhajj6875y dekhi ni c koi kuri
@@SatnamSingh-cl2pb ਬਥੇਰੀਆਂ ਦੇਖੀਆਂ , ਕੰਮ ਕਾਰ ਵੀ ਵਧੀਆ 25-30 ਹਜਾਰ ਬਣਦਾ, ਚਾਰ ਕੀਲੇ ਵੀ ਹੇਗੇ ਆ ਸਹਿਰੀ, ਘਰਬਾਰ ਵਧੀਆ, ਪਰ ਲੋਕ ਸਾਲੇ ਭਾਨੀਆ ਮਾਰੀ ਜਾਦੇ ਨੇ। ਹੁਣ ਕੋਈ ਤਲਾਕ ਵਾਲੀ ਮਿਲਜੇ ਉਹੀ ਵਧੀਆ। ਨਾਲੇ ਅਗਲੀ ਦਾ ਟੈਮ ਲੱਗਜੂ ਨਾਲੇ ਮੇਰੇ 😢😢
Koina y ji dhan dhan baba deep singh ji 🙏❤️ krn gy kirpa koina path kriya kr jupjisahib da
Waheguru g, waheguru g, waheguru g, waheguru g, waheguru g....
Bai g maalak tuhanu traki bakshe
ਵਾਹਿਗੁਰੂ ਭਲੀ ਕਰਿਉ ਜੀ
ਵੀਰ ਸਾਡੇ ਨਾਲ ਵੀ same ਹੋਇਆ ਕੋਈ ਨਹੀਂ ਖੜਦਾ ਔਖੇ ਵੇਲੇ ਟਿੱਚਰਾਂ ਕਰਦੇ ਐ ਏਸ ਲਈ ਕਦੀ ਦੁੱਖ ਨਹੀ ਦੱਸੀ ਦਾ 7 ਕਿੱਲੇ ਸੀ ਮੇਰੇ ਡੈਡੀ ਨੇ 1998 ਨੂੰ ਬੇਚੀ ਸੀ,,, ਕਰੜੇ ਹੋ ਕੇ ਰਹਿਣਾ ਪੈਂਦਾ ਨਹੀਂ ਤਾਂ ਲੋਕ ਜਿਊਣ ਨਹੀਂ ਦਿੰਦੇ
Ver ji odu saste reta ch vek giya
Koi ni veer tere vrga koi ni peo di eni seva kiti ame ta 100 kille vala v ni krda tu ta bahutttt amir a veer
Waheguru ji waheguru ji waheguru ji waheguru ji waheguru ji
Waheguru ji 🙏🙏🙏🙏🙏🙏🙏
ਪੁੱਤ ਏਵੇਂ ਹੀ ਸਾਡੇ ਨਾਲ ਹੋਈ ਮੇਰਾ ਪੁੱਤ ਵੀ ਕੁਆਰਾ ਹੈਂ ਹਜੇ ਜਿਹੜਾ ਘਰ ਹੈਂ ਉਹ ਵੀ ਲਾਲ ਲਕੀਰ ਅੰਦਰ ਹੈਂ 😢😢ਤੇਰੀ ਪੁੱਤ ਤੀਹ ਹੈਂ ਮੇਰੇ ਪੁੱਤ ਦੀ ਪੈਂਤੀ ਸਾਲ ਦੀ ਰਿਸਤੇ ਦਾਰ ਸਭ ਮੋਕਾ ਪਰਸਤ ਹੈਂ 😢😢😢
🙏
Kehra pind mata ji
Koi Gall ni Veere jindgi ch ghate vaade chalde rehnde aa par himmat na haareo please 🙏 wageguru mehar jaroor karnge
ਵੀਰ ਜੀ ਸਾਡੇ ਨਾਲ ਇਦਾ ਹੀ ਹੋਇਆ ਤਿੰਨ ਭੈਣਾਂ ਦੇ ਵਿਆਹ ਕੀਤੇ ਡੈਡੀ ਮੇਰਾ ਖੁਦ ਬਿਮਾਰ ਸੀ ਸਾਰੀ ਦੀ ਸਾਰੀ ਜਮੀਨ ਵਿਕ ਗਈ ਬਾਅਦ ਵਿੱਚ ਮੇਰੀ ਮੰਮੀ ਬਿਮਾਰ ਹੋਈ ਤਿੰਨ ਸਾਲ ਪਹਿਲਾਂ ਕੈਂਸਰ ਸੀ ਬਾਈ ਜਿਹੜੇ ਮਾੜੇ ਮੋਟੇ ਪੈਸੇ ਬਚੇ ਸੀ ਉਹ ਵੀ ਲੱਗ ਗਏ ਅੱਜ ਆ ਵੀਡੀਓ ਦੇਖੀ ਤੇ ਮਾਂ ਦੀ ਫੋਟੋ ਦੇਖੀ ਬਿਨਾਂ ਰੋਏ ਅੱਖਾਂ ਚੋਂ ਪਾਣੀ ਆ ਗਿਆ
