- 5 406
- 74 889 832
E9 Punjabi
India
เข้าร่วมเมื่อ 2 เม.ย. 2017
e9 ਪੰਜਾਬੀ ਦੁਨੀਆ ਭਰ ਦੇ ਪੰਜਾਬੀਆਂ ਨੂੰ ਪੰਜਾਬ ਦੀਆਂ ਤਾਜ਼ਾ ਸਰਗਰਮੀਆਂ ਨਾਲ ਜੋੜਦਾ ਹੈ. ਮੈਨੇਜਿੰਗ ਐਡੀਟਰ ਅਤੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਦੀ ਅਗੁਵਾਈ ਵਿੱਚ ਹਰ ਤਰਾਂ ਦੀਆਂ ਸਰਗਰਮੀਆਂ ਦੇਖਣ ਲਈ ਤੁਸੀਂ e9 ਪੰਜਾਬੀ ਨੂੰ ਸਬਸਕਰਾਇਬ ਕਰ ਸਕਦੇ ਹੋਂ. ਪੰਜਾਬ ਦੀਆਂ ਸਰਗਰਮੀਆਂ ਤੇ ਤੁਸੀਂ ਕਿਸੇ ਵੀ ਤਰਾਂ ਦੀ ਵੀਡਿਓ ਦੇਖਣਾ ਚਾਹੁੰਦੇ ਹੋਂ ਤਾਂ ਤੁਸੀਂ ਸੁਰਿੰਦਰ ਡੱਲਾ ਨੂੰ ਸਿੱਧਾ ਈ ਮੇਲ ਵੀ ਕਰ ਸਕਦੇ ਹੋਂ ਅਤੇ ਮੈਸੇਜ ਵੀ ਭੇਜ ਸਕਦੇ ਹੋਂ. ਈ ਮੇਲ ਪਤਾ ਹੈ e9punjab@gmail.com. ਤੁਸੀਂ ਆਪਣੇ ਬੇਸ਼ ਕੀਮਤੀ ਸਵਾਲ ਵੀ ਈ ਮੇਲ ਸਕਦੇ ਹੋਂ ਅਤੇ ਵੱਟਸ ਅੱਪ ਵੀ. ਸਾਡਾ ਵੱਟਸ ਅੱਪ ਨੰਬਰ ਹੈ 9815000879. ਸਾਨੂੰ ਪੰਜਾਬੀ ਭਾਸ਼ਾ ਅਤੇ ਸਾਡੀ ਬੋਲੀ ਤੇ ਮਾਣ ਹੈ. ਸਦਾ ਵੇਖਦੋ ਰਹੋ ਈ ਨਾਈਨ ਪੰਜਾਬੀ, ਸਾਡੀ ਬੋਲੀ ਸਾਡਾ ਮਾਣ. ਤੁਸੀਂ ਸਾਡੇ ਫ਼ੇਸਬੁੱਕ ਪੇਜ E9Punjabi/ ਨੂੰ ਲਾਇਕ ਕਰਕੇ ਵੀ ਸਾਡੇ ਨਾਲ ਸੰਪਰਕ ਸਾਧ ਸਕਦੇ ਹੋਂ. ਸਾਰਿਆਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਅਤੇ ਤਰੱਕੀ ਦੀ ਕਾਮਨਾ ਕਰਦੇ ਹੋਏ ਬਹੁਤ ਬਹੁਤ ਧੰਨਵਾਦ.
ਅਕਾਲੀ ਦਲ ਚ ਪਈਆਂ ਭਾਜੜਾਂ | ਵਿਗੜੀ ਗੱਲ, ਦੋਵੇਂ ਜਥੇਦਾਰ ਲੇਗੇ ਸਟੈਂਡ | ਅਕਾਲ ਤਖ਼ਤ ਤੋਂ ਆਉ ਅਸਤੀਫਾ ਜਾਂ ਹੁਕਮ
ਸੁਰਿੰਦਰ ਡੱਲਾ ਦਾ ਵੱਡਾ ਕੱਪੜਛਾਣ
ਅਕਾਲੀ ਦਲ ਚ ਪਈਆਂ ਭਾਜੜਾਂ
ਵਿਗੜੀ ਗੱਲ ,ਦੋਵੇਂ ਜਥੇਦਾਰ ਲੇਗੇ ਸਟੈਂਡ
ਆਉ ਅਸਤੀਫਾ ਜਾਂ ਹੁਕਮ
th-cam.com/video/Tlf17PGtODA/w-d-xo.html
ਅਕਾਲੀ ਦਲ ਚ ਪਈਆਂ ਭਾਜੜਾਂ
ਵਿਗੜੀ ਗੱਲ ,ਦੋਵੇਂ ਜਥੇਦਾਰ ਲੇਗੇ ਸਟੈਂਡ
ਆਉ ਅਸਤੀਫਾ ਜਾਂ ਹੁਕਮ
th-cam.com/video/Tlf17PGtODA/w-d-xo.html
มุมมอง: 10 331
วีดีโอ
ਵੱਡੀ ਗਲਤੀ ਕਰਗੇ ਅਕਾਲੀ | ਆਹ ਜੱਥੇਦਾਰ ਬਣੂ ਹੁਣ ਅਕਾਲੀ ਦਲ ਦਾ ਪ੍ਰਧਾਨ ? Punjabi News Analysis- Surinder Dalla
มุมมอง 23K2 ชั่วโมงที่ผ่านมา
ਵੱਡੀ ਗਲਤੀ ਕਰਗੇ ਅਕਾਲੀ ਆਹ ਜੱਥੇਦਾਰ ਬਣੂ ਹੁਣ ਅਕਾਲੀ ਦਲ ਦਾ ਪ੍ਰਧਾਨ ? th-cam.com/video/B9PZHdcqL5k/w-d-xo.html
