ਸਿੱਖ ਬੱਚੇ ਦੀ ਮਾਂ ਆਈ ਕੈਮਰੇ ਸਾਹਮਣੇ, ਪਤੀ ਦੀ ਮੌ ਤ ਤੋਂ ਅਗਲੇ ਦਿਨ ਹੀ ਬੱਚਿਆਂ ਨੂੰ ਕਿਉਂ ਛੱਡ ਕੇ ਚਲੀ ਗਈ

แชร์
ฝัง
  • เผยแพร่เมื่อ 12 พ.ค. 2024
  • Social ਮੀਡੀਆ 'ਤੇ Viral ਸਿੱਖ ਬੱਚੇ ਦੀ ਮਾਂ ਆਈ ਕੈਮਰੇ ਸਾਹਮਣੇ, ਪਤੀ ਦੀ ਮੌ ਤ ਤੋਂ ਅਗਲੇ ਦਿਨ ਹੀ ਬੱਚਿਆਂ ਨੂੰ ਕਿਉਂ ਛੱਡ ਕੇ ਚਲੀ ਗਈ, ਸੁਣੋ ਪੂਰਾ ਸੱਚ Live
    #jagbani #latestnews #viral #socialmedia #mother #son #vendor #rollOfficial website:
    jagbani.punjabkesari.in/
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

ความคิดเห็น • 285

  • @user-ni9ed2if1j
    @user-ni9ed2if1j 13 วันที่ผ่านมา +80

    ਧੀ ਦਾ ਗਰੀਬ ਪਿਉ ਵਿਚਾਰਾ ਰੋਈ ਜਾਂਦਾ

  • @nirmalsingla9318
    @nirmalsingla9318 14 วันที่ผ่านมา +146

    ਮਾਂ ਕੋ ਹੀ ਬਚਿਆ ਦੀ ਜੰਮੇਵਾਰੀ ਮਿਲਣੀ ਚਾਹੀਦਾ, ਭੂਆ ਤੇ ਚਾਚਾ ਚਾਚੀ ਦੀ ਚੰਗੀ ਛੱਤਰ ਪਰੇਡ ਕਰਨੀ ਚਾਹੀਦਾ

    • @dr.kaursingh8853
      @dr.kaursingh8853 14 วันที่ผ่านมา +11

      💯 agree. Bhua and other relatives are cunning. They kicked the poor mother out of the house.

    • @rajkamboj7863
      @rajkamboj7863 14 วันที่ผ่านมา +15

      Mother is innocent. Bhua and chacha are very clever

    • @abhiisingh4330
      @abhiisingh4330 13 วันที่ผ่านมา +3

      Chachi Orr buaa toh dekhne se hee ptaa chal rahi hai

    • @devil.com1070
      @devil.com1070 12 วันที่ผ่านมา

      ਸ਼ਿੱਤਰ ta tere pene ਚਾਹੀਦੇ dalaa tu oh buddi di side le reha jo Galt bavkof Banda

    • @minnisingh7443
      @minnisingh7443 10 วันที่ผ่านมา

      Bua aur Chachi bahut hushar hai itni agar bache se pyar rahta to bache ko free mai padhate khilate

  • @Paramjit-rj7vv
    @Paramjit-rj7vv 13 วันที่ผ่านมา +66

    ਬੱਚੇ ਮਾਂ ਨੂੰ ਹੀ ਮਿਲਣੇ ਚਾਹੀਦੇ ਭੂਆ ਚਾਚਾ ਇਨੇ ਜੋਗੇ ਆ ਕੰਮ ਕਿਉਂ ਕਰਾਉਂਦੇ ਬੱਚਿਆਂ ਕੋਲੋਂ

  • @Sandeep28872
    @Sandeep28872 14 วันที่ผ่านมา +117

    ਬਾਪ ਵਿਚਾਰਾ ਗਰੀਬ ਆ ਪਲੀਜ਼ ਇੰਨਾਂ ਦੀ ਮੱਦਦ ਕਰੋ ਕੋਈ

    • @sehajsidhu8821
      @sehajsidhu8821 13 วันที่ผ่านมา +9

      Father Vichare roi ja Rahe ne 😢😢

    • @AmanpreetKaur-hs5mg
      @AmanpreetKaur-hs5mg 13 วันที่ผ่านมา

      @@sehajsidhu8821 haji plz 🙏🙏🙏🙏

    • @mamtarani5030
      @mamtarani5030 13 วันที่ผ่านมา +6

      ਬਿਲਕੁਲ ਸਹੀ ਕਿਹਾ ਤੁਸੀਂ

    • @jassgill9995
      @jassgill9995 11 วันที่ผ่านมา +4

      Bhole aa bot par sara media ik paase hon krke loka nu sach to pre kar rhe aa bechara baap ta hun kr b ki skda aa

