"ਮੇਰੀ ਅਮਿਤ ਸ਼ਾਹ ਨਾਲ ਬਹੁਤ ਵਾਰ ਗੱਲ ਹੋਈ, ਅਕਾਲੀ ਦਲ ਕਰਕੇ ਨਹੀਂ ਜਾਂਦਾ ਸੀ..." Ravneet Bittu

แชร์
ฝัง
  • เผยแพร่เมื่อ 27 มี.ค. 2024
  • "ਮੇਰੀ ਅਮਿਤ ਸ਼ਾਹ ਨਾਲ ਬਹੁਤ ਵਾਰ ਗੱਲ ਹੋਈ, ਅਕਾਲੀ ਦਲ ਕਰਕੇ ਨਹੀਂ ਜਾਂਦਾ ਸੀ..." Ravneet Bittu ਨੇ ਖੋਲ੍ਹ 'ਤੇ Amit Shah ਨਾਲ ਮੀਟਿੰਗ ਦੇ ਸਾਰੇ ਰਾਜ਼
    #RavneetBittu #AkaliDal #BJP #Congress #AmitShah
    Official website:
    jagbani.punjabkesari.in/
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

ความคิดเห็น • 299

  • @harshdhir6395
    @harshdhir6395 2 หลายเดือนก่อน +61

    ਬੀਜੇਪੀ ਤੋ ਕਿੰਨੇ ਪੈਸੇ ਮਿਲੇ ਵਿਕਣ ਲਈ 25.30 ਕਰੋੜ ਤਾਂ ਮਿਲ ਗਿਆ ਹੋਣਾ

    • @parmeshwar2698
      @parmeshwar2698 หลายเดือนก่อน +2

      Tenu bhi mil jane c paise,,teri auqat free da राशन wali hai,is lyi tenu free wala rashan bhej dita janda hai

  • @garrygillgarry3592
    @garrygillgarry3592 หลายเดือนก่อน +22

    ਹੁਣ ਨਹੀ ਜਿੱਤਦਾ

  • @satgurkotra2543
    @satgurkotra2543 หลายเดือนก่อน +21

    ਬਿੱਟੂ ਬੁੱਚੜ ਮੁਰਦਾਬਾਦ

  • @SukhwinderSingh-wq5ip
    @SukhwinderSingh-wq5ip หลายเดือนก่อน +19

    ਚੱਲ ਚਵਲ ਬੰਦਾ

  • @gursharansingh3453
    @gursharansingh3453 2 หลายเดือนก่อน +33

    ਦਲਬਦਲੂੰ ਨੇ ਮਰੀ ਜ਼ਮੀਰ ਵਾਲੇ

  • @user-hl2ob9sy7f
    @user-hl2ob9sy7f 2 หลายเดือนก่อน +37

    ਕਹਿੰਦਾ ਕਿਸਾਨਾਂ ਦੇ ਗੋਲੀਆਂ ਚੱਲ ਰਹੀਆਂ ਦੱਲਿਆ ਗੋਲੀਆਂ ਚਲਾਈਆਂ ਵੀ ਮੋਦੀ ਨੇ ਕਿਉਂ ਕੁਰਸੀ ਲਈ ਦੋਗਲੇ ਬਣਦੇ ਜੇ

