Part 1 || Guru Granth Sahib Ji Santhiya ਸਿਖੋ ਬਹੁਤ ਸਰਲ ਤਰੀਕੇ ਨਾਲ ਗੁਰਬਾਣੀ ਸੰਥਿਆ ਸਵਯੇ ਸ੍ਰੀ ਮੁਖਬਾਕੵ

แชร์
ฝัง
  • เผยแพร่เมื่อ 5 ก.ย. 2024
  • ਭਾਗ ਪਹਿਲਾ - ਧੰਨ ਗੁਰੂ ਗ੍ਰੰਥ ਸਾਹਿਬ ਜੀ ਸੰਥਿਆ
    By - Giani Gurpreet Singh Ji

    ਸਤਿਨਾਮੁ
    ਕਰਤਾ ਪੁਰਖੁ
    ਨਿਰਭਉ ਨਿਰਵੈਰੁ
    ਅਕਾਲ ਮੂਰਤਿ
    ਅਜੂਨੀ ਸੈਭੰ
    ਗੁਰਪ੍ਰਸਾਦਿ ॥
    ॥ ਜਪੁ ॥
    ਆਦਿ ਸਚੁ ਜੁਗਾਦਿ ਸਚੁ ॥
    ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥
    --------------------------------------------------------------
    Subscribe to channel for more Gurbani santhia , Gurbani & historical Katha.
    Facebook Page
    / gianigurpreetsingh
    Instagram
    / gianigurpreetsinghji
    Telegram Group
    t.me/GianiGurp...
    #gurugranthsahibji #santhiya #gurbani

ความคิดเห็น • 118

  • @user-ip2it3uy7n
    @user-ip2it3uy7n 8 วันที่ผ่านมา

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @Gurbanivichar84
    @Gurbanivichar84 27 วันที่ผ่านมา +1

    ਬਹੁਤ ਸੁੱਧ ਪਾਠ ਜੀ

  • @Bhai_Gurchet_singh_
    @Bhai_Gurchet_singh_ ปีที่แล้ว +15

    ਗਿਆਨੀ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਜਿੰਨਾ ਪਵਿੱਤਰ ਗੁਰਬਾਣੀ ਦੇ ਸ਼ੁੱਧ ਉਚਾਰਨ ਵਾਰੇ ਬਖਸ਼ਿਸ਼ ਕੀਤੀ ਹੈ ਕ੍ਰਿਪਾ ਕਰਕੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਗੁਰਬਾਣੀ ਦੀ ਹੀ ਸੰਥਿਆ ਦੀ ਬਖਸ਼ਿਸ਼ ਕਰੋ ਜੀ

  • @kulvinderkaur7253
    @kulvinderkaur7253 ปีที่แล้ว +14

    ਵਾਹਿਗੁਰੂ ਜੀ ਕਰਨ ਸਾਨੂੰ ਸ਼ੁੱਧ ਗੁਰਬਾਣੀ ਪੜ੍ਹਨ ਦੀ ਦਾਤ ਬਖੱਸਣ 🙏🙏🙇🏻‍♀️🙇🏻‍♀️🙏🙏🙏

  • @harinderkaur3422
    @harinderkaur3422 หลายเดือนก่อน

    Waheguru Waheguru ji🙏🙏🙏🙏

  • @xizedd
    @xizedd 3 หลายเดือนก่อน

    Waheguru ji ka Khalsa waheguru ji ki fateh

  • @jagrajsingh5817
    @jagrajsingh5817 2 หลายเดือนก่อน

    ਵਾਹਿਗੁਰੂ ਜੀ

  • @rublesahni645
    @rublesahni645 4 หลายเดือนก่อน

    Waheguru ji waheguru ji

  • @yodhsingh6429
    @yodhsingh6429 3 หลายเดือนก่อน

    Waheguru ji chardikal vich rakne g

  • @sarbjeetsingh4429
    @sarbjeetsingh4429 11 หลายเดือนก่อน

    Khalsa ji vaho vaho sache patsah tu sachi nayi e pangti har vaar ucharn krni ja nhi

  • @chakmorsingh6464
    @chakmorsingh6464 2 หลายเดือนก่อน

    ਵਾਹਿਗੁਰੂ ਜੀ ਬਹੁਤ ਵਧੀਆ ਜੀ

  • @surinderkaur8999
    @surinderkaur8999 2 หลายเดือนก่อน

    Waheguru ji.

