ਗੁਰਬਾਣੀ ਸ਼ੁੱਧ ਉਚਾਰਨ ਦੇ ਨੁਕਤੇ ਸਮਝੋ ( ਹਿ ਨੂੰ ਸਿਹਾਰੀ ਦੀ ਮਾਤਰਾ ) BY SUKHVINDER SINGH LUDHIANA

แชร์
ฝัง
  • เผยแพร่เมื่อ 6 ต.ค. 2024
  • ਗੁਰਬਾਣੀ ਸ਼ੁੱਧ ਉਚਾਰਨ ਦੇ ਨੁਕਤੇ ਸਮਝੋ ( ਹਿ ਨੂੰ ਸਿਹਾਰੀ ਦੀ ਮਾਤਰਾ ) BY SUKHVINDER SINGH LUDHIANA
    #GURBANISHUDHOCHARAN
    #GURBANIPATH #GURBANIVIYAKRAN
    #GURBANI #GURU #GURUGRANTHSAHIBJI
    #GURBANIVIYAKRAN #GUR
    #LEARNPUNJABI #LEARNGURMUKHI
    #PUNJABISIKHO #PUNJABI

ความคิดเห็น • 225

  • @SukhbirSingh-wx2kb
    @SukhbirSingh-wx2kb 3 ปีที่แล้ว +39

    ਬਹੁਤ ਹੀ ਮਿਹਨਤ ਨਾਲ ਬਣਾਈ ਗਈ ਹੈ ਇਹ ਵੀਡੀਓ। ਕਮਾਲ ਦੀ ਜਾਣਕਾਰੀ ਦਿੱਤੀ ਗਈ ਹੈ। ਜੱਗ ਜੱਗ ਜੀਓ ਵੀਰ ਜੀ ਤੇ ਇਸੇ ਤਰ੍ਹਾਂ ਗੁਰਬਾਣੀ ਪੜ੍ਹਨੀ ਸਿਖਾਉਂਦੇ ਰਹੋ।

    • @sarwansingh9575
      @sarwansingh9575 2 ปีที่แล้ว

      ਅਛੀ ਜਾਨਕਾਰੀ ਸਮਝ 3ਵਾਰ ਦੇਖੀ

    • @karanjotsinghturban6467
      @karanjotsinghturban6467 3 หลายเดือนก่อน

      ਜੁਗ ਜੁਗ ਜੀਉ ਹੁੰਦਾ ਹੈ

    • @SukhwantKaur-tj2uz
      @SukhwantKaur-tj2uz 3 หลายเดือนก่อน

      Waheguru sada chardi kala bakshan veer nu 🙏🙏

  • @binnukalra8608
    @binnukalra8608 3 ปีที่แล้ว +15

    ਬਹੁਤ ਹੀ ਵਧੀਆ ਜਾਣਕਾਰੀ ਅਤੇ ਗਲਤੀਆ ਠੀਕ ਕਰਵਾਉਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ

  • @HarbansSingh-wr6kl
    @HarbansSingh-wr6kl ปีที่แล้ว +3

    ਵਾਹਿਗੁਰੂ ਜੀ ਆਪ ਜੀ ਦੀ ਅਪਾਰ ਕਿਰਪਾ ਸਦਕਾ ਇਹੋ ਜਿਹੀ ਵੀਡੀਓਜ਼ ਸੁਣਨ ਨਾਲ ਬਹੁਤ ਸਾਰੀਆਂ ਗਲਤੀਆਂ ਸਾਨੂੰ ਸਮਝ ਆ ਗਈਆਂ ਜੀ ਬਹੁਤ ਵਧੀਆ ਆਪ ਜੀ ਨੇ ਸਮਝਾਇਆ ਹੈ ਜੀ

  • @gurjitsinghkhlsa8558
    @gurjitsinghkhlsa8558 2 ปีที่แล้ว +10

    ਬਹੁਤ ਬਹੁਤ ਧੰਨਵਾਦ ਗੁਰੂ ਕੀ ਫ਼ੌਜੋਂ... ਤੁਸੀਂ ਜੋ ਕਰ ਰਹੇ ਹੋ ਇਹ ਹੈ ਸਿੱਖੀ ਦਾ ਸਹੀ ਪ੍ਰਚਾਰ.. ਵਾਹਿਗੁਰੂ ਜੀ ਆਪ ਜੀ ਦੀ ਹਮੇਸ਼ਾ ਚੜ੍ਹਦੀ ਕਲਾ ਰੱਖਣਗੇ ਜੀ.. ਵਾਹਿਗੁਰੂ ਜੀ ਕਾ....