    • @mangatram81209
      @mangatram81209 หลายเดือนก่อน +3

      ਭਾਜੀ ਆ ਲੋਕਾ ਨੂੰ ਪਾਗਲ ਕਦੇ ਤੱਕ ਬਨਾਉਣਗੇ

  • @lovegill-om7jo
    @lovegill-om7jo หลายเดือนก่อน +16

    ਬੇਸ਼ਰਮਾ ਦੀ ਡੂੱਲੀ ਅਖੇ ਜੀ ਅਸੀ ਤਾ ਡੋਲ ਕੇ ਈ ਖਾਣੇ ਆ

  • @kewalkamboj7339
    @kewalkamboj7339 2 หลายเดือนก่อน +16

    ਕਾਂਗਰਸ ਪਾਰਟੀ ਨੇ ਇਸ ਦੇ ਪਰਿਵਾਰ ਨੂੰ ਵੱਡੀਆਂ ਕੁਰਸੀਆਂ ਦਿੱਤੀਆਂ 1)ਦਾਦਾ ਮੁੱਖ ਮੰਤਰੀ ਪੰਜਾਬ ਬਣਾਇਆ 2) ਤਾਇਆ ਕੈਬਨਿਟ ਮੰਤਰੀ ਬਣਾਇਆ 3) ਭੂਆਂ ਕੈਬਨਿਟ ਮੰਤਰੀ 4) ਭਰਾਂ ਗੁਰਕੀਰਤ ਸਿੰਘ ਕੋਟਲੀ ਕੈਬਨਿਟ ਮੰਤਰੀ ਬਣਾਇਆ।5) ਬਿੱਟੂ ਨੂੰ ਲਗਾਤਾਰ ਤਿੰਨ ਵਾਰੀ MP ਬਣਾਇਆ। ਸਰਕਾਰ ਨੇ ਤਿੰਨ ਬੰਗਲੇ ਦਿੱਤੇ ਲੁਧਿਆਣਾ। ਚੰਡੀਗੜ੍ਹ। ਦਿੱਲੀ।Z+ ਸਕਿਉਰਟੀ। ਪੰਜਾਬ ਪੁਲੀਸ ਦੀ ਸਕਿਉਰਟੀ। ਸਰਕਾਰੀ ਕਾਰਾਂ। ਜਿਪਸੀਆਂ।ਹਰ ਮਹੀਨੇ ਕਰੋੜਾਂ ਰੁਪਏ ਖ਼ਰਚ ਕਰ ਰਹੀ ਪੰਜਾਬ ਸਰਕਾਰ ਇਸ ਦੇ ਪਰਿਵਾਰ ਤੇ।50 ਸਾਲ ਇਸ ਪਰਿਵਾਰ ਨੇ ਰਾਜ ਕੀਤਾ ਉਸ ਵਕਤ ਇਹ ਆਪਣੇ ਹਲਕੇ ਦਾ ਵਿਕਾਸ ਨਹੀਂ ਕੀਤਾ। ਹੁਣ ਇਸ ਨੂੰ ਪੰਜਾਬ ਦੇ ਮੁੱਦੇ ਯਾਦ ਆ ਗਏ। ਸਾਬਕਾ ਉਪ ਮੁੱਖ ਸੁੱਖੀ ਰੰਧਾਵਾ ਨੇ ਸਾਰੇ ਚੈਨਲਾਂ ਤੇ ਕਿਹਾਂ ਸੀ ਇਹ ਬਿੱਟੂ ਕਾਂਗਰਸ ਦੀ ਸਰਕਾਰ ਵਕ਼ਤ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਦੇ ਫੋਨ ਨਹੀਂ ਚੁੱਕਦਾ। ਜਦੋਂ ਇਲੈਕਸ਼ਨ ਆ ਜਾਂਦੇ ਉਸ ਵਕਤ ਇਸ ਨੂੰ ਵਰਕਰ ਯਾਦ ਆ ਜਾਂਦੇ

    • @mangatram81209
      @mangatram81209 หลายเดือนก่อน

      ਕੁਤੀ ਚੋਰਾ

  • @RajaRam-bm7we
    @RajaRam-bm7we 2 หลายเดือนก่อน +8

    ਕੋਈ ਦਲ ਬਦਲੇ, ਕੋਈ ਬਦਲੇ ਯਾਰਾਨਾਂ
    ਕਹਿੰਦੇ ‘ਨਾਂ ਕੋਈ ਵੈਰੀ ਨਾਂ ਕੋਈ ਬੇਗਾਨਾਂ’
    ਖਾਂਣ-ਕੁੱਤਿਆਂ ਦਾ ਹੈ ਇੱਕੋ ਬਹਾਨਾ
    ਅਸੀਂ ਤਾਂ ਲੁੱਟਣਾ ਹੈ ਭਰਿਆ ਖਜਾਨਾ !
    INSANISTAN-ZINDABAD !

  • @kewalkamboj7339
    @kewalkamboj7339 2 หลายเดือนก่อน +10

    ਇਸ ਬਿੱਟੂ ਨੂੰ ਪੁੱਛੋ ਪੰਜਾਬ ਦੇ ਸਿਰ ਕਰਜ਼ਾ ਤੇਰੇ ਵਰਗੇ ਲੀਡਰਾਂ ਨੇ ਚੜਾਇਆ ਹੈ ਇਸ ਨੂੰ ਪੁੱਛੋ ਪੰਜਾਬ ਨੂੰ ਤੇਰੀ ਦੇਣ 000000 ਪ੍ਰਤੀਸ਼ਤ ਹੈ।ਇਸ ਨੂੰ ਪੁੱਛੋ ਪੰਜਾਬ ਚੋਂ 50 ਸਾਲ ਰਾਜ ਕੀਤਾ ਤੂੰ ਤੇਰੇ ਪਰਿਵਾਰ ਨੇ ਉਸ ਵਕਤ ਤੂੰ ਆਪਣੇ ਹਲਕੇ ਦਾ ਵਿਕਾਸ ਨਹੀਂ ਕੀਤਾ। ਹੁਣ ਤੈਨੂੰ ਪੰਜਾਬ ਦੇ ਮੁੱਦੇ ਯਾਦ ਆ ਗੲਏ । ਕਾਂਗਰਸ ਪਾਰਟੀ ਇਸ ਦੇ ਪਰਿਵਾਰ ਨੂੰ ਵੱਡੀਆਂ ਵੱਡੀਆਂ ਕੁਰਸੀਆਂ ਦਿੱਤੀਆਂ ਉਸ ਵਕਤ ਇਹਨਾਂ ਆਪਣਾਂ ਵਿਕਾਸ ਕੀਤਾ।