ਵੀਰ ਜੀ ਕੰਮ ਕਰਨਾ ਕੋਈ ਮਾੜੀ ਗੱਲ ਨਹੀਂ ਕੰਮ ਦਿਹਾੜੀ ਦਾ ਹੋਵੇ ਜਾਂ ਨੋਕਰੀ ਦਾ ਕੰਮ ਤਾਂ ਵੀਰ ਜੀ ਕੰਮ ਹੈ ਮਿਹਨਤ ਹੈ ਦੇ ਪਿੰਡ ਵਿੱਚ ਸ਼ਰਮ ਲਗਦੀ ਹੈ ਹੋਰ ਸ਼ਹਿਰ ਵਿੱਚ ਜਾ ਕੇ ਕੰਮ ਕਰ ਸਕਦੇ ਹੋ ਰੱਬ ਬਿਮਾਰੀਆਂ ਤੋਂ ਬਚਾਅ ਕੇ ਰੱਖੇ
Dont worry,everyone goes through good times and bad times.
When going through bad times no one come near you..dont expect anything from them.
You are still lucky to be healthy & you have your mother for support so work for others,dont feel embarrassed.BE strong son,our love and prayers are with you ❤
ਮੇਹਰ ਕਰੀ ਦਾਤਿਆ
Waheguru ji mehar jrur krnge🙏🙏🙏🙏🙏
Baba bhalli karree🙏🙏 ajj kall koi kisse lyi nahi rukdaa wmk pra tere tee
ਵਾਹਿਗੁਰੂ ਸਾਹਿਬ ਜੀ ਭਲਾ ਕਰੇ ਜੀ
ਕੀ ਹੋਇਆ ਕੋਈ ਨਹੀਂ ਹਾਰ ਨਹੀਂ ਮਨੀ ਦੀ ਜਿਨਾ ਕੋਲ ਜਮੀਨ ਨਹੀਂ ਉਹ ਰੋਟੀ ਨਹੀਂ ਖਾਦੇ। ਏਵੇ ਰੀਸਤਾ ਨਹੀਂ ਹੋਦਾ ਨਾ ਹੋਵੇ। ਜਿਨਾ ਦੇ ਵਿਆਹ ਹੋਏ ਕਿਨੇ ਦੁੱਖੀ ਨੇ ਤਾ ਤਲਾਕ ਹੋਣ ਦੇ। ਆਪਣੀ ਜਿਂਦਗੀ ਜਿਉ ਜਿਉ ਹਾਲੇ ਵੀ ਏਸ ਜਮਾਨੇ ਬੰਦਾ ਰੋਵੇ ਕੀ ਮੇਰਾ ਵਿਆਹ ਨਹੀਂ ਹੋਦਾ ਮਰ ਥੋੜਾ ਜਾਣਾ।
ਇੱਕੋ ਗਲ ਪੁੱਛੀ ਜਾਂਦਾ, ਤੁਸੀ ਆਪਣੀ ਹੀ ਜ਼ਮੀਨ ਚ ਦਿਹਾੜੀ ਕਰਦੇ ਹੋ ||
Waheguru ji Mehar Karo
❤hii
ਵਹਿਗੁਰੂਜੀ
ਵੀਰ ਦਿਹਾੜੀ ਕਰਨਾ ਕੋਈ ਮਾੜੀ ਗੱਲ ਨਹੀਂ ਸਾਰੇ ਮਜ਼ਦੂਰ ਦਿਹਾੜੀ ਕਰਦੇ ਹੀ ਨੇ।ਮਿਹਨਤ ਕਰੋ ਅੱਗੇ ਵਧੋ
Waheguru ji mehar kro parivar te❤❤❤❤
ਕਰਨ ਕਰਾਵਨ ਆਪੇ ਆਪ
Waheguru ji mehar karn
Rabb kde ta sunega veere Teri🙏🙏 🙆
ਵੀਰ ਦੁੱਖ ਤਾਂ ਬਹੁਤ ਹੋਇਆ ਕਹਾਣੀ ਸੁਣ ਕੇ ਪਰ ਤੈਨੂੰ ਇੱਕ ਦੱਸਣ ਲਗਾਂ ਵੀਰ ਉਨ੍ਹਾਂ ਵੱਲ ਇੱਕ ਵਾਰ ਧਿਆਨ ਕਰ ਜਿਨ੍ਹਾਂ ਕੋਲ਼ ਕਦੀ ਵੀ ਜ਼ਮੀਨ ਨਹੀਂ ਸੀ ਭਾਵ ਐਸੀ ਭਾਈਚਾਰੇ ਦੇ ਲੋਕ ਜਿਨ੍ਹਾਂ ਦੀਆਂ ਪੁਸ਼ਤਾਂ ਲੰਗ ਜਾਂਦੀਆਂ ਦਿਹਾੜੀਆਂ ਕਰਦਿਆਂ
