ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਗਰੀਬ ਲੜਕੀ ਨੂੰ ਟੈਮ ਦਿੱਤਾ ਰੋਜੀ ਬਹੁਤ ਬਹੁਤ ਧੰਨਵਾਦ ਰੋਜੀ ਤੇਰਾ
ਬਹੁਤ ਬਹੁਤ ਮੁਬਾਰਕਾਂ ਪੁੱਤਰ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇਂ ਜੀ।
ਬਹੁਤ ਬਹੁਤ ਹੀ ਵਧੀਆ ਪੁੱਤ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤਰੱਕੀਆਂ ਬਖਸ਼ੇ
ਜੁੱਗ ਜੁੱਗ ਜੀਓ ਬਹੁਤ ਖੂਬਸੂਰਤ ਆਵਾਜ਼ God Bless You Beta Ji
ਬਹੁਤ ਵਧੀਆ ਆਵਾਜ਼ ਹੈ ਜੀ। ਓਹ ਦਿਨ ਜ਼ਰੂਰ ਆਏਗਾ ਜਦੋਂ ਤੁਹਾਡਾ ਨਾਮ ਹੋਵੇਗਾ
ਬਹੁਤ ਵਧੀਆ ਬੋਲਿਆ ਹੈ ਸਲੂਟ ਹੈ ❤🎉❤🎉
ਇਹ ਗੀਤ ਕਿਸੇ ਦਾ ਵੀਰ ਦੱਸ ਬਹੁਤ ਸੋਹਣਾ
ਬਹੁਤ ਬਹੁਤ ਵਧੀਆ ਆਵਾਜ਼ ਪਰਮਾਤਮਾ ਚ੍ਰੜਦੀਕਲਾ ਵਿਚ ਰੱਖਣ ਤਰੱਕੀਆਂ ਬਖ਼ਸ਼ਣ
ਵਾਹ ਰੋਜੀ ਜੀ ਰੂਹ ਖੁਛ ਹੋਗੀ ਅੱਜ ਤੁਸੀਂ ਇਕ ਗਰੀਬ ਧੀ ਨੂੰ ਗਲ ਨਾਲ ਲਾਇਆ ਧੰਨਵਾਦ ਜੀ ਹੁਣ ਇਸ ਨੂੰ ਰੋਟੀ ਖਾਣ ਜੋਗੀ ਵੀ ਕਰਦਿਓ ਅਸੀਸਾਂ ਦੇਣਗੇ ਗਰੀਬ
🎉
ਬਹੁਤ ਬਹੁਤ ਧੰਨਵਾਦ ਜੀ ਕਮਾਲ ਕਰਤੀ ਭੈਣ ਜੀ ਨੇ 🎉
ਵਾਹਿਗੁਰ ਜੀ ਇਸ ਧੀ ਬਹੁਤ ਵਧੀਆ ਸਿੰਗਰ ਬਣਾ ਦਿਉ ❤ਧਨਵਾਦ
ਰੋਜੀ ਮੈਡਮ ਨਾਲ਼ੋਂ ਵੀ ਵਧੀਆ ਗਾਇਆ । ਪਰਮਾਤਮਾ ਚੜਦੀ ਕਲਾ ਰੱਖੇ।
Roji. Ji bhut vayiakeeta Ji singer Gurpreet gharu hamraj dhaliwal
ਵਾਹਿਗੁਰੂ ਜੀ ਇਸ ਭੈਣ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ
ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ,, ਬੇਟੀ ਨੂੰ ,,ਅੰਗ ਸੰਗ ਸਹਾਈ ਹੋਵੇ , ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