  • @rupirupindergill2994
    @rupirupindergill2994 หลายเดือนก่อน +4

    ਜਿਹੜੇ ਕਾਂਗਰਸੀ ਪੂਛ ਮਾਰਦੇ ਫਿਰਦੇ ਸੀ ਓਨਾ ਨੂੰ ਤਾਂ ਪੁੱਛ ਲੈਂਦੇ

  • @Punjabisurma
    @Punjabisurma 2 หลายเดือนก่อน +14

    ਹੁਣ ਤੂੰ ਨਹੀਂ ਬਣਦਾ ਬੁਚੜ ਖਾਨਦਾਨ ਦੇ ਲੋਕੋ

  • @jaswantbhatia3800
    @jaswantbhatia3800 หลายเดือนก่อน

    O bholia unah da ta nuh mas da rista hai kithe fash gaia hai ji ❤️ waheguru ji mehr bharia hath rakhe ji 🙏

  • @MohanSingh-td7ug
    @MohanSingh-td7ug 2 หลายเดือนก่อน +8

    Hun tenu vote nahi peni

  • @devKohli7789
    @devKohli7789 2 หลายเดือนก่อน +7

    Paise kine Milenge bjp mein shamil hone pe 😂😂😂😂

  • @sukhib3333
    @sukhib3333 หลายเดือนก่อน +3

    ਏਹ ਕਿਸੇ ਦੇ ਨਹੀਂ ਹੁੰਦੇ

  • @user-ls5yz7xu8x
    @user-ls5yz7xu8x หลายเดือนก่อน +1

    ਕੋਈ ਸਟੈਂਡ ਨਹੀਂ ਏਨਾ ਲੋਕਾਂ ਦਾ। ਜਿੱਧਰ ਕੋਈ ਬੋਟੀ ਦਿਖਦੀ ਓਸੇ ਪਿੱਛੇ ਭੱਜ ਲੈਂਦੇ। ਪਰ ਗੱਲਾ ਬਹੁਤ ਸਜਾ ਕੇ ਪੇਸ਼ ਕਰਦੇ। ਇਹ ਤਾਂ ਹੁਣ ਲੋਕਾਂ ਦੀ ਸਮਝ ਹੈ ਕਿ ਕਿਸ ਨੂੰ ਵੋਟ ਪਾਉਣੀ ਦੱਲ ਬਦਲੂ ਲੋਕਾਂ ਨੂੰ ਜਾਂ ਕਿਸੇ ਥੋੜੇ ਬਹੁਤ ਇਮਾਨਦਾਰ ਨੂੰ।

  • @jmchackjm4872
    @jmchackjm4872 หลายเดือนก่อน +3

    0

  • @PawanKumar-wx2ml
    @PawanKumar-wx2ml หลายเดือนก่อน

    Ravneet Bittu ji aapne sahi waqat sambhal lia, vadhia faisala.

  • @user-nh7dw6ej5w
    @user-nh7dw6ej5w 2 หลายเดือนก่อน +5

    Kina kemet mile jaffe pouee de

  • @user-vs7fx6xc7r
    @user-vs7fx6xc7r หลายเดือนก่อน +1

    ਇਹ ਲੋਕ ਆਪਣੇ ਫਾਇਦੇ ਲਈ ਆਪਣੀ ਜ਼ਮੀਰ ਵੇਚ ਰਹੇ ਹਨ ਇਹਨਾਂ ਦੀਆਂ ਗੱਲਾਂ ਵਿਚ ਨਹੀਂ ਆਉਣਾ ਚਾਹੀਦਾ ਹੈ ਇਹ ਕੰਜਰ ਆਪਣੇ ਫਾਇਦੇ ਲਈ ਜਨਤਾ ਨੂੰ ਧੋਖਾ ਦੇਣ ਲੱਗਦੇ ਹਨ

  • @KewalSingh-rw8tm
    @KewalSingh-rw8tm หลายเดือนก่อน +2

    ਇਸ ਦੀ ਕਿਸੇ ਨਾਲ ਨਰਾਜ਼ਗੀ ਨਹੀਂ ਪਹਿਲਾਂ ਇਹ ਇੰਦਰਾਂ ਨੂੰ ਮਾਂ ਮੰਨਦਾ ਸੀ ਹੁਣ ਮੋਦੀ ਨੂੰ ਬਾਪ ਮੰਨੂੰ ਅਮਿਤ ਸ਼ਾਹ ਮਾਸੜ ਇਹਦਾ ਇਹ ਬੇਸ਼ਰਮ ਲੋਕ ਹੈ । ਗਦਾਰ ਪੰਜਾਬ ਦੇ ਫੈਂਸਲਾ ਹੁਣ ਲੋਕਾਂ ਨੇਂ ਕਰਨਾਂ?