  • @kskdawaljitsingh2960
    @kskdawaljitsingh2960 3 หลายเดือนก่อน

    Dhanwad Ji

  • @paramjeetkaur5626
    @paramjeetkaur5626 4 หลายเดือนก่อน

    Waheguru ji ❤

  • @akempreet8677
    @akempreet8677 7 หลายเดือนก่อน

    Waheguru Mehar kri

  • @sarbjeetsingh4429
    @sarbjeetsingh4429 11 หลายเดือนก่อน

    Bhut dhanwad ji

  • @user-sr3ew3li2d
    @user-sr3ew3li2d 8 หลายเดือนก่อน

    Wahiguru

  • @parminderpanesar600
    @parminderpanesar600 5 หลายเดือนก่อน

    Waheguru Ji Ka Khalsa Waheguru Ji Ki Fateh ji. Beta ji bauth bauth vadia videos han. I like to watch them over and overm when I do paath it becomes easier and enjoyable.❤

  • @HarwindarSingh-ls7vx
    @HarwindarSingh-ls7vx 8 หลายเดือนก่อน

    Waheguru jii

  • @jeetsingh1869
    @jeetsingh1869 6 หลายเดือนก่อน

    Waheguru

  • @gagandeepsingh8556
    @gagandeepsingh8556 ปีที่แล้ว +2

    ਭਾਈ ਸਾਹਿਬ ਜੀ ਤੁਸੀਂ ਇੱਕ ਕਿਤਾਬ ਲਿਖੋ ਜਿਸ ਵਿਚ ਮਹਿੰਗੇ ਸ਼ਬਦਾਂ ਦਾ ਸਹੀ ਉਚਾਰਨ ਦੱਸਿਆ ਗਿਆ ਹੋਵੇ ਜੀ

  • @ishersingh9446
    @ishersingh9446 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jassi.jagraon
    @jassi.jagraon 10 หลายเดือนก่อน +1

    ਵਾਹਿਗੁਰੂ ਜੀ ਤੁਹਾਡੀ ਬਹੁਤ ਵੱਡੀ ਸੇਵਾ ਹੈ। ਕਈ ਲੋਕ ਤਾਂ ਸਿੱਖੀ ਵਾਰੇ ਪ੍ਰਸ਼ਨ ਉਤਰ ਦੱਸਨ ਦੇ ਵੀ ਪੈਸੇ ਲੈਂਦੇ ਨੇ 🙏🙏🙏🙏

  • @ManpreetSingh-do2vc
    @ManpreetSingh-do2vc ปีที่แล้ว +1

    ਗਿਆਨੀ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
    ਸਾਰੇ ਗੁਰਬਾਣੀ ਦੀ ਸੰਥਿਆ ਕਰਵਾਓ ਜੀ

  • @jatindersingh1809
    @jatindersingh1809 11 หลายเดือนก่อน +1

    Waheguru ji chardikla bakse ji

  • @ravneetjakhar4806
    @ravneetjakhar4806 8 หลายเดือนก่อน

    🙏🙏🙏🙏

  • @DAVINDERSINGH-uq9bt
    @DAVINDERSINGH-uq9bt ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀੳ🌹🌹🙏🏼🙏🏼

  • @harkiretsingh1457
    @harkiretsingh1457 ปีที่แล้ว +1

    ਵਾਹਿਗੁਰੂ ਜੀ ਆਪਣੇ ਬੱਚਿਆਂ ਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਜੀ ਬਾਣੀ ਸ਼ੁੱਧ ਉਚਾਰਨ ਦੀ ਬੁੱਧੀ ਬਖਸ਼ਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @ashoksingh9480
    @ashoksingh9480 8 หลายเดือนก่อน

    Waheguru ji ka khalsa Waheguru ji ki Fateh. Waheguru Waheguru Waheguru Waheguru Waheguru Waheguru Waheguru