ਬਾਕੀ ਜ਼ਿੰਦਗੀ ਤੋਂ ਨਿਰਾਸ਼ ਨਹੀਂ ਹੋਈ ਦਾ ਰਿਸ਼ਤਾ ਵੀ ਹੋ ਜਾਏ ਗਾ ਮੇਹਨਤ ਕਰੀ ਜਾ ਆਪਣੀ ਜ਼ਿੰਦਗੀ ਨੂੰ ਥੋੜਾ ਸਵਾਰ ਬਸ ਫ਼ੇਰ ਸਭ ਕੁੱਝ ਠੀਕ ਹੋ ਜਾਏ ਗਾ ❤
Waheguru ji Waheguru ji 😢
Satnaam waheguru ji
Satnaam waheguru ji 🙏
Hlo ji😊😊
Kiveoo shre
Veer. Jee. Malik. Te. Vishwash. Rakh.
Din. Oh. Vee. Rahe. Te. Din Ah. Vee. Nee. Rahne.
Waheguru ji mehr kr dyu veer te..🙏🙏
Bai honsla na haar himmat rakh veer rab ne tenu bhut koch dena bai
ਪਾਠ ਜ਼ਰੂਰ ਕਰ ਵਾਈ 🙏
Waheguruji
बहुत बढ़िया प्रस्तुति दी भाई राम राम जय जवान जय किसान जय हिन्दुस्तान 🇮🇳🌹🌹❤️❤️👌👌
Waheguru 🙏 RAKSHA KARIYON 🙏
ਅਜਿਹਾ ਕਿਸੇ ਨਾਲ ਨਾ ਹੋਵੇ😢😢😢😢
Satnam vaheguru ji mehar kro ji
WaHeGuRu g
Tainu full kamyabi milugi rishte wale tuhade piche piche firnge
meher kre waheguru veer te
ਬਾਈ ਜੀ ਆਪਣਾ ਕੋਈ ਕੰਮ ਕਰ ਲੈ ਚੱਪਲਾ ਦਾ ਬਾਈ ਜੀ ਮਿਹਨਤ ਕਰ 500ਬਣਜੂ ਮੇਰੇ ਕੋਲੇ ਤਿੰਨ ਕਿਲੇ ਜਮੀਨ ਚੱਪਲਾ ਦਾ ਕੰਮ ਕੀਤਾ ਬਹੁਤ ਵਧੀਆ ਕੰਮ ਸੋਖਾ ਕੰਮ 15000ਕੰਮ ਚੱਲਜੂ ਹੌਸਲਾ ਰੱਖ ਵੀਰੇ
Waheguruji
Koi na veer hosla na harr rab dobara mehar karo ga
Sare veer support kro és veer nu req a ji
Hosla na haro veer ji jindgi vich bohot kuj dekhna paida waheguru jrur sunge Sharm nhi krni Kam di koei gall ni sab kuj bnju hosla kro
God bless you ji
W̊åh̊e̊g̊ůr̊ů j̊i̊ 🙏 ẘåh̊e̊g̊ůr̊ů j̊i̊ 🙏
Wmk ❤❤❤❤
Help this family please🙏🙏🙏🙏🙏🙏
Waheguru ji 😢😢😢😢
Koi greeb ghar di kudi dekhlo veere Jo mehnat karn wali Hove bahut ghara ch 3-4 dheean hundian daaz na hon Karke ona da vi rishta ni ho reha hunda ho sakhda koi mehnati kudi tuhade ghar aave te tusi dono mehnat karke vadia life bana sako 🙏