  • @sonysingh291
    @sonysingh291 2 หลายเดือนก่อน +3

    Bhagwant ਮਾਨ sab ਜ਼ਿੰਦਾਬਾਦ ❤❤❤❤❤❤❤❤❤❤❤❤very good cm punjab ❤❤❤❤❤❤

  • @GoogleAccount-pr6hn
    @GoogleAccount-pr6hn หลายเดือนก่อน

    ਭਰਾਵਾਂ ਪੈਸੇ ਤੇ ਜਮੀਰ ਵਿੱਚ ਫਰਕ ਹੁੰਦਾ,,, ਇਹ ਤੇਨੂੰ ਸਮਝ ਹੋਣੀ ਚਾਹੀਦੀ,,,

  • @gurnamsingh1737
    @gurnamsingh1737 หลายเดือนก่อน +4

    ਨਵਦੀਪ ਬਿਟੂ ਤੂ ਪਾਗਲ ਹੋ ਗਿਆ ਪਹਲੇ ਤੇਰਾ ਦਾਦਾ ਪਾਗਲਾ

  • @arnsthans8850
    @arnsthans8850 หลายเดือนก่อน +2

    ਜਿਨੇਂ ਵੀ ਠੱਗ ਇਹ ਇੱਕੋ ਹੀ ਪਲੇਟਫਾਰਮ ਤੇ ਇਕਠੇ ਹੋਣਗੇ ਫਿਰ ਸਾਰੇ ਠੱਗ ਅੱਗੇ ਵਧਨਾ ਚਾਹੁੰਦੇ ਹਨ ਲੋਕਾਂ ਨੂੰ ਹੋਰ ਵੀ ਜ਼ਿਆਦਾ 😂😂😂 ਦੀਆਂ ਜੋਜਨਾ ਸ਼ੁਰੂ ਹੋ ਗਈਆਂ ਹਨ ਧਨਵਾਦ ਜੀ 😂😂😂

  • @user-ch6tr2jn8m
    @user-ch6tr2jn8m หลายเดือนก่อน

    ਗੁੱਸਾ ਨਾ ਕਰੀਂ ਵੀਰ ਪਰ ਹੁਣ ਤੂੰ ਰਹਿੰਦਾ ਖੂੰਹਦਾ ਵੀ ਖਤਮ ਹੋ ਗਿਆ। ਖਤਮ ਕਹਾਣੀ ਤੇਰੀ ਪੰਜਾਬ ਦੀ ਰਾਜਨੀਤੀ ਚ।

  • @user-wp3eu7jm5k
    @user-wp3eu7jm5k หลายเดือนก่อน

    ਏਹੀ ਜਾਖੜ ਉਸ ਟਾਈਮ ਬੀਜੇਪੀ ਵਿਚ ਸੀ ਜਦੋਂ ਪੰਜਾਬ ਨੂੰ ਝਾਕੀ ਆ ਵਿਚੋਂ ਕੱਢ ਦਿੱਤਾ ਉਸ ਟਾਈਮ ਤਾਂ ਬੋਲਿਆ ਨਹੀਂ ਹੁਣ ਬੜਾ ਪੰਜਾਬ ਦਾ ਹੇਜ ਜਾਗਿਆ ਕਿਉਂਕਿ ਬੀਜੇਪੀ ਪੰਜਾਬ ਵਿੱਚ ਜਿੱਤਣਾ ਚਾਹੁੰਦੀ ਹੈ ਤੇ ਹੋਰ ਪੰਜਾਬ ਵਿੱਚ ਏਸ ਵਾਰੀ ਮੰਡੀਆਂ ਵਿੱਚ ਘੱਟ ਅਡਾਨੀ, ਅੰਬਾਨੀ ਦੇ ਗਡਾਉਨਾ ਵਿੱਚ ਜਾਉ ਏ ਤਾਂ ਉਹੀ ਕਰਤਾ ਜੋਂ ਕਾਲੇ ਕਾਨੂੰਨਾਂ ਵਿਚ ਸੀ ਕਿਉਂ ਲੁੱਟਣ ਲਈ ਸਿਰਫ ਪੰਜਾਬ ਮਿਲਿਆ ਰੱਬ ਦਾ ਵਾਸਤਾ ਛੱਡ ਦਿਉ?

  • @fatehsingh8529
    @fatehsingh8529 หลายเดือนก่อน

    😮

  • @parmeshwar2698
    @parmeshwar2698 หลายเดือนก่อน

    Bahut vadhia faisla Bittu sab,,jitogw jaroor

  • @mahinderpal1059
    @mahinderpal1059 2 หลายเดือนก่อน +3

    MAIN IK SAAL PEHLA KEH DITTA C K AA BANDA BJP VICH JAWO

  • @drvijaykumar8271
    @drvijaykumar8271 หลายเดือนก่อน

    Gardar

  • @GurmeetSingh-hs4xs
    @GurmeetSingh-hs4xs หลายเดือนก่อน +2

    ਵਾ ਉਏ ਸਰਦਾਰਾ ਕੁਰਸੀ ਲਈ ਤੁਹਾਡੀ ਬੋਲੀ ਬੜੀ ਜਲਦੀ ਬਦਲੀ ਵਾਕੀਈ ਲੀਡਰਾਂ ਦਾ ਕੋਈ ਇਮਾਨ ਨਹੀਂ ਹੁੰਦਾ।

  • @GurpreetSingh-ln2fg
    @GurpreetSingh-ln2fg หลายเดือนก่อน

    ED

  • @user-gs6xj7th1n
    @user-gs6xj7th1n 2 หลายเดือนก่อน +1

    Aj zakker sahib da call Kade attend kita Hun zakkar sahib

  • @kuldeepkhattra3095
    @kuldeepkhattra3095 หลายเดือนก่อน

    ਹਰ ਵਾਰੀ ਲੋਕਾਂ ਨੇ ਠੇਕਾ ਲਿਆ ਜਿਤਾਉਣ ਦਾ ਕਾਂਗਰਸ ਸਾਇਦ ਗੱਲ ਬਣ ਸਕਦੀ ਸੀ ਹੁਣ ਤਾਂ ਪੱਕਾ ਚੋਥੇ ਨੰਬਰ ਤੇ

