MLA ਡਾ. ਸੁੱਖੀ ਨੇ ਕਿਓਂ ਛੱਡੇ ਅਕਾਲੀ, ਸੱਚ ਬਾਹਰ | ਕਿਓਂ ਖ਼ੇਰੂ ਹੋ ਰਹੈ ਅਕਾਲੀ ? ਪੰਥਕ ਵੋਟ ਕਿਸਨੂੰ ਪਊ, ਆਪ ਨੂੰ,

แชร์
ฝัง
  • เผยแพร่เมื่อ 10 ก.ย. 2024
  • MLA ਡਾ. ਸੁੱਖੀ ਨੇ ਕਿਓਂ ਛੱਡੇ ਅਕਾਲੀ, ਵੱਡਾ ਸੱਚ ਬਾਹਰ
    ਕਿਓਂ ਖ਼ੇਰੂ ਖ਼ੇਰੂ ਹੋ ਰਹੈ ਅਕਾਲੀ ?
    ਪੰਥਕ ਵੋਟ ਕਿਸਨੂੰ ਪਊ, ਆਪ ਨੂੰ, ਕਾਂਗਰਸ ਜਾਂ ਅਜ਼ਾਦਾਂ ਨੂੰ ?
    • MLA ਡਾ. ਸੁੱਖੀ ਨੇ ਕਿਓਂ ...

ความคิดเห็น • 13

  • @bhindermangat2777
    @bhindermangat2777 27 วันที่ผ่านมา +3

    First time Punjab got honest brave CM as bhagwant Maan corrupt congress and alkalies looted Punjab with both hands

  • @PargatSingh-ft8tu
    @PargatSingh-ft8tu 27 วันที่ผ่านมา +5

    Asi Pargat Singh C R P F Sat Sari Akal ji

  • @jagdevbrar6100
    @jagdevbrar6100 27 วันที่ผ่านมา +1

    ਬਿਜ਼ਨਸ ਦਲ ਦੁਬਾਰਾ ਜ਼ਿੰਦਗੀ ਦੇ ਵਿੱਚ ਸੱਤਾ ਦੇ ਵਿੱਚ ਨਹੀਂ ਆਵੇਗਾ ਜੇਕਰ ਇਹਨਾਂ ਨੂੰ ਸਹੀ ਸਜ਼ਾ ਦਿੱਤੀ ਗਈ ਤਾਂ ਪੰਜ ੫ ਸਾਲਾਂ ਲਈ ਇਹਨਾਂ ਉਪਰ ਪਾਬੰਦੀ ਲੱਗ ਜਾਵੇ ਗੀ ਇਸ ਕਰਕੇ ਆਕਾਲੀ ਦਲ ਦਾ ਨਾਮ ਭੁੱਲ ਜਾਵੋ
    ਬਹੁਤ ਬਹੁਤ ਧੰਨਵਾਦ ਜੀ

  • @manidhanoa7663
    @manidhanoa7663 27 วันที่ผ่านมา +1

    ਇੱਕ ਬੇਨਤੀ ਹੈ ਜੀ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਨਾਂ ਲਿਆ ਕਰੋ ਬਾਦਲ ਦਲ ਬਿਜਨੈਸ ਦਲ ਕਿਹਾ ਕਰੋ।

    • @AmarjitSingh-eq3rl
      @AmarjitSingh-eq3rl 27 วันที่ผ่านมา

      ਭਾਰਤ ਵਿਚ ਸਾਰੀਆਂ ਪਾਰਟੀਆਂ ਦਾ ਸਿਸਟਮ ਇਕੋ ਜਿਹਾ ਹੈ ਫੇਰ ਤਾ ਲੋਕਸਭਾ ਵਿਚ ਸੋਧ ਕਰਕੇ ਸਾਰੀਆਂ ਪਾਰਟੀਆਂ ਨਾਲ ਬਿਜਨੈਸ ਜੋੜਨਾ ਪਵੇਗਾ

  • @jattvlogs4228
    @jattvlogs4228 27 วันที่ผ่านมา +1

    ਜਿਸ ਗੁਰੂ ਗ੍ਰੰਥ ਸਾਹਿਬ ਜੀ ਨਾਲ ਪੰਗਾ ਲਿਆ ਮਸਾ ਰੰਗੜ ਞੀ ਖਤਮ ਸ਼ੂਖਵੀਰ ਬਾਦਲ ਤਾਂ ਕੁਝ ਵੀ ਨਹੀਂ

  • @harbantsingh1522
    @harbantsingh1522 27 วันที่ผ่านมา

    ਦੰਦਾ ਵਾਲਾ ਤਾਂ ਜਲਦੀ ਤੋਂ ਜਲਦੀ ਕਰ ਦਿਓ ਜੀ

  • @surindersinghkandhola7832
    @surindersinghkandhola7832 27 วันที่ผ่านมา

    To escape from anti defection law 2/3 rd of mla or mp are reqd not 1/3 rd.
    Dalla ji pl correct yourself

  • @buggarsinghsidhu7186
    @buggarsinghsidhu7186 27 วันที่ผ่านมา

    ਡੱਲਾ ਸਾਹਿਬ ਮੇਰੀ ਜਾਣਕਾਰੀ ਮੁਤਾਬਿਕ ਸਿਮਰਨਜੀਤ ਸਿੰਘ ਦੇ ਨਾਲ ਉਸ ਸਮੇਂ ਲਗਭੱਗ ਉਸਦੇ ਸਾਰੇ ਐਮ. ਪੀ ਜਿਤ ਗਏ ਸਨ ਬਾਦਲ ਦਲ ਦੀਆਂ ਜ਼ਮਾਨਤਾਂ ਵੀ ਜ਼ਬਤ ਹੋ ਗਈ ਸੀ