  • @GurpreetSingh-hb9io
    @GurpreetSingh-hb9io 9 หลายเดือนก่อน +1

    Waheguru ji

  • @bjsingh9358
    @bjsingh9358 3 ปีที่แล้ว +7

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਬਹੁਤ ਬਹੁਤ ਧੰਨਵਾਦ ਭਾਈ ਸਾਬ ਜੀ 🚩🌹

  • @satwinderrealyouristrueisa9647
    @satwinderrealyouristrueisa9647 2 ปีที่แล้ว +8

    Bhai Sahib ji you explained in very deeply the Gramametic pronounce in Gurubani as Gurmukhi in Shri Guru Granth Sahib ji. Wonderful knowledge
    God bless you. WAHEGURU ji kirpa karan ji. Thanks

  • @NarinderSingh-re7wj
    @NarinderSingh-re7wj 3 หลายเดือนก่อน

    Very valuable inputs given. Grammar plays a very important role in determining pronunciation and meaning in Gurbani. Very great Sewa ji.

  • @tejasingh2647
    @tejasingh2647 3 ปีที่แล้ว +1

    ਗੁਰਬਾਣੀ ਅੰਦਰ ਵਰਤੀ ਵਿਆਕਰਨ ਬਹੁਤ ਧਿਆਨ ਦੇਣ ਯੋਗ ਹੈ ਤੇ ਮਹੱਤਤਾ ਰੱਖਦੀ ਹੈ। ਜਿਹਨਾਂ ਨੇ ਕਿਰਿਆਵਾਚੀ, ਇੱਕ ਬਚਨ, ਬਹੁ ਬਚਨ, ਭੂਤਕਾਲ, ਵਰਤਮਾਨ ਕਾਲ, ਆਦਿਕ ਸਕੂਲ ਵਿੱਚ ਕਦੇ ਪੜਿਆ ਨਹੀਂ ਉਹ ਹਰ ਥਾਂ ਆਪਣਾ ਪ੍ਰਦਰਸ਼ਨ ਕਰਦੇ ਹਨ।

    • @Laljeet104
      @Laljeet104 9 หลายเดือนก่อน

      Reply please

  • @ArshpreetSingh-yx4st
    @ArshpreetSingh-yx4st 3 หลายเดือนก่อน

    ਵਾਹਿਗੂਰੂ ਜੀ

  • @prabhusingh2108
    @prabhusingh2108 3 ปีที่แล้ว +4

    Waheguru ji AAP ji ਤੋਂ ਇਹ ਸੇਵਾ ਲਈ ਜਾਣ l

  • @HardeepSingh-ln6us
    @HardeepSingh-ln6us หลายเดือนก่อน

    ਧੰਨ ਵਾਦ ਜੀ

  • @jasbirkaur4971
    @jasbirkaur4971 3 ปีที่แล้ว +7

    ਵਹਿਗੁਰੂ ਜੀ 🙏🙏

  • @ManjeetKaur-eu5tc
    @ManjeetKaur-eu5tc หลายเดือนก่อน

    Waheguru ji waheguru ji

  • @prabhleenkaur9578
    @prabhleenkaur9578 3 ปีที่แล้ว +3

    Wahe guru ji nice program wahe guruji ka khalsa wahe guru ji ki fateh

  • @darbarasinghbajwa3195
    @darbarasinghbajwa3195 หลายเดือนก่อน

    Waheguru ji 🙏🙏

  • @ManjitSingh-vm2bq
    @ManjitSingh-vm2bq ปีที่แล้ว

    ਬਹੁਤ ਵਧੀਆ ਕੰਮ ਕਰ ਰਹੇ ਹੋ ਸਿੰਘ ਸਾਹਿਬ ਜੀ।
    ਅਜੇ ਵੀ ਪੰਜਾਬੀ ਵਿੱਚ ਹ ਤੇ ਇਸ ਨਾਲ ਸਿਆਰੀ ਤੇ ਬਿਹਾਰੀ ਦਾ ਉਚਾਰਣ ਇਸ ਤਰ੍ਹਾਂ ਕੀਤਾ ਜਾਂਦਾ ਹੈ।
    ਪਹਿਰਾ , ਬੋਲਣ ਵਿੱਚ ਪੈਹਰਾ
    ਮਿਹਨਤ, ਬੋਲਣ ਨੂੰ ਮੇਹਨਤ
    ਬਹਿ, ਬੈਹ
    ਸਹਿ, ਸੈਹ
    ਕਹਿੰਦਾ, ਕੈਹੰਦਾ