  • @bs-db3ys
    @bs-db3ys หลายเดือนก่อน

    Bjp has very strong legecy,he took right decision, he is worried for punjab and Punjab people❤❤

  • @robinbhullar1927
    @robinbhullar1927 หลายเดือนก่อน

    Paisa bahut vaddi chez a

  • @aman-fg5ny
    @aman-fg5ny หลายเดือนก่อน

    ਲੋਕਾਂ ਨੂੰ ਪਾਗ਼ਲ ਸਮਝਦੇ

  • @ParvinderSingh-lr9jy
    @ParvinderSingh-lr9jy หลายเดือนก่อน

    Lagda hai hun eh, Beant daa role ada karan lai kahla hai

  • @pavittargill1128
    @pavittargill1128 2 หลายเดือนก่อน +5

    Hun jit k dakhe

    • @parmeshwar2698
      @parmeshwar2698 หลายเดือนก่อน

      Jitega,jaroor jitega,tu chinta na kr

  • @user-gs6xj7th1n
    @user-gs6xj7th1n 2 หลายเดือนก่อน +1

    Oooooo

  • @harneksingh2055
    @harneksingh2055 หลายเดือนก่อน

    ਜੇਕਰ ਭਾਜਪਾ ਸੱਚੀਂ ਪੰਜਾਬ ਨੁੰ ਪਿਆਰ ਕਰਦੀ ਹੈ ਤਾਂ ਸਰਕਾਰ ਪੰਜਾਬ ਵਿੱਚ ਕਿਸੇ ਦੀ ਵੀ ਹੋਵੇ ਪਰ ਜੇਕਰ ਉਹ ਦੇਣਾ ਚਾਹੁੰਦੇ ਹਨ ਤਾਂ ਉਹਨਾਂ ਨੁੰ ਰੋਕਣਾ ਦੀ ਕੀ ਜ਼ਰੂਰਤ ਪੈਂਦੀ ਹੈ ਪੰਜਾਬ ਵਿੱਚ ਅਕਾਲੀ ਦੱਲ ਦੀ ਸਰਕਾਰ ਸੀ ਸੈਟਰ ਵਿੱਚ ਕਾਂਗਰਸ ਦੀ ਸਰਕਾਰ ਸੀ ਤੇ ਤੁੰ ਵੀ ਉਸ ਸਕਾਰ ਦਾ ਹਿੱਸਾ ਸੀ ਮਨਮੋਹਣ ਸਿੰਘ ਜੀ ਵੱਲੋਂ ਬਹੁਤ ਪੈਸਾ ਦਿੱਤਾ ਸੀ ਕਿਉਂ ਉਹ ਪਿਆਰ ਕਰਦੇ ਸੀ ਪੰਜਾਬ ਨੁੰ ਸੱਚਾ

  • @ashokKumar-wn5sk
    @ashokKumar-wn5sk หลายเดือนก่อน

    Kine vich vikya

  • @harjinderdhillon9094
    @harjinderdhillon9094 หลายเดือนก่อน

    bai ji BJP ni Punjab vicho jeete gi ..no no never 💯✋🦾🙋‍♂️🙏⚘🤲🚜🌾

  • @user-pm7zf1hp7w
    @user-pm7zf1hp7w 2 หลายเดือนก่อน +3

    Eho jihe pta ni leader kiwe bn jande ne...kmal e hoi pai aaaa..😂😂😂

    • @palwindersingh3731
      @palwindersingh3731 หลายเดือนก่อน

      DUR FITTE MOOH MODI NE AJJ TAK PUNJAB NU IK PENNY NAHI DITTI.

  • @sunnybenipal2
    @sunnybenipal2 หลายเดือนก่อน

    2024 ਰਵਨੀਤ ਬਿੱਟੂ ਦੀ ਲੁਧਿਆਣਾ ਤੋਂ ਜਿੱਤ ਪੱਕੀ ਹੋ ਚੁੱਕੀ ਹੈ। ਕਿਉਕਿ ਲੁਧਿਆਣਾ ਵਿੱਚ ਯੂਪੀ ਬਿਹਾਰ ਦੀ ਵੋਟ ਆਮ ਪੰਜਾਬੀਆਂ ਤੋਂ ਬਹੁਤ ਜਿਆਦਾ ਹੋ ਚੁੱਕੀ ਹੈ।
    ਪੰਜਾਬ ਦੇ ਲੋਕਾਂ ਨੇ ਪੰਜਾਬ ਦੀਆ ਖੇਤਰੀ ਪਾਰਟੀਆਂ ਅਕਾਲੀ ਦਲ ਬਾਦਲ ਤੇ ਅਕਾਲੀ ਦਲ ਅੰਮ੍ਰਿਤਸਰ ਨੂੰ ਵੋਟ ਨਹੀਂ ਪਾਉਣਗੇ।
    ਪੰਜਾਬ ਦਾ ਬੱਦੂ ਦਿੱਲ੍ਹੀ ਦੀ ਕਿਹੜੀ ਪਾਰਟੀ ਤੋਂ ਕਰਵਾਉਣਾ ਹੈ ਪੰਜਾਬੀਆ ਦੇ ਹੱਥ ਵਿੱਚ ਹੈ।
    ਬਦਲਾਅ ਤੋਂ ਪੰਜਾਬ ਬਹੁਤ ਖੁਸ਼ ਹੈ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ 🎉

  • @AmritPalSingh-my1wz
    @AmritPalSingh-my1wz หลายเดือนก่อน

    3 wari MP bann k Punjab lai ki lay k aya..Lok hunn ni koi pushda. ..

