ਬੈਂਸ ਭਰਾਵਾਂ ਨੇ ਬਦਲ 'ਤੇ ਸਾਰੇ ਸਮੀਕਰਨ ! ਗੁਰਦਾਸਪੁਰ ਚ ਭਾਜਪਾ ਨੂੰ ਵੱਡਾ ਝਟਕਾ, ਮੁਸ਼ਕਿਲਾਂ 'ਚ ਘਿਰ ਗਏ ਚੰਨੀ

แชร์
ฝัง
  • เผยแพร่เมื่อ 12 พ.ค. 2024
  • ਬੈਂਸ ਭਰਾਵਾਂ ਨੇ ਬਦਲ 'ਤੇ ਸਾਰੇ ਸਮੀਕਰਨ ! ਗੁਰਦਾਸਪੁਰ ਚ ਭਾਜਪਾ ਨੂੰ ਵੱਡਾ ਝਟਕਾ, ਮੁਸ਼ਕਿਲਾਂ 'ਚ ਘਿਰ ਗਏ ਚੰਨੀ, ਰਾਜਾ ਵੜਿੰਗ ਨੂੰ ਮਹਿੰਗੇ ਪਏ ਹੈਲੀਕਾਪਟਰ ਦੇ ਝੂਟੇ LIVE
    #RajaWarring #BainsBrother #SimarjitBains #Gurdaspur #SwaranSalaria #Helicopter #BJP
    ਬੈਂਸ ਭਰਾਵਾਂ ਨੇ ਬਦਲ 'ਤੇ ਸਾਰੇ ਸਮੀਕਰਨ !
    ਕਾਂਗਰਸ ਵਿਚ ਸ਼ਾਮਲ ਹੋਏ ਬੈਂਸ ਭਰਾ
    ਰਾਹੁਲ ਗਾਂਧੀ ਨੇ ਬੈਂਸ ਭਰਾਵਾਂ ਨੂੰ ਕਰਵਾਇਆ ਸ਼ਾਮਲ
    --------
    ਗੁਰਦਾਸਪੁਰ ਚ ਭਾਜਪਾ ਨੂੰ ਵੱਡਾ ਝਟਕਾ
    ਸਵਰਨ ਸਲਾਰੀਆ ਹੋਏ ਆਪ ਵਿਚ ਸ਼ਾਮਲ
    -----------
    ਮੁਸ਼ਕਿਲਾਂ 'ਚ ਘਿਰ ਗਏ ਚਰਨਜੀਤ ਚੰਨੀ
    ਮਹਿਲਾ ਕਮਿਸ਼ਨ ਨੇ ਭੇਜਿਆ ਨੋਟਿਸ
    -----------
    ਚਰਚਾ ਚ ਆਏ ਰਾਜਾ ਵੜਿੰਗ ਦੇ ਹੈਲੀਕਾਪਟਰ ਦੇ ਝੂਟੇ
    ਰਾਜਾ ਵੜਿੰਗ ਨੂੰ ਮਿਲਿਆ ਬਾਪੂ ਬਲਕੌਰ ਦਾ ਸਾਥ
    ਵਿਜੇਇੰਦਰ ਸਿੰਗਲਾ ਦੇ ਹੱਕ ਚ ਕੱਢਿਆ ਰੋਡ ਸ਼ੋਅ
    -------------
    ਪਾਤਰ ਸਾਬ੍ਹ ਨੂੰ ਸ਼ਰਧਾਂਜਲੀ ਦਿੰਦੇ ਰੋ ਪਏ ਸੀਐਮ ਮਾਨ
    -------
    ਗੁਰਪ੍ਰੀਤ ਘੁੱਗੀ ਕਹਿੰਦੇ ਸਾਡਾ ਬੁਰਜ ਢਹਿ ਗਿਆ
    Official website:
    jagbani.punjabkesari.in/
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

ความคิดเห็น •