  • @tajsinghtoofan1347
    @tajsinghtoofan1347 9 หลายเดือนก่อน

    Waheguru jio

  • @nirmalkaur3015
    @nirmalkaur3015 3 ปีที่แล้ว +5

    ਬਹੁਤ ਬਹੁਤ ਧੰਨਵਾਦ ਜੀ 🙏

  • @Gurwindersingh-jm8mm
    @Gurwindersingh-jm8mm 3 ปีที่แล้ว +3

    Very nice video helpful video waheguru ji tuhade te kirpa kare

  • @nachhatarkaur3723
    @nachhatarkaur3723 ปีที่แล้ว

    ਬਹੁਤ ਵਧੀਆ ਢੰਗ ਨਾਲ ਗੁਰਬਾਣੀ ਸਿਖਾਉਣ ਲਈ ਧੰਨਵਾਦ।

  • @zorasingh3650
    @zorasingh3650 3 หลายเดือนก่อน

    ਭਾਈ ਸਾਹਿਬ ਜੀ ਅਵਾਜ ਬਹੁਤ ਘੱਟ ਹੈ।

  • @manjeetkaur483
    @manjeetkaur483 2 ปีที่แล้ว +1

    ਬਹੁਤ ਬਹੁਤ ਧੰਨਵਾਦ ਕਰਦੇ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @hotchandmulchandani4265
    @hotchandmulchandani4265 3 ปีที่แล้ว +3

    Waheguru ji ka khalsa waheguru ji ki fateh

  • @channasingh762
    @channasingh762 3 หลายเดือนก่อน

    Waheguruji waheguruji waheguruji waheguruji waheguruji waheguruji

  • @tejasingh2647
    @tejasingh2647 2 ปีที่แล้ว

    ਗੱਲ ਸਮਝਣ ਵਾਲੀ ਹੈ। ਭਾਈ ਸਾਹਿਬ ਨੇ ਵਧੀਆ ਸਮਝਾਇਆ ਹੈ।

  • @parwindersingh6456
    @parwindersingh6456 2 ปีที่แล้ว

    ਵਾਹਿਗੁਰੂ ਜੀ

  • @bhupindersinghsaini2186
    @bhupindersinghsaini2186 7 หลายเดือนก่อน

    ਧੰਨਵਾਦ ਜੀ। ਬਹੁਤ ਵਧੀਆ ਤਰੀਕੇ ਨਾਲ ਸ਼ਬਦਾਂ ਦਾ ਉਚਾਰਣ ਸਮਝਾਇਆ ਹੈ।

  • @RaviSonia-s8p
    @RaviSonia-s8p 3 หลายเดือนก่อน

    ਬਹੁਤ ਖੂਬ। ਧੰਨਵਾਦ ਜੀ ।

  • @sandhusuraj59
    @sandhusuraj59 11 หลายเดือนก่อน

    ਬਹੁਤ ਵਧੀਆ ਸਮਝਾਇਆ ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਚ ਰਹਿਣ ਦਾ ਉਦਮ ਬਖਸ਼ੇ

  • @manimand7402
    @manimand7402 2 ปีที่แล้ว

    Wmk

  • @Chhinderpalkaur-nt4vl
    @Chhinderpalkaur-nt4vl 5 หลายเดือนก่อน

    Waheguru

  • @SukhbirSingh-wx2kb
    @SukhbirSingh-wx2kb 3 ปีที่แล้ว +2

    ਜੁਗ ਜੁਗ ਜੀਓ

  • @baljeetkaurminhas3739
    @baljeetkaurminhas3739 ปีที่แล้ว

    ਬਹੁਤ ਬਹੁਤ ਧੰਨਵਾਦ ਜੀ ਗੁਰਬਾਣੀ ਸ਼ਬਦ ਸਿਖਾਉਣ ਵਾਸਤੇ 🙏🙏🙏🙏

  • @kuldeepgill8431
    @kuldeepgill8431 2 ปีที่แล้ว +1

    ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਹੈ ਧੰਨਵਾਦ ਜੀ

  • @gurmeetvirdi6549
    @gurmeetvirdi6549 6 หลายเดือนก่อน

    🙏🙏

  • @bhagtabnbxnx3294
    @bhagtabnbxnx3294 ปีที่แล้ว

    ਮੈ ਗੁਰ ਬਾਣੀ ਪਢਨੀ ਸੁਰੂ ਕੀਤੀ ਹੈ ਆਪ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਦੱਸਿਆ ਹੈ ਜੀ

