Interview of Dr. Atam Randhawa | Host By Dr. Naresh Kumar | Khalsa College | Podcast | Lekhak Vela

แชร์
ฝัง
  • เผยแพร่เมื่อ 29 มิ.ย. 2024
  • #dharamshala #punjabi #academia #cuhp #mohali #writing #writer #khalsa #khalsacollege #amritsar #poetry #writer #podcast #punjabiliterature #punjabihistory
    Music from #Uppbeat (free for Creators!):
    uppbeat.io/t/p...
    License code: Z8VLI9LUUKYBYHJW

ความคิดเห็น • 53

  • @sukhjeetswami5386
    @sukhjeetswami5386 หลายเดือนก่อน +5

    ਡਾ ਼ ਆਤਮ ਰੰਧਾਵਾ ਜੀ ਦੇ ਬਹੁਮੁੱਲੇ ਵਿਚਾਰ ਸੁਣ ਕੇ ਬੜਾ ਚੰਗਾ ਲੱਗਾ ਜੀ। ਅਜਿਹੀ ਸ਼ਖਸ਼ੀਅਤ ਨੂੰ ਪੇਸ਼ ਕਰਕੇ ਤੁਸੀਂ ਵੱਡਾ ਕੰਮ ਕੀਤਾ ਹੈ। ਧੰਨਵਾਦ ਨਰੇਸ਼ ਜੀ।

  • @dayasingh5485
    @dayasingh5485 หลายเดือนก่อน +4

    ਬਹੁਤ ਖੂਬ ਮੁਲਾਕਾਤ
    ਇਤਿਹਾਸਕ ਪੰਜਾਬੀ ਅਧਿਨ ਵਿਭਾਗ ਖਾਲਸਾ ਕਾਲਜ ਤੇ ਪੰਜਾਬੀ ਭਾਸ਼ਾ ਤੇ ਆਲੋਚਨਾ ਦੇ ਨਾਲ ਨਾਲ ਅਜੋਕੇ ਪੰਜਾਬੀ ਸਾਹਿਤ ਦੀ ਸਥਿਤੀ ਬਾਰੇ ਬਹੁਤ ਸੋਹਣਾ ਪੇਸ਼ ਕੀਤਾ।
    ਬਹੁਤ ਵਧੀਆ
    ਡਾ. ਨਰੇਸ਼ ਜੀ

  • @wazirsingh4946
    @wazirsingh4946 หลายเดือนก่อน +1

    ਡਾ ਆਤਮ ਰੰਧਾਵਾ ਜੀ ਦੇ ਬਹੁਮੁੱਲੇ ਵਿਚਾਰ ਅਤੇ ਮਹੱਤਵਪੂਰਨ ਜਾਣਕਾਰੀ ਬਹੁਤ ਹੀ ਵਧੀਆ ਲੱਗੀ। ਆਪ ਵਲੋਂ ਪੇਸ਼ਕਾਰੀ ਸੋਨੇ ਤੇ ਸੁਹਾਗੇ ਵਾਲ਼ੀ ਗੱਲ ਹੈ। ਦੋਵਾਂ ਨੂੰ ਬਹੁਤ ਬਹੁਤ ਵਧਾਈਆਂ ਜੀ

  • @PremSingh-rd8ig
    @PremSingh-rd8ig หลายเดือนก่อน +1

    ਬਹੁਤ ਵਧੀਆ ਕਮਾਈ ਤੇ ਸੇਵਾ ਪੰਜਾਬੀ ਮਾਂ ਬੋਲੀ ਲਈ;ਰੰਧਾਵਾ ਸਾਬ!!ਨਾਲੇ ਪੁੰਨ ਤੇ ਨਾਲੇ ਫਲੀਆਂ;ਨਾਲ ਆਪਣੀ ਨੌਕਰੀ ਨਾਲ ਹੀ ਪੰਜਾਬੀ ਬੋਲੀ ਦੀ ਸੇਵਾ ਦੇ ਦੋਵੇਂ ਬਾਖੂਬ ਮੌਕੇ!!