ਬਹੁਤ ਵਧੀਆ ਅਵਾਜ ਹੈ ਬੇਟਾ ਜੀ ਬਹੁਤ ਵਧੀਆ ਨਿ ਭਾਇਆ ਵਾਹਿਗੁਰੂ ਜੀ ਚੜਦੀ ਕਲਾ ਚ ਰੱਖੇ ਤਰੱਕੀਆਂ ਬਕਸੇ ਬੱਚੀ ਨੂੰ🌿🌹🌿🌹🌿🌹🌿🌹🌿🌹🌿🌹🌿🌹🌿🌹🌿🌹🌿
ਬਹੁਤ ਵਧੀਆ ਆਵਾਜ਼ ਬੁਲੰਦ ਬੇਟਾ ਜੀ
ਬਹੁਤ ਵੱਡੀ ਸਟਾਰ ਬਣੇਗੀ ਭੈਣ,ਉਹ ਟਾਇਮ ਬਹੁਤ ਜਲਦੀ ਆਵੇਗਾ, ਬਹੁਤ ਸੋਹਣੀ ਅਵਾਜ਼ 🎉🎉🎉🎉❤❤❤❤❤❤❤
ਵਾਹ ਕਿਆ ਟੈਲੈਂਟ ਹੈ❤👌
ਹੋਰ ਬੁਲੰਦੀਆਂ ਬਖ਼ਸ਼ਿਸ਼ ਕਰੇ ਪ੍ਰਮਾਤਮਾ 🎉
ਰੋਜ਼ੀ ਨਾਲੋਂ ਕਿਤੇ ਵਧੀਆ ਅਵਾਜ਼ ਹੈ ਇਸ ਬੱਚੇ ਦੀ ਰੱਬ ਚੜ੍ਹਦੀ ਕਲਾ ਵਿੱਚ ਰੱਖੇ
ਬਹੁਤ ਵਧਿਆ ਦਿਲ ਖੂਸ ਕਰਤਾ ਭੈਣ ਜੀ ਨੇ
ਬਹੁਤ ਵਧੀਆ ਜੀ ਵਾਹਿਗੁਰੂ ਕਿਰਪਾ ਕਰਨਗੇ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਗੋਦੜੀ ਵਿੱਚ ਲੁਕਿਆ ਹੋਇਆ ਹੀਰਾ ਅਵਾਜ ਬੇਕਮਾਲ
ਬਹੁਤ ਸੁਰੀਲੀ ਅਵਾਜ ਹੈ ਧੀਏ ਵਾਹਿਗੁਰੂ ਤੁਹਾਨੂੰ ਤਰੱਕੀ ਬਖਸੇ ❤🎉
Bahut sohna Gaya sister ne God bless you waheguru Ji chardi kalan ch rakhe
ਬਹੁਤ ਵਧੀਆ ਆਵਾਜ਼ ਗਰੀਬ ਭੈਣ ਨੂੰ ਮੁਬਾਰਕ।
ਬਹੁਤ ਸੋਹਣੇ ਸ਼ੇਅਰ ਬੋਲੇ ਤੇ ਬਹੁਤ ਸੋਹਣਾ ਗਾਇਆ ਭੈਣ ਮੇਰੀਏ
ਪੰਜਾਬੀਓ ਇਸ ਨਵੀਂ ਬੱਚੀ ਨੂੰ ਦੱਬ ਕੇ ਸ਼ੇਅਰ ਕਰਦੋ ਬਹੁਤ ਸੋਹਣੀ ਆਵਾਜ਼ ਹੈ ਆਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਬਹੁਤ ਪਿਆਰੇ ਪਿਆਰੇ ਸੋਂਗ ਸੁਣਾਉਗੀ ਕੁੜੀ ਦੀ ਆਵਾਜ਼ ਦੇਖੋ ਕੋਇਲ ਪੰਜਾਬ ਦੀ ਇੱਕ ਦੇ ਦਮ ਤੇ ਗਾਣ ਵਾਲੀ ਆਵਾਜ਼ ਹੈ ਅਮਨ ਰੋਜੀ ਨਾਲੋਂ ਵੀ ਬਹੁਤ ਸੋਹਣੀ ਆਵਾਜ਼ ਹੈ ਇਸ ਕੁੜੀ ਦੀ ਦੱਬ ਕੇ ਸ਼ੇਅਰ ਕਰਦੋ ਪਰਮਾਤਮਾ ਇਹਨੂੰ ਤਰੱਕੀਆਂ ਬਖਸ਼ੇ❤❤❤❤❤❤
❤❤❤❤🎉🎉🎉🎉 ਗੁੱਡ ਬਹੁਤ ਵਧੀਆ ਅਵਾਜ਼ ਏ ਖਿੱਚ ਕੇ ਰੱਖੋ ਭੈਣ ਜੀ ਦਿਲੋਂ ਸਲੂਟ ਤਹਾਨੂੰ ਵਾਹਿਗੁਰੂ ਭਲੀ ਕਰੇ ਰੱਬਾ ਮੇਰਿਆ ਮਹਿਰ ਕਰੀ
G hy