  • @sharmatenthouse1848
    @sharmatenthouse1848 27 วันที่ผ่านมา

    Surinder dalla g sat shri akal

  • @user-dp2eh4pv3d
    @user-dp2eh4pv3d 23 วันที่ผ่านมา

    ਸਿਆਣੇ ਕਹਿੰਦੇ ਆ ਤਿੰਨ ਕਲੈਹਣੇ ਹੁੰਦੇ ਆ ਦੋ ਸਲੱਖਣੇ😂😂😂😂😂

  • @BalwinderSingh-qx4lj
    @BalwinderSingh-qx4lj 27 วันที่ผ่านมา

    ਡੱਲਾ ਸਾਹਿਬ ਹਕੀਕਤ ਨੂੰ ਸਮਝਦੇ ਹਨ ਪੰਜਾਬ ਸੂਬੇ ਦੀ ਸਥਿਤੀ ਇਤਿਹਾਸਕ, ਨਿਰਾਲੀ, ਗੰਭੀਰਤਾ ਨਾਲ ਲਈ ਜਾਣ ਵਾਲੀ ਹੈ। ਅਕਾਲੀ ਦਲ ਤੋਂ ਬਿਨਾਂ ਸਭ ਪਾਰਟੀਆਂ ਦੀ ਕੋਈ ਜ਼ਿੰਮੇਵਾਰੀ,ਜੁਆਬਦੇਹੀ, ਤੇ ਇਕ ਅਹਿਮ ਫਿਰਕੇ ਦੀ ਹੋਂਦ ਦੀ ਰੱਖਿਆ ਸਬੰਧੀ ਫ਼ਿਕਰ ਤੇ ਸੰਘਰਸ਼ ਦਾ ਕੋਈ ਭਾਰ ਨਹੀਂ। ਉਹਨਾਂ ਦੀ ਜਿੱਤ ਜਾਂ ਹਾਰ ਦਾ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। ਪਰ ਅਕਾਲੀ ਦਲ ਸਿੱਖ ਕੌਮ ਦੇ ਸਿਆਸੀ ਮਸਲਿਆਂ ਦੇ ਹਲ ਅਤੇ ਪੇਸ਼ੀ ਲਈ ਤਿਆਰ ਕੀਤਾ ਗਿਆ ਸੀ। ਸੋ ਇਸ ਦਾ ਪਾਵਰ ਵਿੱਚ ਆਉਣਾ ਜ਼ਰੂਰੀ ਹੈ ਤੇ ਉਹ ਵੀ ਸਦਾ ਰਹਿਣਾ ਜ਼ਰੂਰੀ ਹੈ,ਪਰ ਇਸ ਲੀਡਰਸ਼ਿਪ ਦੀ ਅਗਵਾਈ ਵਿੱਚ ਨਹੀਂ।ਇਸ ਲਈ ਜਲਦੀ ਤੋਂ ਜਲਦੀ ਨਵੀਂ ਲੀਡਰਸਿਪ ਆਵੇ ਤੇ ਕੌਮ ਨੂੰ ਲੀਡ ਕਰੇ। ਕਾਂਗਰਸ, ਭਾਜਪਾ,ਆਪ, ਕਿਵੇਂ ਸਿਖ ਕੌਮ ਦੇ ਧਾਰਮਿਕ, ਤੇ ਸਿਆਸੀ ਨਿਸ਼ਾਨਿਆਂ ਨੂੰ ਪੰਜਾਬ ਜਾਂ ਸੈਂਟਰ ਲੈਵਲ ਤੇ ਉਠਾ ਸਕਦੀਆਂ ਹਨ ਕਿਉਂਕਿ ਉਹ ਸੈਕੂਲਰ ਤੇ ਇੰਟਰਸਟੇਟ ਕਹਾਉਂਦੀਆਂ ਹਨ। ਸੋ ਸਿੱਖਾਂ ਨੂੰ ਝੋਟੇ ਵਾਲੀ ਅੜੀ ਛੱਡਕੇ ਸੂਝ ਸਿਆਣਪ ਨਾਲ ਇਨ੍ਹਾਂ ਪੁਰਾਣੀਆਂ ਜੋਕਾਂ ਨੂੰ ਪਰੇ ਸੁੱਟਕੇ ਨਵੇਂ ਲੀਡਰ ਚੁਣਕੇ ਅਕਾਲੀ ਦਲ ਨੂੰ ਐਕਟਿਵ ਕਰਨਾ ਪਵੇਗਾ ਨਾਕਿ ਇਸ ਨੂੰ ਵੋਟ ਪਾਉਣਾ ਹੀ ਛੱਡ ਦਿੱਤਾ ਜਾਵੇ।
    ਯਾਦ ਰੱਖਣਾ ਸਿੱਖੋ, ਅਕਾਲੀ ਦਲ (ਖੇਤਰੀ ਪਾਰਟੀ) ਹੀ ਪੰਜਾਬ (ਸਿੱਖ ਸਟੇਟ) ਦੀ ਖੈਰਖਵਾਹ ਹੋ ਸਕਦੀ ਤੇ ਸਾਡੀ ਹੋਂਦ ਬਚਾ ਸਕਦੀ ਹੈ।