  • @AmarjeetKaur-ln9jq
    @AmarjeetKaur-ln9jq 13 วันที่ผ่านมา +44

    ਬੱਚੇ ਮਾਂ ਨੂੰ ਮਿਲਣੇ ਚਾਹੀਦੇ ਹਨ

  • @prabjit7425
    @prabjit7425 14 วันที่ผ่านมา +87

    ਜੋ ਵਿੱਛੜਿਆਂ ਨੂੰ ਮਿਲਾਉਂਦਾ ਹੈ
    ਉਹ ਸਦਾ ਸੁੱਖ ਪਾਉਂਦਾ ਹੈ ।
    ਮਾਂ ਤੇ ਬੱਚਿਆਂ ਨੂੰ ਮਿਲਾਉਣ ਵਾਲੀ ਉਹ
    ਸਭ ਤੋਂ ਮਹਾਨ ਸਖਸ਼ੀਅਤ ਹੋਵੇਗੀ ।
    ਵੇਖੋ ਇਹ ਸੇਵਾ ਕਿਸ ਦੇ ਹਿੱਸੇ ਆਉਂਦੀ ਹੈ 🎉🙏 ।

  • @TSBADESHA
    @TSBADESHA 13 วันที่ผ่านมา +62

    ਜਨਾਨੀ ਸਰੀਫ ਅਤੇ ਭੋਲ਼ੀ ਭਾਲੀ ਹੈ!

    • @mamtarani5030
      @mamtarani5030 9 วันที่ผ่านมา

      Hanji bilkul sahi keha tusi

  • @Paramjit-rj7vv
    @Paramjit-rj7vv 13 วันที่ผ่านมา +50

    ਮਾਂ ਬੱਚੇ ਸਾਂਭ ਹੀ ਲੈਦੀ ਬਾਅਦ ਵਿੱਚ ਕੋਈ ਨਹੀ ਪੁਛਦਾ ਨਾ ਭੂਆ ਨਾ ਚਾਚਾ

    • @mamtarani5030
      @mamtarani5030 10 วันที่ผ่านมา +1

      ਇਹਨਾਂ ਨੇ ਵੀ ਉਨ੍ਹਾਂ ਚਿਰ ਸੰਭਾਲਨਾਂ ਆ ਜਿੰਨਾ ਚਿਰ‌ ਮੁੰਡਾ ਕਮਾਈ ਕਰ ਕੇ ਦਿੰਦਾ ਆ

  • @user-dh5wl3bu7s
    @user-dh5wl3bu7s 11 วันที่ผ่านมา +7

    ਇਹਨੀਂ ਦੁਕਾਨ ਚੱਲਦੀ ਹੈ ਬੱਚਿਆ ਨੂੰ ਬਹੁਤ ਵਧੀਆ ਢੰਗ ਨਾਲ ਪਾਲਣ ਪੋਸ਼ਣ ਕਰ ਸਕਦੀ ਹੈ

  • @parminderkaurgill9000
    @parminderkaurgill9000 13 วันที่ผ่านมา +26

    ਜਿਸ ਨੂੰ ਲੱਗੀ ਹੋਵੇ ਉਸ ਨੂੰ ਪਤਾ ਹੁੰਦਾ ਬਹੁਤ ਪਰਿਵਾਰ ਇਹੋ ਜਿਹੇ ਹੁੰਦੇ ਨੇ ਜਿਹੜੇ ਵੈਰੀ ਬਣ ਜਾਦੇ ਨੇ

  • @user-ox6fw9rc1j
    @user-ox6fw9rc1j 14 วันที่ผ่านมา +52

    ਤੁਸੀਂ ਆਪਣੈ ਬਚੇ ਨੂੰ ਸਾਬੋ ਜੀ ਬੱਸ ਐਸਾ ਸੋਹਣਾ ਬਚਾ ਕਿਸ
    ਮਤ ਨਾਲ ਮਿਲਦਾ

  • @parminderkaur1938
    @parminderkaur1938 14 วันที่ผ่านมา +44

    ਸੱਚੀ ਗੱਲ ਅ ਬੱਚੇ ਨੂੰ ਰੈੱਡੀ ਤੇ ਕੰਮ ਕਰਨ ਲਾਤਾ ਕਾਦਾ ਪਿਆਰ ਜੁੱਤੀ ਦੀ ਕਮੀ ਅ ਚਾਚੇ ਨੂੰ ਤੇ ਭੂਆ ਨੂੰ

  • @lalsingh6348
    @lalsingh6348 13 วันที่ผ่านมา +41

    ਅਕਸਰ ਏਹੀ ਹੁੰਦਾ ਹੈ ਜਦੋਂ ਸਿਰ ਦਾ ਸਾਈਂ ਮਰ ਜਾਂਦਾ ਲੇਡੀ ਨੂੰ ਔਖਾ ਹੋ ਜਾਂਦਾ ਭੈਣੇ ਬੱਚਿਆਂ ਨੂੰ ਆਪਣੇ ਨਾਲ ਰੱਖ l
    ਪੁਲਸ ਦੀ ਸਹਾਇਤਾ ਲਿਓ ਯਾ ਕੋਈ ਸਮਾਜ ਸੇਵੀ ਸੰਸਥਾਵਾਂ ਦੀ ਸਹਾਇਤਾ ਲਓ ਜੀ
    ਧੰਨਵਾਦ ਜੀ