  • @paramjitsingh5268
    @paramjitsingh5268 2 หลายเดือนก่อน +2

    Tainu bna k galti ke li loka ne j bjo sa akalu dal naal gal ho gi tu fer kithe jaba reverse gair to cong k kite hor cpi cpm rjd ya navi party beant singh cm naam di ja ohe bandeA

  • @kewalmaluka6688
    @kewalmaluka6688 2 หลายเดือนก่อน +2

    Hun ta manaoge Modi to

  • @user-yv8lf3gr4v
    @user-yv8lf3gr4v หลายเดือนก่อน

    🐈🐈🙋🏿‍♂️

  • @baaztherebel5641
    @baaztherebel5641 หลายเดือนก่อน +1

    Loka ne pta ni kaadhi tension layi na kal koi tuhanu fark penda na aj, aive hi j eda hi reha na kal pave, tusi lao dhole di khao te sojo.

  • @richaricha8645
    @richaricha8645 2 หลายเดือนก่อน +2

    bittu ji tusi pul hi jayo ki hun kadhi MP bano ga !agha congress na thanu 3 bar MP bnaia hun nahi ban da

  • @parmjeetsharma9934
    @parmjeetsharma9934 หลายเดือนก่อน

    Bitu ji se jeh pooshu ke jitni respect congress ne di thi bhol jayo bjp apki .

  • @k.s1174
    @k.s1174 หลายเดือนก่อน

    ਜੇ ਅਮਿਤ ਸ਼ਾਹ ਜੀ ਨਾਲ ਵਧੀਆ ਸੀ ਪੀ ਐਮ ਸਾਹਿਬ ਨਾਲ ਵਧੀਆ ਸੀ ਫਿਰ ਕਿਸਾਨਾ ਦਾ ਮੁੱਦਾ ਪਹਿਲਾ ਹੱਲ ਕਰਵਾ ਦਿੰਦਾ ਤੇ ਯੂਪੀ ਲਖਮੀਰ ਪੁਰ ਵਾਲੇ ਮਾਮਲੇ ਵਿੱਚ ਇਨਸਾਫ ਦਿਵਾ ਦਿੰਦਾ

  • @RajKumar-fy9kf
    @RajKumar-fy9kf หลายเดือนก่อน +3

    ਸਰਦਾਰ ਬੇਅੰਤ ਸਿੰਘ ਜੀ ਦੀ ਬਰਸੀ ਕਿਹੜੀ ਪਾਰਟੀ ਤੋਂ ਮਨਾਵੇਗਾ

  • @gorasingh5190
    @gorasingh5190 หลายเดือนก่อน +1

    Good bittu ji 😂😂😂😂

  • @JattsaabJattsaab-dm2hl
    @JattsaabJattsaab-dm2hl หลายเดือนก่อน +1

    Sikh Raj ❤ maharaja Ranjit Singh zindabad❤❤❤❤❤❤

  • @Rajpal-oq5dl
    @Rajpal-oq5dl 2 หลายเดือนก่อน +1

    O000 vote milo ge mp bochdar

  • @hardeepgrewal3214
    @hardeepgrewal3214 หลายเดือนก่อน

    Congress and other parties should give taker to bJp other wise Indian democracy in danger

  • @mandeepklair8806
    @mandeepklair8806 หลายเดือนก่อน

    ਤੇਰੇ ਬਾਬੇ ਹਜ਼ਾਰਾ ਸਿੰਘ ਸ਼ਹੀਦ ਕਰਵਾ ਦਿੱਤੇ ਉਨ੍ਹਾਂ ਤੇਰੇ ਬਾਬੇ ਬੇਅੰਤੇ ਦਾ ਅੰਤ ਕੀਤਾ ਤੂੰ ਲੀਡਰ ਬਣ ਗਿਆ 😂🎉🎉

  • @BaldevSingh-ln4hc
    @BaldevSingh-ln4hc 2 หลายเดือนก่อน +3

    Pehle mp ban ke ke keeta e dal badlu

  • @jarmansidhu5055
    @jarmansidhu5055 หลายเดือนก่อน

    Sara punjab AAP naal

  • @GurbinderSandhu-me4yt
    @GurbinderSandhu-me4yt หลายเดือนก่อน

    Waqt mere yaar ki Lakshmi Devi ki tenu pata lag jana

  • @SurinderSingh-hq8up
    @SurinderSingh-hq8up หลายเดือนก่อน

    Oh bitu kine vich vikiya tu yrr .. shrm auni chidi aa tuhanu punjab da khaa k tuc bjp de paira ch baithi jane oo .. tu v ed ton drda bjp ch bhaj gya ... koi nai hun tu kde mp nai bnda dekh lyi ... yrr tuc lok bas apne vare ho sochde aa .. lok mrde aa tan mrn thonu koi frk ni paina ... tuc lok bas apni kurci lyi firde ho pr hun kursi nai mildi .. punjab di jnta hun jagruk aa