Waheguru waheguru ji waheguru chadiklla c rekhn g
ਬਹੁਤ ਨਾਈਸ ਅਵਾਜ ਆਭੈਣੇ ਰੱਬ ਤੇ ਨੂੰ ਤਰੱਕੀ ਬਖਸੇ
ਬਹੁਤ ਵਧੀਆ ਹੈ ਗੁਡੀਆ ਵਾਹਿਗੁਰੂ ਭਲਾ ਕਰਨ
ਬਹੁਤ ਵਧੀਆ ਪੁੱਤਰ ਜੀ ਸਤਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ
Bhoht vadeya ji Waheguru ji Waheguru ji mk es sister tein❤🎉
ਸੁਪਰ ਹਿੱਟ ਸੋਗ ਜੀ ਕਿਆ ਬਾਤ ਸੋ ਗਾਇਕ ਲੇਖਕ ਵੀਡੀਓ ਡਾਰੈਕਟਰ sk sab ਮਨਜੀਤ ਭਾਜੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ
ਬਹੁਤ ਹੀ ਵਧੀਆ ਅਵਾਜ ਐ ਜੀ ਧੀਏ
Veer jina vi dhannwad kariye thora a ❤❤❤
Waheguru ji Chardikla vich rakho es beti nu
ਸੱਚ ਦੀ ਆਵਾਜ਼ ਕਿਸੇ ਨੂੰ ਸਮਝ ਨਹੀਂ ਆਉਂਦੀ ❤❤
Dharampal❤❤❤❤❤❤❤❤❤❤❤❤❤❤❤❤❤❤❤
ਬਹੁਤ ਵਧੀਆ ਅਵਾਜ਼ ਭੈਣ ਦੀ ਰੱਬ ਤਰੱਕੀ ਬਖ਼ਸ਼ੇ
Ruh khush krti bhain meri.... Raji khushi reh malk chrdi kla ch rakhy ...shoti roji Nam aw tera aj to ❤❤❤❤❤
Good voice, gaan lag ja beti traki ho ju🙏🙏🌹🌹🌹❤
बहुत वदिया दीदी 🎉❤
ਭਾਬੀਆਂ ਵੀ ਤਾਂ ਦੁਸਰੇ ਘਰ ਦੀਆਂ ਧੀਆਂ ਹੀ ਹੁੰਦੀਆਂ ਹਨ ਆਪਣੇ ਪੇਕਿਆਂ ਤੇ ਸੌਹਰਿਆ ਦੇ ਘਰ ਵਿਚ ਇਜੱਤ ਮਾਣ ਨਾਲ ਰਹਿਣ ਵਿੱਚ ਧੀ ਦੀ ਮਾਂ ਤੇ ਸੱਸ ਦੀ। ਅਕਲ ਦਾ ਹੱਥ ਹੈ । ਦੋਨੋ ਪਾਸੇ ਤਾਂ ਮਾਵਾ ਹਨ , ਫਿਰ ਦੁਜਿਆ ਨੂੰ ਦੋਸ਼ ਕਿਊ । ਬੀਬੀਓੁ ਸਿਆਣਪ ਤੋਂ ਕੰਮ ਲਓੁ , ਦੋਨੋ ਪਾਸੇ ਘਰ ਨੂੰ ਸਹੀ ਢੰਗ ਨਾਲ ਚਲਾਉਣ ਵਾਸਤੇ ਤੁਸੀ ਔਰਤਾਂ ਖੁੱਦ ਜ਼ਿੰਮੇਵਾਰ ਹੋ
Great Voice. Keep it up, beta. Rozi ji, Thank you. 🙏
ਕਿੰਨੀ ਸੁੰਦਰ ਅਵਾਜ਼ ਬਹੁਤ ਹੀ ਰੁਸੀਲੀ ਅਵਾਜ ❤