  • @satvantsingh2575
    @satvantsingh2575 14 วันที่ผ่านมา +23

    मां सही है इसका एक तरफा फैसला,करें,
    जो दोषी है उसे परकार्रवाई करें

  • @user-hq2bp7tm4i
    @user-hq2bp7tm4i 14 วันที่ผ่านมา +20

    Maa te maa hi hundi❤❤❤❤❤

  • @mamtarani5030
    @mamtarani5030 13 วันที่ผ่านมา +15

    ਇਸ ਗਰੀਬਨੀ ਨੇ ਕੀ ਕਾਰਵਾਈ ਕਰਨੀ ਸੀ 🙏 ਜਦੋਂ ਸਾਰੇ ਲੋਕ ਇੱਕੋ ਪਾਸੇ ਸੀ ਤਾਂ ਇਸ ਗਰੀਬਨੀ ਤੇ ਇਸ ਦੇ ਗ਼ਰੀਬ ਪਰਿਵਾਰ ਨੇ ਕੀ ਕਰਨਾ ਸੀ

  • @kamaljitkaur7128
    @kamaljitkaur7128 14 วันที่ผ่านมา +33

    ਦੋਵਾਂ ਧਿਰਾਂ ਨੂੰ ਸਾਹਮਣੇ ਬੈਠਾ ਕੇ ਗੱਲ ਕੀਤੀ ਜਾਵੇ

    • @ManpreetKaur-ho7gh
      @ManpreetKaur-ho7gh 13 วันที่ผ่านมา +2

      Koi fayada nahi hunda , bhua bahut tej hai , khud nu hi sahi bolegi . Maa nu bachhe nahi Len degi , use kar Rahi hai apne sukh layi , koi vi jo bachhe naal pyaar karega woh 10 years de bachhe nu is tarah Kam karde nahi dekh sakda😢

    • @manpreetvirdi8702
      @manpreetvirdi8702 13 วันที่ผ่านมา +1

      ​Tusi jaande ho bhua nu

    • @parmodpalsareen680
      @parmodpalsareen680 12 วันที่ผ่านมา

      Maa palha Rahte laghte see

    • @jassgill9995
      @jassgill9995 11 วันที่ผ่านมา

      @@ManpreetKaur-ho7ghtusi bachya di massi ta nhi ho???

    • @ManpreetKaur-ho7gh
      @ManpreetKaur-ho7gh 11 วันที่ผ่านมา

      @@jassgill9995 Nahi ji , mei te jandi bhi nahi uhna nu . Sirf apne life experience naal das rahi hai . Male members nahi samjh sakde ki kis tarah pati de chale Jaan te uhna di maa behen keher barsande ne 🙏

  • @HarjinderSingh-vp1cl
    @HarjinderSingh-vp1cl 10 วันที่ผ่านมา +10

    ਭੈਣ ਸੱਚੀਉਂ ਤੁਸੀਂ ਆਪਣੇ ਬੱਚੇ ਨੂੰ ਅਪਣੇ ਨਾਲ ਹੀ ਰੱਖੋਂ ਜੀ 😢

  • @kiranjitsingh7513
    @kiranjitsingh7513 11 วันที่ผ่านมา +8

    ਗਰੀਬ ਬਜ਼ੁਰਗ ਮਾ ਬਾਪ ਕੋਲ ਬੈਠ ਕੇ ਰੋਈ ਜਾਂਦੇ, ਰੱਬਾ ਕਿਸੇ ਬਜ਼ੁਰਗ ਮਾਂ ਬਾਪ ਦਾ ਘਰ ਨਾ ਉਜਾੜੀ, ਏਕ ਤਾ ਗਰੀਬੀ ਦੂਜਾ ਭੋਲੇ ਭਾਲੇ ਇਨਸਾਨ, ਤੇ ਓਹਨਾ ਦੀ ਬੇਟੀ ਵੀ, ਜਦ ਕਿਸੇ ਕੁੜੀ ਦਾ ਘਰ ਵਾਲਾ ਮਰ ਜਾਂਦਾ ਓ ਕਿਸੇ ਨਾਲ ਹੱਸ ਕੇ ਗੱਲ ਵੀ ਨਹੀਂ ਕਰ ਸਕਦੀ, ਕਿਉੰ ਕੇ ਆਪਣਾ ਕੋਈ ਹੈਲਪ ਨਹੀ ਕਰਦਾ ਜਦ ਕੋਈ ਬੇਗਾਨਾ ਹੈਲਪ ਕਰਦਾ ਓਦੋਂ ਏਕ ਹੀ ਗੱਲ ਸੁਨਣ ਨੂੰ ਮਿਲਦੀ ਆ ਇਹ ਓਹਦੇ ਨਾਲ ਸੈੱਟ ਆ