One Thousand One :truth bro
ਹਰ ਪਿੰਡ ਵਿੱਚ 40 ਤੋਂ 50 parcent ਲੋਕ ਬੇਜਮੀਨੇ ਹੁੰਦੇ ਐ , ਉਹਨਾਂ ਵੱਰ ਦੇਖ ਕੇ ਜਿਊਂਵੋ ,, ਹੌਂਸਲਾ ਰੱਖੋ
ਪੰਜਾਬ ਚ ਹੋਰ ਵੀ ਬਹੁਤ ਗਰੀਬ ਨੇ ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ ਤਾਂ ਉਹਨੂੰ ਕੱਪੜਾ ਨਹੀਂ ਤੇ ਖਾਣ ਨੂੰ ਰੋਟੀ ਨਹੀਂ ਉਹਨਾਂ ਦੀ ਵੀ ਇੰਟਰਵਿਊ ਲੈ ਲਿਆ ਕਰੋ
Waheguru ji mehar kro please ena di help kro please veero
Wmk ji 🙏
Es veer de mad at kro koe❤❤ please
jis tae beetdi ohi janda mare papa nl v eda hoyia
Mehnat jarri rakho te niyat nek rakho Rab jarur hath faddda
Raab meher krn ge y sode te
Mehnat jari rkho...❤
hii jas jii❤❤
ਉਹ ਭਰਾਵਾਂ ਵੀਡੀਓ ਦੇ ਪੈਸੇ ਵੀ ਆਉਦੇ ਆ ਆ ਜਿਹੜੇ ਤੇਰੇ ਕੋਲ ਬੈਠਾ ਇਹ ਪੁਛ ਇਹਦੇ ਕੋਲ ਕੀ ਇਹ ਵੀ ਵੀਡੀਓ ਪਾਉਦਾ ਕਿ ਦਿਆੜੀਆ ਲਾਉਦਾ ਜੇ ਪਤਾ ਤਾ ਕਿਸੇ ਪੁਛ ਲੈ ਕਿੰਨੇ ਲੋਕ ਅੱਗੇ ਆਏ ਆ ਸਿਰਫ਼ ਵੀਡੀਓ ਪਾਉਣ ਨਾਲ ਤੇਰੀ ਤਾ ਵੀਡੀਓ ਚੱਲਦੀ ਵੀ ਬਹੁਤ ਰੋਣਾ ਛੱਡਦੇ ਅਕਲ ਨੂੰ ਹੱਥ ਮਾਰ 🙏🙏
ਵੀਰ ਇਹ insta ਦੇ ਪੈਸੇ ਨਹੀਂ ਆਉਦੇ ਯੂਟਿਊਬ ਤੇ ਏਸ ਵੀਰ ਦੀ ਵੀਡਿਉ ਨਹੀਂ ਚਲਦਾ
ਬਾਈ ਇਹ ਸਾਰਾ ਦਿਨ ਰੋਂਦਾ ਰਹਿੰਦਾ ਗਰੀਬ ਕੌਣ ਨਹੀਂ ਇਹ ਉਸ ਗਰੀਬੀ ਨੂੰ ਦੂਰ ਕਰਨ ਲਯੀ ਕੀ ਕਰ ਰਿਹਾ? ਗਰੀਬੀ ਦੀ..ਪਾੜ ਕੇ ਰੱਖ ਤੀ ਬਾਈ ਨੇ? ਪਰ ਸੋਸ਼ਲ ਮੀਡਿਆ ਤੇ ਵੀਡੀਓ ਰੋਜ ਪਾਉਣੀ ਆ 🙏 ਕੰਮ ਸ਼ੁਰੂ ਕਰੇ ਬਾਈ ਚਾਰ ਬਜੇ ਉਠੇ ਪੜੇ ਲਿਖੇ ਜਾ ਕੋਈ ਸਬਜ਼ੀ ਦਾ ਬਰਗਰ ਕਿਸੇ ਵੀ ਤਰਾਂ ਦਾ ਕੰਮ ਸ਼ੁਰੂ ਕਰੇ ਮਾਲਕ ਭਾਗ ਲਵੇ ਗਾ! ਜਿਨ੍ਹਾਂ ਦੇ ਪੁੱਤ ਨਸ਼ੇ ਚ ਉਡਾ ਦਿੰਦੇ ਆ! ਜਾ ਮਾ ਬਾਪ ਉਡਾ ਦਿੰਦੇ ਫਿਰ ਉਹ ਮਰ ਜਾਣ ਜਿਨ੍ਹਾਂ ਕੋਲ ਜਮੀਨ ਨਹੀਂ ਹੇਗੀ ਉਹ ਮਰ ਜਾਣ 🙏
Veere Sade daddy ne sari beach deti assin ki kriye hun mrr ni hunda.
