ਕਮਲੇਹਿ, ਛਾਵੜੀਏਹਿ, ਉਗਾਹਿ, ਉਛਾਹਿ, ਭਾਹਿ ) " ਹਿ " ਸਿਹਾਰੀ ਵਾਲੇ ਔਖੇ ਸ਼ਬਦਾਂ ਦਾ ਸ਼ੁੱਧ ਉਚਾਰਨ ਸਿਖੋ, ਜਰੂਰ ਦੇਖੋ

แชร์
ฝัง
  • เผยแพร่เมื่อ 2 ม.ค. 2025

ความคิดเห็น • 97

  • @JagdishSingh-gu7il
    @JagdishSingh-gu7il 9 หลายเดือนก่อน

    ਗੁਰਸਿੱਖ ਜੀ ਆਪ ਜੀ ਦਾ ਬਹੁਤ 2 ਧੰਨਵਾਦ ਜੀ।

  • @dilbagsingh-xc1ot
    @dilbagsingh-xc1ot ปีที่แล้ว

    वाहेगुरु जी का खालसा
    वाहेगुरु जी की फ़तह 🙏

  • @KulbirSingh-bj5zc
    @KulbirSingh-bj5zc ปีที่แล้ว

    ਖਾਲਸਾ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ

  • @Narinderkaur-kj1bf
    @Narinderkaur-kj1bf ปีที่แล้ว

    ਵਾਹਿਗੁਰੂ ਜੀੰਓ।

  • @paramjeetkaur-ec3in
    @paramjeetkaur-ec3in 2 ปีที่แล้ว +4

    ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ।

  • @jarnailsingh317
    @jarnailsingh317 2 ปีที่แล้ว

    ਬਹੁਤ ਞਧੀਆ ਗਿਆਨ ਹੈ ਜੀ ਧੰਨਵਾਦ

  • @SodiGuru-hm3kt
    @SodiGuru-hm3kt ปีที่แล้ว

    Waheguru Ji bahut kirpa hai ji tuhade te Guru Sahiban Ji Di Ji

  • @HardeepSingh-nf9tf
    @HardeepSingh-nf9tf 2 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵੀਰ ਜੀ ਤੁਸੀ ਜਾਪ ਸਾਹਿਬ ਜੀ ਦੀ ਬਾਣੀ ਦੇ ਅੱਖਰ ਪੱੜਨ ਦੀ ਸਾਨੂੰ ਸੋਜੀ ਦਿਉਗੇ ਜੀ

    • @AAOGURBANISIKHIYE
      @AAOGURBANISIKHIYE  2 ปีที่แล้ว

      Allready ਸੰਥਿਆ ਸਾਡੇ you tube Channel ਤੇ ਹੈ

    • @dipsndu9883
      @dipsndu9883 2 ปีที่แล้ว +1

      Whhaiguri ki

  • @jasleenkaur8150
    @jasleenkaur8150 ปีที่แล้ว

    Dhanwaad veerji ❤❤

  • @tajsinghtoofan1347
    @tajsinghtoofan1347 ปีที่แล้ว

    Waheguru jio shudh gurbani parhen de bebeik budhi bakhsho

  • @amarjitkaur990
    @amarjitkaur990 2 ปีที่แล้ว

    ਬਹੁਤ ਵਧੀਆ ਜੀ ਧੰਨਵਾਦ ਜੀ

  • @arvindkaur9579
    @arvindkaur9579 2 ปีที่แล้ว

    ਉੱਤਮ ਜਾਣਕਾਰੀ ਲਈ ਧਨਵਾਦ

  • @Janpreetkaurmithun
    @Janpreetkaurmithun ปีที่แล้ว

    Waheguru waheguru ji god

  • @ਸਮਰਿੰਦਰ-ਸਿੰਘ
    @ਸਮਰਿੰਦਰ-ਸਿੰਘ ปีที่แล้ว

    Thanks!