  • @sharanjeetkaur8539
    @sharanjeetkaur8539 11 วันที่ผ่านมา +9

    ਘਰ ਬੰਦੇ ਦਾ ਬੱਚੇ ਮਾਂ ਬਾਪ ਦੇ ਤੁਸੀ ਸਾਲੇ ਲੱਗਦੇ ਹਿੱਸਾ ਵੀ ਚਾਹੀਦਾ ਤੇ ਬੱਚੇ ਵੀ ਦਿੳ ਲੈ ਕੇ ਉਸ ਗ਼ਰੀਬਣੀ ਨੂੰ 😢ਇਸ ਭੈਣ ਦੇ ਮਾਂ ਬਾਪ ਰੋਈ ਹੀ ਜਾਂਦੇ ਵਿਚਾਰੇ ਕਿੰਨੇ ਪਰੇਸ਼ਾਨ ਹੈ ਗ਼ਰੀਬੜੇ ਜਿਹੇ

  • @satvantsingh2575
    @satvantsingh2575 14 วันที่ผ่านมา +33

    इनकी बुआ लालची वालाकाम कर रही है, पैसों के खातिर परिवार बिखेर दिया, उच्च स्तर पर जांचहोनी चाहिए, जो गलत है उसे कारकार्रवाई होनी चाहिए, धन्यवाद

    • @amritpalkaur1296
      @amritpalkaur1296 13 วันที่ผ่านมา +1

      Hanji voh bache ko use kar rhi hai bacho ko sikhaya geya yeh jo log paise de rhe voh khud khaye gey keyo ki yehmaa greeb ghar se hai voh kehte hai maa k paas rho gey toh bhukhe mro gey bua ne apne larke ko bhi rehari per khara kiya hai

    • @tamannakohli5662
      @tamannakohli5662 13 วันที่ผ่านมา +1

      Hanji maa aur nana nani ki gareebi ka fayada baccho ki bua aur chachi uta rahe hai maa ke saath insaaf hona chaiye

  • @sukhdevkaur9697
    @sukhdevkaur9697 6 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 🙏❤️💕🌹🌷🌻🌷🌹💕❤️🙏🙏

  • @YadwinderSingh-wr3jr
    @YadwinderSingh-wr3jr 14 วันที่ผ่านมา +26

    Kudi wale vi gareeb vichare madad kiti jave sarya nu mil ke

  • @veerpalkaur1814
    @veerpalkaur1814 14 วันที่ผ่านมา +24

    MAA bholi eh Shira pariwara Tej aa

    • @rajkamboj7863
      @rajkamboj7863 14 วันที่ผ่านมา

      Her inlaws are very clever

  • @ankitakaur5676
    @ankitakaur5676 13 วันที่ผ่านมา +9

    Everyone give support to mother please.
    Mother is always mother

  • @kulwantkaur2157
    @kulwantkaur2157 14 วันที่ผ่านมา +28

    ਜੋ ਵੀ ਹੋਵੇ, ਬੱਚਿਆਂ ਨੂੰ ਨਾਲ ਰੱਖਣਾ ਚਾਹੀਦਾ ਹੈ। ਮਾਂ ਨੂੰ,ਇਸ ਤਰ੍ਹਾਂ ਦੂਜਿਆਂ ਦੇ ਸਹਾਰੇ ਨਹੀਂ ਸੀ ਛੱਡਣਾ ਚਾਹੀਦਾ।ਦੇ ਜ਼ਿਆਦਤੀ ਹੋ ਰਹੀ ਸੀ ਪੁਲਿਸ ਕੰਪਲੇਟ ਕਰਦੀਂ, ਇਹ ਕੋਈ ਤਾਂ ਹੱਲ ਨਿਕਲਦਾ

    • @amarjeetkaur8113
      @amarjeetkaur8113 13 วันที่ผ่านมา

      Right maa nu paisa dakh rha ha

    • @pritpalsingh5257
      @pritpalsingh5257 11 วันที่ผ่านมา +1

      ਪੁਲਿਸ ਵੀ ਕੁਝ ਨਹੀ ਕਰਦੀ ਸਾਡਾ ਮੁੰਡਾ ਪੁਲਿਸ ਵਿਚ ਹੋਲਦਾਰ ਆ ੪ ਸਾਲ ਹੋਗੇ ਸਾਨੂੰ ਘਰੋ ਕਂਡ ਦਿਤਾ ਬਹੁਤ ਦਰਖਾਸਤਾ ਦਿਤੀਆਂ ਮੰਡਾ ਸਾਡੇ ਤੇ ਜਮੀਨ ਲਈ ਕੋਟ ਚ ਕੇਸ ਤੇ ਕੇਸ ਕਰੀ ਰੱਖਦਾ ਪੈਸੇ ਵਾਲੇ ਦੀ ਹਰ ਥਾ ਸੁਣਵਾਈ ਹੁੰਦੀ ਆ