  • @GursewakSingh-vn9ej
    @GursewakSingh-vn9ej 2 ปีที่แล้ว

    ਧੰਨਵਾਦ। ਗੁਰਬਾਣੀ ਦੀ ਸੋਝੀ ਦਿੰਦੇ ਰਹੋ🙏

  • @baljinderkular1821
    @baljinderkular1821 ปีที่แล้ว +1

    ਆਪ ਜੀ ਦਾ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @BalwinderSingh-hv1fw
    @BalwinderSingh-hv1fw ปีที่แล้ว

    ਬਹੁਤ ਹੀ ਸ਼ੁਧ ਸ਼ਬਦ ਉਚਾਰਨ ਜੀ 🙏

  • @mandeep6376
    @mandeep6376 2 ปีที่แล้ว

    ਬਹੁਤ ਬਹੁਤ ਧੰਨਵਾਦ ਜੀ/ ਬਹੁਤ ਹੀ ਵਧੀਆ ਤਰੀਕੇ ਨਾਲ਼ ਗੁਰਬਾਣੀ ਦੇ ਇਨ੍ਹਾਂ ਸ਼ਬਦਾ ਦਾ ਉਚਾਰਣ ਦੱਸਿਆ ਹੈ /

  • @traditionalfood8805
    @traditionalfood8805 9 หลายเดือนก่อน

    ਬਹੁਤ ਬਹੁਤ ਧੰਨਵਾਦ ਜੀ ਗਲਤੀਆਂ ਠੀਕ ਕਰਨ ਦਾ ਜੀ

  • @ramlalralh3752
    @ramlalralh3752 3 ปีที่แล้ว +5

    Waheguru Ji 🌹🌹🌹🌹🌹🙏🙏🙏🙏🙏

  • @MandeepKaur-li9ey
    @MandeepKaur-li9ey 3 ปีที่แล้ว

    ਵਾਹਿਗੁਰੂ ਵਾਹਿਗੁਰੂ

  • @harwindersinghsaini5318
    @harwindersinghsaini5318 2 ปีที่แล้ว +1

    Veer ji tusi boat hi vadhiya dang naal Gurban de patth bare dasseya hai. Rab thanu chardi kala vich rakhe.
    Kayla

  • @AvnishKumar-xp8wb
    @AvnishKumar-xp8wb 3 ปีที่แล้ว +3

    Bahut vadhiya veer g lagya Waheguru ji ka khalsa Waheguru ji ki fateh

  • @pawandeeppaji8627
    @pawandeeppaji8627 4 หลายเดือนก่อน

    Very good

  • @GaganDeep-iz6bz
    @GaganDeep-iz6bz หลายเดือนก่อน

    Bhut vadiya .tamwad veer g .