  • @ParamjitBhullar-db6mc
    @ParamjitBhullar-db6mc 6 หลายเดือนก่อน

    Thank you so much veerjio🙏🙏

  • @bb5920
    @bb5920 2 ปีที่แล้ว

    Good keya baat. Bha ji

  • @variamsingh8
    @variamsingh8 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @BalwinderSingh-kk4qq
    @BalwinderSingh-kk4qq 2 ปีที่แล้ว

    Waheguru ji veer ji god bless you 🙏🙏

  • @satinderkaur7317
    @satinderkaur7317 2 ปีที่แล้ว +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸ਼ੁਕਰੀਆ ਭਾਈ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਦਿਤੀ ਐ ਜੀ

  • @wahegurujikakhalsa600
    @wahegurujikakhalsa600 2 ปีที่แล้ว +1

    ਧੰਨਵਾਦ ਭਾਈ ਜੀ

  • @basantsingh4812
    @basantsingh4812 2 ปีที่แล้ว +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @darshankaur2968
    @darshankaur2968 2 ปีที่แล้ว +2

    Waheguru ji thanks ji app ji da bout bout

  • @baljeetsandhu5304
    @baljeetsandhu5304 2 ปีที่แล้ว +1

    ਵਾਹਿਗੁਰੂ ਜੀ ਬਹੁਤ ਵਧੀਆ ਉਪਰਾਲਾ ਹੈ ਜੀ ।

  • @darbarasinghbajwa3195
    @darbarasinghbajwa3195 2 ปีที่แล้ว

    Waheguru ji nice

  • @punjabisauditoopunjabisaud3760
    @punjabisauditoopunjabisaud3760 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਿੰਘ ਓ

  • @harmitjutla103
    @harmitjutla103 2 ปีที่แล้ว +1

    Wah guru ji

  • @jaswinderkaur1907
    @jaswinderkaur1907 2 ปีที่แล้ว

    🙏🙏🙏🙏🙏sach ch bahen hee pranuoc krde , thanks bahut bahut bahut bahut ji hun ton baanh hee ucharn krangey

    • @paintingsgroupsunny3658
      @paintingsgroupsunny3658 2 ปีที่แล้ว

      Ek video ch tusi (ਹ ਤੇ ਇ) ਦੀ ਸਿਹਾਰੀ ਵਰਤੋ ਕਰਨੀ ਆ ਦਸੇਆ ਆ

  • @harjeetkaur923
    @harjeetkaur923 ปีที่แล้ว

    Bahut bahut dhanwaad ji . Bahut wadiya jaankari sanjhi kitti aap ji ne.

  • @manimand7402
    @manimand7402 2 ปีที่แล้ว

    Wmk

  • @surjitsingh5794
    @surjitsingh5794 2 ปีที่แล้ว +2

    ਵਾਹਿਗੁਰੂ ਜੀ। ਬਹੁਤ ਵਧੀਆ ਜੀ।

  • @santokhsingh6917
    @santokhsingh6917 2 ปีที่แล้ว +1

    Veer ji bhut khoob.

  • @ppsingh3876
    @ppsingh3876 2 ปีที่แล้ว

    Very good God bless u

  • @jatinderkaur9957
    @jatinderkaur9957 2 ปีที่แล้ว

    Thanks g

  • @darabrar6911
    @darabrar6911 2 ปีที่แล้ว +1

    Wahe guru

  • @sukhvindersingh2167
    @sukhvindersingh2167 2 ปีที่แล้ว +1

    ਵਾਹਿਗੁਰੂ ਜੀ। ਬਹੁਤ ਹੀ ਵਧੀਆ ਵਿਚਾਰ ਹਨ

  • @mandeepkaur6873
    @mandeepkaur6873 2 ปีที่แล้ว +1

    Waheguru ji

  • @gurmitkaur7104
    @gurmitkaur7104 2 ปีที่แล้ว

    ਧੰਨਵਾਦ ਵੀਰ ਜੀ

  • @sarbjitdhillon4317
    @sarbjitdhillon4317 2 ปีที่แล้ว +1

    Waheguru waheguru ji thanks very much ji

  • @simranbawa2460
    @simranbawa2460 2 ปีที่แล้ว +1

    Waheguru ji ka khalsa wahegueu ji ke fateh

  • @amarjitsingh2992
    @amarjitsingh2992 2 ปีที่แล้ว

    bahut badhiya dasya veer ji aaj tak asi galat hi padte rahe.