Miss you sidhu bai ❤❤❤❤❤❤
Bahut vadiya veer ji 🙏 🙌 WaheGuruJi
ਵਾਹਿਗੁਰੂ ਜੀ ਮੇਹਰ ਕਰੇ ਸਭ ਤੇ
ਵਾਹਿਗੁਰੂ ਆਪ ਕੋ ਤਰੱਕੀ ਬਖਸ਼ੇ ਆਪ ਬਹੁਤ ਅੱਛਾ ਬੋਲਤੀ ਆਪਕਾ ਗਾਨੇ ਕਾ ਤਰੀਕਾ ਸੁਰ ਬਹੁਤ ਅੱਛਾ ਹੈ ਆਪ ਕੇ ਪਾਸ
ਬਹੁਤ ਵਧੀਆ ਅਵਾਜ਼ ਹੈ
ਬਹੁਤ ਹੀ ਵਧੀਆ ਭੈਣ ਗਾਇਆ ਗੀਤ
ਵੈਰੀ ਗੁੱਡ ਬੇਟਾ
God bless u put Bhut Vidya ❤❤
❤❤bhut vadia ji
❤Very nice putt Waheguru ❤❤
Very sweet voice roji ji you are not gareeb because your talent is very big
ਬਹੁਤ ਵਧੀਆ ਆਵਾਜ਼ ਹੈ। 👍
Veery good sweet voice aman roji ji such hi such hunda hai bhut hi nice geet Veery good ❤❤❤❤❤❤❤ kisne likha hai veery good
Bhutkhoob betta ji
ਬਹੁਤ ਵਧੀਆ ਭੈਣ, ਜੀ
ਬਹੁਤ ਵਧੀਆ ਆਵਾਜ਼ ਆ ਬੈਟੀ ਦੀ
Good ਸਾਬਾਸੇ ਪੁੱਤਰ
ਬਹੁਤ ਵਧੀਆ ਭੈਣ ਮੇਰੀਏ ❤🎉
ਵੈਰੀ good beta ji
ਬਹੋਤ ਵਧੀਆ ਗਾਇਆ ਭੈਣ ਨੇ ਰੋਜੀ ਤਾ ਇਹਦੀ ਆਵਾਜ ਦੇ ਮੂਹਰੇ ਖੱਕ ਨਹੀ ਹੈਗੇ ਰੋਜੀ ਦੀ ਆਵਾਜ ਪਾਟਦੀਏ
Wah puttar ji allah trakian deve
ਬੇਟੀ ਨੇ ਬਹੁਤ ਵਧੀਆ ਗਇਆ
My lovely daughter very good singer. God bless you. ❤️🙏🥇
Awesome bro.. keep it up
Very nice chardi kla ch rakhe waheguru
Good bety bahaut wadhiya awaze
Very good beti god bless you ❤❤❤❤❤❤❤
waheguru ji gribihatao mehar karo MERI BACHI TE
Bohat vdiya ❤❤❤❤❤abaj hgi g
ਮੇਰੇ ਪਿਤਾ 13 ਸ।ਲ ਬਆਦ ਆਇਆ