ਚੋਣ ਪ੍ਰਚਾਰ ਖਤਮ ਹੋਣ ਤੋਂ ਪਹਿਲਾਂਵੱਡਾ ਵਿਸ਼ਲੇਸ਼ਣ, ਹੋਵੇਗੀ ਫਸਵੀਂ ਟੱਕਰ ਆਹ ਪਾਰਟੀ ਮਾਰੂ ਬਾਜ਼ੀ
มุมมอง 1.6K2 ชั่วโมงที่ผ่านมา
ਚੋਣ ਪ੍ਰਚਾਰ ਖਤਮ ਹੋਣ ਤੋਂ ਪਹਿਲਾਂ ਵੱਡਾ ਵਿਸ਼ਲੇਸ਼ਣ, ਹੋਵੇਗੀ ਫਸਵੀਂ ਟੱਕਰ ਆਹ ਪਾਰਟੀ ਮਾਰੂ ਬਾਜ਼ੀ
ਲਓ, ਪੈ ਗਿਆ ਨਵਾਂ ਪੰਗਾ | SAD ਤੇ ਟੁੱਟਿਆ ਦੁੱਖਾਂ ਦਾ ਪਹਾੜ | ਜਥੇਦਾਰ ਰਾਤੋ ਰਾਤ ਲੈ ਗਏ ਸਟੈਂਡ |
มุมมอง 16K4 ชั่วโมงที่ผ่านมา
ਲਓ, ਪੈ ਗਿਆ ਨਵਾਂ ਪੰਗਾ SAD ਤੇ ਟੁੱਟਿਆ ਦੁੱਖਾਂ ਦਾ ਪਹਾੜ ਜਥੇਦਾਰ ਰਾਤੋ ਰਾਤ ਲੈ ਗਏ ਸਟੈਂਡ ਕੀ ਧਾਮੀ ਨੂੰ ਵੀ ਦੇਣਾ ਪਊ ਅਸਤੀਫਾ th-cam.com/video/V17JHXwMHMo/w-d-xo.html
ਲਓ, ਭਗਵੰਤ ਅੱਜ ਪਾਊ ਗੇਮ | ਦਿੱਲੀ ਨੂੰ ਦਊ ਕਿਹੜਾ ਸੁਨੇਹਾ | ਵੜਿੰਗ, ਬਿੱਟੂ ਜਾਂ ਚੰਨੀ ਕਿਸਦੀ ਭਰੂ ਝੋਲੀ ?
มุมมอง 2.1K7 ชั่วโมงที่ผ่านมา
ਲਓ, ਭਗਵੰਤ ਅੱਜ ਪਾਊ ਗੇਮ ਦਿੱਲੀ ਨੂੰ ਦਊ ਕਿਹੜਾ ਸੁਨੇਹਾ ਵੜਿੰਗ, ਬਿੱਟੂ ਜਾਂ ਚੰਨੀ ਕਿਸਦੀ ਭਰੂ ਝੋਲੀ ? th-cam.com/video/kHgmon3cOnk/w-d-xo.html
ਧਾਮੀ ਤੇ ਸਖ਼ਤ ਮਹਿਲਾ ਕਮਿਸ਼ਨ | ਲਟਕੀ FIR ਦੀ ਤਲਵਾਰ | ਬੀਬੀ ਜੀ ਦੀ ਹਾਂ - ਨਾਂ ਤੇ ਟਿਕੀ ਗੱਲ |
มุมมอง 1.1K9 ชั่วโมงที่ผ่านมา
ਧਾਮੀ ਤੇ ਸਖ਼ਤ ਮਹਿਲਾ ਕਮਿਸ਼ਨ ਲਟਕੀ FIR ਦੀ ਤਲਵਾਰ ਬੀਬੀ ਜੀ ਦੀ ਹਾਂ - ਨਾਂ ਤੇ ਟਿਕੀ ਗੱਲ ਕੌਣ ਜਿੱਤੂ ਵੱਧ ਮੇਅਰ ਭਗਵੰਤ ਜਾਂ ਹੋਰ th-cam.com/video/aU4sX_h-gdI/w-d-xo.html
ਨਰੈਣ ਚੌੜਾ ਤੇ ਮੁੜ ਵੱਡੀ ਖ਼ਬਰ | ਦਾਗੀ ਤੇ ਬਾਗੀਆਂ ਚ ਨਵੇਂ ਰੌਲ਼ੇ ਦੀ ਸ਼ੁਰੂਆਤ | ਡੱਲੇਵਾਲ ਤੋੜੂ ਵਰਤ ਜਾ ਨਹੀਂ ?
มุมมอง 1.5K12 ชั่วโมงที่ผ่านมา
ਨਰੈਣ ਚੌੜਾ ਤੇ ਮੁੜ ਵੱਡੀ ਖ਼ਬਰ ਦਾਗੀ ਤੇ ਬਾਗੀਆਂ ਚ ਨਵੇਂ ਰੌਲ਼ੇ ਦੀ ਸ਼ੁਰੂਆਤ ਡੱਲੇਵਾਲ ਤੋੜੂ ਵਰਤ ਜਾ ਨਹੀਂ ? th-cam.com/video/erw6zWni9LE/w-d-xo.html
ਅਕਾਲੀ ਦਲ 'ਚ ਨਵਾਂ ਭੂਚਾਲ | ਧਾਮੀ ਦੀ ਵਾਰੀ, ਪੇਸ਼ ਹੋਣਗੇ ਜਾ ਨਹੀ ? ਭਗਵੰਤ, ਬਿੱਟੂ ਜਾ ਵੜਿੰਗ ਕੌਣ ਜਿਤਾਉ ਵੱਧ ਮੇਅਰ
มุมมอง 3.5K14 ชั่วโมงที่ผ่านมา