  • @rajnigulati3611
    @rajnigulati3611 2 ปีที่แล้ว +1

    Thank you ji 🙏🙏

  • @tajindersingh9415
    @tajindersingh9415 2 ปีที่แล้ว

    Waheguru ji da shudh ucharan dasana ji 🙏

  • @bb5920
    @bb5920 2 ปีที่แล้ว

    Waheguru. Dee. Sihari akhar de vich. Aundi aa. Es krke. Sihari. Bolni peni aa

  • @AmanDeep-xi7zy
    @AmanDeep-xi7zy 2 ปีที่แล้ว +1

    Waheguru ji 🙏🙏🙏

  • @coloursofcreationpinu6542
    @coloursofcreationpinu6542 2 ปีที่แล้ว

    Boht boht dhanwad veerji. Boht laabh milyia hai es Santhiya ton v ji🙏🙏💐

  • @kawaljeetkaurtherapist6076
    @kawaljeetkaurtherapist6076 2 ปีที่แล้ว +1

    Thankyou so much 🙏🙏🙏🙏

  • @coloursofcreationpinu6542
    @coloursofcreationpinu6542 2 ปีที่แล้ว +1

    Jaankari vaste boht boht dhanwaad veerji🙏🙏🌹

    • @singhharbhajan2986
      @singhharbhajan2986 ปีที่แล้ว

      ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਜੀ ਕੀ ਫ਼ਤਹਿ

  • @DavinderKaur-o4s
    @DavinderKaur-o4s ปีที่แล้ว

    Waheguru ❤

  • @bantdeol6835
    @bantdeol6835 2 ปีที่แล้ว +3

    ਵਾਹਿਗੁਰੂ ਜੀ ਦਾ ਸੁੱਧ ਉਚਾਰਣ ਕੀ ਹੈ ਜੀ

    • @devinderpaldhillon9627
      @devinderpaldhillon9627 2 ปีที่แล้ว

      ਵਾਹਿਗੁਰੂ ਜੀ ਦਾ ਸ਼ੁੱਧ ਉਚਾਰਣ “ਵਾਹੇਗੁਰੂ” ਨਹੀਂ ਹੈ ਜੀ “ਵਾਹਿਗੁਰੂ” ਹੀ ਹੈ । ਉਮੀਦ ਹੈ ਤੁਸੀਂ ਸਹਿਮਤ ਹੋਵੋਗੇ ਜੀ ।

    • @kantaasnani5566
      @kantaasnani5566 2 ปีที่แล้ว

      Waheguru ji.