  • @harneksingh2055
    @harneksingh2055 หลายเดือนก่อน

    ਅਮਿਤਸਾਹ ਨੇ ਲੋਕ ਸਭਾ ਵਿੱਚ ਭਾਈ ਸਾਹਿਬ ਦੀ ਫਾਸੀ ਤੇ ਗੱਲ ਕੀਤੀ ਸੀ ਉਸ ਸਮੇਂ ਉਹ ਤੇਰੀ ਭਾਸ ਬੋਲਦਾ ਸੀ

  • @user-qf6jd1de6q
    @user-qf6jd1de6q หลายเดือนก่อน

    Vvgoodbittu

  • @_king_afser_
    @_king_afser_ หลายเดือนก่อน

    3 vari bna ta Dita tuc Kita phla Punjab lyi

  • @RajKumar-tz1yy
    @RajKumar-tz1yy หลายเดือนก่อน

    bjp kolo lai lai laddoo. buri halt vich haar hovegilok murkh nahi

  • @harnetchoudhary1782
    @harnetchoudhary1782 2 หลายเดือนก่อน +4

    ਮਰੀ ਜ਼ਮੀਰ ਵਾਲੇ ਦਲ ਬਦਲੂਆ ਨੂੰ ਵੋਟਾਂ ਨਹੀਂ ਪੈਂਦੀਆਂ ਇੱਕ ਦਿਨ ਵਾਪਿਸ ਆਵੇਂ ਗਾ ਤੇਰੇ ਵਰਗੇ ਲਾਲਚੀ ਕੁਰਸੀ ਲਈ ਸਰਕਾਰ ਸੁੱਖ ਭੋਗਣ ਰਹਿ ਗਈ ਹੈ ਤੇਰਾ ਉਹੀ ਕੈਪਟਨ ਹੈ ਜਿਹੜਾ 1999 ਤੌ ਬਾਅਦ ਪਟਿਆਲੇ ਤੋਂ ਹਾਰੀਆ ਨਹੀਂ ਇੱਕ ਰੋਡ ਸ਼ੋ ਕਰਦਾ ਸੀ ਸਾਰਾ ਪਟਿਆਲਾ ਜਿਤਾ ਦਿੰਦਾ ਸੀ ਕਾਂਗਰਸ ਪਾਰਟੀ ਛੱਡ ਕੇ ਬੀਜੇਪੀ ਦੇ ਨਾਲ ਗੲਏ ਤਾਂ ਜ਼ਮਾਨਤ ਜ਼ਬਤ ਹੋਈ ਹੈ ਉਹੀ ਹਾਲ ਤੇਰਾ ਹੋਣਾ ਹੈ

  • @Tangovlog_CHD
    @Tangovlog_CHD หลายเดือนก่อน

    Jo Punjab anti Sikh com anti hoye gha ush nu faida milda hai 😂😂😂

  • @Pawanjotgill091
    @Pawanjotgill091 หลายเดือนก่อน

    Putt Bittu Aah sara kuj Modi too puch hun tu ni jitda ess baar

  • @GurbinderSandhu-me4yt
    @GurbinderSandhu-me4yt หลายเดือนก่อน

    😂😢😅1:17

  • @user-on9hl7uq7r
    @user-on9hl7uq7r หลายเดือนก่อน

    ਗੋਲੀ ਕਾਂਡ ਵਿਚ ਏ ਨਾਲ਼

  • @user-ke4cy9jy4q
    @user-ke4cy9jy4q หลายเดือนก่อน

    ਤੁਹਾਡੇ ਮਨਸੂਬੇ ਪੰਜਾਬ ਵਿਰੋਧੀ ਤੇ ਸਿੱਖ ਵਿਰੋਧੀ ਹਨ ਹੁਣ ਪਤਾ ਲੱਗੂ ਤੁਹਾਨੂੰ ਕੌਣ ਵੋਟਾਂ ਪਾਉਂਦਾ

  • @arnsthans8850
    @arnsthans8850 หลายเดือนก่อน

    ਹੁਣ ਇਸ ਨੂੰ ਕਦੀ ਵੀ ਵੋਟ ਨਾ ਪਾਉਣ ਅਪੀਲ ਕੀਤੀ ਜਾਵੇ ਇਕੋ ਹੀ ਦਿਨ ਵਿੱਚ ਬਦਲ ਗਿਆ ਹੁਣ ਰੋਉ ਗਾਂ 😂😂😂😂😂😂😂😂😂😂😂😂😂😂😂😂😂😂😂😂😂

  • @GurdeepSingh-cl3zc
    @GurdeepSingh-cl3zc หลายเดือนก่อน

    Jai oe 'BITTU " Tenu Sara 'PUNJAB" Pittu.😅😅😅😅😅

  • @parmjitsinghrandhawa3154
    @parmjitsinghrandhawa3154 2 หลายเดือนก่อน +2

    Beanta butcher

  • @bhindermangat2777
    @bhindermangat2777 2 หลายเดือนก่อน

    Beant family looting Punjab with both hands getting everything houses security MLAS MP ministers DSP shame on this corrupt MP