ਅਕਾਲੀ ਦਲ 'ਚ ਮੁੜ ਨਵਾਂ ਭੂਚਾਲ ਆਗੀ ਧਾਮੀ ਦੀ ਵਾਰੀ, ਪੇਸ਼ ਹੋਣਗੇ ਜਾਂ ਨਹੀਂ ? ਭਗਵੰਤ, ਚੰਨੀ, ਵੜਿੰਗ ਜਾ ਬਿੱਟੂ, ਕੌਣ ਜਿੱਤੂ ਵੱਧ ਮੇਅਰ th-cam.com/video/6XQoVWg3Ka8/w-d-xo.html
ਅਕਾਲੀ ਸਿਆਸਤ 'ਚ ਹੁਣੇ ਮੱਚੇ ਨਵੇਂ ਭਾਂਬੜ | ਮਹਿੰਗਾ ਪਿਆ ਜੱਥੇਦਾਰਾਂ ਨਾਲ ਪੰਗਾ | ਬਚਣ ਲਈ ਨਵਾਂ ਮਤਾ ਲਿਆਉ SAD
มุมมอง 3.8K14 ชั่วโมงที่ผ่านมา
ਸੁਰਿੰਦਰ ਡੱਲਾ ਦਾ ਵੱਡਾ ਵਿਸ਼ਲੇਸ਼ਣ ਅਕਾਲੀ ਸਿਆਸਤ 'ਚ ਹੁਣੇ ਮੱਚੇ ਨਵੇਂ ਭਾਂਬੜ ਮਹਿੰਗਾ ਪਿਆ ਜੱਥੇਦਾਰਾਂ ਨਾਲ ਪੰਗਾ ਬਚਣ ਲਈ ਨਵਾਂ ਮਤਾ ਲਿਆਉ SAD
SAD 'ਚ ਸਿਆਸੀ ਭਾਭੜ | ਸੁਖਬੀਰ ਦੇ ਅਸਤੀਫ਼ੇ ਦਾ ਮੁੱਦਾ ਖ਼ਤਮ | ਕੰਟ੍ਰੋਲ ਜੱਥੇਦਾਰਾਂ ਕੋਲ ਜਾਂ ਸਾਂਭੂ 7 ਮੈਂਬਰੀ ਕਮੇਟੀ
มุมมอง 6K16 ชั่วโมงที่ผ่านมา
ਰਾਤੋ ਰਾਤ SAD 'ਚ ਮੱਚੇ ਸਿਆਸੀ ਭਾਂਬੜ ਸੁਖਬੀਰ ਦੇ ਅਸਤੀਫ਼ੇ ਦਾ ਮੁੱਦਾ ਜੜੋਂ ਖ਼ਤਮ ਸਿੱਧਾ ਕੰਟ੍ਰੋਲ ਜੱਥੇਦਾਰਾਂ ਕੋਲ ਜਾਂ ਸਾਂਭੂ 7 ਮੈਂਬਰੀ ਕਮੇਟੀ th-cam.com/video/CYsnE12HNx0/w-d-xo.html
ਕਿਸਾਨ ਅੰਦੋਲਨ ਚ ਸੁਪਰੀਮ ਕੋਰਟ ਦੀ ਐਂਟਰੀ ਕਰ ਤਾ ਵੱਡਾ ਧਮਾਕਾ ਕੇਜਰੀਵਾਲ ਨੇ ਇਸ ਤਾਰੀਖ਼ ਤੋਂ ਔਰਤਾਂ ਨੂੰ ਮਿਲਣਗੇ ਪੈਸੇ
มุมมอง 80916 ชั่วโมงที่ผ่านมา
ਕਿਸਾਨ ਅੰਦੋਲਨ 'ਚ ਸੁਪਰੀਮ ਕੋਰਟ ਦੀ ਐਂਟਰੀ ਕਰ 'ਤਾ ਵੱਡਾ ਧਮਾਕਾ ਕੇਜਰੀਵਾਲ ਨੇ ਇਸ ਤਾਰੀਖ਼ ਤੋਂ ਔਰਤਾਂ ਨੂੰ ਮਿਲਣਗੇ ਪੈਸੇ th-cam.com/video/wfOgRiShBpM/w-d-xo.html
ਅਸਤੀਫ਼ਾ ਦੇ ਸੁਖਬੀਰ ਇੰਝ ਫਸੇ ਕਸੂਤੇ | ਜੱਥੇਦਾਰ ਮੋਦੀ ਸਰਕਾਰ ਨੂੰ ਹੋਏ ਸਿੱਧੇ | ਮਜੀਠੀਆ ਵੀ PM ਮੋਦੀ ਤੇ ਭੜਕੇ
มุมมอง 1.6K19 ชั่วโมงที่ผ่านมา
ਅਸਤੀਫ਼ਾ ਦੇ ਸੁਖਬੀਰ ਇੰਝ ਫਸੇ ਕਸੂਤੇ, ਅੱਜ ਕੀ ਬਣੂ ਜੱਥੇਦਾਰ ਮੋਦੀ ਸਰਕਾਰ ਨੂੰ ਹੋਏ ਸਿੱਧੇ ਮਜੀਠੀਆ ਵੀ PM ਮੋਦੀ ਤੇ ਭੜਕੇ ਚੌੜਾ ਦੇ ਹੱਕ ਵਿੱਚ 18 ਨੂੰ ਵੱਡਾ ਇਕੱਠ th-cam.com/video/GRRDqXbEN7Y/w-d-xo.html
ਸੁਖਬੀਰ ਗੋਲੀਕਾਂਡ 'ਚਰਾਤੋ ਰਾਤ ਪਲਟੀ ਗੇਮ | ਸਵਾਲਾਂ 'ਚ SGPC,ਕਿਸਨੇ ਦਿੱਤੇ ਮਜੀਠੀਆ ਨੂੰ ਕਲਿੱਪ
มุมมอง 3.8K19 ชั่วโมงที่ผ่านมา
ਸੁਖਬੀਰ ਗੋਲੀਕਾਂਡ 'ਚ ਰਾਤੋ ਰਾਤ ਪਲਟੀ ਗੇਮ ਸਵਾਲਾਂ 'ਚ SGPC,ਕਿਸਨੇ ਦਿੱਤੇ ਮਜੀਠੀਆ ਨੂੰ ਕਲਿੱਪ ਪੁਲੀਸ ਅੱਜ ਕਰੂ ਵੱਡਾ ਖੁਲਾਸਾ ?