    • @LakhvinderSingh-ec1fj
      @LakhvinderSingh-ec1fj 2 ปีที่แล้ว

      ਵਾਹ ਗੁਰੂ ਜੀ ਕਾ ਖ਼ਾਲਸਾ ।।
      ਵਾਹ ਗੁਰੂ ਜੀ ਕੀ ਫ਼ਤਿਹ ।।
      🙏🙏🙏

  • @AvtarSingh-ep7rh
    @AvtarSingh-ep7rh 7 หลายเดือนก่อน

    ਸੀਸ ਸਿਆਣਪਾ ਲਖ ਹੋਹਿ ,, ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਜੀ

  • @JagdishSingh-gu7il
    @JagdishSingh-gu7il 9 หลายเดือนก่อน

    ਗੁਰਸਿੱਖ ਜੀ ਸੰਗਤਾਂ ਲਈ। ਜਪੁ। ਬਾਣੀ ਦਾ ਵੀ ਸੰਥਿਆ ਕਰਾਉਣ ਦੀ ਕਿਰਪਾ ਕਰੋ ਜੀ।

  • @mandeepkaur6873
    @mandeepkaur6873 2 ปีที่แล้ว

    बहुत सुंदर

  • @ishreetmann6098
    @ishreetmann6098 2 ปีที่แล้ว +1

    Waheguru ji ka khalsa Waheguru ji ki fateh sir ,purnmasi,massia,ikhotri Inna hor v hundia ohna da ki Matlab hunda ghuru ghar v manei jandi

  • @davinder2493
    @davinder2493 4 หลายเดือนก่อน

    ਤੁਹਾਡੀ ਸੋਚ ਮਿਸ਼ਨਰੀ ਕਾਲਜ ਵਾਲੀ ਹੈ... ਟਕਸਾਲੀ ਗੁਰਬਾਣੀ ਸਹੀ ਹੈ " ਹੇ " ਬੋਲਣਾ ਸਹੀ ਹੈ ਅਸੀਂ ਤਾਂ ਉਸਦੀ ਹੀ ਸੰਥਯਾ ਲਈ ਹੈ ਉਹੀ ਸਹੀ ਹੈ
    ਤੁਸੀ ਮਾਰੀ ਚਲੋ ਭਕਾਈ ..

  • @akwinderkaur3373
    @akwinderkaur3373 2 ปีที่แล้ว +1

    osam

  • @harbhajansingh4723
    @harbhajansingh4723 2 ปีที่แล้ว +1

    🤲💘💝💚🤲

  • @AvtarSingh-ep7rh
    @AvtarSingh-ep7rh 7 หลายเดือนก่อน

    ਸਹਸ ਸਿਆਣਪਾ ਲਖ ਹੋਹਿ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਜੀ। ਧੰਨਵਾਦ ਜੀ

  • @BalwinderSingh-nw8un
    @BalwinderSingh-nw8un 2 ปีที่แล้ว +1

    ਜਿਆਦਾਤਰ ਹੇ ਪਾਠ ਕਰਦੇ ਹਨ ਜੀ ਜਿਵੇ ਖੋਹਿ ਨੂੰ ਖੋਹੇ ਜਾ ਖੋਏ,ਭਾਹਿ ,ਭਾਹੇ ,ਬਾਂਹਿ ਨੂੰ ਸਾਰੇ ਹੀ ਬਾਂਹੇ,ਜਾ ਬਾਂਏ ਪਾਠ ਕਰਦੇ ਹਨ ।ਕੋਈ ਮੰਨਦਾ ਹੀ ਨਹੀ

    • @AAOGURBANISIKHIYE
      @AAOGURBANISIKHIYE  2 ปีที่แล้ว

      ਜਿੰਨੀ ਕੂ ਉਹਨਾ ਦੀ ਮਤਿ ਹੈ ਉਨਾ ਹੀ ਉਹ ਪੜ੍ਹ ਸਕਦੇ ਹਨ

  • @amarjitkaur990
    @amarjitkaur990 2 ปีที่แล้ว

    ਮੈਨੂੰ ਲੱਗਦੈ ਕਿਸੇ ਨੂੰ ਵੀ ਗੁਰਮੁਖੀ ਜਾਂ ਪੰਜਾਬੀ ਵਿੱਚ ਵਾਹਿਗੁਰੂ ਲਿਖਣਾ ਨ੍ਹੀ ਆਉਂਦਾ ??????????