@@GagandeepKaur-q5b ਮਰਨਾ ਕਿਉ ਵੀਰੇ ਕੇਰਲਾ ਜਾ ਉਹ ਸਟੇਟ ਜਿਥੇ ਲੋਕਾ ਕੋਲ ਜਮੀਨ ਨਹੀਂ ਕੀ ਉਹ ਮਰ ਜਾਣ? ਆਪਣੇ ਨਾਲੋਂ ਅੱਗੇ ਨੇ ਪੜ ਲਿਖ ਕੇ ਚੰਗੇ ਅਹੁਦੇ ਤੇ ਜਾਓ ਕੋਈ ਚੰਗੀ ਨੌਕਰੀ ਕਰਕੇ ਬਦੀਆ ਇਜ਼ਤ ਨਾਲ ਜੀਵਨ ਜਿਓ ਸਕਦੇ ਹੋ! ਕੋਈ ਵੀ ਸਕਿਲ ਵਾਲਾ ਕੰਮ ਪਲੰਬਰ, electrical ਕੰਮ, ਕੋਈ ਫ਼ੂਡ ਦਾ ਕੰਮ ਕਰਲੋ ਸਿੱਖਲੋ ਜ਼ਿੰਦਗੀ ਚ ਭੁੱਖੇ ਨਹੀਂ ਮਰੋਗੇ! ਇਥੇ 10 ਕਿਲੇ ਵਾਲੇ ਵੀ ਜਲੂਸ ਤੇ ਕਰਜੇ ਥਲੇ ਨੇ ਬਗੈਰ ਜਮੀਨੇ ਵੀ ਇਜ਼ਤ ਦੀ ਰੋਟੀ ਖਾ ਰਹੇ ਨੇ 🙏ਪਰ ਮੇਹਨਤ ਕਰਨੀ ਪੈਂਦੀ bro ਤਾ ਹਿ ਬਣਦਾ ਕੁਜ਼ 🙏
ਬਾਈ ਮੈਂ ਤੇਰਾ ਦਿਲ ਨੀ ਤੋੜਨਾ ਚਾਹੁੰਦਾ ਤਕਲੀਫ ਹੁੰਦੀ ਆ ਪਰ ਰੋਣ ਨਾਲ ਮਸਲੇ ਹੱਲ ਨਹੀਂ ਹੁੰਦੇ
ਬਾਈ ਮੇਰੇ ਪ੍ਰੀਵਾਰ ਕੋਲ 33 ਕਿਲੇ ਜ਼ਮੀਨ ਸੀ ਸੰਨ 1995 ਤੱਕ ਸਭ ਖਤਮ ਹੋ ਗਿਆ ਥੋੜਾ ਟਾਇਮ ਸ਼ਹਿਰ ਕੰਮ ਕੀਤਾ ਫਿਰ ਆਪਣਾ ਕੰਮ ਸ਼ੁਰੂ ਕੀਤਾ ਅੱਜ 10 ਦਸ ਕਿਲਿਆਂ ਵਾਲੇ ਵੀ ਦੇਖ ਕੇ ਸੜਦੇ ਆ ਵਿਅਹ ਵੀ ਕਰਾਇਆ ਬੱਚੇ ਕਨੇਡਾ ਨੇ ਅੱਜ ਸਿਰੇ ਦੀ ਕੋਠੀ ਆ ਦਿਲ ਨਾ ਛੱਡੀ ਮੇਰਾ ਵੀਰ
@@2loud284ki km krde ho veer tuc
ਜੇੜ੍ਹੇ ਵੀਰ ਨੂੰ ਗਲਤ ਕੂਮੈਂਟ ਕਰਦੇ ਸੀ ਹੁਣ ਕਰੋ ਕੂਮੈਂਟ ,, ਸਾਲ਼ੇ ਨਗ,, ਵੀਰ ਨੂੰ ਵਾਹਿਗੁਰੂ ਭਲੀ ਕਰੇ,,😭😭😭😭🙏🙏🙏🙏🙏🙏
kismat di gal
ਹਾਏ ਰੱਬ
Ma. Ji. Rab. Karu. Tik
Beta himmt rkho.
Wmk 🙏🙏
❤ wmk
Waheguru Ji Mehar kryo aena veera te
Koi gall ni mae 2:46 merie , waqat ikko varga ni renda ,baba ji jroor mehar karn ge 🙏