  • @PartapSingh-fu7fr
    @PartapSingh-fu7fr หลายเดือนก่อน +3

    ਬਹੁਤ ਵਧੀਆ ਤਰੀਕੇ ਨਾਲ ਆਪ ਜੀ ਨੇ ਮਾ ਬੋਲੀ ਪੰਜਾਬੀ ਦਾ ਵਿਸਥਾਰ ਨਾਲ ਜਿਕਰ ਕੀਤਾ ਵੱਡੀ ਗੱਲ ਤੁਸੀ ਗਲਬਾਤ ਚ ਅਪਨਾ ਜੇਤੂ ਪਖ ਰਖਿਆ ਜੀ ਬਹੁਤ ਬਹੁਤ ਵਧਾਈ ਜੀ ਧੰਨਵਾਦ ਜੀ ਪਰਤਾਪ ਸਿੰਘ ਅਮਰਤਸਰ ਯੂ ਐਸ ਏ ਲੇਖਕ ਸਰਤਾਜ ਏ ਕੌਮ ਅਤੇ ਸੁਚੇਤੰ

  • @user-fr4ml4rr9t
    @user-fr4ml4rr9t หลายเดือนก่อน +3

    ਖਾਲਸਾ ਕਾਲਜ ਦੇ ਪੰਜਾਬੀ ਵਿਭਾਗ ਦਾ ਮੁਖੀ ਬਣਨਾ ਬਹੁਤ ਮਾਣ ਵਾਲੀ ਗਲ ਗੁਰੂ ਮਹਾਰਾਜ ਹਮੇਸ਼ਾ ਚੜ੍ਹਦੀਕਲਾ ਚ ਰੱਖਣ

  • @vijetaraj4115
    @vijetaraj4115 หลายเดือนก่อน +1

    ਬਹੁਤ ਵੱਡਾ ਜਿੰਮਾ ਤੁਸੀਂ ਆਪਣੇ ਮੋਢਿਆਂ 'ਤੇ ਲਿਆ ਹੈ। ਬਹੁਤ ਵਧਾਈਆਂ।

  • @jasjitsingh9837
    @jasjitsingh9837 หลายเดือนก่อน +2

    ਮੇਰੇ ਸਤਕਾਰ ਯੋਗ ਵੀਰ ਜੀ। ਪੰਜਾਬੀ ਭਾਸ਼ਾ ਦੇ ਪ੍ਰਸਾਰ ਅਤੇ ਪਰਚਾਰ ਲਈ ਤੁਹਾਡਾ ਊਧਮ ਅਤਿ ਸ਼ਲਾਘਾਯੋਗ ਯੋਗ ਅਗਵਾਈ ਹਿੱਤ ਮਾਰਗ ਦਰਸ਼ਨ ਹੈ।। ਸਾਰੇ ਸਰੋਤੇ ਇਸ ਊਧਮ ਲਈ ਤੁਹਾਡੇ ਧੰਨਵਾਦੀ ਹਨ ।।