Bahoot vadia awaaj beta ji waheguru chadikala rakhe ji
वाहेगुरु जी आप जी नू तर्कियां बख़्शन
Very good roti ji bhut vadi gall kise time Dena dhanwad thanks
ਵਾਹ ਵਾਹ ਕਮਾਲ ਬਾ ਕਮਾਲ।।
God bless you beta👌👌👌👌👌👍
ਰੋਜ਼ੀ ਦੀ ਚੇਲੀ ਪੈ ਜਾ ਮੇਲੇ ਤੇ ਜਾਣ ਹੋਰ ਤੱਰਕੀ ਹੋਉ
Roji bhan iss bachi di bah fad ke rakhna ji ❤❤❤
ਬਹੁਤ ਹੀ ਸੁੰਦਰ ਅਵਾਜ਼ ਹੈ ਜੀ ❤❤
Bahut buland aawaaz Parmatma trkian bakhshe Raj Joga
ਨਰਿੰਦਰ ਬੀਬਾ ਦੀ ਝਲਕ ਪੈਂਦੀ ਹੈ ਆਵਾਜ ਦੇ ਵਿੱਚੋਂ
Rojy nal rehe kero ji bhut videa hoga ap lye
ਬੁਹਤ ਵਧੀਆ ਜੀ
Beta jiyondi rho kiya bat a
ਨਵੇਂ ਸਿੰਗਰ ਦੀ ਬੇਇੱਜ਼ਤੀ ਕਰਨ ਲੱਗੇ ਸੀ ਸਾਜੀਆਂ ਆਪਣੀ ਬੇਇੱਜ਼ਤੀ ਆਪ ਕਰਵਾ ਲਈ
Data bhali kre tere te bahine sohni awaaz a.
Very nice song ❤️❤️❤️
ਭੈਣ ਜੀ ਬਹੁਤ ਵਧੀਆ ਲੱਗਿਆ ਗੀਤ ਤੇ ਆਵਾਜ਼
Jeondi vasdi reh bhain Meri BHT sohna gaya
Very good putar kia sound hai good 👍 fauji khush hua manak wangu lagdi awaz
Very nice Video and song and Voice and Super Singer God bless you beta ji
ਬਹੁਤ ਟੈਲੰਟ ਆ
Koi.nabar.dio.roji.didi.da❤❤❤
ਗਰੀਬ ਲੜਕੀ ਨੂੰ ਟੈਮ ਦਿੱਤਾ ਰੋਜੀ ਬਹੁਤ ਬਹੁਤ ਧੰਨਵਾਦ ਰੋਜੀ ਤੇਰਾ
ਬਹੁਤ ਬਹੁਤ ਮੁਬਾਰਕਾਂ ਪੁੱਤਰ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇਂ ਜੀ।
ਬਹੁਤ ਬਹੁਤ ਹੀ ਵਧੀਆ ਪੁੱਤ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤਰੱਕੀਆਂ ਬਖਸ਼ੇ