  • @AmrikSingh-zi2lx
    @AmrikSingh-zi2lx 5 หลายเดือนก่อน

    ਵੀਰ ਜੀ ਪਹਿਲਾਂ ਆਮ ਸੰਥਿਆ ਚੰਗੀ ਤਰ੍ਹਾਂ ਕਰੋ ਫਿਰ ਅੱਗੇ ਦੱਸੋ ਤੁਹਾਡਾ ਆਪ ਦਾ ਉਚਾਰਨ ਬਹੁਤ ਗਲਤ ਹੈ

  • @amarjitkaur990
    @amarjitkaur990 2 ปีที่แล้ว

    ਕਿਉਂ ਲੋਕਾਂ ਨੂੰ ਪੰਜਾਬੀ ਲਿਖਣ ਵਿਚ ਸਰਮ ਆਉਂਦੀ ਹੈ??????????????

  • @ਵਾਹਿਗੁਰੂਜੀ-ਙ8ਹ
    @ਵਾਹਿਗੁਰੂਜੀ-ਙ8ਹ 2 ปีที่แล้ว

    ਭਾਈ ਜੀ ਏਕ ਵੀਡਿਓ ਚ ਤੁਸੀ ਦਸਿਆ ਕਿ ਹ ਸਬਦ ਨੂੰ ਅੰਤ ਵਿਚ ਲਾਵ ਲਾਉਣੀ ਹੈ,ਇਸ ਵੀਡਿਉ ਵਿੱਚ ਤੁਸੀ ਭਾਹਿ ਸਬਦ ਨੂੰ ਭਾਹ ਕਰਕੇ ਪੜ੍ਹਨਾ ਹੈ,ਕਿਹੜੀ ਗਲ ਮਨੀਏ ਦਸੋ ਵੀਰ ਜੀ

  • @pardeepsingh5690
    @pardeepsingh5690 ปีที่แล้ว

    ਭਾਈ ਸਾਹਿਬ ਜੀ ਹਰੇਕ ਲਗਾਂ ਮਾਤਰਾਂ ਦਾ ਮਹੱਤਵ ਹੈ ਜੀ ਕਿਉਂ ਸੰਗਤਾਂ ਨੂੰ ਗੁਰਬਾਣੀ ਦਾ ਗਲਤ ਉਚਾਰਨ ਨਾ ਕਰਉ ਜੀ ਦਾਸ ਪਰਦੀਪ ਸਿੰਘ ਦਮਦਮੀ ਟਕਸਾਲ ਮਹਿਤਾ ਚੌਂਕ ਭਿੰਡਰਾਂਵਾਲੇ

  • @ravinderjeetsingh4961
    @ravinderjeetsingh4961 2 ปีที่แล้ว

    Sukhmani sahib ji 19 no Ashtpadi vici
    Shabad hai Ek simar eko Salahe hai
    is da ucharan kis tarha karna hai ji

    • @devinderpaldhillon9627
      @devinderpaldhillon9627 2 ปีที่แล้ว

      “ਏਕੋ ਜਪਿ ਏਕੋ ਸਾਲਾਹਿ
      ਏਕੁ ਸਿਮਰਿ ਏਕੋ ਮਨ ਆਹਿ”
      ਵਿਚ ਮੇਰੀ ਜਾਚੇ ਜਪਿ, ਸਾਲਾਹਿ,ਸਿਮਰਿ, ਅਤੇ ਆਹਿ , ਸਾਰੇ ਸ਼ਬਦਾਂ ਵਿਚ ਆਖਰੀ ਅੱਖਰ ਨੂੰ ਲੱਗੀ ਸਿਹਾਰੀ ਦਾ ਉਚਾਰਣ
      ਨਹੀਂ ਕੀਤਾ ਜਾਵੇਗਾ ।

  • @sukhpalsidhu806
    @sukhpalsidhu806 2 ปีที่แล้ว

    Gurbani da sudh ocharan bhai dhana singh de kitab wich ve ahe

    • @Sidhu2204
      @Sidhu2204 ปีที่แล้ว

      Online pdf available a ??