  • @harmeetkaur5199
    @harmeetkaur5199 ปีที่แล้ว +2

    Waheguru Ji ka khalsa waheguru ji ki Fateh bahut khoob Bhai sahab ji daa dhanwaad

  • @KarandeepsinghAmbersirya-pz7sl
    @KarandeepsinghAmbersirya-pz7sl 8 หลายเดือนก่อน

    🙏🙏🙏😊

  • @deepswaran2130
    @deepswaran2130 6 หลายเดือนก่อน +1

    Dhanyvad baba ji

  • @jashnghudani6167
    @jashnghudani6167 11 หลายเดือนก่อน +1

    Vaheguru. Ji

  • @sonikaurr6854
    @sonikaurr6854 6 หลายเดือนก่อน +1

    Aap ji da bahut bahut dhanyawad

  • @nstiwana6247
    @nstiwana6247 4 หลายเดือนก่อน

    ਬਹੁਤ ਬਹੁਤ ਧੰਨਵਾਦ ਗਿਆਨੀ ਜੀ।ਇਹ ਬਹੁਤ ਵੱਡਾ ਪੁੰਨ ਹੈ।ਪਰੋ ਉਪਕਾਰ ਹੈ।

  • @balbirkaur22
    @balbirkaur22 ปีที่แล้ว

    Wahegurug ka khalsha wahegurug ki fateh wahegurug kirpa karog hedata bakslaug wahegurug🙏🙏🙏🌹🙏🙏🙏🙏🙏🙏🌹🌹🙏🙏🌹🌹🙏🙏🙏🙏🙏🙏🙏🙏🌹🌹🌹🌹🌹🌹🌹🌹🙏🙏🙏🙏🙏🙏

  • @ushachander2561
    @ushachander2561 9 หลายเดือนก่อน

    Waheguru ji ka khalsa waheguru ji ki fateh ji 🌷🌷🙏🙏🌷🌷

  • @JagsirSingh-ji2ro
    @JagsirSingh-ji2ro 9 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।

  • @dalbirsingh1964
    @dalbirsingh1964 ปีที่แล้ว

    ਵਾਹਿਗੁਰੂਜੀਕਾਖਾਲਸਾ ਵਾਹਿਗੁਰੂਜੀਕੀਫਤਹਿ।।

  • @HardeepSingh-nf8uu
    @HardeepSingh-nf8uu ปีที่แล้ว

    ਵਾਹੇ ਗੁਰੂ ਜੀ ਵਾਹੇ ਗੁਰੂ ਜੀ

  • @dalbirsingh1964
    @dalbirsingh1964 ปีที่แล้ว

    ਵਾਹਿਗੁਰੂ ਜੀ‌ ਵਾਹਿਗੁਰੂ ਜੀ‌

  • @Har_kaur13
    @Har_kaur13 11 หลายเดือนก่อน +1

    Waheguru ji tuhada bahut bdia uparala hai jo sanu santheya krva rehe ho tuhadi help nal bahut bania dia santheya kiti hai app ji agey ik benti hai k bs ik ASA DI VAAR di santheya krva deo ji please ja fr apne mukh to pura path bol k video paa deo ta jo sara clear hoju🙏🏻🙏🏻🙏🏻

  • @KulwindersinghSarkaria
    @KulwindersinghSarkaria 4 หลายเดือนก่อน

    ਵਾਹਿਗੁਰੂ ਜੀ ਬਹੁਤ ਵਦੀਆ ਜੀ 🙏🙏

  • @karamjeetkaur8376
    @karamjeetkaur8376 ปีที่แล้ว

    Waheguru Waheguru Waheguru jo 🙏🙏🙏🙏🙏🙏

  • @reshamsinghgill3821
    @reshamsinghgill3821 ปีที่แล้ว

    ਧੰਨ ਹੋ ਤੁਸੀਂ ਬਾਬਾ ਜੀ

  • @HarpreetKaur-cw4uc
    @HarpreetKaur-cw4uc ปีที่แล้ว

    Wahaguru ji kirpa karo

  • @reetkaur8093
    @reetkaur8093 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏 ਸ਼ੁਕਰਾਨਾ ਵਾਹਿਗੁਰੂ ਜੀ ਆਪ ਜੀ ਦਾ ਬਹੁਤ bhut 🙏