ਸੁਖਬੀਰ ਕੇਸ ਚ ਹੁਣ ਪੁਲਿਸ ਪਾਊ ਪੋਲ ਖੋਲ ਪਟਾਕੇ | ਕੌਣ ਕੌਣ ਖੜਾ ਚੌੜਾ ਦੇ ਪੱਖ ਚ | ਡੱਲੇਵਾਲ ਦੀ ਜਾਨ ਨੂੰ ਵੱਡਾ ਖ਼ਤਰਾ
มุมมอง 85221 ชั่วโมงที่ผ่านมา
ਸੁਖਬੀਰ ਕੇਸ ਚ ਹੁਣ ਪੁਲਿਸ ਪਾਊ ਪੋਲ ਖੋਲ ਪਟਾਕੇ ਕੌਣ ਕੌਣ ਖੜਾ ਚੌੜਾ ਦੇ ਪੱ ਚ ਡੱਲੇਵਾਲ ਦੀ ਜਾਨ ਨੂੰ ਵੱਡਾ ਖ਼ਤਰਾ th-cam.com/video/U1IIBOJrKf4/w-d-xo.html
ਸੁਖਬੀਰ ਗੋਲੀ ਕੇਸ ਤੇ ਮਜੀਠੀਆ ਨੇ ਕੱਢ ਲਿਆਂਦੇ ਨਵੇਂ ਸਬੂਤ | ਬਾਬਾ ਧਰਮਾ ਤੇ ਤੀਜੇ ਬੰਦੇ ਬਾਰੇ ਨਵੇਂ ਖੁਲਾਸੇ
มุมมอง 898วันที่ผ่านมา
ਸੁਖਬੀਰ ਗੋਲੀ ਕੇਸ ਤੇ ਮਜੀਠੀਆ ਨੇ ਕੱਢ ਲਿਆਂਦੇ ਨਵੇਂ ਸਬੂਤ | ਬਾਬਾ ਧਰਮਾ ਤੇ ਤੀਜੇ ਬੰਦੇ ਬਾਰੇ ਨਵੇਂ ਖੁਲਾਸੇ
ਅਕਾਲੀ ਸਿਾਆਸਤ ਦੇ ਰੌਲਿਆਂ ਵਿਚਾਲੇ ਭਗਵੰਤ ਦਾ ਵੱਡਾ ਦਾਅ | ਅਰੋੜਾ ਨੇ ਰਾਜਾ ਤੇ ਉਸਦੀ ਪਤਨੀ ਨੂੰ ਕਰਾਇਆ ਆਪ ਚ ਸ਼ਾਮਲ
มุมมอง 9Kวันที่ผ่านมา
ਅਕਾਲੀ ਸਿਾਆਸਤ ਦੇ ਰੌਲਿਆਂ ਵਿਚਾਲੇ ਭਗਵੰਤ ਦਾ ਵੱਡਾ ਦਾਅ | ਅਰੋੜਾ ਨੇ ਰਾਜਾ ਤੇ ਉਸਦੀ ਪਤਨੀ ਨੂੰ ਕਰਾਇਆ ਆਪ ਚ ਸ਼ਾਮਲ
ਭਗਵੰਤ ਮੁੜ ਹੂੰਝਾ ਫ਼ੇਰਨ ਦੇ ਰੌਅ ਵਿੱਚ | ਵੜਿੰਗ, ਬਿੱਟੂ ਨਾ ਜਿੱਤੇ ਤਾਂ 27 ਦੌੜ ਚੋਂ OUT | ਸੁਖਬੀਰ ਧੜਾ ਸਵਾਲਾਂ ਚ
มุมมอง 2.5Kวันที่ผ่านมา
ਭਗਵੰਤ ਮੁੜ ਹੂੰਝਾ ਫ਼ੇਰਨ ਦੇ ਰੌਅ ਵਿੱਚ | ਵੜਿੰਗ, ਬਿੱਟੂ ਨਾ ਜਿੱਤੇ ਤਾਂ 27 ਦੌੜ ਚੋਂ OUT | ਸੁਖਬੀਰ ਧੜਾ ਸਵਾਲਾਂ ਚ
ਜਥੇਦਾਰ ਨੇ ਕਰਤਾ ਵੱਡਾ ਫੈਸਲਾ | ਸੁਖਬਰੀ ਦੇ ਅਸਤੀਫੇ ਤੇ ਸਸਪੈਂਸ ਖਤਮ | 5 ਮੇਅਰ ਬਣਾਉਣ ਦੀ ਜੰਗ ਸ਼ੁਰੂ
มุมมอง 4.2Kวันที่ผ่านมา
ਜਥੇਦਾਰ ਨੇ ਕਰਤਾ ਵੱਡਾ ਫੈਸਲਾ | ਸੁਖਬਰੀ ਦੇ ਅਸਤੀਫੇ ਤੇ ਸਸਪੈਂਸ ਖਤਮ | 5 ਮੇਅਰ ਬਣਾਉਣ ਦੀ ਜੰਗ ਸ਼ੁਰੂ
ਕੀ ਫੂਲਕਾ ਲੜਨਗੇ ਪ੍ਰਧਾਨਗੀ | ਕੀ ਸੁਖਬੀਰ ਨੂੰ ਦੇਣਗੇ ਚੁਣੌਤੀ ? ਸੁਖਬੀਰ ਵਿਰੋਧੀ ਮੁੜ ਪੱਬਾਂ ਭਾਰ |
มุมมอง 4.4Kวันที่ผ่านมา
ਕੀ ਫੂਲਕਾ ਲੜਨਗੇ ਪ੍ਰਧਾਨਗੀ | ਕੀ ਸੁਖਬੀਰ ਨੂੰ ਦੇਣਗੇ ਚੁਣੌਤੀ ? ਸੁਖਬੀਰ ਵਿਰੋਧੀ ਮੁੜ ਪੱਬਾਂ ਭਾਰ |
ਮੁੜ ਆਹਮੋ ਸਾਹਮਣੇ 'ਦਾਗ਼ੀ ਤੇ ਬਾਗ਼ੀ' ! ਨਹੀਂ ਮੰਨੇ ਜੱਥੇਦਾਰਾਂ ਦੇ ਆਦੇਸ਼ | ਪਰ ਚੋਣਾਂ ਲੜਣ ਨੂੰ ਕਾਹਲ਼ੇ ਅਕਾਲੀ |
มุมมอง 2.2Kวันที่ผ่านมา