    • @kulwantkaur2157
      @kulwantkaur2157 10 วันที่ผ่านมา

      ਬਹੁਤ ਦੁੱਖ ਦੀ ਗੱਲ ਹੈ ਵੀਰ ਜੀ, ਹੁੰਦਾ ਤਾਂ ਇਸੇ ਤਰ੍ਹਾਂ, ਪਰ ਵੀਰ ਸਾਨੂੰ ਬਜ਼ੁਰਗਾਂ ਨੂੰ ਵੀ, ਜੇ ਬੱਚੇ ਇੰਦਾ ਦੇ ਦਿਸਦੇ ਨੇ ਤਾਂ ਆਪਣੀ ਪ੍ਰਾਪਟੀ, ਜੀਂਦੇ ਜੀ ਬੱਚਿਆਂ ਦੇ ਹਵਾਲੇ ਨਹੀਂ ਕਰਨੀ ਚਾਹੀਦੀ ।ਸਭ ਕੁਝ ਹਥਿਆਉਣ ਤੋਂ ਬਾਅਦ ਇਹ ਮਾਂ ਬਾਪ ਨੂੰ ਭੁੱਲ ਜਾਂਦੇ ਨੇ,ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਕਰ ਦਿੰਦੇ ਹਨ।ਪ੍ਹਮਾਤਮਾ ਇਹੋ ਜਿਹੀ ਔਲਾਦ ਕਿਸੇ ਨੂੰ ਨਾ ਦੇਵੇ ​@@pritpalsingh5257

  • @gsukhwinder
    @gsukhwinder 14 วันที่ผ่านมา +21

    Jado Husband chala jaanda har sahura pariwaar bahut dukh dinda

    • @ankitakaur5676
      @ankitakaur5676 13 วันที่ผ่านมา +2

      You are absolutely right , everyone r forget how much lady struggle for family

    • @palwinderkaur6418
      @palwinderkaur6418 13 วันที่ผ่านมา +3

      😢😢100%ryt😢😢

  • @veerpalkaur1814
    @veerpalkaur1814 14 วันที่ผ่านมา +30

    Parwar greeb hai bebas hai

  • @Japdeepjap5q4
    @Japdeepjap5q4 14 วันที่ผ่านมา +17

    Bachyan de maa sahi aa vicheri sach bholdi aa sherrk kisa da ni bhnda

  • @chandramohanmakode9857
    @chandramohanmakode9857 6 วันที่ผ่านมา

    अरे मान गया भाई तुस्सी रील हीरो real जेनरलिस्ट tussi aage bado zee आज तक

  • @satvantsingh2575
    @satvantsingh2575 14 วันที่ผ่านมา +10

    दोनों की बातें सुनो जो गलत है उसे कार्रवाई करें, मांको बच्चों से मिलवाये, धन्यवाद

  • @user-nv3pg2ss2g
    @user-nv3pg2ss2g 13 วันที่ผ่านมา +10

    ਬੱਚਿਓ ਆਪਣੀ ਮੰਮੀ ਨੂੰ ਕੋਲ ਲੈ ਕੇ ਆਓ ਮੰਮੀ ਤੁਹਾਡੀ ਬਹੁਤ ਵਧੀਆ ਹੈ ਚੰਗੀ ਹੈ ਉਹ ਵਿਚਾਰੀ ਰੋ ਰਹੀ ਆ ਤੁਹਾਡੇ ਕਰਕੇ ਮਾਂ ਤੋਂ ਬਗੈਰ ਕੋਈ ਭੂਆ ਨਹੀਂ ਕੋਈ ਚਾਚਾ ਚਾਚੀ ਨਹੀਂ

  • @simrankaur-qo3cq
    @simrankaur-qo3cq 13 วันที่ผ่านมา +6

    gal ta sahi hai 👍 sohre ghr vch nuh sirf apde ghrwale de sahare rehndi 🙏🏻 nuh begani lgdi pr odi olad apdi lgdi 👎🏻

  • @AmanpreetKaur-hs5mg
    @AmanpreetKaur-hs5mg 13 วันที่ผ่านมา +11

    Es bhen de papa ji de ta hanju hi nahi ruk rhe 😔

  • @JasvirKaur-fi7ov
    @JasvirKaur-fi7ov 14 วันที่ผ่านมา +10

    Waheguru ji sister te Mehar Krna

  • @AmarjeetKaur-ln9jq
    @AmarjeetKaur-ln9jq 13 วันที่ผ่านมา +6

    Lady Sach bol rahi

  • @rajneetkaur3071
    @rajneetkaur3071 14 วันที่ผ่านมา +22

    Maa nu bache milne chaide

  • @TarlochanDhillon-nn4xn
    @TarlochanDhillon-nn4xn 14 วันที่ผ่านมา +8

    She seems to be very nice and innocent.