  • @drsarwindersingh1410
    @drsarwindersingh1410 หลายเดือนก่อน +2

    ਡਾਕਟਰ ਆਤਮ ਰੰਧਾਵਾ ਜੀ ਬਹੁਤ ਨੇਕ ਦਿਲ ਬਹੁਤ ਸੂਝਵਾਨ ਪਿੰਡ ਭੋਏਵਾਲ ਦੀ ਸਾਨ ਹਨ

  • @markuspalgumtala3179
    @markuspalgumtala3179 หลายเดือนก่อน +2

    ਬਹੁਤ ਹੀ ਵਧੀਆ ਮੁਲਾਕਾਤ ਏ ਜੀ

  • @montoosachdeva401
    @montoosachdeva401 หลายเดือนก่อน +2

    ਨਰੇਸ਼ ਜੀ, ਬਹੁਤ ਵਧੀਆ जय माता दी

  • @jatinderpalsingh2801
    @jatinderpalsingh2801 หลายเดือนก่อน +1

    ਬਹੁਤ ਵਧੀਆ ਆਤਮ ਰੰਧਾਵਾ ਜੀ

  • @artindersandhu7456
    @artindersandhu7456 หลายเดือนก่อน +1

    ਬਹੁਤ ਸਾਰੇ ਸਾਹਿਤਕ ਵਿਸ਼ਿਆਂ ਬਾਰੇ ਭਰਪੂਰਤਾ ਨਾਲ਼ ਗੱਲ ਬਾਤ ਹੋਈ ।ਸੁਣ ਕੇ ਅੱਛਾ ਲੱਗਾ, ਜਾਣਕਾਰੀ ਵੀ ਮਿਲ਼ੀ
    ਭਾਵੇਂ ਮੈਂ ਵੀ ਖ਼ਾਲਸਾ ਕਾਲਜ ਤੋਂ ਹੀ ਪੜ੍ਹੀ ਹਾਂ ਪਰ ਮੈਂ ਸਾਇੰਸ ਦੇ ਵਿਸ਼ੇ ਪੜ੍ਹੇ ਸਨ । ਪੰਜਾਬੀ ਵਿਭਾਗ ਵਿਚ ਉਦੋਂ ਡਾ. ਕਰਨੈਲ ਸਿੰਘ ਥਿੰਦ ਤੇ ਪ੍ਰੋ. ਗੁਰਦਿਆਲ ਸਿੰਘ ਹੁੰਦੇ ਸਨ । ਥਿੰਦ ਸਾਹਬ ਸਾਡੇ ਕੋਲ਼ੋਂ ਕਵਿਤਾਵਾਂ ਲੈਂਦੇ ਸਨ “ਦਰਬਾਰ ਵਿਚ ਛਾਪਣ ਵਾਸਤੇ ।
    ਬਹੁਤ ਸਾਰੀਆਂ ਸਾਰਥਕ ਤੇ ਖੂਬਸੂਰਤ ਗੱਲਾਂ ਦੇ ਨਾਲ਼ ਹੀ ਵੱਡੀਆਂ ਸਾਹਿਤਕ ਸ਼ਖਸੀਅਤਾਂ ਦੇ ਇਸ ਕਾਲਜ ਨਾਲ ਜੁੜੇ ਨਾਵਾਂ ਦੀ ਜਾਣਕਾਰੀ ਵੀ ਇਸ ਗੱਲ ਬਾਤ ਰਾਹੀਂ ਮਿਲ਼ੀ । ਮੇਰੇ ਮਾਮਾ ਜੀ ਪ੍ਰੋ. ਕਿਰਪਾਲ ਸਿੰਘ ਕਸੇਲ ਦਾ ਜ਼ਿਕਰ ਵੀ ਹੋਇਆ । ਰੰਧਾਵਾ ਸਾਹਬ ਵਿਦਵਾਨ ਤਾਂ ਹਨ ਹੀ , ਉਹਨਾ ਕੋਲ਼ ਕਈ ਦਿਸ਼ਾਵਾਂ ਵਿਚ ਕੰਮ ਕਰਨ ਦੀ ਸਮਰੱਥਾ ਹੈ ।

  • @baljindersinghboxingcoach3049
    @baljindersinghboxingcoach3049 หลายเดือนก่อน +1

    ਬਹੁਤ ਵਧੀਆ ਸਖਸੀਅਤ ਰੰਧਾਵਾ ਸਾਬ

  • @fatehdeepsingh522
    @fatehdeepsingh522 หลายเดือนก่อน +2

    Very learned and excellent personality @Dr Atam Randhawa Sir...🙏

  • @BaljinderSingh-se5yc
    @BaljinderSingh-se5yc หลายเดือนก่อน +2

    ਬਹੁਤ ਵਧੀਆ ਵਿਚਾਰ ਚਰਚਾ ਹੋਈ ਹੈ।

  • @harmeetkaur8844
    @harmeetkaur8844 หลายเดือนก่อน +2

    ਬਹੁਤ ਵਧੀਆ ਗੱਲਬਾਤ। 🙏🙏

  • @japsanjam
    @japsanjam หลายเดือนก่อน +1

    Dr.Atam is really great personality Waheguru ji charde kala ch rakhn

  • @NehaRana-g1z
    @NehaRana-g1z หลายเดือนก่อน +1

    Very Informative Very knowledgeable 👍👍

  • @avtarsingh5383
    @avtarsingh5383 หลายเดือนก่อน +1

    A fruitful and meaningful talk on diverse issues. Congratulations to dr randhawa

  • @amrit-zi5qw
    @amrit-zi5qw หลายเดือนก่อน +1

    🎉🎉🎉

  • @RishuRanaRajput
    @RishuRanaRajput หลายเดือนก่อน +1

    Vry nice initiative sir....best wishes for your future efforts......🌹🌹🌹🌹

  • @dhruvdeepsingh1656
    @dhruvdeepsingh1656 หลายเดือนก่อน +1

    Great

  • @rozi7735
    @rozi7735 หลายเดือนก่อน +1

    Very informative ........ Great Job Sir

  • @gurleenharleensukhleenhira1068
    @gurleenharleensukhleenhira1068 หลายเดือนก่อน +1