ਮੁੜ ਆਹਮੋ ਸਾਹਮਣੇ 'ਦਾਗ਼ੀ ਤੇ ਬਾਗ਼ੀ' ! ਨਹੀਂ ਮੰਨੇ ਜੱਥੇਦਾਰਾਂ ਦੇ ਆਦੇਸ਼ | ਪਰ ਚੋਣਾਂ ਲੜਣ ਨੂੰ ਕਾਹਲ਼ੇ ਅਕਾਲੀ |
ਲਓ, ਸੁਖਬੀਰ ਮਾਮਲੇ ਤੇ ਭਖੀ ਰਾਜਨੀਤੀ, ਨਵਾਂ ਮੋੜ ? ਕੋਰ ਕਮੇਟੀ ਵਲੋਂ ਜਾਂਚ ਰੱਦ, ਸਰਕਾਰ ਤੇ ਸ਼ੱਕ ? ਸੀਨ ਚ ਆਏ ਗਵਰਨਰ
มุมมอง 1.9K14 วันที่ผ่านมา
ਲਓ, ਸੁਖਬੀਰ ਮਾਮਲੇ ਤੇ ਭਖੀ ਰਾਜਨੀਤੀ, ਨਵਾਂ ਮੋੜ ? ਕੋਰ ਕਮੇਟੀ ਵਲੋਂ ਜਾਂਚ ਰੱਦ, ਸਰਕਾਰ ਤੇ ਸ਼ੱਕ ? ਸੀਨ ਚ ਆਏ ਗਵਰਨਰ
ਸ਼ੰਭੂ ਬਾਰਡਰ 'ਤੇ ਪੈ ਗਿਆ ਖਿਲਾਰਾ | ਕੇਂਦਰ ਕਿਸਾਨ ਗੱਲਬਾਤ ਦੀ ਉਮੀਦ ਘੱਟ ਕੀ ਸਾਰੀਆਂ ਜੱਥੇਬੰਦੀਆਂ ਹੋਣਗੀਆਂ ਇਕੱਠੀਆਂ
มุมมอง 3.3K14 วันที่ผ่านมา
ਸ਼ੰਭੂ ਬਾਰਡਰ 'ਤੇ ਪੈ ਗਿਆ ਖਿਲਾਰਾ | ਕੇਂਦਰ ਕਿਸਾਨ ਗੱਲਬਾਤ ਦੀ ਉਮੀਦ ਘੱਟ ਕੀ ਸਾਰੀਆਂ ਜੱਥੇਬੰਦੀਆਂ ਹੋਣਗੀਆਂ ਇਕੱਠੀਆਂ
ਸੁਖਬੀਰ ਕੇਸ ਨੇ ਕੱਟਿਆ ਮੋੜਾ | ਹੋ ਗਈ ਵੱਡੀ ਡਿਵੈਲਪਮੈਂਟ | ਮਜੀਠੀਆ ਨੇ ਖੋਲਤੀ ਪੋਲ | ਕੋਰ ਕਮੇਟੀ ਕਰੂ ਆਹ ਫੈਸਲੇ
มุมมอง 1.9K14 วันที่ผ่านมา
ਸੁਖਬੀਰ ਕੇਸ ਨੇ ਕੱਟਿਆ ਮੋੜਾ | ਹੋ ਗਈ ਵੱਡੀ ਡਿਵੈਲਪਮੈਂਟ | ਮਜੀਠੀਆ ਨੇ ਖੋਲਤੀ ਪੋਲ | ਕੋਰ ਕਮੇਟੀ ਕਰੂ ਆਹ ਫੈਸਲੇ
ਕਿਉਂ ਆਪਣੇ ਹੀ ਨਿਸ਼ਾਨੇ 'ਤੇ ਸੁਖਬੀਰ ? ਕਿਸ ਦੇ ਨਾਲ ਸੰਪਰਕ 'ਚ ਸੀ ਚੌੜਾ ! ਖੋਲ੍ਹ 'ਤੇ ਸੁਰਿੰਦਰ ਡੱਲਾ ਨੇ ਸਾਰੇ ਰਾਜ਼
มุมมอง 8K14 วันที่ผ่านมา
ਕਿਉਂ ਆਪਣੇ ਹੀ ਨਿਸ਼ਾਨੇ 'ਤੇ ਸੁਖਬੀਰ ? ਕਿਸ ਦੇ ਨਾਲ ਸੰਪਰਕ 'ਚ ਸੀ ਚੌੜਾ ! ਖੋਲ੍ਹ 'ਤੇ ਸੁਰਿੰਦਰ ਡੱਲਾ ਨੇ ਸਾਰੇ ਰਾਜ਼
ਕੀ ਸੁਖਬੀਰ ਹੁਣ ਕਰੂ ਰਾਜਨੀਤੀ ਜਾ ਨਹੀਂ ? ਅਕਾਲੀ ਦਲ ਨੂੰ ਪੰਗੇ ਤੇ ਪੰਗਾ | ਅਕਾਲੀ 27 ਦੀ ਦੌੜ ਚੋਂ ਕਿਵੇਂ ਹੋਏ ਬਾਹਰ ?
มุมมอง 2.8K14 วันที่ผ่านมา
ਕੀ ਸੁਖਬੀਰ ਹੁਣ ਕਰੂ ਰਾਜਨੀਤੀ ਜਾ ਨਹੀਂ ? ਅਕਾਲੀ ਦਲ ਨੂੰ ਪੰਗੇ ਤੇ ਪੰਗਾ | ਅਕਾਲੀ 27 ਦੀ ਦੌੜ ਚੋਂ ਕਿਵੇਂ ਹੋਏ ਬਾਹਰ ?
ਸੁਖਬੀਰ ਦੀ ਸਜ਼ਾ ਬਾਅਦ ਹੁਣ ਪੈ ਰਹੇ ਨਵੇਂ ਰੌਲੇ | ਕਿਸਨੇ ਛੱਡਿਆ ਸੁਖਬੀਰ ਦਾ ਸਾਥ, ਕੌਣ ਡਟੇ ਨਾਲ
มุมมอง 3.3K14 วันที่ผ่านมา
ਸੁਖਬੀਰ ਦੀ ਸਜ਼ਾ ਬਾਅਦ ਹੁਣ ਪੈ ਰਹੇ ਨਵੇਂ ਰੌਲੇ | ਕਿਸਨੇ ਛੱਡਿਆ ਸੁਖਬੀਰ ਦਾ ਸਾਥ, ਕੌਣ ਡਟੇ ਨਾਲ
ਹਾਈ ਕਮਾਨ ਸਿੱਧੂ ਤੇ ਗੰਭੀਰ ਸਿੱਧੂ ਦਾ ਏਜੰਡਾ ਕਰੂ ਧਮਾਕਾ | ਭਗਵੰਤ ਕਦੋ ਪਾਊ ਔਰਤਾਂ ਖਾਤੇ ਪੈਸੇ ?