  • @JaspalSing-zj1sh
    @JaspalSing-zj1sh ปีที่แล้ว

    Wahe guru g

  • @LovepreetSingh-cp9ew
    @LovepreetSingh-cp9ew ปีที่แล้ว

    ਧੰਨਵਾਦ ਗਿਆਨੀ ਜੀ

  • @user-my9zy8bb5x
    @user-my9zy8bb5x ปีที่แล้ว

    ਵਹਿਗੁਰੂ ਜੀ ਮੇਹਰ ਕਰੋ ਜੀ ਸਬ ਦਾ ਭਲਾ ਹੋ ਜੀ 🙏🌹

  • @VikramSinghKhalsa1998
    @VikramSinghKhalsa1998 ปีที่แล้ว

    ਬਹੁਤ ਵਦੀਆ ਜੀ

  • @amitkaurbains4889
    @amitkaurbains4889 ปีที่แล้ว

    🙏ਗੁਰ ਕਿਰਪਾ ਗਿਅਾਨੀ ਜੀ
    ਦਿਲੋ ਧੰਨਵਾਦ ਜੀ

  • @jagdevsingh3101
    @jagdevsingh3101 ปีที่แล้ว

    Wahaiguru ji ka Khalsa waheguru ji ki Fateh

  • @user-gh9fk3yf2s
    @user-gh9fk3yf2s 9 หลายเดือนก่อน

    ਬਹੁਤ ਬਹੁਤ ਧੰਨਵਾਦ ਖਾਲਸਾ ਜੀ

  • @prabhsharansrivastava7455
    @prabhsharansrivastava7455 ปีที่แล้ว

    Vaheguru ji 🙏

  • @KarandeepsinghAmbersirya-pz7sl
    @KarandeepsinghAmbersirya-pz7sl 8 หลายเดือนก่อน +1

    4:34

  • @inderaulakh1984
    @inderaulakh1984 ปีที่แล้ว

    Wahaguru ji mehar karo

  • @sumandeepkaur7961
    @sumandeepkaur7961 ปีที่แล้ว

    ਬਹੁਤ ਵਧੀਆ ਸਮਝਾਇਆ ਬਾਬਾ ਜੀ.... ਆਪ ਜੀ ਕਰਕੇ ਮੈਂ ਗੁਰਬਾਣੀ ਦਾ ਸ਼ੁੱਧ ਉਚਾਰਨ ਕਰਨ ਸਿੱਖ ਰਹੀ...
    ਤੇ ਉਂਜ ਵੀ ਜੇ ਮੈਂ ਆਪ ਜੀ ਨੂੰ ਸਵਾਲ ਕਰਕੇ ਕੁੱਝ ਪੁੱਛਾ... ਆਪ ਜੀ ਸਦਾ ਜਵਾਬ ਦੇ ਕੇ ਸਮਝਾਇਆ...ਧੰਨਵਾਦ ਬਾਬਾ ਜੀ 🌝🙏
    ਗੁਰੂ ਪਿਤਾ ਆਪ ਜੀ ਦੇ ਬਾਣੀ ਦੇ ਪ੍ਰਚਾਰ ਕਰਨ ਦੀ ਸੇਵਾ ਨੂੰ ਹੋਰ ਭਾਗ ਲਾਉਣ...
    ਤੇ ਜਿਆਦਾ ਸਵਾਲ ਕਰਨ ਤੇ ਨਿੱਕੀ ਭੈਣ ਸਮਝ ਸਦਾ ਮਾਫ਼ ਕਰਨਾ...❤️🌝💐🌹
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @karamjeetkaur8376
    @karamjeetkaur8376 ปีที่แล้ว

    Waheguru jo 🙏🙏🙏🙏🙏

  • @gaganvadhon4611
    @gaganvadhon4611 ปีที่แล้ว

    Thanks bhai sahib ji🙏🙏🙇🙇

  • @gilluniquevideos3240
    @gilluniquevideos3240 ปีที่แล้ว

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖੇ

  • @Jagroopsingh2022
    @Jagroopsingh2022 ปีที่แล้ว

    ਬਹੁਤ ਬਹੁਤ ਧੰਨਵਾਦ ਭਾਈ ਸਾਬ ਜੀ

  • @JskhalsaTailor
    @JskhalsaTailor ปีที่แล้ว

    🙏⛳
    Baba ji ardaas alag alag same mutabik karni sikhao ji menu vi te, sareya veera nu vi
    Jida janam sanskaar di mahoorat di mirtak di bhog di 🙏
    Guru sahib ji de adab ch kida de bole vartne han .