  • @rajinderkaur5928
    @rajinderkaur5928 14 วันที่ผ่านมา +6

    Waheguru ji mehar karo family nu help de bhut lodd hai plz help karo jis de beti dukhi hai us de maa baap nu pusho dil te ki betdi hai

  • @SukhwinderSingh-wq5ip
    @SukhwinderSingh-wq5ip 13 วันที่ผ่านมา +4

    ਵਾਹਿਗੁਰੂ ਜੀ ❤

  • @archanakumar6110
    @archanakumar6110 14 วันที่ผ่านมา +13

    Maa nu bchiya nu milvao usda pura hk hei

  • @gurjinderjassal9781
    @gurjinderjassal9781 13 วันที่ผ่านมา +3

    Waheguru ji waheguru ji

  • @vimmitoora9813
    @vimmitoora9813 10 วันที่ผ่านมา +1

    मां तो मां होती है मां जो बच्चों की care कर सकती है वोह कोई नहीं कर सकता चाहे बुआ हो या चाचे
    बच्चे मां के पास ही होने चाहिए
    कई बार अपने ही नहीं जीने देते कोई न कोई इल्जाम लगा kr

  • @rajenderkaur4563
    @rajenderkaur4563 14 วันที่ผ่านมา +7

    Ma ❤sach bol rahi hai

  • @Kuldeepsingh-qc7mk
    @Kuldeepsingh-qc7mk 8 วันที่ผ่านมา

    Mummy ❤❤❤❤

  • @user-rv9ou7yd9l
    @user-rv9ou7yd9l 14 วันที่ผ่านมา +9

    Greeb h maa baap 😢 maa nu jrur tng krde hone oh paise de lalch ch bache maa nlo alg kr rhe h 😢

  • @mamtarani5030
    @mamtarani5030 13 วันที่ผ่านมา +1

    ਹੱਥ ਵਿਚ ਮਾਈਕ ਫੜ ਬੋਲੀ ਜਾਂਦਾ ਆ ਤੈਨੂੰ ਨੀ ਦਿਸਦਾ ਉਸ ਭੋਲੀ ਭਾਲੀ ਔਰਤ ਦਾ ਹਾਲ ਪਤਾ ਨਹੀਂ ਕਿੰਨੇ ਹੱਥ ਵਿੱਚ ਮਾਈਕ ਫੜਾ ਕੇ ਭੇਜਿਆ ਤੈਨੂੰ 🙏 ਤੇਰੀ ਤਾਂ ਆਵਾਜ਼ ਸੁਣ ਸੁਣ ਕੇ ਗੁੱਸਾ ਚੜੀ ਜਾਂਦਾ ਪਿੰਕੇ ਵੀਰ ਜੀ ਦੀ ਆਵਾਜ਼ ਵਿੱਚ ਕਿੰਨੀ ਮਿਠਾਸ ਸੀ ਅਤੇ ਉਹਨਾਂ ਦੇ ਗੱਲਬਾਤ ਦਾ ਤਰੀਕਾ ਕਿੰਨਾ ਵਧੀਆ ਸੀ

  • @rajenderkaur4563
    @rajenderkaur4563 14 วันที่ผ่านมา +9

    Maa bholi hai

  • @gsukhwinder
    @gsukhwinder 14 วันที่ผ่านมา +9

    Maa sahi e

  • @user-zi5gu4mw7y
    @user-zi5gu4mw7y 12 วันที่ผ่านมา +2

    ਵੀਰ ਜੀ ਭੈਣ ਦੀ ਮੱਦਦ ਕਰੋ ਬੱਚੇ ਮਿਲ ਜਾਣ

  • @gurcharansinghchaney7168
    @gurcharansinghchaney7168 14 วันที่ผ่านมา +23

    पता नहीं कैसा परिवार है की पती के 5:29 की मरने के बाद संभालने की जगह घर की बहु को घर से निकलने को मजबुर कर दिया बाकी अंदर की बात उपर वाला ही जाने

  • @archanakumar6110
    @archanakumar6110 14 วันที่ผ่านมา +17

    Nanu kinna bebas lgde ne

  • @gurmit4206
    @gurmit4206 8 วันที่ผ่านมา

    Simran ji you your mom and dad are the best 👌 😍

  • @jaswinderkaur3252
    @jaswinderkaur3252 14 วันที่ผ่านมา +5

    Buhat sidharan priwar hai.

  • @nayelaaslam7592
    @nayelaaslam7592 13 วันที่ผ่านมา +5

    Maa muje bilkul thik lag rahi hai or maa maa hi hoti hai or agar bua itni achi hoti to bacha kyu kaam raha tha bachon ko maa se milwana chahiye taki bache or maa aram se rahe

  • @SanjeevKumar-vf6uv
    @SanjeevKumar-vf6uv 14 วันที่ผ่านมา +8

    Respect kro maa di

  • @parminderkaur354
    @parminderkaur354 14 วันที่ผ่านมา +9

    10 saal da bacha child labour vich aunda hey Delhi vali family charge kion nhi hoay uh lok bachian kolo kum nhi kera sakdi

  • @sharanjitkaur4715
    @sharanjitkaur4715 11 วันที่ผ่านมา

    Thank you 🙏 journalist bro for bringing the truth out

  • @raigamers1068
    @raigamers1068 9 วันที่ผ่านมา +1

    Bahut boli hai je but us time tanshan bahut jyada hoti hai je really husband did new husband galat bana rahe hai je socho je kia beti hu ge je really right ledi hai je but boli hai je really our dar bhi ghi the je really right je 💯💯💯💯💯

  • @RuhaniSafar000
    @RuhaniSafar000 13 วันที่ผ่านมา +3

    Shi keh rahe tusi .. social media qale news wale ta bs views lain layi lage hoye...