มุมมอง 3.7K14 วันที่ผ่านมา
ਹਾਈ ਕਮਾਨ ਸਿੱਧੂ ਤੇ ਗੰਭੀਰ ਸਿੱਧੂ ਦਾ ਏਜੰਡਾ ਕਰੂ ਧਮਾਕਾ | ਭਗਵੰਤ ਕਦੋ ਪਾਊ ਔਰਤਾਂ ਖਾਤੇ ਪੈਸੇ ?
ਵੱਡੀ ਡਿਬੇਟ, ਵੱਡਾ ਮੁੱਦਾ | ਜਾਖੜ ਨੇ ਮੁੜ ਕਰਤਾ ਧਮਾਕਾ | ਆਪ Govt. ਤੇ Cong. ਦੇ MP ਨਿਸ਼ਾਨੇ ਨੇ
มุมมอง 2.2K14 วันที่ผ่านมา
ਵੱਡੀ ਡਿਬੇਟ, ਵੱਡਾ ਮੁੱਦਾ | ਜਾਖੜ ਨੇ ਮੁੜ ਕਰਤਾ ਧਮਾਕਾ | ਆਪ Govt. ਤੇ Cong. ਦੇ MP ਨਿਸ਼ਾਨੇ ਨੇ
ਵੱਡੇ ਬਦਲਾਅ ਵੱਲ ਕਾਂਗਰਸ | CM ਚੇਹਰਿਆਂ ਦੇ ਟੁੱਟਣਗੇ ਸੁਫ਼ਨੇ | ਸੁਖਬੀਰ ਦੀ ਕਿਸਮਤ ਦਾ ਫੈਸਲਾ
มุมมอง 4.6K14 วันที่ผ่านมา
ਵੱਡੇ ਬਦਲਾਅ ਵੱਲ ਕਾਂਗਰਸ | CM ਚੇਹਰਿਆਂ ਦੇ ਟੁੱਟਣਗੇ ਸੁਫ਼ਨੇ | ਸੁਖਬੀਰ ਦੀ ਕਿਸਮਤ ਦਾ ਫੈਸਲਾ
ਡੱਲੇਵਾਲ ਨੇ ਬਣਾਈ ਹੁਣ ਆਹ ਰਣਨੀਤੀ | ਪੰਜਾਬ ਭਾਜਪਾ 'ਤੇ ਭਾਰੂ ਇਹ ਦਲਬਦਲੂ ! ਇਹ ਲੀਡਰ ਹੋਊ ਨਵਾਂ ਪ੍ਰਧਾਨ ?
มุมมอง 64614 วันที่ผ่านมา
ਡੱਲੇਵਾਲ ਨੇ ਬਣਾਈ ਹੁਣ ਆਹ ਰਣਨੀਤੀ | ਪੰਜਾਬ ਭਾਜਪਾ 'ਤੇ ਭਾਰੂ ਇਹ ਦਲਬਦਲੂ ! ਇਹ ਲੀਡਰ ਹੋਊ ਨਵਾਂ ਪ੍ਰਧਾਨ ?
Good
ਬਾਦਲ ਨੇ ਕੌਮ ਲਈ ਕੁਝ ਨਹੀ ਕੀਤਾ ਆਪਣੇ ਪਰਿਵਾਰ ਲਈ ਕੀਤਾ .ਕੌਮ ਦ ਸਿਰਫ ਘਾਣ ਕੀਤਾ
PTC ਦੇ ਕੈਮਰੇ ਦਰਬਾਰ ਸਾਹਿਬ ਦੇ ਹਰ ਕੋਨੇ ਵਿੱਚ ਲੱਗੇ ਹੋਏ ਹਨ ।ਜ੍ਹਿਨਾਂ ਰਾਹੀਂ ਦਰਬਾਰ ਸਾਹਿਬ ਦੇ ਕੀਰਤਨ ਦਾ ਸਿੱਧਾ ਪ੍ਰਸਾਰਨ ਹੋ ਰਿਹਾ ਹੈ । ਜੇਕਰ ਕੋਈ ਕਲਿਪ ਚਾਹੇ ਉਹ ਬਾਦਲ ਦਲ਼ੀਆਂ ਨੂੰ ਮਿਲਣ ਵਿੱਚ ਕੋਈ ਅੜਿੱਕਾ ਨਹੀਂ ਹੈ। ਜੇਕਰ ਤੁਹਾਨੂੰ ਕੋਈ ਭੁਲੇਖਾ ਹੈ ਤਾਂ ਜਾਂਚ ਵੀ ਕਰਵਾ ਸਕਦੇ ਹੋ?????
Good job ji
SOI nei sikh koum tei akali dal
Dr. Srd.Harpreet Singh Jathedar sahib is a good ,high character face. No such person at present is working in Singh Sehban ji. Advocate nature is to receive money for his own interest. He helps also both as if the case of culprit or rightful person. He never refuse the case of the culprit. So no advocate should be present or Jathedar from this category in future. Harbhajan Singh
ਅਕਾਲੀਦਲ ਬਾਦਲ ਲੀਡਰਸ਼ਿਪ ਦੀ ਬੁੱਧੀ ਭ੍ਰਿਸ਼ਟ ਹੋ ਗਈ ਆਪਣੇ ਸੁਆਰਥ ਲਈ ਏਨੇ ਨੀਚੇ ਗਿਰ ਜਾਣਗੇ ਇਹ ਸੋਚਿਆ ਨਹੀ ਸੀ।
ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਐਸਜੀਪੀਸੀ ਦੇ ਮੁਲਾਜ਼ਮ ਦੀ ਮਾਨਸਿਕਤਾ ਵਿਚੋਂ ਬਾਹਰ ਨਿਕਲ ਕੇ ਇੱਕ ਪ੍ਰਭਾਵਸ਼ਾਲੀ ਰੋਲ ਇੰਡੀਪੈਂਡੈਂਟ ਰੋਲ ਸਵਤੰਤਰ ਰੋਲ ਨਿਭਾਉਣਾ ਚਾਹੀਦਾ ਹੈ
Singh Sahib ji die Chardi Kla hoy🙏🙏
ਕਾਂਗਰਸ ਦੇ ਦੱਲਿਆ ਤੇਰੇ ਅਕਾਲੀ ਦਲ ਬਾਦਲ ਖਿਲਾਫ ਕੀਤੇ ਜਾ ਰਹੇ ਭੰਡੀ ਪ੍ਰਚਾਰ ਦਾ ਅਕਾਲੀ ਦਲ ਬਾਦਲ ਨੂੰ ਕੋਈ ਫਰਕ ਨਹੀ ਪੈਣਾ।
ਸਹੀ ਹੈ ਉਸਨੂੰ ਡੁੱਬਣ ਤੋਂ ਕੋਈ ਨਹੀ ਬਚਾ ਸਕਦਾ। ਉਹਨਾਂ ਦੀ ਕੀਤੀ ਹੋਈ ਅਰਦਾਸ ਪੂਰੀ ਹੋ ਰਹੀ ਹੈ ਤਾਂ ਕੋਈ ਕੀ ਕਰ ਸਕਦਾ ਹੈ???? ਤੁਸੀਂ ਆਪਣਾ ਟਿੱਲ ਲਾ ਲਵੋ??????