  • @SewakSingh-kw1lm
    @SewakSingh-kw1lm 16 วันที่ผ่านมา

    ਵੀਰੇ ਗਲਤ ਹੈ

  • @hansrajsinghsingh8928
    @hansrajsinghsingh8928 2 ปีที่แล้ว

    ਬਹੁਤ ਹੀ ਵਧੀਆ ਜਾਣਕਾਰੀ ਹੈ ਜੀ ਵੀਰ ਜੀ

  • @jspanesar9532
    @jspanesar9532 3 ปีที่แล้ว +1

    NC ਬਹੁਤ ਵਦੀਆ ਜੀ

  • @sarbjitpahra5025
    @sarbjitpahra5025 11 หลายเดือนก่อน

    🙏🙏🙏🙏🙏

  • @kulwantsinghbrar1220
    @kulwantsinghbrar1220 3 ปีที่แล้ว +4

    Nice

    • @shahbazsingh655
      @shahbazsingh655 3 ปีที่แล้ว

      ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥

  • @AvtarSingh-fi1oj
    @AvtarSingh-fi1oj หลายเดือนก่อน

    ❤❤❤❤❤❤

  • @kuljitkaur61
    @kuljitkaur61 3 ปีที่แล้ว +2

    thanks waheaguru ji

  • @BaldevSingh-ud7hw
    @BaldevSingh-ud7hw 2 ปีที่แล้ว +1

    ਗੁਰੂ ਸਾਹਿਬ ਹੋਰ ਕਿ੍ਰਪਾ ਕਰਨ ਜੀ।

  • @HarpreetKaur-cv8bh
    @HarpreetKaur-cv8bh 3 ปีที่แล้ว +2

    Dhanwaad ji

  • @JarnailSingh-xn6vk
    @JarnailSingh-xn6vk 2 ปีที่แล้ว

    Satnam Shari waheguru Sahib ji maher Karo ji 🙏 🙏

  • @harjitgodblessyoubajwa2676
    @harjitgodblessyoubajwa2676 2 ปีที่แล้ว

    Waheguru ji Waheguru ji Waheguru ji Waheguru ji Waheguru ji Waheguru ji

  • @beingnottechnically733
    @beingnottechnically733 ปีที่แล้ว

    ਬਹੁਤ ਵਧੀਆ ਉਪਰਾਲਾ

  • @SeemaRani-lc1mh
    @SeemaRani-lc1mh 3 ปีที่แล้ว +2

    Wahaguru g 🙏🙏

  • @santokhsingh2519
    @santokhsingh2519 2 ปีที่แล้ว

    ਬਹੁਤ ਬਹੁਤ ਧੰਨਵਾਦ ਜੀ ਏਨੇ ਵਧੀਆ ਤਰੀਕੇ ਨਾਲ ਸਮਝਾਇਆ ਤੁਸੀ

  • @kuldeepbhullar628
    @kuldeepbhullar628 3 ปีที่แล้ว +1

    ਵਾਹਿਗੁਰੂ ਜੀ 🙏

  • @BalkarSingh-ve6kb
    @BalkarSingh-ve6kb ปีที่แล้ว

    Very nice ji

  • @ishwarmann1737
    @ishwarmann1737 ปีที่แล้ว

    Thanks ji

  • @sikhyouthwaterloo7870
    @sikhyouthwaterloo7870 3 ปีที่แล้ว +2

    ਵੀਰਜੀ ਗਲਤ ਹੀ ਸਿਖਾਈ ਜਾਂਦੇ ਹੋਂ

  • @davindersingh7003
    @davindersingh7003 10 หลายเดือนก่อน

    ਬਹੂਤ ਵਧੀਆ ਸਮਜਾਇਆ

  • @sarbjitdhillon4317
    @sarbjitdhillon4317 3 ปีที่แล้ว +2

    Waheguru waheguru waheguru ji

  • @poonamsingh8441
    @poonamsingh8441 3 ปีที่แล้ว +1

    Thanks veer ji bahut kug sikhan nu milia 🙏🏻🙏🏻

  • @sarbjitdhillon4317
    @sarbjitdhillon4317 2 ปีที่แล้ว

    Waheguru waheguru ji thanks very much ji

  • @harmanpreetkaur6618
    @harmanpreetkaur6618 3 ปีที่แล้ว +1

    Dhanwad ji buhat buhat

  • @sewasingh5142
    @sewasingh5142 3 ปีที่แล้ว +1

    ਧਨਵਾਦ ਵੀਰ ਜੀ

  • @surjeetcheema3216
    @surjeetcheema3216 2 ปีที่แล้ว

    Veer jee this v d o is very helpfull to gurbani students very very thanks

  • @ranvirsinghphotography4373
    @ranvirsinghphotography4373 ปีที่แล้ว

    Bhut wedea

  • @amarjitkaur990
    @amarjitkaur990 2 ปีที่แล้ว