  • @user-qb8gs5yz8h
    @user-qb8gs5yz8h 9 วันที่ผ่านมา

    Ma mazboor si saura parivaar ik aa ene ache hunde ta bachiya nu kamm te na launde

  • @jasvirgill8331
    @jasvirgill8331 13 วันที่ผ่านมา +3

    o my god

  • @MB-uv4qu
    @MB-uv4qu 14 วันที่ผ่านมา +10

    Phua huna nu apna lalach hai paisay da, es Sister nu bachay zaroor milan. Phua nu ena lalach kay ena dah Betay nu use kar rehi Paisay lehi
    Eh Sister, parcha karvavay apni nanan teh

  • @bhawandeepsingh7975
    @bhawandeepsingh7975 14 วันที่ผ่านมา +8

    Ek ma kade jhothi ni hundi

  • @user-st2le4we3v
    @user-st2le4we3v 11 วันที่ผ่านมา +2

    Support her

  • @SharjaBoutique
    @SharjaBoutique 8 วันที่ผ่านมา +1

    J Pooaa nu bachaa Inna pyaara hai taa kmm kion krvaa rhe os Kolo, do rotiaa nhi de skdi os bche nu, apne jogaa rkhnaa bhche nu pooaa ne, kmaaii khaani pooaa ne bche di

  • @parminderkaur354
    @parminderkaur354 14 วันที่ผ่านมา +6

    Jihna bhena de bhera nhi hundey upron gribi hovey sohrey ih hi haal kerdey simran beta strong ho jao tuhada veer ajey bacha hay tusi Pistol da license jaroor laina apney bachian nu kol rukh ke study karvao tuhadey bachey child labour kerdey. 😢 31:59 😮 hun jo ke kanoon de ulat hay tuhada dewar and nanan arrest kion nhi hoy ajey tuk

  • @Justicekyonhimileya
    @Justicekyonhimileya 14 วันที่ผ่านมา +5

    Peo chahe ik gareeb kamre ch baitha hove chahe mehlan ch baith k eh gllan sune iko jeha mehsoos kruga. Oh duje hunde jo power show krn. Pr at first ehi feeling hougi apni dhee de dard wich.

  • @Japdeepjap5q4
    @Japdeepjap5q4 14 วันที่ผ่านมา +8

    Ni ni g lady sachi aa g

  • @Kajal-vr1fv
    @Kajal-vr1fv 13 วันที่ผ่านมา +1

    Maa ko Bache milne chahiye maa aur unke mata pita shrif hai

  • @charanpreetparmar5506
    @charanpreetparmar5506 11 วันที่ผ่านมา +1

    Husband de jan toh bad kon bardasht krda nuh nu🥺koi nhi krda ehna di family di help krni chahidi hai. Bache bhole aa jeda pyar nal jo kahega ohi krngey.vichare father kida ro rahe aa menu ina tars aa reha😢

  • @PreetKaur-hx7dk
    @PreetKaur-hx7dk 11 วันที่ผ่านมา

    Waheguru ji blessed ❤❤

  • @NarinderSingh-ke2gt
    @NarinderSingh-ke2gt 13 วันที่ผ่านมา +2

    Mai sidhisadi hai is di madat karni chahidi hai

  • @sukhwinderkaur7918
    @sukhwinderkaur7918 14 วันที่ผ่านมา +5

    Bache maa nu milni chyae de nye .oh dekh bhal kre .maa maa he hundi a .maa to Bina bachi life ch agye nhi vad skdi

  • @parminderkaur354
    @parminderkaur354 14 วันที่ผ่านมา +4

    Dunia bahut buri hay bhen veeran bina rehna bahut mushkil hey tusi strong ho ke rho dern di lorh nhi Pistel da license vi lvo tuhadi hwa val vi koi dekh nhi sakda mard ben ke jio 😅apney bachey jaroor lay ke rho mainu bhen tuhada number chahida please

  • @bunnysandhay3820
    @bunnysandhay3820 14 วันที่ผ่านมา +1

    Satnam Waheguru ji

  • @Editverse324
    @Editverse324 10 วันที่ผ่านมา

    plz help mother

  • @aartirani5844
    @aartirani5844 14 วันที่ผ่านมา +4

    Yhi galti jo bachho ke bap se hoti to kyo wo apne bhai ko bhi bachho se alg krte aadmi ki galti maf hoti h ort ki nhi bachhe maa ke sath hi hone chahiye

  • @indirad1876
    @indirad1876 13 วันที่ผ่านมา +2

    Buva and her children are playing the whole game. Children should live with their mother.