@@SewakSingh-po6nkਅਕਾਲੀਆਂ ਨੂੰ ਇਹ ਲੱਗਦਾ ਕਿ ਜ਼ੇ ਕੋਈ ਇਹਨਾਂ ਦੇ ਵਿਰੋਧ ਵਿੱਚ ਬੋਲਦਾ ਤਾਂ ਉਹ ਕਾਂਗਰਸੀ ਹੈ। ਪਰ ਇਹਨਾਂ ਨੂੰ ਇੰਨੇ ਛਿੱਤਰ ਖਾਣ ਤੋਂ ਬਾਅਦ ਵੀ ਨਹੀਂ ਪਤਾ ਲੱਗ ਰਿਹਾ ਕਿ ਅਸਲੀ ਸਿੱਖ ਅਕਾਲੀ ਦਲ ਤੋ ਦੂਰ ਕਿਉ ਹੋ ਗਏ।
Dhammi should kick out
Giani Harpreet Singh ji Satkarjog person han. S.G.P.C. president and Sukhbir Badal jundli are criminal Jathedar Raghvir Singh ji path dokhia nu Panth vicho shekna chahida hai.
Right good job. Jathedara nu sakhat stand laina chahida e .Nahi ta Akal takhat sahib hamesha vaste Badal parivar de adhin ho javega te sikh qouam di Akal takhat ton ashatha uth javegi. Qouam khatam ho javegi GURU Rakha
Bahut vadhia nice program. Badal parivar. Panth da gadaar. Ihna nu panth vicho sheko.
A lobi sukhbir singh badal ji all badala da and balotia ana da Oder hai gia I harpreet nu janbugka Hakka hai kio kee badal sukhbir da Astor’s dia see ta hoo sab badala khire ta sab logic kee hai badala dee Cahill hai badala badala hai sab kush kirne nu baltoai nu vich la ka hai hun ta ana badala da sar na Ava balboa ta momora badala na kitha panjub da puter mera hun we can’t forget taht ja kio ana da put Mara ta sarmoniakalidall shanu maff kirn ga peta ta fire pata ligda mad app da koi mar Java pata ligda hai thank you dear sir wat we don’t want badala in parliament
Giani Harpreet Singh Ji. Very good person ❤🧪
😂😂😅😅
Giani harpreet Singh ji jindabad
Jagga Faridkotia PB04
I support Jathedar Giani Harpreet Singh Ji 👍👍
Jathedar Giani Harpreet Singh Ji Zindabad 👍👍
Dhami,ve,bibi,nu,sali,kiti,bolda,se
HArpret,singh,je,akli,dal,de,phardan,bande,ne,,ta,s,c,bc,te,gharu,nu,vota,,,harpreet,nu
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਿਲਕੁਲ ਸੱਚੇਸੁੱਚੇ ਇਨਸਾਨ ਹਨ ਬਾਦਲ ਧੜੇ ਵਾਲੇ ਸਾਰੇ ਗਦਾਰਾਂ ਨੂੰ ਅਕਾਲੀ ਦਲ ਤੋਂ ਦਫਾ ਕਰੋ ਫਿਰ ਅਕਾਲੀ ਦਲ ਸਹੀ ਲੀਹਾਂ ਤੇ ਆਵੇਗਾ ਅਸੀਂ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਾਂ ਗੇ ਪਰ ਬਾਦਲ ਪਰਿਵਾਰ ਦੇ ਚਮਚੇ ਨਹੀਂ ਬਣਦੇ
ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨਗੀ ਲਈ ਬਿਲਕੁਲ ਫਿੱਟ ਹਨ।
ਲੋਕ ਬਾਦਲ ਦੀ ਐਸ ਜੀ ਪੀ ਸੀ ਨੂੰ ਚਲਦਾ ਕਰਨ ਲਈ ਕਾਹਲੇ ਹਨ। ਬੱਸ ਚੋਣਾਂ ਦੀ ਉਡੀਕ ਹੈ। ਇਹ ਬਾਦਲ ਦੇ ਕੂਕਰ ਸੇਵਦਾਰ ਲੁਕਦੇ ਵੇਖਿਓ।
ਜਿਨ੍ਹਾਂ ਚਿਰ ਸੁਖਬੀਰ ਸੁਖਾਂ ਭੁੰਦੜ ਚੀਮਾ ਜਗੀਰ ਕੌਰ ਗਰੇਵਾਲ ਧਾਮੀ ਬੰਟੀ ਰੋਮਾਣਾ ਬਿਕਰਮ ਮਜੀਠੀਆ ਗੁਲਜ਼ਾਰ ਰਣੀਕੇ ਇਨ੍ਹਾਂ ਸਾਰੇ ਗਦਾਰਾਂ ਨੂੰ ਅਕਾਲੀ ਦਲ ਤੋਂ ਦਫਾ ਨਹੀਂ ਕੀਤਾ ਜਾਂਦਾ ਉਨੀ ਦੇਰ ਅਕਾਲੀ ਦਲ ਸਹੀ ਲੀਹਾਂ ਤੇ ਨਹੀਂ ਆ ਸਕਦਾ
Only and only new Akali leaded by Giani Harpreet singh will be real Akali Dal and will be better for Sikh Panth.🙏🙏🙏
Harpreet bnaoo akalidal da pardan lok kande ne tusi pradan bnaoo hindu ne akalidal noo vote nahi pani
We are with Jathedar S. Harpreet Singh ji
ਕੱਖ ਨਾ ਰਹੇ ਬਾਦਲ ਜੁੰਡਲੀ ਦਾ
Yes, it will be definitely the great if Giani Harpreet Singh become the SAD President. Everybody knows that the Badal family has badly harmed and hurt the Sikh Kom and looted the Gurdwaras funds. This family has given endless deep wounds to the Punjab........