  • @JaswantSingh-xv4xu
    @JaswantSingh-xv4xu 2 ปีที่แล้ว

    ਆਵਹਿ ਨੂੰ ਕੀ ਬੋਲਿਆ ਜਾਵੇ

  • @aaogurbanisuniye1692
    @aaogurbanisuniye1692 2 ปีที่แล้ว +2

    Baba ji damdami taksaal de vich ihna shabda da uccharan hor tarike nall karvaya janda hai ji ki ohna da uccharan galat hai je nhi tan fer aapna aapna uccharan kyon

    • @devinderpaldhillon9627
      @devinderpaldhillon9627 2 ปีที่แล้ว

      “ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਹਿ ਤੇਤੀ”
      - ਕਬਿਉ ਬਾਚ ਬੇਨਤੀ ਚੌਪਈ

    • @ijrandhawa
      @ijrandhawa 2 ปีที่แล้ว

      ਸੰਪਰਦਾਈ/ਟਕਸਾਲੀ
      "ਹੁ" ਨੂੰ ਹੋ
      ਅਤੇ
      "ਹਿ" ਨੂੰ ਹੇ
      ਭਾਵ ਔਂਕੜ ਨੂੰ ਹੋੜੇ
      ਅਤੇ
      ਸਿਹਾਰੀ ਨੂੰ ਇੱਕ ਲਾਂ
      ਨਾਲ replace ਕਰਕੇ ਉਚਾਰਨ ਕਰਦੇ ਹਨ। ਤੁਸੀਂ ਆਪੇ ਦੱਸੋ ਕਿਵੇਂ ਸ਼ੁਧ ਹੈ ਜੀ?
      ਸਿੰਘ ਜੀ ਬਿਲਕੁਲ ਸਹੀ ਦੱਸ ਰਹੇ ਹਨ।

  • @AmanvirJakhlan-hc1jf
    @AmanvirJakhlan-hc1jf 10 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @hartejsingh8939
    @hartejsingh8939 19 วันที่ผ่านมา

    Very good

  • @ramlalralh3752
    @ramlalralh3752 2 ปีที่แล้ว +1

    Waheguru Ji 🌹🌹🌹🌹🌹🙏🙏🙏🙏🙏

  • @mohinderkaur4403
    @mohinderkaur4403 2 ปีที่แล้ว +1

    Waheguru ji
    Waheguru ji

    • @Giani_Paramjit_Singh
      @Giani_Paramjit_Singh ปีที่แล้ว

      Giani Pardeep singh ji damdami taksal Wale ji tusi bilkul tihk kiha ji A sangeta nu Galt ucharn karvande ne

  • @Nishan1968singh
    @Nishan1968singh 2 ปีที่แล้ว

    Waheguru g

  • @GurinderKaur-bv8dt
    @GurinderKaur-bv8dt 5 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurpreetsinghbhullar9414
    @gurpreetsinghbhullar9414 2 ปีที่แล้ว +1

    Waheguru Sahib Ji

  • @jaswinderkaurmann5256
    @jaswinderkaurmann5256 2 ปีที่แล้ว

    Waheguru ji

  • @HarwinderSingh-uc7tb
    @HarwinderSingh-uc7tb ปีที่แล้ว

    Waheguru 🙏🙏

  • @JaspreetKaur-bu7jn
    @JaspreetKaur-bu7jn ปีที่แล้ว

    Waheguru g

  • @jaspalparmar8705
    @jaspalparmar8705 2 ปีที่แล้ว +1

    Waheguru Ji 🙏🙏🙏🙏🙏🌹

  • @SeemaSeema-kz7oc
    @SeemaSeema-kz7oc 2 ปีที่แล้ว +1

    Waheguru g 🙏

  • @rajwinderkaurbhatti9311
    @rajwinderkaurbhatti9311 ปีที่แล้ว

    Waheguru ji

  • @darshanbirsingh3138
    @darshanbirsingh3138 ปีที่แล้ว

    Waheguru ji