ਜੁੱਗ ਜੁੱਗ ਜੀਓ ਬਹੁਤ ਖੂਬਸੂਰਤ ਆਵਾਜ਼ God Bless You Beta Ji
ਬਹੁਤ ਵਧੀਆ ਆਵਾਜ਼ ਹੈ ਜੀ। ਓਹ ਦਿਨ ਜ਼ਰੂਰ ਆਏਗਾ ਜਦੋਂ ਤੁਹਾਡਾ ਨਾਮ ਹੋਵੇਗਾ
ਬਹੁਤ ਵਧੀਆ ਬੋਲਿਆ ਹੈ ਸਲੂਟ ਹੈ ❤🎉❤🎉
ਇਹ ਗੀਤ ਕਿਸੇ ਦਾ ਵੀਰ ਦੱਸ ਬਹੁਤ ਸੋਹਣਾ
ਬਹੁਤ ਬਹੁਤ ਵਧੀਆ ਆਵਾਜ਼ ਪਰਮਾਤਮਾ ਚ੍ਰੜਦੀਕਲਾ ਵਿਚ ਰੱਖਣ ਤਰੱਕੀਆਂ ਬਖ਼ਸ਼ਣ
ਵਾਹ ਰੋਜੀ ਜੀ ਰੂਹ ਖੁਛ ਹੋਗੀ ਅੱਜ ਤੁਸੀਂ ਇਕ ਗਰੀਬ ਧੀ ਨੂੰ ਗਲ ਨਾਲ ਲਾਇਆ ਧੰਨਵਾਦ ਜੀ ਹੁਣ ਇਸ ਨੂੰ ਰੋਟੀ ਖਾਣ ਜੋਗੀ ਵੀ ਕਰਦਿਓ ਅਸੀਸਾਂ ਦੇਣਗੇ ਗਰੀਬ
🎉
ਬਹੁਤ ਬਹੁਤ ਧੰਨਵਾਦ ਜੀ ਕਮਾਲ ਕਰਤੀ ਭੈਣ ਜੀ ਨੇ 🎉
ਵਾਹਿਗੁਰ ਜੀ ਇਸ ਧੀ ਬਹੁਤ ਵਧੀਆ ਸਿੰਗਰ ਬਣਾ ਦਿਉ ❤ਧਨਵਾਦ
ਰੋਜੀ ਮੈਡਮ ਨਾਲ਼ੋਂ ਵੀ ਵਧੀਆ ਗਾਇਆ । ਪਰਮਾਤਮਾ ਚੜਦੀ ਕਲਾ ਰੱਖੇ।
Roji. Ji bhut vayiakeeta Ji singer Gurpreet gharu hamraj dhaliwal
ਵਾਹਿਗੁਰੂ ਜੀ ਇਸ ਭੈਣ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ
ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ,, ਬੇਟੀ ਨੂੰ ,,ਅੰਗ ਸੰਗ ਸਹਾਈ ਹੋਵੇ , ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
ਬਹੁਤ ਵਧੀਆ ਅਵਾਜ ਹੈ ਬੇਟਾ ਜੀ ਬਹੁਤ ਵਧੀਆ ਨਿ ਭਾਇਆ ਵਾਹਿਗੁਰੂ ਜੀ ਚੜਦੀ ਕਲਾ ਚ ਰੱਖੇ ਤਰੱਕੀਆਂ ਬਕਸੇ ਬੱਚੀ ਨੂੰ🌿🌹🌿🌹🌿🌹🌿🌹🌿🌹🌿🌹🌿🌹🌿🌹🌿🌹🌿
ਬਹੁਤ ਵਧੀਆ ਆਵਾਜ਼ ਬੁਲੰਦ ਬੇਟਾ ਜੀ
ਬਹੁਤ ਵੱਡੀ ਸਟਾਰ ਬਣੇਗੀ ਭੈਣ,ਉਹ ਟਾਇਮ ਬਹੁਤ ਜਲਦੀ ਆਵੇਗਾ, ਬਹੁਤ ਸੋਹਣੀ ਅਵਾਜ਼ 🎉🎉🎉🎉❤❤❤❤❤❤❤
ਵਾਹ
ਕਿਆ ਟੈਲੈਂਟ ਹੈ❤👌
ਹੋਰ ਬੁਲੰਦੀਆਂ ਬਖ਼ਸ਼ਿਸ਼ ਕਰੇ ਪ੍ਰਮਾਤਮਾ 🎉
ਰੋਜ਼ੀ ਨਾਲੋਂ ਕਿਤੇ ਵਧੀਆ ਅਵਾਜ਼ ਹੈ ਇਸ ਬੱਚੇ ਦੀ ਰੱਬ ਚੜ੍ਹਦੀ ਕਲਾ ਵਿੱਚ ਰੱਖੇ