  • @RajinderSingh-zz9dw
    @RajinderSingh-zz9dw ปีที่แล้ว

    Dan waheguru je 💯🙏🌄🌄🌄🌄🌄💐💐💐💐💐 waheguru je ka kalsa waheguru je ke fatte 🙏🌄

  • @charanjtsingh2679
    @charanjtsingh2679 ปีที่แล้ว

    ਬਹੁਤ ਬਹੁਤ ਧੰਨਵਾਦ ਗਿਆਨੀ ਜੀ

  • @harbanssingh2996
    @harbanssingh2996 ปีที่แล้ว

    ਵਾਹਿਗੁਰੂ ਜੀ ਬਹੁਤ ਧੰਨਵਾਦ ਜੀ ਬਹੁਤ ਹੀ ਉਤਮ ਉਪਰਾਲਾ ਹੈ ਜੀ

  • @tarolchansinghsursingh9989
    @tarolchansinghsursingh9989 ปีที่แล้ว

    ਧੰਨਵਾਦ ਭਾੲੀ ਸਾਬ ਜੀੳੁ

  • @kiranpalgill8154
    @kiranpalgill8154 ปีที่แล้ว

    Waheguru ji 🙏🏻🙏🏻🙏🏻🙏🏻🌹⛳🌹🌹🌹

  • @hardeepkaur1170
    @hardeepkaur1170 ปีที่แล้ว

    waheguru ji kirpa kro ji

  • @user-yz9om9gj1g
    @user-yz9om9gj1g ปีที่แล้ว

    ਵਾਹਿਗੁਰੂ ਜੀ ਬਹੁਤ ਵਧੀਆ ਜੀ ਧੰਨਵਾਦ ਜੀ 🙏🚩

  • @kindersidhu9133
    @kindersidhu9133 ปีที่แล้ว

    Wahegur jii ❤🙏❤

  • @user-sh1ar12n
    @user-sh1ar12n ปีที่แล้ว

    ਧੰਨਵਾਦ ਜੀ 🙏

  • @gianisatnamsingh448
    @gianisatnamsingh448 ปีที่แล้ว

    ਬਹੁਤ ਵਧੀਆ 🙏🏻

  • @GurdeepSingh-hw2zk
    @GurdeepSingh-hw2zk ปีที่แล้ว

    Waheguru ji waheguru ji 🙏🏼

  • @SinghDigitalStudioSunam
    @SinghDigitalStudioSunam ปีที่แล้ว

    💕❤🙏🙏🙏❤💕

  • @harbanskaur3071
    @harbanskaur3071 ปีที่แล้ว

    🙏

  • @raghvirsingh6311
    @raghvirsingh6311 ปีที่แล้ว +1

    ਵਾਹਿਗੁਰੂ ਜੀ 🙏 ਕੇਸੀ ਇਸਨਾਨ ਕਰਦੇ ਸਮੇਂ ਲੰਬੇ ਕੇਸ ਜਮੀਨ ਨਾਲ ਲਗਦੇ ਹਨ, ਕੁਝ ਮੂਏ ਹੋਏ ਕੇਸ ਪਾਣੀ ਦੇ ਨਾਲ ਹੀ ਵਹਿ ਜਾਂਦੇ ਹਨ ਇਸ ਸਮੇਂ ਕੀ ਕਰ ਸਕਦੇ ਹਾਂ। ਕੇਸੀ ਇਸਨਾਨ ਸਮੇਂ ਸ੍ਰੀ ਸਾਹਿਬ ਨੂੰ ਸਹੀ ਤਰੀਕੇ ਨਾਲ ਕਮਰ ਕੱਸਾ ਕਿਵੇਂ ਕਰੀਏ ਅਤੇ ਕੰਘੇ ਦਾ ਕੀ ਕਰਨਾ ਹੈ। ਕਿਰਪਾ ਕਰਕੇ ਕੇਸਾਂ ਦੀ ਸੰਭਾਲ ਸੰਬੰਧਿਤ ਜਾਣਕਾਰੀ ਭਰਪੂਰ ਵੀਡੀਓ ਬਣਾਓ ਜੀ 🙏🙏🙏