    ਬਹੁਤ ਬਹੁਤ ਵਧੀਆ ਜੀ ਧੰਨਵਾਦ ਜੀ

  • @deepaulakh8236
    @deepaulakh8236 ปีที่แล้ว

    Thanks veer ji

  • @thesingh57
    @thesingh57 3 ปีที่แล้ว +6

    ਸਾਹਿ ਸਾਹਿ ਤੇ ਅਲਹੁ ਦਾ ਉਚਾਰਣ ਕਿਵੇਂ ਹੋਏਗਾ

  • @hardeepsinghdhillon2314
    @hardeepsinghdhillon2314 3 ปีที่แล้ว +1

    Dhanwad

  • @daljitsingh7968
    @daljitsingh7968 ปีที่แล้ว

    Very good Gurbani santhay

  • @rajvirsuman3160
    @rajvirsuman3160 ปีที่แล้ว

    ਬਹੁਤ ਬਹੁਤ ਧਨਵਾਦ ਜੀ

  • @learnenglishwithrajveer3127
    @learnenglishwithrajveer3127 2 ปีที่แล้ว

    ਬਹੁਤ ਵਧੀਆ ਸਮਝਾਇਆ ਜੀ।

  • @surjitsinghmann9072
    @surjitsinghmann9072 2 ปีที่แล้ว

    Wahaguru jee kaa khalsa waheguru jee kee fateh veerji bhot wadhia treeke naal smjhaaea ji

  • @chattank9282
    @chattank9282 ปีที่แล้ว

    bahut vadhiaya jankari diti h. 🙏🙏

  • @KulwantSingh-gp6sw
    @KulwantSingh-gp6sw 3 ปีที่แล้ว +1

    Veer ji WaheGuru Ji ka Khalsa WaheGuru Ji ki Fateh

  • @gursewak418
    @gursewak418 2 ปีที่แล้ว

    Thanks 😊 ji

  • @gursharansingh1148
    @gursharansingh1148 3 ปีที่แล้ว +4

    Baut vadia dasya baba ji 🙇🙇

  • @amanpreetvanshpreet3620
    @amanpreetvanshpreet3620 11 หลายเดือนก่อน

    Waheguru.ji 🙏🏻🙏🏻🙏🏻🙏🏻🙏🏻

  • @jaswindergill6752
    @jaswindergill6752 3 ปีที่แล้ว +1

    Wahegur ji

    • @GurnamSingh-sq9rl
      @GurnamSingh-sq9rl 3 ปีที่แล้ว

      Bahut he vadia veer g guru maraj ap g agy to hor v sumt bxn

  • @prabhjotkaur629
    @prabhjotkaur629 7 หลายเดือนก่อน

    ਬਹੁਤ ਬਹੁਤ ਧੰਨਵਾਦ ਵੀਰ ਜੀ

  • @amarjitkaur2483
    @amarjitkaur2483 2 ปีที่แล้ว

    ਜੁਗ ਜੁਗ ਜੀਓ🙏ਬਹੁਤ ਵਧੀਆ

  • @JyotiKaur-h1j
    @JyotiKaur-h1j ปีที่แล้ว

    Bhut bhut DHAN wadd ji enni vadiya jankari denn lai🙏🙏🙏🙏

  • @namyapathry448
    @namyapathry448 ปีที่แล้ว

    Bhai Sahib ji aap ji da bhout bhout danvaad ji 🙏

  • @baldevbhangu4766
    @baldevbhangu4766 2 ปีที่แล้ว

    ਧੰਨਵਾਦ ਜੀ

  • @dharmjeetsingh7868
    @dharmjeetsingh7868 ปีที่แล้ว

    Bahut bahut dhanvad

  • @ManpreetSingh-dj9de
    @ManpreetSingh-dj9de ปีที่แล้ว

    bahut bahut dhanwaad ji

  • @rajagakhar515
    @rajagakhar515 3 ปีที่แล้ว

    ਬਹੁਤ ਵਧੀਆ ਹੈ ਜੀ

  • @SukhvinderSingh-jx7bz
    @SukhvinderSingh-jx7bz 2 ปีที่แล้ว

    Waheguru sahib ji

  • @HarpalSingh-nj8bd
    @HarpalSingh-nj8bd 9 หลายเดือนก่อน

    🎉waheguru ji

  • @iqbalsinghbhatia225
    @iqbalsinghbhatia225 3 ปีที่แล้ว +2

    Bahut achha samjhaya hai ji. Dhanwad. Shuru vich 4 minute da laya sama ghata lavo ji. Tatt di gall ik minute to baad shuru ho jave te video vich interest banaya rahega ji

  • @jhajj5166
    @jhajj5166 2 ปีที่แล้ว

    ਬਹੁਤ ਸੋਹਣਾ ਵੀਰ ਜੀ 🙏🙏🙏