ਬਹੁਤ ਵਧਿਆ ਦਿਲ ਖੂਸ ਕਰਤਾ ਭੈਣ ਜੀ ਨੇ
ਬਹੁਤ ਵਧੀਆ ਜੀ ਵਾਹਿਗੁਰੂ ਕਿਰਪਾ ਕਰਨਗੇ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਗੋਦੜੀ ਵਿੱਚ ਲੁਕਿਆ ਹੋਇਆ ਹੀਰਾ ਅਵਾਜ ਬੇਕਮਾਲ
ਬਹੁਤ ਸੁਰੀਲੀ ਅਵਾਜ ਹੈ ਧੀਏ ਵਾਹਿਗੁਰੂ ਤੁਹਾਨੂੰ ਤਰੱਕੀ ਬਖਸੇ ❤🎉
Bahut sohna Gaya sister ne God bless you waheguru Ji chardi kalan ch rakhe
ਬਹੁਤ ਵਧੀਆ ਆਵਾਜ਼ ਗਰੀਬ ਭੈਣ ਨੂੰ ਮੁਬਾਰਕ।
ਬਹੁਤ ਸੋਹਣੇ ਸ਼ੇਅਰ ਬੋਲੇ ਤੇ ਬਹੁਤ ਸੋਹਣਾ ਗਾਇਆ ਭੈਣ ਮੇਰੀਏ
ਪੰਜਾਬੀਓ ਇਸ ਨਵੀਂ ਬੱਚੀ ਨੂੰ ਦੱਬ ਕੇ ਸ਼ੇਅਰ ਕਰਦੋ ਬਹੁਤ ਸੋਹਣੀ ਆਵਾਜ਼ ਹੈ ਆਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਬਹੁਤ ਪਿਆਰੇ ਪਿਆਰੇ ਸੋਂਗ ਸੁਣਾਉਗੀ ਕੁੜੀ ਦੀ ਆਵਾਜ਼ ਦੇਖੋ ਕੋਇਲ ਪੰਜਾਬ ਦੀ ਇੱਕ ਦੇ ਦਮ ਤੇ ਗਾਣ ਵਾਲੀ ਆਵਾਜ਼ ਹੈ ਅਮਨ ਰੋਜੀ ਨਾਲੋਂ ਵੀ ਬਹੁਤ ਸੋਹਣੀ ਆਵਾਜ਼ ਹੈ ਇਸ ਕੁੜੀ ਦੀ ਦੱਬ ਕੇ ਸ਼ੇਅਰ ਕਰਦੋ ਪਰਮਾਤਮਾ ਇਹਨੂੰ ਤਰੱਕੀਆਂ ਬਖਸ਼ੇ❤❤❤❤❤❤
❤❤❤❤🎉🎉🎉🎉 ਗੁੱਡ ਬਹੁਤ ਵਧੀਆ ਅਵਾਜ਼ ਏ ਖਿੱਚ ਕੇ ਰੱਖੋ ਭੈਣ ਜੀ ਦਿਲੋਂ ਸਲੂਟ ਤਹਾਨੂੰ ਵਾਹਿਗੁਰੂ ਭਲੀ ਕਰੇ ਰੱਬਾ ਮੇਰਿਆ ਮਹਿਰ ਕਰੀ
G hy
Waheguru waheguru ji waheguru chadiklla c rekhn g
ਬਹੁਤ ਨਾਈਸ ਅਵਾਜ ਆ
ਭੈਣੇ ਰੱਬ ਤੇ ਨੂੰ ਤਰੱਕੀ ਬਖਸੇ
ਬਹੁਤ ਵਧੀਆ ਹੈ ਗੁਡੀਆ ਵਾਹਿਗੁਰੂ ਭਲਾ ਕਰਨ
ਬਹੁਤ ਵਧੀਆ ਪੁੱਤਰ ਜੀ ਸਤਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ
Bhoht vadeya ji Waheguru ji Waheguru ji mk es sister tein❤🎉