  • @meetandjiger2148
    @meetandjiger2148 7 หลายเดือนก่อน

    Whaheguru ji 🎉

  • @karanbala7340
    @karanbala7340 10 หลายเดือนก่อน +1

    🙏🙏🧍🙏🙏

  • @SunnySingh-fr5gh
    @SunnySingh-fr5gh 8 หลายเดือนก่อน

    Mul mantar ya mah mantar ,age v panth c sara khush do so hai

  • @BaljinderSingh-wr3wn
    @BaljinderSingh-wr3wn ปีที่แล้ว

    ਸਵਯੇ ਮਹੱਲੇ ਚੋਥੇ ਦੇ ਵੀਡੀਓ ਬਣਾਇਓ

  • @sarbjeetsingh4429
    @sarbjeetsingh4429 6 หลายเดือนก่อน

    Bhai ji gurbani vaho vaho sache patshah tu sach nayi eh har pangti nal padna ya nhi jroor vichar deo

  • @dalvinkaur2837
    @dalvinkaur2837 ปีที่แล้ว

    Waheguru ji I am looking for santhia with ucharan. Any TH-cam on this?

  • @karamjitsingh6875
    @karamjitsingh6875 ปีที่แล้ว

    Santhya debaki phag kithe han g

  • @GURWINDER_SINGH_1666
    @GURWINDER_SINGH_1666 3 หลายเดือนก่อน

    Baba ji Mera aap ji de naal ik sval hai kya Sikh kuldevi ya pitro ki Puja karta hai

  • @SunnySingh-fr5gh
    @SunnySingh-fr5gh 8 หลายเดือนก่อน

    Akhra de arth v dasa kro jo

  • @jangirsingh3615
    @jangirsingh3615 ปีที่แล้ว

    579,ang, da,sanea

  • @_manpreet.0007
    @_manpreet.0007 ปีที่แล้ว

    ਅਨੰਦੁ ਅਤੇ ਅਨਦੁ ਦਾ ਸੁੱਧ ਉਚਾਰਨ ਦੱਸੋ
    ਕੀ ਇਹ ਸੇਮ ਸ਼ਬਦ ਹੈ ਬੋਲਨ ਵਿਚ

  • @mahendarsingh8809
    @mahendarsingh8809 4 หลายเดือนก่อน

    ਵਾਹਿਗੁਰੂ ਜੀ

  • @daljinderkaur8895
    @daljinderkaur8895 ปีที่แล้ว

    Waheguru ji

  • @royaldesignerboutique6992
    @royaldesignerboutique6992 ปีที่แล้ว

    🙏🙏

  • @Beantsingh12345
    @Beantsingh12345 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏

  • @karamkaur7028
    @karamkaur7028 ปีที่แล้ว

    Waheguru ji 🙏

  • @prabhsharansrivastava7455
    @prabhsharansrivastava7455 ปีที่แล้ว

    Vaheguru ji 🙏

  • @iamthekhalsa
    @iamthekhalsa ปีที่แล้ว

    Waheguru

  • @PardeepSingh-kn5nt
    @PardeepSingh-kn5nt ปีที่แล้ว

    🙏🙏🙏🙏🙏

  • @jassi.jagraon
    @jassi.jagraon 10 หลายเดือนก่อน

    ਵਾਹਿਗੁਰੂ ਜੀ

  • @satwantkaur3072
    @satwantkaur3072 ปีที่แล้ว

    ਵਾਹਿਗੁਰੂ ਜੀ

  • @Rebel.s.king.9004
    @Rebel.s.king.9004 ปีที่แล้ว

    ਵਾਹਿਗੁਰੂ ਜੀ

  • @Jagroopsingh2022
    @Jagroopsingh2022 ปีที่แล้ว

    ਵਾਹਿਗੁਰੂ ਜੀ