    Very good Dr. Sahib 👍

  • @TarunKanodia
    @TarunKanodia หลายเดือนก่อน +1

    Very Good Initiative Sir, Well done👍

  • @balwantsingh5040
    @balwantsingh5040 หลายเดือนก่อน +1

    Bahut vadhia sir

  • @user-zm3mt8jr6x
    @user-zm3mt8jr6x หลายเดือนก่อน +1

    Bahut badhiya sir ji 🙏

  • @amrit-zi5qw
    @amrit-zi5qw หลายเดือนก่อน +1

    🎉

  • @S.P.SINGH81
    @S.P.SINGH81 หลายเดือนก่อน +1

    Great job... waheguru chardi kalan ch rakhan

  • @simmichoudhary4900
    @simmichoudhary4900 หลายเดือนก่อน +2

    Great 👍

  • @mintoprime
    @mintoprime หลายเดือนก่อน +1

    Dr Naresh Bahut vadhia

  • @meenubala3880
    @meenubala3880 หลายเดือนก่อน +1

    Very informative talk 👍👍

  • @avantika2110
    @avantika2110 หลายเดือนก่อน +1

    ਬਹੂਤ ਬਧਿਆ ਗੁਰੂ ਜੀ...❤

  • @davinderrpanditt7089
    @davinderrpanditt7089 หลายเดือนก่อน +1

    Wah wah wah wah ❤

  • @gurmailshamnagar5837
    @gurmailshamnagar5837 หลายเดือนก่อน +1

    ਬਹੁਤ ਵਧੀਆ ਭਾਜੀ
    ਤੁਸੀਂ ਬਹੁਤ ਸੋਹਣੀ ਲੜੀ ਸ਼ੁਰੂ ਕੀਤੀ ਹੋਈ ਹੈ।
    👍👍🙏🙏

  • @vijetaraj4115
    @vijetaraj4115 หลายเดือนก่อน +1

    ਵਧੀਆ ਗੱਲਬਾਤ।

  • @RajwinderKaur-dv6ih
    @RajwinderKaur-dv6ih หลายเดือนก่อน +1

  • @sajidajamal.c.g.9912
    @sajidajamal.c.g.9912 หลายเดือนก่อน +1

    👍

  • @drawingideas99
    @drawingideas99 หลายเดือนก่อน +1

    Very good keep it up

  • @dr.sandeepsinghmunday5324
    @dr.sandeepsinghmunday5324 หลายเดือนก่อน +1

    ਬਹੁਤ ਵਧੀਆ 🙏🙏

  • @NinderGhugianvi
    @NinderGhugianvi หลายเดือนก่อน +1

    ਵਧੀਆ ਗੱਲਬਾਤ ਹੈ

  • @rajbirkaur2260
    @rajbirkaur2260 หลายเดือนก่อน +1

    Very nice sir.

  • @user-ib2yr3gn1s
    @user-ib2yr3gn1s หลายเดือนก่อน +1

    Nice sir ji

  • @navnihalbaradwaz9727
    @navnihalbaradwaz9727 หลายเดือนก่อน +1

    ❤ For Punjabi boli ❤

  • @jagtarrattan1755
    @jagtarrattan1755 หลายเดือนก่อน +1

    ਬਹੁਤ ਵਧੀਆ ਜੀ 👍

  • @PreetKaur-dx8bg
    @PreetKaur-dx8bg หลายเดือนก่อน +1

    Kya Baat veere keep it up

  • @Cricketwithsukhman
    @Cricketwithsukhman หลายเดือนก่อน +1

    Very good dr sahib keep it up

  • @user-fr4ml4rr9t
    @user-fr4ml4rr9t หลายเดือนก่อน +1

    Good job

  • @brahmsharma4589
    @brahmsharma4589 หลายเดือนก่อน +1

    Great

  • @HANSRAJ-yi5rp
    @HANSRAJ-yi5rp หลายเดือนก่อน +1

    Nice sir ji

  • @Surinder-uw1sw
    @Surinder-uw1sw หลายเดือนก่อน +1

    Great