ਸੁਪਰ ਹਿੱਟ ਸੋਗ ਜੀ ਕਿਆ ਬਾਤ ਸੋ ਗਾਇਕ ਲੇਖਕ ਵੀਡੀਓ ਡਾਰੈਕਟਰ sk sab ਮਨਜੀਤ ਭਾਜੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ
ਬਹੁਤ ਹੀ ਵਧੀਆ ਅਵਾਜ ਐ ਜੀ ਧੀਏ
Veer jina vi dhannwad kariye thora a ❤❤❤
Waheguru ji Chardikla vich rakho es beti nu
ਸੱਚ ਦੀ ਆਵਾਜ਼ ਕਿਸੇ ਨੂੰ ਸਮਝ ਨਹੀਂ ਆਉਂਦੀ ❤❤
Dharampal❤❤❤❤❤❤❤❤❤❤❤❤❤❤❤❤❤❤❤
ਬਹੁਤ ਵਧੀਆ ਅਵਾਜ਼ ਭੈਣ ਦੀ ਰੱਬ ਤਰੱਕੀ ਬਖ਼ਸ਼ੇ
Ruh khush krti bhain meri.... Raji khushi reh malk chrdi kla ch rakhy ...shoti roji Nam aw tera aj to ❤❤❤❤❤
Good voice, gaan lag ja beti traki ho ju🙏🙏🌹🌹🌹❤
बहुत वदिया दीदी 🎉❤
ਭਾਬੀਆਂ ਵੀ ਤਾਂ ਦੁਸਰੇ ਘਰ ਦੀਆਂ ਧੀਆਂ ਹੀ ਹੁੰਦੀਆਂ ਹਨ
ਆਪਣੇ ਪੇਕਿਆਂ ਤੇ ਸੌਹਰਿਆ ਦੇ ਘਰ ਵਿਚ ਇਜੱਤ ਮਾਣ ਨਾਲ ਰਹਿਣ ਵਿੱਚ ਧੀ ਦੀ ਮਾਂ ਤੇ ਸੱਸ ਦੀ। ਅਕਲ ਦਾ ਹੱਥ ਹੈ । ਦੋਨੋ ਪਾਸੇ ਤਾਂ ਮਾਵਾ ਹਨ , ਫਿਰ ਦੁਜਿਆ ਨੂੰ ਦੋਸ਼ ਕਿਊ । ਬੀਬੀਓੁ ਸਿਆਣਪ ਤੋਂ ਕੰਮ ਲਓੁ , ਦੋਨੋ ਪਾਸੇ ਘਰ ਨੂੰ ਸਹੀ ਢੰਗ ਨਾਲ ਚਲਾਉਣ ਵਾਸਤੇ ਤੁਸੀ ਔਰਤਾਂ ਖੁੱਦ ਜ਼ਿੰਮੇਵਾਰ ਹੋ
Great Voice. Keep it up, beta. Rozi ji, Thank you. 🙏
ਕਿੰਨੀ ਸੁੰਦਰ ਅਵਾਜ਼
ਬਹੁਤ ਹੀ ਰੁਸੀਲੀ ਅਵਾਜ ❤
Miss you sidhu bai ❤❤❤❤❤❤
Bahut vadiya veer ji 🙏 🙌 WaheGuruJi
ਵਾਹਿਗੁਰੂ ਜੀ ਮੇਹਰ ਕਰੇ ਸਭ ਤੇ
ਵਾਹਿਗੁਰੂ ਆਪ ਕੋ ਤਰੱਕੀ ਬਖਸ਼ੇ ਆਪ ਬਹੁਤ ਅੱਛਾ ਬੋਲਤੀ ਆਪਕਾ ਗਾਨੇ ਕਾ ਤਰੀਕਾ ਸੁਰ ਬਹੁਤ ਅੱਛਾ ਹੈ ਆਪ ਕੇ ਪਾਸ
ਬਹੁਤ ਵਧੀਆ ਅਵਾਜ਼ ਹੈ
ਬਹੁਤ ਹੀ ਵਧੀਆ ਭੈਣ ਗਾਇਆ ਗੀਤ
ਵੈਰੀ ਗੁੱਡ ਬੇਟਾ
God bless u put
Bhut Vidya ❤❤