  • @PreetKaur-zj1te
    @PreetKaur-zj1te 13 วันที่ผ่านมา

    Waheguru ji

  • @raigamers1068
    @raigamers1068 9 วันที่ผ่านมา

    Loko suna nahi koshs nahi kia hai really joot bol sahki the but sach bola hai je really right hai je really darr gahi the je i am karma punjabi truck driver tarla hu je face dhek pata chala jata hai but ye mom right 👍 and boli hai je dar be ghe the je really Dil se spot karo je right 👍 woman hai je ❤

  • @techbuddy1815
    @techbuddy1815 14 วันที่ผ่านมา +6

    Hamare ghar me bhi ek kamini ,devorce bua hai ,jisne pure ghar me aag lagae hue hai ,bacchon ko maa ke khilaf badkhti rahti hai ,par hamare bacche bahut samjhdaar hai ,ulta usi se bolna chhod diya ,bacche samjh gae hai ki jo bua apna ghar nahi basa sakti to dusre ghar ko kaise khush dekh sakti hai ,upar se property par bhi jamkar baith gae hai

    • @user-lg1fg4tm5s
      @user-lg1fg4tm5s 13 วันที่ผ่านมา +3

      Bilkul sahi bache apne kol rakho tuci

  • @lukeshchadha9645
    @lukeshchadha9645 14 วันที่ผ่านมา +3

    Ek veer ji ne new cart dilwa diti munde nu, HD ki help di jroorat maa nu c, anna v dekh paa rea k chacha 10 bache ni Paul skea, bacche ate madadwmaa nu he milni chaidi.

  • @user-xk2kz9xg9o
    @user-xk2kz9xg9o 12 วันที่ผ่านมา +2

    ਵਿਚਾਰੇ ਬਜੁਰਗ ਰੌ ਰਹੇ ਨੇ😢

  • @jaswinderkaur3252
    @jaswinderkaur3252 14 วันที่ผ่านมา +6

    Cjacha chachi te bhooa nu lalch ho giya. Ohna di lottery lag gi. Oh pese bna ke. Bachiya nu use kr rahe hai

  • @KuldeepKaur-oc8cn
    @KuldeepKaur-oc8cn 13 วันที่ผ่านมา +4

    Bhua. and Chachi Chachay Di Juttiya Nal Bhanai kro Bachay Simran Nu Milnay Chahidi Please

  • @harmeetkaur387
    @harmeetkaur387 11 วันที่ผ่านมา +1

    Ager maa ka afair hota too maa oos bande ke saat chali jaati. Na ki apne maa baap ke gher jaati. Sab galat baat hai.

  • @PrinceKumar-cf7ek
    @PrinceKumar-cf7ek 14 วันที่ผ่านมา

    🙏🏻💐💐💐💐💐🙏🏻

  • @preetmultani4430
    @preetmultani4430 14 วันที่ผ่านมา +3

    case krna chahida tuhanu bache vapis maa kol aa sakde… peo vichara dakhea nai jare ronde… 😢dhee dukhi maa peo dukhi

  • @rahulpardhan5165
    @rahulpardhan5165 13 วันที่ผ่านมา +3

    Bache maa nu Milne chaiye

  • @Sonugill2116Sonugill
    @Sonugill2116Sonugill 14 วันที่ผ่านมา

    😢😢

  • @RajnishKaur-wl2qq
    @RajnishKaur-wl2qq 13 วันที่ผ่านมา +1

    G is bhen dii help kiti jave jo sach aa o bahar liyaye jabe 😢😢😢😢😢

  • @harmitkaur2371
    @harmitkaur2371 11 วันที่ผ่านมา +2

    Bhoa ne bachea da brain wash kiya

  • @Bgmitournamentlive1
    @Bgmitournamentlive1 10 วันที่ผ่านมา

    ਬੱਚੇ ਮਾਂ ਨੂੰ ਮਿਲਣੇ chide na

  • @KaurrupMann
    @KaurrupMann 12 วันที่ผ่านมา

    Maa da pura haqq a bacheya te

  • @RakeshKumar-ym4or
    @RakeshKumar-ym4or 10 วันที่ผ่านมา

    Maa kbhi v apne biche nhi shod sakdi

  • @PoojaRani-oy7cb
    @PoojaRani-oy7cb 9 วันที่ผ่านมา

    Sach vich eda he hunda aa .ghar de nai jinn dinde .

  • @RanaAli-sw3st
    @RanaAli-sw3st 11 วันที่ผ่านมา +1

    Beta aap bahut acche sawal kar rahe ho lekin yah aurat 500 lekar sar ke balon ke galat hai

  • @rubys7437
    @rubys7437 7 วันที่ผ่านมา

    I don’t want to talk about her character but she is emotionless when she is speaking, it doesn’t look like she is saying the full truth, she could have gone to police easily with her parents and fight for her children

  • @manjit3214
    @manjit3214 12 วันที่ผ่านมา

    Eh bilkul sch aa Eve sade bro nu v bhua ne rkhia te ma de kol hundia v ma kol NY on dita te AJ TK bro ehi smjda k ma menu pyaar NY c krdi AJ ma he ni o bot dukhi hundi c k Mera beta kho lia kol hunde hoe v