Gyani Harpreet Singh da sarbsampty naal SGPC President banana sure ho gaya hai jee koi muqabla nahi hovega
Bilkul drust vislation a
Be Partial
ਸਰਬੱਤ ਖਾਲਸਾ ਦਾ ਵੱਡਾ ਇਕੱਠ ਕਰਕੇ ਫੈਸਲਾ ਲਿਆ ਜਾਵੇ ਕਿ ਸਾਰੇ ਤਖਤਾਂ ਦੇ ਜਥੇਦਾਰ ਸਰਬੱਤ ਖਾਲਸਾ ਦਾ ਇਕੱਠ ਕਰਕੇ ਚੁਣੇ ਜਾਇਆ ਕਰਨਗੇ ਅਤੇ ਜਥੇਦਾਰਾਂ ਦਾ ਕਾਰਜ ਕਾਲ ਕਿੰਨਾ ਚਿਰ ਹੇਇਆ ਕਰੇਗਾ ਸ਼੍ਰੋਮਣੀ ਕਮੇਟੀ ਨੂੰ ਜਥੇਦਾਰਾਂ ਦੇ ਚੁਨਣ ਅਤੇ ਹਟਾਉਣ ਦਾ ਕੋਈ ਹੱਕ ਨਹੀਂ ਹੋਏਗਾ
Chora. Nal. Kuti
Gaini harpreet singh ji good jathedar g
Thanks information who respect Akal takht sahib orderand who disorder Akal takht sahib order
2 di sjaa langde dian lattan thhik hon to bad hi Shura Karni chahidi C aap ji da lihaj hi aap ji nu mehga pia JATHEDAR jee fikar na karo 99%Sikh Mangat aap jee de nal han waheguru
ABDALIDAL DI ANTIM ARDAS GYANI HARPREET SINGH NE KARNI
Giani Harpreet Singh ji next akali dal pardhan hon ge
ਨਵਾਂ ਅਕਾਲੀ ਦਲ ਬਣੇ ਜਿਸ ਦੇ ਪਰਧਾਨ ਅਸੀਂ ਦੇਖਣਾ ਚਾਹੁਦੇ ਹਾਂ।ਭਾਈ ਹਰਪਰੀਤ ਸਿੰਘ ਜੀ ਨੂ ਬਹੁਤ ਹੀ ਸੂਝਵਾਂਨ ਨੇ ।ਜਿਨਾਂ ਜਥੇਦਾਰਾਂ ਨੇ ਬੇਬਾਕੀ ਨਾਲ ਸੇਵਾਂਵਾ ਨਿਭਾਈਆਂ ਅਕਾਲ ਤਖਤ ਦੀ ਸ਼ਾਨ ਬਹਾਲ ਕੀਤੀ।।
Dalla sahib This type of akalidal is not needed to sikh panth orPunjab.
ABDALI DAL NU KHATM KARKE AKALIDAL BANAO
ਖਰਲ ਜੀ,ਸ੍ਰੋਮਣੀ ਅਕਾਲੀ ਦਲ(ਬਾਦਲ) ਅਕਾਲ ਤਖ਼ਤ ਤੋਂ ਬਾਗੀ ਹੋ ਗਿਆ ਹੈ ਦਸੰਬਰ 2 ਦੇ ਹੁਕਮਨਾਮਾ ਨੂੰ ਸਹੀ ਢੰਗ ਨਾਲ ਲਾਗੂ ਨਹੀਂ ਕੀਤਾ ਗਿਆ। ਜੱਥੇਦਾਰ ਹਰਪ੍ਰੀਤ ਸਿੰਘ ਪ੍ਰਧਾਨ ਹੋਣਗੇ।
❤
ਵਡਾਲਾ ਜੀ ਪ੍ਧਾਨ ਬਣਨਗੇ ਐਸ ਜੀ ਪੀਸੀ ਦੇ
ਗਿਆਨੀ ਹਰਪ੍ਰੀਤ ਸਿੰਘ ਜੀ ,ਜਿੰਦਾਬਾਦ,,ਬਾਦਲ ਅਕਾਲੀ ਦਲ ਦਾ ਗੁਰੂ ਰਾਮਦਾਸ ਜੀ ਬੇੜਾ ਗਰਕ ਕਰਨਗੇ
ਹੁੰਣ ਤਾਂ ਕਲੀ ਦਲ ਬਾਦਲ ਦਾ ਭੋਗ ਪੈਣਾ ਤੈਅ ਹੈ , ਪੰਥ ਦਾ ਜਿਨ੍ਹਾਂ ਘਾਂਣ ਬਾਦਲ ਕਾਲ਼ੀ ਦਲ ਨੇ ਕੀਤਾ ਉਸ ਦੀ ਭਰਪਾਈ ਨਾ ਮੁਮਕਿਨ ਹੈ , ਸਿੱਖ ਕੌਮ ਨੂੰ ਇਸ ਦੀ ਸਮਝ ਆ ਚੁੱਕੀ ਹੈ ਇਸ ਲਈ ਬਾਦਲ ਕਾਲ਼ੀ ਦਾ ਭੋਗ ਪੈਣਾ ਤੈਅ ਹੈ । ਬਾਦਲ ਨੇ ਅਕਾਲੀ ਦਲ ਨੂੰ ਤਾਂ ਪੰਜਾਬੀ ਦਲ ਬਣਾ ਦਿੱਤਾ ਹੈ ।
𝓢𝓱𝓻𝓸𝓶𝓷𝓲. 𝓐𝓴𝓪𝓵𝓲. 𝓓𝓵. 𝓝𝓱𝓲. 𝓑𝓪𝓭𝓵. 𝓓𝓵. 𝓚𝓱𝓸
ਤੁਸੀ ਕਲ ਕਹਿੰਦੇ ਸੀ sjpc ਜਥੇਦਾਰ ਤੇ ਕਾਰਵਾੲੀ ਨਹੀ ਕਰੇਗੀ ਹੋਗੀ ਨਾ ਅਪਣਾ ਗਿਸ ਸੋਚ ਕੇ ਲਾੲਿਅਾ ਕਰੋ