  • @user-ih9jx4bo2b
    @user-ih9jx4bo2b หลายเดือนก่อน

    Ehna ne Pehla ve bahut duniya marve a te kasar hunn ve shadne dalla parwar a eh sham on you

  • @kuldeeprana6218
    @kuldeeprana6218 หลายเดือนก่อน +1

    ਜੇ ਅਕਾਲੀ ਭਾਜਪਾਈ ਫਿਰ ਇਕੱਠੇ ਹੋ ਗਏ ਫਿਰ ਕਿਹੜੀ ਪਾਰਟੀ ਵਿਚ ਜਾਏਗਾ

  • @sgg548
    @sgg548 2 หลายเดือนก่อน

    Hun Bittu nu pta lag gya Modi Punjab da kde Chnga nhi Soch Skda koi nhi Hun MP nhi Banda kde

  • @sukhmindersalh4685
    @sukhmindersalh4685 หลายเดือนก่อน

    ਬੀਜੇਪੀ ਦੇ ਲੱਗੇ ਧਰਨੇ ਵਿੱਚ ਤੇਰੀ ਪੱਗ ਲਾਹੀ ਤੂੰ ਹੁਣ ਭੁੱਲ ਗਿਆ

  • @gurlabhsingh8072
    @gurlabhsingh8072 หลายเดือนก่อน

    ਇਹਨਾਂ ਨੂੰ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਚੋਰ ਗਰੋਹ ਹੈ ਇਹ ਸਾਰੇ ਸੰਗਤਾਂ ਇਹਨਾਂ ਨੂੰ ਮੂੰਹ ਨਾ ਲਾਉਣ ਸੰਗਤਾਂ

  • @_king_afser_
    @_king_afser_ หลายเดือนก่อน

    Tuc hi krwa de O laka nl

  • @SatnamSingh-mk9mb
    @SatnamSingh-mk9mb หลายเดือนก่อน

    Lahnti bnda Aaukaat vkha gya Aapni asli .

  • @lakhi_pb1639
    @lakhi_pb1639 หลายเดือนก่อน

    Tethhhoonnn glll ni Nikaldiiii muhhhhh choooooo Topuaaaaaaa

  • @pps5911
    @pps5911 หลายเดือนก่อน

    Y Sidhu moose wala di gaddi da deo

  • @gurmailsinghsingh1258
    @gurmailsinghsingh1258 หลายเดือนก่อน +1

    Bittu ko sharm nhi hai

  • @parshantmoong1497
    @parshantmoong1497 หลายเดือนก่อน

    Hahaha

  • @ashokghera8810
    @ashokghera8810 หลายเดือนก่อน

    ਆਪਣੇ ਦਾਦੇ ਨੂੰ ਯਾਦ ਕਰ ਲੈ, ਇਕ ਜੂਨ ਨੂੰ ਕੀ ਹੋਇਆ ਸੀ ਤੇ ਅੱਜ ਆਪ ਕੀ ਕਰ ਰਹੇ ਹੋ? ਸ਼ਰਮ ਆਵੇ ਤੁਹਾਨੂੰ!

  • @RavinderSingh-mv8ik
    @RavinderSingh-mv8ik หลายเดือนก่อน

    Bittu Saab tuci gaddar o , meriya family diya 10 votes c, o asi tnu ponde c, par ajj to bad aam Aadmi party nal a, tu jor Lali Jeet ke dikha

  • @karanbirsharma5846
    @karanbirsharma5846 หลายเดือนก่อน

    Not good

  • @amritpal0988
    @amritpal0988 หลายเดือนก่อน

    15 saal congress rehke tuhade to devlopment hoyi ni hun bjp ch jaake tusi ptaa ni kehra Chann chadaoge saari umar Dade ne peo ne congress ch kaddti aj ehna nu bjp changii lagan lag gyi.

  • @jaswindersingh1482
    @jaswindersingh1482 2 หลายเดือนก่อน +3

    Hun ni jetda tu dalbadlu

  • @brarbhitiwala1015
    @brarbhitiwala1015 หลายเดือนก่อน

    E original do............. Gle ne 😡😠🤬

  • @inderpalsingh4917
    @inderpalsingh4917 หลายเดือนก่อน

    Aapney father da Naa dubo daita tenu taan hun log dekhen gay tu hun kadi mp nahi ban sakta.

  • @randeepshahi4714
    @randeepshahi4714 หลายเดือนก่อน

    ਹੁਣ ਨਹੀਂ ਬਣਦਾ ਤੂੰ ਮੈਂਬਰ ਪਾਰਲੀਮੈਂਟ ਭਗੋੜਾ

  • @JagtarSingh-wh8bb
    @JagtarSingh-wh8bb หลายเดือนก่อน

    Too jitta nee

  • @user-gs6xj7th1n
    @user-gs6xj7th1n 2 หลายเดือนก่อน

    Congress ta Kade call attend kite a danger